ਬਾਦਲ ਦੇ ਅਸਤੀਫੇ ਮਗਰੋਂ ਭੱਜੇ ਅਕਾਲੀ ? ਜੱਥੇਦਾਰ ਦੀ ਬਾਦਲ ਨਾਲ Setting ? Game ਘੁੰਮੀ ? Oneindia Punjabi

Поделиться
HTML-код
  • Опубликовано: 24 янв 2025

Комментарии • 64

  • @BalwinderSinghHardeep
    @BalwinderSinghHardeep 13 дней назад +9

    ਜਦੋਂ ਤੱਕ ਅਕਾਲੀਦਲ ਦੇ ਸਿਸਟਮ ਪਿੱਛੋਂ ਬਾਦਲ ਸ਼ਬਦ ਨਹੀਂ ਹਟੇਗਾ ਅਕਾਲੀਦਲ ਨਿਘਾਰ ਵੱਲ ਹੀ ਜਾਵੇਗਾ ।

  • @rbrar3859
    @rbrar3859 13 дней назад +11

    ਚੀਮੇ ਨੇ ਅਕਾਲੀਦਲ ਬਾਦਲ ਦਾ ਭੱਠਾ ਬਿਠਾ ਦਿੱਤਾ ਹੈ।

  • @amarjitsinghkaura1217
    @amarjitsinghkaura1217 13 дней назад +4

    ਬਹੁਤ ਵਧੀਆ ਵਿਚਾਰ ਹਨ ਜੀ 🙏

  • @balbindrasinghbalbindra5692
    @balbindrasinghbalbindra5692 14 дней назад +6

    ❤ Very Good Bahut Vadiya Vichar Bhai Saab Ji ❤

  • @ShamsherSingh-ch3ut
    @ShamsherSingh-ch3ut 13 дней назад +5

    ਬੁਹਤ ਵਧੀਆ ਢੰਗ ਨਾਲ ਵਿਚਾਰ ਸਾਂਝੇ ਕੀਤੇ ਵੀਰ ਜੀ ਨੇ ਬਾਦਲ ਟੋਲੇ ਨੂੰ ਪੰਥ ਤੋਂ ਸੇਕਿਆ ਜਾਵੇ ਮਾਫੀ ਨਹੀਂ

  • @balwindersidhusidhu6932
    @balwindersidhusidhu6932 14 дней назад +7

    ਬਾਈ ਜੀ ਬਹੁਤ ਵਧੀਆ ਗੱਲ ਬਾਤ ਹੈ ਜੀ

  • @rupindersodhi6869
    @rupindersodhi6869 12 дней назад +1

    Solah anne sach ❤

  • @EkampreetMaan-i2u
    @EkampreetMaan-i2u 13 дней назад +1

    Behad wadia vichar ne

  • @baldevraj4560
    @baldevraj4560 14 дней назад +6

    ਬਹੁਤ ਵਧੀਆ ਵਿਸ਼ਲੇਸ਼ਣ

  • @jagdeepsinghjagdeepsingh5586
    @jagdeepsinghjagdeepsingh5586 13 дней назад +2

    ਸਕੂਨੀ ਮਾਮਾ ਵਾਹ ਜੀ ਵਾਹ ਵੀਰ ਜੀ ਜੀਉ 🎉🎉🎉🎉

  • @arunjitkaur2663
    @arunjitkaur2663 14 дней назад +5

    Very good 👍👍

  • @makhansinghgill7029
    @makhansinghgill7029 14 дней назад +4

    ਕਾਲੀਆਂ ਨੇ ਦੋ ਟੀਮਾਂ ਬਣਾ ਕੇ ਫਰੈਂਡਲੀ ਮੈਚ ਲਫਾਫੇ ਨੂੰ ਰੈਫਰੀ ਬਣਾ ਕੇ ਖੇਡ ਕੇ ਪੰਥ ਨੂੰ ਮੂਰਖ ਬਣਾਇਆ ਤੇ ਬੀਜੇਪੀ ਨੂੰ ਖੁਸ਼ ਕੀਤਾ

  • @BalwinderSingh-kd4qz
    @BalwinderSingh-kd4qz 14 дней назад +10

    ਸੱਤ ਮੈਂਬਰੀ ਕਮੇਟੀ ਦੇ ਮਸਲੇ ਤੇ ਗੱਲ ਗੋਲਮੋਲ ਕਰ ਗਏ ਜਥੇਦਾਰ ਸਾਹਿਬ। ਸਾਫ਼ ਜ਼ਾਹਰ ਹੈ ਕਿ ਦਬਾਅ ਪਾਇਆ ਗਿਆ ਹੈ

  • @nirmalchindrey4640
    @nirmalchindrey4640 13 дней назад +1

    Bahut varhia vichar

  • @SurjitSingh-cu8pp
    @SurjitSingh-cu8pp 14 дней назад +4

    ਜਿਹੜੇ ਅਬਜਰਬਰ ਵਜੋਂ ਕੰਮ ਕਰਨਗੇ ਉਹ ਵੀ ਅਕਾਲ ਤਖ਼ਤ ਤੇ ਤਲਬ ਕੀਤੇ ਜਾਣੇ ਚਾਹੀਦੇ ਹਨ।

  • @hardevsingh7501
    @hardevsingh7501 14 дней назад +5

    Very.good

  • @jagtarsinghbassi395
    @jagtarsinghbassi395 14 дней назад +4

    V good brother

  • @MANJITSINGH-vg8rl
    @MANJITSINGH-vg8rl 14 дней назад +3

    Right keh rhe ne veer ji

  • @RattanSingh-c7f
    @RattanSingh-c7f 14 дней назад +4

    ਜਦੋ ਸਪੋਕਸਮੈਨ ਦੇ ਇਸ਼ਤਿਹਾਰ ਰੋਕ ਕੇ 150ਕਰੋੜ ਦਾ ਨੁਕਸਾਨ ਕੀਤਾ ਗਿਆ ਸੀ ਉਸ ਵਕਤ ਕਿਸ ਦਾ ਹੁਕਮ ਮੰਨ ਰਹੇ ਸੀ

  • @pritpalsingh1614
    @pritpalsingh1614 13 дней назад +1

    Very good spokesman

  • @HollaMohallaAdampurDoaba
    @HollaMohallaAdampurDoaba 14 дней назад +3

    Very good shukdev Singh jee

  • @jacksparrow-k4x
    @jacksparrow-k4x 14 дней назад +10

    ਲੱਗ ਦੇ ਹੱਥ ਬਾਦਲਾਂ ਤੋਂ ਗੁਰਬਾਣੀ ਵੀ ਅਜਾਦ ਕਰਵਾਓ ਹੁਕਮ ਨਾਮੇ ਫ੍ਰੀ ਡੈਸ਼ ਤੇ ਆਉਣੇ ਚਾਹੀਦੇ ਆ

  • @harbansgill6404
    @harbansgill6404 12 дней назад

    ਇਹ ਵਿਚਾਰ ਬਹੁਤ ਵਧੀਆ ਹਨ।

  • @kiransinghgill1793
    @kiransinghgill1793 13 дней назад +1

    2:00 ਇਹ ਸਵਾਹ ਦਾ ਵਿਦਵਾਨ ਆ ਇਹਨੂੰ ਠੈਂਗਣ ਦਾ ਪਤਾ ਨਹੀਂ... ਅਖੇ ਸ਼ਕੂਨੀ ਚਾਚਾ... ਸਕੂਨੀ ਤਾਂ ਹੈ ਹੀ ਮਾਮਾ ਸੀ.. ਵਿਦਵਾਨ ਸਾਹਿਬ ਕਹਿ ਰਹੇ ਆ ਕਿ ਅਸੀਂ ਇੰਟਰਫੇਥ ਤੇ ਕੰਮ ਕਰਦੇ ਹਾਂ ਮਤਲਬ ਦੂਜੇ ਧਰਮਾਂ ਨਾਲ ਰਲ ਕੇ ਕੰਮ ਕਰਦੇ ਹਾਂ ਪਰ ਹੈ ਇਹ ਆਮ ਜਾਣਕਾਰੀ ਤੋਂ ਵੀ ਸੱਖਣਾ..ਲਾ ਕੇ ਮੁੱਛਾਂ ਨੂੰ ਮੁੱਛ ਮਰੋੜ ਬਹਿ ਗਿਆ ਵਿਦਵਾਨ ਬਣ ਕੇ ਆਨੇ ਦਾ ਪਤਾ ਨਹੀਂ ਹੁੰਦਾ। ਆਹੀ ਗੱਲਾਂ ਕੋਈ ਜਵਾਕ ਵੀ ਬੋਲ ਦੇਵੇਗਾ ਕੁੱਲ ਦੁਨੀਆ ਤਾਂ ਰਟੀ ਫਿਰਦੀ ਆ ਆਹ ਗੱਲਾਂ... ਇਹਨੇ ਇਹੋ ਜਿਹਾ ਵਿਦਵਾਨਾਂ ਵਾਲਾ ਕਿਹੜਾ ਕੰਮ ਕਰ ਦਿੱਤਾ ??

  • @GurmitBSingh
    @GurmitBSingh 14 дней назад +1

    Well said FACTUALITY

  • @dalipsingh1507
    @dalipsingh1507 14 дней назад +1

    Sat shri akal v nice realty

  • @SurjitSingh-sb5bn
    @SurjitSingh-sb5bn 13 дней назад +2

    Bahut Khoob Ji.🎉

  • @JaswantSingh-qi4ok
    @JaswantSingh-qi4ok 12 дней назад

    ਬਾਲਕਿਆਂ ਨੇ ਪੰਥ ਤੇ ਪੰਜਾਬ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ

  • @BalwinderKaur-qu9ls
    @BalwinderKaur-qu9ls 14 дней назад +2

    Hun taa rest of the leaders should unite themselves in one party opposite to Badal Janta Party to get hold of SGPC

  • @gurindersidhu1625
    @gurindersidhu1625 14 дней назад +5

    Lakh lahant jathe dara nu

  • @navdeepsingh-ty8zm
    @navdeepsingh-ty8zm 14 дней назад +3

    Very good person skhdev singh veer gold man

  • @raghvirkaur1113
    @raghvirkaur1113 13 дней назад

    Bahut.vadia.vichar.by.ji.amritpal.singh.jiindabad

  • @jasbirpathak5279
    @jasbirpathak5279 12 дней назад

    ਵੀਰ ਜੀ ਸਾਰੀ ਦੁਨੀਆਂ ਭਰ ਦੇ ਸਿੱਖਾਂ ਨੂੰ ਪਤਾ ਹੈ ਜੀ ਕਿ ਬਾਦਲ ਪਰਿਵਾਰ ਸ੍ਰੀ ਅਕਾਲ ਤਖ਼ਤ ਤੇ ਐਸਜੀਪੀਸੀ ਨੂੰ ਆਪਣੀ ਮਨ ਮਰਜੀ ਨਾਲ ਵਰਤ ਰਿਹਾ ਹੈ ਤੇ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ਨੂੰ ਵੀ ਟਿੱਚ ਜਾਣਦਾ ਹੈ ਜੀ ਤੇ ਦੁਬਾਰਾ ਆਪ ਪ੍ਰਧਾਨ ਬਣਨ ਲਈ ਜਿਵੇਂ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਇਹ ਸਾਰੀ ਦੁਨੀਆ ਨੇ ਸਿੱਖਾਂ ਨੂੰ ਪਤਾ ਹੈ ਕਿ ਕਿਵੇਂ ਇਸਨੇ ਪੰਜਾਬ ਵਿੱਚ ਭਾਰਤੀ ਲਈ ਆਪਣੇ ਚਮਚੇ ਲਗਾ ਲਏ ਤੇ ਉਸਦੇ ਖਿਲਾਫ ਬੋਲਣ ਵਾਲੇ ਲੀਡਰ ਬਾਹਰ ਵਾਲੇ ਸੂਬਿਆਂ ਵਿੱਚ ਲਗਾ ਦਿੱਤੇ।ਪਰ ਹਜੇ ਵੀ ਬਹੁਤ ਸਾਰੇ ਲੋਕ ਜੌ ਆਪਣੇ ਆਪ ਨੂੰ ਸਿੱਖ ਜਾਂ ਅਕਾਲੀ ਕਹਾਉਂਦੇ ਨੇ ਉਹ ਵੀ ਤਲਵੇ ਚੱਟਦੇ ਨੇ ਬਾਦਲ ਪਰਿਵਾਰ ਦੇ।ਇਹ ਤਾਂ ਸਾਰੀ ਦੁਨੀਆ ਦੇ ਸਿੱਖਾਂ ਨੂੰ ਬਾਦਲ ਦਲ ਦੇ ਖਿਲਾਫ ਹੋਣਾ ਚਾਹੀਦਾ ਹੈ।ਹੁਣ 14 ਜਨਵਰੀ ਨੂੰ ਮਾਘੀ ਵਾਲੇ ਦਿਨ ਜੌ ਵੀ ਲੋਕ ਬਾਦਲ ਦਲ ਦੀ ਰੈਲੀ ਵਿੱਚ ਜਾਣਦੇ ਉਹ ਤਾਂ ਸਾਰੇ ਦੱਲੇ ਹੀ ਮੰਨਣ ਫਿਰ ਆਪਣੇ ਆਪ ਨੂੰ।

  • @JasPinder-gx3xs
    @JasPinder-gx3xs 13 дней назад +1

    BHAEE SAHIBB JI ,SUKBIR BADL KISE PISHLE JUNEM VICH MUSA RUNGHER CEE,AUJ MUSA RUNGHER BADLA DE GHUR JANMM LAI KE ,SUKHBIR DE ROOP VICH KUME MUSL MANA WALE KUR RIHA HAI RSDHALIWALL DFDK ❤

  • @johal.s.pargatsingh.jindav6993
    @johal.s.pargatsingh.jindav6993 14 дней назад +2

    Bil kul good

  • @karamjitpowar
    @karamjitpowar 13 дней назад +1

    Jathedar Sahib is double minded .People don't want that Jathedar Sahib should become next Gurbachan Singh. Sikhs are puzzled .

  • @baldevraj4560
    @baldevraj4560 14 дней назад +1

    ਸਤਿ ਸ਼੍ਰੀ ਅਕਾਲ ਜੀ

  • @balbindrasinghbalbindra5692
    @balbindrasinghbalbindra5692 14 дней назад +2

    Sukhbir Insa Akalidal te Kabja Keeta Hoya Cheema sakuni mama Akaltakht Sahib Naal Mattha La Riha

  • @Dalipsinghkhalsa-j6u
    @Dalipsinghkhalsa-j6u 14 дней назад +1

    Very good reality khala ji badal akali dal is dangerous for singh com

  • @GurcharanKahlon
    @GurcharanKahlon 14 дней назад +1

    Akal Takhat noo eh jundli tich nahi manadi hun SAD da bilkul bhog pai jawega

  • @jogasingh-jv3bg
    @jogasingh-jv3bg 14 дней назад +5

    ਸ਼ਕੁਨੀ ਚਾਚਾ ਨਹੀਂ ਮਾਮਾ ਸੀ

  • @amanpreetsingh5199
    @amanpreetsingh5199 14 дней назад +1

    Oh din door ni, jdo Ragbir singh, sukhbir badal nu ek nwa guru das devega

  • @drpunjabi9394
    @drpunjabi9394 14 дней назад +3

    Har youtube channel te Badal jundli nu lahnata hi pe rehiyan han

  • @jagdishsingh-uc7ud
    @jagdishsingh-uc7ud 14 дней назад +3

    J goli da nishana shi vaz Janda bhut sare msle hal ho jane san

  • @surindersingh5711
    @surindersingh5711 12 дней назад

    Why are you afraid

  • @gurcharansingh8698
    @gurcharansingh8698 14 дней назад +1

    Baki astifia d ki banya?

  • @Pargatsingh-ix2se
    @Pargatsingh-ix2se 13 дней назад

    Daljit singh Cheema ..00000000000

  • @balbindrasinghbalbindra5692
    @balbindrasinghbalbindra5692 14 дней назад +2

    Sukhbir Insa Da Masse Rangad Vala Haal Hona Koi Sukha Jinda Uthega Anu Bahar kaddega Akalidal Cho

  • @GurbachanSingh-fl2wt
    @GurbachanSingh-fl2wt 13 дней назад +1

    Jathedar h hi badal de

  • @gurpreetsingu7090
    @gurpreetsingu7090 11 дней назад

    Jado ta eh resvat magde ne malajem10/

  • @satinderjitsingh6214
    @satinderjitsingh6214 14 дней назад +1

    Badal dal ...
    ..

  • @gurindersidhu1625
    @gurindersidhu1625 14 дней назад +2

    Sardar parkash singh badal ji da fakre kom award vapas len te akal thakat de jathe dara nu lakh lahant sharm wali gal

  • @simisuppal6529
    @simisuppal6529 13 дней назад +1

    ਬਹੁਤ ਵਧੀਆ ਵਿਚਾਰ ਹਨ ਜੀ