Avtar Singh Khanda ਦੀ ਮਾਂ ਨੇ Amritpal Singh ਤੇ Papalpreet 'ਤੇ ਲਗਾਏ ਗੰਭੀਰ ਇਲਜ਼ਾਮ | Punjab News | N18V

Поделиться
HTML-код
  • Опубликовано: 3 дек 2024

Комментарии • 458

  • @ManesMakhu
    @ManesMakhu 6 месяцев назад +117

    ਮਾਤਾ ਜੀ ਤੁਸੀਂ ਸਾਡੇ ਬਹੁਤ ਸਤਿਕਾਰਯੋਗ ਹੋ ਔਰ ਭਾਈ ਖੰਡਾ ਜੀ ਸਿੱਖ ਕੌਮ ਦੇ ਅਨਮੋਲਕ ਹੀਰੇ ਹਨ ਇਸ ਲਈ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਔਰ ਉਨਾਂ ਦੇ ਸਾਥੀ ਜਿੰਨੇ ਵੀ ਡਿਬਰੂਗੜ੍ਹ ਦੀ ਜੇਲ ਵਿੱਚ ਬੰਦ ਹਨ ਸਾਰਿਆਂ ਅੱਗੇ ਸੀਸ ਝੁਕਦਾ ਹੈ ਇਸ ਲਈ ਮਾਤਾ ਜੀ ਹੱਥ ਜੋੜ ਕੇ ਨਿਰਮਤਾ ਸਾਹਿਬ ਬੇਨਤੀ ਹੈ ਕਿ ਆਪਾਂ ਨੂੰ ਆਪਣਿਆਂ ਦੇ ਹੀ ਖਿਲਾਫ ਨਹੀਂ ਕੋਈ ਟਿੱਪਣੀ ਨਹੀਂ ਕੋਈ ਬਿਆਨਬਾਜੀ ਕਰਨੀ ਚਾਹੀਦੀ ਇਸ ਲਈ ਤੁਹਾਡਾ ਵੀ ਦੁੱਖ ਅਸੀਂ ਮਹਿਸੂਸ ਕਰਦੇ ਹਾਂ ਵੀ ਤੁਸੀਂ ਵੀ ਆਪਦੀ ਤਾਂ ਸਹੀ ਹੋ ਦੁੱਖ ਹੁੰਦਾ ਹੈ ਜਿਨਾਂ ਦਾ ਜਵਾਨ ਪੁੱਤ ਸ਼ਹੀਦ ਹੋ ਜਾਵੇ ਪਰ ਏਜੰਸੀਆਂ ਹੋਰ ਵਿਰੋਧੀ ਇਸ ਚੀਜ਼ ਦਾ ਲਾਹਾ ਲੈਂਦੇ ਨੇ ਇਸ ਲਈ ਆਪਾਂ ਨੂੰ ਸੋਚ ਸੋਚ ਕੇ ਸਮਝ ਸਮਝ ਕੇ ਕਦਮਾ ਰੱਖਣਾ ਪਵੇਗਾ ਤੁਸੀਂ ਸਾਡੇ ਸਤਿਕਾਰਯੋਗ ਹੋ ਔਰ ਖੰਡਾ ਵੀਰ ਜੀ ਵੀ ਸਿੱਖ ਕੌਮ ਦਾ ਹੀਰਾ ਸਿੱਖ ਕੌਮ ਦਾ ਇਨਾਂ ਸਾਰੇ ਯੋਧਿਆ ਅਗੇ ਸੀਸ ਝੁਕਦਾ ਹੈ ਗੁਰੂ ਸਾਹਿਬ ਜੀ ਭਲੀ ਕਰਨ ਸਾਨੂੰ ਏਕਤਾ ਥਪਾ ਔਰ ਚੜ੍ਹਦੀਆਂ ਕਲਾ ਬਖਸ਼ਣ ਗੁਰੂ ਸਾਹਿਬ ਮਿਹਰ ਕਰਨ

    • @BarinderKaur-jy8le
      @BarinderKaur-jy8le 6 месяцев назад +4

      ਮਾਤਾ ਜੀ ਸਰਕਾਰੀ ਇੰਜਸਈਆ ਝੂਠ ਕੁਫ਼ਰ ਤੋਲ ਦੇ ਹਨ

    • @sukhjindersingh1675
      @sukhjindersingh1675 6 месяцев назад +4

      ਅੰਮ੍ਰਿਤਪਾਲ ਨੇ ਖੰਡਾ ਮਰਵਾ ਦਿੱਤਾ ਤੇ ਮਾਂ ਕਿਉੰ ਨਾ ਬੋਲੇ

    • @harpreetkaur5022
      @harpreetkaur5022 6 месяцев назад +3

      ਇਹ ਸਾਡੀ ਕੌਮ ਦੀ ਤਰਾਸਦੀ ਹੈ

    • @sukhjindersingh1675
      @sukhjindersingh1675 6 месяцев назад +6

      @@harpreetkaur5022 ਬਿਲਕੁੱਲ ਸਾਡੇ ਲੋਕ ਭੇਡੂ ਹਨ ਇਹ ਨਹੀ ਮੰਨਦੇ ਵਰਿੰਦਰ ਸਿੰਘ ਦੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਕੁੱਟ ਮਾਰ ਕੀਤੀ ਤੇ ਪੁਲੀਸ ਨੇ ਲਵਪ੍ਰੀਤ ਸਿੰਘ ਤੂਫਾਨ ਨੂੰ ਫੜ ਲਿਆ ਜਿਸ ਕਾਰਨ ਅਜਨਾਲਾ ਕਾਂਡ ਹੋਇਆ ਇਸ ਵਿੱਚ ਪੰਥ ਅਤੇ ਕੌਂਮ ਵਾਲੀ ਕਿਹੜੀ ਗੱਲ ਹੈ

    • @GodIseverywhere-qr5vb
      @GodIseverywhere-qr5vb 6 месяцев назад +1

      ​@@sukhjindersingh1675ਹਾਂਜੀ ਵੀਰ ਬਿਲਕੁਲ.. ਜਿਵੇਂ ਦੇ ਤੁਸੀ ਭੇਡੂ ਹੋ ਓਵੇ ਤੁਹਾਡੇ ਵਰਗੇ ਬਹੁਤ ਸਾਰੇ ਭੇਡੂ ਤੇ ਦੱਲੇ ਨੇ ਸਿੱਖ ਕੌਮ ਚ ਜੋ ਸਿੱਖ ਕੌਮ ਨੂੰ ਕਦੇ ਵੀ ਇਕ ਹੁੰਦਾ ਨੀ ਵੇਖ ਸਕਦੇ

  • @Baghikhalsaraaj
    @Baghikhalsaraaj 6 месяцев назад +72

    ਜਦੋ ਘਰ ਦਾ ਮੁੱਖੀ ਨਾ ਰਹੇ ਸ਼ਰੀਕ ਘਰ ਦੀਆ ਜਨਾਨੀਆ ਬੱਚਿਆ ਤੇ ਪਰਿਵਾਰ ਨੂੰ ਹੱਥਾ ਤੇ ਚੜਾ ਕੇ ਉਹਨਾਂ ਦਾ ਨੁਕਸਾਨ ਕਰਵਾ ਦਿੰਦੇ ਖੁਦ ਕੋਲੋ ਹੀ ਜਦੋ ਘਰ ਦਾ ਜੀਅ ਚਲਾ ਜਾਂਦਾ ਬੰਦਾ ਸਦਮੇ ਵਿੱਚ ਹੀ ਅੱਧਾ ਕਮਲਾ ਹੋ ਜਾਂਦਾ ਸੋਚਣ ਸਮਝਣ ਦੀ ਬੁੱਧੀ ਹੀ ਨਹੀ ਰਹਿੰਦੀ ਕਿ ਕੌਣ ਕੀ ਕਰ ਰਿਹਾ ਜਿਸਦੀ ਸਮਝ ਖੁਦ ਨੂੰ ਵੀ ਨਹੀ ਲੱਗਦੀ ਕਿ ਸਾਨੂੰ ਸ਼ਰੀਕ ਵਰਤ ਰਹੇ ਅਸੀ ਗੱਲਾ ਵਿੱਚ ਆ ਗਏ ਤੇ ਸਾਨੂੰ ਹੀ ਬਰਬਾਦ ਕਰ ਰਹੇ ਉਹੀ ਕੰਮ ਏਜੰਸੀਆਂ ਸ਼ਹੀਦ ਪਰਿਵਾਰਾਂ ਨਾਲ ਕਰ ਜਾਂਦੀਆ ਨਾ ਮਾਤਾ ਦਾ ਕਸੂਰ ਨਾ ਅਮ੍ਰਿਤਪਾਲ ਦਾ , ਕਸੂਰ ਤੇ ਆਪਣੇ ਆਪ ਨੂੰ ਪੰਥਕ ਕਹਿਣ ਵਾਲੇ ਲੀਡਰ ਜਥੇਬੰਦੀਆਂ ਕਮੇਟੀਆ ਦਾ ਜੋ ਪਰਿਵਾਰਾ ਦੀ ਸਾਰ ਤੱਕ ਨਹੀ ਲੈਂਦੇ ਤੇ ਮਾਤਾ ਦਾ ਸਹਾਰਾ ਵੀ ਨਹੀ ਬਣੇ ਗਲ ਨਾਲ ਲਾ ਹੌਂਸਲਾ ਦੁੱਖਸੁੱਖ ਵਿੱਚ ਨਹੀ ਖੜਦੇ ਜਿਵੇ ਬਾਕੀ ਸ਼ਹੀਦ ਪਰਿਵਾਰਾਂ ਨਾਲ ਹੁੰਦਾ ਤੇ ਦੁਸ਼ਮਣਾ ਨੂੰ ਮੌਕਾ ਮਿਲ ਜਾਂਦਾ ਵਰਗਲਾਉਣ ਦਾ ਏਜੰਸੀਆ ਨਿਕੀ ਨਿਕੀ ਗੱਲ ਤੇ ਪਲਾਨਿੰਗ ਕਰਦੀਆ ਸ਼ਹੀਦਾਂ ਦੇ ਪਰਿਵਾਰਾਂ ਦੇ ਚਾਰੇ ਪਾਸੇ ਸਿੱਖੀ ਭੇਸ ਵਿੱਚ ਗਦਾਰਾ ਨੂੰ ਚਿੰਬੇੜ ਦਿੰਦੀਆ ਜੋ ਉਹਨਾਂ ਪਰਿਵਾਰਾਂ ਨੂੰ ਚੁੱਕਣਾ ਦੇ ਦੇ ਸ਼ਜਿਸ਼ਾ ਕਰ ਕਰ ਕੇ ਵਰਗਲਾ ਕੇ ਮਹੌਲ ਆਲੇ-ਦੁਆਲੇ ਇਸ ਤਰਾਂ ਦਾ ਉਨਾਂ ਦੇ ਦੁਆਲੇ ਬਣਾ ਦਿੰਦੇ ਸਜਿਸ਼ਾ ਕਰ ਝੂਠ ਵੀ ਸੱਚ ਬਣਾ ਦਿੰਦੇ ਆਪਣਿਆ ਨੂੰ ਦੁਸ਼ਮਣ ਲੱਗਣ ਲਾ ਦਿੰਦੇ ਏਜੰਸੀਆਂ ਬਿਨਾਂ ਖੁਦ ਸਾਹਮਣੇ ਆਏ ਵੱਖੋ ਵੱਖ ਤਰੀਕਿਆਂ ਨਾਲ ਦਿਮਾਗਾਂ ਤੇ ਕਬਜਾ ਕਰ ਲੈਂਦੀਆ ਪੂਰਾ ਪਰਿਵਾਰਾ ਨੂੰ ਵੀ ਨਹੀ ਸਮਝ ਆਉਣ ਦਿੰਦੀਆ ਕੇ ਉਹ ਵਰਤੇ ਜਾ ਰਹੇ ਨੇ ਸ਼ਰਮ ਤੇ ਆਪਣਿਆ ਨੂੰ ਆਉਂਣੀ ਚਾਹੀਦੀ ਜੋ ਕਬਜਾ ਕਰ ਬੈਠੇ ਕੌਮ ਦੀਆ ਵੱਡੀਆ ਜਥੇਬੰਦੀਆਂ ਤੇ ਅਕਾਲ ਤਖਤ ਤੇ ਜੋ ਸਾਰ ਨਹੀਂ ਲੈਂਦੇ ਬਸ ਆਪਣੇ ਘਰ ਭਰਨ ਵਿੱਚ ਲੱਗੇ ਰਹਿੰਦੇ

    • @RajwantKaur-dh2pq
      @RajwantKaur-dh2pq 6 месяцев назад +4

      Bilkul shi kiha

    • @ravigrewal9369
      @ravigrewal9369 6 месяцев назад +1

      ਸਾਰਾ ਕਸੂਰ ਅੰਮ੍ਹਤਪਾਲ ਦਾ ਸਰਕਾਰੀ ਦੱਲੇ ਦਾ ਲੋਕਾ ਦੇ ਪੁੱਤ ਮਰਵਾ ਕੇ ਆਪ ਮੌਜਾ ਕਰਦਾ !

    • @DukhBhanjanCamps
      @DukhBhanjanCamps 6 месяцев назад +2

      ਬਿਲਕੁਲ ਸਹੀ ਕਿਹਾ ਜੀ
      ਬਾਜਾਂ ਵਾਲੇ ਦੀ ਮਿਹਰ ਸਦਕਾ ਏਜੰਜਸੀਆ ਜਿਨਾ ਮਰਜੀ ਜੋਰ ਲਾ ਲੈਣ ਪੰਥ ਦਿਨੋ ਦਿਨ ਚੜਦੀ ਕਲਾ ਵਿਚ ਜਾਵੇਗਾ ਜੀ

    • @ShamsherSingh-k6b
      @ShamsherSingh-k6b 5 месяцев назад

      ਵੀਰ ਜੀ ਇਸ ਮਾਤਾ ਨੇ ਬੜੇ ਜੀਅ ਤੋਰੇ ਆ ਲੜਾਈ ਵਿੱਚ, ਬੜੇ ਤਕੜੇ ਦਿਲ ਨਾਲ ਜ਼ਿੰਦਗੀ ਪਾਸ ਕਰ ਰਹੀ ਆ,ਜੇ ਕਮਲੀ ਹੋਣ ਵਾਲੀ ਹੁੰਦੀ ਤਾਂ ਆਪਣੇ ਇਕਲੋਤੇ ਪੁੱਤ ਨੂੰ ਇਸ ਕੰਮ ਵਿੱਚ ਪੈਣ ਨਾ ਦਿੰਦੀ । ਬਾਕੀ ਸਮੇਂ ਨੇ ਦੱਸਣਾ ਕੌਣ ਸੱਚਾ ਕੌਣ ਝੂਠਾ।

  • @KawaljeetSingh-h6w
    @KawaljeetSingh-h6w 6 месяцев назад +28

    ਸਿੱਖ ਸਿੱਖ ਨੂੰ ਨਾ ਮਾਰੇ
    ਇਹ ਕੋਮ ਕਦੇ ਵੀ ਨਾ ਹਾਰੇ 👏🏻👏🏻

    • @ShamsherSingh-k6b
      @ShamsherSingh-k6b 6 месяцев назад +1

      ਤੁਹਾਡੀ ਗੱਲ ਠੀਕ ਆ ਪਰ ਜਿਨ੍ਹਾਂ ਚਿਰ ਸਿੱਖਾਂ ਨੇ ਦਿਲ ਦੇ ਨਾਲ ਨਾਲ ਦਿਮਾਗ ਤੋਂ ਕੰਮ ਨਾ ਲਿਆ ਓਨਾਂ ਚਿਰ ਕੁਝ ਨਹੀਂ ਹੋਣਾ ਭਾਵੇਂ ਸੈਂਕੜੇ ਆਗੂ ਬਦਲ ਜਾਣ ।

  • @Khalsa-kf3wt
    @Khalsa-kf3wt 6 месяцев назад +78

    ਮਹਾਨ ਸ਼ਹੀਦ ਦੀ ਮਾਤਾ ਨਾਲ ਇਹ ਗੱਲਾਂ ਠੀਕ ਨਹੀ ਕੋਮ ਸਮਝ ਕਰੇ

    • @jasvindersingh4813
      @jasvindersingh4813 6 месяцев назад +1

      Veer ji Mawa De Put chahe Mari Jan Ehna Nu Taa Kursi Chahidee Aa Kom Desh Kooe Gul Nahi Karda Ji

    • @rajbhatia6551
      @rajbhatia6551 5 месяцев назад +1

      So sad maa

  • @ShamsherSingh-k6b
    @ShamsherSingh-k6b 6 месяцев назад +71

    ਕੋਈ ਗੱਲ ਨਹੀਂ ਮਾਤਾ ਜੀ ਸਮੇਂ ਨੇ ਸਾਰਾ ਸੱਚ ਸਾਹਮਣੇ ਲੈ ਆਉਣਾ।

  • @parmindersingh2081
    @parmindersingh2081 6 месяцев назад +44

    ਮਾਤਾ ਜੀ ਦੇ ਦੁਖੀ ਹਿਰਦੇ ਵਿੱਚੋਂ ਬਿਲਕੁਲ ਸੱਚੀਆਂ ਗੱਲਾਂ ਨਿਕਲੀਆਂ ਹਨ ਜੀ ਲੋਕਾਂ ਨੂੰ ਭਾਵੇਂ ਕੁਝ ਹੋਰ ਲੱਗੇ ਪਰ ਮਾਂ ਆਪਣੀ ਜਗ੍ਹਾ ਤੇ ਬਿਲਕੁਲ ਸੱਚੀ ਹੈ ਜੀ

    • @bssingh113
      @bssingh113 6 месяцев назад +11

      ਮਾਤਾ ਜੀ ਬੜੇ ਸਤਿਕਾਰਯੋਗ ਨੇ। ਪਰ ਨਿਰਪੱਖ ਵੇਖੀਏ ਤਾਂ ਚੋਣਾਂ ਤੋ ਇਕ ਦਿਨ ਪਹਿਲਾਂ ਸ਼ਾਮ ਨੂੰ ਵਿਰੋਧੀ ਸੁਮੀਦਵਾਰ ਵਲਟੋਹੇ ਦੇ ਪੇਜ ਤੋ ਵੀਡੀਓ ਜਾਰੀ ਕਰਨ ਦਾ ਮਤਲਬ ਕੀਹ ਨਿਕਲਦਾ ਏ। ਪੂਰਾ ਸਾਲ ਲੰਘ ਗਿਆ। ਪਹਿਲਾਂ ਕੋਈ ਬਿਆਨ ਕਾਹਤੋ ਨਹੀ ਦਿੱਤਾ। ਫਰਜ ਕਰੋ ਕਿ ਭਾਈ ਸਾਹਬ ਚੋਣ ਨਾ ਲੜਦੇ ਤਾਂ ਅਜਿਹੀ ਵੀਡੀਓ ਸ਼ੈਦ ਜਾਰੀ ਨਾ ਹੁੰਦੀ। ਇਹ ਤਾਂ ਮਾਤਾ ਜੀ ਜਾਣਦੇ ਨੇ ਹੁਣ।

    • @parmindersingh2081
      @parmindersingh2081 6 месяцев назад +3

      @@bssingh113 ਉਹ ਬਾਈ ਹਰ ਗੱਲ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣਾ ਛੱਡ ਦਿਓ ਸੁਣੀਆਂ ਸੁਣਾਈਆਂ ਗੱਲਾਂ ਤੇ ਇਤਬਾਰ ਨਾ ਕਰੋ ਜਿਸ ਮਾਂ ਨੇ ਆਪਣਾ ਜਵਾਨ ਪੁੱਤ ਖੋਇਆ ਹੈ ਉਸਦੇ ਅੰਦਰੋਂ ਤਾਂ ਸੱਚ ਈ ਨਿਕਲਦਾ ਕੲਈ ਵਾਰ ਇਨਸਾਨ ਇਨ੍ਹਾਂ ਪ੍ਰੇਸ਼ਾਨ ਹੁੰਦਾ ਹੈ ਕਿ ਅੰਦਰਲੀ ਗੱਲ ਕਰਨ ਵਿਚ ਦੇਰੀ ਹੋ ਜਾਂਦੀ ਹੈ ਜੀ ਆਪਾਂ ਉਨ੍ਹਾਂ ਲੋਕਾਂ ਨੂੰ ਤਾਂ ਭੁੱਲ ਗਏ ਜੋ 30*40 ਸਾਲਾਂ ਤੋਂ ਜੇਲ੍ਹਾਂ ਵਿੱਚ ਸਜ਼ਾ ਪੂਰੀਆਂ ਕਰਕੇ ਵੀ ਬੈਠੇ ਹਨ ਸਿਰਫ ਇੱਕ ਬੰਦਾ ਯਾਦ ਹੈ ਕੀ ਭਾਈ ਰਾਜੋਆਣਾ ਅਤੇ ਉਸਦੇ ਸਾਥੀਆਂ ਨੇ ਕੌਮ ਦੀ ਖਾਤਰ ਕੁਰਬਾਨੀ ਨਹੀਂ ਦਿੱਤੀ ਉਸ ਦੀ ਤਾਂ ਮੂਹੋਂ ਬੋਲੀ ਭੈਣ ਦਾ ਘਰ ਪਰਿਵਾਰ ਵੀ ਕੌਮ ਦੀ ਖਾਤਿਰ ਖੜ੍ਹੇ ਹੋਣ ਤੇ ਪੁਲਿਸ ਨੇ ਉਜਾੜ ਦਿੱਤਾ ਅਸੀਂ ਉਸ ਭੈਣ ਨੂੰ ਅਜੇ ਵੀ ਚੰਗਾ ਨਹੀਂ ਸਮਝਦੇ ਕਿਸੇ ਨੇ ਵੋਟ ਨਹੀਂ ਪਾਈ ਸੀ ਉਸਨੂੰ ਜ਼ੁਬਾਨ ਤੋਂ ਬਦਲਣ ਵਾਲੇ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਜੀ

    • @jagdevsingh7524
      @jagdevsingh7524 6 месяцев назад +2

      ​@@bssingh113 ਬਾਈ ਜੀ ਭਾਈ ਅੰਮ੍ਰਿਤਪਾਲ ਸਿੰਘ ਦੇ ਪ੍ਰੀਵਾਰ ਨੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਕੰਵਲਜੀਤ ਸਿੰਘ ਬਰਾੜ ਦੀ ਹਮਾਇਤ ਕੀਤੀ ਸੀ, ਅਜਿਹਾ ਸੋਸ਼ਲ ਮੀਡੀਆ 'ਤੇ ਪੜ੍ਹਨ ਨੂੰ ਮਿਲ ਰਿਹਾ ਹੈ। ਕੰਵਲਜੀਤ ਸਿੰਘ ਬਰਾੜ ਦੇ ਪਿਤਾ ਦਰਸ਼ਨ ਸਿੰਘ ਖੋਟੇ , ਸਾਬਕਾ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਦੇ ਬਹੁਤ ਕਰੀਬੀ ਦੱਸੇ ਜਾਂਦੇ ਹਨ। ਪੰਥਕ ਉਮੀਦਵਾਰ ਦਾ ਪ੍ਰੀਵਾਰ, ਸਿੱਖਾਂ ਦੇ ਕਾਤਲ ਦੇ ਕਰੀਬੀ ਦੇ ਪੁੱਤਰ ਦੀ ਹਮਾਇਤ ਕਰੇ ਤਾਂ ਕੀ ਸੋਚ ਬਣਦੀ ਹੈ ????

    • @parmindersingh2081
      @parmindersingh2081 6 месяцев назад +2

      @@jagdevsingh7524 ਬਿਲਕੁਲ ਸਹੀ ਫਰਮਾਇਆ ਜੀ ਦਰਸ਼ਨ ਸਿੰਘ ਬਰਾੜ ਬੇਅੰਤ ਸਰਕਾਰ ਵਿੱਚ ਬਹੁਤ ਖਾਸ ਆਹੁਦੇ ਉਪਰ ਬੈਠਾ ਸੀ ਅਤੇ ਉਸ ਨੇ ਉਸ ਵਕਤ ਆਪਣੇ ਵਿਰੋਧੀਆਂ ਦਾ ਸਫਾਇਆ ਅਤੇ ਪੈਸਾ ਖ਼ੂਬ .... , ਕੀਤਾ

    • @jagdevsingh7524
      @jagdevsingh7524 6 месяцев назад +2

      @@parmindersingh2081 ਬਾਈ ਜੀ ਸਾਡੇ ਵਿੱਚ ਇਹ ਹੀ ਕਮੀਆਂ ਹਨ। ਅਸੀਂ ਬੜੀ ਛੇਤੀ ਦੁਸ਼ਮਣ ਨੂੰ ਭੁੱਲ ਜਾਂਦੇ ਹਾਂ ਅਤੇ ਬੜੀ ਛੇਤੀ ਕਿਸੇ ਦੀਆਂ ਗੱਲਾਂ ਵਿੱਚ ਆ ਜਾਂਦੇ ਹਾਂ। ਬਾਕੀ ਭਵਿੱਖ ਵਿੱਚ ਵਾਹਿਗੁਰੂ ਮਿਹਰ ਕਰਨ।

  • @jagdeepnatt9425
    @jagdeepnatt9425 6 месяцев назад +54

    ਮਾਤਾ ਦੇ ਸੁਆਲ ਜੁਆਬ ਮੰਗਦੇ ਨੇ

    • @jaswindersingh6776
      @jaswindersingh6776 6 месяцев назад +7

      ਬਿਲਕੁਲ ਸਹੀ

    • @ksingh1560
      @ksingh1560 6 месяцев назад

      Time will tell phela ta Amrit pal Singh says ke sanu kutte ne wadia ke asi Hindustan da savidan maniea hun ohe Indian savidan de eh janab soh chukan ge what’s going on there has to be something fishy first Sidhu was murdered then he Amrit pal Singh suddenly appears out off know where and suddenly took the limelight when Sidhu did delete him from his Facebook man I don’t know who trust who to not n how come BJP modi n Amit shah de hundia eh chona elections kidda ladh sakda this is a another fishy thing well baza Wala meher kre punjab te sanu gadara nu pehchanan de shakti dene n Amrit pal also says that Sikh youth don’t need to study 📖 it’s not important but pick up ak 47 wow now that’s kinda statement which I really don’t like I don’t know who’s right or who’s wrong it’s so delusional

    • @dollarking.singing
      @dollarking.singing 6 месяцев назад +6

      ਜਾਓ ਫਿਰ ਡਿਬਰੂਗੜ 50,000 ਖਰਚੋ ਤੁਹਾਨੂੰ ਪਤਾ ਲੱਗੇਗਾ ਜਵਾਬ ਵੀ ਮਿਲ ਜਾਣਗੇ ਇਦਾਂ ਨੈਟ ਉੱਤੇ ਬੈਠ ਕੇ ਬਕਵਾਸ ਕਰੀ ਜਾਂਦੇ ਹੋ

    • @dollarking.singing
      @dollarking.singing 6 месяцев назад

      ​@@jaswindersingh6776ਜਾਓ ਫਿਰ ਡਿਬਰੂਗੜ 50,000 ਖਰਚੋ ਤੁਹਾਨੂੰ ਪਤਾ ਲੱਗੇਗਾ ਜਵਾਬ ਵੀ ਮਿਲ ਜਾਣਗੇ ਇਦਾਂ ਨੈਟ ਉੱਤੇ ਬੈਠ ਕੇ ਬਕਵਾਸ ਕਰੀ ਜਾਂਦੇ ਹੋ

  • @jashpalsingh1875
    @jashpalsingh1875 6 месяцев назад +36

    ਮਾਤਾ ਤੇਰੇ ਪੁੱਤ ਦੀ ਕਾਤਿਲ ਦਿੱਲੀ ਹੈ।ਨਾ ਬੋਲੋ ਏਦਾ ਆਪਣੇ ਬੱਚਿਆਂ ਬਾਰੇ।

    • @jasvindersingh4813
      @jasvindersingh4813 6 месяцев назад +6

      Amrit pal Vee sarkari Dala Aa Bibi pehla AMRIT Pal pehla Kehda See Ma Svidhan Nu nahi Manda Hun Kis Mooh Nal Oath Chaku

    • @jasvindersingh4813
      @jasvindersingh4813 6 месяцев назад

      Bibi Ehna Chawla Pata nahi Kine
      Mawa De Put Marwane

    • @Cupl751
      @Cupl751 6 месяцев назад +1

      Chote veer bda na Samaj hai tu,

    • @gurpreetkaur-zl2ie
      @gurpreetkaur-zl2ie 5 месяцев назад

      ​@@jasvindersingh4813Fer jad oh savidhan nu na manan di gall karda si odo sath kyu na ditta oh ta eh vi kehinda si je sanvidhan di kise dhaara karke tusi jail chale gaye ta sanvidhan di kise dhaara naal bahar aa sakde ho ta oh dhaara naal bahar aa jaò.Puraniya videos wich sab record han eh galla te sare rule bass sikha lai hi reh gaye? Hun ohna sareya nu chup chaap jail wich baithe rehna chahida si es wich ki tarraki hai nale fer tusi Amritpal te osde sathiya magar ta na jande pr jo punjab diya jaila wich saza poori kari baithe sikh han ta òna lai ki keeta ya kade mile ohna nu? Aapneya diya latta khichaniya band karo aap kuih karna nhi jo koi sikh change kam karan lagg jaye osde vairy ban behinde ho baki jo marzi galat kam karke tuhade te raaj kari jaan koi farak nhi painda pr sikh na kise chiz wich agge aa jaan

    • @jasvindersingh4813
      @jasvindersingh4813 5 месяцев назад

      @@gurpreetkaur-zl2ie 100 Huth Russa Sire Uper Gund Kuta Jinhe Marji Wadia Breed Da Howe Peshab Tung. Chuk ke Karda Eh Sare Thug Equathe Hoye Aa Sahib Shri Guru Granth Sahib ji nu Police Station Lai Ke Gya Guru Ghara Da Dale Ne Furniture Sarhia Eh Sara kush Kee See Tu Sarh Dekhal Furniture Je Police Ne Tere Mar Mar Shittar Khopar Na Sakia Ta Gul Kari Eh Sare Sikh Kom De Dushman Aa Eh AMRIT Pal Gund Jail Vich Theek Aa

  • @bitturaja2748
    @bitturaja2748 6 месяцев назад +37

    ਮਾਤਾ ਬਹੁਤ ਦੁਖੀ ਹ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਸ ਨੂੰ ਹੋਰ ਦੁਖੀ ਕਰ ਰਹੇ ਨੇ ਵਾਹਿਗੁਰੂ ਸਭ ਕੁਝ ਵੇਖ ਰਿਹਾ ਹੈ ਨਿਤਾਰਾ ਉਹਦੇ ਹੱਥ ਹੈ😢😢🙏🏼🙏🏼

  • @BSMANN-pi1ek
    @BSMANN-pi1ek 6 месяцев назад +43

    ਅੰਮ੍ਰਿਤਪਾਲ, ਪਪਲਪ੍ਰੀਤ ਆਦਿ ਕਿਹੜੇ ਪੰਥ ਦੇ ਹਿਤੈਸੀ ਹਨ, ਬਾਕੀ ਸੱਭ ਕੁੱਝ ਸਾਹਮਣੇ ਆ ਆਵੇਗਾ

    • @manibharwal3427
      @manibharwal3427 6 месяцев назад

      Bai ji eh bjp de dalle ne sabh kujh sahmane aauga ehdi gaddi v bjp de bande de naam ton c haryane ton

  • @kamaldhillon6912
    @kamaldhillon6912 6 месяцев назад +16

    ਇਹ ਮਾਤਾ ਜੀ ਆਪਣੇ ਬੇਟੇ ਦੀ ਸ਼ਹੀਦੀ ਤੇ ਆਪ ਮਿੱਟੀ ਪਾ ਰਹੇ ਨੇ। ਅੰਮ੍ਰਿਤ ਛਕਿਆ, ਵਾਹਿਗੁਰੂ ਦੇ ਭਾਣੇ ਨੂੰ ਕਿਵੇਂ ਭੁੱਲ ਗਏ? ਉਹਦੀ ਮਰਜ਼ੀ ਤੋਂ ਬਿਨਾਂ ਇਕ ਪੱਤਾ ਨਹੀਂ ਹਿਲਦਾ! ਵਾਹਿਗੁਰੂ ਮਿਹਰ ਕਰੇ। ਸੱਭ ਨੂੰ ਸੁਮੱਤ ਬਖਸ਼ੇ।

  • @davinderkaur7592
    @davinderkaur7592 6 месяцев назад +55

    ਬੀਬੀ ਜੀ ਬੇਨਤੀ ਹੈ ਕਿ ਆਪਣੇ ਦੁਸ਼ਮਣਾਂ ਦੇ ਕਹਿਣ ਮੁਤਾਬਕ ਉਨ੍ਹਾਂ ਨੂੰ ਖੁੱਸ਼ ਕਰਕੇ ਆਪਣੀ ਅਤੇ ਆਪਣੇ ਸ਼ਹੀਦ ਹੋਏ ਪੁੱਤ ਦੀ ਬੇਇਜਤੀ ਨਾ ਕਰਵਾਓ।
    ਦੁਖ ਤਾਂ ਬਹੁਤ ਹੈ ਕੌਮ ਦੇ ਸ਼ਹੀਦ ਹੀਰਿਆਂ ਦਾ।

  • @Khalsa-kf3wt
    @Khalsa-kf3wt 6 месяцев назад +37

    ਸਿੱਖ ਜਥੇਬੰਦੀਆਂ ਨੂੰ ਪਪਲਪਰੀਤ ਤੋਂ ਇਸ ਸਬੰਧੀ ਪੁੱਛ-ਗਿੱਛ ਕਰਨੀ ਚਾਹੀਦੀ

  • @amriksinghrandhawa8374
    @amriksinghrandhawa8374 6 месяцев назад +13

    ਤੇ ਇਹਨਾਂ ਦਿਨਾਂ ਚ ਕੀ ਲੋੜ ਪੈਗੀ ਬੋਲਣ ਦੀ
    ਪਹਿਲਾਂ ਕਿਉਂ ਨਹੀਂ ਵੀਡ ਓ ਪਾਈ

  • @TarsemSingh-zs4wl
    @TarsemSingh-zs4wl 6 месяцев назад +47

    ਮਾਤਾ ਜ਼ੀ ਕੋਮ ਦੇ ਨਾਲ ਰਹਿਣਾ ਉਹ ਕਿਹੜੇ ਜ਼ੇਲਾ ਵਿੰਚ ਸੋਖੇ ਬੈਠੇ ਨੇ ਆਪਸ ਵਿੰਚ ਨਾ ਲੜੋ ਕੋਮ ਨੂੰ ਬਚਾ ਲੋ

    • @soniyakang7288
      @soniyakang7288 6 месяцев назад

      Sahi kiha mata g nu koi keh riha boln lyi panth koum ch daag loun lyi

    • @manjitmann9659
      @manjitmann9659 5 месяцев назад

      Hm g ik saal ch mp BN gya agla murakh bna k loka nu mutpal

  • @Mankaur-ht9in
    @Mankaur-ht9in 6 месяцев назад +9

    Amrtpal zihdabad❤❤❤❤

  • @KarmjitKaur-w5d
    @KarmjitKaur-w5d 6 месяцев назад +23

    ਭਾਈ ਪਹਿਲਾਂ ਤੁਸੀਂ ਕਿਉਂ ਨਹੀਂ ਬੋਲੇ ਪੰਜਾਬ ਦੀ ਬਹੁਤ ਮਾੜੀ ਕਿਸਮਤ ਹੈ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਏਕਤਾ ਰੱਖੋ

    • @bssingh113
      @bssingh113 6 месяцев назад +1

      ਜਿਸ ਵਲਟੋਹਾ ਦੇ ਪੇਜ ਤੋ ਚੋਣਾਂ ਤੋ ਇਕ ਦਿਨ ਪਹਿਲਾਂ ਵੀਡੀਓ ਪਾਈ ਗਈ, ਓਹ ਅਤੇ ਉਸਦੀ ਪਾਰਟੀ ਨੇ ਮਾਤਾ ਜੀ ਅਤੇ ਪਰਿਵਾਰ ਦੀ ਕਿੰਨੀ ਕੁ ਸਾਰ ਲਈ?
      ਬਾਕੀ ਸਮਾਂ ਸਮਰੱਥ ਏ, ਇਕ ਦਿਨ ਮਾਤਾ ਜੀ ਹੀ ਸਚਾਈ ਬਿਆਨ ਕਰਨਗੇ, ਉਮੀਦ ਏ।

  • @SukhBeer-hc8vf
    @SukhBeer-hc8vf 6 месяцев назад +18

    ਕਿਸੇ ਵੀ ਗੱਲ ਨੂੰ ਕਰਨ ਸੀ ਵੋਟਾਂ ਤੋਂ ਪਹਿਲਾਂ

  • @adeshpartapsingh5229
    @adeshpartapsingh5229 6 месяцев назад +2

    ਕਿੰਨੀ ਹੈਰਾਨਗੀ ਅਤੇ ਸ਼ਰਮ ਦੀ ਗੱਲ ਹੈ ਕਿ ਜਿਸ ਜੁਝਾਰੂ ਜਰਨੈਲ ਭਾਈ ਕੁਲਵੰਤ ਸਿੰਘ ਜੀ ਖੁਖਰਾਣਾ। ਅਤੇ ਉਹਨਾਂ ਦੇ ਛੋਟੇ ਭਾਈ ਨੇਂ ਹਿੰਦੁਸਤਾਨ ਦੀ ਹਕੁਮਤ ਦਾ ਮੁੰਹ ਤੋੜ ਜਵਾਬ ਦੇ ਸ਼ਹੀਦੀਆਂ ਪਾਇਆਂ ਅਤੇ ਉਸੇ ਜਰਨੈਲ ਦੇ ਪੁੱਤਰ ਭਾਈ ਅਵਤਾਰ ਸਿੰਘ ਖੰਡੇ ਨੇਂ ਭਾਈ ਅਮਿ੍ਰਤਪਾਲ ਸਿੰਘ ਖਾਲਸਾ ਨੂੰ ਆਉਂਦਿਆਂ ਹੀ Hilex ਤੇ forceoner ਗੱਡੀਆਂ ਤੇ ਝੱੜਾ ਤਾ ਅੱਜ ਉਸ ਦੀ ਮਾਤਾ ਨੁੰ ਲੋਕ ਸਰਕਾਰੀ ਬੋਲੀ ਬੋਲਦੀ ਦੱਸਦੇ ਹਨ

  • @rakkarrakkar2981
    @rakkarrakkar2981 5 месяцев назад

    Bhai khanda ਜ਼ਿੰਦਾਬਾਦ

  • @gurbindersingh6364
    @gurbindersingh6364 6 месяцев назад +17

    ਮਾਤਾ ਜੀ ਗੁੰਮਰਾਹ ਨਾ ਹੋ ਆਪਣਿਆਂ ਨੂੰ ਹੀ ਗਲਤ ਨਾ ਕਹੋ ਤੁਹਾਡਾ ਪੁੱਤ ਵੀ ਅਤੇ ਬਾਕੀ ਵੀ ਕੌਮ ਦੇ ਹੀਰੇ ਹਨ

    • @emileeem4909
      @emileeem4909 6 месяцев назад +1

      Mata sahi keh Rahi a,, Amritpal ne boht youth gumrah kita, kenda c sirr Dene a apa , aar paar di ladaai a, India nu Desh nahi manna eh sb kenda c, hun jdo jail ch rehna Piya tau turn maar gya.. chalo lok bhole a jita dotta theek a, but eho jihe loka to bacho. Ena de kde v picche na lgo.

    • @ravigrewal9369
      @ravigrewal9369 6 месяцев назад +2

      ਅੰਮ੍ਰਿਤਪਾਲ ਸਰਕਾਰੀ ਏਜੰਟ ਆ 100%

  • @sanjogtarani3997
    @sanjogtarani3997 6 месяцев назад +52

    ਬੀਬੀ ਵਿਚਾਰੀਂ ਦੁਖੀ ਲੱਗਦੀ ਹੈ

  • @malwabelt128
    @malwabelt128 6 месяцев назад +26

    ਮਾਤਾ ਜੀ ਆਪ ਜੀ ਦਾ ਪਰਿਵਾਰ ਸਾਡੇ ਲਈ ਬਹੁਤ ਸਤਿਕਾਰਯੋਗ ਹੈ ਇਹ ਗੱਲ ਚ ਕੋਈ ਸ਼ੱਕ ਨਹੀਂ ਕਿ ਭਾਈ ਖੰਡਾ ਜੀ ਕਦੇ ਵੀ ਸਰਕਾਰਾਂ ਜਾ ਏਜੰਸੀਆ ਨਾਲ ਸੁਰ ਨਹੀਂ ਕਰਿਆ ਸ਼ਹੀਦੀ ਤੱਕ ਪਾ ਗਏ ਹਨ,
    ਪਰ ਮਾਤਾ ਜੀ ਜੋ ਦਿਬਰੂਗੜ ਜੇਲ ਚ ਸਿੰਘ ਬੰਦ ਨੇ ਉਹ ਵੀ ਸਾਰੇ ਆਪਣੀ ਕੌਮ ਵਾਸਤੇ ਲੜਾਈ ਕਰ ਰਹੇ ਨੇ ਉਹ ਵੀ ਜੇਕਰ ਕੌਮ ਦੇ ਵਫ਼ਾਦਾਰ ਨੇ ਤਾ ਕਰਕੇ ਹੀ NSA ਅਧੀਨ ਜੇਲਾ ਕੱਟ ਰਹੇ ਨੇ
    ਤੁਹਾਨੂੰ ਸਰਕਾਰ ਦੇ ਬੰਦਿਆਂ ਜਾ ਜੋ ਦਿਬਰੂਗੜ ਵਾਲੇ ਸਿੰਘਾ ਦੇ ਵਿਰੋਧੀ ਨੇ ਉਹਨਾ ਦੁਬਾਰਾ ਹੀ ਤੁਹਾਨੂੰ ਭੜਕਾਂ ਕੇ ਆਪਸ ਚ ਫੁੱਟ ਪਾ ਰਹੇ ਨੇ
    ਪਰ ਜੋ ਤੁਸੀ ਹੁਣ ਵੋਟਾਂ ਦੇ ਸਮੇਂ ਇਹ ਗੱਲਾ ਮੀਡੀਆ ਚ ਰੱਖ ਰਹੇ ਉ ਇਹ ਗੱਲ ਗਲਤ ਹੋ ਰਹੀ ਹੈ ਇਹ ਮਸਲੇ ਬਾਹਰ ਲੈ ਕੇ ਆਉਣ ਤੋਂ ਪਹਿਲਾ ਜਿੰਨਾ ਚ ਫੁੱਟ ਪੈ ਰਹੀ ਹੈ ਸਾਰਿਆਂ ਨੂੰ ਇੱਕ ਦੂਜੇ ਸਾਹਮਣੇ ਗੁਰੂ ਸਾਹਿਬ ਦੀ ਹਜ਼ੂਰੀ ਚ ਮਸਲੇ ਹੱਲ ਕਰਕੇ ਆਪਸੀ ਰੋਸ ਨੂੰ ਖਤਮ ਕਰਿਆ ਜਾ ਸਕਦਾ ਹੈ ਕੌਮ ਦੇ ਜਥੇਦਾਰ ਸਾਹਿਬਾਨਾਂ ਜੀ ਨੂੰ ਦੋਵਾ ਪਰਿਵਾਰਾਂ ਦੇ ਸ਼ਿਕਵੇ ਖਤਮ ਕਰਨੇ ਚਾਹੀਦੇ ਹਨ🙏🏻🙏🏻🙏🏻

    • @kuldipsingh598
      @kuldipsingh598 6 месяцев назад

      It's very bad mata ji
      But it's truth

    • @baldevsingh7527
      @baldevsingh7527 6 месяцев назад +1

      All scam .sarkara nu mukt nhi kita ja sakda .

  • @PardeepKaur-k6v
    @PardeepKaur-k6v 6 месяцев назад +16

    Shaheed bahi avatar singh khanda de mata ji,kom de mata ji hea...so please respect nal bolo ji 🙏

  • @ravindersinghmullanpur1932
    @ravindersinghmullanpur1932 6 месяцев назад +8

    ਵਾਹਿਗੁਰੂ ਜੀਓ 🙏🙏🙏🙏🙏🙏🙏🙏🙏🙏

  • @Pargatsarao936
    @Pargatsarao936 6 месяцев назад +10

    ਫਿਰ ਵੋਟਾਂ ਤੋਂ ਪਹਿਲਾਂ ਕਿਥੇ ਸੀ ਬੀਬੀ ਵੋਟਾਂ ਟਾਇਮ ਹੀ ਕਿਊ ਚੇਤੇ ਆਈਆਂ ਇਹ ਸਭ ਕੁਝ

    • @jashpalsingh1875
      @jashpalsingh1875 6 месяцев назад

      ਏਜੰਸੀਆਂ ਵਰਤ ਰਹੀਆਂ ਮਾਤਾ ਨੂੰ

    • @jasvindersingh4813
      @jasvindersingh4813 5 месяцев назад

      @@jashpalsingh1875 agencies AMRIT Pal nu vee Warat Arabia Nahi Taa AMRIT Pal Lunder Amli Dee Kee Jurat See M P Bun Janda

  • @majorsingh6785
    @majorsingh6785 6 месяцев назад +57

    ਮਾਤਾ ਖੰਡਾ ਵੀ ਕੌਮ ਦਾ ਸੀ ਤੇ ਅਮ੍ਰਿਤਪਾਲ ਸਿੰਘ ਖਾਲਸਾ ਦੋਨੋ ਸਹੀ ਨੇ ਤੁਹਾਨੂੰ ਏਜੰਸੀਆਂ ਗਲਤ ਇਨਫੌਰਮੇਸਨ ਦੇ ਰਹੀਆਂ ਨੇ

    • @indervirsingh6180
      @indervirsingh6180 6 месяцев назад

      Both can’t be right. Amritpal is a filthy dog, but you fools will never accept that because you are too brainwashed

    • @ajsingh348
      @ajsingh348 6 месяцев назад +3

      ​@manpreet119 veero meri ik gall note kar lao is bar khadoor sab de lok fer fuddu ban gaye samjho..aaj nahi ta kal aun wale time vich akal auni aa jidha badal da ene time bad pta lagaa hai ...

    • @kulwinderbrar2537
      @kulwinderbrar2537 6 месяцев назад

      ghoosa thodi budi da jihda banda abde bhra di tauti kre ohde te lahnat ni

    • @ajsingh348
      @ajsingh348 6 месяцев назад +1

      @@kulwinderbrar2537 kis ne apne bhra di tauti Kari aa ja ta clear karya karo eda likhan da ghanta fayda...

    • @sukhjindersingh1675
      @sukhjindersingh1675 6 месяцев назад

      ਅੰਮ੍ਰਿਤਪਾਲ ਨੇ ਖੁਦ ਮਰਵਾਇਆ ਖੰਡਾ

  • @rakkarrakkar2981
    @rakkarrakkar2981 5 месяцев назад

    ਭਾਈ khanda ਜ਼ਿੰਦਾਬਾਦ ❤❤

  • @Alpas1-v3u
    @Alpas1-v3u 6 месяцев назад +7

    Mata Ji we feel your pain but please do not make any uncredited allegations! Bhai Avtar Singh Khanda was a true hero And wherever he is right now, he must not be feeling proud after hearing you accusing his colleagues and others for his death!

  • @gurlalvirk2968
    @gurlalvirk2968 6 месяцев назад +5

    Purani vidio hai a

  • @karpal_pannu_12
    @karpal_pannu_12 6 месяцев назад +3

    BHAI KHANDA JE ZINDABAD ZINDABAD ZINDABAD 🌹🌹🌹🌹

  • @DeepCheema185
    @DeepCheema185 6 месяцев назад +18

    ਮਾਤਾ ਨੂੰ ਏਜੰਸੀਆ ਨੇ ਗੁਮਰਾਹ ਕਰ ਰੱਖਿਆ

    • @RaviSinghBrar
      @RaviSinghBrar 6 месяцев назад

      Tusi bhedan ho ,,,, jehda hakk lenda ohde magar tur pende ho ,,,

    • @surinder474
      @surinder474 6 месяцев назад

      ਜੀ ਸਮਾਂ ਇਹ ਆਣ ਕੇ ਆਈ ਕਹਿਣ ਲੱਗੇ ਜੀ ਸਮਾਂ ਇਹ ਆਣ ਕੇ ਆਈ ਕਹਿਣ ਲੱਗੇ ਮੈਨੂੰ ਕੈਂਸਰ ਜੀ ਸਮਾਂ ਇਹ ਆਣ ਕੇ ਆਈ ਕਹਿਣ ਲੱਗੇ ਮੈਨੂੰ ਕੈਂਸਰ ਜੀ ਸਮਾਂ ਇਹ ਆਣ ਕੇ ਆਈ ਕਹਿਣ ਲੱਗੇ ਮੈਨੂੰ ਕੈਂਸਰ ਮੇਰੇ ਜੀ ਸਮਾਂ ਇਹ ਆਣ ਕੇ ਆਈ ਕਹਿਣ ਲੱਗੇ ਮੈਨੂੰ ਕੈਂਸਰ ਮੇਰੇ ਜੀ ਸਮਾਂ ਇਹ ਆਣ ਕੇ ਆਈ ਕਹਿਣ ਲੱਗੇ ਮੈਨੂੰ ਕੈਂਸਰ ਮੇਰੇ ਪੁੱਤ ਨੂੰ ਜੀ ਸਮਾਂ

    • @surinder474
      @surinder474 6 месяцев назад

      ਸਿੱਖਾਂ ਨੇ ਹੀ ਗੁਰੂ ਗੋਬਿੰਦ ਸਿੰਘ ਨੂੰ ਮਰਵਾਇਆ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਗੁਰੂ ਤੇਗ ਬਹਾਦਰ ਜੀ ਨੇ ਮਰਵਾਇਆ ਸਿੱਖ ਹੀ ਸਾਲੇ ਘਟਣੇ ਦੁਨੀਆਂ ਦੇ ਇਹ ਸਿਰਫ ਸਕਿਉਰਟੀ ਲਈ ਆਏ ਨੇ ਹਿੰਦੂਆਂ ਦੀ

  • @PardeepKaur-k6v
    @PardeepKaur-k6v 6 месяцев назад +9

    Please everyone respect for mata ji,bahi avatar singh khanda jindabad ji 🙏

  • @Beant_bariwala22
    @Beant_bariwala22 6 месяцев назад +2

    ਮਾਤਾ ਜੀ ਹਲੇ time ਨਾਲ ਸਭ ਸੱਚ ਸਾਹਮਣੇ ਆਉਣਾ,,, ਕੋਈ ਦੁਬਈ ਤੋਂ ਆ ਕੇ ਇੱਕ ਦਮ star ਕਿਵੇਂ ਬਣ ਗਿਆ,, ਨਹੀਂ ਤਾਂ 30-30 ਸਾਲ ਤੋਂ ਜੋ ਪ੍ਰਚਾਰਕ ਆ ਉਹ ਰੁਲ ਰਹੇ ਆ 🙏🙏🙏

  • @BhimSingh-zv1gu
    @BhimSingh-zv1gu 6 месяцев назад +61

    ਮੈਨੂੰ ਇਹੀ ਕੁੱਝ ਲਗਦਾ ਕਿ ਪੰਜਾਬ ਦਾ ਮਾਹੋਲ ਦੁਵਾਰਾ ਖ਼ਰਾਬ ਕਰਨਾ ਇਹਨਾਂ ਨੇ

    • @harpreetkaur6337
      @harpreetkaur6337 6 месяцев назад +4

      phir tu c sudhar lwo ja k mahol j inne he fikar de maare pye ho

    • @AmarjeetSingh-h7j
      @AmarjeetSingh-h7j 6 месяцев назад +5

      Hun jawani nu ki samja sakde ha Amritpal warge sarkara hi product kardian ne main simru maan magar lag ke jawani jaila ch kutti ajj di jawani Amritpal magar

    • @SatishKumar-ul7pd
      @SatishKumar-ul7pd 6 месяцев назад +1

      Sahi keha veer

    • @user-lb4bh7zx1o
      @user-lb4bh7zx1o 6 месяцев назад +6

      ​@@AmarjeetSingh-h7j Te Jedi javani nashe naal mar gyi ya mar rehi us bare kuch bolna...jail vich baithe de jinda ta baithe de ne ya frrr koum piche mare.. yo Nasha kr ke mare ja reh ne oh kisi Kam da h ????

    • @JassiGill-vz9vn
      @JassiGill-vz9vn 6 месяцев назад

      @@harpreetkaur6337shi ta keha bai mahol hi khraab krde aa

  • @pawansandhu622
    @pawansandhu622 6 месяцев назад +6

    Vr ji amritpal v te hun he vota vich kaholta pahla thora c vota vich ajjj o vota vich te aaaa bebe ve social media te agyi

  • @darbarasingh1586
    @darbarasingh1586 6 месяцев назад +3

    ਮਾਤਾ ਜੀ, ਏਹ ਵਖਤ ਗਿਲੇ-ਸ਼ਿਕਵੇ da ਨਹੀਂ ਹੈ। ਕਿਰਪਾ ਕਰਕੇ eh gal na ਕਰੋ। ਤੁਸੀਂ ਵੀ ਸਤਿਕਾਰਯੋਗ ਹੋ। khanda ਸਾਹਿਬ ਕੌਮ ਦਾ ਹੀਰਾ ਹੈ। ਅਸੀਂ ਸਾਰੇ ਤੁਹਾਡੇ ਨਾਲ ਹਾਂ। 😢😢

  • @ranjeetkaur6746
    @ranjeetkaur6746 6 месяцев назад +1

    ਇਹ ਵੀਡੀਓ ਸਿਆਲਾਂ ਦੀ ਬਣੀ ਹੈ ਪਰ ਵਾਇਰਲ ਹੁਣ ਹੋ ਰਹੀ ਹੈ🤔🤔ਇਹ ਕਿਸ ਸਾਜਸ਼ ਅਧੀਨ ਹੋ ਰਿਹਾ ਹੈ।ਉਹ ਡਿਬਰੂਗੜ੍ਹ ਕਿਹੜੀ ਪਿਕਨਿਕ ਮਨਾਉਣ ਗਏ ਹਨ।ਹੱਥ ਜੋੜ ਕੇ ਬੇਨਤੀ ਹੈ ਮਾਤਾ ਜੀ ਖੰਡੇ ਵੀਰ ਦੀ ਸ਼ਹੀਦੀ ਨੂੰ ਮਿੱਟੀ ਵਿੱਚ ਨਾ ਮਿਲਾਓ ਕਿਰਪਾ ਕਰਕੇ।🙏🙏🙏🙏

  • @SukhdevSingh-oz3pe
    @SukhdevSingh-oz3pe 6 месяцев назад +6

    Amritpal singh jindabad ji ❤❤❤❤❤

  • @jyotinirwalnirwal7931
    @jyotinirwalnirwal7931 6 месяцев назад

    ਬਿਲਕੁਲ ਸਹੀ ਗੱਲਾਂ, ਮਾਤਾ ਜੀ ਦੀਆਂ। ❤❤

  • @bholabholi7083
    @bholabholi7083 6 месяцев назад +3

    Bhai avatar Singh Khanda zindabad khalistan zindabad ❤❤

  • @BaljeetKaur-uz6eq
    @BaljeetKaur-uz6eq 6 месяцев назад +12

    Tere put nu 😢😢 marvya kise hor ne shajesh teht okk bt Singh da koi ksoor ni 😢😢

  • @narinderpalsingh4086
    @narinderpalsingh4086 6 месяцев назад +6

    ਮਾਤਾ ਜੀ ਸ਼ਾਂਤ ਰਹੋ, ਐਵੇਂ ਜਾਣੇ ਅਨਜਾਣੇ ਵਿੱਚ ਏਜੰਸੀਆ ਦੇ ਹੱਥਾ ਵਿੱਚ ਨਾ ਖੇਡੋ।

    • @RaviSinghBrar
      @RaviSinghBrar 6 месяцев назад

      Tusi sirf bhedan ho,, jehda hakk lenda ohna magar tur pende ho,,, amritpal and company khud agency da Banda ,,, ohdi image building ho Rahi aa,, in paase amritpal hou te dooje paase BJP... Jiwe owasi support krfa bjp owe hi eh amritpal kreya kruga... Result dekh leyo etki... Ene virodh ton baad v bjp ne 2-3 seats jitt leniya...

    • @mangjitsingh4606
      @mangjitsingh4606 6 месяцев назад

      ਜੋ ਸੱਚ ਬੋਲਦਾ ਉਹ ਅਜੰਸੀਆਂ ਦਾ ਬੰਦਾ ਯਾਰ ਕੀ ਬਣੂ ਸਾਡੀ ਕੌਮ ਦਾ

    • @narinderpalsingh4086
      @narinderpalsingh4086 6 месяцев назад

      @@mangjitsingh4606 ਇਹ ਵੀਡੀਓ ਫੇਕ ਹੈ । ਆਵਾਜ ਅਤੇ ਫੋਟੋ ਸੈਟ ਕਰਕੇ ਬਣਾਈ ਗਈ ਹੈ, ਐਡਵੋਕੇਟ ਖਾਰਾ ਨੇ ਇਸ ਬਾਰੇ ਜਾਣੂ ਕਰਵਾ ਦਿਤਾ ਹੈ।

  • @SinghjasmailJamarai
    @SinghjasmailJamarai 6 месяцев назад +3

    Lakha da C🙏❤

  • @SukhBrar-r7w
    @SukhBrar-r7w 6 месяцев назад +5

    Sarkar sikh koom nu apas ch ladon dyi aa mata g

  • @ekamjotkaursandhu3157
    @ekamjotkaursandhu3157 6 месяцев назад +1

    ਮੈ ਵੀ ਸਿਗੀ ਕਿਸਾਨ ਆਂਦੋਲਨ ਚੇ ਸ਼ੰਭੂ ਬਾਡਰ ਤੇ, 200 ਰੁਪਈਏ ਦਿਨ ਦੇ ਦਿੰਦੇ ਸੀ ਨਾਲੇ ਬੰਦਿਆ ਨੂੰ ਡੋਡੇ ਤੇ ਦਾਰੂ,, ਬਹੁਤੇ ਕਿਸਾਨ ਅਡਾਨੀ ਦੀ ਮੰਡੀਆ ਚੇ ਹੀ ਬੇਚ ਰਹੇ ਨੇ ਫਸਲਾਂ,ਤੇ ਜੇੜੇ ਲੋਕ ਅਣਖ ਦੀ ਗੱਲ ਕਰਦੇ ਆ , ਜਿਸ ਪਾਰਟੀ ਨੇ 1984 ਦਾ ਘੱਲਘਾਰਾ ਕਰਾਇਆ ਸੀ ਉਸੇ ਪਾਰਟੀ ਸੀ 7 ਸੀਟਾਂ ਨੇ ਪੰਜਾਬ ਚੇ

  • @ballibahodipuria5660
    @ballibahodipuria5660 6 месяцев назад +2

    satnam waheguru

  • @DhakharSinghKhalsa
    @DhakharSinghKhalsa 6 месяцев назад +3

    Bhai amritpal Singh Khalsa jindabad

  • @LoveKamboj-y4l
    @LoveKamboj-y4l 6 месяцев назад +11

    Phla kithe c hun e yaad aouna c vota vele

  • @ravigrewal9369
    @ravigrewal9369 6 месяцев назад +1

    ਸਰਕਾਰੀ ਬੰਦਾ ਅੰਮ੍ਰਿਤਪਾਲ

  • @PardeepKaur-k6v
    @PardeepKaur-k6v 6 месяцев назад +3

    Shaheed bahi avatar singh khanda jindabad ji 🙏

  • @amarjeetsingh90
    @amarjeetsingh90 6 месяцев назад

    ਵਾਹਿਗਰੂ ਚੜ੍ਹਦੀਕਲਾ ਵਿੱਚ ਰੱਖੇ ਮਾਤਾ ਜੀ ਨੂੰ

  • @paramjitkaur-pt9hx
    @paramjitkaur-pt9hx 6 месяцев назад +9

    Biji ae time nai C gal Karan da

  • @nirmaldhillon-s9x
    @nirmaldhillon-s9x 6 месяцев назад +10

    Eh sab vota krke hi krdi a

  • @Sing-ek2ed
    @Sing-ek2ed 6 месяцев назад +3

    Mata ji this was not expected

  • @balvirkaur8068
    @balvirkaur8068 6 месяцев назад +40

    ਪਹਿਲਾ ਨੀ ਤੂੰ ਬੋਲੀ ਬੇਬੇ ਅੱਜ ਕਿੱਥੋਂ ਤੈਨੂੰ ਚੇਤਾ ਆ ਗਿਆ ਤੁਸੀ ਵੀ ਕਿਉ ਵੈਰੀ ਬਣ ਗਏ ਅੰਮ੍ਰਿਤਪਾਲ ਦੇ

    • @gamechanger7894
      @gamechanger7894 6 месяцев назад +4

      ਥੋਨੂੰ ਸੁਣਿਆਂ ਹੀ ਹੁਣ ਆ ਮਾਤਾ ਨੇ ਬਹੁਤ ਪਹਿਲਾਂ ਕਹਿਤਾ ਸੀ ਇਹ

    • @MandeepKaur-vy7cb
      @MandeepKaur-vy7cb 6 месяцев назад +2

      ਪਹਿਲਾਂ ਕੁੱਝ ਨਹੀਂ ਕਿਹਾ ਤੂੰ ਹੋਰ ਅੱਗ ਉੱਤੇ ਤੇਲ ਪਾਉਣ ਤੇ ਲੱਗਾ ਹੋਇਆ ਹੈ

    • @gamechanger7894
      @gamechanger7894 6 месяцев назад +4

      @@MandeepKaur-vy7cb ਘੱਟੋ ਘੱਟ ਇੱਕ ਮਹੀਨਾਂ ਪਹਿਲਾਂ ਮੈ ਵਿੱਡੀਉ ਦੇਖੀ ਸੀ ਇੱਕ ਫੇਸਬੁੱਕ ਪੇਜ ਤੇ ਇਹਨਾਂ ਦੇ ਮਾਤਾ ਜੀ ਦੀ ਉਹ same ਗੱਲ ਕਹਿ ਰਹੇ ਸੀ ਕਿ ਮੇਰੇ ਪੁੱਤ ਨੂੰ ਅੰਮ੍ਰਿਤਪਾਲ ਹੁਰਾਂ ਨੇ ਮਰਵਾਇਆ। ਵੈਸੇ ਗੱਲ ਗੱਲਤ ਵੀ ਕੀ ਕਹੀ ਅੰਮ੍ਰਿਤਪਾਲ ਸਿਮਰਨਜੀਤ ਮਾਨ ਦਾ ਖਾਸ ਬੰਦਾ ਤੇ ਸਿਮਰਨਜੀਤ ਮਾਨ ਦੀ ਸਿਆਸਤ ਚੱਲਦੀ ਹੀ ਲਾਸ਼ਾਂ ਤੇ ਆ। ਕੁਰਸੀ ਲਈ ਉਸਨੇ ਦੀਪ ਸਿੱਧੂ ਤੱਕ ਦਾ ਕਤਲ ਕਰਵਾਤਾ ਸੀ।

    • @nimmadhillo1788
      @nimmadhillo1788 6 месяцев назад +1

      ​@@gamechanger7894koi prof hega bhai amritpal singh ji de khilaf

    • @gamechanger7894
      @gamechanger7894 6 месяцев назад +2

      @@nimmadhillo1788 ਸਬ ਤੌ ਵੱਡਾ ਪਰੂਫ ਤਾਂ ਇਹੀ ਆ ਬਾਈ ਕਿ ਮਾਤਾ ਜੀ ਕਹਿ ਰਹੇ ਨੇ ਇਸਤੌ ਵੱਡਾ ਸਬੂਤ ਹੋਰ ਕੀ ਹੋ ਸਕਦਾ? ਜਿਸਦਾ ਜਵਾਨ ਪੁੱਤ ਜਹਾਨੋ ਤੁਰ ਗਿਆ ਉਹ ਝੂਠ ਥੋੜੀ ਬੋਲਣਗੇ।

  • @Mankaur-ht9in
    @Mankaur-ht9in 6 месяцев назад +9

    Aj thnu chtaha aha

  • @BalwinderSingh-wx7yp
    @BalwinderSingh-wx7yp 6 месяцев назад

    Bsb❤❤❤❤❤❤❤❤❤❤❤❤❤❤❤❤❤❤❤

  • @gagandeepsingh-gq6vw
    @gagandeepsingh-gq6vw 6 месяцев назад +8

    Bibi vota kharab na karo ja tussi pehla bolde

  • @bhupinderarora1190
    @bhupinderarora1190 6 месяцев назад +3

    Bibi ji hun ta Bhai Amritpal singh jitt gaya

  • @ssk907
    @ssk907 6 месяцев назад +3

    ਮਾਤਾ ਬਸ ਕਰ

  • @tarsempal5710
    @tarsempal5710 6 месяцев назад

    जो कहा आप ने ठीक कहा वाहेगुरु जी🎉🎉🎉

  • @gursevaksingh497
    @gursevaksingh497 6 месяцев назад +1

    ਸੱਚੇ ਪਾਤਸ਼ਾਹ ਵਾਹਿਗੂਰੁ ਭਾਈ ਖੰਡਾਂ ਜੀ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਭਾਈ ਸਾਹਿਬ ਜੀ ਦੀ ਕੁਰਬਾਨੀ ਦਾ ਮੁੱਲ ਇਹ ਕੌਮ ਕਦੇ ਵੀ ਦੇ ਣਾ ਨਹੀਂ ਦੇ ਸਕਦੀ ਭਾਈ ਅਵਤਾਰ ਸਿੰਘ ਜੀ ਖੰਡਾਂ ਸਿੱਖ ਕੌਮ ਦਾ ਜੁਝਾਰੂ ਯੋਧਾਂ ਸੀ ਸਾਡਾ ਸਿਰ ਹਮੇਸ਼ਾ ਇਹਨਾਂ ਵੀਰਾਂ ਅੱਗੇ ਝੁਕਦਾ ਰਹੇਗਾ

  • @Sandhu_Uk47
    @Sandhu_Uk47 6 месяцев назад +1

    Bhai Avtar Singh Khanda Ji Bhut Vdiya Person c

  • @gurmeetsingh8432
    @gurmeetsingh8432 6 месяцев назад +1

    Waheguru g

  • @Sarkaria-
    @Sarkaria- 6 месяцев назад +7

    Mata tenu Ajj yaad aya sab hai kise ne duki da banda nai keha

  • @GurdialSingh-o2k
    @GurdialSingh-o2k 6 месяцев назад

    ਵਾਹਿਗੁਰੂ ਜੀ

  • @RamanpreetKaur-f5s
    @RamanpreetKaur-f5s 6 месяцев назад +6

    Bhai Avtar singh khanda, bhai amritpal singh ji zindabaad. Wmk 🙏🙏mata ji tuc jiss media nu das rhe o eh tn pehlan ton hi godi media.. Tuhanu koi galt information h mata ji... Veer avtar singh ne jo uk vich kita c oh koi bhadur sikh hi kr sakda c assi tuhada dard samjde aaa... Ohna nu agencies ne katal krvaya 😢😢..

  • @AVTARBASRA-pp6um
    @AVTARBASRA-pp6um 6 месяцев назад

    Mata g slam tuhanu

  • @sandhu1689
    @sandhu1689 6 месяцев назад +2

    ਸਾਡੇ ਗੁਰੂ ਸਾਹਿਬ ਨੇ ਸਾਨੂੰ ਚੜਦੀਕਲਾ ਚ ਰਹਿਣਾ ਸਿਖਾਇਆ ਆ ਜੀ ਆਹ ਗੱਲਾਂ ਕਰਕੇ ਤੁਸੀਂ ਆਪਣੇ ਵਿਕਣ ਦਾ ਸਬੂਤ ਦੇ ਰਹੇ ਹੋ ਅਸੀਂ ਤਾਂ ਤੁਹਾਡਾ ਤੇ ਭਾਈ ਅਵਤਾਰ ਸਿੰਘ ਖੰਡਾ ਦਾ ਸਤਕਾਰ ਕਰਦੇ ਰਹਾਂਗੇ

  • @Dhillon_pb46-g4r
    @Dhillon_pb46-g4r 6 месяцев назад +1

    Bhai amritpal singh jinda baad

  • @pammashah6361
    @pammashah6361 6 месяцев назад +1

    ਮਾਤਾ ਜੀ ਜ਼ੇਲ ਸੰਵੀਧਾਨ ਕਿ ਬੜਾ ਕੁੱਝ ਮਨਾ ਦੇਦੀ ਤੇਰਾ ਪੁੱਤ ਸੁਰਮਾ

  • @kuldeepsingh-cy8jt
    @kuldeepsingh-cy8jt 6 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ,,
    ਖਾਲਸਾ ਜੀ,,ਮਾਤਾ,,ਜੀ,, ਨੂੰ,ਏਜੇਂਸੀਆ,, ਵਾਲੇ,, ਆਪਨੇ, ਹਥਾਂ, ਵਿੱਚ,ਕਰਨਾ,, ਚਾਹੁੰਦੇ, ਹਨ, ਜੀ,ਏਨਾ, ਨੂੰ,ਵਚੰਣਾ, ਚਾਹੀਦਾ, ਹੈ, ਜੀ

  • @HarishKumar-nv4li
    @HarishKumar-nv4li 6 месяцев назад

    You are right mata ji ❤

  • @silversinghsilver2961
    @silversinghsilver2961 6 месяцев назад

    ਬਹੁਤ ਵਧੀਆ ਗੱਲਾਂ ਦੱਸੀਆਂ ਨੇ

  • @kamaljitsingh2748
    @kamaljitsingh2748 6 месяцев назад

    waheguru ji 🙏🙏🙏🙏🙏🙏

  • @NarindersinghGill-c5e
    @NarindersinghGill-c5e 6 месяцев назад +8

    ਮਾ ਜਦ ਵੀਰ ਨੂ ਸ਼ਹੀਦ ਕੀਤਾ ੳਦੌ ਬੋਲਦੀ ਹੋਣ ਨ ਐਞੈ ਹੀ ਅਮ੍ਰਿਤਪਾਲ ਨੂ ਮਾੜਾ ਕਿਹਦੀ ਐ 😢

  • @jogindersaini7200
    @jogindersaini7200 6 месяцев назад +1

    ਮਾਤਾ ਦੀਆਂ ਗੱਲਾਂ ਸੁਣਕੇ ਬਹੁਤ ਦੁੱਖ ਹੋਇਆ ।ਸਾਡੀ ਕੌਮ ਆਪਸੀ ਜਿੱਦਬਾਜ਼ੀ ਨਾਲ ਗਰਕ ਹੁੰਦੀ ਜਾ ਰਹੀ ਹੈ।ਆਪਸੀ ਪ੍ਰੇਮ ਪਿਆਰ ਰਹਿ ਹੀ ਨਹੀਂ ਗਿਆ।
    ਹੋਹੋ ਇਕੱਤਰ ਮਿਲੋ ਮੇਰੇ ਭਾਈ
    ਦੁਬਿਧਾ ਦੂਰ ਕਰੋ ਲਿਵ ਲਾਇ।।
    ਕੋਈ ਵੀ ਉਲਝਣ ਬਣੇ ਤਾਂ ਆਪਿਸ ਵਿੱਚ ਬੈਠ ਕੇ ਸੁਲਝਾ ਲੈਣੀ ਚਾਹੀਦੀ ਹੈ ਜੀ।ਗੁਰੂ ਸਾਹਿਬਾਨ ਦੀ ਇਹੀ ਸਿੱਖਿਆ ਹੈ ਜੀ।

  • @tirathsingh6539
    @tirathsingh6539 6 месяцев назад +4

    ਮਾਤਾ ਬਿਲਕੁਲ ਸਹੀ ਆ

  • @ArshDeepsingh-xe6wq
    @ArshDeepsingh-xe6wq 6 месяцев назад +1

    ❤❤❤❤❤

  • @manjitdosanjh1234
    @manjitdosanjh1234 6 месяцев назад

    Legend never die

  • @gurpreetkaur-zl2ie
    @gurpreetkaur-zl2ie 5 месяцев назад

    Agree tuhade naal Mata Ji

  • @88ybl
    @88ybl 6 месяцев назад

    Waheguru waheguru ji

  • @Alpas1-v3u
    @Alpas1-v3u 6 месяцев назад +3

    It’s just baseless accusations! Mata Ji, why did you have to do this at this time? Who is guiding you right now. Aren’t you obeying the Indian constitution? You live in this country, and you are enjoying everything under this constitution!

  • @harpreetkaur6337
    @harpreetkaur6337 6 месяцев назад +3

    bhai avtar singh khanda jii bahut satkar yogh ne ... onhan de iss treha chle jaan da bhii koam nu dhukh h but ajh maata jii tu c kise sarkar de agent ban k bhugat rehe ho eh bhai avtar singh jii de kirdar nu bhii dhaa la rehe ho and jidhon dastaran sjha k sada koi singh ya bibi iss treha de byaan dinde ne odhon bahut dhukh huhda h

  • @NarindersinghGill-c5e
    @NarindersinghGill-c5e 6 месяцев назад +7

    Tainu bebe ajj kio chete aa gya age ਪੰਜਾਬ ਦਾ ਬੂਰਾ ਹਾਲ ਆ

  • @maheepkaur8266
    @maheepkaur8266 5 месяцев назад

    Waheguru

  • @BabananakGuru
    @BabananakGuru 6 месяцев назад

    ਮਾਂ ਰੋੋ ਨਾ ❤🙏🙏

  • @mankiratsingh-mp1iq
    @mankiratsingh-mp1iq 6 месяцев назад +29

    ਇਹ ਜਨਾਨੀ ਨੂੰ ਕਿਸੇ ਪਾਰਟੀ ਨੇ ਰਿਸ਼ਵਤ ਦਿੱਤੀ ਹੌਣੀ।

  • @ManjitSingh-x8v
    @ManjitSingh-x8v 6 месяцев назад

    Waheguru ji waheguru 💯👌👍🙏🙏

  • @baljitkaurcanada
    @baljitkaurcanada 6 месяцев назад +3

    Hun kitho aagi maa

  • @sukhjitsingh6973
    @sukhjitsingh6973 6 месяцев назад +5

    Wrong

  • @newtribune
    @newtribune 6 месяцев назад +5

    ਬੇਬੇ ਇਹ ਗੱਲਾਂ ਤੂੰ ਪਹਿਲਾ ਕਰਨੀਆ ਸੀ,ਹੁਣ ਜ਼ਾਦ ਆ ਗਈਆ ਸਾਰੀਆ ਗੱਲਾ

  • @paramjitkaur-pt9hx
    @paramjitkaur-pt9hx 6 месяцев назад +2

    Biji bhar nai leave ge te Kon kida chalu pls tusi Thora sabar rakho

  • @vikramjeetsingh4651
    @vikramjeetsingh4651 6 месяцев назад +1

    Mother g ... don't worry guru ji sab dikhde aa....

  • @KulwantSingh-mv4rq
    @KulwantSingh-mv4rq 6 месяцев назад

    Wahaguru ji

  • @manjitdosanjh1234
    @manjitdosanjh1234 6 месяцев назад

    Avtar khanda Amar hai
    Don’t be upset Bhanji God with you

  • @KanwaljitSingh-o8c
    @KanwaljitSingh-o8c 6 месяцев назад +11

    Bakvas news bakvas news bakvas news bakvas news bakvas news bakvas news

  • @harkanwalsingh8061
    @harkanwalsingh8061 6 месяцев назад

    Mata g sahi bol rahe..

  • @SUKHWANTSINGH-ks8kv
    @SUKHWANTSINGH-ks8kv 6 месяцев назад +7

    Eh bibi planted ha ji

    • @PardeepKaur-k6v
      @PardeepKaur-k6v 6 месяцев назад

      Please apni boli change kro ji

    • @PardeepKaur-k6v
      @PardeepKaur-k6v 6 месяцев назад

      Shaheed bahi avatar singh khanda ji de mata ji hea...so please

    • @SushilKumar-bm9kj
      @SushilKumar-bm9kj 6 месяцев назад

      Ek maa da putt mar gya o Loko. ... Kuchh bolan te pehle soch k bolo.... Pls 🙏 veer di atma nu Shanti mile...te guru de charana vich sthan jroor mile....
      Veer ....pls bahut soch samajh k zindgi jio