Harpal Cheema : 'ਨਵੀਂ ਨੀਤੀ ਨਾਲ ਪੰਜਾਬ 'ਚ ਸ਼ਰਾਬ ਚੰਡੀਗੜ੍ਹ ਨਾਲੋਂ ਸਸਤੀ ਹੋਵੇਗੀ' | News18 Punjab

Поделиться
HTML-код
  • Опубликовано: 13 янв 2025

Комментарии • 278

  • @jatinderdeol6942
    @jatinderdeol6942 2 года назад +18

    ਚੀਮਾਂ ਸਾਹਬ ਇਹ ਆਮ ਲੋਕਾਂ ਦੇ ਮੁੱਦੇ ਨਹੀਂ ਹਨ। ਤੁਹਾਡੀ ਸਰਕਾਰ ਦੋ ਅਹਿਮ ਵਾਅਦੇ ਕਰਕੇ ਪੰਜਾਬ ਵਿੱਚ ਆਈ ਹੈ। ਸਸਤੀ ਸਿਖਿਆ ਤੇ ਵਧੀਆ ਸਿਹਤ ਸਹੂਲਤ। ਪ੍ਰਾਈਵੇਟ ਸਕੂਲ ਤੇ ਹਸਪਤਾਲ ਵਾਲੇ ਆਪਣੀ ਮੰਨ ਮਰਜੀ ਮੁਤਾਬਿਕ ਲੋਕਾਂ ਨੂੰ ਲੂਟ ਰਹੇ ਹਨ ਤੇ ਤੁਹਾਡੀ ਸਰਕਾਰ ਇਸ ਅਹਿਮ ਮਸਲੇ ਤੇ ਚੁੱਪ ਧਾਰੀ ਬੈਠੀ ਹੈ।

    • @DrPrabhpreetSingh
      @DrPrabhpreetSingh 2 года назад

      Sahi gall aa,but as far as i understand,this liquior policy is also important for lower class masons hardworkers and farmers,bcz they ll consume alcohol at any cost irrespective of their earning,so here comes d role of liquor mafiya, 2 no di sharaab, tike lagge hunde,ki hunda pata ni par sasti hundi nasha v kardi te mauta vi sabh to vadh hundiyan....as a doctor sanu pata ni chalda ki na ta bande da liver fail c na kidney ya koi hor chronic disease, ik adhiya peen nal banda(jisda liver function sahi aa) oh mar janda te tym hundeyan vi kyi war emergency ch bacha nhi hunda, reason hi nhi pata chalda overdose alcohol di hoyi ya ohde ch lagge synthetic teeke di drug nal....so ehna mazdoor lower class waleyan di zindagi vi bachauna zaruri hai.....Dr Prabhpreet Singh......

    • @sukhirandhawa3723
      @sukhirandhawa3723 2 года назад

      @@DrPrabhpreetSingh bai fr ewe ta affem de v bhut benifit health lye
      Weed de v benefits aw
      Fr oste kyo parche krdeo ?

    • @DrPrabhpreetSingh
      @DrPrabhpreetSingh 2 года назад

      @@sukhirandhawa3723 parche kyunki kanoonan apradh hai, je rajasthan wangu punjab nu vi khas khas afeem di kheti allowed howe centre wallo ta recomended dose ch lai sakde ho.....centre kardi ta doglapan aa, tahiyo punjab da beda gark aa.....punjab cho kheti ban karwa ke smuggle karwaundi rajasthan pakistan afghanistan to......eh centre punjab nu nasha kardeyan ta vekh sakdi, pese kamaundeyan ni bardaash.....

  • @harmanpreetsidhu766
    @harmanpreetsidhu766 2 года назад +15

    ਸਿਖਿਆ ਸਰਕਾਰੀ ਸਕੂਲਾਂ ਵਧੀਆ ਕਰ ਦਿਓ ਕੁਝ ਵੀ ਮੁਫ਼ਤ ਕਰਨ ਦੀ ਜਰੂਰਤ ਨਹੀ

  • @sukhsandhu2374
    @sukhsandhu2374 2 года назад +5

    ਮੰਤਰੀ ਸਾਬ 1ਤਰੀਕ ਤੋ ਸ਼ਰਾਬ ਫ਼ਿਰ ਮਹਿੰਗੀ ਮਿਲ ਰਹੀ ਆ

  • @singhdavinder2390
    @singhdavinder2390 2 года назад +26

    ਸਮਾਂ ਦਿਓ ਪੰਜਾਬ ਸਰਕਾਰ ਬਹੁਤ ਵਧੀਆ ਨਤੀਜੇ ਲੈ ਕੇ ਸਾਹਮਣੇ ਅਉਗੀ।

    • @sukhirandhawa3723
      @sukhirandhawa3723 2 года назад

      Daru nu trki mndeo tus ?

    • @singhdavinder2390
      @singhdavinder2390 2 года назад

      @@sukhirandhawa3723 ਬਾਈ ਜੀ ਦਾਰੂ ਕਿਹੜੀ ਸਰਕਾਰ ਨੇ ਨੀ ਬੇਚੀ, ਸਮਾਂ ਦਿਓ ਬਹੁਤ ਵਧੀਆ ਸਰਕਾਰ ਸਾਬਿਤ ਹੋਊ, ਕੁੱਝ ਕੂ ਅਲਾਮਤਾਂ ਕੁਰਸੀ ਨਾਲ ਜੁੜੀਆਂ ਹੁੰਦੀਆਂ ਹਨ ਓਹ ਲਾ ਇਲਾਜ਼ ਹਨ,

    • @sukhirandhawa3723
      @sukhirandhawa3723 2 года назад

      @@singhdavinder2390 glt chz ta glt he rwe ge veer pwe kese de howe sarkar ta ji
      Hor bhut sare khm aa veer krn ale ta shrab nl ghra ch klesh he wadega

  • @BhupinderSingh-nd5yh
    @BhupinderSingh-nd5yh 2 года назад +7

    ਵਾਹ ਜੀ ਸਰਬ ਸੱਸਤੀ ਕਰਕੇ ਸਰਕਾਰੀ ਖਜਾਨਾ ਭਰੋ ਠੀਕ ਏ ਨਾ ਪਰ ਸਰਾਬ ਬੰਦ ਕਰਕੇ ਕੁਝ ਹੋਰ ਸਰਕਾਰੀ ਕੰਮ ਖੋਲ ਦੋ ਜੀ ਸਰਾਬ ਨਾਲ ਵੀ ਬਹੁਤ ਘਰਾ ਦੇ ਮੁੰਡੇ ਮਾਰੀ ਜਾਦੇ ਨੇ ਨਸ਼ਾ ਚਿੱਟਾ ਹੀ ਬੰਦ ਕਰਨ ਦੇ ਓ ਜੋ ਨਸ਼ੇ ਆਪਣੇ ਦੇਸ ਚ ਬਣਦੇ ਨਸੇ ਤੇ ਬੰਦ ਕਰ ਲਓ ਜੀ ਸਰਾਬ ਕਰੋ ਬੰਦ ਸੱਸਤੀ ਕਰਦੋ ਤਾ ਜੋ ਲੋਕ ਨਹੀ ਵੀ ਪੀਦੇ ਪੀਣ ਲੱਗ ਜਾਣ ਜੀ

  • @amritsingh4095
    @amritsingh4095 2 года назад +23

    ਮੀਂਹ ਪੈਣ ਤੋਂ ਪਹਿਲਾਂ ਪਹਿਲਾਂ ਸਸਤੀ ਹੋਣੀ ਜਰੂਰੀ ਹੈ

  • @balrajsinghjohal4990
    @balrajsinghjohal4990 2 года назад +20

    ਦੋ ਦਿਨ ਬਾਅਦ ਫਿਰ
    ਮਹਿੰਗੀ ਹੋਗੀ ਇਹ ਹਰਿਆਣਾ ਦਿੱਲੀ ਰਾਜਸਥਾਨ ਦੀ ਰੀਸ ਨਹੀਂ ਕਰ ਸਕਦੇ ਅੱਜ ਫੇਰ ਵੇਖੋ ਰੇਟ ਕੀ

  • @GurwinderSingh-ts1bk
    @GurwinderSingh-ts1bk 2 года назад +4

    ਸ਼ਰਮ ਕਰੋ ਨਸ਼ੇ ਸਸਤੇ ਨਾ ਕਰੋ। ਰਾਸ਼ਨ ਸਸਤਾ ਕਰੋ ਤਾਂ ਜੋ ਗਰੀਬ ਲੋਕ ਢਿੱਡ ਭਰ ਰੋਟੀ ਖਾ ਸਕਣ

    • @mrd8597
      @mrd8597 2 года назад

      greeba nu rotia de de ke dheeth bana do jida kalia te congressia ne kita aa. Kam na deo koi..
      Nashe saste ni hoye, Shrab mafia khatam kita aa...

  • @Akash_x_0001
    @Akash_x_0001 2 года назад +7

    ਪੜਾਈ ਤੇ ਡਾਕਟਰ ਦਵਾਈ ਨਾ ਸਸਤੀ ਕਰਿਓ

  • @sikandersingh7611
    @sikandersingh7611 2 года назад +2

    ਡੀਜਲ ਪਟਰੋਲ ਵੀ ਹਰਿਆਣੇ ਨਾਲੋ ਮਹਿੰਗਾ

  • @harry5727
    @harry5727 2 года назад +6

    Harpal Chima saab jindabad

  • @PreetRaj113
    @PreetRaj113 2 года назад +4

    sachi aam bande di hi sarkar aa.. Thanks

  • @hakisingh3113
    @hakisingh3113 2 года назад +5

    ਇਹ ਤਾ ਹੋਰ ਜਿਆਦਾ ਮਹਿੰਗੀ ਹੋਣੀ ਚਾਹੀਦੀ ਤਾ ਜੋ ਆਮ ਲੋਕ ਇਸਨੂੰ ਖਰੀਦ ਹੀ ਨਾ ਸਕਨ

  • @inqlabjindabad4641
    @inqlabjindabad4641 2 года назад +4

    Gud Job.. Aap Sarkar.. 👌

  • @thanedaarparmar9890
    @thanedaarparmar9890 2 года назад +11

    ਨੌਕਰੀ ਚਾਹੀਦੀ ਆ ਜੀ ਮੈਨੂੰ ਸ਼ਰਾਬ ਮੈ ਨੀ ਪੀਦਾ ਸਰ

    • @jagjitsingh-wn5or
      @jagjitsingh-wn5or 2 года назад +3

      Chhankana na de deyeye tenu

    • @Xyz.shorts250
      @Xyz.shorts250 2 года назад +2

      Jehde peende aa ohna lyi aa bro..tu na dekh eh sab

    • @balvirchand9778
      @balvirchand9778 2 года назад +3

      Sirf votan batoran da tusi kam kita. Aj tak ki kita sirf add te paise barbaad kite

    • @jagmohansarao5273
      @jagmohansarao5273 2 года назад

      نوکاری بھی ٹھیک ہے بھائی جی

    • @jagjitsingh-wn5or
      @jagjitsingh-wn5or 2 года назад

      Balbir chand Tu akaliya da chamcha lagda

  • @ManjitSingh-qo4zq
    @ManjitSingh-qo4zq 2 года назад +2

    ਸਾਡੇ ਮੁਕੇਰੀਆਂ ਨਜਦੀਕ ਬੁੱਢਾਬੜ ਨਾਲ ਹਿਮਾਚਲ ਲਗਦਾ ਹੈ ਉੱਥੇ ਸਰਾਬ ਸਸਤੀ ਹੈ ਤੇ ਪੰਜਾਬ ਵਾਲੇ ਵਿਆਹ ਸ਼ਾਦੀਆਂ ਲਈ ਉਥੋਂ ਹੀ ਸਰਾਬ ਲਿਆਉਂਦੇ ਹਨ

  • @manpreetkaurmani8494
    @manpreetkaurmani8494 2 года назад +2

    Aam Aadmi party zindabad 👌🙏❤️

  • @sampurangrewal5740
    @sampurangrewal5740 2 года назад +5

    Cheema ji di school results Vali gall bilkul sach he ji.

  • @ramsawroop8589
    @ramsawroop8589 2 года назад +2

    Fince Minister Cheema Ji Zindabad.Good Policy Punjab people's. Punjab Government Zindabad 🙏🙏🙏🙏🙏🙏🌹🇮🇳🙏🌹

  • @jaspals248
    @jaspals248 2 года назад +3

    ਕੋਇ ਵੀ ਸਹਿ ਕਮ ਨਹੀਂ ਕੀਤਾ ਪੰਜਾਬ ਦਾ ਪੈਸਾ ਖਰਾਬ ਕੀਤਾ ਇਸ਼ਤਿਹਾਰ ਵਾਜੀ ਕੀਤੀ ਆਪ ਸਰਕਾਰ ਫੇਲ

  • @iqbalsingh5034
    @iqbalsingh5034 2 года назад

    ਚੀਮਾ ਸਾਹਿਬ ਬਹੁਤ ਚੰਗਾ ਹੁੰਦਾ ਜੇਕਰ ਆਪ ਇਸ ਖਬਰ ਨੂੰ ਹਾਈਲਾਈਟ ਕਰਨ ਲਈ ਆਪਣੇ ਦਫਤਰ ਵਿੱਚ ਹੀ ਮੀਡੀਆ ਬੁਲਾ ਕੇ ਦੱਸ ਦਿੰਦੇ, ਕਿਉਂਕਿ ਤੁਸੀਂ ਇਸ ਪ੍ਰੈਸ ਮਿਲਣੀ ਲਈ ਜਰੂਰ ਹੋਟਲ ਨੂੰ ਪੇਮੈਂਟ ਕੀਤੀ ਹੋਵੇਗੀ ਤੇ ਜੇਕਰ ਇਸਦੀ ਜਾਣਕਾਰੀ ਵੀ ਦੇ ਦਿੰਦੇ ਤਾਂ ਬਹੁਤ ਵਧੀਆ ਹੁੰਦਾ। ਮੇਰੀ ਬਰਾੜ ਜੀ ਤੇ ਸੁਕਲਾ ਜੀ ਨੂੰ ਬੇਨਤੀ ਹੈ ਤੁਸੀ ਹੀ ਆਪਣੇ ਟੀਵੀ ਤੋ ਇਸ ਦੀ ਖਬਰ ਵੀ ਦੇ ਦਿਓ ਕਿ ਇਸ ਪ੍ਰੈੱਸ ਮਿਲਣੀ ਲਈ ਪੰਜਾਬ ਸਰਕਾਰ ਨੇ ਕਿੰਨੀ ਪੇਮੈਂਟ ਲੋਕਾਂ ਦੇ ਪੈਸੇ ਵਿੱਚੋਂ ਕੀਤੀ ਹੈ,ਧੰਨਵਾਦ ਹੋਵੇਗਾ ਜੀ।

  • @maxgaming545
    @maxgaming545 2 года назад +8

    ਠੇਕੇ ਵਾਲੇ ਬਾਜ ਨਹੀ ਆਏ ਮਨ
    ਆਈ ਕਰੀਜਾੰ ਰਹੈ ਨੇ ।ਬਹਾਰ ਨਿਕਲ
    ਕੇ ਦੇਖੋ ।

  • @yunasmasih5121
    @yunasmasih5121 2 года назад +2

    Chema Sahab meri request hai daru sasti na ki jaaye acche hospital Kole jaan medication sasti ki jaaye taki har Garib aadami ilaaj kara sake

  • @sumanjuneliya2627
    @sumanjuneliya2627 2 года назад +8

    Sare mantry apne bachia nu sarkari school che admision dwaoun fer school sudhr sakde ne ji

  • @sikandar8109
    @sikandar8109 2 года назад

    ਪੰਜਾਬ ਦੇ ਵੋਟਰ ਪਰਿਵਾਰਾਂ ਨੂੰ ਸਰਕਾਰ ਦੱਸੇ ਆਰਥਿਕ ਅਜ਼ਾਦੀ ਵੋਟਰ ਪੈਨਸ਼ਨ ਯੋਜਨਾ ਕੱਦੋਂ ਲਾਗੂ ਹੋਵੇਗੀ ਇਹ ਹਿੱਸੇਦਾਰੀ ਵੋਟਰ ਪੈਨਸ਼ਨ ਪ੍ਰਾਪਤ ਕਰਨਾ ਪੰਜਾਬ ਅਤੇ ਦੇਸ਼ ਦੇ ਵੋਟਰ ਪਰਿਵਾਰਾਂ ਦਾ ਜਨਮਸਿੱਧ ਅਧਿਕਾਰ ਹੈ
    ਵੋਟਰ ਪਾਰਟੀ ਇੰਨਕਲਾਬ ਜਿੰਦਾਬਾਦ

  • @legendmoosa7457
    @legendmoosa7457 2 года назад

    ਚੀਮਾਂ ਜੀ ਹੋਰ ਬਹੁਤ ਕੁਝ ਹੈ ਸਸਤਾ ਕਰਨ ਨੂੰ ਦਾਰੂ ਤਾਂ ਬੰਦ ਹੀ ਕਰਦੋ ਜੇ ਦਮ ਹੈ

  • @sikandar8109
    @sikandar8109 2 года назад

    ਬਰਾੜ ਸਾਹਿਬਾ ਜੀ ਆਰਥਿਕ ਅਜ਼ਾਦੀ ਵੋਟਰ ਪੈਨਸ਼ਨ ਯੋਜਨਾ ਕੱਦੋੋ ਲਾਗੂ ਕਰੋਂਗੇ
    ਵੋਟਰ ਪਾਰਟੀ ਇੰਨਕਲਾਬ ਜਿੰਦਾਬਾਦ ਜਿੰਦਾਬਾਦ

  • @paramjitkaur4561
    @paramjitkaur4561 2 года назад +2

    good job sir

  • @jagmohansarao5273
    @jagmohansarao5273 2 года назад +3

    God bless u amm admi party.......... 🙏

  • @amandeepgoyal5009
    @amandeepgoyal5009 2 года назад +9

    Anchors should be etiquetted... should not interrupt the respectable leaders.. let them complete their answers.

    • @GurmeetSingh-rr7hu
      @GurmeetSingh-rr7hu 2 года назад

      ਮੰਤਰੀ ਜੀ ਸਰਾਬ ਦੋਗਾਣੇ ਰੇਟ ਤੇ ਵਿਕ ਰਹੀ ਹੈ

    • @dhaliwaldhaliwal5930
      @dhaliwaldhaliwal5930 2 года назад

      See re@@GurmeetSingh-rr7hu hhhhhhhHHhhhhHHhhhhhhhhhhhhhHHhhHHHHhHhhHhhhHH+++±+++-#CE we dede CE CE

    • @gagandeepbeniwal1660
      @gagandeepbeniwal1660 2 года назад

      I have heavy water on it to I was just thinking
      P
      By

  • @jashandeepsingh7260
    @jashandeepsingh7260 2 года назад +3

    Eh ohi ni jehda likh likh ke denda c b simranjeet singh maan ne nhi ਜਿੱਤਣਾ 😂😂

  • @yunasmasih5121
    @yunasmasih5121 2 года назад +2

    Baat Punjab Badal Di hui C na ki daru sasti Nasha sasta karne ki

  • @umashankarmehta5240
    @umashankarmehta5240 2 года назад +4

    pl.order all wine contractors to display rate list approved by the govt. govt should check that no contractor is doing overcharge.

    • @DrPrabhpreetSingh
      @DrPrabhpreetSingh 2 года назад

      Theke aale bht haraamde hunde, ehna ne print out kadhwana hunda bass kise vi stationary shop to, te rate marzi de, fer likhe angrezi ch hunde, vichare gareeb uneducated te parwasi mazdoor padh hi nhi paunde.....morever nakli sharaab municipal councilors ne vechni hundi,ohna di tahi viku je thekeyan te mehngi viku....rajniti bht gandi cheez aa......

  • @gurcharnsingh6959
    @gurcharnsingh6959 2 года назад

    ਅਮਰੀਕਾ ਵਿੱਚ ਸਸਤੀ ਤੋਂ ਸਸਤੀ ਸਰਾਬ ਮਿਲਦੀ ਹੈ ਇਧਰ ਤਾਂ ਲੋਕ ਭਾਰਤ ਵਾਂਗ ਨਹੀਂ ਪੀਂਦੇ

  • @AbC-jn3ix
    @AbC-jn3ix 2 года назад +3

    ਵਧੀਆ ਕੀਤਾ ਗਿਆ ਸਰਾਬ ਸਸ ਤੀ ਕਰਕੇ

  • @bhagowalia
    @bhagowalia 2 года назад +1

    ਧੰਨ ਹੈ ਆਮ ਆਦਮੀ ਪਾਰਟੀ ... ਹੋਰ ਸਸਤੀ ਕਰੋ ਜੀ ... ਜਿਹੜੇ ਚਿੱਟੇ ਤੋਂ ਬੱਚ ਗਏ,, ਸ਼ਰਾਬ ਨਾਲ ਮਾਰੇ ਜਾਣਗੇ 🙏

  • @KrishanKumar-vg9bs
    @KrishanKumar-vg9bs 2 года назад +4

    Vdiya step chukiya Cheema saab ne

  • @softy-2485
    @softy-2485 2 года назад +1

    ਬੇੜਾ ਗਰਕ ਕਰਤਾ ਕੁੱਤੀਆਂ ਸਰਕਾਰਾਂ ਨੇ..

  • @gurdeepkaur4507
    @gurdeepkaur4507 2 года назад +2

    ਇਹ ਕਰਨ ਗੇ ਨਸਾ ਖ਼ਤਮ ਪੰਜਾਬ ਚੋ।।। ਕੇਜਰੀਵਾਲ ਦੇ 92 ਚਮਚੇ

  • @bhushansekhri9728
    @bhushansekhri9728 2 года назад +6

    Panjab bachao

  • @krishanahuja3606
    @krishanahuja3606 2 года назад +4

    It's very difficult to control the corruption.

  • @ManjitSingh-qo4zq
    @ManjitSingh-qo4zq 2 года назад +1

    ਅਉਸਮਾਨ ਜੋਜਣਾ ਬੰਦ ਕਰ ਦਿੱਤੀ ਤੇ ਹੁਣ ਦੱਸੋ ਗਰੀਬ ਆਦਮੀ ਇਲਾਜ ਕਿਦਾ ਕਰਾਏਗਾ, ਮੋਹੱਲਾ ਕਲੀਨਕ ਵਿੱਚ ਤਾਂ ਸਿਰਫ ਪੱਟੀਆਂ ਹੀ ਹੋਣੀਆਂ ਵੱਡੇ ਅਪ੍ਰੇਸ਼ਨ ਕਿਦਾ ਹੋਣਗੇ

    • @rubbyanmol6152
      @rubbyanmol6152 2 года назад

      😂😂😁😅😅😁😂😂😂😂,,nhii har mahiney surgery hougi tuhadi..ohv bilkul free...😆😆

  • @arshbaba4802
    @arshbaba4802 2 года назад +3

    Petrol diesel kro sasta krna te

  • @AmrikSingh-dd1dx
    @AmrikSingh-dd1dx 2 года назад

    ਦੇਸੀ ਬੋਤਲ ਦਾ ਰੇਟ ਦੱਸੋ ਜੀ

  • @BaljitSingh-fp8zw
    @BaljitSingh-fp8zw 2 года назад

    ETT 😭😭😭😭😭😭😭😭🙏 ETT TET poss 😭🙏 2364😭😭😭😭😭😭😭😭😭😭😭😭😭😭😭😭😭😭🙏🙏🙏🙏🙏

  • @fatehsingh6688
    @fatehsingh6688 2 года назад

    ਬਹੁਤ ਸਾਰੇ ਫਾਇਦੇ। ਕੋਈ ਵੀ ਗਰੀਬ ਜਰੀਲੀ।ਬਨੋਟੀ ਅਵੈਧ ਨਹੀਂ ਇਸਤਮਾਲ ਕਰੇ ਗਾ।ਮੋਤਾ ਨਹੀਂ ਹੋਨ ਗੀਆ।। ਫਾਇਦੇ ਹੀ ਫਾਇਦੇ।

  • @harindersangha4355
    @harindersangha4355 2 года назад

    ਨਾ ਸਰਾਬ ਸਸਤੀ ਹੋਈ ਸਗੌ 20 ਰੁਪਏ ਮਹਿੰਗੀ ਹੋਈ ਅਤੇ ਸਿਲੰਡਰ ਵੀ ਮਹਿੰਗਾ ਹੋ ਗਿਆ

  • @KuldeepSingh-yc5mb
    @KuldeepSingh-yc5mb 2 года назад

    ਚੀਮਾ ਸਾਹਿਬ ਕੱਲ੍ਹ ਮਾਲੇਰਕੋਟਲਾ ਦੇ ਲਾਗੇ ਪਿੰਡ ਹੱਥਨ ਵਿੱਚ ਠੇਕੇ ਵਾਲੇ ਨੇ 210 ਦੀ ਬੋਤਲ ਦਿੱਤੀ ਹੈ ਠੇਕੇ ਵਾਲੇ ਲੁੱਟ ਰਹੇ ਹਨ ਮਹਿੰਗੀ ਸਰਾਬ ਵੇਚ ਕੇ ਇਨ੍ਹਾਂ ਤੇ ਕਾਰਵਾਈ ਕਰੋ ਸਾਹਿਬ

  • @g_aahi15798
    @g_aahi15798 2 года назад

    ਮੁਲਾਜ਼ਮਾਂ ਦੀ ਸੈਲਰੀ, age ਘੱਟ ਕਰਦੋ ਫਰ ਕੋਈ ਹੋਰ ਲੱਗ ਜੁ

  • @vicky_goindwaliya3029
    @vicky_goindwaliya3029 2 года назад +9

    Pee pee ke nasha khatam kro well done bhagwantu . Naukri de shrab na de🙏

    • @DrPrabhpreetSingh
      @DrPrabhpreetSingh 2 года назад +1

      Sahi gall aa,but as far as i understand,this liquior policy is also important for lower class masons hardworkers and farmers,bcz they ll consume alcohol at any cost irrespective of their earning,so here comes d role of liquor mafiya, 2 no di sharaab, tike lagge hunde,ki hunda pata ni par sasti hundi nasha v kardi te mauta vi sabh to vadh hundiyan....as a doctor sanu pata ni chalda ki na ta bande da liver fail c na kidney ya koi hor chronic disease, ik adhiya peen nal banda(jisda liver function sahi aa) oh mar janda te tym hundeyan vi kyi war emergency ch bacha nhi hunda, reason hi nhi pata chalda overdose alcohol di hoyi ya ohde ch lagge synthetic teeke di drug nal....so ehna mazdoor lower class waleyan di zindagi vi bachauna zaruri hai.....Dr Prabhpreet Singh......

    • @ranjodhsinghsidhu9396
      @ranjodhsinghsidhu9396 2 года назад +1

      Pra merea jine pini hi pini aa ohna lai ta sasti honi chahi di aa na,

    • @DrPrabhpreetSingh
      @DrPrabhpreetSingh 2 года назад +1

      @@ranjodhsinghsidhu9396 sasti hon nal chance aa ki 2 no di na vike te gareeb mazdoor quality alcohol consume karke maran to bach jaan.....

    • @vicky_goindwaliya3029
      @vicky_goindwaliya3029 2 года назад +1

      @@DrPrabhpreetSingh sahi gall aw bro . Je ena e eh darru bare sochan dya . Eh ellan kr dewe ke ghar di kadd ke pee lao . Docter saab sahi aw ja nai???

    • @DrPrabhpreetSingh
      @DrPrabhpreetSingh 2 года назад +2

      @@vicky_goindwaliya3029 ghar di kadhi da paimana ni hunda veer,wese vi ohde vich methyl alcohol zyada hundi, ethyl alcohol hi peen de kabil hundi aww.....filteration te distillation process mazdoora nu nhi aundi, wese vi kanoonan apradh hai, nakli ta band ho jawe ghato ghat, baki veer tu vi sahi aa.....

  • @Jaskaransingh-on2bo
    @Jaskaransingh-on2bo 2 года назад

    ਮਲੋਟ ਵਿਚ 220 ਬੋਤਾ ਮਿਲਦੀ ਹੈ

  • @BuntySingh-rk5vc
    @BuntySingh-rk5vc 2 года назад

    ਪੜਾਈ ਤੇ ਦਵਾਈਆਂ ਸਸਤੀ ਕਰੋ

  • @vinderchahal2841
    @vinderchahal2841 2 года назад

    Gooooood

  • @hakisingh3113
    @hakisingh3113 2 года назад

    ਜਿਹੜੇ ਸਰਾਬ ਪੀਣ ਆਲੇ ਉਹ ਸਸਤੀ ਨੂੰ ਦੇਖਕੇ ਹੋਰ ਜਿਆਦਾ ਪੀਣ ਗੇ

    • @jagjitsingh-wn5or
      @jagjitsingh-wn5or 2 года назад

      Nhi moorkha balki maadi daru chhadd k english peenge

    • @hakisingh3113
      @hakisingh3113 2 года назад

      @@jagjitsingh-wn5or ਸਰਾਬ ਪੀਣ ਵਾਲੇ ਨੂੰ ਸਿਰਫ ਆਪਦੇ ਤੱਕ ਮਤਲਬ ਹੁੰਦਾ ਘਰੇ ਚਾਹੇ ਬੱਚੇ ਭੁੱਖੇ ਮਰ ਰਹੇ ਹੋਣ

  • @martinamorgenstern4002
    @martinamorgenstern4002 2 года назад +3

    Bhagwant man sharabi di sarkar punjabnu sharabi banaougi

  • @PreetRaj113
    @PreetRaj113 2 года назад

    💖💖💖

  • @beastcreations8965
    @beastcreations8965 2 года назад +3

    Good, sanu sasti daru chahidi

    • @sohaltelecom9488
      @sohaltelecom9488 2 года назад +1

      Quality d v gal kro

    • @beastcreations8965
      @beastcreations8965 2 года назад

      @@sohaltelecom9488 hun quality wadea hi milu, teachers, red label, black dog, regal ena di quality wadea hi hundi.

    • @jashandeepsingh7260
      @jashandeepsingh7260 2 года назад

      Bss eni k e krtuut pakle apne ਸ਼ਰਾਬ ਤੇ ਈ ਡਿੱਗ ਪਏ ਮੁੱਦੇ ਤਾਂ ਪੰਜਾਬ ਦੇ ਪਾਣੀਆਂ ਦੇ ਆ

  • @Turban_king771
    @Turban_king771 2 года назад

    ਦੁਅਾਰਾ ਤੋ ਮਹਿੰਗੀ ਵੇਚ ਰਹੇ ਨੇ ਠੇਕੇ ਵਾਲੇ ਦੋ ਨੰਬਰ ਦੀ ਵੀ ਵਿੱਕ ਰਹੀ ਹੈ

  • @majorsingh8711
    @majorsingh8711 2 года назад +5

    My son was worked in PGI but he left to USA 2013 and he completed his fellowship from Cleveland clinic after that he joined as attendant at Medanta hospital USA with in two years he was appointed as director
    only 11 days his work in a month other days his choice to work as overtime hospital fixed his pay 5.5 lac dollar and over time countless
    Why brain draining from India now I understand Badal sahib go for treatment at Cleveland clinic there are mostly Indian doctors in the hospital
    People respect the doctor there no interference
    in our country one illiterate Minister scolding to doctors even a
    S DM,IAS although they nominated by recommendation of govt quotas their behavior like king
    After long hard work and study became a successful doctor

  • @hardevgrewal860
    @hardevgrewal860 2 года назад

    ਸਰਾਬ ਮਹਿੰਗੀ ਹੋ ਗਈ

  • @kulwindersingh-oj9bi
    @kulwindersingh-oj9bi 2 года назад

    Very nice ji

  • @Jatindersingh-yi8wo
    @Jatindersingh-yi8wo 2 года назад

    ਪਿੰਡ ਮਨੈਲੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਪ੍ਰਾਇਮਰੀ ਸਕੂਲ ਵਿੱਚ ਮੀਂਹ ਆਉਣ ਤੇ ਪਾਣੀ ਖੜਾ ਹੋ ਜਾਂਦਾ ਹੈ ਤੇ ਮੱਛਰ ਹੋਣ ਨਾਲ ਬੱਚੇ ਬਿਮਾਰ ਹੋ ਜਾਂਦੇ ਆ ਪਲੀਜ਼ ਗੌਰ ਕੀਤੀ ਜਾਵੇ ।

  • @nirmalsingh9594
    @nirmalsingh9594 2 года назад

    ਹਰਿਆਣੇ।ਵਿੱਚ ਤਾ।ਸਰਾਬ।ਦੀ।ਬੋਤਲ ।ਸੋ।ਰੁਪਏ ਦੀ।ਹੈ

  • @tusharangural6509
    @tusharangural6509 2 года назад +3

    Koi chaz di gal na kreo officer nu vadai de reha sharam kro berozgar nu nokria na deo sharab dedo koi v nokri na mange sharab dedo . Chitta v vechn lg jao nasehri bnana punjab nu

    • @DrPrabhpreetSingh
      @DrPrabhpreetSingh 2 года назад

      Nhi veer,this liquior policy is also important for lower class masons hardworkers and farmers,bcz they ll consume alcohol at any cost irrespective of their earning,so here comes d role of liquor mafiya, 2 no di sharaab, tike lagge hunde,ki hunda pata ni par sasti hundi nasha v kardi te mauta vi sabh to vadh hundiyan....as a doctor sanu pata ni chalda ki na ta bande da liver fail c na kidney ya koi hor chronic disease, ik adhiya peen nal banda(jisda liver function sahi aa) oh mar janda te tym hundeyan vi kyi war emergency ch bacha nhi hunda, reason hi nhi pata chalda overdose alcohol di hoyi ya ohde ch lagge synthetic teeke di drug nal....so ehna mazdoor lower class waleyan di zindagi vi bachauna zaruri hai.....Dr Prabhpreet Singh......

  • @preetkaur-xk5uy
    @preetkaur-xk5uy 2 года назад +4

    Chawal kitho de
    Koi vadia km na krio
    Kejriwal de chamche

    • @DrPrabhpreetSingh
      @DrPrabhpreetSingh 2 года назад

      Sahi gall aa,but as far as i understand,this liquior policy is also important for lower class masons hardworkers and farmers,bcz they ll consume alcohol at any cost irrespective of their earning,so here comes d role of liquor mafiya, 2 no di sharaab, tike lagge hunde,ki hunda pata ni par sasti hundi nasha v kardi te mauta vi sabh to vadh hundiyan....as a doctor sanu pata ni chalda ki na ta bande da liver fail c na kidney ya koi hor chronic disease, ik adhiya peen nal banda(jisda liver function sahi aa) oh mar janda te tym hundeyan vi kyi war emergency ch bacha nhi hunda, reason hi nhi pata chalda overdose alcohol di hoyi ya ohde ch lagge synthetic teeke di drug nal....so ehna mazdoor lower class waleyan di zindagi vi bachauna zaruri hai.....Dr Prabhpreet Singh......

  • @malkitsingh3577
    @malkitsingh3577 2 года назад

    CHEEMA SAHIB JI MUBARAK HOVE JI

  • @gurcharansinghmann1814
    @gurcharansinghmann1814 2 года назад

    Tusi na kehna kbhi k (khajana Khali hea )Great u R

  • @AmarjeetSingh-jo8vc
    @AmarjeetSingh-jo8vc 2 года назад

    harpal Cheema veer ji please Verka milk plant da ve care karo🎉🎉🎉❤❤

  • @yunasmasih5121
    @yunasmasih5121 2 года назад +1

    CHEMA SAHAB SHARAB SASTI KARKE SADE PUNJAB DI TARAKKI NAHIN HONE WALI

  • @rinkubrar8484
    @rinkubrar8484 2 года назад +1

    Sir service lai ke hun pensioner eena nu wadhu karcha lagda....

  • @Navjot759
    @Navjot759 2 года назад

    Quality ਘੱਟ ਕਰਤੀ ਸਸਤੀ ਕਰਕੇ

  • @majorsingh8711
    @majorsingh8711 2 года назад

    ਸੁਪਰਸਪੈਸਲਿਟੀ ਅਮ੍ਰਿਤਸਰ ਹਸਪਤਾਲ ਦੀ ਬਿਲਡਿੰਗ ਬਣੀ ਨੂੰ ਕਈ ਸਾਲ ਹੋ ਗਏ ਹਨ ਪਰ ਵਿੱਚ ਡਾਕਟਰ ਤਾਂ ਹੈ ਨਹੀਂ

  • @hammygaming7422
    @hammygaming7422 2 года назад +1

    Shraaab he sasti krni aaa ??? Kusseo petrol sasta kro kuj hor sasta krdo

    • @DrPrabhpreetSingh
      @DrPrabhpreetSingh 2 года назад

      Sahi gall aa,but as far as i understand,this liquior policy is also important for lower class masons hardworkers and farmers,bcz they ll consume alcohol at any cost irrespective of their earning,so here comes d role of liquor mafiya, 2 no di sharaab, tike lagge hunde,ki hunda pata ni par sasti hundi nasha v kardi te mauta vi sabh to vadh hundiyan....as a doctor sanu pata ni chalda ki na ta bande da liver fail c na kidney ya koi hor chronic disease, ik adhiya peen nal banda(jisda liver function sahi aa) oh mar janda te tym hundeyan vi kyi war emergency ch bacha nhi hunda, reason hi nhi pata chalda overdose alcohol di hoyi ya ohde ch lagge synthetic teeke di drug nal....so ehna mazdoor lower class waleyan di zindagi vi bachauna zaruri hai.....Dr Prabhpreet Singh......

  • @ParminderSingh-lb6kn
    @ParminderSingh-lb6kn 2 года назад +1

    Punjab Vich Sharab ban kar do

  • @msghumman6695
    @msghumman6695 2 года назад

    Good

  • @singhsaab2133
    @singhsaab2133 2 года назад

    ਐਂਕਰ ਸਾਬ ਗੱਲ ਵਿੱਚ ਨਾ ਬੋਲਿਆ ਕਰੋ g ਤਮੀਜ ਜਰੂਰੀ ਆ

  • @manvirsingh0276
    @manvirsingh0276 2 года назад +2

    Sarkari schoolan vich bacchiyan nu teacher aap paper karvaunde ne ta hi result vadhiya aunda e

  • @tusharangural6509
    @tusharangural6509 2 года назад

    Bhut vadia kita sharabi saab

  • @bhupinderjitsingh6987
    @bhupinderjitsingh6987 2 года назад

    ਮੁਲਾਜ਼ਮਾਂ ਤੇ ਮੁਲਾਜ਼ਮਾ ਤਾਂ ਬੋਝ ਨੇ ਪੰਜਾਬ ਤੇ ਖ਼ਾਸ ਕਰਕੇ ਕੇ ਪੰਜਾਬ ਪੁਲੀਸ

  • @hammygaming7422
    @hammygaming7422 2 года назад +2

    Khan peen ali chiza sastia krdo middle class ya gareeb bnda tin time di roti tidd prr k kha ske . J bdlaw leyae aa loki koi darruu sasti lyi nhi ley k ae

  • @g_aahi15798
    @g_aahi15798 2 года назад

    ਕਦੋਂ ਹੋਊਗੀ

  • @balkarnsinghbsbrarsameasab4468
    @balkarnsinghbsbrarsameasab4468 2 года назад

    Very nice doing good job dame care opposition

  • @kaurabhathal3346
    @kaurabhathal3346 2 года назад

    Tnx sir Jay stab sasti kar do

  • @vipankumar-ud3fs
    @vipankumar-ud3fs 2 года назад

    ਮੱਛੀ ਮੁਰਗਾ ਵੀ ਸਸਤਾ ਕਰੋ

  • @jashandeepsingh7260
    @jashandeepsingh7260 2 года назад +2

    Bdi kartut aali gll aa sharm ni aundi

  • @kantasingh2074
    @kantasingh2074 2 года назад

    ਰੇਟ ਨਹੀ ਬਦਲੈ

  • @singhproperty6861
    @singhproperty6861 2 года назад +1

    Cheema ji je punjab ch sharab sasti ho gyee fer nal lagdia states ch punjab vich sarab nahi avegi

  • @palwindersinghtera3902
    @palwindersinghtera3902 2 года назад

    ਨਸਿ਼ਆਂ ਨੂੰ ਬੰਦ ਕਰੋ

  • @parmindersinghpatiala7380
    @parmindersinghpatiala7380 2 года назад +1

    Peg la key sab bhul jao ki karni nokrya sarkar da khjana full karo

  • @zingdijindabaad8835
    @zingdijindabaad8835 2 года назад

    ਹੋਰ ਕੋਈ ਕੰਮ ਤਾਂ ਰਿਹਾ ਹੀ ਨੀ ਇਕੱਲੀ ਸ਼ਰਾਬ ਹੀ ਰਹਿ ਗਈ

  • @GurcharnSingh-hf5mz
    @GurcharnSingh-hf5mz 2 года назад

    Srji mara pind reat kam nhi vida ha

  • @ranjeetsingh7877
    @ranjeetsingh7877 2 года назад

    Blunder Rajpura vic 750 dee Chandigarh vich 500 dee

  • @kantasingh2074
    @kantasingh2074 2 года назад

    ਚੀਮਾ ਸਾਬ ਨੂੰ ਪੁੱਛੌ ਸਰਾਬ ਸਸਤੀ ਨਹੀ ਹੋਇਆ ਜੀ

  • @rajasandhuchatha2201
    @rajasandhuchatha2201 2 года назад

    Nice

  • @jaspreetbrar5143
    @jaspreetbrar5143 2 года назад

    Kdo howegi

  • @DrPrabhpreetSingh
    @DrPrabhpreetSingh 2 года назад +2

    Kujh lok aitraz karange ki hospitals te education di bjaye sharaab diyan gallan? but as far as i understand,this liquior policy is also important for lower class masons hardworkers and farmers,bcz they ll consume alcohol at any cost irrespective of their earning,so here comes d role of liquor mafiya, 2 no di sharaab, tike lagge hunde,ki hunda pata ni par sasti hundi nasha v kardi te mauta vi sabh to vadh hundiyan....as a doctor sanu pata ni chalda ki na ta bande da liver fail c na kidney ya koi hor chronic disease, ik adhiya peen nal banda(jisda liver function sahi aa) oh mar janda te tym hundeyan vi kyi war emergency ch bacha nhi hunda, reason hi nhi pata chalda overdose alcohol di hoyi ya ohde ch lagge synthetic teeke di drug nal....so ehna mazdoor lower class waleyan di zindagi vi bachauna zaruri hai.....Dr Prabhpreet Singh......

    • @sukhirandhawa3723
      @sukhirandhawa3723 2 года назад

      Affem vs alcohol
      Ena cho dso as a Docter v ki shi aw?

    • @DrPrabhpreetSingh
      @DrPrabhpreetSingh 2 года назад

      @@sukhirandhawa3723 dono, recomended dose ch, wese afeem nashe lyi vartni hi nhi chahidi.....kyunki ehde misuse bht ne te je ik din sex stamina banaundi hai ta duje din vadh dose leni pendi te fer agle din chad ke dekho beda gark, grahsth jeewan tabaah ho janda, bhukki,lsd,chitta,tramadol sabh esto hi bandiyan.....pain killer lyi theek aa hadd bhanni to, oh vi recomended dose ch.....

  • @malkitsingh3577
    @malkitsingh3577 2 года назад

    SARAB SASTI JARURI HONI CHAHIDI HAI

  • @majorsingh8711
    @majorsingh8711 2 года назад +1

    ਹਸਪਤਾਲਾਂ ਵਿੱਚ ਡਾਕਟਰ ਤਾਂ ਹੈ ਨਹੀਂ ਮਹੱਲਾਂ ਕਲੀਨਿਕ ਵਿਚ ਡਾਕਟਰ ਕਿਥੋਂ ਆਉਣਗੇ

    • @balvirchand9778
      @balvirchand9778 2 года назад +2

      Hun tusi apni govt di te AAP di sarkar di aad te duje states bich ena crores Rs. Barbad kite uss da kon jumewar. Delhi to hukem Punjab nu barbad karange. Es da kon jumewar. Sirf te sirf gappan sade janta de palle ne.punjab hun kiven gappan naal Rangla banega. Lok sabh tuhanu samjde ne. Kush ni karna gappan

  • @harry5727
    @harry5727 2 года назад +1

    CM Bhagwant maan jindabad

  • @vickybhular4859
    @vickybhular4859 2 года назад

    ਨਹੀ ਹੋਈ ਸਰਾਬ