Clash In Zirakpur | ਵਿੱਚ ਸੜਕ ਦੇ ਕੁੜੀ ਮੁੰਡੇ ਦਾ ਤਮਾਸ਼ਾ, ਪੁਲਿਸ ਮੁਲਾਜ਼ਮਾਂ ਨਾਲ ਹੋ ਰਹੇ ਨੇ ਔਖੇ! |

Поделиться
HTML-код
  • Опубликовано: 7 сен 2024
  • ਵੀਆਈਪੀ ਰੋਡ ’ਤੇ ਇੱਕ ਨੌਜਵਾਨ ਅਤੇ ਉਸ ਦੀ ਪ੍ਰੇਮਿਕਾ ਨੇ ਦੋ ਘੰਟੇ ਤੱਕ ਹਾਈ ਵੋਲਟੇਜ਼ ਡਰਾਮਾ ਰਚਿਆ। ਮੌਕੇ 'ਤੇ ਮੌਜੂਦ ਪੁਲਿਸ ਅਤੇ ਰਾਹਗੀਰਾਂ ਨੇ ਜਦੋਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਔਰਤ ਸੜਕ 'ਤੇ ਲੇਟ ਗਈ ਅਤੇ ਪੁਲਿਸ 'ਤੇ ਇਲਜ਼ਾਮ ਲਗਾਉਂਦੇ ਹੋਏ ਲੰਘਣ ਸਮੇਂ ਰਾਹਗੀਰਾਂ ਨੂੰ ਰੋਕਦੀ ਨਜ਼ਰ ਆਈ। ਜਦੋਂ ਔਰਤ ਅਤੇ ਉਸ ਦਾ ਨੌਜਵਾਨ ਸਾਥੀ ਨਸ਼ੇ ਕਾਰਨ ਕਾਬੂ ਤੋਂ ਬਾਹਰ ਹੁੰਦੇ ਦੇਖਿਆ ਗਿਆ ਤਾਂ ਪੁਲਿਸ ਨੇ ਮਹਿਲਾ ਕਾਂਸਟੇਬਲ ਨੂੰ ਬੁਲਾ ਕੇ ਦੋਵਾਂ ਦਾ ਮੈਡੀਕਲ ਕਰਵਾਇਆ। ਕੁਝ ਸਮੇਂ ਬਾਅਦ ਜਦੋਂ ਉਨ੍ਹਾਂ ਦਾ ਨਸ਼ਾ ਉਤਰ ਗਿਆ ਤਾਂ ਦੋਵਾਂ ਨੇ ਪੁਲਿਸ ਤੋਂ ਮੁਆਫੀ ਮੰਗ ਕੇ ਆਪਣੀ ਜਾਨ ਬਚਾਈ।
    #zirakpur #local18 #punjablatestnews #punjabnews #latestnews #todaynews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 28

  • @harjinderkaur8583
    @harjinderkaur8583 11 месяцев назад +14

    ਖਾਂਦੇ ਪੀਂਦੇ ਘਰ ਦੀ ਐ ਤਾਹੀ ਡ੍ਰਾਮਾ ਕਰ ਰਹੀ ਏ ਇੱਜ਼ਤਦਾਰ ਪਰਿਵਾਰ ਦੀ ਹੁੰਦੀ ਤਾ ਆਹ ਜਲੂਸ ਨਾ ਕਢਵਾਉਦੀ ਸਰਮ ਨਾ ਦੀ ਕੋਈ ਚੀਜ ਹੁੰਦੀਆ

  • @RANJITSingh-nv9fq
    @RANJITSingh-nv9fq 11 месяцев назад +4

    ਬਹੁਤ ਬੁਰਾ ਹਾਲ ਹੈ ਬੇੜਾ ਗ਼ਰਕ ਹੋਗਿਆ ਪੰਜਾਬ ਦਾ ਹਰ ਰੋਜ਼ ਨਵੇਂ ਤੋਂ ਨਵਾਂ ਕਾਂਡ ਦੇਖਣ ਨੂੰ ਮਿਲਦਾ . ਕੋਈ ਕਨੂੰਨ ਨਹੀ ਤੇ ਨਾ ਹੀ ਕਨੂੰਨ ਵਾਲੇ ਕੁਝ ਕਰਦੇ ਬਸ ਪੈਸਾ ਮੁੱਖ ਰਹਿ ਗਿਆ ਸਿਰਫ ਪੈਸਾ - ਪੈਸਾ ਫੇਕੋ ਤਮਾਸ਼ਾ ਦੇਖੋ ਵਾਲੀ ਗੱਲ ਰਹਿ ਗਈ ਪੰਜਾਬ ਵਿੱਚ ਬੱਸ

  • @HarpreetsinghManakgharu-or4cz
    @HarpreetsinghManakgharu-or4cz 11 месяцев назад

    ਪੰਜਾਬ ਸਰਕਾਰ ਵਲੋਂ ਪੰਜਾਬ ਸਰਕਾਰ

  • @LaddiGill-pw4uh
    @LaddiGill-pw4uh 11 месяцев назад +2

    ਦਾਰੂ ਨਾਲ ਰੱਜਿਆ ਗੰਜਾ ਕੁੜੀ ਨੇ ਵੀ ਲਾਈ ਆ ਜੁੱਤੀ ਫੇਰੋ ਗੰਜੇ ਦੇ ਪੁਲਸ ਖੜੀ ਕੀ ਕਰਦੀ ਆ।

  • @Ramandeep-pu8le
    @Ramandeep-pu8le 11 месяцев назад +3

    Mohali,kharar,chandigarh vich pta nai bharo eni jnta kitho a gyi,,,local bnda her roz traffic jam vich faseya rehnda😢😢😢😢

  • @SukhdevSingh-rx3om
    @SukhdevSingh-rx3om 11 месяцев назад

    Political leadership, sheltering criminally people's.

  • @gurdeepsinghparmar7258
    @gurdeepsinghparmar7258 11 месяцев назад +1

    😮

  • @AvtarSingh-pw7fv
    @AvtarSingh-pw7fv 11 месяцев назад +3

    ਚਿੱਟਾ ਸਿਰ ਚੜ੍ਹ ਕੇ ਬੋਲ ਰਿਹਾ ਹੈ

  • @kashmirsingh5818
    @kashmirsingh5818 11 месяцев назад

    ਸ਼ਰਮ।ਚਾਸ਼ਰਮਚਾਹੀਦੀਆਇਸਕੁੜੀਨੂ ਖਾਂਦੇ।ਪੀਨਦੇ।ਘਰ।ਦੀ।ਆ।ਤਾ।ਹੀ।ਮਾਂ।ਬਾਪ।ਦੀ।ਇਜਤ।।।ਪਟਦੀ।ਆ।ਬੋਲਣਾ।ਇਨੂੰ।ਓਂਦਾ।ਨੀ

  • @jasswantsingh1887
    @jasswantsingh1887 11 месяцев назад +1

    Tusi ina di help karni ci tushi nawa hi timasha la ditha

  • @baljeetsandhu2709
    @baljeetsandhu2709 11 месяцев назад +3

    Dono nasheri lagde de ne jutti fero ehna chawla de

  • @gurdassawal1470
    @gurdassawal1470 11 месяцев назад +3

    ਕੁੜੀ ਜੋ ਕਹਿੰਦੀ ਉਹ ਤਾਂ ਸੁਣੋ, ਸਨੈਚਰਾਂ ਨੂੰ ਤਾਂ ਇਹ ਸਾਲੇ ਫੜਦੇ ਨਹੀਂ, ਉਲਟਾ ਸ਼ਿਕਾਇਤ ਕਰਨ ਵਾਲੇ ਦੇ ਹੀ ਦੁਆਲੇ ਹੋ ਜਾਂਦੇ ਆ,,, ਮੈਨੂੰ ਤਾਂ ਆਹ ਪਤਰਕਾਰ ਵੀ ਪੁਲਸੀਆਂ ਨਾਲ ਹੀ ਰਲਿਆ ਲਗਦਾ, ਕੁੜੀ ਮੁੰਡੇ ਦੀ ਗੱਲ ਹੀ ਨਹੀਂ ਸੁਣਦਾ,,,,,😖😎

  • @harihar3194
    @harihar3194 11 месяцев назад

    Punjab police vi kai baar sharab pee ke ehi kam kardi rahi a.

  • @dilkiratkaur1878
    @dilkiratkaur1878 11 месяцев назад

    ਚਿੱਟਾ ਪੀਤਾ ਮੁੰਡੇ ਨੇ ਰੱਜ ਕੇ ਕੁੜੀ ਵੀ ਲੁੱਚੀ ਹੈ

  • @LakhvirSingh-wt2mr
    @LakhvirSingh-wt2mr 11 месяцев назад

    Nasha hi Nasha hai auj ta loka nu police 🚓🚨 da vi khof vi nhi riha a hai mera rangala Punjab jis police to begunaha Banda ve dekh ke dar janda c auj ose nal tu tadak nal gal ho rahi hai

  • @sikandarkaha
    @sikandarkaha 11 месяцев назад

    A guy

  • @Mnedho_Vision2050
    @Mnedho_Vision2050 11 месяцев назад +2

    punjab police is incapable to handle situation. shame on punjab police.

  • @ASingh1699k
    @ASingh1699k 11 месяцев назад +1

    Eh Sikh hunda police ne maar dena c.

  • @Shanker835
    @Shanker835 11 месяцев назад +1

    Sale nashe vich raje a dowe munda kuri farke chitar fero fhir akal awe gi ihna nu

  • @bajsingh5476
    @bajsingh5476 11 месяцев назад

    50/50
    👎

  • @dharmindersingh1030
    @dharmindersingh1030 11 месяцев назад

    Punjab Police bhot dhakka karde a bhot gandi a punjab Police

  • @sharanjitsaini
    @sharanjitsaini 11 месяцев назад

    Kush Sharma karo