ਤੈਨੂੰ ਬਾਪ ਕਿਵੇਂ ਆਖਾਂ (EP - 75) New Punjabi Movie 2024 • Jatt Speed

Поделиться
HTML-код
  • Опубликовано: 9 сен 2024
  • #punjabishortmovies #jattspeed #natak
    ਤੈਨੂੰ ਬਾਪ ਕਿਵੇਂ ਆਖਾਂ (EP - 75) New Punjabi Movie 2024 • Jatt Speed
    #shortmovie
    #jattspeed
    #punjabicomedy
    #toppakistanidramas
    #pakistanidrama
    #shortvideo
    #shortfilm
    #punjabisong
    #newshortpunjabimovie
    #punjabishortmovies
    #natak
    #2023
    Guri 👉 9738000288
    New RUclips Channel 👇
    / @gurivlogs47
    Facebook👇
    www.facebook.c...
    Instagram 👇 ...

Комментарии • 289

  • @jattspeed
    @jattspeed  2 месяца назад +119

    ਵੀਡਿਓ ਨੂੰ ਐਨਾ ਜਿਆਦਾ ਪਿਆਰ ਕਰਨ ਲਈ ਸਭ ਦਾ ਦਿਲੋਂ ਧੰਨਵਾਦ ਜੀ 🙏

    • @sudhaarora5188
      @sudhaarora5188 2 месяца назад +33

      Kiran UV loan Nahin Bulana galat Karegi Kiran please Kiran Aise Mat Karna Yuvi ko Jarur Bulana Uske man Baap bhi bahut acche Hain ho sake to Sara Parivar Bhula Dena dadi dadi ko bilkul Nahin vah bahut gande Ne Katiya Bande lucche Gunde Badmash ne dada Dadi Unka Picha Chhod Do

    • @haribanssingh9064
      @haribanssingh9064 2 месяца назад +5

      😅

    • @satishbala9903
      @satishbala9903 2 месяца назад +2

      😊

    • @pathankotliveno1472
      @pathankotliveno1472 2 месяца назад +1

      ​❤

    • @user-vf5dn6tb1y
      @user-vf5dn6tb1y 2 месяца назад +1

      गणतंत्र मना में ‌‍,🍉🍉🍉

  • @Surinderkaur-en4rx
    @Surinderkaur-en4rx 2 месяца назад +1

    ਸਾਡੇ ਬੂੜੇ ਤੇ ਕਿਰਨਾਂ ਦੇ ਪੈਰੋਂ ਹੀ ਕੰਮ ਖਰਾਬ ਹੋਊ ਜਿੰਨਾ ਹੋਇਆ ਕਿਰਨਾ ਵੀ ਹੈ ਨਹੀਂ ਕਿਸੇ ਕੰਮ ਦੀ

  • @Preeto225
    @Preeto225 2 месяца назад +81

    ਯੁਵੀ ਨੇ ਦਿਲ ਦੀ ਗੱਲ ਕੀਤੀ, ਬਾਹਰ ਜਾ ਕੇ ਬਦਲ ਨਾ ਜਾਈ

  • @harrydhillon1178
    @harrydhillon1178 2 месяца назад +14

    ਸਟੋਰੀ ਮਨੂੰ ਤੇ ਬਾਪੂ ਨਾਲ ਹੀ ਵਧੀਆ ਲੱਗਦੀ ਏ

  • @sukhwinderkaur7145
    @sukhwinderkaur7145 2 месяца назад +14

    ਮਨੂੰ ਤੇਰਾ ਵੀ ਬੈਡ ਜਵਾਉ, ਕਹਿੜੇ ਸੁਪਨੇ ਦੇਖਦੇ ਹੋ, ਕਿਰਨਾਂ ਬਹੁਤ ਤੇਜ਼ ਹੈ, ਕਹਿੜੀ ਕਨੈਡਾ ਤੈਨੂੰ ਘਰੋ ਬਾਹਰ ਨਿਕਲ ਜੋਗੇ ਨਹੀਂ ਛੱਡਣਾ

  • @harrydhillon1178
    @harrydhillon1178 2 месяца назад +13

    ਕਿਰਨਾ ਦਾ ਰੋਲ ਗੁੱਡ ਨਹੀਂ

  • @SimranSingh-zx4wj
    @SimranSingh-zx4wj 2 месяца назад +2

    ਮੈਨੂੰ ਤਾਂ ਇਹਨਾਂ ਵਿਚੋਂ ਮਨੂ ਦਾ ਐਕਟਿੰਗ ਬਹੁਤ ਵਧੀਆ ਲੱਗਦੀ ਹੈ ਮੈਂ ਤਾਂ ਇਹ ਵੀਡੀਓ ਸਿਰਫ ਮਨੂ ਕਰਕੇ ਦੇਖਦੀ ਹਾਂ

  • @balveerkaur3010
    @balveerkaur3010 2 месяца назад +8

    ਗੁਰੀ ਵੀਰੇ ਸਤਿ ਸ੍ਰੀ ਅਕਾਲ ਕਿਰਨਾਂ ਨੂੰ ਬਾਹਰ ਨਾ ਭੇਜੋ ਕਿਰਨਾ ਤੁਹਾਡੇ ਨਾਲ ਧੋਖਾ ਕਰੇਗੀ ਜੋ ਵੀ ਬਹੁਤ ਭੋਲਾ ਹੈ ਇਹਨੂੰ ਧੋਖਾ ਦੇਗੀ

  • @tejinderkaur5820
    @tejinderkaur5820 2 месяца назад +2

    Kirna will get her freedom
    Yuvi can get lost , that’s how people are like 👍

  • @jagdevsingh8335
    @jagdevsingh8335 2 месяца назад +11

    ਵੇਖੀ ਕਿਰਨਾਂ ਤੂੰ ਯੂਵੀ ਅਤੇ ਉਸ ਦੇ ਮਾਪਿਆਂ ਨੂੰ ਧੋਖਾ ਨਾ ਦੇਵੀਂ ਧੋਖੇਬਾਜ਼ ਨੂੰ ਨਾ ਤਾਂ ਇਥੇ ਕੋਈ ਟਿਕਾਣਾ ਮਿਲਦਾ ਹੈ ਅਤੇ ਨਾ ਦਰਗਾਹ ਵਿੱਚ ਢੋਈ ਮਿਲਦੀ ਹੈ ਹਮੇਸ਼ਾ ਠੋਕਰਾਂ ਹੀ ਵਜਦੀਆਂ ਹਨ ਹੇ ਵਾਹਿਗੁਰੂ ਜੀ ਕਿਰਨਾਂ ਨੂੰ ਸੁਮੱਤ ਬਖਸ਼ੀ ਕਿ ਉਹ ਬੇਈਮਾਨ ਨਾ ਹੋ ਜਾਵੇ ਵੀਡੀਓ ਬਹੁਤ ਦਿਲਚਸਪ ਬਣੀ ਹੈ ਸਭ ਨੇ ਰਲ ਮਿਲ ਕੇ ਵੀਡੀਓ ਬਣਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏

  • @RamandeepKaur-ye8hn
    @RamandeepKaur-ye8hn 2 месяца назад +6

    ਮਨੂੰ ਦੀਆ ਲਾਸਟ ਗੱਲਾਂ ਨੇ ਰਵਾ ਤਾ ਯਾਰ ਸੇਮ ਮੇਰੀ ਕਹਾਣੀ ਸੁਣਾਈ ਆ ਮਨੂੰ ਨੇ ਗੂਡ ਐਕਟੀਗ ਮੈਡਮ ਸੋਡੀ ਮੈਨੂੰ ਲਗਦਾ ਸੀ ਮੈ ਮੇਰੇ ਪੂਤ ਨਾਲ ਗੱਲਾਂ ਕਰਦੀ ਆ❤

  • @HarpreetKaur-vy9ki
    @HarpreetKaur-vy9ki 2 месяца назад +22

    ਕੁੜੀਏ ਤੈਨੂ ਅਕਲ ਹੈ ਕਿਉਂ ਲੋਕਾਂ ਦੇ ਘਰ ਪਟਦੀਆ ਤੇਰੇ ਵਰਗੀਆਂ ਕੁੜੀਆਂ ਆਪ ਵੀ ਧੱਕੇ ਖਾਂਦੀਆਂ ਲੋਕਾਂ ਦੇ ਦਿਮਾਗ ਵਿੱਚ ਗਲਤ ਗੱਲਾਂ ਭਰਨ ਵਾਲੀ ਕੁੜੀਆਂ ਨਾਟਕ ਫਿਲਮਾਂ ਅਤੇ ਮੁਬਾਇੱਲਾ ਨੇ ਲੋਕਾਂ ਦੇ ਘਰ ਬਰਵਾਦ ਕਰ ਦਿਤੇ

  • @bablibhatia6279
    @bablibhatia6279 2 месяца назад +2

    Thodi dona di conversation bahut vadiya

  • @SimranSingh-zx4wj
    @SimranSingh-zx4wj 2 месяца назад +2

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਕਿਰਨ ਨੂੰ ਅਕਲ ਨਹੀਂ ਇਸ ਦੀ ਅਕਲ ਗਿੱਚੀ ਪਿੱਛੇ ਹੈ ਬੇਵਕੂਫ ਔਰਤ ਆਪਣਾ ਘਰ ਆਪ ਹੀ ਖਰਾਬ ਕਰ ਰਹੀ ਹੈ

  • @sofigurdaspuri
    @sofigurdaspuri 2 месяца назад +3

    ਮਨੂ ਮਾਂ ਦੇ ਕਰੈਕਟਰ ਚ ਜਾਨ ਪਾਈ ਜਾਂਦੀ ਆ ਜੇ ਮਨੂ ਇਸੇ ਤਰਾਂ ਹੋਰ ਮੂਵੀ ਚ ਮਾਂ ਦਾ ਕਿਰਦਾਰ ਕਰਦੀ ਰਹੀ ਉਹ ਦਿਨ ਦੂਰ ਨਹੀਂ ਜਦ ਕੇ ਮਨੂ ਯੂ ਟਿਊਬ ਫ਼ਿਲਮਾਂ ਦੀ ਨੰਬਰ ਵਨ ਮਾਂ ਹੋਊ ਗਿਆ ਜਿਵੇਂ ਹਿੰਦੀ ਫ਼ਿਲਮਾਂ ਦੀ ਰੂਪਾ ਰਾਏ ਹੈ

    • @Manuvloger986
      @Manuvloger986 2 месяца назад

      Veer g meri ta hje Umar hi kuch ni hagi ki ma maa da rol kra baki thode vrge Loka de krke hi ma ena kr payi a g thank u so much enna menu te serial nu pyar den lyi

  • @ManjitKaur-d9c
    @ManjitKaur-d9c 2 месяца назад +3

    ਮਨੂੰ ਨੂੰ ਤਾਂ ਕਾਲੀ ਹੋੲਈ ਪੲਈ ਆ ਕਨੇਡਾ ਜਾਣ ਦੀ ਕੁਝ ਨੁ ਕਨੇਡਾ ਵਿੱਚ ਦਿਹਾੜੀਆ ਹੀ ਕਰਨੀਆ ਪੈਦੀਆ ਪੰਜਾਬ ਪੰਜਾਬ ਹੀ ਆ❤❤❤

  • @HarpreetKaur-vy9ki
    @HarpreetKaur-vy9ki 2 месяца назад +5

    ਸ਼ੇਖਚਿੱਲੀ ਟੱਬਰ ਮਾਂ ਜੰਮੀ ਨਹੀਂ ਪੁਤ ਬਨੇਰੇ ਤੇ ਖੜਾ ਉਹ ਗੱਲ ਹੈ ਇਸ ਟੱਬਰ ਦੀ

  • @kuldeepkaur2465
    @kuldeepkaur2465 2 месяца назад +10

    ਬਾਹਰ ਜਾਣ ਤੋਂ ਪਹਿਲਾਂ ਹੀ ਸਚਾਈ ਪਤਾ ਲਗ ਜਾਣੀਂ ਚਾਹੀਦੀ ਐ ਤਾਂ ਕਿ ਨੁਕਸਾਨ ਹੋਣ ਤੋਂ ਪਹਿਲਾਂ ਹੀ ਪਤਾ ਚਲ ਜਾਵੇ ਯੂਵੀ ਦੀ ਮਾਂ ਤਾਂ ਪਹਿਲਾਂ ਹੀ ਬਹੁਤ ਸਤੀ ਹੋਈ ਐ

  • @SukhwinderSingh-wq5ip
    @SukhwinderSingh-wq5ip 2 месяца назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @jagdevsingh8335
    @jagdevsingh8335 2 месяца назад +2

    Very nice video ਮੇਰੀ ਤਾਂ ਵਾਹਿਗੁਰੂ ਜੀ ਅੱਗੇ ਬੇਨਤੀ ਹੈ ਕਿ ਤੁਸੀਂ ਸਦਾ ਹਸਦੇ ਵਸਦੇ ਰਹੋ ਮੈਨੂੰ ਤਾਂ ਬਾਹਲਾ ਹੀ ਚਾਓ ਹੁੰਦਾ ਹੈ ਜੁਆਨੀਆਂ ਮਾਣੋ ਤੁਹਾਨੂੰ ਸਾਰਿਆਂ ਨੂੰ ਦੇਹ ਅਰੋਗਤਾ ਬਖਸ਼ੇ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏

  • @gurjotchahal1295
    @gurjotchahal1295 2 месяца назад +2

    ਵਾਹਿਗੁਰੂ ਜੀ ਚੱੜਦੀ ਕਲਾ ਰੱਖੇ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਵੀਡੀਉ ਚੋ

  • @user-yy5xg2ji9y
    @user-yy5xg2ji9y 2 месяца назад +2

    Mera ta Dil Jaa tutt gya kirna ne jaat dikha e diti

  • @ButaSinghmohal
    @ButaSinghmohal 2 месяца назад +7

    ਜੱਟ ਰਹਿ ਗਿਆ ਮੋੜਦਾ ਨੱਕੇ ਉੱਡ ਗਈ ਜਹਾਜ ਚੜ ਕੇ ਧੋਖੇ ਵਾਜ

  • @KamaljeetKaur-qe7gr
    @KamaljeetKaur-qe7gr 2 месяца назад +7

    ਗੁਰੀ ਸਭ ਤੋਂ ਸਿਆਣਾ ਟੱਬਰ ਚੋਂ

  • @ManjitKaur-d9c
    @ManjitKaur-d9c 2 месяца назад +3

    ਮੈਨੂੰ ਤਾਂ ਪਹਿਲਾ ਹੀ ਪਤਾ ਸੀ ਕਿ ਕਿਰਨਾਂ ਚੰਗੇ ਹੋਣ ਦਾ ਨਾਟਕ ਕਰਦੀ ਆ

  • @SandhuSaab-dg8tn
    @SandhuSaab-dg8tn 2 месяца назад +7

    ਕਿਰਨਾਂ ਕਿਸੇ ਹੋਰ ਖਸਮ ਨਾਲ ਚਲੀ ਆ

  • @anitaarora1162
    @anitaarora1162 2 месяца назад +7

    ਕਹਾਣੀ ਅੱਗੇ ਕੀ ਮੋੜ ਲਵੇਗੀ ਕੁਝ ਨਹੀਂ ਪਤਾ, ਸਿਰਫ਼ ਇਹੀ ਸੀਰੀਜ਼ ਦੇਖਣ ਚ interesting ਹੈ❤

  • @KamaljeetKaur-qe7gr
    @KamaljeetKaur-qe7gr 2 месяца назад +8

    ਯੂਵੀ ਮੋਟੀ ਤੇ ਪੈਸੇ ਨਾਂ ਲਾ ਬੈਠੀਂ

  • @JasnoorKaur-uu1yw
    @JasnoorKaur-uu1yw 2 месяца назад

    Very nice and very beautiful natak ❤️👌👍🤗🎉💖💕☺️🥰💝❤️👌👍🤗🎉💖💕☺️🥰💝🌺

  • @sidhusiblings385
    @sidhusiblings385 2 месяца назад +14

    ਗੁਰੀ ਕਿਰਨ ਕੀ ਕਰੂ ਘਰ ਨਾ ਕਰਾ ਲਿਆ ਹੁਣ ਕਨੈਡਾ ਦੀ ਤਿਆਰੀ ਯੂਵੀ ਸਿਧਾ ਜਿਹਾ ਪਹਿਲਾਂ ਕਿਰਨ ਨਾਲ ਲੜਾਈ ਹੁਣ ਇਕ ਹੋ ਗ ਏ ਕਹਾਣੀ ਪਾਸਾਬਦਲ ਤਾ ਬੁੜਾ ਬੁੜੀ ਜਹਿਰ ਪਾਰਹੇ ਸੀ ਕਿਰਨਾ ਬਦਲਾ ਭੁਲਗੀ ਗੁਰੀ ਕਹਾਣੀ ਬਦਲ ਤੀ ਖੈਰ ਦੇਖੋ

  • @gurjindersingh3638
    @gurjindersingh3638 2 месяца назад +15

    ਬਹੁਤ ਵਧੀਆ ਵੀਡੀਓ ਜੱਟ ਸਪੀਡ ਜੀ 🙏 ਕੀਰਨਾ ਬਾਹਰ ਜਾ ਰਹੀ ਹੈ ਆਲ ਟੀਮ ਗੁੱਡ 🙏🥀💛🥀👌 ਯਮੂਨਾ ਨਗਰ

  • @SatnamDhuleta
    @SatnamDhuleta 2 месяца назад +6

    ਸਾਰੇ ਇੱਕ ਦੂਜੇ ਨਾਲ ਚਾਲਾਂ ਖੇਡ ਨੇ ਪਤਾ ਨੀ ਕੀ ਬਣੂ ਸੀਰੀਅਲ ਦਾ ਕੋਈ ਸਮਝ ਨੀ ਆਉਂਦੀ ਬਸ ਦੇਖੀ ਜਾਂਦੇ ਆ

    • @JaspalSingh-lc7vw
      @JaspalSingh-lc7vw 2 месяца назад

      Samjh ta ena nu aap v ni jider nu ji krda dabi ture aunde a 😂

  • @dalvirsingh779
    @dalvirsingh779 2 месяца назад +1

    Mano ma the rol bhot badhia kardi eih

  • @kulwinder169
    @kulwinder169 2 месяца назад +27

    ਕਿਰਨਾਂ ਬਹੁਤ ਮੋਟੀ ਹੁੰਦੀ ਜਾ ਰਹੀ ਹੈ ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤❤

    • @samonaralhan5951
      @samonaralhan5951 2 месяца назад +1

      Veere oo pregnant h tahi bahar da plan bnaya ena ne 😅😅😂😂

    • @kulwinder169
      @kulwinder169 2 месяца назад

      @@samonaralhan5951 congrats. Ji

    • @kjgaming1066
      @kjgaming1066 2 месяца назад

      Sehi gll aa pta ni ki khandi aa jdo video bnoni shuru kiti c ptli jehi hundi c😂😂😂😂😂

  • @ArshdeepSingh-oh4qk
    @ArshdeepSingh-oh4qk 2 месяца назад +22

    ਕਰਮਾਂ ਵਾਲੀ ਹੀ ਲਾਉਗੀ ਖੂਜੇ ਥੋਨੂੰ

  • @manjeetkaur949
    @manjeetkaur949 2 месяца назад +12

    ਮਨੂੰ ਬਹੁਤ ਵਧੀਆ ❤❤❤❤❤ਮਨਜੀਤ ਕੌਰ ਘਨੌਰੀ ਕਲਾਂ

    • @RupinderKaur-sw6rh
      @RupinderKaur-sw6rh 2 месяца назад

      ਸਾਡੇ ਬਾਬਾ ਮਨਜੀਤ ਸਿੰਘ ਜੀ ਵੀ ਘਨੋਰੀ ਕਲਾਂ ਦੇ ਸੀ ।ਹੁਣ ੳਹ ਸਚਖੰਡ ਚਲੇ ਗਏ ਆ । ਮੈਂ ਡੁਮੇਲੀ ਪਿੰਡ ਦੀ ਆ ਫਗਵਾੜੇ ਕੋਲ ਆ

  • @Harbanskalsi
    @Harbanskalsi 2 месяца назад +27

    ਬੱਸ ਕਿਰਨਾਂ ਦਾ ਰੋਲ ਭੀ ਖ਼ਤਮ

  • @gurmalsingh3892
    @gurmalsingh3892 2 месяца назад +5

    ਜੂਵੀ ਕਿਰਨਾ ਨੂੰ ਬਾਹਰ ਨਾ ਭੇਜ ਤੇਰੇ ਨਾਲ ਬਹੁਤ ਵੱਡਾ ਧੋਖਾ ਹੋਵੇਗਾ ਕਿਰਨਾ ਤੁਹਾਡੇ ਸਾਰੇ ਪਰਿਵਾਰ ਨਾਲ ਬਹੁਤ ਵੱਡੀ ਧੋਖੇ ਕਰਨ ਦੀ ਗੇਮ ਖੇਡ ਰਹੀ ਹੈ ਪਹਿਲਾ ਬੁੜੇ ਤੋ ਘਰ ਆਪਦੇ ਨਾਉ ਲਵਾ ਲਿਆ ਤੇ ਹੁਣ ਬਾਹਰ ਦਾ ਸਟੈਪ ਚਕ ਲਿਆ ਮੰਨੂ ਦੀ ਐਕਟਿੰਗ ਬਹੁਤ ਘੈਂਟ ਹੈ ਯੂਵੀ ਨੂੰ ਸਕੀ ਮਾਂ ਨਾਲੋ ਵਧ ਪਿਆਰ ਕਰਦੀ ਹੈ ਦੂਜੇ ਪਾਸੇ ਬੁੜਾ ਘਰ ਪਟਣ ਨੂੰ ਫਿਰਦਾ ਹੈ ਗੁਰੀ ਸਾਰੇ ਟੱਬਰ ਵਿਚੋ ਬਹੁਤ ਸਿਆਣਾ ਹੈ ਸਾਰਾ ਟੱਬਰ ਸੇਖਚਿਲੀ ਵਾਂਗੂ ਬਾਹਰ ਦੇ ਸੁਫਨੇ ਲੈਣ ਲਗ ਪਿਆ ਵੀਡੀਓ ਬਹੁਤ ਵਧੀਆ ਹੈ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਬਰਨਾਲਾ

  • @darshansingh5731
    @darshansingh5731 2 месяца назад +21

    ਕਿਰਨਾ ਗਲਤ ਰੋਲ ਬਾਹਰ ਜਾਣ ਨਾ ਕਰ ਲੋਕਾ ਤੇ ਪਹਿਲਾ ਹੀ ਅਸਰ ਗਲਤ ਪਿਆ ਹੋਇਆ ਅਜਿਹੇ ਰੋਲ ਬੰਦ ਕਰੋ

    • @amritsujjon1343
      @amritsujjon1343 2 месяца назад +1

      Sahi gal a ji

    • @rpksidhu2735
      @rpksidhu2735 2 месяца назад +2

      Eho jhe serial dekh k hi sre lok bhtkde ....ghto ght canada de jehre halat a us hisaab nl video bnalya kro

  • @ManjitKaur-d9c
    @ManjitKaur-d9c 2 месяца назад +2

    ਮਨੂੰ ਤਾਂ ਰੋਲਾ ਵਾਲਾ ਪਾਉਦੀ ਆ😄😄

  • @reenakashap133
    @reenakashap133 2 месяца назад +2

    Very very nice episode guri Veer ji God bless you

  • @parmdhaliwal3677
    @parmdhaliwal3677 2 месяца назад

    ❤❤❤❤

  • @PalSingh-jo2lf
    @PalSingh-jo2lf 2 месяца назад

    Very nice vedio

  • @mehaksingh1542
    @mehaksingh1542 2 месяца назад

    Vvvnice🎉🎉🎉

  • @namankhalsa1466
    @namankhalsa1466 2 месяца назад +2

    Very good 👍 Guri veer ji
    Bahut vadhia message milega loka nu bahar Jan to hat jange....keep it up... good 👍 luck

  • @prmehta222
    @prmehta222 2 месяца назад

    Very nice ji

  • @GurmeetKaur-kl7zs
    @GurmeetKaur-kl7zs 2 месяца назад +1

    ਸੋਹਣੀ ਵੀਡੀਓ ਸੋਹਣੀ ਫੈਮਿਲੀ ❤❤

  • @JashanDeepsingh-is3eo
    @JashanDeepsingh-is3eo 2 месяца назад

    ਵੀਰ ਜੀ ਅਗਲੇ ਭਾਗ ਜਲਦੀ ਜਲਦੀ ਲੇ ਕੇ ਆਓ ਸਾਨੂੰ ਤੁਹਾਡੀ ਵਿਡੀਉ ਬੁਹਤ ਵਧੀਆ ਲੱਗਦੀ ਆ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ

    • @jattspeed
      @jattspeed  2 месяца назад

      ਅੱਜ ਸਵੇਰੇ 9 ਵਜੇ ਜੀ 🙏

  • @modimeranam4880
    @modimeranam4880 2 месяца назад +1

    Shuru ton sare part dekhe aa all part very nice 👌👌👌bhut vadiya

  • @ArshdeepSingh-oh4qk
    @ArshdeepSingh-oh4qk 2 месяца назад +31

    ਨਾਲੇ ਵਗਜਾ ਜੂਵੀ ਇਕੱਠੇ ਆ ਦੀ ਫਾਈਲ ਲੱਗ ਜਾਂਦੀ ਐ

  • @niranjanniranjan1324
    @niranjanniranjan1324 2 месяца назад

    Kirna de na ghar te yuvi de na jmeen 😅

  • @JasvirKaur-dq1qh
    @JasvirKaur-dq1qh 2 месяца назад

    ❤😊

  • @brownmunde444
    @brownmunde444 2 месяца назад +3

    Juvi nal ਬੁਰੀ ਬਣੇਗੀ ਕਿਰਨਾਂ ਲੜ shudaon ਨੂੰ ਫਿਰਦੀ ਐ 😮

  • @user-dr9ey8gh5y
    @user-dr9ey8gh5y 2 месяца назад +9

    Kirna di kise hor naal ਗੱਲਬਾਤ ਆ ਕੋਈ ਸਹੇਲੀ ਦਾ phn ni c,, ghar apne Naa kra Lea jmeen te ਕੇਸ ਲਵਾ ਤਾਂ ਲਾ ਪਾਂ k ehna nu ਬਰਬਾਦ ਕਰ k app kise hor naal bahar ja k Ghar ਬਸਾ ਲੈਣਾ ਅਗੋ ਦੀ ਸਟੋਰੀ ਇਹੀ ਹੋਣੀ ਆ

  • @ManjeetKaur-lf4ws
    @ManjeetKaur-lf4ws 2 месяца назад +1

    Very nice video. God bless you all team members of

  • @beantkaurgill3609
    @beantkaurgill3609 2 месяца назад

    Sade v beta Australia aa❤❤

  • @ArshdeepSingh-oh4qk
    @ArshdeepSingh-oh4qk 2 месяца назад +34

    ਖੁਰਚਣੀ ਜੀ ਪਹਿਲਾਂ ਤਿਆਰ ਹੋ ਜਾਂਦੀ ਐ। ਜੂਵੀ ਦੀ ਮਾਂ

    • @Khushdilkichen
      @Khushdilkichen 2 месяца назад

      Act te vaddiya krdi, te gurri jaan ae vedio di

  • @VeersinghDhaliwal-nu4nr
    @VeersinghDhaliwal-nu4nr 2 месяца назад +3

    Very very nice video Manu didi ji ❤❤❤❤❤🎉🎉🎉🎉🎉

  • @balveerkaur3010
    @balveerkaur3010 2 месяца назад +2

    ਮੈਨੂੰ ਛੇਤੀ ਸਪਨੇ ਲੈਣ ਲੱਗ ਗਈ ਹ ਸਪਨੇ ਹੀ ਲੈਂਦੀ ਰਹਿ ਜਾਏਗੀ ਕਰਨਾ ਬਹੁਤ ਦੋਗਲੀ ਹੈ ਘਟੀਆ ਇਨਸਾਨ ਹੈ

  • @KamaljeetKaur-qe7gr
    @KamaljeetKaur-qe7gr 2 месяца назад +3

    ਨਾਟਕ ਲੰਬਾ ਹੋਣ ਕਰਕੇ ਸਾਰਾ ਟੱਬਰ ਆਪਦਾ ਆਪਦਾ ਲੱਗਦਾ

  • @user-bk8kx2nz3n
    @user-bk8kx2nz3n 2 месяца назад

    Paa ji good morning jaldi jaldi video app load kre pleas ❤from Iqbal bhatti lahore pakistan❤

  • @jasjitkaur3925
    @jasjitkaur3925 2 месяца назад +4

    ਹੋਰ ਹੀ ਪਾਸੇ ਲੈ ਜਾਨੇ ਸਟੋਰੀ ਤੁਸੀਂ ਕੋਈ ਹਾਲ ਨਹੀਂ ਤੂਹਾਡਾ ਵੀ , ਧੋਖੇਬਾਜ਼ ਹੀ ਬਣਾ ਰਹੇ ਸਭ ਨੂੰ

  • @Paramjitkaur-hp7hm
    @Paramjitkaur-hp7hm 2 месяца назад +2

    ਕਿਰਨਾਂ ਨੇ ਬਾਹਰ ਜਾ ਕੇ ਮੁੱਕਰ ਜਾਣਾ

  • @parmdhaliwal3677
    @parmdhaliwal3677 2 месяца назад

    Waheguru

  • @SandeepKaurdeol._
    @SandeepKaurdeol._ 2 месяца назад +3

    Kirna ta hune hi badal gi baad ch pta ni karna is ne

  • @SimranSingh-zx4wj
    @SimranSingh-zx4wj 2 месяца назад

    ਇੱਕ ਗੱਲ ਜਿਹੜੇ ਬੂੜੇ ਬੁੜੀਆਂ ਚੰਗੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਸੱਚੀ ਮੌਤ ਨਹੀਂ ਆਉਂਦੀ ਰੱਬ ਵੀ ਉਨਾਂ ਤੋਂ ਡਰਦਾ ਹੈ

  • @paramjitkaur561
    @paramjitkaur561 2 месяца назад +1

    Cancel kro kirna da bahar jana. She is very clever lady.

  • @sukhdeepsidhu2342
    @sukhdeepsidhu2342 2 месяца назад +1

    ਬਹੁਤ ਵਧੀਆ ਵੀਡੀਓ ਵੀਰ 🎉 💐🌸🌷🌹

  • @KamaljeetKaur-qe7gr
    @KamaljeetKaur-qe7gr 2 месяца назад +3

    ਕਿਰਨਾਂ ਥੋੜੀ ਜਿਹੀ ਪਤਲੀ ਹੋ ਜਾ 😮😮😮😮😮😮😮😮😮😮

  • @boharsingh7725
    @boharsingh7725 2 месяца назад +14

    ਬਹੁਤ ਹੀ ਵਧੀਆ ਬਾਈ
    👍👍👍👍👍
    👌👌👌👌👌

  • @anmolpreetsinghmaan270
    @anmolpreetsinghmaan270 2 месяца назад +1

    Kirna di madi gl ae bahr jake badlna guri bere ta soche ana krda vichara ...guri te mnu da roll sira c ajj ta ....ana k ta bhanda me😂😂😂😂 meria ta bkhian dukhn lagiaa hss hss ke😂😂😂😂😂😂😂😂

  • @rachhpalsingh78466
    @rachhpalsingh78466 2 месяца назад

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਜੀ ।

  • @rachhpalsingh78466
    @rachhpalsingh78466 2 месяца назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @Ditgill1313
    @Ditgill1313 2 месяца назад

    Je bahar cal gye kirana fr nhi tuhde joge rehde

  • @harpreetkaur-dp5gn
    @harpreetkaur-dp5gn 2 месяца назад +1

    Nhi kirna..... tenu ub naal dhokha ni krna chahida

  • @beantkaurgill3609
    @beantkaurgill3609 2 месяца назад +1

    Koi naa manu asi v ikalle he rahinean😊😊

  • @pavnikalsi7266
    @pavnikalsi7266 2 месяца назад +1

    Bhr jan too pehle hi schaiiii da pta lgna cahida

  • @LaddiSingh-op4yg
    @LaddiSingh-op4yg 2 месяца назад

    Kirna ajj guri nall maching kari bathi a

  • @bablibhatia6279
    @bablibhatia6279 2 месяца назад

    Aaj Guri ji tuhada role sab nalo vadiya

  • @rachhpalsingh78466
    @rachhpalsingh78466 2 месяца назад

    ਸਾਰੀ ਟੀਮ ਨੇ ਬਹੁਤ ਹੀ ਵਧੀਆ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @JASVIRSINGH-ls5xh
    @JASVIRSINGH-ls5xh 2 месяца назад

    Very nice ji all team good work.

  • @user-qd4nk3vo8q
    @user-qd4nk3vo8q 2 месяца назад +1

    Nice video God bless you always ❤❤

  • @GurpreetSingh-fq7di
    @GurpreetSingh-fq7di 2 месяца назад

    Very nice video brother Guri always your videos awesome and your all team members work superb 👍🌹❤️🙏🙏

  • @daljitsinghharman1338
    @daljitsinghharman1338 2 месяца назад +32

    ਸ਼ੁਕਰ ਹੈ ਇੰਤਜ਼ਾਰ ਦੀ ਘੜੀ ਖੱਤਮ ਹੋਈ

  • @SandipDhillon-PB46Vall
    @SandipDhillon-PB46Vall 2 месяца назад +1

    ❤ ❤ ਬਹੁਤ ਵਧੀਆ ਜੀ ❤ ❤

  • @Statussongs855
    @Statussongs855 2 месяца назад +3

    ਮੰਨੂ ਦੀ ਤੇ ਗੁਰੀ ਦੀ ਮੈਚਿੰਗ ਕੀਤੀ ਆ ਗਈ

  • @paramjitkaur561
    @paramjitkaur561 2 месяца назад +1

    Manu is innocent

  • @ranjeetsekhon765
    @ranjeetsekhon765 2 месяца назад +1

    Very Nice g ❤❤❤

  • @SSS-dd1um
    @SSS-dd1um 2 месяца назад +1

    ਮੋਟੀ ਕਿਰਨਾ ਦਾ ਕੋਈ ਸਟੈਂਡ ਨਹੀਂ।ਬਾਹਰ ਜਾਣ ਦਾ ਕੋਈ ਲਾਭ ਨਹੀਂ ਬਹੁਤ ਬੂਰਾ ਹਾਲ ਹੈ।

    • @MrSingh-hq5zd
      @MrSingh-hq5zd 2 месяца назад

      Eh tanh darama hé aa bai. Eh kehranh real ch ja rahi aa Canada.

  • @SarwanDass-qp1pi
    @SarwanDass-qp1pi 2 месяца назад +1

    Ohhhhhhhhhhhhhhhhhhhh Bhai Guriiiiiiiiiiiiiiiiiiiiiiiiiiiiiiiiiii Semi and Banta Singh ji ki Haal ehh ji thodaaaaaaaaaaaaaaaa Sat Sri Akal ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab India 🙏🙏🙏🙏🙏🙏🙏🙏🙏🙏🙏

  • @JasdeepSingh-nv1rk
    @JasdeepSingh-nv1rk 2 месяца назад

    ❤❤Very very nice video ji waheguru bless u all team members ji 🙏🙏🙏

  • @kuldeepjoshi3737
    @kuldeepjoshi3737 2 месяца назад +2

    Kirna bargiya nu dekhke duje vi iho jhe bhrosa chk didia ne

  • @HarjeetSingh-bc3bm
    @HarjeetSingh-bc3bm 2 месяца назад +3

    ਪੁਤਰ ਜੀ ਪਰਮਾਤਮਾ ਅਗੇ ਅਰਦਾਸ ਕਰਨੀ ਹੁੰਦੀ ਆ ਸੁਖ ਨਹੀ ਸੁਖੀ ਦੀ

  • @user-vf5dn6tb1y
    @user-vf5dn6tb1y 2 месяца назад +1

    Good भभमघडरढघ है और

  • @channiverma176
    @channiverma176 2 месяца назад +2

    Kirna baher ja k muker na jaee😂😂😂U.v ....guri nd mnu tera voht saath de rhe ne plz

  • @kulvinderkaur316
    @kulvinderkaur316 2 месяца назад

    Kirna kush to shi sandesh devo logo ko tu te wo hi rol kr rhi hai jo aaj kl kudian kr rhi hai acha sandesh devo logo ko vaise to story bhut bdiya hai 🎉🎉

  • @DhDh-pz1fc
    @DhDh-pz1fc 2 месяца назад +1

    Nice rool monu da

  • @user-bx5ps4fg5r
    @user-bx5ps4fg5r 2 месяца назад

    kirna jovi tn sudar gye hun tu tn sudar dhoka kio dine o jovi de v hun mjbori smj nle os de mas bapp de

  • @kaurbrar5463
    @kaurbrar5463 2 месяца назад +1

    Karma wali di reallty v Jan lu

  • @GurpreetKaur-yx7uv
    @GurpreetKaur-yx7uv 2 месяца назад

    Very nice story God bless you