ਬੇਬੇ ਜੀ ਤੋ ਸੁਣੋ ਬਹੁਤ ਹੀ ਪਿਆਰਾ ਲੋਕ ਗੀਤ ,ਸ਼ੇਅਰ ਜਰੂਰ ਕਰ ਦਿਆ ਕਰੋ ਜੀ ਮੇਹਰਬਾਨੀ ਹੋਵੇਗੀsubscribe nirmal nimmi

Поделиться
HTML-код
  • Опубликовано: 16 янв 2025

Комментарии • 46

  • @ਕੌਰbotique
    @ਕੌਰbotique 7 дней назад +1

    👌👌🎊🎉😀

  • @kaurparveen50
    @kaurparveen50 8 дней назад

    ਬਹੁਤ ਹੀ ਵਧੀਆ ਜੀ ❤😊🙏🏼👍

  • @MahakDeaTandanByNiRmalka-mj6mq
    @MahakDeaTandanByNiRmalka-mj6mq 16 дней назад

    ਖੀਨ ਖਾਪ ਦਾ ਕੱਪੜਾ ਬਹੁਤ ਮਸ਼ਹੂਰ ਹੁੰਦਾ ਸੀ ਰਾਜੇ ਮਹਾਰਾਜੇ ਵਰਤਦੇ ਸੀ 👌👌👌👌👍👍👍👍👍

  • @SukhwantKaur-td7qo
    @SukhwantKaur-td7qo 28 дней назад +1

    Very nice geet❤

  • @joginderkaursingh6884
    @joginderkaursingh6884 Месяц назад +2

    Very nice good job mata ji 🙏🏼🙏🏼

  • @surjitgill662
    @surjitgill662 20 дней назад +1

    ਬੇਬੇ ਜੀ ਬਹੁਤ ਪਿਆਰੀ ਆਵਾਜ ਤੁਸਾਡੀ
    ਲੰਬੀ ਉਮਰ ਭੋਗੋ ਜੀ
    🎉🎉❤❤

  • @amarjitkaur3307
    @amarjitkaur3307 13 дней назад

    ਬੇਬੇ ਜੀ ਮੈਂ ਪਹਿਲਾਂ ਕਦੇ ਨਹੀਂ ਇਹ ਗੀਤ ਸੁਣਿਆ। ਬਹੁਤ ਵਧੀਆ ਸੀ ਤੁਹਾਡੀ ਆਵਾਜ਼ ਬਾਹੁਤ ਪਿਆਰੀ ਹੈ। ਵਾਹਿਗੁਰੂ ਜੀ ਆਪ ਨੂੰ ਤੰਦਰੁਸਤ ਰੱਖਣ।

  • @paramjitsingh4473
    @paramjitsingh4473 10 дней назад

    ਬੇਬੇ ਬਹੁਤ ਵਧੀਆ ਜੀ, ਇਹ ਵਡਮੁੱਲੀਆ ਰੀਤਾਂ, ਰਿਸ਼ਤੇਆ ਸੰਬੰਧੀ ਦੱਸਣ ਵਾਲੀਆਂ ਹੁਣ ਅਲੋਪ ਹੁੰਦੀਆਂ ਜਾ ਰਹੀਆਂ ਹਨ ਨਵੀਂ ਪੀੜ੍ਹੀ ਨੂੰ ਮੋਬਾਈਲ ਤੋਂ ਬਿਨਾਂ ਕੁਝ ਨਹੀਂ ਪਤਾ ਸ਼ਾਂਤੀ, ਸਹਿਣਸ਼ੀਲਤਾ ਖਤਮ ਹੋ ਗਈ ਹੈ ਪਰ ਕੁਝ ਚੰਗਿਆਈ ਅਜੇ ਵੀ ਜ਼ਿੰਦਾ ਹੈ ਵਧੀਆ ਉਪਰਾਲਾ ਕੀਤਾ ਧੰਨਵਾਦ ਜੀ

  • @ਕੌਰbotique
    @ਕੌਰbotique 7 дней назад

    ❤❤🎉🎉🎉

  • @harrythind1700
    @harrythind1700 29 дней назад +1

    ਘੈਂਟ ਮਾਤਾ ਜੀ

  • @punjabivirsabynirmalkaurni7601
    @punjabivirsabynirmalkaurni7601  Месяц назад +2

    🎉🎉❤❤👍👍

  • @punjabivirsabynirmalkaurni7601
    @punjabivirsabynirmalkaurni7601  Месяц назад +8

    ਭਤੀਜੇ ਹੋਣ ਦੀ ਖੁਸ਼ੀ ਵਿੱਚ ਵਿਆਹੀ ਕੁੜੀ ਨੂੰ ਡੋਰੀਆ ਦਿੰਦੇ ਸੀ,,ਸਹੁਰੇ ਪਰਿਵਾਰ ਨੂੰ ਕੱਪੜੇ ਗਹਿਣੇ ਜਾ ਮੱਝ ਕੁੜੀ ਨੂੰ ਪੇਕੇ ਵਾਲੇ ਦਿੰਦੇ ਸੀ👌👌

  • @gurdevkaur1209
    @gurdevkaur1209 24 дня назад

    ❤❤ਬੇਬੇ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਬਹੁਤ ਸਮਝਦਾਰ ਤੇ ਬਹੁਤ ਹੀ ਨੇਕ ਸੋਚ ਵਾਲੇ ਹੋ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ੀਆਂ ਤੇ ਤੰਦਰੁਸਤੀ ਬਖਸ਼ਣ ਜੀ

  • @parmindermalhi9540
    @parmindermalhi9540 Месяц назад

    very Sunder geet 👍👌♥️

  • @RAVNEETKAUR-p4b
    @RAVNEETKAUR-p4b Месяц назад +1

    Nice

  • @mkaur6401
    @mkaur6401 Месяц назад

    Super 👍👍🙏🏻🙏🏻❤

  • @gurpreetbhandaal9471
    @gurpreetbhandaal9471 27 дней назад

    Very nice

  • @MahakDeaTandanByNiRmalka-mj6mq
    @MahakDeaTandanByNiRmalka-mj6mq Месяц назад

    Veri nice ji🎉🎉❤❤

  • @kulwantkaur334
    @kulwantkaur334 Месяц назад

    Very nice geet

  • @ManjitKaur-mh5dm
    @ManjitKaur-mh5dm Месяц назад

    🦋🦋Very nice🦋🦋👍🏻🦋🦋🙏🦋🦋

  • @pardeephundal2668
    @pardeephundal2668 29 дней назад

    Yeary. Nice. Geet

  • @chaytonbasanti2070
    @chaytonbasanti2070 26 дней назад

    Sinai vyakhia de ke lod as geet gakay pata lag janda

  • @daljeetkaur2623
    @daljeetkaur2623 28 дней назад

    ❤❤

  • @chahal1234
    @chahal1234 16 дней назад

    ਖੀਨ ਖਾਪ ਦੀ ਟੋਪੀ ਕਿਹੜੀ ਹੁੰਦੀ ਐ।

  • @pavitargill7708
    @pavitargill7708 27 дней назад

    ਬੇਬੇ ਜੀ ਦਾ ਪੇਕਾ ਪਿੰਡ ਕਿਹੜਾ ਹੈ ਜੀ

    • @punjabivirsabynirmalkaurni7601
      @punjabivirsabynirmalkaurni7601  27 дней назад

      ਗੁਆਰਾ ,ਮਲੇਰਕੋਟਲਾ ਕੋਲ ਜੀ

    • @chahal1234
      @chahal1234 16 дней назад

      ਸਾਲ 1974-75 ਦੇ ਕਰੀਬ ਪਿੰਡ ਸ਼ੇਰਪੁਰ ਸੋਢੀਆਂ ਤੋਂ ਗੁਆਰਾ ਪਿੰਡ ਬ੍ਰਾਂਤ ਗਏ ਸੀ । ਜਿੰਨਾ ਦੇ ਬਰਾਤ ਗਈ ਸੀ , ਉਹਨਾਂ ਦੇ ਮੁੰਡੇ ਦਾ ਨਾਂ ਬਲਵਿੰਦਰ ਸਿੰਘ ਸੀ। ਇਹਨਾਂ ਦੇ ਆਟਾ -ਚੱਕੀ ਲੱਗੀ ਹੋਈ ਸੀ। s.s.chahal.

    • @chahal1234
      @chahal1234 16 дней назад

      ਗੁਆਰਾ ਪਿੰਡ ਕਾਫੀ ਸਾਲ ਪਹਿਲਾਂ ਬਲਵਿੰਦਰ ਸਿੰਘ ਦੇ ਘਰ ਬਰਾਤ ਗਏ ਸੀ। ਬਲਵਿੰਦਰ ਸਿੰਘ ਨੇ ਆਟਾ -ਚੱਕੀ ਲਾਈ ਹੋਈ ਸੀ।

  • @RanbirBoparai
    @RanbirBoparai 29 дней назад +1

    Very nice geet