ਗੁਰਦੁਆਰਾ ਗੁਰੂ ਕੀ ਢਾਬ ਵਿੱਚ SGPC ਕਰ ਰਹੀ ਹੈ ਗਰੀਬ ਰੇਹੜੀ- ਫੜੀ ਵਾਲਿਆਂ ਦੀ ਲੁੱਟ

Поделиться
HTML-код
  • Опубликовано: 10 сен 2024
  • ਗੁਰਦੁਆਰਾ ਗੁਰੂ ਕੀ ਢਾਬ ਵਿੱਚ SGPC ਕਰ ਰਹੀ ਹੈ ਗਰੀਬ ਰੇਹੜੀ- ਫੜੀ ਵਾਲਿਆਂ ਦੀ ਲੁੱਟ,
    ਬਿਹਾਰ ਦੇ ਠੇਕੇਦਾਰ ਨੂੰ ਦਿੱਤਾ ਠੇਕਾ ਤੇ ਅੰਮ੍ਰਿਤਧਾਰੀ ਰੇਹੜੀ ਵਾਲਿਆਂ ਤੋਂ ਲਏ ਜਾ ਰਹੇ ਨੇ 5 ਘੰਟਿਆਂ ਦੇ ਹਜ਼ਾਰਾਂ ਰੁਪਏ
    #punjab #sikh #sgpc #punjabinews #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Комментарии • 455

  • @rajsinghrajsingh1235
    @rajsinghrajsingh1235 Год назад +84

    ਪੱਤਰਕਾਰ ਦਾ ਬਹੁਤ ਬਹੁਤ ਧੰਨਵਾਦ

  • @RANJITSINGH-tf6tt
    @RANJITSINGH-tf6tt Год назад +34

    ਬਹੁਤ ਧੱਕਾ ਕਰ ਰਹੇ ਹਨ ਕਮੇਟੀ ਵਾਲ਼ੇ
    ਤਾਂ ਹੀ ਲੋਕ ਸਿੱਖੀ ਤੋਂ ਦੂਰ ਹੋ ਰਹੇ ਹਨ

  • @amriksinghtimma4381
    @amriksinghtimma4381 Год назад +80

    ਨਵਾਂ ਸ਼ਹਿਰ ਜਿਲ੍ਹੇ ਵਿੱਚ ਬੰਗਿਆਂ ਦੇ ਨੇੜ੍ਹੇ ਰਾਜਾ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਹੈ ਜੀ।ਦੱਸਦੇ ਹਨ ਕੇ ਜਦੋਂ ਵੀ ਗੁਰਦੁਆਰਾ ਸਾਹਿਬ ਵਿੱਚ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਗੁਰਦੁਆਰਾ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਕਿਸਾਨਾਂ ਕੋਲੋਂ ਆਪ ਜ਼ਮੀਨ ਕਿਰਾਏ ਤੇ ਲੈ ਕੇ ਸਾਰੇ ਦੁਕਾਨਦਾਰਾਂ ਨੂੰ ਫਰੀ ਜਗ੍ਹਾ ਦੇਂਦੀ ਹੈ ਜੀ।

    • @user-by4sp1bz6p
      @user-by4sp1bz6p Год назад +3

      ਸੋਲਾਂ ਆਨੇ ਸੱਚ 👍

    • @makhansingh5676
      @makhansingh5676 Год назад +2

      J eh v free de den gey.fer

    • @lucky-io2ui
      @lucky-io2ui Год назад +2

      mananhana kot ਫਤੁਹੀ ਵੀ ਫ੍ਰੀ ਜਗਾ ਮਿਲਦੀ ਹੈ

  • @user-bf2sd7md3n
    @user-bf2sd7md3n Год назад +23

    ਫ੍ਰੀ ਚਾਹੀਦਾ ਹੈ ਸਰਦਾ ਮੁਤਾਬਕ ਸੇਵਾ ਲੈਣੀ ਚਾਹੀਦੀ ਹੈ ਪੱਤਰਕਾਰ ਬਹੁਤ ਬਹੁਤ ਧੰਨਵਾਦ ਸਹੀ ਰਿਪੋਰਟ ਕਰ ਰਿਹਾ ਹੈ ਗਰੀਬਾਂ ਦੀ ਬਹੁਤ ਮੱਦਦ ਕੀਤੀ ਹੈ

  • @sarjitsinghgill3649
    @sarjitsinghgill3649 Год назад +20

    ਗੁਰਦੁਆਰਾ ਪ੍ਰਬੰਧ ਮਸੰਦਾਂ ਦੇ ਹੱਥ ਵਿਚ ਹੈ। ਗੁਰਦੁਆਰੇ
    ਅਜਾਦ ਕਰਵਾਇਆ ਜਾਵੇ।

  • @mampreetsingh6594
    @mampreetsingh6594 Год назад +64

    ਗੁਰਦੁਆਰਿਆਂ ਵਿੱਚ ਮਨਮੁਖਾਂ ਦਾ ਕਬਜ਼ਾ ਹੋ ਗਿਆ ਹੈ ਗੁਰੂ ਰਹਿਮਤ ਕਰੇ

  • @bhagasingh-tp8zl
    @bhagasingh-tp8zl Год назад +24

    ਗੁਰੂਘਰਾਂ ਵਿਚ ਫਿਰ ਤੋਂ ਮਸੰਦਾਂ ਨੇ ਕਬਜੇ ਕਰ ਲਏ ਹਨ ਤੇ ਲੋਕਾਂ ਦੀ ਲੁੱਟ ਲੁੱਟ ਸੇਵਾ ਕਰ ਰਹੇ ਹਨ

  • @tanishpuri4660
    @tanishpuri4660 Год назад +19

    ਜਿਹੜੇ ਵੱਡੇ ਵੱਡੇ ਮਗਰਮੱਛ ਗੁਰੂਦੁਆਰਾ ਵਿੱਚ ਬੈਠੇ ਉਹਨਾ ਦਾ ਢਿੱਡ ਕਿਵੇ ਭਰੂ ਸਾਰੇ ਗੁਰੂਦੁਆਰਾ ਵਿਚ ਇਹ ਜਗ੍ਹਾ ਫ੍ਰੀ ਹੋਣੀ ਚਾਹਿਦੀ

  • @AvtarSingh-pw7fv
    @AvtarSingh-pw7fv Год назад +114

    ਗੁਰਦਵਾਰਿਆਂ ਦੇ ਬਾਹਰ ਜਿੰਨੇ ਵੀ ਗੁਰਸਿੱਖ ਬੰਦੇ ਦੁਕਾਨ ਲਾਉਂਦੇ ਹਨ ਉਨਾਂ ਤੋਂ ਥਾਂ ਦਾ ਕਰਾਇਆ ਲੈਣਾ ਬਹੁਤ ਹੀ ਮਾੜੀ ਗੱਲ ਹੈ

    • @talwindersingh463
      @talwindersingh463 Год назад

      Sgpc. Masand. Mulla. Da. Tolla.

    • @Informative_gp
      @Informative_gp Год назад +1

      👍🙏

    • @ABIkumar-iz4sy
      @ABIkumar-iz4sy Год назад +3

      ਕਿਉ ਦੂੱਜੇ ਦੁਕਾਨਦਾਰ ਕਰੋੜਪਤੀ ਨੇ ਚੱਜ ਦੀ ਗੱਲ ਕਰੀਏ ਕਬਜ਼ੇ ਕਰੀ ਬੈਠੇ ਨੇ ਗੁਰੂਘਰ ਲੁੱਟ ਕੇ ਖਾ ਗਏ ਠੱਗ ਫਿਰਦੇ ਨੇ ਬਾਨੇ ਪਾਂ ਕੇ ਗਰੀਬ ਲੋਕਾਂ ਨੂੰ ਕੁੱਟਣ ਮਾਰਨ ਵਾਲੇ ਨੇ ਸ਼ਰਮ ਕਰੋ ਮੂਰਖ਼ ਲੋਕਾਂ ਨੇ ਧਰਮ ਬਦਨਾਮ ਕਰ ਦਿੱਤਾ

    • @Vijay-sj8wf
      @Vijay-sj8wf 4 месяца назад

      Bilkul sahi keha tusi​@@ABIkumar-iz4sy

    • @baljindersidhu2409
      @baljindersidhu2409 4 месяца назад

      Lotu tola.sikhi poor di help kardi aa but parbandak committe is exploiting poor people.

  • @jaggabrar6319
    @jaggabrar6319 Год назад +71

    ਵਧੀਆ ਪੱਤਰਕਾਰੀ ਵਧੀਆ ਚੈਨਲ

  • @jagdishrai9085
    @jagdishrai9085 Год назад +24

    ਪੱਤਰਕਾਰ ਵੀਰ ਜੀ ਤੁਸੀਂ ਬਹੁਤ ਵਧੀਆ ਮੁੱਦੇ ਉਠਾ ਰਹੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ

  • @aking-qg7ei
    @aking-qg7ei Год назад +77

    ਬਾਦਲਾਂ ਦੇ ਬੰਦੇ ਨੇ ਸਾਰੇ ਪ੍ਰਧਾਨ।

  • @balwantsingh6251
    @balwantsingh6251 Год назад +13

    ਇਹ ਬਿਲਕੁੱਲ ਗਲਤ ਗੱਲ ਹੈ ਜੀ ਸਰੋਮਣੀ ਕਮੇਟੀ ਬਹੁਤ ਉੱਚੀ ਸੰਸਥਾ ਹੈ ਜੀ

  • @amarsaini135
    @amarsaini135 Год назад +30

    ਸ਼ਾਇਦ ਇਹਨਾਂ ਗੱਲਾਂ ਕਰਕੇ ਹੀ ਮੇਰੇ ਵਰਗੇ ਸਿੱਖਾਂ ਦੇ ਪੁੱਤ ਅੱਜ ਪਤਿਤ ਨੇਂ
    ਇਹ ਲਾਹਣਤ ਐ ਖੂਬੀ ਨਹੀਂ
    ਬੱਸ ਗੋਲਕਾਂ ਹੀ ਗੁਰੂ ਬਣ ਗਈਆਂ ਨੇਂ ਇਹਨਾਂ ਲਈ
    ਇਸ ਨਾਲੋਂ ਅਸੀਂ ਪਤਿਤ ਹੀ ਚੰਗੇ ਗੁਰੂ ਨਾਲ ਤੇ ਗੁਰੂ ਦੀ ਸੰਗਤ ਨਾਲ ਧ੍ਰੋਹ ਤਾਂ ਨਹੀਂ ਕਮਾ ਰਹੇ..
    ਅੱਜ਼ ਫਿਰ ਗੁਰੂ ਘਰ ਮਸੰਦਾਂ ਦੇ ਕਬਜ਼ੇ ਹੇਠ ਨੇਂ
    ਗੁਰੂ ਭਲੀ ਕਰੇ.

  • @sarjitsinghgill3649
    @sarjitsinghgill3649 Год назад +14

    ਲਾਨਤ ਪ੍ਰਬੰਧਕਾਂ ਦੇ ਸੰਗਤਾਂ ਨੂੰ ਸੋਚਣਾ ਚਾਹੀਦਾ ਹੈ।

  • @drgssidhumaur5870
    @drgssidhumaur5870 Год назад +18

    ਸਾਰੀ ਮਹਿੰਗਾਈ ਗਾਹਕਾਂ ਦੀ ਜ਼ੇਬ ਉਪਰ ਪੈਂਦੀ ਹੈ, ਜੋ ਵੱਧ ਵਸੂਲਦੇ ਨੇ

  • @navijassp
    @navijassp Год назад +43

    ਇਹੋ ਜਿਹੇ ਬੰਦੇਆ ਕਾਰਨ ਲੋਕ ਈਸਾਈ ਬਣ ਰਹੇ ਹਨ

  • @sikandersingh5384
    @sikandersingh5384 Год назад +61

    ਬਾਈ ਜੀ, SGPC ਬਾਦਲ ਲਾਣੇ ਦੀ ਹੀ ਸੰਸਥਾ ਹੈ, ਗੁਰੂਘਰ ਦੀ ਸੰਪਤੀ ਦਾ ਠੇਕਾ ਇਕ ਬਿਹਾਰੀ ਨੂੰ ਦਿੱਤਾ ਹੋਇਆ ਹੈ, ਕਿਸੇ ਗੁਰਸਿੱਖ ਵੀਰ ਨੂੰ ਕਿਉ ਨਹੀਂ ਦਿੱਤਾ, ਤੁਸੀ ਇਸ ਤੋਂ ਅੰਨਦਾਜਾ ਲਗਾਓ, ਇਹਨਾ ਨੂੰ ਸਿਰਫ ਆਪਣੀਆਂ ਜੇਬਾਂ ਭਰਨ ਤੱਕ ਮਤਲਬ ਹੈ, ਪੰਜਾਬ ਜਾਂ ਪੰਜਾਬੀਆ ਨਾਲ ਕੋਈ ਮਤਲਬ ਨਹੀਂ ਹੈ।

    • @JaswinderSingh-dk7ox
      @JaswinderSingh-dk7ox Год назад

      Bilkul sahi 🙏

    • @satwantkaur7093
      @satwantkaur7093 Год назад

      Bahute ankhi pardhan dhami nu puchhta jave.

    • @gurpejsingh9146
      @gurpejsingh9146 4 месяца назад

      ये तुम लोगों के कर्मों का हिसाब हो रहा है,, जो तुम लोगों को गुरु साहिबान जी दा नाम लै लै के अहंकार हो गया सी,,, गुरु साहिब हूण तुम लोगों को नंगा करके जनता दे सामने लेयाउ ,, सतनाम श्री वाहेगुरू जी,,

  • @rajankumar-jh2gx
    @rajankumar-jh2gx Год назад +8

    ਬੇਸ਼ਰਮੀ ਦੀ ਹੱਦ ਹੁੰਦੀ ਹੈ ਹੋਰ ਕਿੰਨਾ ਕੁ ਲੁੱਟ ਨਾ ਤੁਸੀਂ ਪੰਜਾਬੀਆਂ ਨੂੰ ਸਾਰੇ ਪੰਜਾਬ ਨੂੰ ਪਰਵਾਸੀਆਂ ਦੇ ਹਵਾਲੇ ਕਰ ਦਿਓ

  • @braraman8778
    @braraman8778 Год назад +11

    ਇਹ ਜਗਾ ਗਰੀਬਾ ਨੂ ਦੁਕਾਨਾ ਲਾਉਣ ਵਾਸਤੇ ਫਰੀ ਦੇਣੀ ਚਾਹੀਦੀ ਆ ਜਗਾ

  • @jasmergiri6058
    @jasmergiri6058 Год назад +51

    ਗੂਰਦੁਆਰਾ ਗੋਲਕ ਵਿੱਚ ਪੈਸੇ ਨਾਂ ਪਾਓ ਗਰੀਬ ਲੋਕਾਂ ਜੇ ਦੁਕਾਨਾਂ ਲਾਵਿਲਣੇ ਤਾਂ ਕਿ ਫ਼ਰਕ ਪੈਂਦਾ

  • @Sharanpreet1311
    @Sharanpreet1311 Год назад +32

    ਗੁਰੂ ਘਰ ਦੀ ਕਮੇਟੀ ਬਿਜ਼ਨਸ

  • @triloksingh7552
    @triloksingh7552 Год назад +12

    ਸਾਰੇ ਵੀਰਾਂ ਨੂੰ ਬੇਨਤੀ ਆ ਕਿ ਗੋਲਕ ਵਿੱਚ ਸਿਰਫ ਇੱਕ ਰੁਪਏ ਤੋਂ ਵੱਧ ਨਾਂ ਪਾਓ

  • @parmjeetkaur2108
    @parmjeetkaur2108 Год назад +27

    ਵੀਰੋ ਗੋਲਕ ਵਿੱਚ 1 ਰੁਪਏ ਦਾ ਸਿੱਕਾ ਦਾ ਮੱਥਾ ਟੇਕ ਓ ਬਾਕੀ ਪੈਸੇ ਨਾਲ ਗਰੀਬ ਦੀ ਮਦਦ ਕਰੋ ਜੀ ਗੁਰੂ ਦਾ ਹੁਕਮ ਐ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਗੁਰੂ ਤਾਂ ਸਾਡੀ ਸਰਦਾ ਵੇਖਦਾ ਹੈ। ਨਾ ਕਿ ਪੈਸੇ ਸਭ ਪ੍ਧਾਨ ਭੱਜ ਜਾਣ ਗੇ

  • @sonusingh2364
    @sonusingh2364 Год назад +10

    ਇਨ੍ਹਾਂ ਪਰਧਾਨਾ ਨੇ ਸਿੱਖੀ ਨੂੰ ਢਾਹ ਲਾਈ ਆ

  • @sarjitsinghgill3649
    @sarjitsinghgill3649 Год назад +5

    ਇਤਿਹਾਸਕ ਗੁਰਦੁਆਰਿਆਂ ਵਿੱਚ ਪੈਸੇ ਮਥਾ ਨਾ ਟੇਕਿਆ
    ਜਾਵੇ। ਗੁਰੂ ਨੂੰ ਸ਼ਰਧਾ ਦੀ ਲੋੜ ਹੈ। ਗੁਰਦੁਆਰਿਆਂ ਕੋਲ
    ਤਾਂ ਜ਼ਮੀਨ ਦੀ ਆਮਦਨ ਬਹੁਤ ਹੈ

  • @kawaljitsinghkaka39
    @kawaljitsinghkaka39 Год назад +17

    well done report ਸਾਹਿਬ

  • @gurdialsingh1408
    @gurdialsingh1408 Год назад +52

    ਗੋਲਕ ਨਾਲ ਵੀ ਗੁਜ਼ਾਰਾ ਨਹੀਂ ਹੁੰਦਾ ਜੁਤੀਆਂ ਫੇਰੋ ਇਨ੍ਹਾਂ ਚੋਰਾਂ ਦੇ ਵਾਹਿਗੁਰੂ ਜੀ ਵੀ ਇਨਾਂ ਨੂੰ ਕੋਈ ਸਜਾ ਨਹੀਂ ਦਿੰਦਾ ਗੋਲਕ ਭਰਨੀਆਂ ਬੰਦ ਕਰੋ

  • @DavinderSingh-gu8rc
    @DavinderSingh-gu8rc Год назад +8

    ਬਹੁਤ ਵਧੀਆ ਪੱਤਰਕਾਰੀ ਜੀ

  • @kawaljitsinghkaka39
    @kawaljitsinghkaka39 Год назад +35

    ਵੀਰ ji ਏ ਹਰ ਇਕ ਗੁਰਦਵਾਰੇ ਵਿਚ ਠਾਕੇ ਲੈਂਦੇ ਨੇ ਕੋਟ ਖਾਲਸਾ ਬੋਹੜੀ ਸਾਹਿਬ ਟਾਲਾ ਸਹਿਬ੍ ਹਰ ਗੁਰਦਵਾਰੇ ਵਿਚ

  • @sukhwinderhaher5878
    @sukhwinderhaher5878 4 месяца назад +2

    ਗੁਰੂ ਘਰ ਦੇ ਵਿੱਚ ਮਸੰਦਾਂ ਦਾ ਕਬਜਾ ਜੀ ਵਾਹਿਗੁਰੂ ਇਹਨਾਂ ਨੂੰ ਸਜ਼ਾ ਦੇਵੇ

  • @amriksingh9589
    @amriksingh9589 Год назад +4

    ਆਪ ਚੋਰ ਬਾਪ ਚੋਰ ਤੀਜੇ ਚੋਰ ਨਾਨਕੇ ਕੋਈ ਵੀ ਧਾਰਮਿਕ ਅਸਥਾਨ ਹੈ ਸੱਭ ਨੂੰ ਹਾਏ ਹਾਏ ਪੈਸਾ ਹਾਏ ਹਾਏ ਪੈਸਾ ਇਨਾ ਲੋਕਾਂ ਦਾ ਬੇੜਾ ਬੈਠਣ ਵਾਲਾ ਹੈ

  • @gurdeepsingh3287
    @gurdeepsingh3287 Год назад +8

    Hindu Sikh Muslim isai Ekta zindabad 👍💪

  • @apnapunjab2023
    @apnapunjab2023 4 месяца назад +2

    ਅਸੀਂ ਆਪਣੇ ਪੰਜਾਬੀ ਨੂੰ ਰੋਜ਼ਗਾਰ ਦੇਣਾ ਜਾਂ ਬਿਹਾਰੀਆਂ ਨੂੰ ਦੇਣਾ❤ ਆਪਣੇ ਪੰਜਾਬੀਆਂ ਤੇ ਪੰਜਾਬ ਲਈ ਸੋਚਿਆ ਕਰੋ❤

  • @RajinderSingh-pz8dt
    @RajinderSingh-pz8dt Год назад +5

    ਇਹ ਬਈਆਕੰਪਨੀ ਤਾਂ ਪਰੋਣੇ ਬਣਾ ਕਿ ਪੰਜਾਬ ਵਿੱਚ ਲੈ ਕਿ ਆਇਆ ਹੂਣ ਭਣੋਈਆ ਨੂੰ ਗੁਰੂ ਘਰ ਦੇ ਠੇਕੇ ਦੇ ਣ ਲੱਗ ਪਿਆ

  • @jasvindersingh3452
    @jasvindersingh3452 Год назад +5

    ਅਮ੍ਰਿਤਪਾਲ ਸਿੰਘ ਨਾਲ ਜੁੜੋ ਖਾਲਸਾ ਵਹੀਰ ਨੂੰ ਮਜਬੂਤ ਕਰੋ ਇਹਨਾਂ ਮਸੰਦਾਂ ਦਾ ਖਾਤਮਾ ਤਾ ਹੀ ਹੋਣਾ।

  • @avtarsandhu4758
    @avtarsandhu4758 Год назад +27

    ਅਮਿਤਪਾਲ ਸਿੰਘ ਇਨ੍ਹਾਂ ਠੇਕੇਦਾਰ ਨਹੀਂ ਦਿਸਦੇ ਵੱਡਾਵਾਰਸ ਬਣੀਆਂ ਪੰਜਾਬ ਦਾ

    • @Deephdstudio2626
      @Deephdstudio2626 Год назад +9

      ਅੰਮਿ੍ਤਪਾਲ ਕੱਲਾ ਕੀ ਕੀ ਕਰੇ,, ਤੂੰ ਛੱਣਕਾ ਫੜਿਆ ਤੂੰ ਵੀ ਮਦਾਨ ਵਿੱਚ ਆ

    • @sardarsaab1007
      @sardarsaab1007 Год назад +2

      ਗੁਰੂ ਘਰ ਅਮ੍ਰਿਤ ਪਾਲ ਸਿੰਘ ਦੇ ਅੰਡਰ ਨਹੀਂ

    • @lalalalisa807
      @lalalalisa807 Год назад +4

      ਅੰਮ੍ਰਿਤਪਾਲ ਸਿੰਘ ਨੇ ਸਾਰੇ ਮੁਲਕ ਨੂੰ ਸਧਾਰਨ ਦਾ ਠੇਕਾ ਲਿਆ

    • @avtarsandhu4758
      @avtarsandhu4758 Год назад

      ਵਾਰਸ ਇਹ ਫ਼ਿਰ ਘੱਟੇ ਦਾ ਇਹ ਸੜਕਣਾ ਹੀ ਵਜੋਣ ਵਾਲਾਂ ਏਥੇ ਵੱਡੇ ਵੱਡੇ ਜਹਿੜੇ ਕਹਿਦੇ ਅਸੀਂ ਕਾਲ ਪਾਵੇ ਨਾਲ ਬੰਨ੍ਹਿਆ ਉਹ ਨਹੀਂ ਰਿਹੈ ਅਮਿਤਪਾਲ ਕਹਿੜੇ ਬਾਗ਼ ਦੀ ਮੂਲੀ ਹੈਂ

    • @sardarsaab1007
      @sardarsaab1007 Год назад +1

      22 ਜਦੋਂ ਆਪਾ ਨੂੰ ਪਤਾ ਇਥੇ ਕਿਸੇ ਨੇ ਨਹੀਂ ਰਹਿਣਾ ਫਿਰ ਰੋਲਾ ਕਿਸ ਗੱਲ ਦਾ

  • @gursahibsingh2182
    @gursahibsingh2182 Год назад +5

    ਇਹੀ ਹਾਲ ਰਿਹਾ ਤਾਂ ਇਹ ਮਸੰਦਾਂ ਨੇ ਤਾਂ ਗੁਰਦੁਆਰੇ ਵੀ ਠੇਕੇ ਤੇ ਦੇ ਦੇਣੇ ਹੈ

  • @GurtejSingh-wd4qo
    @GurtejSingh-wd4qo Год назад +3

    ਬਹੁਤ ਸ਼ਰਮ ਵਾਲੀ ਗਲ ਆ

  • @TarsemSingh-bn4gw
    @TarsemSingh-bn4gw Год назад +24

    ਠੇਕੇਦਾਰ ੍ਰਦੇ ਗਲ ਪਾ ਗਿਆ

  • @parveensehgal7955
    @parveensehgal7955 Год назад +11

    Dhan Dhan Baba Todar Mal Ji

    • @jagdevsinghdhalla2202
      @jagdevsinghdhalla2202 Год назад

      ਪਰ ਵੀਰ ਜੀ ਇਹ ਲੋਕ ਤਾਂ ਸੂਬੇ ਸਰਹਿੰਦ ਦੀਆਂ ਔਲਾਦਾਂ ਲਗਦੇ ਹਨ।ਜਿਹੜੇ ਗਰੀਬਾਂ ਨੂੰ ਲੁੱਟ ਰਹੇ ਆ।

  • @amriksingh9589
    @amriksingh9589 Год назад +4

    ਜਨਾਨੀ ਤਾ ਬਾਹਰ ਜਾ ਰਹੀ ਹੈ ਇਸ ਲੁੱਟ ਨੂੰ ਦੇਖ ਕੇ ਤਾ ਲੋਕ ਧਰਮ ਬਦਲ ਲੈਂਦੇ ਨੇ ਫਿਰ ਕਹਿਦੇ ਨੇ ਗਰੀਬਾਂ ਨੂੰ ਯਿਸੂ ਮਸੀਹ ਧਰਮ ਵਾਲੇ ਮਗਰ ਲਾ ਲੈਂਦੇ ਨੇ

  • @bittusaini7750
    @bittusaini7750 4 месяца назад +2

    ਜੱਥੇਦਾਰ ਅਕਾਲ ਤਖਤ ਸਾਹਿਬ ਜੀ ਜਰਾ ਧਿਆਨ ਦਿਓ , ਮਹਾਨ ਸਿੱਖ ਧਰਮ ਦੀਆਂ ਮਰਯਾਦਾਵਾਂ ਦੀ ਰੱਖਿਆ ਕਰੋ 👏

  • @sarinasandhu411
    @sarinasandhu411 Год назад +5

    ਇਸ ਕਰਕੇ ਹੀ ਲੋਕ ਇਸਾਈ ਬਣ ਰਹੇ ਹਨ

  • @grewalkings5280
    @grewalkings5280 Год назад +7

    ਇਹ ਤਾਂ ਸਰੇਆਮ ਧੱਕਾ

  • @rajsinghrajsingh1235
    @rajsinghrajsingh1235 Год назад +6

    ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਏ ਕਿ ਕਿਸੇ ਨੂੰ ਠੇਕੇ 'ਤੇ ਗੁਰੂ ਘਰਾਂ ਦੀ ਜਗ੍ਹਾ ਦਿਉ, ਅੱਜ ਅਮਰਤ ਪਾਲ ਕਿੱਥੇ ਆ, ਸਰਮ ਕਰੋ ਧਰਮ ਦੇ ਨਾਂ ਤੇ ਲੁੱਟ ਨਾ ਕਰੋ

  • @naibsinghhappy6991
    @naibsinghhappy6991 4 месяца назад +2

    ਆਉਣ ਵਾਲੇ ਸਮੇਂ ਵਿੱਚ ਸਿੱਖੀ ਵਖਾਵੇ ਦੀ ਰਹਿ ਜਾਣੀ ਵੀਰ ਜੀ ਫੇਰ ਗਰੀਬ ਲੋਕ ਈਸਾਈ ਕਿਉ ਨਹੀ ਬਣਨਗੇ ਪੰਜਾਬ ਵਿੱਚ ਹਰ ਪਿੰਡ ਵਿੱਚ ਈਸਾਈ ਧਰਮ ਫੈਲ ਜਾਣਾ😢

  • @parmjitkaur7545
    @parmjitkaur7545 4 месяца назад +1

    ਦੇਖ ਕੇ ਦਿਲ ਦੁੱਖਦਾ ਕੀ ਅਸੀ ਗੁਰੂ ਪੀਰਾ ਦੀ ਧਰਤੀ ਹੈ ੲਿਸ। ਧਰਤੀ ਤੇ ਰੱਬ ਦਾ ਹੱਕ ਹੈ ਬੰਦੀਆਂ ਨੂੰ ਨਹੂ

  • @sarinasandhu411
    @sarinasandhu411 Год назад +3

    ਸਭ ਤੋ ਪਹਿਲਾਂ ਗੁਰੂਦੁਆਰੇ ਵਿੱਚ ਪੈਸੇ ਝੜਾਉਣੇ ਬੰਦ ਕਰੋ
    ਇਹ ਸਾਰੇ ਪੈਸੇ ਇਹਨਾਂ ਦੇ ਢਿੱਡਾ ਵਿੱਚ ਜਾਦੇ ਹਨ

  • @JaswinderKaur-bz9dw
    @JaswinderKaur-bz9dw Год назад +4

    ਲੁੱਟ ਹੋ ਰਹੀ sgpc ਵਲੋਂ

  • @jaswindersandhu9462
    @jaswindersandhu9462 4 месяца назад +1

    ਸ੍ਰੋਮਣੀ ਕਮੇਟੀ ਦਾ ਬੇੜਾ ਗਰਕ ਜਾਵੇਗਾ ।

  • @santokhsingh4777
    @santokhsingh4777 Год назад +15

    ਸ਼੍ਰੋਮਣੀ ਕਮੇਟੀ ਲੋਟੂਆਂ ਦਾ ਕਬਜ਼ਾ ਹੈ ਇਹਨਾਂ ਨੂੰ ਕੱਢੋ ਗੁਰਦੁਆਰੇਆ ਚੋਂ

  • @088surjit
    @088surjit 4 месяца назад

    ਪਤਰਕਾਰ ਵੀਰ ਧੰਨਵਾਦ ਤੁਹਾਡਾ ਭਾਈ ਲਾਲੋ ਦੇ ਪੈਰੋਕਾਰ ਨਾਲ਼ ਖੜ੍ਹੇ ਹੋਣ ਲਈ ਧੰਨਵਾਦ

  • @user-zh1xy7ke3x
    @user-zh1xy7ke3x 4 месяца назад

    ਸਿੱਖ ਧਰਮ ਨੂੰ ਹੀ ਠੇਕਾ ਦੇਣਾ ਚਾਹੀਦਾ

  • @apnapunjab2023
    @apnapunjab2023 4 месяца назад

    ਵਾਹ ਬਈ ਵਾਹ ਤੁਹਾਡੇ ਪਰਵਾਸੀਆਂ ਨੂੰ ਠੇਕੇ ਦੇ ਰਹੇ ਹੋ❤ ਤੁਸੀਂ ਪੰਜਾਬੀਆਂ ਲਈ ਨਹੀਂ ਸੋਚ ਰਹੇ❤

  • @gurdialsingh1408
    @gurdialsingh1408 Год назад +8

    ਹੁਣ ਨਹੀਂ ਸਮਾਂ ਰਿਹਾ ਗੁਰੁਦੁਆਰਿਆਂ ਵਿਚ ਜਾਣ ਦਾ ਚੋਰ ਕਠੇ ਹੋਏ ਨੇ ਸਾਰੇ

  • @SwaranSinghsoni
    @SwaranSinghsoni 4 месяца назад

    ਇਹ ਬਹੁਤ ਗਲਤ ਹੋ ਰਿਹਾ ਗਰਿਬਾ ਨਾਲ ਕੋਈ ਨਹੀਂ ਖੱੜਦਾ ਗੁਰੂ ਘਰਾਂ ਵਿੱਚ ਇਹ ਵਿੱਤਕਰਾ ਨਹੀਂ ਹੋਣਾ ਚਾਹੀਦਾ ਵਾਹਿਗੂਰੂ

  • @apnapunjab2023
    @apnapunjab2023 4 месяца назад

    ਪੰਜਾਬੀਓ ਮਿਲ ਕੇ ਪੰਜਾਬੀਆਂ ਦੀ ਹੈਲਪ ਕਰਿਆ ਕਰੋ❤ ਇਹਨਾਂ ਪ੍ਰਵਾਸੀਆਂ ਤੋਂ ਤੁਸੀਂ ਕੀ ਲੈਣਾ ਹੈ ਛਣਕਣੇ❤

  • @HappySingh-ig9fe
    @HappySingh-ig9fe 5 месяцев назад +2

    ਇਸ ਕਰਕੇ ਗਰੀਬ ਮਸੀਹ ਬਣ ਰਹੇ ਨੇ

  • @gkkyu
    @gkkyu Год назад +10

    ਮਸੰਦ ਹਨ ਇਹ

  • @vanshdeepsingh9438
    @vanshdeepsingh9438 Год назад +4

    ਗੁਰੂਦਵਾਰੇ ਕਾਰ ਸੇਵਾ ਵਾਲੇ ਬਾਬੇ ਬੰਨਾ ਕੇ ਦੇ ਦੇਦੇ ਨੇ ਅਕਾਲੀ ਤਾਂ ਪੈਸੇ ਆਪਣੇ ਘਰਾ ਨੂੰ ਲੈ ਜਾਂਦੇ ਨੇਂ ਹੁਣ ਲੋਕਾਂ ਨੂੰ ਚਾਹੀਦਾ ਹੈ ਗੁਰੂ ਜੀ ਦੇ ਆਖੇ ਬੱਚਨ ਯਾਦ ਕਰੋ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਗੋਲਕ ਵਿੱਚ ਪਾਣਾ ਦੀ ਥਾਂ ਗੁਰੂ ਦੇ ਨਾਂ ਲੈਕੇ ਗਰੀਬਾਂ ਨੂੰ ਦੇ ਦਿਆ ਕਰੋ

  • @harbanssingh8880
    @harbanssingh8880 Год назад +1

    ਸਰ ਜੀ ਇਹਨਾਂ ਨੂੰ ਸਰਮ ਨਹੀਂ ਆਉਂਦੀ ਇਸੇ ਕਰਕੇ ਸਾਡਾ ਨਾਮ ਬਦਨਾਮ ਹੈ ਜੀ

  • @joginderpal745
    @joginderpal745 Год назад +8

    ਬਿਹਾਰੀ ਨੂੰ ਠੇਕਾ ਦਿਤਾ 😆😃😆😃😃

  • @singhisking1643
    @singhisking1643 Год назад +1

    ਗੁਰਦੁਆਰਾ ਸਾਹਿਬ ਸਿਰਫ ਮੱਥਾ ਟੇਕੋ ਤੇ ਪੈਸ਼ੇ ਦੀ ਹੈਲਪ ਰੁੜੵ ਜਾਦੇ ਗਰੀਬ ਪਰਿਵਾਰ ਦੀ ਕਰੋ 🙏🙏

  • @singhbalkaran9130
    @singhbalkaran9130 4 месяца назад +1

    ਵਾ ਬਾਈ ਮਗਤਾ ਅਸੀ ਖਾਲਿਸਤਾਨ ਰਹੇ ਆ ਪ੍ਰਬੰਧ ਸਾਥੋ ਗੁਰਦਵਾਰੇ ਦਾ ਨਹੀ ਸਾਬੀ ਦਾ ਵਹੇਗੁਰੂ ਭਲੀ ਕਰੇ

  • @jaggabrar6319
    @jaggabrar6319 Год назад +10

    ਨਿੱਡਰ ਪੱਤਰਕਾਰੀ

  • @deputysingh747
    @deputysingh747 Год назад +2

    ਲੁੱਟ ਮਚਾਈ ਹੋਈ ਹੈ

  • @tariarts1872
    @tariarts1872 4 месяца назад

    ਸਾਰਿਆ ਗੁਰੂ ਘਰਾਂ ਦਾ ਏਹੀ ਹਾਲ ਆ ਇਹ ਪ੍ਰਬੰਧਕ ਕਮੇਟੀਆਂ ਦੁਕਾਨ ਦਾਰੀਆ ਕਰਦੇ ਆ ਸਾਡੇ ਹੀ ਗੁਰੂ ਘਰ ਨੇ ਸਭ ਫਿਰ ਵੀ ਇਹ ਧੱਕਾ ਚੱਲਦਾ ਰਹਿੰਦਾ ਸੰਗਤ ਦੇ ਸਹਿਯੋਗ ਨਾਲ ਹੀ ਗੁਰੂ ਘਰ ਬਣੇ ਹੋਏ ਆ

  • @mintuking4339
    @mintuking4339 Год назад +7

    👍

  • @apnapunjab2023
    @apnapunjab2023 4 месяца назад

    ਮੇਹਰਬਾਨੀ ਕਰਕੇ ਸਿਰਫ ਪੰਜਾਬੀਆਂ ਨੂੰ ਦੁਕਾਨਾ ਦਿਆ ਕਰੋ❤

  • @AmritSingh-nb9gw
    @AmritSingh-nb9gw Год назад +3

    ਆਹ ਵੇਖੋ ਪੇਸੈ ਮੁੱਖ ਹੋ ਗਿਆ ਇਹ ਸਿੰਘ ਹੈਂ ਹੀ ਨਹੀਂ

  • @gursahibsingh2182
    @gursahibsingh2182 Год назад +2

    ਬਹੁਤ ਮਾੜੀ ਗੱਲ ਹੈ ਇਹ ਫਿਰੀ ਹੋਣਾ ਚਾਹੀਦਾ ਕਮੇਟੀ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਘੱਟ ਕਰਲੋ

  • @GotaSingh-gj7dq
    @GotaSingh-gj7dq 4 месяца назад +1

    ਮੇਲਿਆਂ ਵਾਲੇ ਕਮੈਟੀਆ ਬਣਾਉ ਆਜਿਹੇ ਥਾਵਾਂ ਦਾ ਬਾਈਕਾਟ ਕਰਕੇ ਨਿਕੇ ਮੋਟੇ ਫਰੀ ਵਾਲੇ ਲਾ ਲਵੋ ਜਦੋਂ ਦੁਕਾਨਦਾਰ ਨਾ ਆਏ ਤਾ ਇਹ ਦੂਜੀ ਵਾਰ ਮਿਨਤਾਂ ਕਰਕੇ ਫਰੀ ਲਵਾਉਣਗੇ

  • @KuldeepSingh-vv6dm
    @KuldeepSingh-vv6dm Год назад

    ਗਰੀਬ ਲੋਕਾਂ ਨਾਲ ਸ਼ਰੇਆਮ ਧੱਕਾ ਕਰ ਰਹੇ ਹਨ

  • @JassDeep-sj1pv
    @JassDeep-sj1pv 4 месяца назад +1

    ਐਸਜੀਪੀਸੀ ਮੈਂਬਰ ਤਾ ਸਾਰੇ ਹੀ faddu ਐ

  • @singhamandeep7282
    @singhamandeep7282 4 месяца назад

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੱਤਰਕਾਰ

  • @AmandeepSingh-ul9mz
    @AmandeepSingh-ul9mz Год назад +2

    ਬਹੁਤ ਮਾੜੀ ਗੱਲ

  • @sukhadon8288
    @sukhadon8288 Год назад +2

    ਸ਼੍ਰੋਮਣੀ ਕਮੇਟੀ ਨਹੀਂ ਹੈ ਜੀ ਬਾਦਲ ਕਮੇਟੀ ਕਿਹਾ ਕਰਨਗੇ ਲੋਕ ਲੱਖ ਲੱਖ ਲਾਹਨਤਾਂ ਪਾਉਂਦਾ ਹੈ ਜੀ ਮੈਂ ਬਾਦਲ ਟੱਬਰ ਨੂੰ ਇਹਨਾਂ ਦਾ ਬੈੜਾ ਗ਼ਰਕ ਗਿਆ ਹੈ ਜੀ ਗੁਰੂ ਗ੍ਰੰਥ ਸਾਹਿਬ ਜੀਊ ਤੇ ਗੁਰੂ ਸਾਹਿਬ ਜੀ ਘਰਾਂ ਨੂੰ ਬਦਨਾਮ ਕਰਨ ਵਿੱਚ ਲੱਗੇ ਹੋਏ ਹਨ ਬਾਦਲ ਦਲੀਆਂ ਦਾ ਬੇੜਾ ਗ਼ਰਕ ਹੋਇਆ ਹੈ ਫੇਰ ਕਹਿੰਦੇ ਹਨ ਪੰਜਾਬ ਬਾਹਰਲੇ ਦੇਸ਼ਾਂ ਵਿੱਚ ਚਲਾ ਗਿਆ ਹੈ ਹੁਣ ਤਾਂ, ਰੱਬ ਰਾਖਾ ਪੰਜਾਬ ਦਾ ਜੇ ਕੋਈ ਬਾਹਰਲੇ ਦੇਸ਼ਾਂ ਵਿੱਚ ਜਾਣ ਜੋਗਾ ਨਹੀਂ ਹੈ ਤਾਂ ਫਿਰ ਬਾਦਲਾਂ ਦੇ ਖੂਨ ਵਿੱਚੋਂ ਬੇਗੈਰਤ ਲੋਕਾਂ ਨੇ ਮਜਬੂਰ ਕੀਤਾ ਹੈ ਬਾਹਰਲੇ ਦੇਸ਼ਾਂ ਵਿੱਚ ਜਾਉ ਤੇ ਬਿਹਾਰੀ ਤੇ ਯੂਪੀ ਵਾਲਿਆਂ ਦਾ ਰਾਜ਼ ਲਿਆਉਣ ਵਾਲੇ ਬਾਦਲ ਟੱਬਰ ਦੀਆਂ ਉਗਰਾਹੀਆ ਹੈ ਜੀ

  • @ParamjitSingh-vh4yw
    @ParamjitSingh-vh4yw Год назад +1

    ਸ਼ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਪੰਜਾਬ ਦੇ ਲੋਕਾਂ ਨੂੰ ਘੱਟ ਤੋਂ ਘੱਟ ਕੀਮਤ ਲੈ ਕੇ ਦੁਕਾਨਾਂ ਲਾਉਣ ਦੀ ਇਜਾਜ਼ਤ ਦੇਣ ਤਾਂ ਕਿ ਲੋਕਾਂ ਦੀ ਲੁੱਟ ਵੀ ਨਾ ਹੋਵੇ

  • @jagsirsran855
    @jagsirsran855 4 месяца назад +1

    ਬਾਦਲ ਦਾ ਵੋਟਾਂ ਲਈ ਖਰਚਾ ਹੋ ਰਿਹਾ ਬਾਦਲ ਦੇ ਪ੍ਰਧਾਨ ਬਣਾਏ

  • @kiranbrar1641
    @kiranbrar1641 Год назад +4

    Bad gal a ji

  • @butasingh6411
    @butasingh6411 4 месяца назад

    ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ , ਧਰਮ ਪ੍ਰਚਾਰ ਹੋ ਰਿਹਾ ਹੈ ਜੀ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸਾਲਾਨਾ ਬਜਟ ਵਿੱਚ ਵੀ ਕਰੋੜਾਂ ਰੁਪਏ ਧਰਮ ਪ੍ਰਚਾਰ ਵਾਸਤੇ ਰੱਖਦੀ ਹੈ । ਇਹ ਸਾਰਾ ਪੈਸਾ ਬਹੁਤਾ ਕਰਕੇ ਇਹਨਾਂ ਲੋਟੂਆਂ ਦੀਆਂ ਜੇਬਾਂ ਵਿੱਚ ਜਾਂਦਾ ਹੈ । ਅਸੀਂ ਹੋਰ ਦੁਨੀਆਂ ਨੂੰ ਆਪਣੇ ਧਰਮ ਦੀ ਕੀ ਸਿੱਖਿਆ ਦੇ ਸਕਦੇ ਹਾਂ , ਜਦਕਿ ਮਾਇਆ ਪਿੱਛੇ ਤਾਂ ਅਸੀਂ ਖ਼ੁਦ ਅੱਨ੍ਹੇਂ ਹੋਏ ਫ਼ਿਰਦੇ ਹਾਂ ।

  • @dilawarsingh2143
    @dilawarsingh2143 4 месяца назад

    ਇਨਾਂ ਕਰ ਹੀ ਸੰਗਤ ਸਿੱਖੀ ਤੋਂ ਦੁਰ ਹੋ
    ਰਹੀ ਹੈ । ਲਗਦਾ ਇਸ ਨੂੰ ਵੀ ਹਿਸਾ ਮਿਲਦਾ ਹੈ ।

  • @mangatrai89
    @mangatrai89 Год назад +2

    ਪਹਿਲੀ ਗੱਲ ਗੁਰੂ ਘਰਾਂ ਚੋ ਠੇਕਾ ਕਿਉੰ ਮੁਫ਼ਤ ਚੋ ਦੇਣ ਜਗ੍ਹਾ ਕਿੱਥੇ ਨਾਲ ਲੈ ਜਾਣਗੇ ਇਹ ਵਿਚਾਰੇ ਗਰੀਬ ਕੋਲ ਸਾਡੇ ਪਿੰਡ ਇੱਕ ਗੁਰੂ ਘਰ ਹੈ ਓਥੇ ਮੁਫ਼ਤ ਚੋ ਜਗ੍ਹਾ ਦਿੰਦੇ ਨੇ ਗੁਰੂ ਘਰ ਦੇ ਬਾਬਾ ਜੀ ਓਹਨਾ ਕੋਲੋ ਕੁਝ ਨਹੀਂ ਲੈਂਦੇ ਪਰ ਆ SGPC ਨੇ ਇਹੀ ਲੁੱਟ ਮਚਾ ਰੱਖੀ ਆ ਅਜੇ ਕਹਿੰਦੇ ਨੇ ਸਿੱਖਾਂ ਨਾਲ ਕੋਈ ਜੁੜਦਾ ਨਹੀਂ

  • @karmjitsingh2230
    @karmjitsingh2230 Год назад +2

    ਏਨਾ ਨੇ ਬੇੜਾ ਗਰਕ ਕਰਕੇ ਰਖਤਾ ਕਮੇਟੀ ਨੇ

  • @kulwantsingh2583
    @kulwantsingh2583 4 месяца назад

    ਬਹੁਤ ਮੰਦਭਾਗੀ ਗੱਲ ਹੈ, ਗਰੀਬ ਮਾਰ ਹੋ ਰਹੀ ਹੈ । ਲੱਖਾਂ ਦੇ ਲੰਗਰ ਲਗਾਏ ਜਾਂਦੇ ਹਨ ਗੁਰੂਘਰ ਅੰਦਰ, ਤੇ ਗੁਰੂਘਰ ਤੂੰ ਬਾਹਰ ਗਰੀਬ ਦੇ ਢਿੱਡ ਤੇ ਲੱਤ ਮਾਰੀ ਜਾ ਰਹੀ ਹੈ ।

  • @VijayKumar-ke8le
    @VijayKumar-ke8le 4 месяца назад +1

    बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी

  • @sukhwinder3858
    @sukhwinder3858 Год назад +1

    ਜੇਕਰ ਅਸੀਂ ਅਕਲ ਨੂੰ ਹੱਥ ਮਾਰੀਏ ਗੁਰੂ ਘਰ ਲੁੱਟ ਦਾ ਘਰ ਬਣ ਗਏ ਹਨ ਪਹਿਲਾਂ ਗੁਰੂ ਦੁਆਰੇ ਦਾ ਮਤਲਬ ਸੀ ਕੁਝ ਸਿੱਖਣਾ ਕਿਉਂ ਕਿ ਪਹਿਲਾਂ ਸਕੂਲ ਨਹੀਂ ਸੀ ਹੁੰਦੇ ਹੁਣ ਸਿਰਫ਼ ਅਸੀਂ ਮੱਥਾ ਟੇਕਣ ਜਾਂਦੇ ਹਾਂ ਪਰ ਸਿੱਖ ਕੇ ਕੁਝ ਵੀ ਨਹੀਂ ਆਉਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਤਲਬ ਦਾ ਕਿਸੇ ਨੂੰ ਵੀ ਨਹੀਂ ਪਤਾ ਸਿਰਫ਼ ਮੱਥਾ ਟੇਕਣ ਨਾਲ ਕੁਝ ਵੀ ਨਹੀਂ ਮਿਲਦਾ ਜੋ ਬਾਣੀ ਦੇ ਅਰਥ ਹਨ ਉਹ ਜਾਣ ਜਾਵਾਂਗੇ ਤਾਂ ਸਾਰੇ ਝਗੜੇ ਖਤਮ ਹੋ ਜਾਣਗੇ
    ਨਹੀਂ ਤਾਂ ਦੁਕਾਨਾਂ ਹੀ ਹਨ ਲੜੀ ਭਿੜੀ ਜਾਓ ਅਤੇ ਕੁਝ ਪੱਲੇ ਨਹੀਂ ਪੈਂਦਾ ਅਸਲੀਅਤ ਵਿੱਚ ਜੇ ਅਸੀਂ ਇਨਸਾਨ ਬਣ ਕੇ ਰਹੀਏ ਤਾਂ ਗੁਰੂ ਦੁਆਰੇ ਜਾਣ ਦੀ ਵੀ ਲੋੜ ਨਹੀਂ ਅਸਲੀ ਮਾਲਕ ਤਾਂ ਇਨਸਾਨੀਅਤ ਨਾਲ ਹੀ ਮਿਲਦਾ ਹੈ🙏🙏🙏🙏
    ਬਜੁਰਗਾਂ ਦਾ ਸਤਿਕਾਰ ਕਰੋ ਲੋੜਵੰਦਾਂ ਦੀ ਮਦਦ ਕਰੋ ਵਿਖਾਵਾ ਨਾ ਕਰੋ ਛੋਟਿਆਂ ਦਾ ਵੀ ਸਤਿਕਾਰ ਕਰੋ ਆਪਣੇ ਬੱਚਿਆਂ ਨੂੰ ਖਾਸ ਕਰ ਲੜਕਿਆਂ ਨੂੰ ਨਿੱਕੇ ਹੁੰਦੇ ਤੋਂ ਹੀ ਕੁੜੀਆਂ ਦੀ ਇੱਜ਼ਤ ਕਰਨੀ ਸਿਖਾਓ ਤਾਂ ਕਦੇ ਵੀ ਮਾੜੇ ਹਲਾਤ ਨਾ ਬਣਨ

  • @gurjeetsinghchaina2616
    @gurjeetsinghchaina2616 4 месяца назад +1

    Wah ji wah bai Maninder ji. Koi jawb ni thada. Waheguru thadi omer lami kare...

  • @harbanssingh4500
    @harbanssingh4500 Год назад +6

    Ehna nu jagah free deni chahidi sgpc nu pher kehnde lok sikhi to door jande ne. Very bad for sgpc.

  • @088surjit
    @088surjit 4 месяца назад

    ਐਸਜੀਪੀਸੀ ਦਾ ਨਾਮ ਸ਼੍ਰੋਮਣੀ ਚੋਰ ਕਮੇਟੀ ਹੋਣਾ ਚਾਹੀਦਾ

  • @opgurasingh915
    @opgurasingh915 Год назад +2

    ਇਸ sgpcਨੇ ਪੰਜਾਬ ਨੂੰ ਬਚਾਉਣਾ ਸੀ ਪਰ ਇਨ੍ਹਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਗੁਰੂ ਦੀ ਗੋਲ੍ਹਕ ਗਰੀਬ ਦਾ ਮੂੰਹ ਪਰ ਇਨ੍ਹਾਂ ਨੇ ਗਰੀਬ ਮਜ਼ਦੂਰ ਨਾਲ ਧੱਕਾ ਕਰਦੇ ਹਨ ਅਤੇ ਗੋਲਕ ਦਾ ਪੈਸਾ ਖਾ ਰਹੇ ਹਨ ਅਤੇ ਕੋਠੀਆਂ ਕਾਰਾਂ ਜ਼ਮੀਨਾਂ ਬਣਾ ਲੲੀਆਂ ਹਨ ਇਸ ਕਰਕੇ ਇਹ ਸਾਰਾ ਹੀ ਸਟਾਫ਼ ਬਦਲਿਆ ਜਾਵੇ ਤਾਂ ਜੋ ਗਰੀਬ ਮਜ਼ਦੂਰ ਬਚ ਜਾਣਗੇ ਨਹੀਂ ਤਾਂ ਇਨ੍ਹਾਂ ਲੋਕਾਂ ਨੇ ਪੰਜਾਬ ਦੇ ਗਰੀਬ ਮਜ਼ਦੂਰ ਨੂੰ ਖਤਮ ਕਰ ਰਹੇ ਹਨ ਇਹ ਅਸਲੀ ਪੰਜਾਬੀ ਨਹੀਂ ਹੋ ਸਕਦੇ ਹਨ ਗੁਰੂ ਦਾ ਅਸਲੀ ਸਿੱਖ ਕਦੇ ਵੀ ਗਰੀਬ ਮਜ਼ਦੂਰ ਨਾਲ਼ ਧੱਕਾ ਤੇ ਧੋਖਾ ਨਹੀਂ ਕਰਦਾ ਹੈ ਇਹ ਅਸਲੀ ਗੁਰੂ ਦੇ ਸਿਖ ਨਹੀਂ ਹਨ ਗੁਰੂ ਘਰ ਗਰੀਬ ਮਜ਼ਦੂਰ ਬੇਸਹਾਰਾ ਲੋਕਾਂ ਲਈ ਬਣਾਏ ਜਾਂਦੇ ਹਨ ਅਮੀਰ ਰਾਜਿਆਂ ਵਾਸਤੇ ਨਹੀਂ ਸੋਚੋ ਵਿਚਾਰੋ ਅਤੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਹਜੇ ਵੀ ਮੋਕਾ ਹੈ ਪੰਜਾਬ ਬਚ ਸਕਦਾ ਹੈ

  • @dalbirsingh5890
    @dalbirsingh5890 Год назад +6

    ਇਹਨਾਂ ਬਾਦਲਾਂ ਨੇ ਪੰਜਾਬ ਬੀਜੇਪੀ ਕੋਲ਼ ਗਹਿਣੇ ਰੱਖ ਦਿੱਤਾ ਹੈ ਜੀ ਗੁਰੂ ਸਾਹਿਬ ਸੱਭ ਦੇਖ ਰਹੇ ਹਨ ਸਜ਼ਾ ਮਿਲਣੀ ਸ਼ੁਰੂ ਹੋ ਚੁੱਕੀ ਹੈ ਇਥੇ ਹੀ ਕੀੜੇ ਪੈਣਗੇ

  • @RajKumar-rp1oz
    @RajKumar-rp1oz Год назад +2

    Jai Raja Sahib ji

  • @sunnybhlathu3601
    @sunnybhlathu3601 Год назад +2

    🙏🙏🙏🙏🙏

  • @sukhakhalsha5725
    @sukhakhalsha5725 Год назад +6

    ਵੀਰ ਜੀ ਜੇ ਨਹੀਂ ਬਚਦਾ ਕਕੁ

  • @AmarjitSingh-eq3rl
    @AmarjitSingh-eq3rl Год назад +1

    ਮੈ ਕਿਸੇ ਸੰਸਥਾ ਦਾ ਹਮੁਤੀ ਨਹੀ ਪਰ ਇਹਨਾਂ ਦੁਕਾਨਦਾਰਾਂ ਨੂੰ ਰਿਜ਼ਕ ਗੁਰੂ ਘਰ ਤੋਂ ਮਿਲਦਾ ਹੈ ਇਹ ਵੀ ਗੁਰੂ ਵਾਲੇ ਬਣਨ ਤਾ ਹੀ ਗੱਲਬਾਤ ਕਰਨ ਦਾ ਹੱਕ ਫੇਰ ਹੋਰ ਗੁਰਸਿੱਖ ਵੀ ਇਹਨਾਂ ਨਾਲ ਖੜ ਜਾਣਗੇ

  • @HarminderSingh-z2q
    @HarminderSingh-z2q 4 месяца назад +1

    ਕੋਈ ਨਾ ਚੋਰਾਂ ਨੂੰ ਕਿਆ ਫਰਕ ਪੈਂਦਾ ਇਹ ਲੁੱਟ ਤਾਂ ਜਿਹੜੀ ਸੰਗਤ ਨੇ ਆਉਣਾ ਜਿਹਨੇ ਸਮਾਨ ਲੈਣਾ ਉਹਦੀ ਹੈ ਕਿਉਂਕਿ ਉਹਨਾਂ ਨੂੰ ਇਕ ਰੁਪਏ ਦੀ ਚੀਜ਼ 10 ਰੁਪਏ ਚ ਮਿਲਣੀ ਹ

  • @vaidtarloksingh8385
    @vaidtarloksingh8385 Год назад +4

    ਵੀਰ ਜੀ ਜਿਨ੍ਹਾਂ ਨੂੰ ਖਾਣ ਦੀ ਆਦਤ ਪੈ ਜਾਂਦੀ ਹੈ ਇਹ ਕੈਂਸਰ ਦਾ ਰੋਗ ਹੈ

  • @rajasandhuchatha2201
    @rajasandhuchatha2201 Год назад +1

    Loa awaz tv very good ji