ਸਰਬਲੋਹ ਗ੍ਰੰਥ ਜੀ katha by giani surinder singh ji budha dal

Поделиться
HTML-код
  • Опубликовано: 3 окт 2024

Комментарии • 13

  • @rattandeepkaur9746
    @rattandeepkaur9746 4 дня назад

    ਜਥੈਦਾਰ ਸੁਰਿੰਦਰ ਸ਼ਿੰਘ ਜੀ, ਜੋ ਨਿਹੰਗ ਆਗਿਆ ਭਂਈ ਇਕਾਲ ਕੀ ਓ ਵੀ ਪੂਰਾ ਦੋਹਰਾ ਪਾਓ ਜੀ, ਯੂ ਟਿਊਬ ਤੇ

  • @ramsinghsardar4260
    @ramsinghsardar4260 6 дней назад

    ❤ vaheguruji ❤ vaheguruji 💙 vaheguruji 🙏 vaheguruji 🙏 vaheguruji kirpa karo ji 💙

  • @JajjiSohi
    @JajjiSohi 8 дней назад

    Dhan dhan sahib GURU GOBIND SINGH G MAHARAAJAA DE MAHARAAJ G .....

  • @princegill8678
    @princegill8678 2 дня назад

    ਬੀੜਾ ਪਾਨ ਹੁੰਦਾ ਬਾਬਾ ਜੀ

  • @avtarsingh2531
    @avtarsingh2531 6 дней назад

    ਧੰਨੁ ਗੁਰੂ ਧੰਨੁ ਗੁਰੂ ਦੀ ਗੁਰਬਾਣੀ

  • @mahindersingh7106
    @mahindersingh7106 5 дней назад +1

    ਬਾਣੀ ਤਕ ਤਾਂ ਠੀਕ ਹੈ ਪਰ
    ਇਹ ਮਿਊਜਕ ਕਿੰਨਾ ਖਤਰਨਾਕ ਹੈ

    • @ShiningSingh5911
      @ShiningSingh5911  5 дней назад

      Hnji bir rass vaste

    • @mahindersingh7106
      @mahindersingh7106 4 дня назад

      @@ShiningSingh5911 ਬਾਬਾ ਜੀ ਰਸ ਹਲਕੀ ਧੁਨ ਵਿਚੋਂ ਆਉਂਦਾ ਨਾ ਕੇ ਏਨੇ ਤੇਜ ਮਿਊਜਿਕ ਵਿੱਚੋ ਜਿੱਦਾਂ ਸੰਤ ਮਸਕੀਨ ਜੀ ਦੀਆਂ ਰੀਲਾ ਵਿੱਚ ਹੈ
      ਸ਼ਾਂਤ ਨਾਦ ਵਰਤੋ ਨਾ ਆਉਣ ਵਾਲੀ ਪੀੜ੍ਹੀ ਨੂੰ ਕੁਝ ਸਮਜ ਆਵੇ ਏਦਾਂ ਤਾਂ ਡੋਲ ਵਜਦਾ ਤਾਂ ਸਭ ਦੇ ਪੈਰ ਥਿਰਕਣ ਲਗ ਜਾਂਦੇ ਨੇ ਇਹ ਤੁਹਾਡਾ ਮਿਊਜਿਕ ਨੱਚਣ ਵਾਲਾ ਹੈ

  • @panthpreet6309
    @panthpreet6309 5 дней назад +1

    ਭਾਈ ਸਾਹਿਬ ਜੀ ਤੁਸੀਂ ਸੁਰਿੰਦਰ ਸਿੰਘ ਸੋਢੀ ਉਹੀ ਜੇ। ਬਾਬਾ ਰਾਮ ਥੰਮਣ ਸਾਹਿਬ। ਵੀ ਡਿਊਟੀ ਕਰਦੇ ਰਹੇ।

  • @GurmeetSingh-rf7dv
    @GurmeetSingh-rf7dv 4 дня назад +1

    Raj karega khalsa

  • @BalramSingh-ux2bi
    @BalramSingh-ux2bi 4 дня назад

    Satnam SRI waheguru