Science Master ਨੇ ਕਰ ਦਿੱਤੇ ਵੱਡੇ-ਵੱਡੇ Scientists Fail - ਵਿਦਿਆਰਥੀਆਂ ਨੂੰ ਜ਼ਰੂਰ ਦਿਖਾਓ ਇਹ ਵੀਡੀਓ

Поделиться
HTML-код
  • Опубликовано: 2 окт 2024
  • ਸਾਇੰਸ ਮਾਸਟਰ ਨੇ ਕਰ ਦਿੱਤੇ ਵੱਡੇ-ਵੱਡੇ ਵਿਗਿਆਨੀ ਫੇਲ੍ਹ
    ਗਣਿਤ ਤੇ ਵਿਗਿਆਨ ਦੀ ਪੜ੍ਹਾਈ ਨੂੰ ਔਖਾ ਸਮਝਣ ਵਾਲੇ
    ਵਿਦਿਆਰਥੀਆਂ ਨੂੰ ਜ਼ਰੂਰ ਦਿਖਾਓ ਇਹ ਵੀਡੀਓ
    The great scientists failed by the Master of Science
    Those who find it difficult to study mathematics and science
    Be sure to show students this video
    #sciencemaster #jaswindersingh

Комментарии • 155

  • @karnailssomal2908
    @karnailssomal2908 2 года назад +25

    ਕਮਾਲ ਹੈ ਜੀ। ਮੈਂ ਅੱਸੀਆਂ ਨੂੰ ਟੱਪ ਕੇ ਸੋਚਦਾ ਹਾਂ ਜੇਕਰ ਇਸ ਤਰ੍ਹਾਂ ਦਾ ਅਧਿਆਪਕ ਸਾਨੂੰ ਮਿਲ ਸਕਦਾ।ਵਾਹ ਜੀ ਵਾਹ!!!

  • @raibilling4299
    @raibilling4299 2 года назад +7

    I am M Sc. Maths Gold Medalist. No one taught me like that. Excellent teacher. Thanks a lot

  • @gurbaniTv31
    @gurbaniTv31 2 года назад +25

    ਮਾਸਟਰ ਜੀ ਏਸੇ ਗਿਆਨ ਦੀ ਬਹੁਤ ਜ਼ੁਅਰਤ ਹੈ ਪੰਜਾਬ ਨੂੰ
    ਮਾਸਟਰ ਜੀ ਦਾ ਸਮਝਾਉਣ ਤਾਰੀਕਾ ਬਹੁਤ ਹੀ ਸੋਹਣਾ ਹੈ ਜੀ

  • @Inderjitsingh-ny9if
    @Inderjitsingh-ny9if 2 года назад +8

    ਪੰਜਾਬੀ ਭਾਸ਼ਾ ਵਿਚ ਆਪ ਜੀ ਦਾ ਇਹਉਪਰਾਲਾ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਲੱਗਿਆ ਆਪ ਜੀ ਵਧਾਈ ਦੇ ਪਾਤਰ ਹੋ

  • @AmrikSingh-xb3eb
    @AmrikSingh-xb3eb 2 года назад +4

    I really salute this pious soul teacher, he deserves highest honour.God bless him.
    Regards:Er Amrik Singh Malhi,Dy Chief Engineer Rtd.

  • @Anuj10_01
    @Anuj10_01 2 года назад +5

    Shukar koi Punjabi tan padhai val la reha Punjabi youth nu. 🙏

  • @harmeetsingh4354
    @harmeetsingh4354 2 года назад +5

    ਬਹੁਤ ਵਧੀਆ ਕੋਸ਼ਿਸ਼ ਤੇ ਗਿਆਨ ਮਾਸਟਰ ਜੀ ਨੂੰ।✌️ਨਾਲੇ ਮਾਸਟਰ ਜੀ ਦੀ ਜਾਣਕਾਰੀ ਲਈ ਕਿ ਭਾਰਤੀਆਂ ਨੇ ਸੀ ਵੀ ਰਮਨ ਤੋਂ ਬਾਅਦ ਵੀ ਨੋਬਲ ਜਿੱਤੇ ਵਾ ਜੀ(ਹਰਗੋਬਿੰਦ ਖੁਰਾਣਾ,ਸਵਾਮੀਨਾਥਨ, ਗੁਰਦੇਵ ਖੁਸ਼(ਖੇਤੀਬਾੜੀ ਚ ਭੋਜਨ),ਰਾਮਾਕ੍ਰਿਸ਼ਸ਼ਨਨ ਨੇ)👍ਸਭ ਤੋਂ ਮੁੱਖ ਗੱਲ-ਵੀਡੀਓ ਦਾ ਟਾਈਟਲ ਗਲਤ ਵਾ, ਸਪੋਕਸਮੈਨ ਵਾਲਿਆਂ ਨੂੰ 'ਵੱਡੇ ਵੱਡੇ ਵਿਗਿਆਨੀ ਕਰਤੇ ਫੇਲ' ਇਹ ਸਿਰਫ ਵੱਧ ਦਰਸ਼ਕ ਲੈਣ ਨੂੰ ਏਦਾਂ ਧੱਕੇ ਨਾਲ ਨੀ ਲਿਖਣਾ ਚਾਈਦਾ। ਦੁਨੀਆਂ ਚ ਵੱਡੇ ਤੋਂ ਵੱਡੇ ਵਿਗਿਆਨੀ ਕੰਮ ਕਰਨ ਡਏ।ਨਾਲੇ ਵਿਗਿਆਨੀ ਤੇ ਮਾਸਟਰ/ਅਧਿਆਪਕ ਚ ਫਰਕ ਹੁੰਦਾ ਜੀ।ਜਾਇਜ ਟਾਈਟਲ ਰੱਖੋ ਨਾਲੇ ਅਧਿਆਪਕ ਦੇ ਨਜ਼ਰੀਏ ਤੋਂ ਓਨਾਂ ਖੁਦ ਕਿਹਾ ਕਿ ਓਹ ਪੜਾਉਂਦੇ ਵਾ।✌️

  • @kulbirsinghsandhu6472
    @kulbirsinghsandhu6472 2 года назад +4

    ਬਹੁਤ ਵਧੀਆ ਜੀ ਜਸਵਿੰਦਰ ਸਿੰਘ ਦੀ posting ਕਿਥੇ ਹੈ ਦੱਸਣ ਦੀ ਖੇਚਲ ਕਰਨਾ ਜੀ

  • @sdarmindersingh5544
    @sdarmindersingh5544 2 года назад +7

    Great sir g . waheguru g always bless you 🙏🙏

  • @harveersingh2532
    @harveersingh2532 2 года назад +6

    ਹਰ ਇਕ ਟੀਚਰ ਤੁਹਾਡੇ ਵਰਗਾ ਹੋਵੇ ਜੀ 🙏🙏🙏

  • @boharsingh7725
    @boharsingh7725 2 года назад +3

    ਵਾਹ ਜੀ ਵਾਹ ਬਹੁਤ ਹੀ ਵਧੀਆ ਜੀ
    🙏🙏🙏🙏🙏

  • @Animeshorts3917
    @Animeshorts3917 2 года назад +4

    ਮਾਸਟਰ ਜੀ!
    ਆਪਣੇ ਕੰਮ ਪ੍ਰਤੀ ਇਮਾਨਦਾਰੀ ਲਈ ਤੁਹਾਨੂੰ ਸ਼ਾਬਾਸ਼

  • @harry0x
    @harry0x 2 года назад +2

    ਪਰ ਕੋਈ ਫਾਇਦਾ ਨਹੀ ਅੱਜ ਕੱਲ ਸਕੂਲਾ ਚ Theory ਚਲਦੀ ਆ ਜਾ ਫਿਰ ਰੱਟਾ

    • @OhiSandhu
      @OhiSandhu 2 года назад

      Par zindagi te job n school clg di life ton baad sirf practical chlda

  • @jattmoosewala83
    @jattmoosewala83 2 года назад +1

    ਕਾਸ਼ ਕਿਤੇ ਸਾਡੇ ਸਕੂਲ ਚ ਤੁਹਾਡੇ ਵਰਗੇ ਅਧਿਆਪਕ ਹੁੰਦੇ

  • @pawanpreet4734
    @pawanpreet4734 2 года назад +5

    Uncle g tuc apna youtube bna lo phir clases deta krio science dia bhout interesting way a

  • @haritishsaini4998
    @haritishsaini4998 2 года назад +2

    Jaswinder sir should start an online teaching channel
    👍👍

  • @Parrdeepsingh
    @Parrdeepsingh 2 года назад

    Thanku so much Channel waleo... boht time baad ik changi video dekhn nu mili

  • @avneetbghaol795
    @avneetbghaol795 2 года назад

    i love this uncle have lots of knowldge..we need it

  • @sukhramrajpal8379
    @sukhramrajpal8379 2 года назад +21

    ਗਿਆਨ ਵੰਡਣ ਨਾਲ ਹੀ ਵਧਦਾ ਹੈ ਜੀ

  • @baljindersharma4801
    @baljindersharma4801 2 года назад +1

    Parinaam prof sahab nu

  • @ravinderkaurgill6819
    @ravinderkaurgill6819 2 года назад

    You are a real teacher 👍

  • @beantsinghbrar8429
    @beantsinghbrar8429 2 года назад +1

    Bai g eh saria scientists dia he khoja ne. Eh master ji ne ohna nu fail nhi Kita. Jo kuj sikhea oh sb kuj scientists bhut pehla krge.
    Caption add krn lgge akal nu hath maar Lea kro.

  • @asprints1805
    @asprints1805 2 года назад

    Very good sir, 👍

  • @MANPREETKAUR-pg6bx
    @MANPREETKAUR-pg6bx 2 года назад +4

    Great work and efforts by Sir⭐⭐⭐

  • @sukhwindersingh-ib2sf
    @sukhwindersingh-ib2sf Год назад

    ਸੁਖਵਿੰਦਰ ਸਿੰਘ ਬਡਰੁੱਖਾਂ ਵੱਲੋ 206 ਹੱਡੀਆਂ ਗਣਾਈਆਂ ਜਾਦੀਆਂ ਹਨ ਜੀ|
    26+26=52 ਪੈਰਾਂ ਦੀਆਂ ਜੀ|27+27=54 ਹੱਥਾਂ ਦੀਆ ਹੱਡੀਆਂ|
    28 ਹੱਡੀਆਂ ਸਿਰ ਦੀਆਂ ਹਨ|
    10+10 ਹੱਡੀਆਂ ਬਾਹਾ ਅਤੇ ਲੱਤਾ ਦੀਆ ਹੱਡੀਆਂ
    52 ਹੱਡੀਆਂ ਪੇਟ ਵਿੰਚ ਹਨ ਜੀ|
    ਇਸ ਸਵਾਲ ਵਿੰਚ 206 ਹੱਡੀਆਂ ਮਾਸਟਰ ਜਸਵਿੰਦਰ ਸਿੰਘ ਦੀਆ ਵੀਡੀਓ ਰਾਹੀ ਸਿੱਖਿਆਂ ਹੈ ਜੀ|

  • @ramsingh3611
    @ramsingh3611 2 года назад +1

    ਪਰਮਾਤਮਾ ਤੁਹਾਨੂੰ ਲੰਬੀ ਉਮਰ ਤੇ ਤੰਦਰੁਸਤੀ ਬਖ਼ਸ਼ੇ ਵੀਰ ਜੀ ਖੁਸ਼ ਰਹੋ

  • @makhansingh5213
    @makhansingh5213 2 года назад +1

    ਵਾिਹਗੁਰੂ ਇਹੋ िਜਹੇ ਅिਧਆਪਕਾਂ ਨੂੰ ਲੰਮੀਅਾਂ ੳੁਮਰਾਂ ਬਖਸ਼ਣ

  • @jaskaransinghlahoria1122
    @jaskaransinghlahoria1122 2 года назад

    ਕਾਸ਼ ਕਿਤੇ ਸਾਡੇ ਸਕੂਲ ਚ ਤੁਹਾਡੇ ਵਰਗੇ ਅਧਿਆਪਕ ਹੁੰਦੇ

  • @riprecords1372
    @riprecords1372 2 года назад

    ਬਹੁਤ ਘੈਂਟ ਐ ਮਾਸਟਰ ਜਸਵਿੰਦਰ ਸਿੰਘ

  • @simranbhatoya5241
    @simranbhatoya5241 2 года назад

    Very nice

  • @khushpindersekhon1545
    @khushpindersekhon1545 2 года назад +1

    Great job master ji

  • @ssg9462
    @ssg9462 2 года назад

    ਬਾਬੇ ਨਾਨਕ ਦਾ ਫਲਸਫਾ ਗਿਆਨ ਵੰਡਣਾ ਹੈ।

  • @HarmanNigah
    @HarmanNigah 2 года назад

    Scientists ਫੇਲ ਨੀ ਹੋਏ, ਇਹ ਖੋਜ਼ਾਂ scientists ਨੇ ਹੀ ਕਰੀਆ ਨੇ, ਬਿਨਾਂ ਸੋਚੇ ਕੁੱਝ ਵੀ ਲਿਖ ਦਿੰਦੇ ਹੋ, ਪੱਤਰਕਾਰ ਆਪ ਅਰਦਾਸਾ ਵਿਚ ਪਿਆ,ਗੱਲਾਂ ਨੋਬੇਲ ਪੁਰਸਕਾਰ ਦੀਆ ਕਰ ਰਿਹਾ,

  • @rajsingh55721
    @rajsingh55721 2 года назад

    ਬਹੁਤ ਵਧੀਆ ਜਾਣਕਾਰੀ ਜੀ

  • @simarjeetsingh6099
    @simarjeetsingh6099 2 года назад +2

    Sir ji. Remarkable knowledge. Need more about math...

  • @Animeshorts3917
    @Animeshorts3917 2 года назад

    ਬਹੁਤ ਖ਼ੂਬ ਜੀ

  • @jksingh6858
    @jksingh6858 2 года назад +2

    Sir,app ke knowledge ko salam thanks.

  • @darshinsidhu6718
    @darshinsidhu6718 2 года назад +2

    Very good job waheguru ji Maher Rakhni

  • @karandeepsingh6556
    @karandeepsingh6556 2 года назад +2

    You are great sir 🙂😚🙂😚

  • @harpreetsodhi2675
    @harpreetsodhi2675 2 года назад

    ਸੁਰਖ਼ਾਬ ਵੀਰ ਜੀ ਜਿਨਾਂ ਵੀਰ ਜੀ ਨਾਲ ਤੁਸੀ ਇਹ interview ਕੀਤੀ ਇਹਨਾ ਦਾ ਨਾਮ ਕੀ ਹੈ ਤੇ ਕਿੱਥੇ ਤੋ ਨੇ ਜੇਕਰ ਇਹਨਾ ਦਾ ਕੋਈ RUclips channel ਹੈ ਤਾਂ ਉਸ ਦਾ ਨਾਮ ਵੀ ਦਸੋ ਜੀ ਇਹੋ ਜਿਹੀ ਆ ਵੀਡਿਓ ਬਹੁਤ ਵਧੀਆ ਤੇ ਬੱਚਿਆਂ ਦੀ ਪੜ੍ਹਾਈ ਵਿੱਚ ਬਹੁਤ ਮਦਦ ਕਰਨ ਗਿਆ

  • @harpreetkaur2797
    @harpreetkaur2797 2 года назад

    Very nice 👍👍👏👏👏
    Amazing🤩🤩👍

  • @positiveandnegativeworld9083
    @positiveandnegativeworld9083 2 года назад +2

    God bless u Uncle jii bhut vadia vichar

  • @kabaddilovers2001
    @kabaddilovers2001 2 года назад +1

    Sir I'm your student of physics class 11th 12th

  • @k.k1542
    @k.k1542 2 года назад

    T V .tube vich bahut jyda light paida hundi aw. Us upar sarch ni hoi ji

  • @priyankagoyal3930
    @priyankagoyal3930 2 года назад

    j bache ewn pdaye jn ta kise nu extra tutions ya extra fees de k privates ch lgn di ni jrurt

  • @sukhjithathur
    @sukhjithathur 2 года назад

    ਨੋਰਮਿਲ ਗੱਲਾਂ ਟਾਇਮ ਪਾਸ ਚੰਗੀਆਂ ਨੇ ਆਪਾ ਇਹਨਾ ਗੱਲਾਂ ਤੇ ਖਿਆਲ ਨੀ ਕਰਦੇ ਕਿਉਂ ਪੱਤਾ ਹੁਦਾ ਓਹੀ ਆਮ ਗੱਲਾਂ ਨੇ
    ਸਰਿਜ ਵਾਰੇ ਗੱਲ ਬੁਹਤ ਸਾਲਾ ਤੋਂ ਬੁਹਤ ਕੰਪਨੀਆਂ ਆਮ ਵਾਲੇ ਹੱਵਾ ਵਾਲੇ ਜਿਕਾ ਤੋ ਕੰਮ ਲੈਂਦੇ ਨੇ
    ਜਿਥੇ ਤੇਲ ਵਾਲੇ ਤੋ ਕੰਮ ਨਹੀਂ ਲੈਂਦੇ ਸੱਕਦੇ ਜਿਵੇ ਖਾਣ ਪੀਣ ਸਮਾਨ ਵਾਲੀ ਕੰਪਨੀਅਾਂ ਹੋਣ ਕਿਉਂ ਕੇ ਤੇਲ ਵਾਲੇ ਤੋ ਲੀਕ ਹੋਣ ਤੇਲ ਦੀ ਸਮਿਲ ਖਾਣ ਪੀਣ ਵਾਲੇ ਵਿਚ ਨਾ ਘੁਲੇ

  • @raibilling4299
    @raibilling4299 2 года назад

    Excellent Excellent Excellent

  • @AvtarSingh-hk6lm
    @AvtarSingh-hk6lm 2 года назад

    ਸ੍ਰ ਮੈਂ ਮੈਥ ਪਾਰਕ ਦਾਮੀਸਤਰੀ ਹਾਂ। ਦੇ। ਤੁਸੀਂ। ਕਮੈਟ। ਪੜੋ ਤਾਂ ਮੈਨੂੰਆਪਣਾ। ਵੱਟਸਐਪ। ਕਰੋ ਤਾਂਜੋ। ਮੈਪਰਜੈਕਟ। ਤਿਆਰ। ਕਰਵਾਇਆ ਹਾਂ। ਉਸ। ਦੀਆਂ। ਫੋਟੋ। ਭੇਜ। ਦੇਵਾ

  • @johanpreetsinghdhillon5233
    @johanpreetsinghdhillon5233 2 года назад

    Sade school vi ase teacher hone chahide ne jo practical kar ke dikhan

  • @manipatwar8375
    @manipatwar8375 2 года назад

    Good morning jasvinder sir. Ji

  • @navjotsayal1690
    @navjotsayal1690 2 года назад

    Bki sb tn thik aa pr vigyani kehde fail kite aa g? Naam dseo

  • @Sarabjitgarden
    @Sarabjitgarden 2 года назад

    🙏🙏 great sir 👏

  • @jaswantkaur7061
    @jaswantkaur7061 2 года назад +7

    Does he have his own RUclips channel with his teaching methods in modules? It will help many who cannot physically attend his classes and his methods will have a permanent reference.

    • @Good1Always
      @Good1Always 2 года назад

      Check this..
      jaswins lab on wheels

    • @Good1Always
      @Good1Always 2 года назад

      RUclips channel

  • @DreamyOwl
    @DreamyOwl 2 года назад +1

    Si bahut vdiya kaam kr rhe ne, parr maaf krna tricks te mathematics vich fark hunda . Simple method to magro , application di lod hundi hai samaaj nu ki de skde aa.

    • @darshdeepsingh7400
      @darshdeepsingh7400 2 года назад

      Bilkul sahi keha tusi

    • @jsingh419
      @jsingh419 2 года назад

      His method of teaching creates interest and curiosity in students. Most students are lacking interest and that’s why they don’t want to study. He can help the society by training other teachers and creating interest in young minds. He should make his own RUclips channel and spread awareness and a culture of learning 😄👍👍👍

  • @manipatwar8375
    @manipatwar8375 2 года назад

    Sir both both Miss you sir

  • @onkarsinghpurewal990
    @onkarsinghpurewal990 2 года назад +1

    Grate ho sardar Sahib ji
    I salut you master ji

  • @user-hp8ei6wm4i
    @user-hp8ei6wm4i 2 года назад +1

    only 9 table Baki sab wrong

  • @Basant5911
    @Basant5911 2 года назад

    Passionate teachers di kami hai. Jihne mehnat kiti hundi oh chaunda 2 lac/month kmawave whiledoing private tutions teaching medical/nonmedical.

  • @MohanSingh-dh7qj
    @MohanSingh-dh7qj 2 года назад

    God bless you sir Ge

  • @amrindersingh-dl7gm
    @amrindersingh-dl7gm 2 года назад

    👏👏👏👏👏

  • @karamjitsingh6537
    @karamjitsingh6537 2 года назад

    Very nice sir ji

  • @bhagwantsingh420
    @bhagwantsingh420 2 года назад

    ਜਸਵਿੰਦਰ ਦੀ ਦਿਲੋਂ ਧੰਨਵਾਦ ਸਾਡੇ ਸਾਰਿਆਂ ਵੱਲੋਂ

  • @aksandhu344
    @aksandhu344 2 года назад

    ਇਹ ਅੰਕਲ ਨੂੰ ਬਹੁਤ ਨੇੜੇ ਤੋ ਜਾਣਦੀਆ

  • @Enterprenueurhub
    @Enterprenueurhub 2 года назад

    😻🌺

  • @ParamjitKaur-rc8od
    @ParamjitKaur-rc8od 2 года назад

    Great teacher

  • @Anmolpreet9802
    @Anmolpreet9802 Год назад

    Very nice sir

  • @kashmirkaur626
    @kashmirkaur626 2 года назад

    ਗਿਆਨ ਵਪੀਆ

  • @darshansingh2806
    @darshansingh2806 2 года назад

    Good G

  • @baldevsingh9330
    @baldevsingh9330 2 года назад +1

    Great. Intelligent Master.

  • @ManinderSingh-rn7kd
    @ManinderSingh-rn7kd 2 года назад

    Bot vadia ji 🙏

  • @gursewaksinghsandhu3035
    @gursewaksinghsandhu3035 2 года назад

    🙏 ਆਪ ਜੀ ਦਾ ਪਤਾ ਤੇ ਫੂਨ ਨੰਬਰ ਦੇ ਦੇਵੋ ਜੀ ਬਹੁਤ 2ਧੰਨਵਾਦ ਜੀ।

  • @goldenwood1612
    @goldenwood1612 2 года назад

    Sir plz apna ik channel chlao ji you tube te.

  • @sarabjitsingh7604
    @sarabjitsingh7604 2 года назад

    ਤੁਹਾਡਾ ਬਹੁਤ ਬਹੁਤ ਧੰਨਵਾਦ

  • @rounakdholewalia3906
    @rounakdholewalia3906 2 года назад

    ਬਹੁਤ ਵਧੀਆ ਹੈ ਜੀ

  • @sumersinghsaran5598
    @sumersinghsaran5598 2 года назад

    ਸੁਰਖ਼ਾਬ ਜੀ ਦੂਜੀ ਕਿਸਤ ਜਲਦੀ ਕਰਨਾ l

  • @sukhramrajpal8379
    @sukhramrajpal8379 2 года назад

    ਸਲਾਮ ਵੀਰ ਜੀ ਧੰਨਵਾਦ

  • @GurpreetSingh-eb7vb
    @GurpreetSingh-eb7vb 2 года назад

    Eda de teachers di lod a schools ch

  • @lovepreetsingh7984
    @lovepreetsingh7984 2 года назад

    ਬਾਕਮਾਲ ਜੀ ਬਾਕਮਾਲ ਜੀ

  • @m.goodengumman3941
    @m.goodengumman3941 2 года назад

    Lithium ion batteries store electricity. Ravana used sun rays to cook food in his kitchen. It's possible by prisms and other curved mirrors reflecting sun rays. 😃🙏

  • @ukwale879
    @ukwale879 2 года назад

    Wow osam very beautiful knowledge

  • @dilbaghsingh9003
    @dilbaghsingh9003 2 года назад

    ♥️♥️🦃

  • @shubammaurya8775
    @shubammaurya8775 2 года назад

    Sannu edda de teacher di load h

  • @deepasinghhardeepsingh3932
    @deepasinghhardeepsingh3932 2 года назад

    ਵਾਹ ਜੀ ਵਾਹ

  • @GHANSHAYAMSHARMA
    @GHANSHAYAMSHARMA 2 года назад

    Thank YOU very much Sir
    Thank you Surkhab
    Thank you for your kind efforts to make things so easy

  • @simranjitkaur3282
    @simranjitkaur3282 2 года назад

    Very Good Sir, Excellent methods of demonstratìon but the heading given by you that scientists failed is not relevant

  • @balwantsingh4283
    @balwantsingh4283 2 года назад

    He is a religious gursikh and all this come from his bhagti waheguru

  • @GurpreetSingh-ke3cu
    @GurpreetSingh-ke3cu 2 года назад

    ਕਾਬਿਲ ਏ ਤਾਰੀਫ਼

  • @jobanpreetsingh5241
    @jobanpreetsingh5241 2 года назад

    Great teacher and good methods of teaching. Government should take special care for these types of people so our children could achieve great success. Salute to you sir. 🙏

  • @harvindersingh7596
    @harvindersingh7596 2 года назад

    Kihra scientist fail ho giya g
    Vse l salute this person

  • @karamjitsingh2622
    @karamjitsingh2622 2 года назад +1

    Waheguru ji tohanu charhadi kla ch rakhen ji

  • @PartapSingh-fu7fr
    @PartapSingh-fu7fr 2 года назад

    It is very good effort to provide reliable education to our rural children who beyond to imagine the nearest approach due to lack of sources partap singh asr mamanke from usa

  • @shivanirani7977
    @shivanirani7977 2 года назад

    You good teacher and best tricks

  • @OhiSandhu
    @OhiSandhu 2 года назад

    Wah..bht tym bad kise nu kam di gal krde dekh rea..shukr h..good sir

  • @parneetkaur8341
    @parneetkaur8341 2 года назад

    ❤️❤️

  • @jsingh2982
    @jsingh2982 2 года назад

    What about dentures and jaws

  • @robinaman127
    @robinaman127 2 года назад

    Kisa na menu thik bolya

  • @jollykhorana1663
    @jollykhorana1663 2 года назад

    Dhan ho tusi ji. Waheguru 🙏🏻....

  • @bhajanbathinda242
    @bhajanbathinda242 2 года назад

    Love you Sir. Bhut mzedaar Sir

  • @prabh2009
    @prabh2009 2 года назад

    Thank You Rozana Spokesman 🤗

  • @sukhbirsinghdhami7717
    @sukhbirsinghdhami7717 2 года назад

    Very nice 👌👍 views SSA Ji