ਕਿਸਾਨ ਹੋ ਗਏ ਇਕੱਠੇ Kulwinder Kaur ਨੂੰ ਨੌਕਰੀ ਤੋਂ ਸਸਪੈਂਡ ਕਰਨ 'ਤੇ ਸਰਕਾਰ ਨੂੰ ਦਿੱਤੀ ਚਿਤਾਵਨੀ | Kangana

Поделиться
HTML-код
  • Опубликовано: 25 окт 2024

Комментарии • 750

  • @SukhwinderSingh-jg1je
    @SukhwinderSingh-jg1je 4 месяца назад +208

    ਭੈਣ ਕੁਲਵਿੰਦਰ ਕੌਰ ਨੇ ਆਪਣੀ ਡਿਊਟੀ ਵਧੀਆ ਨਿਭਾਈ ਹੈ।

  • @vinodkumarshukla4886
    @vinodkumarshukla4886 4 месяца назад +46

    ਮੈੰ ਇੱਕ ਅਧਿਆਪਕ ਹਾ ਮੇਰੀ ਵੀ ਇੱਕ
    ਵਿਦਿਆਰਥਣ ਹੈ ਉਸਦਾ ਨਾਮ ਵੀ ਕੁਲਵਿੰਦਰ ਕੌਰ ਹੈ । ਮੈੰਨੂੰ ਇਸ ਧੀ ਤੇ
    ਮਾਣ ਹੈ ਜਿਸਨੇ ਆਪਣੀ ਡਿਓਟੀ ਸਹੀ
    ਕੀਤੀ ਅਤੇ ਪੰਜਾਬੀਆ ਨੂੰ ਪੁੱਠਾ ਬੋਲਣ
    ਵਾਲੀ ਨੂੰ ਚੰਗਾ ਸਬਕ ਸਿਖਾਇਆ ।

  • @chuharsingh6259
    @chuharsingh6259 4 месяца назад +110

    ਭੈਣ ਕੁਲਵਿੰਦਰ ਕੌਰ ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਉਸ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਕਿੱਤੀਂ ਹੈ

    • @SureshKumar-fp2kl
      @SureshKumar-fp2kl 4 месяца назад +1

      Kya imandari nal kiti hai bhaisahab.
      Agla duty mai murder kar deta jaisa Indira Gandhi ka hua tha tab bhi aap yeh he bolte.
      Mai bilkul kangana ko like nahi karta na he yeh bol Raha hu ki kangana ne Jo hamare kisano ke liye bola vo sahi tha but kulvinder kaur ji ne jo violence ka rasta pakda vo galat tha.
      Agar aise he chalta Raha toh kahi dubara koi hadsa na ho jaye😢😢
      Ab jo Shambhu mai Railway line block Kiya tha ab election over hone ke baad vo sabh kaha chle gaye,tab logo ka nuksan nahi hota tha kya,ab is harkat pr koi aise harkat krta jaise kulvinder kaur ne Kiya tab aap lok iss ko kis Nazar se dekhte?
      Jo officer in duty hota hai us ke pass responsibility hota hai ki dusre ki safety ka na ke unn ki safety ko danger mai dalne ka.

  • @SurinderPal-m9z
    @SurinderPal-m9z 4 месяца назад +74

    ਮੈਂ ਆਪਣੇ ਪੰਜਾਬ ਭਾਈਚਾਰੇ ਵਲੋ ਕੰਗਣਾ ਦੇ ਇਸ ਗੱਲ ਦਾ ਸਦਾ ਵਿਰੋਧ ਕਰਦਾ ਹਾਂ ਪੰਜਾਬੀ ਭੈਣ ਜ਼ਿੰਦਾਬਾਦ

  • @rbrar3859
    @rbrar3859 4 месяца назад +163

    ਬਹੁਤ ਮਾਣ ਵਾਲੀ ਗੱਲ ਹੈ। ਇਹ ਸਾਡੇ ਪੰਜਾਬ ਦੀ ਬੱਚੀ ਹੈ।

  • @gurmehra1617
    @gurmehra1617 4 месяца назад +167

    ਸਾਡੀ ਪਹਿਣ ਨਾਲ ਗ਼ਲਤ ਨਹੀਂ ਹੋਣਾ ਚਾਹੀਦਾ ❤ਸਾਡੀ ਪਹਿਣ ਨੇ ਜੋ ਕੀਤਾ ਔ ਸਹੀ ਕੀਤਾ ਹਰ ਧੀ ਕੁਲਵਿੰਦਰ ਕੌਰ ਬਣੋ

    • @RampalSingh-ls4cb
      @RampalSingh-ls4cb 4 месяца назад +14

      Pain nhi Hunda ji (bhain Hunda ji)❤

    • @DilbagSingh-o6k
      @DilbagSingh-o6k 4 месяца назад +3

      Master mat bano

    • @gurmehra1617
      @gurmehra1617 4 месяца назад +1

      @@RampalSingh-ls4cb veer comment fado nahi gal da reply kado bas ,

    • @GurdialSingh-yn9tq
      @GurdialSingh-yn9tq 4 месяца назад +2

      ਭੈਣ ਹੁੰਦਾ ਜੀ

    • @gurmehra1617
      @gurmehra1617 4 месяца назад

      @@GurdialSingh-yn9tq ho janda kadhi kadhi mistake😢

  • @LakhwinderSingh-xb4id
    @LakhwinderSingh-xb4id 4 месяца назад +101

    ਕਿਸਾਨ ਜਥੇਬੰਦੀਆਂ ਅਤੇ ਸਮੂਹ ਪੰਜਾਬੀਆਂ ਨੂੰ ਅਪੀਲ ਹੈ ਕਿ ਇਸ ਬੇਟੀ ਨਾਲ ਪੱਕੇ ਤੌਰ ਤੇ ਖੜੇ ਹੋਣ ਨਾ ਕਿ ਚਾਰ ਦਿਨ ਬਾਅਦ ਆਪੋ ਆਪਣੇ ਘਰਾਂ ਵਿੱਚ ਜਾ ਬੈਠੋ।

  • @kulwinderkaurdhaliwal6356
    @kulwinderkaurdhaliwal6356 4 месяца назад +192

    ਕੁਲਵਿੰਦਰ ਭੈਣ ਨੇ ਬਹੁਤ ਵਧੀਆ ਕੰਮ ਕੀਤਾ

    • @VarunSharma-lb6ox
      @VarunSharma-lb6ox 4 месяца назад +6

      ਕੀ ਸਹੀ ਕੀਤਾ ਜੋ ਬਾਅਦ ਵਿੱਚ ਹੋਣਾ ਉਹ ਪਰਿਵਾਰ ਨੂੰ ਹੀ ਪਰਵਾਰ ਹੈ

    • @PritamSingh25800
      @PritamSingh25800 4 месяца назад

      100 Present Duty kiti Hai Baba Harbhajan Singh 1962 China Border te Duty Nibhai Rehea Hai Aur Aap Sikho ko Terrist Bolte hoo Te Des Sab Hai Baba PS Indion Army

    • @Khandedhar
      @Khandedhar 4 месяца назад

      100℅ ok

  • @rashpalsingh8767
    @rashpalsingh8767 4 месяца назад +154

    ਸਾਰਾ ਪੰਜਾਬ ਬੀਬੀ ਕੁਲਵਿੰਦਰ ਕੌਰ ਦੇ ਨਾਲ ਹੈ।

  • @jugrajsangrur
    @jugrajsangrur 4 месяца назад +85

    ਕੁਲਵਿੰਦਰ ਕੌਰ ਹੁਣ ਸਾਰੇ ਪੰਜਾਬ ਦੀ ਧੀ ਆ

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਸਾਰੇ ਧਰਮਾਂ ਵਾਲੇ ਪੰਜਾਬ ਦੀ ਧੀ ਦੇ ਨਾਲ ਹੇ

  • @gurpindersingh8405
    @gurpindersingh8405 4 месяца назад +65

    ਸਾਡੀ ਬੇਟੀ ਤੇ Fri ਬੋਗੀ ਬਹੁਤ ਜਲਦੀ ਪਰ ਟੇਣੀ ੳਤਰ ਪ੍ਰਦੇਸ਼ ਵਾਲਾ ਜੀਸ ਨੇ ਆਪਣੀ ਗੱਡੀ ਕਿਸਾਨਾਂ ੳਤੇ ਚੱਢਾ ਕੇ ਸ਼ਹੀਦ ਕੀਤੇ ਹਨ ੳਸਦਾ ਦਰਦ ਨਹੀਂ ਪਰ ਸਿੰਘਨੀ ਦੀ ਚਪੇੜ ਦਾ ਕਿੰਨਾ ਧਮਾਕਾ ਹੋਈਆਂ ਵਾਹਿਗੁਰੂ ਹੈਸਲਾ ਬਖ਼ਸ਼ਣ

    • @kuljeetsingh2945
      @kuljeetsingh2945 4 месяца назад +1

      ਕੁਲਵਿੰਦਰ ਕੌਰ ਨੇ ਆਪਣੀ ਡਿਉਟੀ ਸਹੀ ਕੀਤਾ ਹੈ🇮🇳🇮🇳🇮🇳🇮🇳🇮🇳

    • @KabalSingh-mi3et
      @KabalSingh-mi3et 4 месяца назад

      WAHEGURU JI 🙏🙏

  • @Harpalkaur-f6m
    @Harpalkaur-f6m 4 месяца назад +11

    ਬਹੁਤ ਹੀ ਮਾਣ ਵਾਲੀ ਗੱਲ ਆ ਕੁਲਵਿੰਦਰ ਕੌਰ ਸਾਡੇ ਪੰਜਾਬ ਦੀ ਸਾਨ ਹੈ❤

  • @SukhwinderSingh-yv9ur
    @SukhwinderSingh-yv9ur 4 месяца назад +10

    ਕੁਲਵਿੰਦਰ ਕੌਰ ਨੇ ਆਪਣੀ ਡਿਊਟੀ ਸਹੀ ਕੀਤੀ ।ਕੰਗਨਾ ਪੰਜਾਬੀਆਂ ਨੂੰ ਅੱਤਵਾਦੀ ਕਹਿਣ ਦਾ ਅਧਿਕਾਰ ਕਿਸਨੇ ਦਿੱਤਾ ਕੰਗਨਾ ਤੇ ਐਫ ਆਈ਼ ਆਰ ਹੋਣੀ ਚਾਹੀਦੀ

  • @rooplal2294
    @rooplal2294 4 месяца назад +61

    ਕੁਲਵਿੰਦਰ ਕੌਰ ਸਾਡੀ ਭੈਣ ਬਿਲਕੁਲ ਸਹੀ ਹੈ

  • @SahibSingh-rw3fw
    @SahibSingh-rw3fw 4 месяца назад +337

    ਸਾਰਾ ਪੰਜਾਬ ਧੀ ਦੇ ਨਾਲ ਖੜਾ ਹੈ

    • @ashishkoundal6716
      @ashishkoundal6716 4 месяца назад +8

      yha pura himachal ka mandi hi kafi hai apka dhong dakosla band krn lyi

    • @Singh71-o8v
      @Singh71-o8v 4 месяца назад +6

      ਕੌੜਾ ਸੱਚ ਇਹ ਆ ਵੀਰੇ ਪੰਜਾਬ ਏਸ ਭੈਣ ਨਾਲ ਸਿਰਫ ਸੋਸ਼ਲ ਮੀਡੀਆ ਤੇ ਖੜ੍ਹਾ,je ਕੋਈ ਵਿਰਲਾ ਵਾਂਝਾ ਅੱਜ ਹੋ ਵੀ ਜਾਊ ਖੜ੍ਹਾ ਪਰ ਹੁਣ ਇਹ ਕੰਮ ਤਾਂ ਲੰਮਾ ਚੱਲੂ,ਕਿਉਂ ਫੋਰਸਿਜ਼ ਅਲਗ ਕਾਰਵਾਈ ਕਰੂ,ਉਥੇ ਕੋਈ ਦਬਾਅ ਕੰਮ ਨਹੀਂ ਕਰਨਾ,ਨਾ ਰਾਜਨੀਤਿਕ ਤੌਰ ਤੇ ਨਾ ਹੀ ਕੋਈ ਹੋਰ, ਅਨੁਸ਼ਾਸ਼ਨ ਵਿੱਚ ਤੁਹਾਡੀਆਂ ਭਾਵਨਾਵਾਂ ਦੀ ਕਦਰ ਨਹੀਂ ਪੈਂਦੀ

    • @baldevsingh8592
      @baldevsingh8592 4 месяца назад

      ​@@ashishkoundal6716eh Punjab panjab cheeki mara dange parian thale agg maja denge kangana ranaut da chamcha 😂😂😂😂

    • @SubhashChanderMadan
      @SubhashChanderMadan 4 месяца назад

      @SahibSingh-rw3fw BAKWAS BAND karo KUCHH GADDARON kai siwaa iss CRIMINAL CISF CONSTABLE kai saath koi nahin hai
      JAYAADATAR LOG chahetai hain ki UNIFORM MEIN GADDARI karanai waali ko NAUKARI SAI DISMISS kar ARREST kar CASE CHALAA SAKHAT sai SAKHAT SAZAA milai
      JAI HIND

    • @manasamra2453
      @manasamra2453 4 месяца назад

      @@ashishkoundal6716🦅

  • @KulwindermannKulwindermann
    @KulwindermannKulwindermann 4 месяца назад +32

    ਬਿਲਕੁਲ ਵਧੀਆ ਕੀਤਾ ਕੁਲਵਿੰਦਰ ਕੌਰ ਜੀ ਅਸੀਂ ਤੁਹਾਡੇ ਹੱਕ ਵਿੱਚ ਹਾਂ

  • @ppsingh3876
    @ppsingh3876 4 месяца назад +46

    ਭੈਣ ਜੀ ਦੇ ਹੱਕ ਵਿਚ ਡਟ ਕੇ ਸਾਥ ਦੇਨਾ ਭੈਣ ਕੁਲਵਿੰਦਰ ਕੌਰ ਦੇ

  • @harbanssohi2836
    @harbanssohi2836 4 месяца назад +50

    ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @Khalsaforever-ou5cr
    @Khalsaforever-ou5cr 4 месяца назад +32

    🙏🌹 ਕੁਲਵਿੰਦਰ ਕੌਰ ਭੈਣ ਜ਼ਿੰਦਾਬਾਦ 🌹🙏♥️💘♥️🚩

  • @KaranSingh-cr8qd
    @KaranSingh-cr8qd 4 месяца назад +38

    ਸਾਰੇ ਪੰਜਾਬ ਦੇ ਲੋਕਾਂ ਨੂੰ ਅੱਜ ਆਪਣੀ ਧੀ, ਆਪਣੀ ਕੁੜੀ ਦੇ ਹੱਕ ਵਿੱਚ ਖੜਾ ਹੋਣਾ ਚਾਹੀਦਾ ਹੈ!

  • @sukhwant47
    @sukhwant47 4 месяца назад +29

    ਕੰਗਨਾਂ ਤੇ ਮਿਸ ਬਹੇਵ ਅਤੇ ਦੇਸ ਨੂੰ ਬਦਨਾਮ ਕਰਨ ਦਾ ਐਕਟ ਅਨੁਸਾਰ ਪਰਚਾ ਹੋਣਾ ਚਾਹੀਦਾ ਹੈ ।ਪੰਜਾਬ ਪੁਲੀਸ਼ ਵੈਲਫੇਅਰ ਐਸੋਸੀਏਸ਼ਨ pr kpt

    • @mohindersidhu4659
      @mohindersidhu4659 4 месяца назад

      ਦਿਰ ਫਿੱਟੇ ਮੂੰਹ ਤੇਰੇ ਅਤੇ ਤੇਰੇ ਜੰਮਣ ਆਲਿਆਂ ਦੇ।ਭੋਰਾ ਵੀ ਅਕਲ ਨਹੀਂ। ਗ਼ੁਲਾਮੀ ਕਰਨ ਦੀ ਆਦਤ ਪੈ ਚੁੱਕੀ ਹੈ।

  • @gurpreetsingh-eq9yt
    @gurpreetsingh-eq9yt 4 месяца назад +12

    ਸ਼ੇਰਨੀ ਆ ਪੰਜਾਬ ਦੀ, ਸਾਥ ਦੇਣ ਲਈ ਬਹੁਤ ਬਹੁਤ ਧਨਵਾਦ ਸਾਰੀਆਂ ਸੰਗਤਾਂ ਦਾ ਜੀ

  • @jasbirsinghparmar2004
    @jasbirsinghparmar2004 4 месяца назад +36

    ਜੇਕਰ ਨੇਤਾ ਨੇ ਆਪਣੀਆਂ ਹਰਕਤਾਂ ਨੂੰ ਨਹੀਂ ਠੀਕ ਕੀਤਾ ਤਾਂ ਛਿੱਤਰਾਂ ਦੀ ਬਰਸਾਤ ਹੋਵੇਗੀ
    ਜੇਕਰ ਨੇਤਾ ਭਾਸ਼ਾ ਦੀ ਮੁਰੀਆਦਾ ਵਿਚ ਨਹੀਂ ਰਹਿਣਗੇ ਤਾਂ ਆਖਰੀ ਸਾਹ ਤੱਕ ਸਜ਼ਾ ਮਿਲਣੀ ਚਾਹੀਦੀ ਹੈ

  • @ramandeepsaini3009
    @ramandeepsaini3009 4 месяца назад +16

    ਪੰਜਾਬ ਦੇ ਲੋਕੋ ਏਕ ਦੂਜੇ ਦਾ ਸਾਥ ਦਿੱਤਾ ਜਾਵੇ ਜੀ

  • @Gulabkaur-h2z
    @Gulabkaur-h2z 4 месяца назад

    ਡਰਾਮੇ, ਤੇਰੇ ਹੁਣ ਨੀ ਚੱਲਣਗੇ, ਵਧੀਆ ਜਵਾਬ ਦਿੱਤਾ ਧੀ ਕੁਲਵਿੰਦਰ ਕੌਰ ਨੇ ਸਾਡਾ ਪੂਰਾ ਪੰਜਾਬ ਇਸ,ਧੀ ਦੇ ਨਾਲ ਐਂ 🙏

  • @rajindermona4281
    @rajindermona4281 4 месяца назад +8

    ਸ਼ਾਬਾਸ਼ ਭੈਣੇ ਪੂਰਾ ਪੰਜਾਬ ਤੇਰੇ ਨਾਲ ਹੈ

  • @balvirsingh175
    @balvirsingh175 4 месяца назад +7

    ਕੰਗਨਾ ਰਣੌਤ ਉਤੇ ਵੀ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਅਤਵਾਦੀ ਕਹਿਣ ਦਾ ਪਰਚਾ ਦਰਜ਼ ਹੋਣਾ ਚਾਹੀਦਾ ਹੈ

    • @kuljeetsingh2945
      @kuljeetsingh2945 4 месяца назад +1

      ਕੰਗਣਾ ਰਣੌਤ ਤੇ ਪਰਚਾ ਹੋਣਾ ਚਾਹੀਦਾ ਹੈ

  • @BaljinderSingh-he1yz
    @BaljinderSingh-he1yz 4 месяца назад +21

    ਸਾਰਾ ਪੰਜਾਬ ਨੂੰ ਇਸ ਬੇਟੀ ਨਾਲ ਖੜਨਾ ਚਾਹੀਦਾ ਹੈ

  • @RajinderSingh-ri3jc
    @RajinderSingh-ri3jc 4 месяца назад +21

    ਕੰਗਨਾ ਨੇ ਡਿਊਟੀ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ

  • @ManjeetKaur-gs2wm
    @ManjeetKaur-gs2wm 4 месяца назад +19

    ਕੁਲਵਿੰਦਰ ਕੌਰ ਭੈਣ ਨੂੰ ਬਾਏ ਇਜ਼ਤ ਛੱਡਿਆ ਜਾਵੇ ਔ ਤਾ ਕਬੀਲੇ ਤਾਰੀਫ਼ ਏਂ ਕੁਲਵਿੰਦਰ ਭੈਣ ਇੱਕ ਦਮ ਸਹੀ ਹੈ ਉਨੋ ਸਸਪਐਡ ਕਿਉਂ ਕੀ ਤਾ ਭੈਣ ਨੂੰ ਇਜ਼ਤ ਨਾਲ ਛੱਡ ਦਿੱਤਾ ਜਾਵੇ ਉਦੇ ਨਾਲ ਸਾਰੇ ਪੰਜਾਬੀ ਖੜੇ

  • @GurpreetSingh-el6qh
    @GurpreetSingh-el6qh 4 месяца назад +153

    ਭੈਣ ਕੁਲਵਿੰਦਰ ਕੋਰ ਦੇ ਨਾਲ ਸਾਰਾ ਪੰਜਾਬ ਖੜਾ ਵਾ

    • @kuljeetsingh2945
      @kuljeetsingh2945 4 месяца назад +5

      ;ਕੁਲਵਿੰਦਰ ਕੌਰ ਜਿੰਦਾਬਾਦ ਜਿੰਦਾਬਾਦ🇮🇳🇮🇳🇮🇳🇮🇳🇮🇳

    • @karnaildhillon321
      @karnaildhillon321 4 месяца назад

      Thapad Maran di video kion nhi dekhai ja rhi k aiwen hi shosha shaddi ja rhe o

  • @manjeetsinghuppal5980
    @manjeetsinghuppal5980 4 месяца назад +27

    ਬਿਲਕੁਲ ਠੀਕ ਦੱਸਿਆ

  • @VirSingh-nj3dc
    @VirSingh-nj3dc 4 месяца назад +2

    ਬਹੁਤ ਵਧੀਆ ਕੀਤਾ ਜਾ ਰਿਹਾ ਹੈ ਸਾਰਿਆਂ ਵਲੋਂ ਬੀਬੀ ਕੁਲਵਿੰਦਰ ਕੌਰ ਦੇ ਹੱਕ ਵਿੱਚ ਆਉਣਾ ।
    ਕੰਗਨਾ ਨੂੰ ਬਹੁਤ ਵਧੀਆ ਸਬਕ ਸਿਖਾਇਆ ।ਅਕਲ ਟਕਾਣੇ ਆ ਜਾਏਗੀ ।

  • @kuljitdhaliwal5082
    @kuljitdhaliwal5082 4 месяца назад +48

    ਕੁਲਵਿੰਦਰ ਕੌਰ ਭੈਣ ਦੀ ਵਾਹਿਗੁਰੂ ਜੀ ਲੰਬੀ ਉਮਰ ਕਰੇ

  • @mukhtarsingh5919
    @mukhtarsingh5919 4 месяца назад +1

    ਵਾਹਿਗੁਰੂ ਜੀ

  • @GurmeetKaur-fv8ox
    @GurmeetKaur-fv8ox 4 месяца назад +37

    ਬਿਲਕੁਲ ਸਹੀ ਕਿਹਾ ਜੀ

  • @gunstrikergaming6316
    @gunstrikergaming6316 4 месяца назад +1

    ਬਹੁਤ ਵਦੀਆ ਜੀ ਸਾਰੇ ਪੰਜਾਬ ਨੂੰ ਸਾਥ ਦੇਣਾ ਚਾਹੀਦਾ

  • @JaspalSingh-dr3nr
    @JaspalSingh-dr3nr 4 месяца назад +15

    ਬਹੁਤ ਵਧੀਆ ਡਿਊਟੀ ਕਰੀ ਆ ਭੈਣ ਕੁਲਵਿੰਦਰ ਕੌਰ ਨੇ

  • @RajinderSingh-nx2sc
    @RajinderSingh-nx2sc 4 месяца назад +3

    ਕੰਗਣਾ ਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦਾ ਕੇਸ ਦਰਜ ਹੋਣਾ ਚਾਹੀਦਾ ਹੈ।

  • @craftyhusan44022
    @craftyhusan44022 4 месяца назад +6

    ਸਾਰਾ ਪੰਜਾਬ ਭੈਣ ਦੇ ਨਾਲ ਹੈ ਜੇ ਭੈਣੇ ਮੈ ਤੁਹਾਡੇ ਨਾਲ ਹੁੰਦੀ ਤਾਂ ਮੈ ਵੀ ਏਵੇ ਹੀ ਕਰਨਾ ਸੀ। 😂🙏🙏🙏ਅਸੀਂ ਸੋਚ ਹੀ ਰਹੇ ਸੀ ਕੀ ਕੰਗਣਾ ਤਾਂ ਕਿੰਨਾ ਕੁੱਝ ਬੋਲਦੀ ਸੀ ਧਰਨੇ ਸਮੇ ਤਾਂ ਵੀ ਲੋਕਾਂ ਨੇ ਇਸ ਨੂੰ ਜਿੱਤਾ ਦਿੱਤਾ ਕੋਈ ਵੀ ਕੁਝ ਨਹੀਂ ਸੀ ਕਹਿ ਰਿਹਾ ਪਰ ਹੁਣ ਪੰਜਾਬ ਨੂੰ ਮਾਣ ਆ ਤੁਹਾਡੇ ਤੇ ਕੋਈ ਕੁੱਝ ਸੱਚਿਆਂ ਗੱਲਾਂ ਬੋਲਦਾ ਤਾਂ ਉਸ ਨੂੰ ਏ ਸਾਰੇ ਖਾਲਿਸਤਾਨੀ ਬਨਾ ਦਿੰਦੇ ਆ ਪਰ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਤੁਹਾਡੀ ਨੌਕਰੀ ਕੀਤੇ ਨਹੀ ਜਾਂਦੀ I proud of you 😊😊😊❤💪

    • @KabalSingh-mi3et
      @KabalSingh-mi3et 4 месяца назад

      Himachali bahut khatarnak hunde hai pahari lok kise de mit nahi patar Dil pahar de te paapi ene de Dil jine ne vot dity o Desh de gidar han

  • @kabirsingh3361
    @kabirsingh3361 4 месяца назад +40

    ਬਿਲਕੁਲ ਠੀਕ ਵੀਰ ਜੀ

  • @SukeersinghSatveer
    @SukeersinghSatveer 4 месяца назад +25

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌷🙏

  • @vinodkumarshukla4886
    @vinodkumarshukla4886 4 месяца назад +3

    ਕੁਲਵਿੰਦਰ ਜੀ ਜਿਹੜਾ ਕੰਮ ਕੀਤਾ ਚੰਗਾ
    ਕੀਤਾ ਮੇਰੇ ਵੱਲੋ ਉਸਨੂੰ ਹੋਰ ਚਪੇੜ ਮਾਰਨੀ
    ਬਹੁਤਾ ਚਾੰਮਲ੍ਹੀ ਹੋਈ ਸੀ ਸਾਡੇ ਪੰਜਾਬੀਆ
    ਨੂੰ ਪੁੱਠਾ ਬੋਲਦੀ ਸੀ । ਤੂੰ ਫਿਲਮਾ ਚ ਕੰਮ ਕਰਦੀ ਹੈ ਇਸ ਮਤਲਬ ਨਹੀੰ ਤੂੰ ਹਰੇਕ ਨੂੰ
    ਪੁੱਠਾ ਬੋਲੇ । ਇਸ ਦੇ ਉੱਤੇ ਕਾਨੂੰਨੀ ਕਾਰਵਾਹੀ
    ਹੋਣੀ ਚਾਹੀਦੀ ਹੈ ।

  • @AvtarSingh-pg3cj
    @AvtarSingh-pg3cj 4 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @kamaljit4803
    @kamaljit4803 4 месяца назад +20

    ਕੁਲਵਿੰਦਰ ਭੈਣ ਨੂੰ ਚਾਹੀਦਾ ਸੀ ਕੀ ਇਸ ਦੇ ਜੁਤੀ ਫੇਰਨੀ ਚਾਹੀਦੀ ਸੀ

  • @GurvinderKaur-s2d
    @GurvinderKaur-s2d 4 месяца назад +9

    ਸ਼ਾਬਾਸ਼ ਭੈਣ ਜੀ ਬਹੁਤ ਵਧੀਆ ਕੰਮ ਕੀਤਾ ❤❤❤❤🎉🎉🎉🎉🎉

  • @dharampalsura9511
    @dharampalsura9511 4 месяца назад +20

    वाहेगुरु जी का खालसा वाहेगुरु जी की फतह।

  • @satinderpalkaur9534
    @satinderpalkaur9534 4 месяца назад +2

    ਭੈਣ ਜੀ ਤੁਸੀਂ ਬਹੁਤ ਵਧੀਆ ਕੀਤਾ ਸ਼ਾਬਾਸ਼ੇ 👌🏻👍🏻👍🏻🙏🏻🙏🏻

  • @balveersingh1721
    @balveersingh1721 4 месяца назад

    ❤❤🎉❤ ਬਹੁਤ ਵਧੀਆ ਵਿਚਾਰ ਹਨ ਕਿਸਾਨ ਏਕਤਾ ਜਿੰਦਾਬਾਦ❤❤❤🎉❤

  • @yuvrajsingh-rz5st
    @yuvrajsingh-rz5st 4 месяца назад +2

    ਸਾਥ ਦੇਣ ਲਈ ਸਾਰਿਆ ਵੀਰਾਂ ਦਾ ਧੰਨਵਾਦ

  • @gurwinderkaurgill2802
    @gurwinderkaurgill2802 4 месяца назад +23

    ਕਿਤੇ ਅਮ੍ਰਿਤਪਾਲ ਵਾਗੂ ਨ ਸ ਏ ਨਾ ਲਾਦੇਣ ਹਿਲਪ ਕਰੋ

    • @mythought589
      @mythought589 4 месяца назад +4

      eddi baadi vi ni bardaat kiti prava

  • @karmjitsinghgill3323
    @karmjitsinghgill3323 4 месяца назад +2

    ਸਾਰਾ ਪੰਜਾਬ ਹੀ ਨਹੀ ਦੇਸ ਦੇ ਸਾਰੇ ਚੰਗੀ ਸੋਚ ਵਾਲੇ ਲੋਕ ਤੇ ਕਿਸਾਨ ਕੁੜੀ ਦੇ ਨਾਲ 👍

  • @MastanSinghDulai
    @MastanSinghDulai 4 месяца назад +3

    ਕਿਸਾਨ ਭਰਾਵੋ ਤੱਕੜੇ ਹੋ ਕੇ ਬੀਬੀ ਕੁਲਵਿੰਦਰ ਕੌਰ ਦਾ ਸਾਥ ਦਿਓ।ਅਤਿਵਾਦੀ ਕੰਗਣਾ ਨੂੰ ਲਾਹਣਤਾਂ ਪਾਓ।

  • @mohindersidhu4659
    @mohindersidhu4659 4 месяца назад +7

    ਇੱਕ ਪਾਸੇ ਕੰਗਨਾ ਰਣੌਤ ਵਰਗੇ ਅਨੇਕਾਂ ਅਮੀਰ ਘਰਾਣੇ ਤੇ ਐਸ਼ ਪ੍ਰਸਤੀ ਕਰਨ ਵਾਲੇ ਲੋਕ ਜਿੰਨਾਂ ਨੂੰ ਮਲਾਈ ਮਲਾਈ ਖਾਣ ਦੀ ਆਦਤ ਪੈ ਚੁੱਕੀ ਹੈ। ਦੂਜੇ ਪਾਸੇ ਦੇਸ ਦੇ ਬਾਰਡਰਾਂ ਤੇ ਪਹਿਰਾ ਦੇਣ ਵਾਲੇ ਗਰੀਬ ਪ੍ਰੀਵਾਰਾਂ ਦੇ ਬੱਚੇ ਬੱਚੀਆਂ ਜੋ ਅਮਨ ਕਾਨੂੰਨ ਬਰਕਰਾਰ ਰੱਖਣ ਲਈ ਦਿਨ ਰਾਤ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਖਤਰਨਾਕ ਇਲਾਕਿਆਂ ਵਿੱਚ ਅੱਤ ਦੀ ਗਰਮੀ, ਸਰਦੀ ਅਤੇ ਬਰਫੀਲੇ ਪਹਾੜਾਂ ਤੇ ਸੇਵਾ ਨਿਭਾਉਂਦੇ ਹਨ ।ਇਸੇ ਤਰ੍ਹਾਂ ਕਿਸਾਨ,ਮਜ਼ਦੂਰ ਤੇ ਛੋਟੇ ਵਪਾਰੀ ਜੋ ਬੜੀ ਮੁਸ਼ੱਕਤ ਕਰਕੇ ਆਪਣੇ ਪ੍ਰੀਵਾਰ ਚਲਾਉਂਦੇ ਹਨ। ਅਮੀਰ ਸਿਆਸੀ ਲੁਟੇਰੇ ਤੇ ਅਰਬਾਂ ਪਤੀ ਅਮੀਰ ਘਰਾਣੇ ਕੋਝੀਆਂ ਚਾਲਾਂ ਚੱਲਕੇ ਸਾਧਾਰਣ ਲੋਕਾਂ ਨੂੰ ਗ਼ਰੀਬ ਅਤੇ ਮੰਗਤੇ ਬਣਾ ਕੇ ਹਮੇਸ਼ਾ ਆਪਣਾ ਦਬਦਬਾ ਕਾਇਮ ਰੱਖਦੇ ਹਨ।ਇਸ ਤਰ੍ਹਾਂ ਦੇ ਸ਼ੋਸ਼ਣ ਤੋਂ ਬਚਣ ਲਈ ਇੱਕਮੁੱਠਤਾ ਦੀ ਜ਼ਰੂਰਤ ਹੈ। ਵਾਹਿਗੁਰੂ ਸੁਮੱਤ ਬਖ਼ਸ਼ੇ।

  • @harkiratsingh6291
    @harkiratsingh6291 4 месяца назад

    ਅਸੀਂ ਸਾਰੇ ਪੰਜਾਬ ਵਾਲੇ ਭੈਣ ਕੁਲਵਿੰਦਰ ਕੌਰ ਦੇ ਨਾਲ

  • @ranjitkaurvirk2250
    @ranjitkaurvirk2250 4 месяца назад +1

    ਵਾਹਾਨੀਧੀੲਏ

  • @sandeepkaur5431
    @sandeepkaur5431 4 месяца назад +12

    ਸਾਰਾ ਪੰਜਾਬ ਦੇ ਨਾਲ

  • @sonyvirk1776
    @sonyvirk1776 4 месяца назад +3

    ਕੁਲਵਿੰਦਰ ਕੌਰ ਪੰਜਾਬ ਦੀ ਸ਼ੇਰਨੀ ਧੀ

  • @meharsingh9205
    @meharsingh9205 4 месяца назад +1

    ਕੁਲਵਿੰਦਰ ਕੌਰ ਭੈਣ ਜੀ ਥਹੁਤ ਵਧੀਆ ਕੀਤਾ 👍

  • @fatehsingh6688
    @fatehsingh6688 4 месяца назад +1

    ਬਹੁਤ ਹੀ ਵਧੀਆ ਆਪ ਜੀ ਦੇ ਵਿਚਾਰ।

  • @RandhirSingh-h7o
    @RandhirSingh-h7o 4 месяца назад +6

    ਓਨ ਡਿਊਟੀ ਬੰਦੇ ਲਈ ਮੰਤਰੀ ਵੱਡਾ ਨਹੀਂ ਆਪਣਾ ਫਰਜ ਵੱਡਾ ਹੁੰਦਾ ਹੈ

  • @narinderpalsingh5349
    @narinderpalsingh5349 4 месяца назад +3

    ਪੰਜਾਬ ਦੀ ਬਹਾਦਰ ਧੀ ❤❤❤❤❤

  • @kultarsinghcheema7452
    @kultarsinghcheema7452 4 месяца назад +3

    ਬਿਲਕੁਲ ਠੀਕ ਕਿਹਾ ਹੈ ਤੁਸੀ ਜੀ।

  • @roshansharma8079
    @roshansharma8079 4 месяца назад +3

    ਕਿਰਤੀ ਲੋਕਾਂ ਦਾ ਏਕਾ ਜ਼ਿੰਦਾਬਾਦ

  • @Kkulvir0401
    @Kkulvir0401 4 месяца назад +2

    ਵਾਹਿਗੁਰੂ ਸਾਹਿਬ ਜੀ ਧੰਨਵਾਦ ਕੁਲਵਿੰਦਰ ਕੋਰ ਸਾਡਾ ਮਾਣ ਵਧਾਇਆ ਹੈ ਬੇਟਾ ਮੈਂ ਤੈਨੂੰ ਆਪਣੇ ਸੀਨੇ ਨਾਲ ਲਾਉਂਦੀ ਹਾਂ ਹੋਰ ਕੋਈ ਮੇਰੇ ਕੋਲ ਸ਼ਬਦ ਨਹੀ ਜੈ 🙏🏽🙏🏽👍🏽👍🏽👍🏽👍🏽👍🏽👍🏽❤️❤️❤️❤️❤️

  • @MannuSingh-ky7wc
    @MannuSingh-ky7wc 4 месяца назад +1

    ਕੰਗਨਾ ਨੇ ਪੰਜਾਬੀਆ ਬਾਰੇ ਬਹੁਤ ਗ਼ਲਤ ਬੋਲਿਆ ਹੈ।

  • @vinodkumarshukla4886
    @vinodkumarshukla4886 4 месяца назад +5

    ਕੁਲਵਿੰਦਰ ਕੌਰ ਜੀ ਤੁਸੀ ਜਿਹੜਾ ਕੰਮ ਚੰਗਾ
    ਕੀਤਾ ਸਾਰੇ ਪੰਜਾਬੀ ਤੇ ਜੱਥੇਦਾਰ ਇਕੱਠਾ ਹੋਣ
    ਅਤੇ ਉਨਾ ਦਾ ਸਾਥ ਦੇਣ । ਕੰਗਣਾ ਰਣੌਤ
    ਇੱਕ ਐਕਟਰੈਸ ਇਸ ਦਾ ਇਹ ਨਹੀੰ ਕਿਸੇ
    ਵੀ ਕੌਮ ਨੁੰ ਪੁੱਠਾ ਬੋਲੇ ਜੱਦ ਸਾਰੇ ਵਾਸਤੇ
    ਕਨੂੰਨ ਬਰਾਬਰ ਨੇ ਤਾ ਉਸਦੇ ਉੱਪਰ ਵੀ ਕਨੁੰਨੀ ਕਾਰਵਾਹੀ ਹੋਣੀ ਚਾਹੀਦੀ ਹੈ ।
    ਜੇ ਪੰਜਾਬ ਵਿੱਚ ਇਹੋਜੀ ਦਬੰਗ (ਕਲਵਿੰਦਰ
    ਕੌਰ) ਜੈਸੀ ਧੀ ਹੋਣ ਤਾ ਪੰਜਾਬ ਵੱਲ ਕੋਈ
    ਇਹੋਜੀ ( ਕੰਗਨਾ ਰਣੌਤ) ਵਰਗੀ ਮੁੰਹ
    ਨਹੀੰ ਕਰ ਸਕਦਾ ।

  • @DeepGoraya-t5z
    @DeepGoraya-t5z 4 месяца назад +1

    ਕੁਲਵਿੰਦਰ ਕੋਰ ਭੈਣ ਜਿੰਦਾਬਾਦ ਮੈਂ ਹਰ ਇੱਕ ਜਥੇਬੰਦੀ ਨੂੰ ਬੋਲਣਾ ਚਾਹਵਾਂਗਾ ਕਿ ਕੁਲਵਿੰਦਰ ਕੌਰ ਘਮੈਨ ਦਾ ਪੂਰਾ ਸਾਥ ਦਿੱਤਾ ਜਾਵੇ ਸਿੱਖ ਕੌਮ ਨੂੰ ਇਹ ਮੈਂ ਬੋਲਣਾ ਚਾਹੂੰਗਾ ਕਿ ਕੁਲਵਿੰਦਰ ਕੌਰ ਭੈਣ ਦਾ ਪੂਰਾ ਸਾਥ ਦਿੱਤਾ ਜਾਵੇ

  • @GurpreetSingh-vq7jz
    @GurpreetSingh-vq7jz 4 месяца назад +1

    ਬਹੁਤ ਵਧੀਆ

  • @supinderkaurgill2371
    @supinderkaurgill2371 4 месяца назад

    ਕੁਲਵਿੰਦਰ ਕੌਰ ਨੂੰ ਵਾਰ ਵਾਰ ਸਲਾਮ ਬਣਦਾ ਸਾਡਾ ਸਾਰਿਆ ਦਾ

  • @RajinderKumar-t5v
    @RajinderKumar-t5v 4 месяца назад +5

    ਮੇਰੀ ਉਸ ਕਾਂਸਟੇਬਲ ਦੇ ਪਰਿਵਾਰ ਨੂੰ ਬੇਨਤੀ ਹੈ ਕਿ ਇਹੋ ਜਿਹੀਆਂ ਜਥੇਬੰਦੀਆਂ ਤੋਂ ਸਾਵਧਾਨ ਰਹੋਂ ਕਿਉਂਕਿ ਅਜਿਹੇ ਲੋਕ ਸਿਰਫ ਹਵਾ ਹੀ ਦਿੰਦੇ ਹਨ ਬਾਦ ਵਿੱਚ ਕੋਈ ਨਹੀਂ ਪੁੱਛਦਾ ਬਾਜੇ ਕੇ ਦੇ ਪਰਿਵਾਰ ਨੂੰ ਕੋਈ ਜਥੇਬੰਦੀਆਂ ਨਹੀਂ ਪੁੱਛਦੀ

  • @publicmediamp4531
    @publicmediamp4531 4 месяца назад +1

    ਕੁਲਵਿੰਦਰ ਕੌਰ ਭੈਣ ਜ਼ਿੰਦਾਬਾਦ

  • @harwinder_singh567
    @harwinder_singh567 4 месяца назад +1

    Very good Sister ji🙏❤

  • @LovepreetSingh-bz2st
    @LovepreetSingh-bz2st 4 месяца назад +4

    ਪੰਜਾਬ ਦੀ ਸ਼ੇਰਨੀ ਦੇ ਹਮਾਇਤੀਆਂ ਦੇ ਸੁਰ ਕੁਝ ਬਦਲਦੇ ਨਜ਼ਰ ਆ ਰਹੇ ਨੇ

  • @balrajdeepsingh615
    @balrajdeepsingh615 4 месяца назад +1

    ਵੈਰੀ ਗੁਡ

  • @Ravinderjeetkaur-ov6fw
    @Ravinderjeetkaur-ov6fw 4 месяца назад +1

    ਕੁਲਵਿੰਦਰ ਕੌਰ ਨੇ ਜੋ ਵੀ ਕੀਤਾ ਠੀਕ ਕੀਤਾ ਸਾਰਿਆਂ ਨੂੰ ਡਟਕੇ ਸਾਥ ਦੇਣਾ ਚਾਹੀਦਾ ਮੁਲਾਜ਼ਮ ਦਾਕੰਗਣਾ ਨੇ ਕੁਛ ਤਾਂ ਕੀਤਾ ਹੀ ਹੋਊ ਜੋ ਇਨਾਮ ਮਿਲਿਆ

  • @husanheera6867
    @husanheera6867 4 месяца назад

    ਕੁਲਵਿੰਦਰ ਕੌਰ ਭੈਣ, ਪੰਜਾਬ ਦੀ ਧੀ ਹੈ, ਇਸ ਗੱਲ ਦਾ ਪੰਜਾਬੀਆਂ ਨੂੰ ਮਾਣ ਮਾਣ ਵਾਲੀ ਗੱਲ, ਹੈ ਕਿ ਐਸੀ ਸੂਝਵਾਨ ਧੀ ਨੇ ਪੰਜਾਬੀਅਤ ਅਤੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ। ਕੰਗਨਾ ਰਨੌਤ ਨੂੰ ਸਜਾ ਹੋਣੀ ਚਾਹੀਦੀ ਹੈ, ਕਿਉਂਕਿ ਉਸੇ ਨੇ ਅਪਸ਼ਬਦ ਬੋਲੇ ਔਰ ਡਿਊਟੀ ਚ ਵਿਘਨ ਪਾਇਆ। ਕੰਗਣਾ ਰਨੌਤ ਚੋਰ ਨਾਲੇ ਚਤਰ,, ਇਦਾਂ ਦੀ ਸ਼ੈਤਾਨ ਔਰਤ ਨੂੰ ਪੰਜਾਬ ਵਿੱਚ ਇੰਟਰੀ ਨਹੀਂ ਦੇਣੀ ਚਾਹੀਦੀ

  • @baljeetsandhu2709
    @baljeetsandhu2709 4 месяца назад +1

    Bilkul sahi keha he Singh saheb ji thanks ji

  • @parmindertiwana3942
    @parmindertiwana3942 4 месяца назад +2

    Bilkul sahi 👍

  • @nirmalnirmal6809
    @nirmalnirmal6809 4 месяца назад +16

    Sadi sister great god bless you

  • @Mehtab0064
    @Mehtab0064 4 месяца назад

    ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀ ਸਮਝਾਇਆ

  • @NikkaLanedar
    @NikkaLanedar 4 месяца назад +1

    Full support punjab di sherni nu 💪💪

  • @BikramChauhan7442
    @BikramChauhan7442 4 месяца назад

    ਠੀਕ ਕੀਤਾ ਭੈਣ ਨੇ ਅਤੇ ਕਿਸਾਨ ਭੈਣ ਨਾਲ ਖੜ੍ਹੇ ਹਨ

  • @darshansinghsibbian
    @darshansinghsibbian 4 месяца назад +5

    ਜੇ ਪਹਿਲਾਂ ਮਾਰਿਆ ਹੁੰਦਾ ਤਾਂ ਧੀਏ ਐ ਪੀ ਸਿੱਧੀ ਸੀ ਧੀਏ

  • @KawaljitKaur-fh9cx
    @KawaljitKaur-fh9cx 4 месяца назад

    ਭੈਣ ਕੁਲਵਿੰਦਰ ਕੌਰ ਤਹਾਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @chanpreetsingh5255
    @chanpreetsingh5255 4 месяца назад

    ਭੈਣ ਕੁਲਵਿੰਦਰ ਕੌਰ ਨਾਲ ਸਾਰਾ ਪੰਜਾਬ ਆ 🎉🎉🎉🎉

  • @jasmelkhangura3455
    @jasmelkhangura3455 4 месяца назад

    ਬਹੁਤ ਵਧੀਆ।

  • @baldevsinghgill8709
    @baldevsinghgill8709 4 месяца назад

    ਬਹੁਤ ਮਾਣ ਵਾਲੀ ਗੱਲ ਹੈ

  • @tmanaseyexarmy6259
    @tmanaseyexarmy6259 4 месяца назад

    வாழ்த்துக்கள் பஞ்சப் சிங்கம் , Punjabi, tamilnadu great 👍

  • @BaldevSingh-bo3qc
    @BaldevSingh-bo3qc 4 месяца назад +1

    ਬੀਬੀ ਕੁਲਵਿੰਦਰ ਕੌਰ ਪੰਜਾਬ ਪੁਤਰੀ ਦਾ ਸਾਬਤ ਕਰ ਦਿੱਤਾ ਪੰਜਾਬ ਦੀ ਸੇਰ ਪੁਤਰ ਹੈ

  • @ManjinderKaur-k1q
    @ManjinderKaur-k1q 4 месяца назад +2

    ਬਹੁਤ ਵਧੀਆ ਕੀਤਾ ਸਾਡੀ ਧੀ ਨੇ ❤

  • @RandhirSingh-h7o
    @RandhirSingh-h7o 4 месяца назад +3

    ਕਗੰਨਾ ਦਾ ਡੋਪ ਟੈਸਟ ਕਰਵਾਇਆ ਜਾਵੇ ਇਹ ਨਛੇ ਵਿੱਚ ਕੁਝ ਵੀ ਉਲਟਾ ਪੁਲਟਾ ਬੋਲਦੀ ਹੈ

  • @darshansinghdarshansingh9329
    @darshansinghdarshansingh9329 4 месяца назад

    Salute.ji

  • @BalbirSingh-jg4ie
    @BalbirSingh-jg4ie 4 месяца назад +5

    वाहेगुरु जी बहुत अच्छा बहन👭 ने वीर जी वाहेगुरु जी🙏🙏🙏💕💕💕

  • @SukhdevSingh-eg6zf
    @SukhdevSingh-eg6zf 4 месяца назад

    ਕੰਗਣਾ ਤੇ ਕੁਲਵਿੰਦਰ ਦੋਨੋਂ ਹੀ ਗਲਤ ਆ

  • @Varkhamaini
    @Varkhamaini 4 месяца назад +1

    ਭੈਣ ਦੇ ਨਾਲ ਹਾ ਅਸੀ ❤❤❤❤❤

  • @SukhwinderSingh-wq5ip
    @SukhwinderSingh-wq5ip 4 месяца назад +1

    ਵਾਹਿਗੁਰੂ ਜੀ ❤❤

  • @shinderpal3243
    @shinderpal3243 4 месяца назад

    ਭੈਣ ਨੂੰ ਵਾਹਿਗੁਰੂ ਚੜੵਦੀ ਕਲਾ ਚ ਰੱਖਣ ਵਾਹਿਗੁਰੂ ਜੀ

  • @jitsingh153
    @jitsingh153 4 месяца назад +1

    ਬਹੁਤ ਹੀ ਵਧੀਆ ਜੀ 👍