ਸਾਂਝਾ ਪਰਿਵਾਰ / JOINT FAMILY/ NEW PUNJABI SHORT MOVIE

Поделиться
HTML-код
  • Опубликовано: 21 дек 2024

Комментарии • 44

  • @gurjindersingh3638
    @gurjindersingh3638 10 дней назад +6

    ਬਹੁਤ ਵਧੀਆ ਵੀਡੀਓ ਜੱਸ ਤੇ ਜਸ਼ਨ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @amansidhu7086
    @amansidhu7086 10 дней назад +4

    Bhut soni ji

  • @SukhwinderSingh-wq5ip
    @SukhwinderSingh-wq5ip 9 дней назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @gauravarora4680
    @gauravarora4680 10 дней назад +3

    Jass jashan best acting

  • @Gurman-n9q
    @Gurman-n9q 10 дней назад +4

    Nyc video g❤❤❤

  • @SimranSingh-zx4wj
    @SimranSingh-zx4wj 10 дней назад +2

    ਦੋ ਭਰਾ ਉਦੋਂ ਤੱਕ ਹੀ ਭਰਾ ਹੁੰਦੇ ਨੇ ਜਦੋਂ ਤੱਕ ਵਿਆਹ ਨਹੀਂ ਹੁੰਦੇ ਤੇ ਜਦੋਂ ਵਿਆਹ ਹੋ ਜਾਂਦੇ ਨੇ ਉਸ ਤੋਂ ਬਾਅਦ ਸ਼ਰੀਕ ਬਣ ਜਾਂਦੇ ਨੇ ਪੁਰਾਣੇ ਸਮੇਂ ਵਿੱਚ ਤਾਂ ਚਾਹੇ ਦੋ ਭਰਾ ਹੁੰਦੇ ਸੀ ਚਾਹੇ ਚਾਰ ਹਮੇਸ਼ਾ ਇਕੱਠੇ ਹੀ ਰਹਿੰਦੇ ਸੀ ਪਰ ਅੱਜ ਦੇ ਸਮੇਂ ਵਿੱਚ ਲੱਖਾਂ ਲੋਕਾਂ ਵਿੱਚੋਂ ਕੋਈ ਇੱਕ ਪਰਿਵਾਰ ਹੀ ਹੋਵੇਗਾ ਜਿਹੜਾ ਇਸ ਤਰਾਂ ਇਕੱਠਾ ਰਹਿੰਦਾ ਹੋਵੇਗਾ

  • @Preet.Kaur527
    @Preet.Kaur527 10 дней назад +6

    bhtt bhtt ghaint story jass veere👌 sari team ne bhtt ghaint roll nibhaya🤩 tuhadi and jashan bhabi ji di acting superb😍 waheguru ji sari team nu tandrustia bakshn🙌 Always best wishes all team💝 sakke shreek wala episode v pado jass veere bhtt wait aw osdi😊 plz jaldi jaldi upload krdeo🤗

  • @GulabSran-b2z
    @GulabSran-b2z 10 дней назад +12

    ਹਰਮਨ ਤਾਂ ਹਰ ਵੀਡਿਉ ਵਿਚ ਹੀ ਐਵੇਂ ਬੋਲਦੀ ਆ, ਮੈ ਤਾਂ ਇਸਦਾ ਰੋਲskip ਕਰ ਦੀਨੀ ਆ। Nyc video ❤❤

  • @GurniwazMander
    @GurniwazMander 8 дней назад

    ਜਸ ਜਸਨ ਕੁਲਦੀਪ ਜੀ ਬਾਵਾ ਹਰਮਨ ਤੁਹਾਡੀ ਵੀਡੀਓ ਬਹੁਤ ਬਹੁਤ ਸੋਹਣੀ ਆ ਜੀ ਐਵੇ ਲਗਦਾ ਜਿਵੇ ਰੀਅਲ ਹੀ ਹੋਵੇ ਐਕਟਿੰਗ ਨੀ ਹਾਂ ਜੀ ਤੁਸੀ ਬਹੁਤ ਵਧੀਆ ਸੇਧ ਦਿੱਤੀ ਜੀਸਾਰਿਆ ਨੂੰ ਸਾਂਝਾ ਪਰੀਵਾਰ ਦੀ ਸਾਡਾਂ ਵੀ ਸਾਂਝਾ ਪਰੀਵਾਰ ਆ ਜੀ ਇਸ ਲੲੀ ਮੈਨੂੰ ਤਾਂ ਬਹੁਤ ਹੀ ਵਧੀਆ ਲੱਗੀ ਵੀਡੀਓ 👌👌👌👌👌👌👌👌👌❤️❤️❤️❤️❤️❤️

  • @PalwinderKaur-fc8ls
    @PalwinderKaur-fc8ls 10 дней назад +4

    ❤❤❤❤

  • @SimranSingh-zx4wj
    @SimranSingh-zx4wj 10 дней назад +3

    ਨਾਈਸ ਵੀਡੀਓ ਹਰਮਨ ਨੂੰ ਹਮੇਸ਼ਾ ਇਦਾਂ ਦੇ ਹੀ ਰੋਲ ਕਿਉਂ ਮਿਲਦੇ ਨੇ ਪੋਜਿਟਿਵ ਰੋਲ ਕਿਉਂ ਨਹੀਂ ਮਿਲਦੇ

  • @NavyaSharma-d8x
    @NavyaSharma-d8x 10 дней назад +5

    Very nice video I like your all video NYC video fabulous action by everyone 😊😊😊😊

  • @JaspreetKaur-n5z
    @JaspreetKaur-n5z 6 дней назад

    Harman Badtmeezii diya Hadda paar kar Chuki hai😅😅😅😅👍👍👍👍👍

  • @navjotsran5162
    @navjotsran5162 7 дней назад +1

    Very nice video❤😂❤❤

  • @bgrwl45
    @bgrwl45 10 дней назад +2

    Very good story and it's a reality in families.

  • @dhanwantsingh9111
    @dhanwantsingh9111 10 дней назад +2

    Very nice video mann usa

  • @manjitkaur-uh1mi
    @manjitkaur-uh1mi 10 дней назад +1

    Nice massage
    Nice video

  • @NajiaKhan-l2w
    @NajiaKhan-l2w 5 дней назад

    Very very nice

  • @SimranSingh-zx4wj
    @SimranSingh-zx4wj 10 дней назад +1

    ਵੈਸੇ ਸੋਚਣ ਵਾਲੀ ਗੱਲ ਹੈ ਗੁਰੂ ਨਾਨਕ ਦੇਵ ਜੀ ਨੇ ਤਾਂ ਲੰਗਰ ਦੀ ਰੀਤ ਚਲਾਈ ਕੋਈ ਵੀ ਭੁੱਖਾ ਨਾ ਰਹੇ ਪਰ ਅੱਜ ਦੇ ਸਮੇਂ ਵਿੱਚ ਅਸੀਂ ਆਪਣੇ ਪਰਿਵਾਰ ਵਿੱਚ ਹੀ ਕਿਸੇ ਇੱਕ ਬੰਦੇ ਨੂੰ ਵੀ ਰੋਟੀ ਦੇ ਕੇ ਖੁਸ਼ ਨਹੀਂ ਇਹੀ ਤਾਂ ਹੈ ਕਲਯੁੱਗ

  • @pritisaluja8485
    @pritisaluja8485 10 дней назад +2

    Very nice video 👌👌

  • @hunteryt7366
    @hunteryt7366 5 дней назад

    😮

  • @satpalkhurana4445
    @satpalkhurana4445 9 дней назад +1

    Saki sarek vedio pao jaldi

  • @ShindaSingh-ey3xk
    @ShindaSingh-ey3xk 10 дней назад +2

    Very nice video

  • @navpreetwaraich493
    @navpreetwaraich493 10 дней назад +3

    ਪਹਿਲਾ ਸਕੇ ਸਰੀਕ ਸੀਰੀਜ਼ ਤਾ ਕੰਪਲੀਟ ਕਰ ਦਿੰਦੇ , ਉਹਦੇ ਐਪੀਸੋਡ ਦੀ ਉਡੀਕ ਸੀ।

  • @karmjitkaurkarmjit9070
    @karmjitkaurkarmjit9070 9 дней назад

    Sidhu

  • @Dhillondhillon618
    @Dhillondhillon618 10 дней назад +15

    ਸਕੇ ਸਰੀਕ ਤਾ ਪਾ ਦਿਦੇ ਜੀ ਪਹਿਲਾ

  • @b.ahistorypunjabimedium9403
    @b.ahistorypunjabimedium9403 10 дней назад +3

    Ske shreek da next part kithe gea

  • @balbirkaurkhalsa9216
    @balbirkaurkhalsa9216 10 дней назад +2

    Sound clear nahin...
    Dialogue de time music nahin hona chahida... dialogues clear nahin sunde...

  • @ManjeetKaur-lf4ws
    @ManjeetKaur-lf4ws 10 дней назад +1

    Very nice video. Jiwe Harman ne maa nu phone kar dita ta hi sab kehnde ne dhee da ghar dhee di maa hi kharab kardi hai. Eho jehi nuh ghar nu joran di nahi todan di koshish kardi hai. Bawa bahut Vadhiya acting kar reha hai.

  • @mahindersinghkular9116
    @mahindersinghkular9116 9 дней назад

    😮❤😂🎉😢😮😅😅 11:18

  • @jobnbajwa9406
    @jobnbajwa9406 8 дней назад

    Ske shreek di next part ni aya

  • @rameshkumari9837
    @rameshkumari9837 10 дней назад +3

    Skke shreek veech me chhod diya usko poora kro

  • @Satinder-nm2rc
    @Satinder-nm2rc 10 дней назад +2

    Harman kina galat boldi e aaj kal taan kydiyaan vaide ni ghat

  • @Maninder_brar
    @Maninder_brar 10 дней назад +1

    ਕੋਈ ਹੋਰ topic ਲੈ ਲਓ ਇਕੋ ਵਿਸੇ ਤੇ ਬਾਰ ਬਾਰ ਵੀਡਿਓ ਕਿਉ ਬਣਾ ਰਹੇ ਹੋ ਸਾਰੀਆ ਇਕੋ ਜਿਹੀਆ 👎👎

  • @TalwinderKaur800
    @TalwinderKaur800 9 дней назад +1

    ਆ ਕੀ ਲੋਕਾਂ ਨੂੰ ਦਸ ਰਹੇ ਹੋ ਝੂੱਠ ਬੋਲਣਾ ਚੁਗਲੀਆਂ ਕਰਨੀਆਂ ਪਾਗ਼ਲ ਬਣਾਈ ਜਾਂਦੇ ਲੋਕਾਂ ਨੂੰ

  • @manjitsinghkandholavpobadh3753
    @manjitsinghkandholavpobadh3753 10 дней назад +2

    ❤❤❤

  • @HarkeertkaurLovleenkaur
    @HarkeertkaurLovleenkaur 10 дней назад

    ❤❤❤❤

  • @parwindersekhon3178
    @parwindersekhon3178 8 дней назад

    ❤❤

  • @gurmitkaur9052
    @gurmitkaur9052 3 дня назад

    ❤❤