ਇਕੋ ਕਮਰਾ || ONE ROOM || NEW SHORT PUNJABI MOVIE 2025||

Поделиться
HTML-код
  • Опубликовано: 4 фев 2025

Комментарии • 36

  • @KulwinderShergillShergil
    @KulwinderShergillShergil 10 дней назад +9

    ਹਰਪ੍ਰੀਤ ਜੀ ਇਸ ਤਰਾਂ ਦੀਆ ਵੀਡਿੳੇ ਲੈਕੇ ਆਇਆ ਕਰੋ ਦਿਲ ਨੂੰ ਸੂਹ ਜਾਂਣ ਵਾਲੀ ਸੀ ਇਹ ਵੀਡਿੳੇ ਨਾਲੇ ਲੋਕ ਪਸੰਦ ਕਰਦੇ ਨੇ ਇਹੋ ਜਿਹੀਆਂ ਵੀਡਿੳੇ । ਵਾਹਿਗੁਰੂ ਜੀ ਮੇਹਰ ਕਰਨ 💜🙏

  • @NaviSran-z1x
    @NaviSran-z1x 10 дней назад +3

    Very nice video harpreet ji

  • @SukhjeetKaur-f2q
    @SukhjeetKaur-f2q 9 дней назад +3

    ❤❤❤ very nice g bhut sohni aa video

  • @GurnoorsidhuSidhu-o2c
    @GurnoorsidhuSidhu-o2c 10 дней назад +2

    Very nice ❤

  • @RanamDeep
    @RanamDeep 10 дней назад +2

    Very nice story 🎉🎉🎉

  • @RanamDeep
    @RanamDeep 9 дней назад +2

    Good all team members ❤❤❤❤❤❤❤🎉

  • @RanamDeep
    @RanamDeep 10 дней назад +2

    Harpreet ❤❤❤❤❤❤

  • @SatmansinghSatnamsingh-k4n
    @SatmansinghSatnamsingh-k4n 10 дней назад +1

    One room nice video sister ji ❤️❤️

  • @veerpalsidhu2681
    @veerpalsidhu2681 10 дней назад +1

    Very nyc video ❤❤

  • @daljitpandher9096
    @daljitpandher9096 9 дней назад +1

    Daljit kaur usa Shaina very good nice video
    ❤🎉❤🎉❤🎉❤🎉❤🎉❤🎉❤🎉❤🎉❤🎉❤

  • @KulwinderShergillShergil
    @KulwinderShergillShergil 10 дней назад +2

    🎉🎉🎉

  • @PARAMJITDEOL-p2k
    @PARAMJITDEOL-p2k 9 дней назад +2

    ਜ਼ਿਲ੍ਹਾ ਬਰਨਾਲਾ ਪਿੰਡ ਹਮੀਦੀ ਪਰਮਜੀਤ ਕੌਰ ਗਿੱਲ ਕਨੇਡਾ ਬਹੁਤ ਵਧੀਆ ਵੀਡੀਓ ਹੈ ਜੀ ਹਾਂ 🙏🙏🙏🙏🙏🙏👍👍👍👍🤘🤘👌👌🌹💐🥳🥰💯💯🎉🎉🎉🎉❤❤❤❤

  • @NaviSran-z1x
    @NaviSran-z1x 10 дней назад +2

    ❤❤❤❤❤❤

  • @RanamDeep
    @RanamDeep 9 дней назад +1

    nice 💯

  • @sandhuarshsandhu
    @sandhuarshsandhu 10 дней назад +2

    ❤❤🎉🎉

  • @daljeetjeeti383
    @daljeetjeeti383 10 дней назад +43

    ਬਹੁਤ ਹਈ ਵਧੀਆ ਵੀਡੀਓ ਬਣਾਈ ਗਈ ਹੈ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 26 / 1 / 2025

  • @NaviSran-z1x
    @NaviSran-z1x 10 дней назад +2

    🎉🎉🎉🎉🎉🎉

  • @KulwinderShergillShergil
    @KulwinderShergillShergil 10 дней назад +4

    ਜਿਹੜੇ ਅੰਟੀ ਨੂੰ ਘਰ ਪੁੱਛਿਆ ਕਿ ਘਰ ਕੋਈ ਮਿਲਜੂ ਉਹ ਕਹਿੰਦੇ ਤੁਸੀ ਇਸ ਪਿੰਡ ਦੇ ਤਾਂ ਲੱਗਦੇ ਨੀ । ਮੈਨੂੰ ਇਹ ਗੱਲ ਅਜੀਬ ਜਿਹੇ ਲੱਗੀ ਇੱਕ ਪਾਸੇ ਤਾਂ ਉਹ ਵਿਚਾਰੇ ਘਰ ਪੁੱਛ ਰਹੇ ਨੇ ਉਹ ਇਸ ਪਿੰਡ ਦੇ ਨਹੀ ਤਾਂਹੀ ਘਰ ਪੁੱਛਦੇ ਫਿਰਦੇ ਨੇ ।। ਫਿਰ ਅੰਟੀ ਨੇ ਬਹੁਤ ਵਧੀਆ ਕੀਤਾ ਇਹ ਸੋਚ ਸਮਝ ਕਿ ਘਰ ਦਿਵਾਇਆ ਕਿ ਜਵਾਨ ਕੁੱੜੀ ਆ ਨਾਲ ਕਿੱਥੇ ਤੁਰੇ ਫਿਰਨਗੇ ਵਿਚਾਰੇ। ਇੱਧਰ ਮਨਿੰਦਰ ਤੇ ਅਕਾਸ਼ ਵੀ ਬਾਹਰ ਜਾਂਣ ਦੀਆਂ ਗੱਲਾਂ ਕਰਦੇ ਪਏ ਗੱਲ ਸਿਰੇ ਲੱਗਣੀ ਜਾਂ ਨਹੀ ਪਤਾ ਨਹੀਂ । ਇੱਕ ਗੱਲ ਬਹੁਤ ਵਧੀਆ ਲੱਗੀ ਅੰਟੀ ਨੇ ਡਬਲ ਰੋਲ ਕੀਤਾ ਹਰਪ੍ਰੀਤ ਦੀ ਮਾਂ ਤੇ ਅਕਾਸ਼ ਦੀ ਮਾਂ ਵਾਲਾ ਕਿਰਦਾਰ ਨਿਭਾਇਆ। ਬਹੁਤ ਸੋਹਣੀ ਵੀਡਿੳੇ ਸੋਹਣੀ ਐਕਟਿੰਗ ਹਰਪ੍ਰੀਤ ਮਨਿੰਦਰ ਤੇ ਅੰਟੀ ਤੇ ਸਾਰੀ ਟੀਮ ਦੀ । ❤ ਧੰਨਵਾਦ ਕੁਲਵਿੰਦਰ ਸ਼ੇਰਗਿੱਲ

    • @HarpreetKaur-s9b2e
      @HarpreetKaur-s9b2e 9 дней назад

      Thanks Bata j

    • @HARPREET5812
      @HARPREET5812 9 дней назад +1

      ਡਬਲ ਰੋਲ ਨਹੀਂ ਕੀਤਾ ਜੀ || ਹਰਪ੍ਰੀਤ ਤੇ ਅਕਾਸ਼ ਭਰਾ ਭੈਣ ਨੇ ਇਹ ਸੀਨ ਉਦੋਂ ਦਾ ਜਦੋਂ ਘਰ ਬਾਰ ਸਭ ਕੁਝ ਸੀ

    • @KulwinderShergillShergil
      @KulwinderShergillShergil 9 дней назад +1

      @@HARPREET5812 ਠੀਕ ਹੈ ਅੰਟੀ ਜੀ ਅਗਲੇ ਭਾਗ ਵਿੱਚ ਸਮਝ ਆ ਜਾਊਂਗੀ 😊🙏

    • @HARPREET5812
      @HARPREET5812 9 дней назад +1

      @@KulwinderShergillShergil Hnjji beta ji 🙏🏻

    • @KulwinderShergillShergil
      @KulwinderShergillShergil 9 дней назад +1

      @@HARPREET5812 ☺️

  • @bharpoorsingh6634
    @bharpoorsingh6634 3 дня назад +1

    Very much for😮😮

  • @Iplayfortnite58
    @Iplayfortnite58 3 дня назад

    ਪਿੰਡ। ਸੰਘੇੜਾ। ਜਿਲਾ। ਬਰਨਾਲਾ। ਮਨਜੀਤ। ਕੋਰ। ਗਿੱਲ। ਕਨੇਡਾ

  • @amanjotgill741
    @amanjotgill741 9 дней назад +1

    😂 agla part hm 😂

  • @daljeetjeeti383
    @daljeetjeeti383 22 часа назад

    ਮਾਸੀ ਮਾਂ ਦੀ ਵੀਡੀਓ ਦੇ 25 ਭਾਗ ਬਣਾਏ ਨੇ ਦੇਖਣ ਨੂੰ ਬਹੁਤ ਵਧੀਆ ਸੀ ਜਰੂਰੀ ਘੱਟੋ-ਘੱਟ 50 ਤਕ ਭਾਗ ਜਰੂਰੀ ਬਣਾਉ ਬਹੁਤ ਹੀ ਵਧੀਆ ਵੀਡੀਓ ਬਣਾਈ ਆ ਵਧੀਆ ਲੱਗਦੀਆ ਸਨ ਮਨਿੰਦਰ ਭੈਣ ਤੇ ਬਲਜੀਤ ਭੈਣ ਤੁਹਾਡੀਆ ਵੀਡੀਓ ਦੇਖਣ ਲਈ ਬਹੁਤ ਸੋਹਣੀਆ ਹੁੰਦੀਆ ਹਨ ਤੇ ਦੇਖਣ ਲਈ ਬਹੁਤ ਹਈ ਖੂਬਸੂਰਤ ਵੀਡੀਓ ਬਣਾਈ ਆ ਹੁੰਦੀਆ ਹਨ ਘਰ ਪਰਿਵਾਰ ਵਿੱਚ ਬੈਠ ਕੇ ਦੇਖਣ ਵਾਲੀਆ ਹੁੰਦੀਆ ਹਨ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 4 / 2 / 2025

  • @KulwinderShergillShergil
    @KulwinderShergillShergil 10 дней назад +5

    ਹਰਪ੍ਰੀਤ ਜੀ ਇਸ ਤਰਾਂ ਦੀਆ ਵੀਡਿੳੇ ਲੈਕੇ ਆਇਆ ਕਰੋ ਦਿਲ ਨੂੰ ਸੂਹ ਜਾਂਣ ਵਾਲੀ ਸੀ ਇਹ ਵੀਡਿੳੇ ਨਾਲੇ ਲੋਕ ਪਸੰਦ ਕਰਦੇ ਨੇ ਇਹੋ ਜਿਹੀਆਂ ਵੀਡਿੳੇ । ਵਾਹਿਗੁਰੂ ਜੀ ਮੇਹਰ ਕਰਨ 💜🙏

  • @JS_GAMER66
    @JS_GAMER66 8 дней назад

    Very nice