ਜਿੱਤ ਤੋਂ ਬਾਅਦ Amritpal ਦਾ ਜੇਲ੍ਹ ਚੋ ਪਹਿਲਾਂ ਬਿਆਨ ਆਇਆ ਸਾਹਮਣੇ,ਦੇਖੋ Super Exclusive Interview

Поделиться
HTML-код
  • Опубликовано: 18 ноя 2024

Комментарии • 292

  • @pb23singh82
    @pb23singh82 5 месяцев назад +158

    ਰਿਪੋਰਟ ਸਾਹਬ , ਭਾਈ ਅੰਮ੍ਰਿਤਪਾਲ ਸਿੰਘ ਕਹਿਦੇ ਹੋਏ ਕੀ ਸ਼ਰਮ ਆ ਰਹੀ ਹੈ। ਤੁਹਾਡੀ ਭਾਸ਼ਾ ਅਨਪੜ੍ਹ ਅਤੇ ਗਵਾਰਾ ਵਾਲੀ ਹੈ ।।।।।

    • @AnshukumarAnshukumar-xz4gf
      @AnshukumarAnshukumar-xz4gf 5 месяцев назад +6

      Tainu bada payar aa reha 😂😂

    • @sukhveersinghsandhu6248
      @sukhveersinghsandhu6248 5 месяцев назад +29

      ehna di ta amritpal de naal singh lon toh vi mach jandi a bhai kitho lona

    • @MandeepKaur-vy7cb
      @MandeepKaur-vy7cb 5 месяцев назад +15

      ਭਾਈ ਸਾਹਿਬ ਦਾਂ ਨਾਂਮ ਸਤਿਕਾਰ ਨਾਲ ਲਵੋ ਪੱਤਰਕਾਰ ਵੀਰ ਭਾਈ ਸਾਹਿਬ ਹੈ ਰਹੇਗਾ ਇਹ ਰੁਤਬਾ ਅਸੀਂ ਲੋਕਾਂ ਨੇ ਕੌਮ ਨੇ ਦਿੱਤਾ ਹੈ ਜਿਹਦੇ ਮਿਰਚਾਂ ਲੱਗਦੀਆਂ ਲੱਗੀ ਜਾਵੇ

    • @jagseerbajewala3070
      @jagseerbajewala3070 5 месяцев назад

      ਤੈਨੂੰ ਕ਼ੀ ਦੁੱਖ ਆ ​@@AnshukumarAnshukumar-xz4gf

    • @DrPrabhpreetSingh
      @DrPrabhpreetSingh 5 месяцев назад +13

      ਬੁੰਡ ਪਾਟਦੀ ਐ ਭਾਈ ਸਾਹਬ ਕਹਿਣ ਲੱਗੇ ਇਹਣਾਂ ਦੀ ਹੈ ਤਾਂ ਇਹ ਮੂਤ ਪੀਣੇ ਹੀ

  • @ajayajayajayajay5672
    @ajayajayajayajay5672 5 месяцев назад +165

    ਸੱਚ ਦੀ ਜਿੱਤ ਹੋਈ ਐ ਵੀਰ ਅਮ੍ਰਿਤ ਪਾਲ

  • @HARJEETSINGH-yv1np
    @HARJEETSINGH-yv1np 5 месяцев назад +46

    ਭਾਈ ਅੰਮ੍ਰਿਤਪਾਲ ਸਿੰਘ ਜੀ ❤❤

  • @shindaraikoti3272
    @shindaraikoti3272 5 месяцев назад +163

    ਜਦੋ ਤੱਕ ਭਾਈ ਅਮ੍ਰਿਤਪਾਲ ਸਿੰਘ ਜੀ ਸਾਹਮਣੇ ਨਹੀ ਆਊਦੇ ਸਾਡਾ ਦਿਲ ਉਦੋ ਤੱਕ ਸੰਤੂਸਟ ਨਹੀ ਹੂੰਦਾ

  • @makhankhara7941
    @makhankhara7941 5 месяцев назад +113

    ਜਦੋਂ ਖ਼ੁਦ ਭਾਊ ਕੈਮਰੇ ਸਾਹਮਣੇ ਆਕੇ ਬੋਲੇਗਾ ਉਦੋਂ ਹੀ ਸਭ ਪਤਾ ਚੱਲੇਗਾ ਜੀ।

    • @hanishjaspal7807
      @hanishjaspal7807 5 месяцев назад +3

      ❤❤

    • @MandeepKaur-vy7cb
      @MandeepKaur-vy7cb 5 месяцев назад +1

      ❤❤❤❤❤

    • @TheKingHunter8711
      @TheKingHunter8711 5 месяцев назад +2

      ਇਹ ਪੱਤਰਕਾਰ ਝੂਠਾ ਹੈ, ਇਹ ਵਕੀਲ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਨਹੀ, ਇਹ ਰਾਜਦੇਵ ਸਿੰਘ ਤਾਂ rss ਦਾ ਵਕੀਲ ਹੈ, ਭਾਈ ਸਾਹਿਬ ਦਾ ਵਕੀਲ ਤਾਂ ਇਮਾਨ ਸਿੰਘ ਖ਼ਾਰਾ ਅਤੇ ਉਨਾਂ ਦੇ ਸਪੁੱਤਰ ਹਨ ✅️
      👉🏻 ਏਸ ਝੂਠੀ ਵੀਡੀਓ ਪਿੱਛੇ ਸਰਕਾਰਾਂ ਦੀ ਜਰੂਰ ਕੋਈ ਚਾਲ ਹੈ, ਜਦੋਂ ਭਾਈ ਸਾਹਿਬ ਬਾਹਰ ਆ ਗਏ ਤਾਂ 💯% ਗਾਰੰਟੀ ਆ ਗੱਲ ਜਰੂਰ ਤੁਹਾਡੇ ਸਾਹਮਣੇ ਆ ਜਾਵੇਗੀ

    • @AnshukumarAnshukumar-xz4gf
      @AnshukumarAnshukumar-xz4gf 5 месяцев назад

      @@TheKingHunter8711 lagda tu amritpal da thaa tonda reha aa

  • @GurdeepSingh-cx6zl
    @GurdeepSingh-cx6zl 5 месяцев назад +34

    ❤अमर्त पाल सिंह खालसा❤
    जीत गया
    लाखों लोगों को चैन मिला

    • @MandeepKaur-vy7cb
      @MandeepKaur-vy7cb 5 месяцев назад +3

      ❤❤ ਸ਼ਾਬਾਸ਼ ਵੀਰ ਸ਼ਾਬਾਸ਼

  • @rr7014
    @rr7014 5 месяцев назад +41

    ਲੋਕਾ ਨੂੰ ਮੂਰਖ ਬਣਾ ਰਹੇ ਸੀ ਲੀਡਰ ਸਾਰੇ ਹੀ ਹਾਰ ਗਏ ਜੇਹੜੇ ਚਾਵਲਾ ਮਾਰਦੇ ਸੀ

  • @jagrajsinghsidhu9445
    @jagrajsinghsidhu9445 5 месяцев назад +20

    ਆਪਣੀ ਲਕੀਰ ਵੱਡੀ ਖਿੱਚ ਦਿਓ ਜੀ ਦੁਸਰਿਆਂ ਦੀ ਲਕੀਰ ਆਪਣੇ ਆਪ ਹੀ ਛੋਟੀ ਹੋ ਜਾਏਗੀ ਵਾਹਿਗੁਰੂ ਜੀ

    • @jassalkaur3548
      @jassalkaur3548 5 месяцев назад

      🙏🙏🙏🙏🙏👏🏻👏🏻👏🏻👌👌👍

  • @NarinderSingh-p5d
    @NarinderSingh-p5d 5 месяцев назад +9

    ਰਾਜ ਕਰੇਗਾ ਖਾਲਸਾ ਆਉਣ ਵਾਲਾ ਸੀ ਐਮ ਅੰਮ੍ਰਿਤ ਪਾਲ ਸਿੰਘ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @dalbir_dhillon11
    @dalbir_dhillon11 5 месяцев назад +11

    ਵਾਹਿਗੁਰੂ ਭਲੀ ਕਰੇ

  • @jitsunner4581
    @jitsunner4581 5 месяцев назад +14

    ਬੁਹਤ ਵਧੀਆ ਜੀ

  • @luxuryuser-is3zi
    @luxuryuser-is3zi 5 месяцев назад +57

    ਭਾਈ ਅਮ੍ਰਿਤਪਾਲ ਜੀ ਨੂੰ ਅੱਲ੍ਹਾ ਪਾਕ ਕਾਮਯਾਬੀ ਅਤਾ ਕਰੇ

  • @TheKingHunter8711
    @TheKingHunter8711 5 месяцев назад +12

    _💚 ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 💚_
    _💚 ਸਰਬਜੀਤ ਸਿੰਘ ਖ਼ਾਲਸਾ ਜ਼ਿੰਦਾਬਾਦ 💚_

  • @JarnailSingh-iu7cu
    @JarnailSingh-iu7cu 5 месяцев назад +26

    M,P, ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ

  • @Rickiieee2231
    @Rickiieee2231 5 месяцев назад +15

    Khadoor sahib waaleo jeounde vasde rho tuc ithaas rach ditta❤

    • @DidarSingh-fl7bg
      @DidarSingh-fl7bg 5 месяцев назад +2

      Guru sahib de bachan ne khalsa raaj Auna dubara vese lokaa nu b sochna chahida j khalsa raaj Aa gya te sarbat Da Bhala hi mngda khalsa ta jdo kise te koi b bheed pendi ta Punjabi agge aunde help li bki sbb kuj sbb. Nu pta aa

    • @Rickiieee2231
      @Rickiieee2231 5 месяцев назад

      @@DidarSingh-fl7bg y ji wait aa khalsa raj jjeonde jee dekh lyiye tan aahhh janan sawar jau baja wale mehar karn🙏🙏🙏🙏

  • @guruhappy783
    @guruhappy783 5 месяцев назад +10

    Congratulations veer amritpal ji

  • @NarinderSingh-p5d
    @NarinderSingh-p5d 5 месяцев назад +11

    ਪੰਜਾਬ ਚ ਜੇ ਨਸ਼ਿਆਂ ਨੂੰ ਖਤਮ ਕਰਨਾ ਹੈ ਤਾਂ ਆਉਣ ਵਾਲਾ ਸੀ ਐਮ ਪੰਜਾਬ ਦਾ ਅੰਮ੍ਰਿਤ ਪਾਲ ਸਿੰਘ ਖਾਲਸਾ ਰਾਜ ਕਰੇਗਾ ਖਾਲਸਾ

  • @Sukhjinder-wr6ff
    @Sukhjinder-wr6ff 5 месяцев назад +13

    ਪਹਿਲਾਂ ਬੋਲਣਾ ਸਿੱਖੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ

  • @DaljeetSingh-jv1jf
    @DaljeetSingh-jv1jf 5 месяцев назад +15

    Dhan Dhan Dashmesh pita ji khalsa panth nu chardian Kalan vich Rakhna 🙏🙏🙏🙏🙏

  • @shivanisharma5562
    @shivanisharma5562 5 месяцев назад +35

    ਮੇਰੇ ਕੁਮੇਟ ਦਾ ਅਸਰ ਵੋਟਾਂ ਵਿੱਚ ਦੇਖਣ ਨੂੰ ਮਿਲਿਆ ਹੈ, ਲੋਕਾਂ ਨੇ ਆਮ ਆਦਮੀ ਪਾਰਟੀ ਤੇ ਬੀਜੇਪੀ ਦਾ ਸਫ਼ਾਇਆ ਕਰ ਦਿਆਂ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

    • @TheKingHunter8711
      @TheKingHunter8711 5 месяцев назад +2

      ਤੁਸੀਂ ਆਪਣੀ Video 'ਥਲੀ' ਵਰਗੇ ਕਿਸੇ ਇਮਾਨਦਾਰ ਪੱਤਰਕਾਰ ਤੋਂ ਪਵਾਓ ਅਤੇ ਸੁਖਪਾਲ ਸਿੰਘ ਖਹਿਰਾ ਵਰਗੇ ਕਿਸੇ ਸਹੀ ਲੀਡਰ ਨਾਲ ਸੰਪਰਕ ਕਰੋ ਜੋ ਬੀਜੇਪੀ ਅਤੇ ਝਾੜੂ-ਕੰਪਨੀ ਦੀ ਐਂਟੀ ਪਾਰਟੀ ਦਾ ਲੀਡਰ ਹੋਵੇ, ਉਹ ਤੁਹਾਡੀ ਮਦੱਦ ਕਰ ਸਕਦਾ ਹੈ ਜੀ

  • @BaldevSingh-en4pz
    @BaldevSingh-en4pz 5 месяцев назад +14

    Bhai Amritpal Singh ji zindabad h zindabad rahe ga waheguru ji ka Khalsa waheguru ji ki Fateh

  • @RajinderKaur-wq2ir
    @RajinderKaur-wq2ir 5 месяцев назад +7

    Waheguru ji waheguru ji 🙏🙏🌹🌹

  • @harjitSingh-gy2zp
    @harjitSingh-gy2zp 5 месяцев назад +14

    Waheguru ji

  • @AvtarSingh-ju2vk
    @AvtarSingh-ju2vk 5 месяцев назад +15

    ਬਾਈ ਭਾਈ ਅੰਮ੍ਰਿਤਪਲ੍ ਸਿੰਘ ਜੀ ਬੋਲੋ

  • @BaldevSingh-en4pz
    @BaldevSingh-en4pz 5 месяцев назад +11

    Waheguru ji ka Khalsa waheguru ji ki Fateh

  • @Deep-zy5uk
    @Deep-zy5uk 5 месяцев назад +3

    Waheguru ji Bhai sab nu chardicalaa vich rkhn

  • @Gurlove0751
    @Gurlove0751 5 месяцев назад +6

    ਇਹ ਬਿਆਨ ਰਾਜਦੇਵ ਸਿੰਘ ਖਾਲਸਾ ਦੇ ਹੋ ਸਕਦੇ ਆ ਅਮ੍ਰਿਤਪਾਲ ਸਿੰਘ ਦੇ ਨਹੀ । ਈਹ ਹੌਲੇ ਬਿਆਨ ਆ ਬਾਈ ਦੀ ਗੱਲ ਵੱਡੀ ਹਿੰਦੀ ਆ

  • @thevaluesworld6285
    @thevaluesworld6285 5 месяцев назад +9

    Sardar Amritpal Singh ji Khalsa Deep Sidhu Da Waris Soorma Kom da Rakha 🌿🙏🫶🫡

  • @DavinderSingh-j2e6p
    @DavinderSingh-j2e6p 5 месяцев назад +4

    Very good ji waheguru ji mehar Karan ji amritpal ji opar ji

  • @sarbjitkaur4996
    @sarbjitkaur4996 5 месяцев назад +1

    Waheguru ji bilkul sahi

  • @KanwaljitSingh-o8c
    @KanwaljitSingh-o8c 5 месяцев назад +4

    Singh is king ❤️ 🤴 amartpal Singh ji ❤️ 🤴 🙏 waheguru ji 🙏

  • @SurjitSingh-xd5sk
    @SurjitSingh-xd5sk 5 месяцев назад

    ਬਹੁਤ ਵਧੀਆ ਜੀ

  • @verru1998
    @verru1998 5 месяцев назад +2

    Amritpal Singh Ji is very good person. Jai Shree Ram ..

  • @ArshDeep-m1r
    @ArshDeep-m1r 5 месяцев назад

    Bhai sahab jindabad love you vire 👍👍👍👍👍

  • @WahiguruGod-sn9tj
    @WahiguruGod-sn9tj 5 месяцев назад

    ਬਹੁਤ ਵਧੀਆ ਸੋਚ ਆ ਭਾਈ ਸਾਬ ਦੀ 🙏🌹🙏

  • @lakhveerbrar7467
    @lakhveerbrar7467 5 месяцев назад

    ਵਧੀਆ ਸਹੀ ਗੱਲ ਕੀਤੀ ਹੈ ਇਹ ਤਾਂ ਸਰਸੇ ਵਾਲੇ ਸਾਧ ਦੇ ਚੇਲੇ ਤੁਹਾਡੇ ਪ੍ਰਧਾਨ

  • @dilbaggoraya5922
    @dilbaggoraya5922 5 месяцев назад

    Chardikala wich Rakhe Baba Nanak 🙏 Babar Sher Bhai Amritpal Singh Khalsa nu

  • @KabalSingh-mi3et
    @KabalSingh-mi3et 5 месяцев назад +5

    BHAI AMRITPAL SINGH JI KHALSA JINDABAD JI 🙏🙏

  • @TheKingHunter8711
    @TheKingHunter8711 5 месяцев назад +2

    ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਦਾ ਨਾਮ
    ਇਮਾਨ ਸਿੰਘ ਖ਼ਾਰਾ ਹੈ, ਬਾਕੀ ਏਹ ਰਾਜਦੇਵ ਸਿੰਘ
    ਖਾਲਸਾ ਨਾਮ ਦਾ ਬੰਦਾ ਤਾਂ RSS ਦਾ ਵਕੀਲ ਹੈ ਜੀ

    • @SimarjeetSandhu302
      @SimarjeetSandhu302 5 месяцев назад

      Tnu wala ni pta j oh rss da bnda hunda bhai amritpal singh ji nu bhr na lae k aunda.. awja brnle face to face gl krr .. aw k proff kr salia 😡😡

  • @Sistem531
    @Sistem531 5 месяцев назад +10

    Bhayi amrit pal singh khalsa jindabaad

  • @GurjindersinghNahar
    @GurjindersinghNahar 5 месяцев назад +1

    Raj kre ga Khalsa 🎉

  • @LalaDhindsa
    @LalaDhindsa 5 месяцев назад

    Waheguru ji waheguru ji

  • @sidaksandhu9239
    @sidaksandhu9239 5 месяцев назад

    Bilkul Sahi Keh Rahe Ne Babu Ji Khalistan Jindabaad ✍️👑⚔️Honi

  • @TheKingHunter8711
    @TheKingHunter8711 5 месяцев назад +2

    ਭਾਈ ਅੰਮ੍ਰਿਤਪਾਲ ਸਿੰਘ ਦਾ ਵਕੀਲ ਇਮਾਨ ਸਿੰਘ ਖਾਰਾ ਹੈ, ਇਹ ਰਾਜਦੇਵ ਸਿੰਘ ਖਾਲਸਾ ਤਾਂ ਭਾਈ ਸਾਹਿਬ ਜੀ ਦਾ ਸਾਬਕਾ ਵਕੀਲ ਸੀ ਹੁਣ ਨਹੀਂ, ਹੁਣ ਇਹ ਰਾਜਦੇਵ ਸਿੰਘ ਖਾਲਸਾ ਤਾਂ RSS ਦਾ ਵਕੀਲ ਹੈ

  • @baljinderkaur9836
    @baljinderkaur9836 5 месяцев назад +4

    ਰਿਪੋਟਰ ਸਾਹਿਬ ਜੀ ਭਾਈ ਅੰਮਿ੍ਤਪਾਲ ਸਿੰਘ ਜੀ ਕਹੋ ਜੀ

  • @jaswinder3994
    @jaswinder3994 5 месяцев назад

    Waheguru ji ❤❤❤❤

  • @TheKingHunter8711
    @TheKingHunter8711 5 месяцев назад +1

    _❤ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ❤_
    ਭਾਈ ਸਾਹਿਬ ਦਾ ਵਕੀਲ ਇਮਾਨ ਸਿੰਘ ਖਾਰਾ ਹੈ ਨਾ
    ਕਿ ਇਹ ਰਾਜਦੇਵ ਸਿੰਘ ਖਾਲਸਾ, ਰਾਜਦੇਵ ਸਿੰਘ
    ਖਾਲਸਾ ਨਾਮ ਦਾ ਇਹ ਬੰਦਾ ਤਾਂ RSS ਦਾ ਵਕੀਲ ਹੈ ✅️

  • @ManpreetSingh-lv7rk
    @ManpreetSingh-lv7rk 5 месяцев назад

    Waheguru ji 🙏🏻🙏🏻🙏🏻🙏🏻🙏🏻

  • @ginderkaur6274
    @ginderkaur6274 5 месяцев назад

    ਧਨ ਵਾਹਿਗੁਰੂ ਜੀ ਮਿਹਰ ਕਰੋ

  • @GurlalSingh-or9bm
    @GurlalSingh-or9bm 5 месяцев назад

    Waheguru ji 🙏 Good 👍

  • @MangatRam-zo1ob
    @MangatRam-zo1ob 5 месяцев назад +1

    Sahi gal hai ji

  • @jorawarsingh8920
    @jorawarsingh8920 5 месяцев назад

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @ozzozz3529
    @ozzozz3529 5 месяцев назад +3

    ❤❤

  • @DharminderSingh-bq8jq
    @DharminderSingh-bq8jq 5 месяцев назад

    sirrra galbat ah

  • @MaanBrar7007
    @MaanBrar7007 5 месяцев назад +1

    Zindabad

  • @SukhdevSingh-pw5qh
    @SukhdevSingh-pw5qh 5 месяцев назад

    Congratulations amritpal🎉🎉🎉

  • @amriksinghsagoo1708
    @amriksinghsagoo1708 5 месяцев назад +2

    Very nice

  • @Challenges_zzz
    @Challenges_zzz 5 месяцев назад +3

    Eh ch v amritpal ji hone chahe de prdan kameti de ❤❤

  • @gurmeetSingh-lh9iw
    @gurmeetSingh-lh9iw 5 месяцев назад

    Very good veer ji

  • @ManpreetSingh-po8ox
    @ManpreetSingh-po8ox 5 месяцев назад +4

    Good

  • @gurmukhsandhu789
    @gurmukhsandhu789 5 месяцев назад

    👍🏻👍🏻

  • @TheKingHunter8711
    @TheKingHunter8711 5 месяцев назад +2

    ਸੈਂਟਰ ਦੀ ਕਿਸੇ ਚਾਲ ਮੁਤਾਬਕ ਹੀ ਇਹ Video ਪਾਈ ਗਈ ਹੈ, ਇਹ ਰਾਜਦੇਵ ਸਿੰਘ ਖਾਲਸਾ ਤਾਂ RSS ਦਾ ਵਕੀਲ ਹੈ, ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਤਾਂ 👉🏻 ਇਮਾਨ ਸਿੰਘ ਖ਼ਾਰਾ 👈🏻 ਅਤੇ ਉਨਾਂ ਦੇ ਪਿਤਾ ਹਨ

  • @SatnamSatnam-t6q
    @SatnamSatnam-t6q 5 месяцев назад

    ਸਮਣੇ ਆ ਕੇ ਕਹਿਣ ਗੇ ਫਿਰ ਜ਼ਕੀਨ ਹੁਉ ਗਾ

  • @KuldeepSingh-xt3kg
    @KuldeepSingh-xt3kg 5 месяцев назад +6

    ਅੰਮ੍ਰਿਪਾਲ ਸਿੰਘ ਜੀ ਤੁਸੀ ਪੂਰੀ ਸਮਜ ਨਾਲ ਹੋਸ ਨਾਲ ਚਲਿਓ ਸਿੱਖਾਂ ਨੂੰ ਤੁਹਾਡੀ ਬਹੁਤ ਲੋੜ ਹੈ। ਹੁਣ ਤੁਹਾਡੇ ਤੋਂ ਕੋਈ ਅਜਿਹਾ ਕੰਮ ਕਰਵਾਉਣ ਸਾਡੇ ਦੁਸ਼ਮਣ ਸਾਡੇ ਦੋਸਤ ਬਣਕੇ ਕਰੋਂਗੇ। ਤੁਸੀ ਵੀ ਜੋਸ ਨਾਲ ਕੰਮ ਨਹੀਂ ਹੋਸ਼ ਨਾਲ ਕੰਮ ਕਰਨਾ। ਬਾਰ ਬਾਰ ਮੌਕੇ ਨਹੀਂ ਮਿਲਦੇ।ਸਾਡੇ ਗੁਰੂ ਵੀ ਕਿਸੇ ਨਾਲ ਜਾਤੀ ਈਰਖਾ ਨਹੀਂ ਰੱਖਦੇ ਸਨ।ਕੋਈ ਐਸਾ ਬਿਆਨ ਨਾ ਦੇਣਾ । ਜੋ ਸਾਡੇ ਦੇਸ ਕਿਸੇ ਵੀ ਨਾਗਰਿਕ ਨੂੰ ਬੁਰੀ ਲੱਗੇ।ਬਾਕੀ ਤੁਹਾਡੀ ਮਰਜੀ ਸੋਚ ਸਬਦੀ ਇਕੋ ਜਿਹੀ ਨਹੀਂ ਹੁੰਦੀ।

    • @beejumarwah6431
      @beejumarwah6431 5 месяцев назад +2

      @kuldeep Singh: Bhai sahib ne pehla vi koi byan nahi ditta jo kise zaat nu dukh deve par je sikhan de haq di gall karn te injustice de khilaf bolan te lokan nu dukh hunda ta ki kita ja sakda.

    • @TheKingHunter8711
      @TheKingHunter8711 5 месяцев назад

      💥👉🏻 ਇਹ ਪੱਤਰਕਾਰ ਅਤੇ ਚੈੱਨਲ ਸਰਕਾਰਾਂ ਦਾ ਹੈ,
      ਇਹ ਝੂਠੀ ਵੀਡੀਓ ਪਵਾਉਣਾ ਵੀ ਸਰਕਾਰਾਂ ਦੀ ਹੀ ਕੋਈ ਚਾਲ ਹੈ ਕਿਉਂਕਿ Video ਵਿੱਚ ਜੋ ਵਕੀਲ ਰਾਜਦੇਵ ਸਿੰਘ ਖਾਲਸਾ ਹੈ ਇਹ ਭਾਈ ਅੰਮ੍ਰਿਤਪਾਲ ਸਿੰਘ ਦਾ ਵਕੀਲ ਹੈ ਹੀ ਨਹੀਂ, ਭਾਈ ਸਾਹਿਬ ਦੇ ਵਕੀਲ ਦਾ ਨਾਮ 👉🏻 ਇਮਾਨ ਸਿੰਘ ਖਾਰਾ 👈🏻 ਹੈ, ਅਤੇ ਇਹ ਜੋ Video ਵਿਚਲਾ ਵਕੀਲ ਰਾਜਦੇਵ ਸਿੰਘ ਤਾਂ RSS ਦਾ ਵਕੀਲ ਹੈ, ਇਹ ਪਹਿਲਾਂ ਜਰੂਰ ਭਾਈ ਸਾਹਿਬ ਦਾ ਵਕੀਲ ਸੀ ਪਰ ਹੁਣ 👉🏻 ਇਮਾਨ ਸਿੰਘ ਖਾਰਾ 👈🏻 ਨੂੰ 'ਵਾਰਿਸ ਪੰਜਾਬ ਦੇ' ਜਥੇਬੰਦੀ😊ਮ ਦੇ ਵਕੀਲ ਬਣਾਇਆ ਗਿਆ

  • @lakveersingh4923
    @lakveersingh4923 5 месяцев назад

    Bole so nihal sat shri akal ji 🙏💪

  • @rajvindersingh5653
    @rajvindersingh5653 5 месяцев назад

  • @Harpalsinghbaagi
    @Harpalsinghbaagi 5 месяцев назад

    ❤❤❤❤❤❤

  • @Jaswinder-c9v
    @Jaswinder-c9v 5 месяцев назад +2

    ❤❤❤❤❤

  • @avtarsingh275
    @avtarsingh275 5 месяцев назад

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @RajindeSingh-bl9hv
    @RajindeSingh-bl9hv 5 месяцев назад

    Bhai Amrit pal Singh ji zindabad

  • @ravinderkaurriar5932
    @ravinderkaurriar5932 5 месяцев назад

    Waheguru jio apne bachiyan de ang sang rahna

  • @RinkuSingh-ce8xh
    @RinkuSingh-ce8xh 5 месяцев назад +1

  • @pammtanda8718
    @pammtanda8718 5 месяцев назад

    Very good 🙏

  • @Harman_singh564
    @Harman_singh564 5 месяцев назад

    Santokh singh waheguru ji

  • @GurjeetKaur-b7g
    @GurjeetKaur-b7g 5 месяцев назад

    Sach the jatt hoei veer amritpal singh ji the waheguru ji maher karn

  • @sukhjindersingh3605
    @sukhjindersingh3605 5 месяцев назад +1

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @roseleen2734
    @roseleen2734 5 месяцев назад +1

    ਅੰਮਰਤਪਾਲ।ਸਿਘ ਜੀ ਜੀਦਾਪਾਲ

  • @RimpalRani-m6v
    @RimpalRani-m6v 5 месяцев назад

    Bhai amritpal Singh ji nu mare valo best of luck 👍👍

  • @ManjitKaur-mn3eo
    @ManjitKaur-mn3eo 5 месяцев назад

    🙏🙏

  • @tanjoban
    @tanjoban 5 месяцев назад +1

    ❤amritpal

  • @FaisalBhat-lo8es
    @FaisalBhat-lo8es 5 месяцев назад

    Gud

  • @MohinderSingh-rw1cn
    @MohinderSingh-rw1cn 5 месяцев назад

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ,

  • @karanbaraich2300
    @karanbaraich2300 5 месяцев назад +2

    ❤🎉

  • @pindavalejatt5016
    @pindavalejatt5016 5 месяцев назад

    2027 ਵਿੱਚ ਭਾਈ ਅਮ੍ਰਿਤਪਾਲ ਸਿੰਘ ਮੁਖ ਮੰਤਰੀ ਬਣਨਗੇ

  • @SurjitSingh-xd5sk
    @SurjitSingh-xd5sk 5 месяцев назад

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @targetupsc8655
    @targetupsc8655 5 месяцев назад

    Truth wins

  • @punjabiassellover1747
    @punjabiassellover1747 5 месяцев назад

    🎉🎉🎉🎉❤❤❤❤

  • @TheKingHunter8711
    @TheKingHunter8711 5 месяцев назад +1

    ਇਹ Video ਜਰੂਰ ਸਰਕਾਰਾਂ ਦੀ ਕੋਈ ਚਾਲ ਹੈ, ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਵਕੀਲ 👉🏻 ਇਮਾਨ ਸਿੰਘ ਖਾਰਾ 👈🏻 ਹੈ, ਇਹ ਰਾਜਦੇਵ ਸਿੰਘ ਖਾਲਸਾ ਨਾਮ ਦਾ ਵਕੀਲ ਭਾਈ ਸਾਹਿਬ ਦਾ ਵਕੀਲ ਨਹੀਂ ਬਲਕਿ RSS ਦਾ ਵਕੀਲ ਹੈ ਜੀ, ਇਹ ਝੂਠ ਬੋਲ ਰਿਹਾ ਕਿ ਮੈਂ ਭਾਈ ਸਾਹਿਬ ਨੂੰ ਡਿਬਰੂਗੜ ਜੇਲ੍ਹ ਵਿੱਚ ਮਿਲਕੇ ਆਇਆ ਹਾਂ

  • @Hello-jz6ve
    @Hello-jz6ve 5 месяцев назад +1

    ❤❤❤❤❤🙏🏻

  • @laddisingh4564
    @laddisingh4564 5 месяцев назад

    ❤❤❤❤❤❤❤❤❤❤❤

  • @PARAMJITSINGH-l9k
    @PARAMJITSINGH-l9k 5 месяцев назад +13

    Agly mukmantri amritpal

    • @TheKingHunter8711
      @TheKingHunter8711 5 месяцев назад +1

      ਉਹ ਵੀਰ ਜੀ ਸਹੀ ਲਿਖਣਾ ਤਾਂ ਸਿੱਖ ਲੈ,
      ਕੋਮਿੰਟ ਫੇਰ ਕਰ ਲਵੀਂ

  • @IqbalSingh-uu6lo
    @IqbalSingh-uu6lo 5 месяцев назад

    Amritpall ji nu jaldi to jaldi bahar aaon ji Waheguru ji ka khalsa Waheguru ji ki Fathey 🙏

  • @kulwindersingh6719
    @kulwindersingh6719 5 месяцев назад

    ਅੱਤਵਾਦੀ ਸਾਧਵੀ ਪ੍ਰਤਿੱਗਿਆ ਲਈ ਸਾਰੇ ਕਾਨੂੰਨ ਸਹੀ ਆ

  • @jindersinghjindersingh8402
    @jindersinghjindersingh8402 5 месяцев назад

    ਬਾਦਲ ਪਰਵਾਰ ਤੋਂ ਗੁਰਦੁਆਰੇ ਦੇ ਕਬਜ਼ੇ ਛਡਾਏ ਜਾਣ

  • @goldycheema1592
    @goldycheema1592 5 месяцев назад +1

    Amritpal singh khalsa zindabaad 🦁❤️🙏

  • @ghazal3576
    @ghazal3576 5 месяцев назад

    ਇਹ ਕਿਵੇਂ ਜਿੱਤ ਗਿਆ,,, ਜੋਰ ਤਾਂ ਬੜਾ ਲੱਗਾ ਸੀ ਕਿ ਇਹਨੂੰ ਜਿੱਤਣ ਨਹੀਂ ਦੇਣਾ,, ਬਾਕੀ ਚਲੋ ਜੋ ਪਰਮਾਤਮਾ ਨੂੰ ਮਨਜੂਰ,, ਹੁਣ ਇਹ ਫੇਰ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਵੇਗਾ

  • @darshankaur-rb9or
    @darshankaur-rb9or 5 месяцев назад +2

    🙏🙏🙏🙏🌹🌹🌹🌹

  • @MSingh-ue5wf
    @MSingh-ue5wf 5 месяцев назад

    🙏🏻🙏🏻🙏🏻🙏🏻

  • @DeepakBhandari-jb9gv
    @DeepakBhandari-jb9gv 5 месяцев назад

    Baba amritpal singh Khalsa zindabad

  • @PargatSingh-b5k
    @PargatSingh-b5k 5 месяцев назад

    ❤❤❤❤❤❤❤❤❤❤❤❤❤❤❤❤❤❤❤❤