VOTA ok referendum Punjab VOTA ok referendum Punjab VOTA ok referendum Punjab 🌹💐🥀🌺 ok referendum Punjab 🌹💐🥀🌺 ok referendum Punjab 🌹💐🥀 ok referendum Punjab 🌹💐🌹💐🌹🌹💐🥀 ok referendum Punjab 🌹💐🌹
Parwasi pahile woh kaam karne ke liay aate thay jo punjabi mazdur nahin karta tha aur industry teek seemat thay per jimidaron ne gaon me kaam deea aur jis karn inki ginti badh gyee.
ਪੰਜਾਬ ਦੇ ਚਗਲਾ ਨੇ ਤਿੰਨ ਸੀਟਾਂ ਫੇਰ ਜਿਤਾ ਤੇ
Te eh dandla hun hoyia mp toh krva lo kam
CM maan vadhia kamm kr rha
@@Kamaljit-x1t ਮੁੱਖ ਮੰਤਰੀ ਦੀ ਤਾ ਖੁਦ ਦੀ ਨਹੀ ਚੱਲਦੀ। ਨਾ ਦਾ ਮੁੱਖ ਮੰਤਰੀ ਹੈ
ਕਾਂਗਰਸ ਨੂ ਚਵਲ ਜਿਤਾਉਣ ਨੂ ਫਿਰਦੇ ਚਵਲ ਕਾਂਗਰਸ ਨੂ ਵੋਟ ਪਾਉਣ ਨੂ ਫਿਰਦੇ ਆ ਦਰਬਾਰ ਸਾਹਿਬ ਢਾਹਿਆ ਭੁਲ ਗਏ ਜਮੀਰ ਮਰ ਗਈ ਲੋਕਾ ਦੀ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਭਗਵੰਤ ਮਾਨ ਭਈਆਂ ਥੱਲੇ ਲੱਗ ਕੇ ਕੰਮ ਕਰ ਰਿਹਾ ਐ ਕੇਜਰੀਵਾਲ ਥੱਲੇ ਤੇ ਭਈਆਂ ਦੀ ਹੀ ਹਮਾਇਤ ਕਰ ਰਿਹਾ
Thokdwange jive buchad thokya sie 22 tusi tention na lawo. ⚔️
ਤੁਸੀਂ ਸਹੀ ਕਿਹਾ ਜੀ
ਚਾਰ ਚੋ ਤਿੰਨ ਸੀਟਾਂ ਵੱਡੇ ਮਾਰਜਨ ਨਾਲ ਜਿੱਤ ਗਏ, ਆਮ ਲੋਕ ਵਾਕਿਆ ਹੀ ਦੁਖੀ ਨੇ ਸਰਕਾਰ ਤੋਂ
ਵਲੌਗਰ ਸ਼ੋਸ਼ਲ ਮੀਡੀਆ ਤੇ ਜਮੀਨੀ ਹਕੀਕਤ ਚ ਬਹੁਤ ਫਰਕ ਲੱਗਦੈ
ਸਾਡੇ ਕੰਜਰ ਲੋਕਾ ਨੇ ਤਿੰਨ ਸੀਟਾ ਤੇ ਫਿਰ ਜਤਾ ਦਿੱਤੇ ਇਹ ਸਰਕਾਰ ਹਕਾਰ ਵਿੱਚ ਆ ਗਈ
Haji bilkul ji
Sade loka ne nhi sab bahiya jaat te bahar de log jehde Punjab ch reh rahe ne baharo aa k.
ਭੰਡ ਜੀ ਕੰਜਰੀਆਲ ਦਾ ਥਣ ਨਾ ਫੜੋ ਪੰਜਾਬ ਦੇ ਹਲਾਤਾਂ ਵਲ ਧਿਆਨ ਦਿਉਂ ਜੀ
ਲੀਡਰਾ ਦਾ ਹੀ ਬੇੜਾ ਗਰਕਿਆ
ਛੋਟੀ ਉਮਰੇ ਵੱਡੀਆਂ ਗੱਲਾਂ ਕਰਦਾ ਮੁੰਡਾ ਇਹੋ ਜਿਹੇ ਨੋਜਵਾਨਾਂ ਦੀ ਲੋੜ ਹੈ ਪੰਜਾਬ ਨੂੰ ❤❤❤❤❤
ਬਹੁਤ ਸੋਹਣੇ ਵਿਚਾਰ
ਭਗਵੰਤ ਮਾਨ ਸਰਕਾਰ ਮੁਰਦਾਬਾਦ
ਭਗਵੰਤ ਮਾਨ ਸਰਕਾਰ ਮੁਰਦਾਬਾਦ ਜੀ 🌹🙏
ਪੰਜਾਬ ਦਾ ਪਾਣੀ ਬਚਾਓ ਜੀ 🌹🙏
ਜਦੋ ਤੱਕ ਕੋਈ ਹਲ ਨਹੀ ਹੁੰਦਾ ਪਕਾ ਧਰਨਾ ਲਗਾਇਆ ਜਾਵੇ ਪੂਰਾ ਲੁਧਿਆਣਾ ਜਾਮ ਕੀਤਾ ਜਾਵੇ
Gooood. Veeeeer. Ji. Sabash
ਹੁਣ ਕੰਮ ਨਹੀਂ ਧਰਨੇ ਲਾਉਣੇ ਏ ਕੰਮ ਰਹਿ ਗਿਆ ਧਰਨਿਆਂ ਨੇ ਪੰਜਾਬ ਕਗਾਲ ਕਰ ਦਿੱਤਾ ਮੋਟਰਾਂ ਦੇ ਬਿੱਲ ਗਰੀਬ ਭਰਦੇ ਟੈਕਸ ਦੇ ਰੂਪ ਵਿੱਚ। ਏਦੇ ਬਾਰੇ ਕੀ ਵਿਚਾਰ ਦਸੋਂ
Good job
Good job bro
ਪਤਾ ਨਹੀਂ ਪੰਜਾਬ ਦਾ ਕੀ ਹੁਣ ਬਾਈ
Sabash. Gooood.
ਜਗਦੀਪ ਵੀਰਾ 💐🌺🌹🌿🍁🍁💯👍👍👍👍
Very well said.
Stay calm and united. Stay strong and keep moving on. Don’t give up. Waheguru ji mehar karan.
Bilkul sahi keha ji
👍👍💯💯
ਬਾਈ ਜੀ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਨਹੀਂ ਕੇਜਰੀਵਾਲ ਤੇ ਰਾਘਵ ਚੰਢਾ ਦੀ ਸਰਕਾਰ ਆ
ਤਾਮਿਲਨਾਡੂ ਚਾ ਕੱਢੇ ਸੀ ਬਿਹਾਰੀ ਅਗਲੀਆ ਨੇ ਬਾਹਰ ਰਾਤੋ ਰਾਤ 8 ਬਿਹਰੀਆ ਨੂੰ ਟੰਗਿਆ ਸੀ ਬਾਕੀ aap ਪਜ ਗਏ ਸੀ
Sahi gall hai ji,
@@waheguru9224 ye bhaiye Edaa karan Lag PAYE fer tusi bhajo he punjabi
Good
Good. Putar ji 🙏💪👍
Goooooooood. Bai. Ji. Sabash
ਪੰਜਾਬ ਚੋ ਭਈਆ ਭੱਜਣਾ ਚਾਹੀਦਾ ਤਾਂ ਹੀ ਪੰਜਾਬ ਰੰਗਲਾ ਬਣੇਗਾ
Wahe guru ji 🙏
Very Good jpb veer ji
Right good job beta
Very good job veer ji
Punjab lyii jaan haazir aa ❤❤❤❤❤❤❤❤
🎉 wageguru ji
Lv u jagdeep veere ❤❤❤❤
ਵੀਰ ਜੀਓ ਖਿੱਚ ਕੇ ਰੱਖੋ 🙏🙏🙏🙏
Jagdeep ❤
ਤੂਹਾਡੀ ਗੱਲ ਬਿਲਕੁਲ ਸੱਚ ਹੈ ਇਹ ਬਿਜਲੀ ਬੋਰਡ ਦਾ ਮੁਲਾਜ਼ਮ ਬਿਜਲੀ ਠੀਕ ਕਰਨ ਆਏ ਤਾਂ ਜੈਪਰ ਅਸੀ ਆਪ ਲੈ ਕਿ ਆਏ ਸੀ ਜਲੰਧਰ ਪੀ ਏ ਪੀ ਵਿੱਚ
Bhut vdia veer
, good 💯 bro 👍
Very good bro
Deep good man
Bohot vadiya gal kiti bai ne
Jagdeep Randhawa jinda bad 🙏🌹🌺🌷🥀
Good❤
❤🎉
ਪੁੱਤ ਬੁਢੀਆਂ ਨੂੰ 1000 ਰੁਪਏ ਵੀ ਨਹੀਂ ਮਿਲੇ ਅਜੇ ਤੱਕ ਇਹ ਵੀ ਬਾਅਦਾ ਕਰਿਆ ਸੀ 😮😮😮🎉🎉🎉❤
Hor paao vota
Right
Wahegurugi Wahegurugi Wahegurugi Wahegurugi ❤️ 🙏🏻 ♥️ 😍
waheguru ji
Good vere
❤❤❤❤❤
ਬੁਢਾ ਨਾਲਾ ਪੰਜਾਹ ਸਾਲ ਤੋ ਪਹਿਲਾ ਦਾ ਚਲ ਰਿਹਾ ਲੋਕ ਪਹਿਲਾ ਵੀ ਇਥੇ ਰਹਿੰਦੇ ਸੀ ਪਹਿਲੀਆ ਸਰਕਾਰਾ ਵੇਲੇ ਬੁਢਾ ਨਾਲ ਦਿਸਿਆ ਨਹੀ ਤੂਸੀ ਪਹਿਲੀਆ ਸਰਕਾਰਾ ਵੇਲੇ ਰੌਲਾ ਕਿਊ ਨਹੀ ਪਾਇਆ ਬੁਢਾ ਨਾਲਾ ਗਰਦਾ ਨਾਲਾ ਬਠਿੰਡੇ ਵੀ ਚਲਦਾ ਬੰਦ ਕਰਵਾਓ ਪਹਿਲਾ ਵਾਲਾ ਬੰਦ ਕਰਾ ਦਿਓ ਫਿਰ ਲੁਧਿਆਣੇ ਆ ਜਾਇਓ
Punjab sport kro please 🙏
ਕਾਲਾ ਪਾਣੀ ਬੰਦ ਕਰੋ
Sardar Lakkha Singh Sadhana MP jindabad jindabad Paniya da Rakha
ਆਮ ਆਦਮੀ ਪਾਰਟੀ ਫੇਲ ਫੇਲ ਫੇਲ
❤
ਲੱਖਾਂ ਸਿਧਾਣਾ ਵਰਗੇ ਲਾਹਨਤੀ ਲੋਕ ਪੰਜਾਬ ਦਾ ਅਮਨ ਕਾਨੂੰਨ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਇੰਨਾ ਲੋਕਾਂ ਵਿਰੁੱਧ ਕਰੜੀ ਕਾਰਵਾਈ ਕੀਤੀ ਜਾਵੇ।
Tu Kar la karvai
ਪੰਜਾਬ ਨੂੰ ਭਈਆ ਮੁਕਤ ਕਰੋ ਭਗਵੰਤ ਮਾਨ ਜੀ
ਪੰਜਾਬ ਵਿੱਚ ਚੰਡੀਗੜ੍ਹ ਦੇ ਵਿੱਚ ਸਰਕਾਰੀ ਟਿਊਬਾਂ ਉੱਤੇ ਡਿਊਟੀ ਵੀ ਪੰਜਾਬੀ ਕੀ ਹੋਣੀ ਚਾਹੀਦੀ ਆ
👍👍👍👍👍🇮🇳👌👌👌
Bagbant Maan sarkar fail
ਭਗਵੰਤ ਮਾਨ ਵੀ ਤੁਹਡਾ ਪਹਿਲਾ ਯਾਰ ਸ਼ੀ ਹੁਣ ਕਿਉਂ ronde ho
Bahut vadiya kiha sab MLA hi Bahar wale ya nu ini support kar rehe hai jo Punjab vich aa ke baithe hai Sanu Ida de bandeya nu vote pani chahidi hai
22g 20000 rs. bill hoya pya g koi maf ne sanu
VOTA ok referendum Punjab VOTA ok referendum Punjab VOTA ok referendum Punjab 🌹💐🥀🌺 ok referendum Punjab 🌹💐🥀🌺 ok referendum Punjab 🌹💐🥀 ok referendum Punjab 🌹💐🌹💐🌹🌹💐🥀 ok referendum Punjab 🌹💐🌹
Good Randhawa
🙏
Jiunda reh sajna 🥳
ਮੋਟਰਾਂ ਦੇ ਬਿੱਲ ਵੀ ਲਾਗੂ ਕੀਤੇ ਜਾਣ
ਸਤਿ ਸ੍ਰੀ ਅਕਾਲ ਵੀਰੋ ਧੂਆਂ ਤਾਂ ਵੀਰੋ ਆਕਾਸ਼ ਨੂੰ ਜਾਣਾ ਪਾਣੀ ਤਾਂ ਪੀਣਾ ਗਾ
Sahil gal hai y g
Good bai khic ke rakho❤
ਲੱਖਾ ਕਿਹੜਾ ਚੰਗਾ ਕੰਮ ਕਰਦਾ ਰਿਹਾ
What's wrong he is doing
You do something better than him
Eh sarkaar ne Punjab da naash krta
Oh jawai aa ena de
ਭਾਜੀ ਜਗਦੀਪ ਤੂਸੀ ਹੋ ਸਕਦਾ ਸਹੀਬੋਲ ਰਹੇ ਹੋ
ਭਗਵੰਤ ਮਾਨ ਜੀ ਨੂੰ ਤਾ ਟਾਈਮ ਹਜੇ ਦੇਖੋ ਕਿੰਨਾ ਹੋਇਆ ਆਪਾ ਹਾਲੇ ਮਾੜਾ ਨਾਂ ਸੋਚੀਏ ਕੋਈ ਨਹੀਂ ਪਰਮਾਤਮਾ ਭਗਵੰਤ ਜੀ ਨੂੰ ਬੱਲ ਤੇ ਬੁੱਧੀ ਬਖ਼ਸ਼ੇ ਹੋਜੂ ਪੰਜਾਬ ਪਹਿਲੇ ਵਰਗਾਂ 🙏
ਬਾਕੀ ਤੂਸੀ ਇਹ ਨਾਂ ਭੁੱਲੋ ਹੋਮੋਪੈਥੀ ਦਵਾਈ ਥੋੜਾ ਟਾਈਮ ਲੈਂਦੀ🥹🙏
Jattan NE Barbad kita Toone jatt
ਬੁਹਤ ਬੇਸ਼ਰਮ ਸਰਕਾਰ ਆ ਇਹ
😂😂😂😂😂🚩🚩
Sarkari gunda raj Punjab vch chal raha hai
a pani Punjab Ludhiana da hindu,sikh , Muslim loka na a pani pena ha . akta karo as ganda pani nu sab melka roko loko .bamaria sab nu lagnia na loko
Bhai Asi tyar a thode nl khdn nu bhai g
Free lakha
Aaun Wale samay ch punjabi da bahut nuksaan hon wala a
Parwasi pahile woh kaam karne ke liay aate thay jo punjabi mazdur nahin karta tha aur industry teek seemat thay per jimidaron ne gaon me kaam deea aur jis karn inki ginti badh gyee.
O. Kejriwal. De. Jije. Ne. Parwasi
Ludhiyaana de Lok kitne aa locals should stand for their health first
Veer g punjabiya to 2 char purviya da hun Tak kutapa v nhi Hoya ih din diharhe punjabiya nu katl kar rhe ne tusi jago ihna di sittr pret kro
Nelae parne bnya kro
Raja varing bhaiya to vota khreed ke jitia ehna de adhar card bnaye ne
ਇਹ ਉਹੀ ਨੀ ਮੱਸੀ ਵਾਲਾ ਮੱਸੀ ਵਾਲਾ
Bhagwat maan murdabaad
Bhagwant maan Zindabad hai 👍
Bijli mufat chahiye fir jamper kahan se milu. Chahiye sab kujh free per sarkar karja kion le rahi hai.
Bhaiyon nu bhajyo apne Punjabi nojwana nu rujgat diwayo nhi fectoryan Punjab cho baher bhajayo
Bhana sidhu kio ni aaya
Vir ji pindand sheher pudher te kametiya da gudan kero apni ekta majboot kro Bhagat Singh di soch te pehraden di lorh hai