ਕਰਮਾਂ ਦੀ ਗੱਲ ॥ PART 5 ॥ PUNJABI SHORT FILM ॥

Поделиться
HTML-код
  • Опубликовано: 5 окт 2024

Комментарии • 178

  • @manjitkaur-wy1tg
    @manjitkaur-wy1tg 3 месяца назад +33

    ਬਹੁਤ ਬਹੁਤ ਬਹੁਤ ਹੀ ਸੋਹਣੀ ਕਹਾਣੀ 👌👌👍👍ਸਾਰਿਆਂ ਨੇ ਆਪਣੇ ਰੋਲ ਨੂੰ ਬਾਖੂਬੀ ਨਿਭਾਇਆ 👌👌👍👍ਵਧਾਈਆਂ ਦੇ ਹੱਕਦਾਰ ਓ so ਬਹੁਤ ਬਹੁਤ ਵਧਾਈਆਂ 🙏🙏🙏ਧੰਨਵਾਦ ਜੀ 🙏❤️❤️❤️❤️❤️

  • @surinderkarra-ਜਲੰਧਰ
    @surinderkarra-ਜਲੰਧਰ 3 месяца назад +30

    ਸਤਿ ਸ੍ਰੀ ਅਕਾਲ ਜੀ।
    ਰੱਬ ਹੀ ਰਾਖਾ ਏਹੋ ਜਿਹੀਆਂ ਮਾਂਵਾਂ ਦਾ।
    ਇਹ ਕੈਸੀ ਮਾਂ ਹੈ ਜਿਹੜੀ ਆਪਣੀ ਕੁੜੀ ਦਾ ਵਿਆਹ ਨਹੀਂ ਹੋਣ ਦਿੰਦੀ।
    ਲੱਖ ਲਾਹਨਤ ਏਹੋ ਜਿਹੇ ਲੋਕਾਂ ਦੇ।
    ਬਾਕੀ ਘਰ ਦੇ ਸਾਰੇ ਹੀ ਬਹੁਤ ਵਧੀਆ ਸੋਚ ਵਾਲੇ ਹਨ ।
    ਪ੍ਰੀਤ ਨੇ ਚੋਰੀ ਤਾਂ ਫੜ ਲਈ ਹੈ, ਪਰ ਸਮਾਂ ਲੱਗੂ ਸਾਹਮਣੇ ਆਉਣ ਲਈ।
    ਲਵਪ੍ਰੀਤ ਬਹੁਤ ਸਮਝਦਾਰ ਅਤੇ ਹਿੰਮਤ ਵਾਲੀ ਹੈ।
    ਆਖਰ ਕਿੰਨੀ ਦੇਰ ਇਹ ਵਿਆਹ ਨੂੰ ਰੋਕਦੀ ਰਹੇਗੀ , ਇਕ ਦਿਨ ਤਾਂ ਸਚਾਈ ਪਤਾ ਲੱਗੂ।
    ਫਿਰ ਇਹਦੇ ਕੁਟਾਪਾ ਚੜੂ।
    🌹🌹🌹🙏🙏🙏🙏🙏🌹🌹🌹

    • @jaspreetcheema2730
      @jaspreetcheema2730 3 месяца назад

      .ਬਹੁਤਹੀਵਧਿਅਆਜੀ❤❤❤❤❤

    • @parminderkaur3216
      @parminderkaur3216 3 месяца назад +1

      Ryt ji kite hou rista 😢

    • @kangtirath1733
      @kangtirath1733 3 месяца назад

      😊😊😊😊😊😊😊😊😊😊😊😊😊😊😊e😊😊😊😊😊

  • @gurmeetsohi6256
    @gurmeetsohi6256 3 месяца назад +3

    ਇਹੋ ਜਿਹੀ ਡੈਣ ਮਾਂ ਤਾ ਮਾਂ ਕਹਾਉਣ ਦੇ ਵੀ ਲਾਇਕ ਨਹੀਂ ਆਪਣੀ ਧੀ ਦਾ ਘਰ ਪੱਟਣ ਤੇ ਲੱਗੀ ਹੈ ਸ਼ਕਲ ਤੋਂ ਵੇਖਣ ਨੂੰ ਸ਼ਾਤਰ ਜਨਾਨੀ ਲੱਗਦੀ ਹੈ

  • @manjeetkaur949
    @manjeetkaur949 3 месяца назад +3

    ਇਹੋ ਜਿਹੀਆਂ ਮਾਂਵਾਂ ਦਾ ਕੀ ਬਣੂ ❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉

  • @Kamaljitkaurwm5hg5sg4e
    @Kamaljitkaurwm5hg5sg4e 3 месяца назад +21

    Lovepreet ਦੀ ਹਰ ਇਕ ਵੀਡੀਓ ਬਹੁਤ ਵਧੀਆ ਹੁੰਦੀ ਆ

  • @pinkihanda5308
    @pinkihanda5308 3 месяца назад +117

    ਅਗਲਾ ਭਾਗ ਵੀ ਜਲਦੀ ਲੇਕੇ ਆਇਊ ਜਿਮੈ ਕਰਾਏ ਵਾਲੇ ਕਮਰਾ ਦਾ ਹਰ ਰੋਜ ਭਾਗ ਆਦਾ ਹੇ ਉਸੇ ਤਰਾ ਇਹੇ ਜਲਦੀ ਲੇਕੇ ਆਊ ਜੀ

  • @ranjitsingj7433
    @ranjitsingj7433 3 месяца назад +9

    Tanks veer ji jaldi vedio oa deya karo 🙏🏼

  • @SoniaVerma-g9s
    @SoniaVerma-g9s 3 месяца назад +2

    Keho jihi maa 😢😢sotali toh v jyada eho jihi maa na hove gl ta krma di hundi ki pta kise de karam kine vadia hunde aa rabb v dekhda eho jehe krn vale v bharde aa 😢😢

  • @HasanKhan-kw6of
    @HasanKhan-kw6of 3 месяца назад +4

    ਬਹੁਤ ਵਧੀਆ ਵੀਡੀਓ ਅਗਲੀ ਵੀਡੀਓ ਜਲਦੀ ਭੇਜੋ ਜੀ ❤

  • @jarnaildhaliwal659
    @jarnaildhaliwal659 3 месяца назад

    ਬੇਕਾਰ ਜ਼ਨਾਨੀ ਸਾਰੇ ਸਾਰੇ ਐਪੀਸੋਡ ਦੀ ਪਟੀਮੇਸ ਕਰਤੀ ਕਿਵੇ ਕੁੜੀ ਦੀ ਲਾਇਫ ਖਰਾਬ ਕਰੀ ਜਾਂਦੀ ਹੈ ਕਿੰਨੀ ਭੈੜੀ ਇਹੋ ਜੀ ਮਾਂ ਤੈ ਕਿਊ ਵਿਆਹ ਕਰਾਇਆ ਤੇਰੀ ਜੀਭ ਕਿਊ ਨੀ ਕੱਟੀ ਤੇਰੀ ਮਾ ਨੇ ਐਹੋ ਜੀ ਮਾ ਮਾੜੇ ਕਰਮਾਂ ਵਾਲਿਆ ਨੂੰ ਮਿਲਦੀ ਹੈ
    ਮੁੰਡੇ ਵਾਲਿਆਂ ਨੂੰ ਵੀ ਕਿਰਨਾ ਨੇ ਕਿਹਾ ਜਸੀ ਬਿਮਾਰ ਹੈ ਕਿਰਨਾ ਦੇਹੀ ਛਿੱਤਰ ਪੈਣੇ ਚਾਹੀਦੇ ਨੇ ਲਵਪ੍ਰੀਤ ਆਪਦੀ ਮਾ ਦਾ ਫੋਨ ਚੈੱਕ ਕਰ

  • @Komal-g6b7p
    @Komal-g6b7p 3 месяца назад

    Bhut badhiya video hai lavpreet gbu hamesha khush raho 👍👍👌👌❤️❤️🎉🎉🎉🎉❤️🙏🙏

  • @luckymaan9928
    @luckymaan9928 3 месяца назад +1

    ਕੇ ਹੋ ਜੀ ਮਾਂ ਐਂ ਆਂਵਦੀ ਧੀ ਦੀ ਖੁਸ਼ੀ ਚ ਖੁਸ਼ ਨੀ ਹੋਈ ਲਵਪ੍ਰੀਤ ਨਾਲੋਂ ਤੱਕੜਾਂ ਘਰ ਮਿਲ ਗਿਆਂ ਉਹ ਦੁੱਖ ਐਂ ਮਾਂ ਨੂੰ

  • @simrankaur7559
    @simrankaur7559 3 месяца назад +1

    plz next parts jaldi kadeyo asi wait kr kr k thaak jande aa.... ewe interest v tutda hai 🙏🏻baki tuhadi videos bht sohniya hunda han te stories v ❤

  • @SahilSahil-th7kl
    @SahilSahil-th7kl 3 месяца назад +2

    ਸਭ ਤੋਂ ਵੱਡੀ ਤਕਲੀਫ਼ ਮਾਂ ਨੂੰ ਏ

  • @NirankarSingh-ev6uc
    @NirankarSingh-ev6uc 3 месяца назад +1

    Ma dean dhi. nu kha ❤❤🎉🎉🎉sukhwinder Kaur Hoshiarpur ♥️

  • @kamlarani8052
    @kamlarani8052 3 месяца назад +1

    Eho jahi maa nu ghar ton bahar kad dena chahiye❤❤❤

  • @SukhwinderKaur-y1e
    @SukhwinderKaur-y1e 3 месяца назад +2

    Nice serial next part v jaldi le k ayeo g we are waiting for next part

  • @kulwantmangat-w6b
    @kulwantmangat-w6b 3 месяца назад +2

    ਤੂੰ ਤਾਂ ਬਹੁਤ ਸਿਆਣੀ ਆ ਲਵਪ੍ਰੀਤ

  • @BalrajSingh-uy4um
    @BalrajSingh-uy4um 3 месяца назад

    Nic video lovepreet ji good 👍 ❤❤

  • @gurpreetkaur-fz5wv
    @gurpreetkaur-fz5wv 3 месяца назад

    ਅਗਲਾ ਪਾਰਟ ਵੀ ਜਲਦੀ ਲੈ ਆਉ ਜੀ ਲਵਪ੍ਰੀਤ ਦੀਦੀ

  • @MannuKaur-n4g
    @MannuKaur-n4g 3 месяца назад

    Bhahaut sohni video a g 👌👌❤️💕💖💖 next part v jaldi apload krdeyo g

  • @daljitkaur353
    @daljitkaur353 3 месяца назад

    Very nice story lovepreet ji❤❤❤❤❤🎉🎉🎉🎉❤❤❤❤❤❤❤

  • @sukhdevsingh-bc7dr
    @sukhdevsingh-bc7dr 3 месяца назад +6

    ਇਹ ਕਿਹੋ ਜਿਹੀ ਮਾਂ ਹੈ ਜੋ ਆਪਣੀ ਧੀ ਦਾ ਘਰ ਨਹੀਂ ਵਸਣ ਦਿੰਦੀ?

  • @ArmaandeepSingh-j2w
    @ArmaandeepSingh-j2w 3 месяца назад +1

    A kahani da end jaldi na kreo arsh veer g asi jassi di marriage hundi v dekhni a and jassi di marriage to baad di life v dekhni a v onu ode sohre kina pyar denge te jassi di ma dekhdi reh jaave

  • @SukhrajGrewal-v5s
    @SukhrajGrewal-v5s 3 месяца назад +1

    Next part jldi leke aao g ❤

  • @user-friendly-p6z
    @user-friendly-p6z 3 месяца назад +4

    Plz video jaldi jaldi pya karo tuhdiya video bhut soniya aa hundeya nee

  • @user-friendly-p6z
    @user-friendly-p6z 3 месяца назад +4

    Nys video ji

  • @amarpreetsingh2373
    @amarpreetsingh2373 3 месяца назад +1

    A wali video di bahut wait krada huna

  • @manjindersingh1822
    @manjindersingh1822 3 месяца назад +1

    Very nice video ji waheguru bless u all team members ji

  • @kirandeepkaur6078
    @kirandeepkaur6078 3 месяца назад +1

    Agla part jldi paa deyo eni wait na kraeo hun plz 🙏🏻

  • @Harpreetinsan.hy1pw
    @Harpreetinsan.hy1pw 3 месяца назад +1

    ❤❤gbu bro

  • @anshikaaggarwal3967
    @anshikaaggarwal3967 3 месяца назад

    Next Episode Much much awaited

  • @kulwantmangat-w6b
    @kulwantmangat-w6b 3 месяца назад +4

    ਹੁਣ ਵੀ ਉਹੀ ਆ ਜਸੀ ਦਾ ਵਿਆਹ ਹੋ ਜਾਵੇ ਤਾਂ ਚੰਗਾ ਹੀ ਹੈ

  • @jarnaildhaliwal659
    @jarnaildhaliwal659 3 месяца назад

    ਬੇਕਾਰ ਜ਼ਨਾਨੀ ਸਾਰੇ ਸਾਰੇ ਐਪੀਸੋਡ ਦੀ ਪਟੀਮੇਸ ਕਰਤੀ ਕਿਵੇ ਕੁੜੀ ਦੀ ਲਾਇਫ ਖਰਾਬ ਕਰੀ ਜਾਂਦੀ ਹੈ ਕਿੰਨੀ ਭੈੜੀ ਇਹੋ ਜੀ ਮਾਂ ਤੈ ਕਿਊ ਵਿਆਹ ਕਰਾਇਆ ਤੇਰੀ ਜੀਭ ਕਿਊ ਨੀ ਕੱਟੀ ਤੇਰੀ ਮਾ ਨੇ ਐਹੋ ਜੀ ਮਾ ਮਾੜੇ ਕਰਮਾਂ ਵਾਲਿਆ ਨੂੰ ਮਿਲਦੀ ਹੈ
    ਮੁੰਡੇ ਵਾਲਿਆਂ ਨੂੰ ਵੀ ਕਿਰਨਾ ਨੇ ਕਿਹਾ ਜਸੀ ਬਿਮਾਰ ਹੈ ਕਿਰਨਾ ਦੇਹੀ ਛਿੱਤਰ ਪੈਣੇ ਚਾਹੀਦੇ ਨੇ ਦੁਰਫਿਟੇਮੂੰਹ ਜਸੀ ਨੂੰ ਜੰਮਣ ਲਈ ਚਵਲ ਕਿਸੇ ਥਾਂ ਦੀ ਨਾਲੇ ਲਵਪ੍ਰੀਤ ਆਪਦੀ ਮਾ ਦਾ ਫੋਨ ਚੈੱਕ ਕਰ

  • @nishakadyan6466
    @nishakadyan6466 3 месяца назад +3

    Part jaldi daala karo

  • @amarpreetsingh2373
    @amarpreetsingh2373 3 месяца назад +1

    Bahut nice a bro film

  • @paramjeetkaur4230
    @paramjeetkaur4230 3 месяца назад

    ਇਸ ਫਫਆਕਉੱਟਣਈ ਬੜੀ ਦੀ ਪੈਰਵਾਈ ਕਰੋ ਤਾਂ ਕਿ ਇਹਦੀ ਸਚਾਈ ਥੋਡੇ ਸਾਹਮਣੇ ਆ ਜਾਵੇ

  • @SatmansinghSatnamsingh-k4n
    @SatmansinghSatnamsingh-k4n 3 месяца назад +4

    ਕਰਮਾਂ ਦੀ ਗੱਲ ਭਾਗ-6 ਦਿਖਾਓ ਅਰਸ਼ ਬਾਈ ਜੀ

  • @prabhnoorkaur3456
    @prabhnoorkaur3456 3 месяца назад

    Plz jaldi leke aaya kro Jassi da viah eshu nl hi kryo oadi maa nu v pta lage

  • @gurminderdhaliwal9700
    @gurminderdhaliwal9700 3 месяца назад +1

    ਜੱਸੀ ਦੀ ਦੁਸ਼ਮਣ ਤਾ ਘਰ ਬੈਠੀ ਜੱਸੀ ਦੀ ਮਾ

  • @SonuMahey-dk6rs
    @SonuMahey-dk6rs 3 месяца назад +2

    Bout late paye vedio plzz jldi Paya kro plzzzz

  • @anshikaaggarwal3967
    @anshikaaggarwal3967 3 месяца назад

    Hello Team, I would like to congratulate you on your success and the natural acting u guys do. Every expression every dialogue everything is so so natural. Aise lagta hi nhi ki aap log Acting kr rhe ho, aisa lagta hai ki the scene is actually going on in front of us and we are a part of it. every character is superb. I myself from Bhatinda. Every show of your Team seems to be very very relatable. Almost harr ghar ki harr ladki ki kahani hai jo sotuations aapke shows me dikhai jaate hai. Superb guys. ❤ Loveeee your Team.

  • @manpreetthind986
    @manpreetthind986 3 месяца назад

    Next part please ❤️💕💕

  • @omkarsingh3054
    @omkarsingh3054 3 месяца назад

    ਕਿਰਨਾਂ ਚਲੀ ਗਈ ਵਿਚੋਲੇ ਕੋਲ ਭਾਨੀ ਮਾਰਨ

  • @SukhpalGrewal-rx6bs
    @SukhpalGrewal-rx6bs 3 месяца назад

    ਲਵਪ੍ਰੀਤ ਮਾਤਾ ਦਾ ਸੱਚ ਸਾਹਮਣੇ ਆ ਹੀ ਜਾਣਾ ਪਰ 😂😂😂😂😂

  • @dhanwantsingh9111
    @dhanwantsingh9111 3 месяца назад

    Next part jaldi laike auna mann usa 🇺🇸

  • @gurminderdhaliwal9700
    @gurminderdhaliwal9700 3 месяца назад

    ਮਾ ਦੀ ਗੱਲ ਤੇ ਗ਼ੌਰ ਕਰਨੀ ਚਾਹੀਦੀ ਹੈ ਹੁਣ ਧਿਆਨ ਰੱਖੀ ਲਵਪ੍ਰਰੀਤ ਫੇਰ ਨਾ ਭਾਨੀ ਮਾਰ ਦੇ

  • @SumanSingla-kt9zh
    @SumanSingla-kt9zh 3 месяца назад +2

    Thoda jaldi video paya karo ji baki bahut vadiya series aa ji

  • @Gurmeetkaur-ye7gh
    @Gurmeetkaur-ye7gh 3 месяца назад

    ਏਹੋ ਜਹੀ ਮਾਂ ਦੀ ਗੋਤ ਮੋਨ ਕੇ ਘਰੋ ਕੱਢ ਛੱਡੇ
    ਕਾਮੀਨੀ ਜਨਾਨੀ ਨੂੰ 🤨🤨

  • @ShinderpalKaur-fe3ln
    @ShinderpalKaur-fe3ln 3 месяца назад +2

    ਮਾਂ ਧੀ ਦਾ ਘਰ ਭਾਨੀ ਮਾਰੀ ਆ🐰🐰🐰🐰🐰

  • @arshdeepkaur6456
    @arshdeepkaur6456 3 месяца назад +1

    ❤❤❤❤❤❤❤🎉🎉🎉🎉🎉🎉🎉🎉🎉

  • @satwinderbawa1085
    @satwinderbawa1085 3 месяца назад +4

    Aunti g thodi acting bhut sohni per suit thode neve pao hor v sohne lago ge

  • @sandeepchattha4846
    @sandeepchattha4846 3 месяца назад +1

    👍🙏👌

  • @RajwinderKaur-qe6zp
    @RajwinderKaur-qe6zp 3 месяца назад +1

    ਚੰਗਾ ਤੈਨੂੰ ਦੋਰਾ ਪੈ ਜਾਵੇ ਚੁਸਤ ਬਹੁਤ ਜਾ ਨਾਨੀ

  • @bablibhatia6279
    @bablibhatia6279 3 месяца назад +1

    Waiting for it to

  • @jaswinderkaur-xy4nm
    @jaswinderkaur-xy4nm 3 месяца назад

    Nice👍👍 video👌👌

  • @KashiaJusi
    @KashiaJusi 3 месяца назад

    ❤❤❤

  • @HasanKhan-kw6of
    @HasanKhan-kw6of 3 месяца назад

    ਅਗਲੀ ਵੀਡੀਓ ਜਲਦੀ ਤੋ ਜਲਦੀ ਭੇਜੋ ਜੀ

  • @Rajbnl-yk5mc
    @Rajbnl-yk5mc 3 месяца назад

    eho jehi maa nalo ta mari changi aa

  • @ManindersidhuSony
    @ManindersidhuSony 3 месяца назад

    Bht nyc didi 😘 loka nu eh dsna bht jroori aa k har insan apne krm likhwa k leunda koi kina mada krke jo Sahi aa rbb ohde nl aa te Mnu thode te bht maan aa tc bht vdia sikheya de rhe o ❤️❤️👍👍god blessed you

  • @JasleenKaur-vh9cv
    @JasleenKaur-vh9cv 3 месяца назад

    Bahal mansa good actor

  • @parminderkaur3216
    @parminderkaur3216 3 месяца назад

    Eda maa kise nu na mile 😢

  • @kirandeepkaur6078
    @kirandeepkaur6078 3 месяца назад +2

    Es maa da such kdo sahmne ayuga

  • @rickyseerha5668
    @rickyseerha5668 3 месяца назад

    ,, very nice vedio

  • @bablibhatia6279
    @bablibhatia6279 3 месяца назад +1

    Very nice 👍

  • @manjindersingh5679
    @manjindersingh5679 3 месяца назад +1

    Very nice

  • @sarjeetsingh7277
    @sarjeetsingh7277 3 месяца назад

    Please next part upload kar do hon ni wait ho rha

  • @HarpreetSingh-zd7sn
    @HarpreetSingh-zd7sn 3 месяца назад +2

    nice video

  • @pinkymanhotra5000
    @pinkymanhotra5000 3 месяца назад

    Jaldi le ke aoo next part

  • @parmjeetkaur6247
    @parmjeetkaur6247 3 месяца назад +1

    ❤❤❤❤❤❤

  • @ArmaandeepSingh-j2w
    @ArmaandeepSingh-j2w 3 месяца назад +1

    Shi gall a pta lag jaan de hardeep uncle g lataan tod deo kut kut k

  • @RajinderKaur-or2yo
    @RajinderKaur-or2yo 3 месяца назад +3

    13:21

  • @MONAPINDI
    @MONAPINDI 3 месяца назад

    Good

  • @dhanwantsingh9111
    @dhanwantsingh9111 3 месяца назад

    Very nice story mann usa 🇺🇸

  • @gurminderdhaliwal9700
    @gurminderdhaliwal9700 3 месяца назад

    ਲਵਪ੍ਰੀਤ ਤੂੰ ਮਾ ਮਗਰ ਨਾ ਲਗੀ ਟੈਸਟ ਕਰਾ ਲਓ ਤੇਰੀ ਮਾ ਨੇ ਭਾਨੀ ਮਾਰੀ ਸੀ ਤਾਹੀ ਡਰਦੀ ਆ ਲਵਪ੍ਰੀਤ ਤੂੰ ਆਵਦੀ ਚਾਚੀ ਨੂੰ ਪੁੱਛ ਜੱਸੀ ਤੂੰ ਜਵਾਬ ਨਾ ਦੇਈ

  • @Preet.Kaur527
    @Preet.Kaur527 3 месяца назад

    Very nyc and interesting story❤️ sari team di acting sirra galbat😍 Always stay happy all😊 Best wishes always🙌 Waiting for next part🤩

  • @luckymaan9928
    @luckymaan9928 3 месяца назад +3

    ਅਗਲਾ ਭਾਗ ਜ਼ਲਦੀ ਲੈ ਕੇ ਆਇਆਂ ਕਰੋਂ

  • @JotBrar-l1x
    @JotBrar-l1x 3 месяца назад

    Tuc bht wait krvonr oh tuc

  • @JaggiPandher-u9m
    @JaggiPandher-u9m 2 месяца назад

    😂❤🎉

  • @SahilSahil-th7kl
    @SahilSahil-th7kl 3 месяца назад +1

    ਇਸਦੀ ਅਸਲੀਅਤ ਸਾਹਮਣੇ ਲੈਕੇ ਆਉ

  • @manpreetgrewal2093
    @manpreetgrewal2093 3 месяца назад

    Very nice video didi ji

  • @puranjitkaur8664
    @puranjitkaur8664 3 месяца назад

    Bhag 6 jldi deo ji

  • @Harmeet7842
    @Harmeet7842 3 месяца назад +2

    Mai janei dai jutia lauen nu dil karda 🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺

  • @NarinderKaur-z3z
    @NarinderKaur-z3z 3 месяца назад +1

    Jaldi video payia karo ji

  • @kumariveena1239
    @kumariveena1239 2 месяца назад +1

    Jassi. Kirna di daughter law hai
    Daughter kive ban gai

  • @JasveerSingh-pn2dc
    @JasveerSingh-pn2dc 3 месяца назад

    Nice video
    ❤❤❤❤❤

  • @vedparkashkakkar9004
    @vedparkashkakkar9004 3 месяца назад +2

    Nice video

  • @gurminderdhaliwal9700
    @gurminderdhaliwal9700 3 месяца назад

    ਪ੍ਰੀਤ ਤੇ ਲਵਪ੍ਰੀਤ ਤੇਰੀ ਮੰਮੀ ਦਵਾਈ ਲੈਣ ਨੀ ਗਈ ਭਾਨੀ ਮਾਰ ਕੇ ਆਈ ਸੀ

  • @Jotgrewal-vlogs
    @Jotgrewal-vlogs 3 месяца назад

    Bhot time lone o episode den nu

  • @Harmeet7842
    @Harmeet7842 3 месяца назад +3

    Eah tai doctor nu khreed laaio Beavkoof aurth🥵🥵eah na ni eah dyan aa🦫🦫🦏🦏🦓🦍🦍ehi jayi ma kisa deia na hoeva🥵🥵🥵🥵🥵🥵🥵🥵🥵🥵🥵🥵🦏🦏🥵🐂🐑🦏🦏🦏🦏🦏🦏🦏🦏🦏🦏🦏🦏🦏

  • @Kamaljitkaurwm5hg5sg4e
    @Kamaljitkaurwm5hg5sg4e 3 месяца назад +2

    ਮਾਂ ਕਿੰਨੀ ਚਲਾਕ ਆ ਸੁੱਕੀ ਜਿਹੀ

  • @annnilsson7587
    @annnilsson7587 3 месяца назад

    Plz write the head line in English Too .. not all can read Gurmukhi 😢

  • @Harmeet7842
    @Harmeet7842 3 месяца назад +1

    Eah ta kmiena aurth aa🩴🩴🩴🩴🩴

  • @Kiranmaan7
    @Kiranmaan7 3 месяца назад

    Jaldi video upload kariya karo please

  • @parminderkaur3216
    @parminderkaur3216 3 месяца назад

    Nest episode

  • @harpreetkaur-dp5gn
    @harpreetkaur-dp5gn 2 месяца назад +1

    Maa to jhll ni ho nda v St kilean ale de rishta hove gussa a reha maa te

  • @SandeepBhangu-pk1yz
    @SandeepBhangu-pk1yz 3 месяца назад

    Next part plzz

  • @MeenuLamhy
    @MeenuLamhy 3 месяца назад

    De ehda agla bhaag kdo auo ga g

  • @PargatSingh-qs2dc
    @PargatSingh-qs2dc 3 месяца назад

    3:53

  • @palvindersingh1985
    @palvindersingh1985 3 месяца назад

    Akho jai vcholai jado sitar paidai nai ado Faipatlagda hai