Это видео недоступно.
Сожалеем об этом.

Nanda Patwari : ਨੰਦਾਂ ਪਟਵਾਰੀ NRI Bhaanasidhu Bhanabhagudha Amanachairman New Punjabi Comedy Movie

Поделиться
HTML-код
  • Опубликовано: 9 май 2022
  • Now we come with new new update🛎
    Nanda Patwari : ਨੰਦਾਂ ਪਾਟਵਾਰੀ Official Video Hope you all enjoy this teaser. Enjoy and stay connected with us for full video and new update🛎
    Nanda Patwari : ਨੰਦਾਂ ਪਾਟਵਾਰੀ
    For business : amanadeepsidhu813@gmail.com
    Call : 9463034885
    WhatsApp: 9463034885
    Story by _ Amanachairman,Jagsirjack
    Actors 👉🏻 Bhaanasidhu, Mintujatt , Amanachairman,Jagserjack,Rananitman,Priykachuhan,Rehman,
    Editor by 👉🏻Jagsirjack,Amanachairman
    Director 👉🏻 Amanachairman,Jagsirjack
    DOP 👉🏻 Jagsirjack,arman
    Creative Producer Amanachairman,Jassidoctor
    Digital Publisher 👉🏻 ChaChaWoW Records
    Color Grading 👉🏻 Amanachairman
    Produce by 👉🏻 ChaChaWoW Team
    Copyrights : Amanachairman,ChaChaWoW Team
    Music : ChaChaWoW music 🎵
    Qyamatlife Studioz Mobile : 7626840740
    Makeup 👉🏻 Jassi
    Thumbnail by 👉🏻 Sehajveer singh
    📞 +91 6284 582 479
    instagram : Mitnujatt 👉🏻 mintumaan44?igs...
    instagram : Bhaanasidhuz 👉🏻 bhaanasidhuz?ig...
    instagram : Amanachairman 👉🏻 amanachairman?i...
    Vlog No Copyright Music 👉🏻 / vlognocopyrightmusic
    No Copyright Sounds 👉🏻 / nocopyrightsounds
    Audio library 👉🏻 / audiolibrary-channel

Комментарии • 346

  • @GurwinderSandhutl9tp
    @GurwinderSandhutl9tp 2 года назад +23

    ਇਹ ਵੀਡੀਓ ਅੱਜ ਦੇ ਪੰਜਾਬ ਦੀ ਅਸਲ ਸੱਚਾਈ ਹੈ। ਪਟਵਾਰੀ। ਕਾਨੂੰਗੋ। ਤਹਿਸੀਲਦਾਰ। ਐੱਸ ਡੀ ਐਮ। ਡੀ ਸੀ ।ਮੰਤਰੀ ਇਹਨਾਂ ਦੇ ਖੂਨ ਵਿਚ ਰਿਸ਼ਵਤਖੋਰੀ ਰਲੀ ਹੋਈ ਹੈ

  • @gurjindersinghsandhu2701
    @gurjindersinghsandhu2701 2 года назад +39

    ਬਹੁਤ ਵੱਧੀਆ ਐਕਟਿੰਗ ਕੀਤੀ ਪਟਵਾਰੀ ਦੀ ਕਮਾਲ ਕਰਤੀ ਯਾਰ ਭਾਨਿਆਂ ਸਿਰਾ ।

  • @gurjantsingh5134
    @gurjantsingh5134 2 года назад +9

    ਹੁਣ ਤਾਂ ਬਾਈ ਭਾਨਾ ਭਗੋੜਾ ਦੀ ਥਾਂ ਨਾਮ ਬਦਲ ਕੇ ਭਾਨ ਾ ਪਟਵਾਰੀ ਰੱਖਣਾ ਪਉ ਬਹੁਤ ਵਧੀਆ ਸਟੋਰੀ

    • @harbhajansingh5390
      @harbhajansingh5390 2 года назад

      😇😇😇😇😇👍👍👍👍👍💉💉💉💉💉💝💝💝💝💝😝😝😝😝😝🍕🍕🍕🍕🍕💋💋💋💋💋😍😍😍😍😍😰😰😰😰😰🐶🐶🐶🐶🐶🍒🍒🍒🍒🍒

  • @jarnailbenipal5668
    @jarnailbenipal5668 2 года назад +7

    ਭਾਨਾ ਪਟਵਾਰੀ ਬਹੁਤ ਵਧੀਆ
    ਵੀਡੀਓ ਪੂਰੀ ਸੱਚ ਬਿਆਨ ਕਰਤਾ ਵੁੀਰ

  • @jagkaur8664
    @jagkaur8664 2 года назад +1

    ਕਿਆ ਬਾਤ ਹੈ ਰਗੜ ਕੇ ਰੱਖੋ ਚੰਗੀ ਤਰਾਂ ਲਾਹੋ ਛਿਲਾ ਛਿੱਲ ਕੇ ਰੱਖੋ ਧੰਨਵਾਦ।

  • @mannsahiapb3156
    @mannsahiapb3156 2 года назад +13

    ਮਾਰਦਾ ਗੱਲ ਗਲੋਰੀਆਂ ਜੀਆਂ😂😂

  • @sikandersinghdhillon2811
    @sikandersinghdhillon2811 2 года назад +14

    ਸਤਿ ਸ੍ਰੀ ਅਕਾਲ ਜੀ 🙏🙏 ਬਹੁਤ ਵਧੀਆ ਵਿੰਡੀਉ ਜੀ 😂😂😂👍👍🙏🙏

  • @davinderkumar384
    @davinderkumar384 2 года назад +11

    ਪਟਵਾਰੀ ਸਾਹਿਬ ਪੈਨ ਵਿਚ ਸਿਕਾ ਤਾਂ ਹੈ ਨਹੀਂ ਹੈ 😀😀 ਘੈਂਟ ਵੀਡੀਓ ਹੈ ਵੀਰ ਜੀ 👌❤️

  • @JAttPB23-
    @JAttPB23- 2 года назад +11

    ਭਾਨੇ ਦੀ ਗਰੇਜੀ 😂 THANKU SIR THANKU SIR

  • @buntyjatt5567
    @buntyjatt5567 2 года назад +7

    ਭਾਨਾ ਭਗੌੜਾ ਜਿੰਦਾਬਾਦ ✌️✌️✌️👏👏

  • @kulwindersandhu8384
    @kulwindersandhu8384 2 года назад +4

    Good ਓ ਭਾਨਾ ਭਾਅ ਜੀ ਭਾਨਾ ਭਾਅ ਜੀ ਜ਼ਿੰਦਾਬਾਦ

  • @Punjab_5rivers
    @Punjab_5rivers 2 года назад +2

    ਬਹੁਤ ਸਹੀ। ਪਟਵਾਰੀ ਆਮ ਲੋਕਾਂ ਨੂੰ ਲੁੱਟ ਰਹੇ ਹਨ।
    ਉਹ ਅਮਰੀਕਾ ਦੇ ਲੋਕਾਂ ਨਾਲੋਂ ਵੱਧ ਕਮਾ ਰਹੇ ਹਨ

  • @sukhijatana1858
    @sukhijatana1858 2 года назад +6

    ਸੀਰਾ ਹੀ ਆ ਵੀ😁😁😂

  • @gurditkhehra9664
    @gurditkhehra9664 2 года назад +11

    ਭਾਨੇ ਸਿਧੂ ਵੀਰ ਜੀ ਮੇਰਾ ਪਿੰਡ ਕੋਟ ਖਹਿਰਾ ਜਿਲਾ ਅੰਮ੍ਰਿਤਸਰ ਹਲਕਾ ਜੰਡਿਆਲਾ ਗੁਰੂ ਅਸੀ ਡੇਰੇ ਤੇ ਰਹਿੰਦੇ ਸਾਡੇ ਗਵਾਂਢੀ ਨੇ ਸਾਡੇ ਘਰ ਨੂੰ ਆਉਣ ਵਾਲਾ ਰਸਤਾ ਵੱਡ ਕੇ 5 ਫੁੱਟ ਕਰ ਦਿੱਤਾ ਸਰਕਾਰੀ ਰਸਤਾ 17 ਫੁੱਟ ਏ ਮੇਰੀ ਹੈਲਪ ਕਰਦੇ ਭਾਨੇ ਵੀਰ

  • @Punjabinewvideos
    @Punjabinewvideos 2 года назад +13

    ਬਹੁਤ ਸੋਹਣਾ ਸੁਨੇਹਾ ਦਿੱਤਾ ਵੀਰ ਧੰਨਵਾਦ ਤੁਹਾਡਾ 💖

  • @sardulkhan8599
    @sardulkhan8599 2 года назад +11

    ਕੈੱਲਾ ❤️❤️❤️❤️❤️❤️

  • @JasbirSingh-vh8sl
    @JasbirSingh-vh8sl 10 месяцев назад

    ਕੈਲੇ ਬਾਈ ਬਿਲਕੁਲ ਪਟਵਾਰੀਆਂ ਦੀ ਸਹੀ ਤਸਵੀਰ ਪੇਸ਼ ਕੀਤੀ ਹੈ

  • @vakeelsingh8039
    @vakeelsingh8039 2 года назад +16

    ਬਹੁਤ ਵਧੀਆ ਕੰਨਸੇਪਟ ♥️👍

  • @dhillonharpa8600
    @dhillonharpa8600 2 года назад +9

    ਚਿਆਚਾ❤️

  • @tricitypetbirdmohali1388
    @tricitypetbirdmohali1388 2 года назад +1

    ਬਾਈ ਜੀ ਕੋਈ ਲਫ਼ਜ ਹੀ ਨਹੀਂ ਵੀਡੀਓ ਦੀ ਤਾਰੀਫ ਕਰਨ ਲਈ, ਸਿਰਾ ਐਕਟਿੰਗ, ਪਟਵਾਰੀ ਅਤੇ ਬਿਹਾਰੀਆਂ ਵਾਲੀ ਦਾ ਕੋਈ ਅੰਤ ਨਹੀਂ

  • @ramangill6193
    @ramangill6193 Год назад

    Congress awajh tuhadi vicho onnddi aa ooo panhaasiddhu
    Bahnaa rehnn deh
    Pannaa theek aa

  • @gurjantsingh5134
    @gurjantsingh5134 2 года назад +2

    ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ

  • @blackdeerhd8440
    @blackdeerhd8440 2 года назад +13

    ਬਾਈ ਮੈਂ ਥੋਡੀ video ਨਿਹਾਲ ਸਿੰਘ ਵਾਲਾ ਬੈਠ ਕੇ ਦੇਖ ਰਿਹਾ ,, ਏਥੇ hdfc Bank ਚ ਆਇਆ ਸੀ,, vist ਕਰਨ,, ਭਾਨੇ ਵਾਰੇ ਪਤਾ ਕੀਤਾ ਬਹੁਤ ਖੁਸੀ ਹੋਈ ਏਨਾ ਅਮੀਰ ਬੰਦਾ ,,,ਕਿਵੇਂ ਗਰੀਬਾ ਦੇ ਕਿਰਦਾਰ ਨਿਭਾ ਰਿਹਾ ਹੈ,,,

    • @itzkaran3930
      @itzkaran3930 Год назад

      😉😉😉😉🥰😇😇ਮਾਰਦਾ ਗੱਲ ਗਲੋਰਿਆ

  • @jagvirsinghbenipal5182
    @jagvirsinghbenipal5182 2 года назад +7

    ਬਹੁਤ ਵਧੀਆ ਬਾਈ ਜੀ 👌👌👌👌

  • @HarjinderBhullar6076
    @HarjinderBhullar6076 2 года назад +5

    ਭਾਨਾ ਸਿੱਧੂ ਘੈਂਟ ਪੰਜਾਬੀ ਜੱਟ ਧੂੜਾਂ ਪੱਟ ਤੇ ਅਮਨ ਚੈਅਰਮੈਨ ਘੈਂਟ ਪੰਜਾਬੀ ਜੱਟ ਤੇ ਭਾਨਾ ਭਗੌੜਾ ਕੈਲਾ ਘੈਂਟ ਤਿੰਨੇ ਬੰਦੇ ਸਿਰਾ ਘੈਂਟ ਡਾਈਲਾਗ ਸਿਰਾ ਐਕਟਿੰਗ ਵਧੀਆ ਮੈਸੇਜ ਦਿੰਦੇ ਆ

  • @rajvirdhillon8931
    @rajvirdhillon8931 2 года назад +1

    ਭਾਨਾਂ ਸਿੱਧੂ ਸਿਰਾ ਲਾ ਜਾਂਦਾ 👏🏻

  • @jatinderSingh-dc1zs
    @jatinderSingh-dc1zs 8 месяцев назад

    Bhana sidhu sachi so lage tuhdi ja ja sidhu moose wala di dek ke maja aa jada wa waheguru ji mehar karo

  • @HarmanSingh-ws4ud
    @HarmanSingh-ws4ud 2 года назад +1

    Chacha ji bhaut badiyaa video hundiaa ne tuhadiaaa,

  • @Simma0001
    @Simma0001 2 года назад +11

    ਕੈਲਾ ਕਰਦਾ ਹਰੇਕ ਗੱਲ ਦਾ ਸਪਸ਼ਟੀਕਰਨ ਤਾਂ 😂

  • @sarabjitkaur8997
    @sarabjitkaur8997 2 года назад +1

    ਵਧੀਆ ਵੀਡੀਓ ਔਰ ਜਾਗਰੂਕ ਵੀਡੀਓ

  • @rXckee13
    @rXckee13 2 года назад +5

    😂😂😂 ਟਕਾ ਟਕਾ ਕੇ ਜੁੱਤੀਆਂ ਵੱਜਦੀਆਂ। Good

  • @AnilKumar-dh8mr
    @AnilKumar-dh8mr 2 года назад +1

    Bhana g apdi hur ek gal 100% sachi hundi ap funny bnate ho pr apki bate bilkul sahi h ajkl yahi sab hota h hur kisiko apna fayda chahiye vry nice

  • @sadhusinghbhullar7339
    @sadhusinghbhullar7339 2 года назад

    ਇਹ ਸਮਾਜ਼ ਭਲਾਈ ਚਸਕਾ,,ਵਾਹ ਵਾਹ,, ਸਮਾਜਿਕ ਦਰਦੀ,, ਸਮਾਜਿਕਤਾ ਦਾ ਪਹਿਰੇਦਾਰ ਸਮਾਜ਼ ਦਾ ਦਰਦੀ ਬਹੁਤ ਵਧੀਆ ਉਪਰਾਲਾ ਚੰਗੇ ਮਾਪਿਆਂ ਦੀ ਲਾਇਕ , ਔਲਾਦ ਜਿਨ੍ਹਾਂ ਦਾ ਜਾਇਆ (.ਮਾਪੇ,ਜਾਪ, ) ਲੱਖਾਂ ਧੰਨਵਾਦ,,,

  • @dharamveersingh7978
    @dharamveersingh7978 2 года назад +1

    Bahut badhiya video y .bahut comedy c

  • @sunnyzafar858
    @sunnyzafar858 2 года назад +13

    Ustad ji love you from Pakistan 🇵🇰❤️

  • @varindersingh7675
    @varindersingh7675 2 года назад +4

    8:29 sahi gal boli bhane ne 😀

  • @jobancheema8450
    @jobancheema8450 2 года назад +6

    tu ta yr world wide actor a yr 👍🤣❤️

  • @Noorsingh5201
    @Noorsingh5201 2 года назад +1

    n0-1 ਕੈਲਾ saaahb

  • @laddidhaliwal1312
    @laddidhaliwal1312 2 года назад +7

    ਬਹੁਤ ਵਧੀਆ ਵੀਡੀਓ ਭਾਨੇ ਬਾਈ ਇਸ ਤਰ੍ਹਾਂ ਹੀ ਹੁੰਦਾ🙏👌

  • @mannpreet3908
    @mannpreet3908 2 года назад

    ਭਾਣਾ ਭਗੋੜਾ ਬਹੁਤ ਹੀ ਵਧੀਆ ਐਕਟਰ ਹੈ

  • @SukhwinderSingh-wq5ip
    @SukhwinderSingh-wq5ip 2 года назад

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @GurpreetSingh-hg7kw
    @GurpreetSingh-hg7kw 2 года назад +39

    ਬਹੁਤ ਵਧੀਆ ਵੀਡੀਓ ਆ ਮਿੱਤਰਾ ਹਾਸਾ ਵੀ ਆ ਤੇ ਸਚਾਈ ਵੀ ਆ 👍👍👍

  • @MalkitSingh-ej7qj
    @MalkitSingh-ej7qj 2 года назад

    Bahut vadhiya suneha te hassa v fulll👌👌👌👍👍👍

  • @inderjitsingh7074
    @inderjitsingh7074 2 года назад

    ਬਿਲਕੁਲ ਅਸਲੀਅਤ ਦਿਖਾਈ ਆ ਵੀਰ ਬਹੁਤ ਵਧੀਆ ਵੀਡੀਓ।

  • @SinghGill7878
    @SinghGill7878 2 года назад

    ਬਹੁਤ ਵਧੀਅਾ ਹੁੰਦਾ ਬਿਲਕੁਲ ੲਿਵੇ ਹੀ ਅਾ

  • @AnilKumar-dh8mr
    @AnilKumar-dh8mr 2 года назад +1

    😆😆😆😆CHACHA JI BRO BNKE A GYE VRY NICE

  • @JhallaSinghSandhu
    @JhallaSinghSandhu 2 года назад +2

    Very nice! Great 👍 Team !!

  • @gurpreetsharma7929
    @gurpreetsharma7929 2 года назад +2

    ਸਿਰਾ ਲਾਇਆ ਪਿਆ ਬਾਈ ਸੱਚਾਈ ਤੇ ਮਨੋਰੰਜਨ ਵੀ ।🙏🙏

  • @veerpalkaur2670
    @veerpalkaur2670 2 года назад +2

    bai siraa yarr bana sidhu temm

  • @farooqthikryaofficial
    @farooqthikryaofficial 2 года назад

    Att kar di...fantastic acting sabhi ki.....

  • @jeevansinghmarad3118
    @jeevansinghmarad3118 2 года назад +2

    Aaj thatki baba preduceer dxx vich gurwinder Gill di entry hoyi, end hoyea, bus loka di eko mang aa ke Amana chairman , Bhana sidhu , te bhana 3 ne preduceer dxx de tharki baba vich aa Jan , end hi ho jana

  • @jagmeetsekhon92
    @jagmeetsekhon92 2 года назад +1

    Bohot Vidya video c Bai g , patwari Saab di English end gal baat a 👌

  • @SamSra007
    @SamSra007 2 года назад

    ਬਹੁਤ ਖੂਬ ਕੰਮ ਟੂ my gather 👌🏻👌🏻🔥🔥🔥🔥

  • @Globalkabbadiupdates
    @Globalkabbadiupdates 2 года назад +14

    ਐਨ ਆਰ ਆਈ ਦੀ ਕਹਾਣੀ ਸੁਣਕੇ ਦਿਲ ਭਰ ਗਿਆ, ਹੁਣ ਜੇਬ ਭਰ ਕੇ ਠੀਕ ਹੋਵੇਗਾ, ਪਟਵਾਰੀ ਸਾਹਿਬ ਇੰਨਾਂ ਤੋਂ ਚਾਰ ਰੁਪਏ ਵੱਧ ਲੈਕੇ ਚੇਅਰਮੈਨ ਦੇ ਵਾਲ ਕਟਵਾ ਦਿਓੁ,,,,ਐਨਕਾਂ ਤਾਂ ਭੁਲਾ ਦਿੱਤੀਆਂ,,😁😁, ਬਹੁਤ ਵਧੀਆ ਮੈਸੇਜ ਦਿੱਤਾ ਹੈ ਕਿ ਆਪਣੀ ਮਿੱਟੀ ਨਾਲ ਜੁੜੇ ਰਹੋ, ਭਾਵੁਕਤਾ ਵਾਲੀ ਗੱਲ ਕੀਤੀ ਭਾਨੇ

  • @gurisandhu2365
    @gurisandhu2365 2 года назад +3

    Bhot vadia video bni aa Bai 🙏

  • @JOHALDESIWEB
    @JOHALDESIWEB 2 года назад +2

    ਬਿਲਕੁਲ ਸਹੀ ਵੀਡੀਓ ਬਣਾਈ ਏਦਾਂ ਕਰਦੇ ਆ ਪੈਸੇ ਵੀ ਲੈਂਦੇ ਤੇ ਕੰਮ ਫਿਰ ਗਲਤ ਕੋਈ ਨਾ ਕੋਈ ਘੁੰਡੀ ਛੱਡ ਦਿੰਦੇ ਨੇਂ

    • @harbhajansingh5390
      @harbhajansingh5390 2 года назад

      😇😇😇😇😇👍👍👍👍👍💉💉💉💉💉💝💝💝💝💝💋💋💋💋💋🍕🍕🍕🍕🍕😍😍😍😍😍😥😥😥😥😥🍒🍒🍒🍒🐶

  • @SUKHYOUTUBER
    @SUKHYOUTUBER 2 года назад +3

    Sira gal baat 😂😂😂😂

  • @bannybains5537
    @bannybains5537 2 года назад

    God bless you sir bohat vadiya laga

  • @gursewaksekhon99
    @gursewaksekhon99 2 года назад

    Bahut vdia msg ditta. Carry on gbu all team

  • @akkisahota9339
    @akkisahota9339 2 года назад +1

    Good job brother carry on bro god bless you jattta sirrra Bai nicc attt goooddd kizzzzaaaa pb 30 wala guri sahota

  • @bahadursingh6159
    @bahadursingh6159 2 года назад

    Mintu y sira Amana Bhana bhootu best comedian team

  • @davinderkumar384
    @davinderkumar384 2 года назад +14

    ਬਹੁਤ ਵਧੀਆ ਟੀਮ ਹੈ ਚਾਚਾ ਵਾਓ 👌👌❤️

  • @Mani-lu2fm
    @Mani-lu2fm 2 года назад +1

    siraaaaa Jatto😄😄👌👌👌🌹

  • @vickybrar6024
    @vickybrar6024 2 года назад +2

    Love u bhana ta Amana bhra ❤️

  • @PTZ1313
    @PTZ1313 2 года назад

    Pese ma den wali gal bilkul sahi aa. Agla ykeen nai krda. Na patwari lwe ta agla banda kise nu nal le aunda k patwari ne pese nai lye tuc nal chalo de k aune

  • @jagseersingh4506
    @jagseersingh4506 2 года назад

    GOOD MASSEGE SIRRRRA ACTING GOOD VIDEO GOOD ACTING ALL'TEAM THANKS

  • @gavysaidolehal4002
    @gavysaidolehal4002 2 года назад +2

    This character very funny and good

  • @gulabsinghgulabsingh8145
    @gulabsinghgulabsingh8145 2 года назад

    Siraaaa chacha ji gbu both of u love you a truck bhar k ❤️❤️❤️😘😂😂😂😂😂😂😂😘😘😂😎😂😂😂😘

  • @hackerchoudhary362
    @hackerchoudhary362 2 года назад +3

    Good Acting chaha wow 😲😲

  • @SukhpalSingh-kr2sw
    @SukhpalSingh-kr2sw 2 года назад

    ਕੋਣ ਕੋਣ ਕਰਦਾ ਵੀ ਕੈਲੇ ਨੂੰ ਪਿਆਰ

  • @AmandeepSingh-pk5je
    @AmandeepSingh-pk5je 2 года назад

    Kya bat h yar bahut vadiya video haahha tuhade movies di wait rahndi a gud bro👍

  • @sarabjitkaur8997
    @sarabjitkaur8997 2 года назад

    ਚੇਅਰਮੈਨ ਘੈਟ ਏ

  • @ravinderjhally6105
    @ravinderjhally6105 2 года назад +2

    ਸਹੀ ਗੱਲ ਆ ਬਾਈ ਜੀ ਸਾਰੇ ਪੈਸੇ ਖਾਤਿਰ ਸਿਸਟਮ ਉਪਰ ਤੱਕ ਖਰਾਬ ਆ 11..20

  • @jai-hind82
    @jai-hind82 2 года назад

    ਇਸ ਵਿਸ਼ੇ ਤੇ ਇਕ ਵੀਡੀਓ ਬਣਾਓ ਭਾਨੇ ਬਾਈ,,
    ਕਿ
    ਜਿਹੜੇ ਪਿੰਡਾਂ ਦੇ ਵਸਨੀਕਾਂ ਨੇ ਪਟਵਾਰੀਆਂ ਨਾਲ ਮਿਲਕੇ ਬਾਹਰੋਂ ਗਾਹਕ ਲੱਭ ਕੇ ਜੁਮਲਾ-ਸ਼ਾਮਲਾਤ,ਪੰਚਾਇਤੀ ਜਮੀਨਾਂ ਦੇ ਇੰਤਕਾਲ ਆਪਣੇ ਨਾਮ ਕਰਵਾ ਕੇ ਓਹ ਗਾਹਕ ਨੂੰ ਮਾਰਕੀਟ ਮੁੱਲ ਤੇ ਵੇਚੀਆਂ,,ਚਲੋ ਓਹ ਵੀ ਛੁਡਵਾਓ,,
    ਪਰ ਖਰੀਦਾਰ ਤਾਂ ਬੋਨਾਫਾਈਡ ਪਰਚੇਜਰ ਸੀ ਓਸ ਨੇ ਮੋਕੇ ਦੇ ਪਟਵਾਰੀ ਤੋਂ ਫਰਦ ਜਮਾਂਬੰਦੀ ਮਲਕੀਅਤ ਦੀ ਤਸੱਲੀ ਕਰਨ ਤੋਂ ਬਾਅਦ ਜਮੀਨ ਖਰੀਦੀ ਅਤੇ ਹੁਣ ਓਹ ਪਿੰਡ ਵਾਸੀ ਜਮੀਨ ਛੁਡਵਾ ਰਹੇ ਹਨ,,ਘੱਟੋ ਘੱਟ ਓਸ ਗਾਹਕ ਨਾਲ ਤਾਂ ਇਨਸਾਫ ਕੀਤਾ ਜਾਏ ਕਿ ਓਸ ਗਾਹਕ ਜੋ ਕਿ ਇਕ ਆਮ ਦਿਹਾਤੀ ਕਿਸਾਨ ਹੋਣ ਨਾਤੇ ਪਟਵਾਰੀ ਤੋਂ ਗਰੰਟੀ ਲੈ ਕੇ ਜਮੀਨ ਖਰੀਦ ਦਾ ਹੈ ਘੱਟੋ-ਘੱਟ ਓਹ ਗਾਹਕ ਨੂੰ ਵੇਚਣ ਵਾਲੇ ਜਿਮੀਦਾਰਾਂ ਦੀਆਂ ਪਿੰਡ ਚ ਪਈਆਂ ਓਹੀ ਸੇਮ ਮਾਲਕਾਂ ਦੀਆਂ ਪਿੰਡ ਚ ਪਈਆਂ ਹੋਰ ਅਸਲ ਜਮੀਨਾਂ ਦੀ ਮਲਕੀਅਤ ਚੋਂ ਬਣਦੀ ਜਮੀਨ ਦਿਤੀ ਜਾਏ।।
    ਜੈ ਹਿੰਦ।।

  • @sonysingh9714
    @sonysingh9714 2 года назад

    Wah yrr bhane sira krata

  • @jasskumar8112
    @jasskumar8112 2 года назад +2

    Nice bai g 👌👌👌👌👌👌👌👌👌👌👌

  • @kulwinder3600
    @kulwinder3600 7 месяцев назад

    Reality 💯

  • @jaswindersinghkhalsa4095
    @jaswindersinghkhalsa4095 7 месяцев назад

    ਸੱਚ

  • @TO-OR758
    @TO-OR758 Год назад +1

    😍😍

  • @supandeep6933
    @supandeep6933 2 года назад

    👌favourite

  • @Noorsingh5201
    @Noorsingh5201 2 года назад

    bohat wadiyaa y ji khich k rakho patwaari saahb

  • @user-xh9fx4re7d
    @user-xh9fx4re7d 2 года назад

    Salute,patvari Saab

  • @bannybains5537
    @bannybains5537 2 года назад

    Bohat comdy video hai

  • @sandeepdhillon6719
    @sandeepdhillon6719 2 года назад +1

    ਬਹੁਤ ਵਧੀਆ ਜੀ

  • @sukhsidhu5911
    @sukhsidhu5911 2 года назад

    Bhana goraaa siraaa 😀😀😀

  • @sandhuschannel2114
    @sandhuschannel2114 2 года назад +1

    😂😂 hahahaha asli patvari banyaa vaa bai bhana dono passe pag vich pen 🖊️🖋️ pensil tung k 😂 hahahaha 👍

  • @akashgill9953
    @akashgill9953 2 года назад

    Very Nice videos 22ji 👍🏼👍🏼👏👏👌👌🔥🔥

  • @sonuelectronic2054
    @sonuelectronic2054 2 года назад

    Bhut sohni video aah

  • @balkaransinghdandiwal8955
    @balkaransinghdandiwal8955 2 года назад

    Very nice good acting good story

  • @harmitsingh4206
    @harmitsingh4206 2 года назад +1

    Panna veer ji patrani timiya meri Marina dhagi laagi Janani menu byaah ke deti dip Narayan Ji ki vyakhya

  • @a2zpunjab
    @a2zpunjab 2 года назад

    Sirraa bai g

  • @makhankalas660
    @makhankalas660 2 года назад +1

    ਸਿਰਾ ਗੱਲਬਾਤ ਦੇਖਣ ਤੋਂ ਪਹਿਲਾਂ ਹੀ ਕਮੈਂਟ ਭਾਨੇ ਭਗੋੜੇ ਨੂੰ ਦੇਖ ਕੇ ਦੇਖਣ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਵਿਡੀਓ ਸਿਰਾ ਹੋਵੇਗੀ

  • @manisandhu1275
    @manisandhu1275 Год назад

    Endless 👌

  • @sukhjindersingh2937
    @sukhjindersingh2937 2 года назад +3

    Very nice ❤👌👍😜😀😂

  • @harrykhakh9398
    @harrykhakh9398 2 года назад

    Bhut vdia jattberaa

  • @jasvindrasidhubrar3829
    @jasvindrasidhubrar3829 2 года назад

    Good acting chacha wow!

  • @ballijasseana3356
    @ballijasseana3356 2 года назад

    It is reality bro nice video

  • @gurisandhu2365
    @gurisandhu2365 2 года назад +14

    God bless you all chacha wow team members 👍🙏❤️🙏

  • @GavyEuropeTravelvlogs
    @GavyEuropeTravelvlogs 2 года назад

    Hey oye wakhi a tuba te a sirra yr bhana ta

  • @jasveersinghgill3982
    @jasveersinghgill3982 2 года назад

    ਬਹੁਤ ਵਧੀਆ ਵੀੜੀਓ ਬਾਈ ਜੀ