ਏਸ਼ੀਅਨ ਗੇਮਾਂ ਵਿੱਚੋਂ 2 ਵਾਰ ਗੋਲਡ ਜਿੱਤਣ ਵਾਲੇ ਨੂੰ 20 ਸਾਲ ਕਰਨੀਆਂ ਪਈਆਂ ਦਿਹਾੜੀਆਂ, ਮੌ. ਤ ਤੋਂ ਬਾਅਦ ਹੁਣ...

Поделиться
HTML-код
  • Опубликовано: 10 сен 2024

Комментарии • 10

  • @who_naresh_
    @who_naresh_ 26 дней назад +3

    ਪੰਜਾਬੀ ਫਿਲਮ ਇੰਡਸਟਰੀ ਨੂੰ ਜੇ ਹੀ ਹੀ ਹਾ ਹਾ ਤੋਂ ਵੇਹਲ਼ ਮਿਲੇ ਤਾਂ ਹੋ ਸਕਦਾ ਇਹਨਾਂ ਦੀ ਜੀਵਨੀ ਤੇ ਵੀ ਫਿਲਮ ਬਣ ਸਕੇ.... ਲੇਕਿਨ ਸਵਾਲ ਫੇਰ ਵੀ ਓਹੀ ਰਹਿਣਾ ਐਂਨੀ ਹਿੰਮਤ ਕੌਣ ਕਰੂ....

  • @munishindersingh6227
    @munishindersingh6227 26 дней назад +1

    ਅਜਿਹਾ ਕੁਝ ਭਾਰਤ ਵਿਚ ਹੀ ਵਾਪਰ ਸਕਦਾ ਹੈ....ਲੁੱਟ ਖਸੁੱਟ ਕਰਨ ਵਾਲੇ ਅਤੇ ਬੇਵਕੂਫ ਬਣਾਉਣ ਵਾਲੇ ਹਰ ਪਾਸੇ ਕਾਬਜ਼ ਹਨ....ਅਤੇ ਅਜਿਹੇ ਵਿਲੱਖਣ ਹੀਰੇ ਗੁੰਮਨਾਮ ਹਨ.....

  • @AvtarSingh-di4qn
    @AvtarSingh-di4qn 26 дней назад

    ਵਾਹ ਓਏ ਰੱਬਾ

  • @user-rh3xx4iq2w
    @user-rh3xx4iq2w 25 дней назад

    ਵੀਰ ਜੀ ਬਹੁਤ ਦੁੱਖ ਹੋਇਆ ਜੀ

  • @who_naresh_
    @who_naresh_ 26 дней назад

    ਗਰੀਬ ਪਰਿਵਾਰ ਚੋਂ ਉੱਠਿਆ, ਦੇਸ਼ ਦਾ ਸਿਰ ਉੱਚਾ ਕੀਤਾ, ਇਮਾਨਦਾਰੀ ਨਾਲ ਗੁਰਬਤ ਚ ਜੀਵਨ ਗੁਜ਼ਾਰਿਆ... ਬਸ ਇਹੀ ਕਸੂਰ ਸੀ ਉਹਨਾਂ ਦਾ.... 🙏🏻🙏🏻💔💔💔

  • @MADE_IN_PANJAB
    @MADE_IN_PANJAB 26 дней назад

    It was in year 2003 that Punjab police recognising his skills appointed him Athletics coach in rank of constable to train policemen from where he retired in 2014.

  • @balindersingh8135
    @balindersingh8135 26 дней назад

    ਹੁਣ ਤਾਂ ਖਿਡਾਰੀਆਂ ਨੂੰ ਬਹੁਤ ਸਹੂਲਤਾਂ ਹਨ

  • @harrypreet3846
    @harrypreet3846 25 дней назад

    Unj tan CM maan hockey wale nu akhda c ki ena da corner kamjor si eda jehra gold madel si osdi kise puch gich nhi kiti

  • @harbanssingh2167
    @harbanssingh2167 26 дней назад

    This man telling white lies Hakam Singh late was my cousin when he won Asian gold medal he was received by the commanding officer of his Battalion. Before his death as I know he served in Punjab Police as ASI

  • @JaswantBrar-uw9fn
    @JaswantBrar-uw9fn 26 дней назад

    Es desh vich apne lai mehnat karan wale di ki kadar honi a desh lai mehnat karke gold medal leaon walean nu nahi puchea janda