Punjab Eelection 2022 : Rana Gurjeet ਤੇ Navtej Cheema ਇੱਕ-ਦੂਜੇ ਨੂੰ ਹੋਏ ਸਿੱਧੇ | News18 Punjab

Поделиться
HTML-код
  • Опубликовано: 5 фев 2025
  • ਸੁਲਤਾਨਪੁਰ ਲੋਧੀ 'ਚ ਕਾਂਗਰਸੀ ਆਹਮੋ-ਸਾਹਮਣੇ ਹੋ ਗਏ। ਰਾਣਾ ਇੰਦਰਪ੍ਰਤਾਪ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਸੁਲਤਾਨਪੁਰ ਲੋਧੀ ਤੋਂ ਕਾਂਗਰਸ ਉਮੀਦਵਾਰ ਨਵਤੇਜ ਚੀਮਾ ਨੇ ਕਿਹਾ ਕਿ ਰਾਣਾ ਗੁਰਜੀਤ ਦਾ ਹੰਕਾਰ ਬੋਲ ਰਿਹਾ ਹੈ। ਨਵਤੇਜ ਚੀਮਾ ਨੇ ਕਿਹਾ ਕਿ ਮੈਂ ਰਾਣਾ ਗੁਰਜੀਤ ਦੀ ਸਿਆਸਤ ਛੁਡਾ ਕੇ ਰਹਾਂਗਾ। ਰਾਣਾ ਗੁਰਜੀਤ ਨੇ ਕਿਹਾ ਕਿ ਨਵਤੇਜ ਚੀਮਾ ਨੇ ਮੈਨੂੰ ਕਾਂਗਰਸ ਤੋਂ ਕਢਵਾਉਣ ਲਈ ਚਿੱਠੀ ਲਿਖੀ ਸੀ, ਜਿਸ ਤੋਂ ਬਾਅਜ ਮੈਂ ਨਵਤੇਜ ਚੀਮਾ ਦੇ ਪਿੰਡ ਚ ਜਾ ਕੇ ਚੈਲੇਂਜ ਕੀਤਾ।
    #PunjabEelection2022 #RanaGurjeet #NavtejCheema
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии •

  • @Doaba1313
    @Doaba1313 3 года назад +15

    ਮੇਰਾ ਆਪਣਾ ਜਿਲਾ ਕਪੂਰਥਲਾ ਹੈ ਸਾਡੇ ਪੂਰੇ ਕਪੂਰਥਲੇ ਇਲਾਕੇ ਵਿੱਚ ਕਿਸੇ ਵੀ ਚੰਗੇ ਬੰਦੇ ਨੂੰ ਆ ਕੇ ਰਾਣਾ ਗੁਰਜੀਤ ਬਾਰੇ ਪੁੱਛ ਲੋ ਉਹ ਤੁਹਾਨੂੰ ਇਹ ਹੀ ਕਹੇਗਾਂ ਕੀ ਇਹ ਬਹੁਤ ਹੀ ਹੰਕਾਰੀ ਬਦਮਾਸ਼ ਤੇ ਫੁੱਕਰਾ ਬੰਦਾ

  • @gulshanattri9833
    @gulshanattri9833 3 года назад +63

    ਤੁਹਾਨੂੰ ਲੜਨ ਦੀ ਕੋਈ ਲੋੜ ਨਹੀਂ ਕਿਉਂ ਕਿ ਅਸੀਂ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੋਟ ਪਾਉਣੀ ਆ ⛳

  • @kewalkamboj7339
    @kewalkamboj7339 3 года назад +27

    ਰਾਣਾ ਗੁਰਜੀਤ ਮੰਤਰੀ ਦਾ ਢਿਡ ਨਹੀ ਭਰਿਆ॥ਰੇਤ ਖਾ ਗਿਆ ਸ਼ਰਾਬ ਦੀਆ ਫੈਕਟੀਆ ॥ਮਿਲਾ ਸਾਰਾ ਕੁਝ ਲੁਟਕੇ ਲਾ ਲਈਆ ਮਿਲਾ ਪੰਜਾਬ ਦਾ ਅਰਬ ਰੁਪਏ ਖਾ ਗਿਆ॥ਬਹੁਤ ਹੰਕਾਰ ਹੋ ਗਿਆ ਰਾਣੇ ਨੂੰ॥ਜਿਹੜੇ ਬੰਦੇ ਨੇ ਪੰਜਾਬ ਨੂੰ ਲੁਟਕੇ ਖਾ ਗਿਆ॥

    • @jitsingh6498
      @jitsingh6498 2 года назад

      Maan sab ji CM sir ji nu disco ji

  • @SurinderSingh-fr2ri
    @SurinderSingh-fr2ri 3 года назад +68

    ੲਿਹਨਾ ਨੂੰ ਵੋਟ ਪੌਣ ਵਾਲੇ ਮੂਰਖ ਅਾ

  • @kewalkamboj7339
    @kewalkamboj7339 3 года назад +27

    ਇਹਨਾ ਲੀਡਰਾ ਦਾ ਪੰਜਾਬ ਦੇ ਲੋਕਾ ਨਾਲ ਕੋਈ ਲੈਣਾ ਦੇਣਾ ਇਹ ਤਾ ਸਿਆਸਤ ਚੋ ਅਰਬਾ ਰੁਪਏ ਬਣਾਉਣ ਆਉਦੇ ਨੇ॥

  • @sardarekhalsa
    @sardarekhalsa 3 года назад +72

    ਕੀ ਪੰਜਾਬ ਦੇ ਲੋਕ ਐਹੋ ਜਿਹੀ ਪਾਰਟੀ ਦੇ ਗੰਦੇ ਲੀਡਰਾਂ ਨੂੰ ਵੋਟ ਪਾਉਣ ਗੇ !!!! ਲਾਹਣਤ ਆ ।

  • @ishmeetsinghsandhu7400
    @ishmeetsinghsandhu7400 3 года назад +51

    ਲਾਹਨਤ ਅ ਇਹੋ ਜਿਹੇ ਲੀਡਰਾਂ ਤੇ। ਵਾਹ ਓਏ ਲੋਕੋ ਵੋਟਾਂ ਪਾਉਣ ਵਾਲਿਓ ਪਾਓ ਵੋਟਾਂ ਇਹਨਾਂ ਨੂੰ।

  • @malkiatsingh3087
    @malkiatsingh3087 3 года назад +21

    ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਇਸ ਤਰ੍ਹਾਂ ਪਾਰਟੀ ਦੀ ਜੜੀ ਤੇਲ ਦੇ ਰਹੇ ਨੇ।

  • @kamalgill2746
    @kamalgill2746 3 года назад +12

    ਬੱਲੇ ਸੁਲਤਾਨਪੁਰੀਉ ਦੋਵਾਂ ਨੂੰ ਇਕ ਇਕ ਲੱਖ ਦੀ ਲਾਹਨਤ ਬੇਰ ਸਾਹਿਬ ਦੇ ਪੈਸੇ ਦੋਵਾਂ ਨੇ ਖਾਂਦੇ ਆ 😂😂

  • @manjotpreet9475
    @manjotpreet9475 3 года назад +48

    Dono chor aa

  • @jotsinghjoshansingh750
    @jotsinghjoshansingh750 3 года назад +42

    ਸੱਪ ਨੂੰ ਸੱਪ ਲੜੇ ਜ਼ਹਿਰ ਕਿਸ ਨੂੰ ਚੜੇ

    • @jitsingh6498
      @jitsingh6498 2 года назад

      You are right brother ji 💯👍

  • @inocenttejinder2689
    @inocenttejinder2689 3 года назад +34

    ਹਾਈ ਕਮਾਨ ਨੂੰ ਚਾਹੀਦਾ ਹੈ ਇਨਾ ਦੋਵਾ ਨੂੰ ਪਾਰਟੀ ਵਿੱਚੋ ਬਹਾਰ ਕੱਡੋ ਜਿੱਤਣਾ ਆਪ ਦਾ ਹੈ

  • @kewalkamboj7339
    @kewalkamboj7339 3 года назад +7

    ਚੀਮਾ MLA ਵੀ ਦੁਧ ਧੋਤਾ ਨਹੀ॥ਪਰ ਕਾਗਰਸ ਹਾਈਕਮਾਨ ਦਾ ਬੂਰਾ ਹਾਲ ਹੈ ਇਕ ਭਿ੍ਸ਼ਟ ਮੰਤਰੀ ਰਾਣਾ ਗੁਰਜੀਤ ਉਹਨਾ ਨੂੰ ਅਖਾ ਦਿਖਾ ਰਿਹਾ ॥ਪਹਿਲਾ ਹਾਈਕਮਾਨ ਕੋਲ ਇਹਨੀ ਪਾਵਰ ਸੀ ਕੋਈ ਕਾਗਰਸ ਦਾ ਮੁਖ ਮੰਤਰੀ ਦੀ ਅਵਾਜ ਨਹੀ ਨਿਕਲੀਦੀ ਸੀ॥ਅਜ ਰਾਣਾ ਲਲਕਾਰੇ ਮਾਰ ਰਿਹਾ ਇਹਨਾ ਅਮੀਰ ਹੋਕੇ ਦੂਜੇ ਹਲਕੇ ਚੋ ਆਪਣੇ ਬੇਟੇ ਨੂੰ ਸੀਟ ਦਿਵਾਉਣਾ ਚਾਹੁੰਦਾ॥

  • @punjabiludhiana332
    @punjabiludhiana332 3 года назад +18

    ਕਾਂਗਰਸ ਪਾਰਟੀ ਨੇ ਪੰਜਾਬ ਲੁੱਟਣ ਦਾ ਅਕਾਲੀਆਂ ਦਾ ਰਿਕਾਰਡ ਤੋੜ ਤਾਂ

  • @GurjinderSingh-zp4ps
    @GurjinderSingh-zp4ps 3 года назад +34

    ਤੁਸੀਂ ਤਾਂ ਯਾਰ ਜ਼ਨਾਨੀਆਂ ਵਾਂਗ ਲੜ ਰਹੇ ਹੋ।। ਦੋਨੋਂ ਹਾਰੋਗੇ ਤੁਸੀਂ।।

  • @MajorSingh-ir9bz
    @MajorSingh-ir9bz 3 года назад +19

    ਖਹਿਰੇ ਨੇ ਦਿਖਾੲੇ ਤੇ ਤਾਰੇ ਨੌਕਰ ਦੇ ਨਾਂ ਤੇ ਰੇਤਾ ਖੱਡਾਂ ਹੇਰਾਫੇਰੀ ਮਾਮਲੇ ਚ

  • @lyricepunjabistutas7827
    @lyricepunjabistutas7827 3 года назад +10

    ਰਾਣਾ ਜੀ ਹਕਾਰ ਨਾਂ ਕਰੋ😭😭😭😭

  • @kashmirsingh9175
    @kashmirsingh9175 3 года назад +13

    ਇਸ ਇਲਾਕੇ ਦੇ ਲੋਕਾਂ ਨੂੰ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ ਇਨ੍ਹਾਂ ਦੀ ਲੜਾਈ ਸੁਣਕੇ ਵੋਟਾਂ ਪਾਉਣ

  • @surjitkhosasajjanwalia9796
    @surjitkhosasajjanwalia9796 3 года назад +9

    ਮੁੱਦਾ ਵਿਕਾਸ ਦਾ ਚਾਇਦਾ,, ਰਾਣੇ ਨੇ ਕਪੂਰਥਲਾ ਹਲਕੇ ਚ ਕਿੰਨੇ ਪੈਸੇ ਲਏ ਤੇ,,, ਚੀਮਾ ਨੇ ਨੇ ਸੁਲਤਾਨਪੁਰ ਚ ਕਿੰਨੇ ਪੈਸੇ ਲਾਏ

  • @kewalkamboj7339
    @kewalkamboj7339 3 года назад +13

    ਪੰਜਾਬ ਦੇ ਲੋਕੋ ਰਾਣਾ ਮੰਤਰੀ ਪੰਜਾਬ ਦਾਪਹਿਲੇ 5 ਵਿਆਕਤੀ ਚੋ ਅਮੀਰ ਆਉਦਾ ਦਸੋ ਇਸ ਨੇ ਪੰਜਾਬ ਦੇ ਲੋਕਾ ਲਈ ਕੀ ਕੀਤਾ॥

  • @MajorSingh-ir9bz
    @MajorSingh-ir9bz 3 года назад +9

    ਰਾਣਾ ਗੁਰਜੀਤ ਹੰਕਾਰੀ ਤੇ ਰੇਤਾ ਚੋਰ ਸੜਿਅਾ ਪਿਅੈ ਕੈਸੀ ਭਾਸ਼ਾ ਬੋਲਦੈ

  • @mallmann8309
    @mallmann8309 3 года назад +16

    ਪੱਤਰਕਾਰ ਸਾਹਿਬ ਤੁਸੀ ਲੋਕ ਮਰਵਾਉਣੇ ਹਨ? ਤੁਸੀ ਹੋਰ ਟੌਪਕ ਤੇ ਗਲ ਕਰ ਲਵੋ। ਇਸ ਤਰਾ ਲੜਾਈ ਪੈਦਾ ਹੋਵੇਗੀ।

  • @KuldeepSingh-zq8zn
    @KuldeepSingh-zq8zn 3 года назад +7

    ਲੱਖ ਲੱਖ ਲਾਹਣਤਾ ਇਹੋ ਜਿਹੇ ਲੀਡਰਾ ਦੀ

  • @gagansandhu4233
    @gagansandhu4233 3 года назад +42

    Hahaha 🤣 duniya swaaad lendi aa 🤣🤣🤣 aap hi avu ess waar

  • @SK-io4gd
    @SK-io4gd 3 года назад +30

    Where is Congress High Command? Dirty linen being washed in the Public.

  • @dineshbhadu1893
    @dineshbhadu1893 3 года назад +24

    राजनीति में गिरती नैतिकता असंसदीय शब्दों का प्रयोग... सड़क छाप नुक्कड़ मोहल्ले की डिस्कशन

  • @ManjitSingh-mn9qu
    @ManjitSingh-mn9qu 3 года назад +5

    ਗੁਰਜੀਤ ਰਾਣਾ ਆਪਣੀ ਥਾਂ ਆਪਣੇ ਪੁੱਤਰ ਨੂੰ ਚੋਣ ਲੜਾਵੇ।

  • @Prabh71
    @Prabh71 3 года назад +13

    🤣🤣🤣 ਚੀਮੇ ਨੂੰ ਭੱਜਣ ਦੀ ਰਾਹ ਨੀ ਲੱਭਦੀ ਬਾਕੀ ਮਜ਼ਾ ਲਉ ਸਾਰੇ

  • @renubhatia6310
    @renubhatia6310 3 года назад +8

    ਬਾਈ ਲੜੋ ਨਾ ਤੁਹਾਡੇ ਵਿਚੋਂ ਕਿਸੇ ਨੇ ਨਹੀਂ ਬਣਨਾ only AAP zindabad

    • @amolaksingh939
      @amolaksingh939 3 года назад +2

      no seen for aap there

    • @RahulKumar-jf8dt
      @RahulKumar-jf8dt 3 года назад

      @@amolaksingh939 nhi hga ta hun bnjega 😂

    • @amolaksingh939
      @amolaksingh939 3 года назад

      @@RahulKumar-jf8dt bhul ja mitra 3rd nmbr te aao es hlke ch Aap nai yakkn ta aaji tera geda mra dwage

    • @nimitsaigal3914
      @nimitsaigal3914 3 года назад

      Aap is 00

  • @navneetsandhu5666
    @navneetsandhu5666 3 года назад +33

    Dono har jawo .loka nu rahen devo

  • @ManjitSingh-mn9qu
    @ManjitSingh-mn9qu 3 года назад +7

    ਰਾਣਾ ਗੁਰਜੀਤ ਸਿੰਘ ਮਾਫੀਆ ਦਾ ਸਰਦਾਰ।

  • @ranjitboparai1062
    @ranjitboparai1062 3 года назад +9

    ਤੁਹਾਡੇ ਗਲ ਚ ਲੋਕਾ ਛਿੱਤਰਾ ਦੇ ਹਾਰ ਪਾਉਣੇ

  • @Jasisardarade5340g
    @Jasisardarade5340g 3 года назад +6

    ਹੁਣ ਸਾਰੇ ਚੋਰ ਪੰਜਾਬ ਦੇ ਨਗੈ ਹੋਣ ਲਗ ਪਾਏ ਵਾਂ ਪਰ
    ਇਨਾ ਨੂੰ ਸ਼ਰਮ ਹੋਣੀ ਚਾਹੀਦੀ ਵਾਂ

  • @inderjitmdmldh1464
    @inderjitmdmldh1464 3 года назад +4

    Rajewal ਨੂੰ ਵੀ ਸਵਾਲ ਪੁਛ ਲੋ ਕਿ ਕਿਹੜੇ ਕਿਹੜੇ ਕਿਸਾਨ ਮਜਦੂਰ ਦੇ ਬੱਚਿਆ ਨੂੰ ਟਿਕਟ ਦਿਤੀ , ਕੈਪਟਨ ਨਾਲ ਦੌਸਤੀ ਨਿਭਾਅ ਦਿਤੀ , ਟਿਕੈਤ ਤੋ ਵੀ ਕੁੱਝ ਨਹੀ ਸਿਖਿਆ

  • @ravinderbattu5889
    @ravinderbattu5889 2 года назад +2

    Rana ji best nest cm Punjab

  • @BabaG-sd3zo
    @BabaG-sd3zo 3 года назад +4

    ਤੁਸੀਂ ਨਾ ਲੜੋ ਵੋਟ ਆਮ ਆਦਮੀ ਨੂੰ ਪੈਣੀ c.m ਬਗਵੰਤ ਮਾਨ ਹੀ ਹੈ

  • @zohaibbhindar4430
    @zohaibbhindar4430 3 года назад +15

    Rana nd cheema fighting like "Pind di Massi"or "Nayen"

    • @mandeepsingh7355
      @mandeepsingh7355 3 года назад

      ਵੀਰ ਜੇ ਪੰਜਾਬੀ ਚ ਕੁਮੈਂਟ ਕਰਦਾ ਤਾਂ ਜ਼ਿਆਦਾ ਸਵਾਦ ਆਉਣਾ ਸੀ

  • @gurdyalsingh9118
    @gurdyalsingh9118 3 года назад +6

    ਰਾਣੇ ਵਿਚ ਹਕਾਰ ਬੋਲਦਾ

  • @jogindersingh-mn1tz
    @jogindersingh-mn1tz 3 года назад +3

    ਪੈਸੇ ਨਾਲ ਬੇਈਮਾਨ ਤੇ ਗੁੰਡੀ ਰੰਗ ਪ੍ਰਧਾਨ ਐ।

  • @DhavalPatel-op6gz
    @DhavalPatel-op6gz 3 года назад +22

    Bhagwan maan sare desh ka abhi tak ka sab se behatar CM banega...
    Itna down to earth aur honest banda desh ki rajniti me koi nhi hoga..
    Mahadev ki kasam apne alawa sirf aur sirf janta ke baare me khayal karne walaa banda hai..
    Usko CM banao 🙏🙏

    • @HarpreetSingh-uc8ui
      @HarpreetSingh-uc8ui 2 года назад +1

      MAHADEV JI NE MANN LAI

    • @DhavalPatel-op6gz
      @DhavalPatel-op6gz 2 года назад +1

      @@HarpreetSingh-uc8ui👍🙏 Thank you Punjab💛 🙌
      Nanak naam jahaj hai, jo chade so utare paar... 🙏
      Har har mahadev 🙏

    • @HarpreetSingh-uc8ui
      @HarpreetSingh-uc8ui 2 года назад +1

      @@DhavalPatel-op6gz 👍🙏🙏

  • @makhankalas660
    @makhankalas660 3 года назад +4

    ਇੱਥੋਂ ਪਤਾ ਲੱਗਦਾ ਹੈ ਭਗਵੰਤ ਮਾਨ ਮੁੱਖ ਮੰਤਰੀ ਪੱਕਾ ਬਣੇ ਗਾ, ਰੱਬ ਜਦੋਂ ਮਾਰਦਾ ਬੰਦੇ ਦੀ ਮੱਤ ਮਾਰਦਾ ਹੈ ਇਹਨਾਂ ਦੀ ਮੱਤ ਮਾਰ ਦਿੱਤੀ ਹੈ ਇੱਕੋ ਪਾਰਟੀ ਦੇ ਐਮ ਐਲ ਏ ਹੀ ਆਪਸ ਵਿੱਚ ਲੜ ਰਹੇ ਹਨ ਲੜਦੇ ਰਹੇ ਹੋ ਬਹੁਤ ਵਧੀਆ

  • @Onlyone174
    @Onlyone174 3 года назад +22

    AAP.AAP.AAPAAP
    Baki SAAF SAAF SAAF

  • @ajmersingh2811
    @ajmersingh2811 3 года назад +4

    😹😹😹 ਬਿਲੀਆਂ ਵਾਂਗੂ ਲੜ੍ਹ ਰੇ ਸਾਲੇ ਏਨੇ ਵੱਡੇ ਹੋ ਗਏ ਗਿੱਟਿਆਂ ਚ ਈ ਅਕਲ ਆ

  • @Khetibadi1984
    @Khetibadi1984 3 года назад +2

    ਚੈਨਲ ਵਾਲੇ ਵੀ ਬੇਸ਼ਰਮ ਹੋ ਗਏ ।ਪਹਿਲਾ ਫੁਫੜਾਂ ਨੂੰ ਫੋਨ ਤੇ ਸਿਧਾ ਕਰਤਾ ਤੇ ਫੇਰ headline ਬਣਾ ਦਿੱਤੀ

  • @baldevverma4994
    @baldevverma4994 3 года назад +5

    ਰਾਣਾ ਗੁਰਜੀਤ ਗਲਤ ਬੋਲ ਰਿਹਾ ਐ ਗਲਤ ਆ ਜੀ

  • @RajveerSingh-xh1yt
    @RajveerSingh-xh1yt 3 года назад

    ਰਾਣਾ ਗੁਰਜੀਤ kapurthala ਦੇ ਸਭ ਤੋਂ ਵਧੀਆ ਤੇ ਵੱਡੇ ਨੇਤਾ ਨੇ ਜਿਨ੍ਹਾਂ ਦੇ ਖਿਲਾਫ ਲੜਾਉਣ ਨੂੰ ਵਿਰੋਧੀਆਂ ਨੂੰ ਉਮੀਦਵਾਰ ਨਹੀਂ ਲੱਭਦੇ ਸੀ ਜਾਂ ਇੱਕ ਚੋਣ ਬਾਅਦ ਹਲਕਾ ਬਦਲ ਲੈਂਦੇ ਸੀ।।ਪਰ ਅੱਜ ਰਾਣਾ ਜੀ ਦਾ ਹੰਕਾਰ ਦੇਖ ਲਗਾ ਇਹਦੇ ਤੋਂ ਚੰਗਾ ਹਾਰ ਜਾਣ ਦੂਜਾ ਜਿੱਤਿਆ ਬੰਦਾ ਭਾਵੇਂ ਇਨ੍ਹਾਂ ਵਾਂਗ ਕੰਮ ਨਾ ਵੀ ਕਰਾਵੇ।।

  • @ajmerdhillon3013
    @ajmerdhillon3013 3 года назад +3

    ਰਾਣੇ ਵਿੱਚ ਹੰਕਾਰ ਬਹੁਤ ਹੈ ਚੰਗਾ ਨਹੀਂ ਹੁੰਦਾ ਰੱਬ ਰਾਖਾ

  • @harvindersingh1555
    @harvindersingh1555 3 года назад +3

    ਜੀ, ਚੈਨਲ ਵਾਲੇ ਲੋਕਾਂ ਨੂੰ ਜਾਗਰੂਕ ਕਰਦੇ ਕਿ ਲੜਾਈ ਕਰਾਂਦੇ ਚੈਨਲ ਤੇ।।

  • @pardeeppassi8385
    @pardeeppassi8385 3 года назад +1

    ਸੁਣ ਲਵੋ ਲੋਕੋ ਇੱਕ ਦੂਜੇ ਦੀਆ ਚੋਰੀਆ ਦੱਸਦੇ .ਜਿਹੜਾ ਇਹਨਾ ਨੂੰ ਵੋਟ ਪਾਊ ਉਹ ਸਾਰੇ ਸਮਾਜ ਦੇ ਦੁਸ਼ਮਣ ਹੋਣਗੇ .

  • @thesahil9774
    @thesahil9774 3 года назад +21

    I'm from kapurthala
    Rana gurjit Singh is crupted

    • @ambassadorofgod106
      @ambassadorofgod106 3 года назад +3

      Vappariya ne vappar karna loka da bhala nahi is layi ik moka aam Aadmi party bhgwant singh maan nu veero

  • @adios99
    @adios99 3 года назад +10

    Maza a gya. Teji oh teji. Wah wah

  • @AmandeepSingh-ze9cb
    @AmandeepSingh-ze9cb 3 года назад +6

    ਰਾਣੇ ਸ਼ਰਮ ਕਰ

  • @sunnykhosla5686
    @sunnykhosla5686 3 года назад +11

    Rana ji Thuhadi Ankh Nu Dilo Sallam Aa..🙏🙏🙏

  • @sonasingh7271
    @sonasingh7271 3 года назад +17

    ਕਾਂਗਰਸ ਪਾਰਟੀ ਭਗਵੰਤ ਮਾਨ ਦੇ ਕਹਿਣ ਤਰ੍ਹਾਂ 0x0x0x0x0

    • @Aman-cc9pe
      @Aman-cc9pe 3 года назад +1

      Te ohi ਕਾਂਗਰਸ ਦੇ 30 ਬੰਦਿਆ ਨੂੰ ਟਿਕਟ ਦੇਤੀ AAP 🤣ਨੇ

  • @jagtarbuttar1122
    @jagtarbuttar1122 3 года назад +3

    ਰਾਣਾ ਗੁਰਜੀਤ ਸਿੰਘ ਵਿੱਚ ਹੰਕਾਰ ਦੀ ਝਲਕ ਆ ਰਹੀ ਹੈ

  • @mandeepsingh7355
    @mandeepsingh7355 3 года назад

    ਆਪ ਨੇ ਕੋਈ ਭਲਾ ਨਹੀਂ ਕਰਨਾ ਪੰਜਾਬ ਦਾ , SSM ਨੂੰ ਜਿਤਾਉ

  • @sukhwantsingh181
    @sukhwantsingh181 3 года назад

    ਰਾਣਾ ਤੇ ਨਵਤੇਜ ਚੀਮਾ ਏ ਆਪਸ ਵਿੱਚ ਵੱਡੀ ਜਾਂਦੇ ਨੇ ਇਨ੍ਹਾਂ ਨੂੰ ਪੰਜਾਬ ਦਾ ਕੋਈ ਦਰਦ ਨੀਂ ਬਿਰੋ ਇਨ੍ਹਾਂ ਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਇਨ੍ਹਾਂ ਨੂੰ ਵੋਟ ਪਾ ਕੇ ਪੰਜਾਬ ਦਾ ਬੇੜਾ ਗ਼ਰਕ ਸਮਝੋ ਏ ਆਪਸ ਵਿੱਚ ਲੱੜੀ ਜਾਂਦੇ ਨੇ ਪੰਜਾਬ ਦਾ ਕੀ ਸੁਧਾਰ ਕਰਨਗੇ ਵਾਹਿਗੁਰੂ ਬੱਚਾ ਲੇ ਮੇਰੇ ਪੰਜਾਬ ਤੇ ਪੰਜਾਬ ਦੇ ਕਿਸਾਨਾਂ ਨੂੰ ਸਿਆਸਤ ਦਾਨਾ ਨੇ ਪੰਜਾਬ ਉਜਾੜ ਕੇ ਰੱਖ ਦਿੱਤਾ

  • @sukhravi6815
    @sukhravi6815 3 года назад +2

    ਪੰਜਾਬ ਦੇ ਚੋਰ ਰਾਣਾ ਗੁਰਜੀਤ ਨੂੰ ਸਬਕ ਸਿਖਾਉਣ ।ਪੰਜਾਬ ਦੇ ਚੋਰ ਸਿਆਸਤ ਦਾਨ ਮੁਰਦਾਬਾਦ

  • @sherapunjab4162
    @sherapunjab4162 3 года назад

    ਜਿਹੜਾ ਸਿਆਣਾ ਬੰਦਾ ਹੋਇਆ ਉਹ ਇਨ੍ਹਾਂ ਲੋਕਾਂ ਨੂੰ ਵੋਟ ਨੀ ਪਾਉਦਾ

  • @thakursingh684
    @thakursingh684 3 года назад

    ਨਵਤੇਜ ਚੀਮਾ ਨੇ ਲੁੱਟ ਕੀਤੀ

  • @ARSHDEEPSINGH-ec1nq
    @ARSHDEEPSINGH-ec1nq 3 года назад +6

    ਨਵਤੇਜ ਚੀਮਾ ਚੋਥੇ ਨੰਬਰ 'ਤੇ ਆਵੇਗਾ।

  • @drbalbirsingh7270
    @drbalbirsingh7270 3 года назад +6

    ਰਾਣਾ ਗੁਰਜੀਤ ਸਿੰਘ ਖਿੱਚਕੇ ਰੱਖੋ

  • @SukhwinderSingh-fm7xh
    @SukhwinderSingh-fm7xh 3 года назад +1

    ਇਹ ਪਬਲਿਕ ਹੈ ਸਭ ਜਾਨਤੀ ਹੈ ਅੰਦਰ ਕਿਆ ਹੈ ਬਾਹਰ ਕਿਆ ਹੈ; ਜਿਹ ਤੋਂ ਸਭ ਪਹਿਚਾਣਤੀ ਹੈ

  • @Khetibadi1984
    @Khetibadi1984 3 года назад +4

    ਚੋਰ ਚੋਰ ਨੂੰ ਚੋਰ ਕਹਿੰਦਾ।

  • @sachin9056
    @sachin9056 3 года назад +3

    Rana inderpartap zindabad ✌️

  • @JaswantSingh-ru3dt
    @JaswantSingh-ru3dt 3 года назад +1

    ਕਾਗਰਸੀ ਮਾਲ ਦੀ ਵੰਡ ਤੋ ਲਰ ਰਹੇ

  • @gagandeepsingh6361
    @gagandeepsingh6361 3 года назад +1

    ਲਨ ਫ਼ੜ ਲਵੋ ਦੋਵੇਂ
    ਅਸੀ ਵੋਟ ਹੀ ਆਮ ਆਦਮੀ ਪਾਰਟੀ ਨੂੰ ਪਾਉਣੀ ਆ

  • @ramsinghsidhu5006
    @ramsinghsidhu5006 3 года назад +6

    Rana gurjit ch hankar bahut he

  • @yuvrajthakur2330
    @yuvrajthakur2330 2 года назад +1

    Rana Gurjit, a man of his words ghaint kirdar aala bnda.. best leader in congress…

  • @SukhdevSingh-vl9pf
    @SukhdevSingh-vl9pf 3 года назад

    ਲਾਹਨਤ ,ਰਾਣਾ ਜੀ ਹੰਕਾਰ ਹਦੋ ਵਧ ਹੋ ਗਿਆ।

  • @jogindersingh-mn1tz
    @jogindersingh-mn1tz 3 года назад +1

    ਤੇਜੀ ਖਿੱਚ ਕੇ ਰੱਖ।ਪੈਸੇ ਦਾ ਹੰਕਾਰ।

  • @gurbindersafety241
    @gurbindersafety241 3 года назад +2

    Lakh lahnat a rana gurjeet de

  • @pinkuchoudhary4356
    @pinkuchoudhary4356 3 года назад +1

    ਭਗਵੰਤ ਮਾਨ ਜਿੰਦਾਬਾਦ ✌️✌️✌️

  • @kewalkamboj7339
    @kewalkamboj7339 3 года назад +1

    ਪੰਜਾਬ ਦੇ ਲੋਕੋ ਆਪਣੀ ਜਮੀਰ ਜਗਾਉ ਇਹੋ ਜਿਹੇ ਭਿ੍ਸ਼ਟ ਮੰਤਰੀ ਅਤੇ MLA ਨੂੰ ਮੂੰਹ ਨਾ ਲਾਉ ਅਤੇ ਇਹਨਾ ਨੂੰ ਇਹਨਾ ਦੀ ਔਕਾਤ ਦਿਖਾ ਦਿਉ॥

  • @mandeepsingh7355
    @mandeepsingh7355 3 года назад +2

    ਕਿਸਾਨ ਸਮਾਜ ਮੋਰਚੇ ਨੂੰ ਜਿਤਾਉ , ਇਹੋ ਜਿਹੇ ਘਟੀਆ ਬੰਦਿਆਂ ਤੋਂ ਪੰਜਾਬ ਨੂੰ ਬਚਾਓ

  • @indnews1149
    @indnews1149 3 года назад

    ਰਾਣਾ ਬਹੁਤ ਹੀ ਰੁੱਝਿਆ ਹੋਇਆ ਹੰਕਾਰੀ ਆਦਮੀ ਹੈ।

  • @rupindersingh2411
    @rupindersingh2411 3 года назад

    'ਪੱਤਲਕਾਰ' ਸਾਹਿਬ; ਤੁਸੀਂ ਤਾਂ ਰਾਣਾ ਗੁਰਜੀਤ ਸਿੰਘ ਅੱਗੇ ਕੋਡੇ ਹੋ ਗੲੇ ਜਾਪਦੇ ਓ। ਕਿਉਂਕਿ ਤੁਸੀਂ ਓਹਨਾਂ ਨੂੰ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਣ ਤੇ ਕੋਈ ਵੀ ਟਿੱਪਣੀ ਨਹੀਂਓਂ ਕੀਤੀ।

  • @AmarjeetSingh-ih8rf
    @AmarjeetSingh-ih8rf 3 года назад +1

    Pole khol Diti ek duje di
    Mazaa aagaya

  • @jindabholath2553
    @jindabholath2553 3 года назад +19

    Rana Gurjeet dhakad banda. Meets everyone humbly

    • @dso8018
      @dso8018 3 года назад +2

      Changa humble hai ...phudu

    • @simagill1690
      @simagill1690 3 года назад +2

      Rana fudu banda

    • @ronixdash123
      @ronixdash123 2 года назад +2

      Mai ode halke cho aa, sire da hankaari ghmandi arrogant banda aa, sorry banda kehn layak nhi aa ehe

    • @jindabholath2553
      @jindabholath2553 2 года назад +2

      9 election Jit Gaya. Lokan nu Pasand hona tai bar bar jitda. Baki kamiyab bande to Khusre Jalde hi hun de ya

    • @ronixdash123
      @ronixdash123 2 года назад +2

      @@jindabholath2553 Paise naal jitda and fudu lok vota ponde enu

  • @sukhjiit
    @sukhjiit 3 года назад

    ਲੀਡਰ ਬੜੇ ਸੁਲਝੇ ਹੋਏ ਆ... ਲੋਕ ਈ ਮੂਰਖ ਆ

  • @sherapunjab4162
    @sherapunjab4162 3 года назад

    ਲੋਕੋ ਇੰਨਾ ਨੂੰ ਚੁਣੋਗੇ। ਇਨ੍ਹਾਂ ਨੂੰ ਟਿਕਟਾਂ ਦਾ ਫਿਕਰ ਆ ਪੰਜਾਬ ਦਾ ਨਹੀਂ।

  • @ilovepigeon8407
    @ilovepigeon8407 3 года назад +1

    Sukhpal Singh khaira very honest leader

  • @READYTOADVETURE
    @READYTOADVETURE 3 года назад +2

    Sidhu sahib da punjab model😁

  • @user-cj2us1so4o
    @user-cj2us1so4o 3 года назад +4

    Only आम आदमी पार्टी

  • @jsdpunjab
    @jsdpunjab 3 года назад +4

    Rana Gurjeet ankhi leader

  • @harmansidhu3825
    @harmansidhu3825 Год назад

    ਰਾਣੇ ਦੀ ਕਹੀ ਗੱਲ ਸੱਚ ਸਾਬਤ ਹੋਈ

  • @singhpreetsingh981
    @singhpreetsingh981 2 года назад

    ਬੈਸਟ ਲੀਡਰ ਰਾਣਾ ਗੁਰਜੀਤ ਸਿੰਘ
    From gurjeet dhiman

  • @kulwinderdhillon7031
    @kulwinderdhillon7031 3 года назад +5

    Ik muka AAP nu plzz 🙏 .

  • @jatt.isjatt
    @jatt.isjatt 3 года назад

    ਰਾਣੇ ਦੀਆਂ ਮੁੱਛਾਂ 〰️ ਤੋਂ ਇਸ ਵਾਰ ਲੋਕੀ ਲਾਹੁਣਗੇ ਫਿਕਸੋ 🧴,,,🌶️

  • @sukhchainsingh3518
    @sukhchainsingh3518 3 года назад +7

    Kinna hnkaar aa raane ch

    • @amolaksingh939
      @amolaksingh939 3 года назад

      rana sirra bnda veer aao kdi doaba ch

  • @nishanjudge4683
    @nishanjudge4683 3 года назад +6

    Rana kaint bunda

  • @Happy-bq8nt
    @Happy-bq8nt 3 года назад +1

    GOOD ONE 👍👍

  • @karamjitsingh7224
    @karamjitsingh7224 3 года назад +5

    Cheema & others had raised the role of Rana ji on party Forum .Now let the party decide the fate of complaint.Discipline must be hallmark of any pol party.

  • @thakursingh684
    @thakursingh684 3 года назад

    ਗੁਰਜੀਤ gmail ਨੇ ਸੁਲਤਾਨਪੁਰ ਵਿੱਚ ਲੁੱਟ ਖਸੁੱਟ ਕੀਤੀ

  • @PARDHAAN_106
    @PARDHAAN_106 3 года назад +7

    Ena salya punjab da haal ki sudharna
    Saale aap lad lad mar chle aa 😂😂
    Ess waar te bgwant maan hi aau laalo jor 😂

  • @sukhjinderchouhan1844
    @sukhjinderchouhan1844 3 года назад +3

    AAP nu vote pao punjabiyo eh ta sare chor ne

  • @dso8018
    @dso8018 3 года назад

    Very Good news 18.

  • @TheKingHunter8711
    @TheKingHunter8711 10 месяцев назад +1

    ਰਾਣਾ ਗੁਰਜੀਤ ਜੀ ਬੱਬਰ-ਸ਼ੇਰ ਆ

  • @harmohansingh1385
    @harmohansingh1385 3 года назад

    ਮੇਣੋ ਮੇਣੀ ਹੋਕੇ ਟੁੱਟ ਗਈ ਲਈ ਬੇਕਦਰਾਂ ਨਾਲ ਯਾਰੀ 👌

  • @rupinderbedi9883
    @rupinderbedi9883 3 года назад

    ਕਿੰਨਾ ਹੰਕਾਰ ਰਾਣਾ ਚ