Dr. BR Ambedkar and his will to help Hindu Rashatra Gandhi - LIVE

Поделиться
HTML-код
  • Опубликовано: 3 фев 2025

Комментарии • 75

  • @Rajvir.S.Dhillon
    @Rajvir.S.Dhillon 9 дней назад +2

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ 🙏🏼
    ਬਾਈ ਜੀ, ਮੇਰੇ ਵੱਲੋਂ ਬਹੁਤ ਸਾਲਾਂ ਤੋਂ ਦਲਿਤ ਭਰਾਵਾਂ ਨੂੰ ਅੰਬੇਦਕਰ ਦਾ ਇਹ ਸੱਚ ਦੱਸਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹਾਂ ਪਰ ਰਿਜ਼ਰਵੇਸ਼ਨ ਦੀ ਭੀਖ ਦੇ ਦੇ ਕੇ ਬਾਹਮਣ ਨੇ ਦਲਿਤ ਭਰਾਵਾਂ ਨੂੰ ਬਹੁਤ ਹੀ ਸ਼ਾਤਿਰ ਤਰੀਕੇ ਨਿਕੰਮੇ ਕਰ ਦਿੱਤਾ ਹੈ। ਪੰਜਾਬ ਵਿੱਚੋਂ ਜਰਨਲ ਕੈਟਾਗਰੀ ਦੀ ਬਾਹਰਲੇ ਮੁਲਕਾਂ ਵਿੱਚ ਹਿਜਰਤ ਲਈ ਜਾਤ ਰਿਜ਼ਰਵੇਸ਼ਨ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਹੈ।

  • @baldevsinghsidhu6153
    @baldevsinghsidhu6153 10 дней назад +7

    ਭਾਈ ਸਾਹਿਬ ਜੀ ! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ! ਵਾਹਿਗੁਰੂ ਜੀ , ਜਦੋਂ ਦੀ ਭੀਮ ਰਾਓ ਅੰਬੇਦਕਰ ਦੀ ਇਹ ਗੱਲ ਸਿੱਖ ਬਣਨ ਦੀ ਕਹੀ ਜਾ ਰਹੀ ਹੈ ਮਾਸਟਰ ਤਾਰਾ ਸਿੰਘ ਤਾਂ ੧੯੩੫ - ੩੬ ਵਿੱਚ
    ਕਿਸੇ ਵੀ ਗਿਣਤੀ ਵਿੱਚ ਨਹੀਂ ਸੀ। ਅਤੇ ਨਾ ਹੀ ਕਿਸੇ ਅਹੁਦੇ ੳੱਤੇ ਬਰਾਜਮਾਨ ਸੀ। ਸੋ ਇਹ ਇਲਜ਼ਾਮ ਬੇ - ਅਰਥ ਹਨ !

  • @GursewakSinghDhillon-w5y
    @GursewakSinghDhillon-w5y 10 дней назад +5

    ਆਕਾਲ ਹੀ ਆਕਾਲ ਹੈ ਤੂੰ ਹੀ ਤੂੰ

  • @ssingh7045
    @ssingh7045 10 дней назад +5

    Excellent Research 🙏🙏🙏🙏

  • @kamleshkaur6901
    @kamleshkaur6901 10 дней назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤

  • @parbodhsidhu7200
    @parbodhsidhu7200 10 дней назад +4

    Surinder bha ji very nice program sadualcast satshriakal

  • @SinghSabb24
    @SinghSabb24 9 дней назад +2

    Great information 🤟🏻

  • @ManjitKaur-yz6oj
    @ManjitKaur-yz6oj 10 дней назад +9

    ਗੁਰਦੁਆਰਿਆਂ ਵਿੱਚ ਇੱਕਲੇ ਕੈਮਰੇ ਨਹੀਂ ਨਾਲ ਅਲਾਰਮ ਵੀ ਲਗਵਾਓ ਤਾਂ ਜੋ ਸਾਰੇ ਪਿੰਡ ਵਾਸੀ ਇੱਕਠੇ ਹੋ ਸਕਣ ਉਸ ਹੀ ਟਾਇਮ ਕੈਮਰੇ ਤੇ ਅਲਾਰਮ ਦਾ ਸਿਸਟਮ ਪਿੰਡ ਰਾਮਪੁਰ ਭਾਈਆਂ ਵਿੱਚ ਕੀਤਾ ਹੋਇਆ ਹੈ ਇਹ ਕਾਫੀ ਵਧੀਆਂ ਪ੍ਰਬੰਧ ਹੈ

    • @ssimba2785
      @ssimba2785 9 дней назад

      @ManjitKaur Very good suggestion, this is like horse is bolted and then you close the door, too late now.

  • @moglitoypom6019
    @moglitoypom6019 6 дней назад

  • @nonubhullar5997
    @nonubhullar5997 10 дней назад +7

    ਵੀਰ ਜੀ ਤਾਮਿਲ ਸਿੱਖਾਂ ਬਾਰੇ ਵੀ ਜਰੂਰ ਗੱਲ ਕਰੋ ਜੀ ।

  • @SandeepSingh-w9q9o
    @SandeepSingh-w9q9o 8 дней назад +1

    ਸਤਿਨਾਮ ਵਾਹਿਗੁਰੂ ਸਤਿ ਸ੍ਰੀ ਅਕਾਲ ਦੇਗ ਤੇਗ ਫਤਹਿ ਪੰਥ ਕੀ ਜੀਤ

  • @jagdishmarjra9679
    @jagdishmarjra9679 10 дней назад +2

    Waheguru ji 🙏🙏🌹🌹🌷🌷

  • @paramjitsingh6295
    @paramjitsingh6295 9 дней назад +1

    ਵਾਹਿਗੁਰੂ ਜੀ 🙏🙏

  • @SukhaSingh-n1x
    @SukhaSingh-n1x 10 дней назад +6

    Khalistan Zindabaad 🙏🪯

  • @sidhukuljit8901
    @sidhukuljit8901 10 дней назад +1

    Very good program g ,❤

  • @bajpannu8946
    @bajpannu8946 10 дней назад +3

    ਭਾਈ ਸਹਿਬ ਕਿਤਾਬ ਦਾ ਨਾਮ ਜਰੂਰ ਦੱਸਿਉ ਮੇਹਰਬਾਨੀ ਹੋਵੈ ਗੀ

  • @sohanmahil4298
    @sohanmahil4298 9 дней назад +1

    Wehaguru ji ka Khalsa Waheguru ji ki Fateh ji 🙏💐🚩

  • @AmanSinghKhalsa315
    @AmanSinghKhalsa315 10 дней назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੱਚੇ ਪਾਤਸ਼ਾਹ ਜੀ 🙏🙏⛳🦅🐊🐆⚔️🗡️🏹 ।। ਡਾਕਟਰ ਸਾਬ ਭਾਜੀ ਸਰਿੰਦਰ ਸਿੰਘ ਜੀ ਤੁਹਾਡੇ ਨਾਲ ਗੱਲ ਕਰਨੀ ਕਿਸੇ ਦਿਨ ਖ਼ਾਲਸਤਾਨ ਤੇ ਪਾਤਸ਼ਾਹਉ 🙏🙏 ੮੪੨੭੯੮੦੩੧੫

  • @5aab65
    @5aab65 10 дней назад +2

    ਗੁਰ ਫਤਿਹ ਸਾਰਿਆ ਨੂੰ ਜੀ, ਭਾਈ ਜੀਵਨ ਸਿੰਘ ( ਭਾਈ ਜੇਤਾ ਜੀ), ਗਿਆਨੀ ਦਿਤ ਸਿੰਘ, ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆ ਦੇ ਵਿੱਚੋ ਕਵੀ ਧਨਾ ਸਿੰਘ ਘਈ, ਆਲਮ ਸਿੰਘ, ਤਕੱੜ ਸਿੰਘ, ਧਰਮ ਸਿੰਘ, ਗਰਜਾ ਸਿੰਘ, ਮਾਨ ਸਿੰਘ ਤੇ ਨਗਾਹੀ ਸਿੰਘ, ਖੰਡੇ ਦਾ ਪੋਹੱਲ ਲੇਨ ਤੋ ਪੇਹੱਲਾ SC class ਨਾਲ ਸੰਬੰਧਤ ਸੀ। ਭਾਈ ਜੇਤਾ ਜੀ ਨੂੰ ਤਾਂ ਪੰਜਵਾ ਸਾਹਿਬਜ਼ਾਦਾ ਵੀ ਸਿੱਖ ਕਹਾ ਕਰਦੇ ਸੀ, ਗੁਰੂ ਜੀ ਐਨਾ ਪਿਆਰ ਕਰਦੇ ਉਸ ਨਾਲ। ਕਈ ਮਜਾੱਲ਼ ਹੇ ਕਿਸੇ ਵਿੱਚ ਥੋਨੁ ਕੋਈ ਉਏ ਵੀ ਕੇਹ ਦੇ ਜੇ ਤੁਸੀ ਅਸਲ ਸਿੱਖ ਹੋ ਗੁਰੂ ਦੇ। ਸਿੰਘ ਤਾ ਆਪ ਬਾਦਸ਼ਾਹ ਹੇ, ਉਹ ਕਿਸੇ ਤੋਂ ਭੀਖ ਨੀ ਮੰਗਦਾ ਉਲਟਾ ਮਦਤ ਕਰਦਾ। ਹੋਵੈ ਖਾਲਸਾ ਤੇ ਦੁਨੀਆ ਦੇ ਮੂਹਰੇ ਹਥ ਟਡੀ ਫਿਰੇ, "ਮੇਰੀ ਕਿਸੇ ਨੇ ਮਦਦ ਨਹੀ ਕੀਤੀ, ਮੇਰੇ ਬਚਿਆ ਦੀ ਫੀਸ ਨਹੀ ਦਿਤੀ, ਜੇ ਖਾਲਸੇ ਬਣ ਕੇ ਵੀ ਦੁਸਰਿਆ ਦੇ ਹੱਥਾਂ ਵਲ ਦੇਖਣਾ ਤਾਂ ਹਲੇ ਅਸਲੀ ਸਿੰਘ ਨੀ ਹੋ। ਕੇਈ ਹਿਸਟੋਰੀਅਨਾ ਦਾ ਮੰਨਣਾ ਹੇ ਕੇ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਵਿੱਚ ਬਾਹਮਣਾ ਨੇ ਅਮੀਰ ਸਿੱਖਾ ਨੂੰ ਵਰਗਲਾ ਕੇ ਕਹਿਣਾ ਸ਼ੁਰੂ ਕਰਤਾ ਕੇ ਤੁਸੀ ਜੱਟ ਜਿਮੀਦਾਰ ਏਨਾ ਚੁੜੇ ਚਮਾਰਾ ਨਾਲ ਲਈ ਫਿਰਦੇ ਹੋ, ਹੋਰ ਏਹੋ ਜਿਹੀਆ ਫਿਰਕਾਪ੍ਰਸਤੀ ਦਿਆ ਗਲਾ ਨਾਲ ਪੰਪ ਤੇ ਪੰਪ ਚਾੜ੍ਹਿਆ, ਥੋਨੁ ਪਤਾ ਹੀ ਆ ਜੱਟ ਕਣਕ ਦੀ ਟੇਹਰੀ ਤੇ ਬੇਠਾ ਇਕ ਹਾਥੀ ਤੇ ਚੜੇ ਹੋਏ ਰਾਜੇ ਨੂੰ ਕੇਹਂਦਾ "ਏਸ ਟਟੂ ਦਾ ਕੀ ਲੇਣਾ" ਬਾਹਮਣ ਸੋਚ ਲਉ ਕੇੜਾ ਪੰਪ ਦਿੱਤਾ ਹੋਣਾ। ਸਿਖੀ ਭੇਸ ਵਿੱਚ ਫੁਕਰੀਆ ਨੂੰ ਜਾਣ ਲੇਣਾ ਚਾਹੀਦਾ ਕੇ ਗੁਰੂਆ ਨੇ ਤਾਂ ਗਰੀਬ ਸਿੱਖਾ ਨੂੰ ਹਿਕ ਨਾਲ ਲਾਇਆ ਫੇਰ ਮੇਰੇ ਵਰਗੇ ਦੀ ਕੀ ਔਕਾਤ ਹੇ ਕਿਸੇ ਨੂੰ ਨੀਚ ਕੇਹੱਣ ਦੀ? ਜੋੜੇ ਜੱਟ ਅਪਣੇ ਆਪ ਨੂੰ ਉੱਚਾ ਸਮਝ ਦੇ ਨੇ ਉਨਾ ਨੂੰ ਜਾਣ ਲੈਣਾ ਚਾਹੀਦਾ ਹੇ ਕੇ ਬਾਹਮਣ ਲਈ ਤੁਸੀ ਵੀ ਸ਼ੂਧਰ ਹੋ। ਸਿੱਖਾ ਨੂੰ ਇਕ ਗਲ ਸਮਝ ਲੇਨੀ ਚਾਹੀਦੀ ਹੇ, ਤੁਸੀ ਗੁਰੂਆ ਦੇ ਹੁਕਮਾ ਨੂੰ pick and choose ਨੀ ਕਰ ਸਕਦੇ, ਕੱਲੇ ਸਿਰ ਤੇ ਪੱਗ ਬੰਨ੍ਹਣ ਨਾਲ ਸਿੱਖ ਨੀ ਬਣ ਜਾਂਦਾ, ਜੋ ਮੇਰੇ ਵਰਗੇ ਢਿਲੇ ਤੇ ਦਿਖਾਵੇ ਦੇ ਸਿੱਖ ਨੇ ਏਹ ਜਾਣ ਲੇਨ ਕੇ ਸਿੱਖੀ ਵਿੱਚ compulsion ਨੀ ਹੇ ਕੇ ਤੁਸੀ ਸਿੱਖ ਬਣੋ, ਬਥੇਰੇ ਹੋਰ ਧਰਮ ਨੇ ਜਿੱਥੇ ਜੋ ਜੀ ਆਵੇ ਉਹ ਕਰੋ, ਹਿੰਦੂਆ ਦਾ ਹੀ ਲਾ ਲਓ, ਉੱਥੇ 33 ਕਰੋੜ ਦੇਵੀ ਦੇਵੱਤੇ ਨੇ, ਜੋ ਜੀ ਆਵੇ ਕਰੋ, ਕੋਈ ਰੋਕ ਟੋਕ ਨੀ। ਸਿੱਖੀ ਬੋਹਤ ਸੋਖੀ ਹੇ ਪਰ ਅਜ ਕੇਸਾੱਧਾਰੀ ਬਾਹੱਮਣਾ ਨੇ ਬੀਪਰੱਵਾਦ ਫਲਾ ਰਖਿਆ, ਟਈਮ ਬੋਹਤ ਨੇੜੇ ਆ ਰਿਹਾ ਜਦੋ 18ਵੀ ਸਦੀ ਵਰਗੇ ਸਿੰਘ ਦੁਬਾਰਾ ਆਮ ਦੇਖੇ ਜਾਣ ਗੇ।

  • @Dashmeenkullar
    @Dashmeenkullar 10 дней назад +3

    ਵਾਹਿਗੁਰੂ ਅੰਗ ਸੰਗ ਸਹਾਈ ਹੋਵੇ ਤੇ chardikalah ਚ ਰੱਖੇ ਆਪ ਜੀ ਨੂੰ।ਆਪ ਜੀ ਹਮੇਸ਼ਾ ਹੀ ਬਹੁਤ ਵਧਿਆ ਪ੍ਰੋਗਰਾਮ ਕਰਦੇ ਹੋ ਜੋ ਕੀ ਜਾਨਕਾਰੀ ਨਾਲ ਭਰਪੂਰ ਹੁੰਦਾ।ਏਦਾਂ ਹੀ ਕਾਰਜ਼ ਕਰਦੇ ਰਹੋ। ਖਾਲਿਸਤਾਨ ਜ਼ਿੰਦਾਬਾਦ

  • @JaskiratSingh-pt7vl
    @JaskiratSingh-pt7vl 10 дней назад +2

    Waheguru ji chardi kla krn khalishstan zindabaad

  • @Recklessmohie5115
    @Recklessmohie5115 9 дней назад

    1:12:14 1:12:14 1:12:14 ਇਹ ਕਾਲਰ ਕਹਿੰਦਾ"" 1984 ਵਾਲੇ ਦੰਗੇ ""। ,,,ਕਿੰਨਾ ਗਿਆਨ ਇਕੱਠਾ ਕੀਤਾ ਪਰ ਅਕਲ ਨੀ ਆਈ ਅਮਰੀਕਾ ਚ ਜਾ ਕੇ ਵੀ ਗੁਲਾਮੀ ਨੀ ਕੱਢੀ ਬਾਹਰ ,, ਨਸਲਕੁਸ਼ੀ ਹੋਈ ਵੀਰ ,,ਦੰਂਗੇ ਦੋ ਧਿਰਾਂ ਵਿਚਕਾਰ ਹੁੰਦੇ ਆ ,, ਨਸਲਕੁਸ਼ੀ ਤੇ ਦੰਗਿਆਂ ਚ ਫਰਕ ਹੁੰਦਾ ਜ਼ਮੀਨ ਅਸਮਾਨ ਜਿੰਨਾਂ

  • @harjindersandhu4228
    @harjindersandhu4228 10 дней назад

    🎉🎉🎉

  • @JattFactor
    @JattFactor 9 дней назад +1

    ਗਾਂਧੀ was not able to confuse or manipulate ਭੀਮ ਰਾਓ ਅੰਬੇਦਕਰ who was a super clever person. Whatever ਭੀਮ ਰਾਓ ਅੰਬੇਦਕਰ did, he did it himself.

  • @khushigill1377
    @khushigill1377 7 дней назад

    🙏

  • @jaswindersingh-lq6sl
    @jaswindersingh-lq6sl 10 дней назад +5

    5% Brahman india diya 80% political posts and Bureaucracy post te kabiz hai dalit 85% hon de bavjood 12.5% dee reservation deke sata to door rakheya hai

  • @jagtarsidhu3758
    @jagtarsidhu3758 9 дней назад +1

    Waheguru sahib geo bless Sikhs with khalsa Raj khalistan

  • @MandeepSumman
    @MandeepSumman 9 дней назад +4

    Dr BR ambedkar jindabad

    • @rubydhillon8935
      @rubydhillon8935 9 дней назад +1

      Oh really

    • @MandeepSumman
      @MandeepSumman 9 дней назад

      @@rubydhillon8935 oh yes

    • @Sikhs-j9c
      @Sikhs-j9c 9 дней назад

      Br Rajput zindabaad

    • @MandeepSumman
      @MandeepSumman 9 дней назад

      @ chalo jo b c agla zindabad ta c. Tuci jata pata vich pena pai hai. Kise nu koi fark nee

  • @windersingh9211
    @windersingh9211 9 дней назад +1

    ਚੜ੍ਹਦੀ ਕਲਾ

  • @SukhaSingh-n1x
    @SukhaSingh-n1x 10 дней назад +2

    ਜਿਨ੍ਹਾਂ ਚਿਰ ਜਾਟ ਭਗਤ ਸਿੰਘ ਤੇ ਰਵਿਦਾਸ ਭਾਈਚਾਰਾ ਡਾ ਅਬੰਦਕਾਰ ਦਾ ਖਾਰਾ ਨਹੀਂ ਛੱਡਦੇ ਪੁਰੀ ਗਾਲ ਸਮਝ ਨਹੀਂ ਆਉਂਣੀ

  • @JattFactor
    @JattFactor 9 дней назад +1

    ਤਾਮਿਲ ਦੇ ਸਿੱਖਾਂ ਨੇ ਕੋਈ ਸ਼ਰਤ ਰੱਖੀ ਸੀ? ਸਿੱਖ ਬਣਨ ਲਈ??

  • @royalatitude3403
    @royalatitude3403 9 дней назад +1

    Surinder bai ambedkar nu gandhi donna nu chadd ek special program bamcef te meshram te kar eh aj kal bukal de sapp ne

  • @sukhikaurrai9880
    @sukhikaurrai9880 5 дней назад

    ਵੀਰ ਜੀ ਕਿਤਾਬ ਦਾ ਨਾਮ ਦੱਸਿਓ ਜਿਸ ਵਿੱਚ ਅੰਬੇਡਕਰ ਨੇ ਆਪ ਲਿਖਿਆ ਹੋਇਆ ਹੈ ਕਿ ਉਹ ਦਲਿਤ ਨਹੀਂ ਹਨ

    • @jaspalsingh6827
      @jaspalsingh6827 5 дней назад

      Sardar ji tuhade Juande ji ta khalashatan ta Nahi ban sakda bas khals da nam le Ke kush ho jaia Karo roj jhot boll ke Lola nu looting na Karo

  • @balwindersingh115
    @balwindersingh115 10 дней назад

    Surinder singh ji check history again please 🙏

  • @azaad_singh1163
    @azaad_singh1163 10 дней назад +1

    Punjab day SIkhan day dushman : Bahman,Baniye,Thakur,Rajput,Bahiye.All top positions all over so called india are occupied by them only

  • @torontodoc9996
    @torontodoc9996 7 дней назад

    It's laughable that they don't even have backup power supply for icus and surgrical suites esp in country like india.

  • @raghvirsingh1979
    @raghvirsingh1979 10 дней назад +3

    KHALISTAN ZINDABAAD ❤

  • @azaad_singh1163
    @azaad_singh1163 9 дней назад

    Ik navay farmaan anusaar bharat vich VPN v ban kar dita gya hai 👿

  • @gurbachansingh7775
    @gurbachansingh7775 10 дней назад +1

    Hun pata laga Brahmin di chalaaki da azadi miln te ek Baapu ban gia te dusra chacha te griban nu ek baba chahida si una nu eh baba de dita…baley oy chalaak bamana…

  • @Bhullarboy_855
    @Bhullarboy_855 10 дней назад

    Bai ji eh ta tyar ne guru ghar aun nu but apne gurdwara Sahib dia jehria kai jgah thug kametia ne oh ehna nu nicha dikhaunde har pind ch apne jatt majhbi ravidas sab de alag gurdwara Sahib bnaye ne ji

  • @Bhullarboy_855
    @Bhullarboy_855 10 дней назад

    Ah jehria countrys in south asia like ehna da khamer raaj c angkor wat ehda da name e koi mandir othe de ne eh sab bad ch india ch aye shyad indonesia thailand vali side hi

  • @azaad_singh1163
    @azaad_singh1163 10 дней назад

    Hindu rashtra dee fauj vich v kayi Sikh "Jai Bheem,Jai Bharat" da nahra laa k Agniveer bharti ho rahay aa

    • @MandeepSumman
      @MandeepSumman 9 дней назад

      @@azaad_singh1163 ose hisnostan da prime minister ik sikh bnya c. Ose hindostan vich punjab vich sikh cm bnda

    • @azaad_singh1163
      @azaad_singh1163 9 дней назад

      @@MandeepSumman ,Ena akhauti rashtravadi Sikha nay Punjab tay Sikha da nuksan he keeta.Manmohan nay taa Punjab vich Sikha day hoye jhootay police muqablya layi lakha rupay jaari keetay see jado eh FM see.Canada vich jaa k Sikha nu attvadi kehnda see.Odar Beantay nay anginat Sikh jhootay police muqablya vich marva ditay see jeis de os nu saja mil chuki aa.Baaki hun Punjab day gairatmand Sikh,Hindu shairaniya deeya chikniya chupdiya gala vich nahi aun lagi.USA,West de madad naal Azaadi lei k he rehn gay.Wait and Watch..

    • @MandeepSumman
      @MandeepSumman 9 дней назад

      @ theek hai ji . Tuanu lgda USA India de against jaunga? Azadi kisdi leni . Haryana already against a Punjab de. Himachal hindu state a. Rhi gal Punjab d othe 30 percent Christian ban gye.

    • @azaad_singh1163
      @azaad_singh1163 9 дней назад

      @@MandeepSumman ,Khalistan baaray tenu waqt das dauga.Filhal apnay maha corrupt ,nang,attvadi,rapistan hindu shaitan baaray soch jeis da duniya vich Russia samait koi dost nahi hai.

  • @SukhwinderSingh-fc6os
    @SukhwinderSingh-fc6os 10 дней назад +3

    ਖਾਲਿਸਤਾਨ ਜਿੰਦਾਬਾਦ

  • @Bhullarboy_855
    @Bhullarboy_855 10 дней назад

    Apne sikh dharm de pracharak v Brahmins vang karamaata vehm bharm dia saakhia snaunde jad ke guru granth sahib ji maharaj sab pakhand da verodh krde ne ji

  • @Bhullarboy_855
    @Bhullarboy_855 10 дней назад

    Bai Sikhi de darvaje ta sab lai khulle ethe ta koi shua shoot ni eh kitaba likhn wale v ehna Brahmins de bande ji

    • @MandeepSumman
      @MandeepSumman 9 дней назад

      @@Bhullarboy_855 Ajj d date vich castism sab ton jyada sikhi vich pai ja rhi a in Punjab . Fer Brahman nu dosh kyu deye

  • @satpalsinghvirk5827
    @satpalsinghvirk5827 10 дней назад

    Ulajh Gye na jatiyan CH.apna goal piya khoo CH.

  • @arwindersinghghotra1825
    @arwindersinghghotra1825 9 дней назад

    Sab chor hai

  • @kankaul9384
    @kankaul9384 6 дней назад

    Your Totally misguided about ambedkar cast muststudy ambedkar life and mission
    That book you talk about not written by Dr BR AMBEDKAR you Totalled wrong
    Study AMBEDKAR Again 👈

  • @sukh21-b3d
    @sukh21-b3d 9 дней назад +1

    SBGAI KHALISTAN INTERNATIONAL

  • @legendneverdie5454
    @legendneverdie5454 10 дней назад +2

    Bhai Surinder Singh g aap apni sehat da khyaal rakheya kro te puri charhdi kalaa vich riha kro kyu k mainu kise da ta pta nai bt mai tode RUclips channel da ik register member ha te aap de program da eda addicted ha jida koi amli drug da hunda bs swer to hi sochna shuru kar dena aj gal kis topic de howegi te kado km to ghar jawa te aap da program suna te vekha te vakh singha diya call sun k bahot chardi kala ho jandi hai te dil vich eh hi khyaal aunda hai k kis din Khalistan banuga …

    • @satlujtv
      @satlujtv  10 дней назад

      @@legendneverdie5454 🙏🙏🙏

  • @legendneverdie5454
    @legendneverdie5454 10 дней назад +2

    Bhai Surinder Singh g aap apni sehat da khyaal rakheya kro te puri charhdi kalaa vich riha kro kyu k mainu kise da ta pta nai bt mai tode RUclips channel da ik register member ha te aap de program da eda addicted ha jida koi amli drug da hunda bs swer to hi sochna shuru kar dena aj gal kis topic de howegi te kado km to ghar jawa te aap da program suna te vekha te vakh singha diya call sun k bahot chardi kala ho jandi hai te dil vich eh hi khyaal aunda hai k kis din Khalistan banuga …

    • @satlujtv
      @satlujtv  10 дней назад

      @@legendneverdie5454 🙏🙏🙏