Why Dr. Ambedkar contradict Bhagat Ravidas ji's bani through Indian Constitution - Episode 187

Поделиться
HTML-код
  • Опубликовано: 8 фев 2025
  • #talkingpunjab #surindersingh #satlujtv #satlujnetwork #satlujpunjabi #satlujnews #cawurine #gauhamarimatahai #hindu #sanskriti #india #punjab #khalistan #live #satlujlive #sikhmedia #media #sikhjournalist #journalist #sikhportal #usasikhs #australia #india #punjab #refrendum #freedom #education #akaltakhat #sikhhistory #history #gurdasmann #gurdasmannlive #gurdasmanninusa #khalistan #freedom #usa #sikhsinusa #transnationalrepression #indiausrelations #inidanews #indianpolitics #modi #india #modiinusa #indiausarelations #bhagwantmann #amritsar #goldentemple #sridarbarsahib #sgpclive #sgpc #derawaad #gurdasmannlive #gurdasmann #gurdasmannusa #punjabimusic #deranakodar #nakodar #punjabimovies #punjab #punjabvillagelife #punjabvillage #tnr #transnationalrepression #bhagwantmann #sikhmedia #punjabimedia #usa #justintrudeau #canada #upsc #amitshah #transnationalrepression #tnr #rcmp #fbi #airindia #indianairlines #justintrudeau #amitshah #ajitdoval #vikasyadav #russia #india #china #brazil #southafrica #brics #bricscurrency #nijhar #trump #presidenttrump #bhaihardeepsinghnijhar #canada #rcmp #punjabimusic #punjabicinema #punjabiculture #CSIS #NSACANADA #IndiraGandhi #indiancongress #amitshah #canadasikhs #CSIS #FBI #sikhs #punjab #khalistan #H1B #MAGA #america #jinnah #mastertarasingh #ambedkar

Комментарии • 78

  • @Nimana-f6f
    @Nimana-f6f 5 дней назад +20

    ਜਿਹੜਾ ਵੀ ਸਿੱਖ ਭਾਰਤੀ ਸੰਵਿਧਾਨ ਵਿੱਚ ਅਪਣੀ ਆਸਥਾ ਰਖਦਾ ਹੈ,ਵਿਸ਼ਵਾਸ਼ ਰਖਦਾ ਹੈ,ਉਹ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਤੋਂ ਭਗੌੜਾ ਹੈ ਵਿਰੋਧੀ ਹੈ ।ਕਿਉਂਕਿ ਭਾਰਤੀ ਸੰਵਿਧਾਨ ਮਨੁੱਖ ਮਨੁੱਖ ਦੇ ਵਿੱਚ ਫ਼ਰਕ ਰਖਦਾ ਹੈ ਭਾਵ ਕੋਈ general ਕੋਈ sc,bc,at,OBC ਵਗੈਰਾ ਪੰਜ ਤਰਾਂ ਦੇ ਮਨੁੱਖ ਮੰਨਦਾ ਹੈ।ਜਦਕਿ ਗੁਰੂ ਗ੍ਰੰਥ ਸਾਹਿਬ ਵਿੱਚ ਏਕ ਪਿਤਾ ਏਕਸ ਕੇ ਹਮ ਬਾਰਕੁ ਦੀ ਗੱਲ ਕੀਤੀ ਗਈ ਹੈ।

    • @maninderchandi4420
      @maninderchandi4420 5 дней назад

      ਭਾਰਤੀ ਭਾਰਤੀ ਸੰਵਿਧਾਨ ਖਤਰਨਾਕ ਹੈ, ਬਰਾਹਮਣ ਵਾਦੀ ੲੋਚ ਵਿਨਾਸ਼ਹਾਰੀ ਹੈ,ਸਾਜਿਓੀ, ਹੈ, ਸ਼ਰਮਨਾਕ❤❤❤❤😜😝😛😳😥😡😡

    • @harmeetparmar7762
      @harmeetparmar7762 4 дня назад +1

      ਵਹਿਗੁਰੂ ਜੀ ਭਗਤ ਰਵਿਦਾਸ ਜੀ ਦੀ ਆਰਤੀ ਰੋਜਾਨਾ ਰਹਿਰਾਸ ਤੋ ਬਾਅਦ ਗਾਈ ਜਾਂਦੀ ਹੈ ਜੀ

  • @ranagnz7442
    @ranagnz7442 5 дней назад +21

    ਮੇਰੇ ਪਿੰਡ ਵਿੱਚ ਇੱਕ ਹੀ ਗੁਰੂ ਘਰ ਹੈ। ਅਸੀਂ ਸਾਰਾ ਪਿੰਡ ਇਸ ਗੁਰੂਘਰ ਵਿੱਚ ਹੀ ਇਕੱਤਰ ਹੁੰਦੇ ਹਾਂ।

    • @user-dd1bm6ub9f
      @user-dd1bm6ub9f 4 дня назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚘️☝️🤲🏹🦅🙏 ਅਕਾਲ ਅਕਾਲ ਅਕਾਲ

  • @gurpreetsingh-y5v2p
    @gurpreetsingh-y5v2p 5 дней назад +9

    Great series. Clearance of hurdles now.
    Thank you @satluj tv @surinder singh and all team. Thankful to all callers and Sangat. Khalstan zindabaad

  • @user-dd1bm6ub9f
    @user-dd1bm6ub9f 4 дня назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚘️☝️🤲🏹🦅🙏 ਗੁਰੂ ਭਾਈ ਜੀਓ ਭਾਈ ਜੀਓ ਬਹੁਤ ਬਹੁਤ ਧੰਨਵਾਦ " ਅਕਾਲ ਪੁਰਖ ਜੀ ਦੀ ਮਨੁੱਖਤਾ ਨੁੰ ਬਕਸ਼ੀ ਵਡਮੁੱਲੀ ਦਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ " ਦੇ ਰਾਹੀ " ਮਨੁੱਖਤਾ " ਦੀ ਬਾਤ ਪਾਉਣ ਲਈ " ਸਿੱਖ ਆਰੰਭ ਸਿੰਘ ਪੜਾਅ ਖਾਲਸਾ ਅਭੇਧ ਮੰਜ਼ਿਲ ਅਕਾਲ " ਅਕਾਲ ਅਕਾਲ ਅਕਾਲ " ਸਿੱਖ ਸਿੰਘ ਗੁਰੂ ਕਾ ਖਾਲਸਾ ਅਕਾਲ ਕਾ " ⚘️☝️🤲🏹🦅🙏

  • @AmanSinghKhalsa315
    @AmanSinghKhalsa315 5 дней назад +12

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪਾਤਸ਼ਾਹਉ 🙏🙏⛳🦅🐊🐆⚔️🗡️🏹 ਖ਼ਾਲਸਾ ਰਾਜ ਖ਼ਾਲਸਤਾਨ ਜ਼ਿੰਦਾਬਾਦ ।।

  • @ranagnz7442
    @ranagnz7442 5 дней назад +12

    Waheguru ji ka khalsa Waheguru ji ke fateh g 🙏

  • @naturebeautichannel454
    @naturebeautichannel454 5 дней назад +10

    23 ਮਾਰਚ ਨੂੰ ਰਿਫਰੈਡਮ ਦੀਆਂ ਵੋਟਾ ਲਾਸ ਐਜਲੈਸ ਵਿੱਚ ਦਿਨ ਐਤਵਾਰ ਨੂੰ ਹੋ ਰਹੀਆਂ

  • @naturebeautichannel454
    @naturebeautichannel454 5 дней назад +9

    ਸਤਿਲੋਜ ਟੀ ਵੀ ਜਿੰਦਾਬਾਦ

  • @HardeepSingh-ii7in
    @HardeepSingh-ii7in 5 дней назад +22

    ਖਾਲਿਸਤਾਨ ਰਿਫਰੈੰਡਮ ਜਿੰਦਾਬਾਦ..❤

  • @MewaSingh-q3f
    @MewaSingh-q3f 5 дней назад +11

    Waheguru ji

  • @Recklessmohie5115
    @Recklessmohie5115 5 дней назад +4

    ਰੈਫਰੇਨਡਮ ਦੀ ਵੋਟ ਤੇ💥💥💥
    ਪਹਿਰਾ ਦਿਆਂਗੇ ਠੋਕ ਕੇ 🙏🏾✊🏾⚔️

  • @kamleshkaur6901
    @kamleshkaur6901 5 дней назад +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ।। ਖਾਲਸਤਾਨ ਜ਼ਿੰਦਾਬਾਦ ❤

  • @naturebeautichannel454
    @naturebeautichannel454 5 дней назад +5

    ਰਾਜ ਕਰੇਗਾ ਖਾਲਸਾ🚩🚩🚩🚩🚩

  • @GursewakSinghDhillon-w5y
    @GursewakSinghDhillon-w5y 5 дней назад +7

    ਆਕਾਲ ਹੀ ਆਕਾਲ ਹੈ ਤੂੰ ਹੀ ਤੂੰ

  • @malkitsingh5925
    @malkitsingh5925 5 дней назад +4

    Wahegurugi Wahegurugi ❤️ 🙏🏻 👍 🙏🏻🪯🪯🪯🪯❤️🙏🏻

  • @sohanmahil4298
    @sohanmahil4298 5 дней назад +5

    Wehaguru ji ka Khalsa Waheguru ji ki Fateh ji 🙏💐🚩

  • @ਗੁਰਬੀਰਸਿੰਘ-ਙ5ਵ

    ਚੜ੍ਹਦੀ ਕਲਾ ਜੀ

  • @ParamjeetKaur-ov6fh
    @ParamjeetKaur-ov6fh 5 дней назад +2

    #GuruRavidasji #BhagatRavidas #punjab #punjabnews

  • @bhabiana7427
    @bhabiana7427 4 дня назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @surinderbassi4935
    @surinderbassi4935 5 дней назад +5

    Waheguru Ji k khalsa waheguru Ji k fateh ji

  • @Gillsaab-83
    @Gillsaab-83 5 дней назад +4

    Waheguru ji

  • @Yaarmahilpurwala
    @Yaarmahilpurwala 5 дней назад +6

    👍👍

  •  5 дней назад +2

    ਦੱਖਣ ਭਾਰਤੀ ਸਭਿਆਚਾਰ ਵਿੱਚ ਲੋਕ ਪ੍ਰਾਰਥਨਾ ਕਰਦੇ ਸਮੇਂ ਸਿਰ covering ੱਕਣ ਦੀ ਵਰਤੋਂ ਨਹੀਂ ਕਰਦੇ, ਉਨ੍ਹਾਂ ਦੀਆਂ ਪੇਂਟਿੰਗਾਂ ਅਤੇ ਸੰਤਾਂ (ਸਿੱਧਾਂ, ਭੱਤਰ, ਭਿੱਲਾਂ ਅਤੇ ਗੁਰੂਸ) ਤੋਂ ਬਿਨਾਂ ਸਿਰ covering ੱਕਣ ਤੋਂ ਬਿਨਾਂ ਹਨ. ਜਦੋਂ ਕਿ ਭਗਤ ਦੇ ਉੱਤਰੀ ਪੇਂਟਿੰਗਸ ਸਿਰ covering ੱਕਣ ਨਾਲ ਦਰਸਾਏ ਜਾਂਦੇ ਹਨ. ਭਗਤ ਰਵਿਦਾਸ ਉੱਤਰ ਭਾਰਤ ਦੇ ਹੈ, ਜਿੱਥੇ ਸਿਰ covering ੱਕਣ ਪਹਿਨਣਾ ਇਕ ਸਾਂਝੀ ਪਰੰਪਰਾ ਸੀ.

  • @Gurpreet-f6m
    @Gurpreet-f6m 5 дней назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਇਕੋ ਹੀ ਰਸਤਾ ਬਚਿਆ ਖਾਲਿਸਤਾਨ ਸਾਰੇ ਖਾਲਿਸਤਾਨ ਝੰਡੇ ਆਵੋ ਚੀ ਤੇ ਖਾਲਿਸਤਾਨ ਜਿੰਜਾਬਾਦ

  • @raghvirsingh1979
    @raghvirsingh1979 5 дней назад +2

    Bhai Surinder Singh ji eho ajj wali class bht Kuj clear krdi aa te bht sokhe tareeke nal samjhayea jehre hie v kinttu pranttu krn ge eho sab sun Samaj k v fr eho gal saaf aa k oh terorist hindutavi state de karinde aa te dujji gal eho satt bht door tak waji honi aa terorist hindutavi state de te ohna de vishaye hoye jaal de ohna di kyi saal aa di mehnat tuc 2/3 class ch totally fail kr diti
    AKAAL PURAKH WAHEGURU JI TUHANU HAMESHA CHARDI KALAH CH RAKHN BHAI SURINDER SINGH JI

  • @manjindersingh5909
    @manjindersingh5909 5 дней назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ManinderSingh-ze5cv
    @ManinderSingh-ze5cv 5 дней назад +6

    🙏🙏

  • @paramjitsingh6295
    @paramjitsingh6295 5 дней назад +1

    ਵਾਹਿਗੁਰੂ ਜੀ 🙏🙏

  • @SinghParamjeet-n6v
    @SinghParamjeet-n6v 5 дней назад +6

    ❤❤❤ khalsa ji sas 🙏🙏

  • @garrytakhar7468
    @garrytakhar7468 5 дней назад +4

    ਸੁਰਿੰਦਰ ਸਿੰਘ ਤੁਸੀ ਰਵਿਦਾਈਸੇ ਸਿੱਖ ਬੋਲ ਲਵੋ ਮਜਬੀ ਸਿੱਖ ਬੋਲ ਲਵੋ ਪਰ ਦਲਿਤ ਨਹੀ ਅਸੀ ਨਾ ਅਸੀ ਅੰਬੇਡਕਰ ਵਾਦੀ ਹਾਂ ਅਸੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹਾਂ ਇਹ ਅੰਮ੍ਰਿਤਬਾਣੀ ਨਾਮ ਦਾ ਗ੍ਰੰਥ ਤੋਹਾਡੇ ਕੋਲੋ ਹੀ ਸੁਣਿਆ ਖਾਲਿਸਤਾਨ ਜ਼ਿੰਦਾਬਾਦ 🙏

    • @suff2muffins341
      @suff2muffins341 5 дней назад +1

      ਵੀਰ ਸਾਰੇ ਸਿੱਖ ਅਤੇ ਪੰਜਾਬੀ ਬਰਾਬਰ ਹਨ ਏਸੇ ਲਈ hindu politics ਸਿੱਖ ਖਿਲਾਫ ਹੈ

  • @Yaarmahilpurwala
    @Yaarmahilpurwala 5 дней назад +11

    ਖਾਲਿਸਤਾਨ ਜਿੰਦਾਬਾਦ

  • @Charanjit4
    @Charanjit4 5 дней назад +3

    🙏🙏🏻🙏🙏🏻🙏

  • @jasvirsingh4560
    @jasvirsingh4560 5 дней назад +4

  • @MukhvinderSingh-z1q
    @MukhvinderSingh-z1q 5 дней назад +4

    ❤❤❤❤ ❤❤❤

  • @raghvirsingh1979
    @raghvirsingh1979 5 дней назад +4

    KHALISTAN ZINDABAAD ❤

  • @sandeepsinghuk911
    @sandeepsinghuk911 5 дней назад +2

    🙏🏻🙏🏻🙏🏻🙏🏻🙏🏻

  • @suff2muffins341
    @suff2muffins341 5 дней назад

    ਇੱਕ ਪਿੰਡ ਇੱਕੋ ਗੁਰਦੁਆਰਿ muhim ਸ਼ੁਰੂ ਕੀਤੀ ਜਾਵੇ

  • @gurpreetkaur-b1o
    @gurpreetkaur-b1o 5 дней назад +3

    ਖਾਲਿਸਤਾਨ ਜਿੰਦਾਬਾਦ ਜਿੰਦਾਬਾਦ ❤

  • @SanbirSidhu-xy6ks
    @SanbirSidhu-xy6ks 5 дней назад

    🙏🙏🙏

  • @vampiremotion
    @vampiremotion 5 дней назад +1

    Veer ji es link nu Dekh ke please kuj dasna ji

  • @SandeepSingh-w9q9o
    @SandeepSingh-w9q9o 5 дней назад

    ਸਤਿਨਾਮ ਵਾਹਿਗੁਰੂ ਸਤਿ ਸ੍ਰੀ ਅਕਾਲ ਦੇਗ ਤੇਗ ਫਤਹਿ ਪੰਥ ਕੀ ਜੀਤ, ਭਾਜੀ ਤੁਹਾਨੂੰ 12 ਕੁ ਸਾਲ ਤੋ ਸੁਣ ਰਿਹਾ ਤੁਹਾਡੇ ਕੀਤੇ ਸਾਰੇ ਪਰੋਗਰਾਮਾਂ ਦਾ ਕੋਈ ਮੁੱਲ ਨਹੀ ।ਗੁਰੂ ਆਪਣੇ ਸਿੱਖਾਂ ਦੇ ਅੰਗਸੰਗ ਹਨ ਜਲਦ ਖਾਲਿਸਤਾਨ ਬਣੇਗਾ।

  • @naturebeautichannel454
    @naturebeautichannel454 5 дней назад +4

    Khalistan zindabad SFJ zindabad

  • @ParamjeetKaur-ov6fh
    @ParamjeetKaur-ov6fh 5 дней назад

    🙏

  • @RinkuSingh-s9f
    @RinkuSingh-s9f 5 дней назад +4

    Khalistan jindabad ♥️💯

  • @ssktrucking4791
    @ssktrucking4791 5 дней назад +2

    Brahmin ne dalit bana k ambedkar da dhol ohna de gal ch pata bas bajao te khush howo…milna kuj ni

  • @mandeepsinghsidhu-d3f
    @mandeepsinghsidhu-d3f 3 дня назад

    Akal hi akal

  • @tarloksahota6010
    @tarloksahota6010 5 дней назад

    Re: Bhagat Ravidas Ji: Sat Bachan Ji!

  • @Gurbhejification
    @Gurbhejification 4 дня назад

    Waheguru g ka khalsa waheguru g ki fateh khalisthan jindabadd

  • @GursharndeepGill
    @GursharndeepGill 5 дней назад +6

    ਸ੍ਰ ਗੁਰਪਤਵੰਤ ਸਿੰਘ ਪੰਨੂ ਸਾਹਿਬ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ

  • @raghvirsingh1979
    @raghvirsingh1979 5 дней назад +1

    Jidan sikh bhesh ch cat teyaar kite c idan hi ambedkar nu ehna ch fitt kita te dharam nalon Tod k ambedkar de pishe la dita te lokkan de man vich eho gal pa diti k india da tan constitution hi ambedkar ne likheya aa bs eho gal krke pakki gulami ehna de gal pa gya jehre kehnde Sanu tan haq le k de gya ambedkar j eho gal sahi aa tan 75 saal ho gye ambedkar de likhe constitution ne hje tak lokkan de hlaat kyo nhi sudhare? Indian constitution hi sab ton wadha fraud aa lokkan nal bhai surinder Singh ji tuhada bht Vadia uprala aa eho te j eho lokk tuhadiyan gallan sun k vichaar krn ge ehna te tan jaroor lokkan nu samj augi k kina wadha dhokha kr k gya ambedkar ehna nal

  • @tarloksahota6010
    @tarloksahota6010 5 дней назад

    Bhagat Ravi Das Ji, not Guru Ravi Das Ji! Stating Ravi Das is mischievous an attempt to separate Bhagat Ravi Das Ji from other Bhagats/and Gurbani.

  • @azaad_singh1163
    @azaad_singh1163 5 дней назад

    Canon Fodder=Bali Di Bakray

  • @BibiMata
    @BibiMata 5 дней назад

    Khalistan ❤ jindabad

  • @americanpunjabi5623
    @americanpunjabi5623 5 дней назад +1

    Veer Je chor ha Pouda Kehan wale Brahman kadi ve enhan nu Nara nahi laun gr

  • @kuljindersingh3128
    @kuljindersingh3128 5 дней назад +1

    ਪੱਗ ਬਹੁਤ ਪੁਰਾਣੇ ਸਮਿਆਂ ਤੋਂ ਚੱਲੀ ਆ ਰਹੀ ਹੈ ਕੋਈ ਵੀ ਬੰਨ ਸਕਦਾ ਹੈ ਇਹ ਸਿੱਖਾਂ ਦੀ ਨਹੀਂ ਹੈ ਸਿੱਖ ਇਸ ਦਾ ਰੂਪ ਬਦਲ ਕੇ ਬੰਨਣ ਲੱਗ ਕੇ ਤੇ ਆਪਣੇ ਆਪ ਨੂੰ ਸਿੱਖ ਕਹਿੰਦੇ ਹਨ

  • @kuljindersingh3128
    @kuljindersingh3128 5 дней назад +2

    ਆਰਐਸਐਸ ਨੇ ਨਹੀਂ ਤੁਹਾਡੇ ਵਰਗੇ ਕਮੀਨਿਆਂ ਕਰਕੇ ਜਿਹੜੇ ਗੁਰਦੁਆਰਿਆਂ ਵਿੱਚ ਛੋਟੀ ਜਾਤ ਦੇ ਲੋਕਾਂ ਨੂੰ ਵੜਨ ਨਹੀਂ ਦਿੰਦੇ ਤੁਹਾਡੇ ਕਰਕੇ ਵੱਖਰੇ ਹੋਏ ਨੇ ਰਵੀਦਾਸੀਏ

    • @Rajvir.S.Dhillon
      @Rajvir.S.Dhillon 5 дней назад +1

      ਸੱਚ ਸੁਣਨ ਦੀ ਹਿੰਮਤ ਤੇਰੇ ਵਰਗੀਆਂ ਭੀਖ ਖਾਣੀਆਂ ਨਸਲਾਂ ਵਿੱਚ ਨਹੀਂ ਹੈ। ਤੁਸੀਂ ਜੱਟਾਂ ਦੇ ਖਿਲਾਫ ਸਿਰਫ ਇਸ ਕਰਕੇ ਹੀ ਹੋ ਕੇ ਕਿਸੇ ਵੀ ਤਰੀਕੇ ਤੁਹਾਨੂੰ ਜਾਤ ਆਧਾਰਿਤ ਰਿਜ਼ਰਵੇਸ਼ਨ ਦੀ ਭੀਖ ਮਿਲਣੀ ਬੰਦ ਨਾਂ ਹੋ ਜਾਵੇ। 35/40% ਫ਼ੀਸਦੀ ਨੰਬਰ ਲੈ ਕੇ ਤੁਸੀਂ ਇੱਕ ਇੱਕ ਟੱਬਰ ਵਿੱਚ 4-4 ਨੌਕਰੀਆਂ ਲੈਣ ਤੋਂ ਬਾਅਦ ਆਵਦੇ ਨਾਵਾਂ ਮਗਰ ਜੱਟਾਂ ਦੇ ਗੋਤ ਲਿਖਣ ਲੱਗ ਪੈਂਦੇ ਹੋ। ਪਰ ਜਦੋਂ ਰਿਜ਼ਰਵੇਸ਼ਨ ਦੀ ਭੀਖ ਲੈਣੀ ਹੁੰਦੀ ਹੈ ਤਾਂ ਜਿਸ ਜਾਤ ਨੁੰ ਦੱਸਣ ਵੇਲੇ ਤੁਸੀਂ ਸ਼ਰਮ ਮਹਿਸੂਸ ਕਰਦੇ ਹੋ ਤੁਸੀਂ ਜਾਤ ਨੂੰ ਸਰਟੀਫਿਕੇਟ ਉੱਤੇ ਬਣੇ ਚੌੜੇ ਹੋ ਕੇ ਲਿਖਦੇ ਹੋ।

    • @suff2muffins341
      @suff2muffins341 5 дней назад

      Baee ji ਤੁਸੀਂ ਅਪਣੀ ਆਵਾਜ਼ uthao ਤਾਂ ਕੇ aise kaminia ਨੂੰ ਬਾਹਰ karie par eh ਤੁਸੀਂ bhali bhant jande ਹੋ ਕੇ ਐਸਜੀਪੀਸੀ ਅਕਾਲੀ ਦਲ ਤੇ ਹੋਰ ਸਾਰੇ rss ਦੇ ਹੀ paltu ਨੇ

  • @kuljindersingh3128
    @kuljindersingh3128 5 дней назад +1

    ਭਗਤ ਕਬੀਰ ਜਾਂ ਰਵੀ ਦਾਸ ਨੂੰ ਤੁਸੀਂ ਕੌਣ ਹੁੰਦੇ ਹੋ ਦਰਜਾ ਦੇਣ ਵਾਲੇ ਉਹ ਪਹਿਲਾਂ ਹੀ ਮਹਾਨ ਹਨ ਕਿਉਂਕਿ ਉਹ ਗੁਰੂਆਂ ਤੋਂ ਪਹਿਲਾਂ ਹੋਏ ਹਨ ਖੱਚੋ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਧੰਦਾ ਬਣਾਇਆ ਹੋਇਆ ਹੈ ਪੱਗਾਂ ਵਾਲਿਆਂ ਨੇ

    • @SH-px6zv
      @SH-px6zv 5 дней назад +5

      We feel your pain comrade😂😂😂😂😂😂

  • @kuljindersingh3128
    @kuljindersingh3128 5 дней назад

    ਗੁਰੂ ਨਾਨਕ ਤੋਂ ਲੈ ਕੇ ਬਾਕੀ ਗੁਰੂਆਂ ਨੇ ਕਿਉਂ ਨਹੀਂ ਬੰਨੀ ਪੱਗ ਇਸ ਦਾ ਧਰਮ ਨਾਲ ਕੋਈ ਲੈਣ ਦੇਣ ਨਹੀਂ

    • @GurpinderBrar-e4j
      @GurpinderBrar-e4j 5 дней назад +1

      🤣😂...injection lagda tan peed hundi e a comrade

  • @hemanthlimitedconstruction6628
    @hemanthlimitedconstruction6628 5 дней назад

    ਤੇਨੂ ਵੀ ਸਾਰੀ ਅਕਲ USA ਆਕੇ ਆਈ ਲਗਦੀ ਹਜੇ ਤੱਕ ਜਮੀਨਾ ਵਿਚੋ ਪੱਠੇ ਵੱਡੇ ਹੋਏ ਰਖਾਅ ਲਏ ਜਾਦੇ ਆ

  • @jaspalsingh6827
    @jaspalsingh6827 5 дней назад +1

    Roj Jhut bolna jaruri ha Lola nu Banda khali esthan jraur mil jao

  • @Rambo.com123
    @Rambo.com123 5 дней назад +1

    ❤❤

  • @santokhsingh9626
    @santokhsingh9626 5 дней назад

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ