JAI VEER SINGH, 6 months old Suffering between life and death

Поделиться
HTML-код
  • Опубликовано: 25 окт 2024
  • Waheguru gave us a chance to serve six months old child 'Jai Veer Singh'.
    "Jai Veer Singh" is battling between life and death in the CMC Hospital (Ludhiana).
    For this child's "operation" the family has already spent Rs 2 lakh in "Guru Ramdas Hospital" at Shree Amritsar Sahib. Still "Operation" could not be successful.
    Now again the "Doctors of the Guru Ramdas Hospital" are demanding Rs 2 lakh for the operation of the child. But the family could not treat the child due to lack of money and for the last two months "Jai Veer Singh" was waiting for his death without treatment.
    But with the grace of Lord Waheguru, "Jai Veer Singh" is currently being treated in the "CMC Hospital" (Ludhiana).
    All the brothers and sisters are requested to join hands and pray for the wellbeing of "Jai Veer Singh".
    Manukhta Di Sewa Sab Ton Waddi Sewa
    "Service to humanity is the biggest service."
    #Keep_Support_Humanity
    9780300071, 8284800071
    ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਸਾਡੇ ਸੇਵਾ "ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ" ਪਰਿਵਾਰ ਨੂੰ (ਛੇ ਮਹੀਨਿਆਂ) ਦੇ ਬੱਚੇ " ਜੈ ਵੀਰ ਸਿੰਘ" ਦੀ ਸੇਵਾ ਕਰਨ ਦਾ ਬਖਸ਼ਿਆ।
    "ਜੈ ਵੀਰ ਸਿੰਘ" C.M.C ਹਸਪਤਾਲ (ਲੁਧਿਆਣਾ) ਦੇ ਵਿੱਚ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
    ਇਸ ਬੱਚੇ ਦੇ “ਓਪਰੇਸ਼ਨ” ਦੇ ਲਈ ਪਰਿਵਾਰ ਪਹਿਲਾਂ "ਗੁਰੂ ਰਾਮਦਾਸ ਹਸਪਤਾਲ" "ਸ਼੍ਰੀ ਅੰਮ੍ਰਿਤਸਰ ਸਾਹਿਬ" ਵਿਖੇ 2 ਲੱਖ ਰੁਪਏ ਤੋਂ ਉੱਪਰ ਖਰਚ ਕਰ ਚੁੱਕਿਆ ਹੈ। ਪਰ ਫਿਰ ਵੀ “ਓਪਰੇਸ਼ਨ” ਸਫਲ ਨਹੀਂ ਹੋ ਸਕਿਆ।
    ਹੁਣ ਫਿਰ "ਗੁਰੂ ਰਾਮਦਾਸ ਹਸਪਤਾਲ" ਦੇ ‘ਬੂਚੱੜ ਡਾਕਟਰਾਂ’ ਨੇ ਬੱਚੇ ਦੇ ਓਪਰੇਸ਼ਨ ਲਈ ਹੋਰ "2 ਲੱਖ ਰੁਪਏ" ਦੀ ਮੰਗ ਕੀਤੀ ਜਾ ਰਹੀ ਸੀ। ਪਰ ਪਰਿਵਾਰ ਕੋਲ ਇੰਨੇ ਪੈਸੇ ਨਾ ਹੋਣ ਦੇ ਕਾਰਨ ਬੱਚੇ ਦਾ ਇਲਾਜ ਨਹੀਂ ਕਰਵਾ ਸਕੇ ਅਤੇ ਪਿਛਲੇ ਦੋ ਮਹੀਨਿਆਂ ਤੋਂ "ਜੈ ਵੀਰ ਸਿੰਘ" ਬਿਨਾਂ ਇਲਾਜ ਤੋਂ ਆਪਣੇ ਘਰ ਵਿੱਚ ਪਿਆਂ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ ਸੀ।
    ਪਰ ਹਣ ਵਾਹਿਗੁਰੂ ਜੀ 🙏 ਦੀ ਕਿਰਪਾ ਨਾਲ "ਜੈ ਵੀਰ ਸਿੰਘ" ਦਾ ਇਲਾਜ "C.M.C ਹਸਪਤਾਲ" (ਲੁਧਿਆਣਾ) ਵਿੱਚ ਚੱਲ ਰਿਹਾ ਹੈ।
    ਸਾਰੇ ਵੀਰਾਂ-ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ "ਜੈ ਵੀਰ ਸਿੰਘ" ਦੀ ਚੰਗੀ ਸਿਹਤਯਾਬੀ ਲਈ ਅਰਦਾਸ ਜਰੂਰ ਕਰਿਓ ਜੀ।
    #Hydrocephalus
    Hydrocephalus
    Hydrocephalus is a condition related to cephalic disorders in which brain filled with cerebrospinal fluid (CFS). Also known as “Water in the brain”.
    Hydrocephalus consists of two words Hydro and Rhipicephalus. Here hydro is related to cerebrospinal fluid (CFS) and Rhipicephalus related to hard tick or dog tick which takes large blood meals and increase dramatically in size. In general, hydrocephalus is a condition in which head continually swells and forms a Rhipicephalus or balloon or fan head like shape.
    Cerebrospinal Fluid (CFS)
    Cerebrospinal fluid (CFS) is a body fluid which is colorless in nature present in the brain and spinal cord. It continuously produced and drained. It cushions the brain, protects the nervous system, removes the waste and provides nutrients within the brain and spinal cord. CFS produced in ventricles (a set of four interconnected cavities), in the brain. The ventricles allow the flow of CFS through the ventricular system within the central canal and brain continuously. The process of production and recycling of CFS continuously circulates within the brain and spinal cord by the ventricular system. It plays a big role in brain development in the growing period.
    Cause
    Due to some cephalic disorders which may depend on various factors (disturbance in recycling) flow of CFS blocks and it backs up. Head swells to make room for the excess of fluid. Children whose bones are matured enough have painful headaches and small babies head grow enormously like Rhipicephalus or balloon-like shape
    Consequences
    Pressure increased on the brain due to excess fluid CFS may cause mental and physical abnormalities, eye disorders and even death. With timely treatment and diagnosis, it can be cured successfully.
    Treatment : In most cases, a tube (shunt) inserted surgically into a ventricle to drain excess fluid. For more details you can visit these websites:
    1◾ www.mayoclinic...
    2◾ www.nejm.org/d...
    3◾ en.wikipedia.o...
    4◾ • Hydrocephalus and its ...
    Manukhta di Sewa sab ton waddi sewa
    ।।ੴ।। ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ।।ੴ।।
    #Keep_Support_Humanity
    9780300071, 8284800071Manukhta Di Sewa Society Ludhiana
    Mobile number +919780300071, +918284800071
    social link
    Facebook - / mdssociety
    instagram - www.instagram....
    Website - manukhtadisewa....

Комментарии • 944

  • @navisingh9344
    @navisingh9344 5 лет назад +294

    nice baby maa lye usda bacha dunia da sab to sohna bacha hai

  • @sulemansidhu9876
    @sulemansidhu9876 2 года назад +1

    ਸਰਮ ਔਣੀ ਚਾਹੀਦੀ ਇਹੋ ਜਿਹੀਆਂ ਘਟਿਆ ਸਰਕਾਰਾਂ ਨੂੰ ਗੁਰਪ੍ਰੀਤ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ🙏🏻🙏🏻🙏🏻

  • @ravikaur65
    @ravikaur65 5 лет назад +68

    Ena Sohna bacha VA.waheguru nu ehi ardaas aa meri jehdi daat bakhshi aa iss priwaar nu ohnu Hun tu hi bcha tera dusra roop kehnde aa doctors nu ohna layi ta aasi koi mayene hi nhi rakhde....Hun tu hi fadd la baah iss bache di...waheguru Mehar kr.....

    • @gurpreetkaurpreet5846
      @gurpreetkaurpreet5846 5 лет назад

      Rabba mehr kr🙏🙏😓😓

    • @doctordoc3612
      @doctordoc3612 5 лет назад

      ਓਹ ਥੋਨੂੰ ਸਿਸਟਮ ਦੀਆਂ ਚੋਰ ਮੋਰੀਆਂ ਤੇ ਸਰਕਾਰ ਦੀਆਂ ਵਧੀਕੀਆਂ ਦੱਸ ਰਿਹਾ ਤੇ ਤੁਸੀਂ ਫੇਰ ਵਾਹਿਗੁਰੂ ਦੀ ਮੇਹਰ ਦੀ ਰੱਟ ਫੜ ਲਓ
      ਇਸ ਬੱਚੇ ਦੀ ਮਦਦ ਵਾਹਿਗੁਰੂ ਨੇ ਨਹੀਂ...ਸਰਕਾਰਾਂ ਨੇ ਕਰਣੀ ਆ ਤੇ ਇਹ ਜਿੰਮੇਵਾਰੀ ਵੀ ਓਹਨਾ ਦੀ ਬਣਦੀ ਆ

    • @doctordoc3612
      @doctordoc3612 5 лет назад +2

      ਸਾਡੇ ਤੋਂ ਸਰਕਾਰ ਟੈਕਸ ਲੈਂਦੀ ਹੈ ਵਾਹਿਗੁਰੂ ਨਹੀਂ ...

  • @GurpreetKaur-jp8lv
    @GurpreetKaur-jp8lv 5 лет назад +54

    Gurpreet veere tusi dunya de sab to vdhe dil vale ho jo lokan di madad krde o

  • @kamalsandhu8681
    @kamalsandhu8681 5 лет назад +96

    ੲੇਸ ਬਚੇ ਨੂੰ ਹਰਿਮੰਦਰ ਸਾਹਿਬ ਤਲਾਬ ਵਿਚ ੲਿਸ਼ਨਾਨ ਕਰਵਾ ਓ ਮੈਨੂ ਵਿਸਵਾਸ ਅਾ ਵਾਹਿਗੁਰੂ ਕਿਰਪਾ ਕਰਨ ਗੇ

  • @makhankalas660
    @makhankalas660 5 лет назад +7

    ਆਪਾ ਕਹਿ ਦਿੰਦੇ ਹਾਂ ਕਿ ਕਲਯੁੱਗ ਚੱਲ ਰਿਹਾ, ਆਪਾ ਸਾਰਿਆਂ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ, ਜੇ ਆਪਣੀ ਸੋਚ ਬਦਲ ਗਈ, ਤਾਂ ਸਤਯੁੱਗ ਆਪਣੇ ਆਪ ਆ ਜਾਵੇ ਗਾ, ਗੁਰਪ੍ਰੀਤ ਵੀਰ ਜੀ ਆਪਣੇ ਪੰਜਾਬੀਆਂ ਦੀ ਸ਼ਾਨ ਵੀ ਕਲਯੁੱਗ ਵਿੱਚ ਹੀ ਨੇ ਗੁਰਪ੍ਰੀਤ ਵੀਰ ਜੀ ਨੂੰ ਦਿੱਲ ਤੋਂ ਸਲੂਟ ਆ, ਭਾ ਜੀ ਨੇ ਵੀ ਸਤਯੁੱਗ ਬਣਾ ਰੱਖਿਆ, ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ
    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @paramkaur1733
    @paramkaur1733 5 лет назад +49

    Rona agya dekh k rbb ji mehr kro

  • @shepatkaur5975
    @shepatkaur5975 5 лет назад +74

    ਵਾਹਿਗੁਰੂ ਭਲੀ।ਕਰੇ
    ਮੈਂ ਪਹਿਲੀ।ਵਾਰ।ਏਦਾ ਦਾ ਬੱਚਾ।ਵੇਖਿਆ

    • @priyatoor2752
      @priyatoor2752 5 лет назад

      Shepat Kaur mare bi Howa cii baby same oh thk ni ho saka cii 4 month bad death ho cii

    • @mogaamplifier9314
      @mogaamplifier9314 5 лет назад

      Tuhade v ehda da baby hoyea c after 9 month bahd??

    • @mogaamplifier9314
      @mogaamplifier9314 5 лет назад

      Treatment nhi hoyea??

    • @priyatoor2752
      @priyatoor2752 5 лет назад

      Nhi Dr n jwb d ta cii

    • @priyatoor2752
      @priyatoor2752 5 лет назад

      Tripal baby Howa cii Mara 2 thk aa

  • @amandeepsingh-yk4nt
    @amandeepsingh-yk4nt 2 года назад

    Wa ਓ ਰੱਬਾ ਤੇਰੇ ਰੰਗ ਤੂੰ ਹੀ ਜਾਣੇ,ਆਪ ਹੀ ਕਰਕੇ ਆਪ ਹੀ ਲੋਕਦਾ ਐ ਤੂੰ

  • @addleenkalyan2203
    @addleenkalyan2203 3 года назад +7

    god bless your child sis .I prayer for your child I trust my jesus god bless you 🙏

  • @makhankalas660
    @makhankalas660 5 лет назад +31

    ਵਾਹਿਗੁਰੂ ਜੀ ਸਾਡੇ ਬੱਚੇ ਜੀ ਤੇ ਸਾਰੇ ਪਰਿਵਾਰ ਜੀ ਤੇ ਕਿਰਪਾ ਕਰਿਓ ਜੀ ਵਾਹਿਗੁਰੂ ਜੀ ਸਾਰੇ ਪਰਿਵਾਰ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ
    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

    • @doctordoc3612
      @doctordoc3612 5 лет назад +2

      ਰੱਬ ਨੂੰ ਗਰੀਬ ਭੁੱਲ ਗਏ... ਪਰ ਕਨੇਡਾ ਅਮਰੀਕਾ ਦੇ ਬਚਿਆਂ ਤੇ ਓਹਦੀ ਪੂਰੀ ਫੁੱਲ ਕਿਰਪਾ ਆ....ਅਕਲ ਤੋ ਕੰਮ ਲਵੋ

    • @jasvindersingh291
      @jasvindersingh291 5 лет назад

      WaheGuru Ji ka Khalsa Shri Waheguru Ji ki Fateh

    • @jasvindersingh291
      @jasvindersingh291 5 лет назад

      Fatte🙏🙏🙏🙏

    • @happymasihhappy371
      @happymasihhappy371 5 лет назад

      ਪਰਮੇਸ਼ੁਰ ਆਪਣੇੇ ਬੱਚੇ ਨੂੰ ਠੀਕ ਕਰ ਦਿਉ 🙏🙏🙏😂😂😂

  • @jassisingh6606
    @jassisingh6606 3 года назад +5

    ਵਾਹਿਗੁਰੂ ਮੇਹਰ ਕਰਨ ਇਸ ਬੱਚੇ ਤੇ।

  • @SukhwinderKaur-kn8pi
    @SukhwinderKaur-kn8pi 5 лет назад +1

    Waheguru ji bache te mehar karo jaldi thik ho jave family nu ronde deakh k bht rona ayia very heart touching

  • @PreetKaur-sb2ls
    @PreetKaur-sb2ls 5 лет назад +13

    waheguru ji eh bache nu jldi ton Jldi theek krdo🙏🙏🙏

  • @sananisar6587
    @sananisar6587 5 лет назад +13

    Allah pak is bachy ko sehat tundrusti dy apny peyre nabi pak k sadqy or hmy sehat tundrusti wali olad ata kry

  • @AmandeepKaur-fw9sq
    @AmandeepKaur-fw9sq 5 лет назад +20

    Waheaguru g bacha ta mehar karo g nani jan jaldi thik hoja 😢🙏

  • @imlegend989
    @imlegend989 4 года назад +6

    Bhai bhut achha kam kar rahe ho aap bhagwan aapko and aapki society ko hazaaro saalon kisi umar de.. You are real human being

  • @mandeepkaur838
    @mandeepkaur838 5 лет назад +13

    ਵਾਹਿਗੁਰੂ ਜੀ ਮਿਹਰ ਕਰੋ ਜੀ🙏🙏🙏

  • @ManjeetKaur-qf1lu
    @ManjeetKaur-qf1lu 3 года назад +1

    ਹੇ ਵਾਹਿਗੁਰੂ ਜੀ ਜੈ ਦੀਪ ਨੂੰ ਜਲਦ ਠੀਕ ਕਰ ਦੇਵੋ 🙏🙏ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਜੀ ਏਸ ਬੱਚੇ ਤੇ🙏🙏🙏🙏🙏

  • @monamasih3495
    @monamasih3495 5 лет назад +5

    God bless you beta g.... Jesus God es baby nu super bless kre... Amen..

  • @luckymohala9624
    @luckymohala9624 2 года назад

    ਮੇਰੇ ਸਤਿਗੁਰ ਦੇਖ ਜਰਾ,
    ਦੁਨੀਆਂ ਤੁਰੀ ਕਿਧਰ ਨੂੰ ਜਾਂਦੀ
    🙏🙏🙏🙏🙏🙏🙏🙏

  • @Sukhdeepsinghbuttar1
    @Sukhdeepsinghbuttar1 5 лет назад +18

    Satnam Sri waheguru ji mehar kareo ess Bache te satnam Sri waheguru ji sarbat da bhalla kareo ji

  • @gagansingh5969
    @gagansingh5969 5 лет назад +2

    Waheguru ji sari duniya de bacheya de mapeya nu bacheya vllo thandia hvava aaun kirpa kro waheguru ji es bache te jldi thik hoje

  • @rajeshkumarrajesh6187
    @rajeshkumarrajesh6187 5 лет назад +15

    Yeshu Masih ke samarthi name se ye bacha bilkul think ho jayega Mai is prathna ko yeshu Masih ke naam se mangta hoon Amen🙏🙏🙏🙏

  • @sukhikaur7512
    @sukhikaur7512 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🤲

  • @harbhajansingh4479
    @harbhajansingh4479 5 лет назад +19

    ਵਾਹਿਗੁਰੂ ਭਲੀ ਕਰੇ

  • @JaswinderSingh-ed3kz
    @JaswinderSingh-ed3kz 2 года назад

    ਧੰਨ ਗੁਰੂ ਰਾਮਦਾਸ ਜੀ ਬੱਚੇ ਤੇ ਮਹੇਰ ਕਰੋ ਜੀ

  • @kiran511
    @kiran511 5 лет назад +8

    Hye Rabba mehar krdo Waheguru g is bche te 🙏🙏🙏🙏🙏🙏🙏

  • @davinderkaur5095
    @davinderkaur5095 11 месяцев назад

    ਵਾਹਿਗੁਰੂ ਜੀ ਮੇਹਰ ਕਰ😅 ਦਿਉ ਇਸ ਬੱਚੇ ਤੇ ਮੇਹਰ ਕਰੋ ਜੀ

  • @amansaberwal530
    @amansaberwal530 5 лет назад +27

    Waheguru sache Patshah G mehar kro bache te

  • @sukhjinderkaur8179
    @sukhjinderkaur8179 5 лет назад +1

    ਵਾਹਿਗੂਰੁ ਜੀ ਬੱਚੇ ਤੇ ਮਿਹਰ ਕਰੋ

  • @akayroy1563
    @akayroy1563 5 лет назад +5

    🙏🙏😩😩😖😖 god is maa bap ke uper rhem kro🙏🙏

  • @jasvirkaur4419
    @jasvirkaur4419 5 лет назад

    Bahut piyara bacha .bahut marhi gal aa .bimari karn bahut kamjor aa .vaheguru kirpa karo g.

  • @kashmirkaur5307
    @kashmirkaur5307 5 лет назад +20

    God bless you Gurpreet Singh Ji God bless you baby 🙏🙏🙏🙏 🙁🙁🙁🙁

    • @sukhaveer3740
      @sukhaveer3740 5 лет назад

      Kashmir Kaur you kitho tc hamesha comment krdy bhaji di video te mai hamesha dekhda

    • @kashmirkaur5307
      @kashmirkaur5307 5 лет назад

      🤔🤔🤔🤔

  • @gurmeetkaur5318
    @gurmeetkaur5318 5 лет назад +1

    ਪਰਮਾਤਮਾ ਇਸ ਬੱਚੇ ਉਪਰ ਮੇਹਰ ਕਰਨਾ

  • @sukhdeepsinghchahal5805
    @sukhdeepsinghchahal5805 5 лет назад +5

    waheguru g mehr karn aa. duje number te veer ji sonu 👍👍seluta God bless you! !

  • @UshaRani-ek2js
    @UshaRani-ek2js 2 года назад

    Thanks veerji

  • @sonuboparai8542
    @sonuboparai8542 5 лет назад +3

    ਵਾਹਿਗੁਰੂ ਜੀ ਮੇਹਰ ਕਰੋ ਬੱਚੇ ਤੇ

  • @daljitcool5462
    @daljitcool5462 2 года назад +1

    Waheguru Ji Mehar Karyo iss nanhi jaan te 😥

  • @kuldeepsing6590
    @kuldeepsing6590 5 лет назад +3

    ਵਾਹਿਗੁਰੂ ਮੈ ਤਾਂ ਜਿੰਦਗੀ ਪੇਹਲੀ ਵਾਰ ਦੇਖਿਆ ਏਦਾਂ ਦਾ ਬੰਚਾ

  • @manishathakur9417
    @manishathakur9417 3 года назад

    Wahaguru Ji meher kero is bacha teh .Sachi gall govt Bilkul fail ha

  • @teeyaghardiyaroonklookovid7526
    @teeyaghardiyaroonklookovid7526 5 лет назад +4

    Waheguru ji meher karo bache te 😭😭😭😭😭🤲🤲🤲🤲🤲

  • @PriyankaSharma-fp7qi
    @PriyankaSharma-fp7qi 5 лет назад +1

    yr ye sab dekh ke rona. aa rha yrrr....😢😢😢bhagvaan plz thik kr do is baby ko hm sab ki duaa aapke saath hai .

  • @sardarsing6692
    @sardarsing6692 5 лет назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਿੰਘ ਵੀਰ ਜੀ

  • @khalsadeshpunjab3680
    @khalsadeshpunjab3680 5 лет назад

    ਵਾਹਿਗੁਰੂ ਜੀ ਮੇਹਰ ਕਰਨਾ ਪੰਜਾਬ ਤੇ ਜੀ ਵਾਹਿਗੁਰੂ ਜੀ ਕਿਰਪਾ ਕਰਨਾ ਜੀ

  • @kaursidhu2834
    @kaursidhu2834 5 лет назад +4

    Waheguru g mehar krna 🙏🙏God bless cute baby😘😘Thnquuu Veer g

  • @surinderpawar4731
    @surinderpawar4731 2 года назад +2

    Waheguru Ji 🙏 Mehar Karo es Bache te

  • @ALLINONE-mx8pj
    @ALLINONE-mx8pj 3 года назад +19

    WEHGURU MEHER KARI 🙏🙏🙏🙏🙏 ਸੁਪਨਿਆ ਦਾ ਘਰ 👍

  • @kirndeep3677
    @kirndeep3677 2 года назад

    ਵਾਹਿਗੁਰੂ ਜੀ ਮੇਹਰ ਕਰਨ ਬੱਚੇ ਤੇ

  • @simrankaur1106
    @simrankaur1106 5 лет назад +4

    Waheguru ji ess bache nu jaldi thik kr do te ehh pariwar te bache te apna mehar barya hath banye rakho ji ..

    • @sukhisingh5068
      @sukhisingh5068 2 года назад

      ✝️✝️✝️✝️✋✋✋✋

  • @mannobilli8547
    @mannobilli8547 5 лет назад +2

    Eho ji. Maa rabb aa. Jehri aapne is tarah de bache nu chuk chuk k thaa thaa ley k jaandi payi aa. Koi hor hunda hje tak haar maan jaani c. Shyad main aap hunda main v haar maan jaani c. Waheguru ja taa bache nu sahi krde. Nhi taa aavde kol bula lo. Kdo tak vechari maa ja chotiya bhena ehnu vekh vekh k ron giya. Ja phir ehna ley ley k hospital ch thakke khan geya. eh idda he vadda hoya loka nay nhi jeen daina. Rabb na kre j maa nu kuj ho gya. Aa bache da ki bnu. Waheguru ji kuj chamtkar kro. Bache nu sahi kro. Mainu chotiya bhena tay jwak di maa nu vekh k Rona nhi rukda peya. 😭😭😭😭 maher kri Datiya. 🙏🙏🙏🙏

  • @jaswinder8860
    @jaswinder8860 5 лет назад +13

    Wahegurug g mehar kro g is bachey Te 🙏

  • @gurpreetgill2676
    @gurpreetgill2676 5 лет назад +1

    ਵਾਹਿਗੁਰੂ ਜੀ

  • @ALLDIGITALTHINGS
    @ALLDIGITALTHINGS 5 лет назад +13

    Mehar krna waheguru ji bche te 🙏🏻

  • @nekii6753
    @nekii6753 3 года назад

    Veer ji tusi sach hi vdiya bnde ho

  • @navisingh9344
    @navisingh9344 5 лет назад +35

    Dya karo kich mehar upavao dubde pather tarre

  • @bhajansingh5038
    @bhajansingh5038 3 года назад

    ਅਸੀਂ ਗੁਰਪਰੀਤ ਵੀਰ ਜੀ ਆਪ ਦੇ ਬਹੁਤ ਵੜੇ ਫੈਨ ਹਾਂ

  • @ManpreetKaur-rq3in
    @ManpreetKaur-rq3in 5 лет назад +4

    Waheguru ji plss bcha nu jaldi se theek kr du plss

  • @kaurdeep6733
    @kaurdeep6733 5 лет назад +4

    Haye waheguru kyo krda aeven tu mehr KR bacha a oh thik KR de Bache nu

  • @pihuangel9704
    @pihuangel9704 5 лет назад +1

    waheguru ji mehar kro ,Ykeen rkho ji waheguru ji te ...God bless u putt

  • @sandhushab6074
    @sandhushab6074 5 лет назад +4

    Sir aap sahi bol rahay ho. Jitnay be mnister bantay hai Jay sab parmatma ko bool jatay hai. Ager koi emandhar mnister hota tho ajj hospital Kay Jay halaat na hotay. Aaj sharam aati hai ein mnistero ko apna kehtay huay..India ko agay lay jana hay tho eis country mein education aur medicine ko free ker dewo phir dekhna eis country ko agay barnay say koi rok nahi sakta. But Jay kon karay ga .Sab Kay sab milay huay hai....
    .

  • @amrit1292
    @amrit1292 3 года назад +1

    ਵਾਹਿਗੁਰੂ ਜੀ ਬੱਚੇ ਤੇ ਮੇਹਰ ਭਰਿਆ ਹੱਥ ਰੱਖੀ

  • @nehashrmaa4091
    @nehashrmaa4091 5 лет назад +7

    Wahe guru ji mehar kro 🙏🏻

  • @pardesi4696
    @pardesi4696 4 года назад

    ਵਾਹਿਗੁਰੂ ਠੀਕ ਕਰੇ

  • @RajuSingh-xz3gf
    @RajuSingh-xz3gf 5 лет назад +6

    Waheguru ji es Bacche nu jarur theek karange te lambi umar Bakshange........👏

  • @hemlatanama2730
    @hemlatanama2730 2 года назад

    Es priwar ko raksha karna bhghwan ji is bche ko thik swasth rkhna
    Hr priwar pr krpa bnay rkhna bhagwan ji

  • @justlikesiblings6765
    @justlikesiblings6765 3 года назад +7

    He is suffering from kwashiorkor
    May god bless him

  • @komaljeetkaur5806
    @komaljeetkaur5806 2 года назад

    Maa nu jina dard awde bache vaste hunda una pori duniya vich koyi nhi karda rabba maa val dekh bache nu thik kardo waheguru jii 🙏🏼🙏🏼🙏🏼🙏🏼

  • @PARVEZKHAN-kh3lt
    @PARVEZKHAN-kh3lt 2 года назад +3

    Allah is baby ko bohot sehat aor tandrusti ata kre

  • @shinderkour97
    @shinderkour97 3 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @kaurdeep4753
    @kaurdeep4753 5 лет назад +5

    waheguru kise maa to us da putt na dur kri kirpa kar Mera es putt te theek es nu meri Umar v enu la da

  • @moonstar2089
    @moonstar2089 5 лет назад

    Put nu tandrusti bakhsho bakhshanhare Guru Nanak dev ji tusi ditta .bin bolea sabh kuch janda

  • @smalllife2105
    @smalllife2105 5 лет назад +18

    Satnaam shri waheguru sahib jiyo, mehar krna 🙏🙏🙏🙏 iss pariwaar te, iss nani jhi jaan te, 🙏🙏🙏🙏🙏🙏

  • @Saniavillagevlog
    @Saniavillagevlog 2 года назад +2

    Ya Allah Pak ham ke bacho se akal shakal se thek raki ameen sum ameen inshallah

  • @radhaswami2062
    @radhaswami2062 5 лет назад +4

    MAHADEV... Bhole Baba...
    Mehar karna... Is Bache te.... Plz..

  • @ravindersharmaap
    @ravindersharmaap 2 года назад

    Paji Wahaguru kirpa kare es bache te aur esnu tandrusti mela

  • @baijiexperiment1246
    @baijiexperiment1246 5 лет назад +3

    Waheguru ji mehar kreo jaideep te.....🙏🙏🙏

  • @mannajhajjjhajj2745
    @mannajhajjjhajj2745 5 лет назад

    ਵਾਹਿਗੁਰੂ ਜੀ ਮੇਹਰ ਕਰਨੀ ਪਰਿਵਾਰ ਤੇ ਬੱਚੇ ਤੇ ਸਤਨਾਮ ਜੀ ਸ੍ਰੀ ਵਾਹਿਗੁਰੂ ਜੀ ਮੇਹਰ ਕਰਨੀ ਜੀ

  • @navisingh9344
    @navisingh9344 5 лет назад +4

    Bacha jaroor theek hovega g

    • @Parm-cz3bu
      @Parm-cz3bu 5 лет назад

      Navi Singh Waheguru ji

  • @simranmalhans1269
    @simranmalhans1269 5 лет назад +1

    Dhan guru Ramdas sahib ji bache te mehar kro waheguru ji

  • @JaswinderKaur-qm9rm
    @JaswinderKaur-qm9rm 5 лет назад +3

    Waheguru ji mehar karo. Save the child.

  • @punjabwale664
    @punjabwale664 5 лет назад +1

    Jihre eho jihe vir apna kam sad ke loka di sewa kar rahe ne mira ena nu dilo salut a ma baki ve share vira nu benati karda ki ena da pura sehjog dya karo ji

  • @mandeepsong4849
    @mandeepsong4849 5 лет назад +3

    😢😢🙇🙇🙇 rabb ji thik kar do bacha no wahaguru ji plz

  • @arunachalpradeshvlog5757
    @arunachalpradeshvlog5757 2 года назад

    Very very great job 👏 👍 👌 🙌

  • @Soni-Khangura-JATT
    @Soni-Khangura-JATT 5 лет назад +3

    Waheguru ji mehar karo a baby te nal Famiy
    Waheguru ji Gurpreet bro nu long life deo kyo k all people Di help kar sak ae
    J A baby my country which hunda te all free te full theek kar ni c
    Mera country which DR koi paise nahi la da kise to va

  • @anmolsamra1703
    @anmolsamra1703 5 лет назад

    Waheguru Ji shri guru Harkishan Sahib Ji aj app Ji day parkash purb hai es khushi vch beta Ji nu tandrusti d daat devo ji

  • @kuldeepsing6590
    @kuldeepsing6590 5 лет назад +1

    ਵਾਹਿਗੁਰੂ ਮੇਰੀ ਭਾਵੇਂ ਜਾਣ ਕੰਡ ਲਾ ਪਰ ਏਹ ਬੰਚੇ ਤੇ ਜਰੂਰ ਮੇਹਰ ਕਰੋ ਮੇਰੇ ਕੋਲੋ ਏਹ ਬੰਚਾ ਨਹੀਂ ਦੇਖਿਆ ਜਾਂਦਾ ਏਦਾਂ ਦੇ ਹਲਾਤ ਵਿਚ ਮੇਰੇ ਵੀਰ ਜੋ ਵੀਂ ਦਾਨੀ ਸੰਜਨ ਹੇਗੇ ਏਹ ਬੰਚੇ ਦੀ ਜਰੁਰ ਹੇਲਫ ਕਰੋ ਵਾਹਿਗੁਰੂ ਜੀ 🙏ਮੇਹਰ ਕਰਿਔ

  • @happynagra4707
    @happynagra4707 5 лет назад +4

    wayguru g kirpa karn jaideep te

  • @parmjeetboy5718
    @parmjeetboy5718 5 лет назад

    Waheguru ji Mehar Mehar kari is Bache te

  • @armaanbhangu4121
    @armaanbhangu4121 5 лет назад +3

    Waheguru ji

  • @jsingh383
    @jsingh383 5 лет назад

    Waheguru ji. Es bche te Mehar kro. Janam to pehla Es bche de kite hoye sare pap nu bakhas de

  • @haryanaboy49
    @haryanaboy49 5 лет назад +4

    waheguru ji🙏🙏🙏

  • @monikasharma8055
    @monikasharma8055 2 года назад

    Hay hunuman ji aa jesa balwan bna dijiye es bache ko 🙏🙏

  • @navu61
    @navu61 5 лет назад +28

    I hate myself. Why I cannot do anything for this child 😢

    • @honeysingh9854
      @honeysingh9854 4 года назад +1

      Veere bs aapne vallo ardaas ho skdi aa pr aapa kush ni kr skde 😔

    • @devdev-dj4wv
      @devdev-dj4wv 3 года назад

      Waheguru Maher kara

  • @sonusemwal8059
    @sonusemwal8059 5 лет назад +1

    wmk es bche nu bus thik rkhe khus rkhe bche nu kuj na hoye bus maa da dil plzzz sister ji ap roo na bcha apka thik rhega bus maa k liye jesa b ho bcha bcha hunda ....

  • @ashishverma284
    @ashishverma284 2 года назад +3

    Maa durga bless him/her..May live life long HAPPY and diseased free..

  • @brarsaab4647
    @brarsaab4647 2 года назад

    God bless you rabba Mehar kri jvak te

  • @punjabikalakar3214
    @punjabikalakar3214 5 лет назад +3

    Waheguru ji mehar Karo

  • @navmeet3137
    @navmeet3137 5 лет назад

    Baba nanak mehr kre....Baba ji kise v maluk g jind nl kise b maa baap nl aida n hon do. ...tuhada aasra baba g

  • @jagbirsingh7088
    @jagbirsingh7088 5 лет назад +4

    Waheguru waheguru