ਪ੍ਰਮਾਤਮਾ ਕੋਲੋਂ ਮੰਗਣ ਦਾ ਸਹੀ ਤਰੀਕਾ ਕੀ ਹੈ | ਕਥਾ | ਭਾਈ ਸਰਬਜੀਤ ਸਿੰਘ ਜੀ

Поделиться
HTML-код
  • Опубликовано: 1 фев 2025

Комментарии • 7

  • @HardeepSingh-xf1fb
    @HardeepSingh-xf1fb 20 часов назад +1

    Waheguru ji 🌹

  • @ramanjitdhiman3051
    @ramanjitdhiman3051 4 дня назад +1

    Waheguru ji waheguru ji

  • @khushbrar4847
    @khushbrar4847 17 часов назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਸਾਰਿਆਂ ਦੁੱਖਾਂ ਦੇ ਦਾਰੂ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਘਰ ਪਰਿਵਾਰ ਤੇ ਸਦਾ ਮਿਹਰ ਭਰਿਆ ਹੱਥ ਰੱਖਿਓ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਭੁਲਣਹਾਰ ਬੱਚੀ ਨੇ ਜੋ ਵੀ ਅਰਦਾਸ ਬੇਨਤੀ ਕੀਤੀ ਆਪ ਜੀ ਨੇ ਮਨਜ਼ੂਰ ਕਰ ਕੇ ਚਿੰਤਾ ਪ੍ਰਸ਼ਾਨੀਆਂ ਦੂਰ ਕਰਕੇ ਇਸ ਘਰ ਪਰਿਵਾਰ ਵਿੱਚ ਖੁਸ਼ੀਆਂ ਸ਼ਗਨਾਂ ਰੌਣਕਾਂ ਤੇ ਕਰਮਾਂ ਭਾਗਾਂ ਵਾਲੇ ਦਿਨ ਲਿਆਂਦੇ ਅਣਜਾਣ ਭੁਲਣਹਾਰ ਬੱਚੀ ਤੇ ਇਸ ਘਰ ਪਰਿਵਾਰ ਨੂੰ ਕੋਟਿਨ ਕੋਟਿ ਸ਼ੁਕਰਾਨੇ ਦੀ ਦਾਤ ਬਖਸ਼ੀ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਭੁਲਣਹਾਰ ਬੱਚੀ ਤੇ ਇਸ ਘਰ ਪਰਿਵਾਰ ਦਾ ਕੋਟਿਨ ਕੋਟਿ ਸ਼ੁਕਰਾਨਾ ਪ੍ਰਵਾਨ ਕਰਿਓ ਜੀ ਅੱਗੇ ਵੀ ਇਸ ਘਰ ਪਰਿਵਾਰ ਤੇ ਅਣਜਾਣ ਭੁਲਣਹਾਰ ਬੱਚੀ ਨੂੰ ਕੋਟਿਨ ਕੋਟਿ ਸ਼ੁਕਰਾਨੇ ਦੀ ਦਾਤ ਬਖਸ਼ੋ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @khushbrar4847
    @khushbrar4847 17 часов назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਸਾਰਿਆਂ ਦੁੱਖਾਂ ਦੇ ਦਾਰੂ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਜਾਣੀਂ ਜਾਣ ਹੋ ਅਣਜਾਣ ਭੁਲਣਹਾਰ ਬੱਚੀ ਤੇ ਇਸ ਘਰ ਪਰਿਵਾਰ ਵਿੱਚ ਜੋ ਚਿੰਤਾ ਪ੍ਰਸ਼ਾਨੀ ਹੈ ਆਪ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਬਹੁਤ ਹੀ ਆਸ ਤੇ ਵਿਸ਼ਵਾਸ ਨਾਲ ਅਰਦਾਸ ਬੇਨਤੀ ਕਰਦੀ ਹਾਂ ਇਸ ਚਿੰਤਾ ਪ੍ਰਸ਼ਾਨੀ ਨੂੰ ਦੂਰ ਕਰਕੇ ਇਸ ਘਰ ਪਰਿਵਾਰ ਵਿੱਚ ਖੁਸ਼ੀਆਂ ਸ਼ਗਨਾਂ ਰੌਣਕਾਂ ਕਰਮਾਂ ਭਾਗਾਂ ਵਾਲੇ ਦਿਨ ਬਣਾਈਂ ਰੱਖੋਗੇ ਅਣਜਾਣ ਭੁਲਣਹਾਰ ਬੱਚੀ ਤੇ ਇਸ ਘਰ ਪਰਿਵਾਰ ਨੂੰ ਕੋਟਿਨ ਕੋਟਿ ਸ਼ੁਕਰਾਨੇ ਦੀ ਦਾਤ ਬਖਸ਼ੋਗੇ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Majhail_pb_46
    @Majhail_pb_46 3 дня назад +1

    Wmk❤❤

  • @khushbrar4847
    @khushbrar4847 17 часов назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਸਾਰਿਆਂ ਦੁੱਖਾਂ ਦੇ ਦਾਰੂ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਭੁਲਣਹਾਰ ਬੱਚੀ ਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਜੀ ਭੁਲਾਂ ਚੁਕਾਂ ਮਾਫ਼ ਕਰੋ ਜੀ ਅਣਜਾਣ ਭੁਲਣਹਾਰ ਬੱਚੀ ਵਿਚ ਜੋ ਔਗੁਣ ਦੂਰ ਕਰਕੇ ਨਿੱਤਨੇਮ ਦੀ ਦਾਤ ਬਖਸ਼ੋ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @poet_cartoonist
    @poet_cartoonist 13 часов назад

    Waheguru ji 🙏🏼