Roopnagar - Ludhiana Highway ਦੀ ਜ਼ਮੀਨਾਂ 'ਤੇ ਕਬਜ਼ਾ ਲੈਣ ਪਹੁੰਚੀ ਪੁਲਿਸ, ਕਿਸਾਨ ਨੇ ਕੀਤਾ ਤਿੱਖਾ ਵਿਰੋਧ

Поделиться
HTML-код
  • Опубликовано: 27 ноя 2024

Комментарии • 169

  • @surkhmandermaanmaan3935
    @surkhmandermaanmaan3935 11 месяцев назад +64

    ਬਿਨਾਂ ਪੈਸੇ ਦਿੱਤੇ ਤੋਂ ਜ਼ਮੀਨ ਤੇ ਕਬਜ਼ਾ ਕਰਨਾ ਬਹੁਤ ਜ਼ਿਆਦਾ ਗਲਤ ਹੈ

  • @SIMRANJEETKAUR-c3o
    @SIMRANJEETKAUR-c3o 11 месяцев назад +39

    ਸਭ ਪੰਜਾਬ ਨੂੰ ਖਤਮ ਕਰਨ ਦੀ ਚਾਲ ਏ ।

    • @SandhuSaab-yo8cg
      @SandhuSaab-yo8cg 11 месяцев назад +2

      100%✔️👌🏻

    • @jaiveer4737
      @jaiveer4737 11 месяцев назад

      tere palle hai kya......Canada de bihari ho tusi......

  • @gurbindersingh5699
    @gurbindersingh5699 11 месяцев назад +27

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @NirmalSingh-bz3si
      @NirmalSingh-bz3si 11 месяцев назад

      ਥੋਡੇ ਜੁਤੀਆਂ ਮਾਰੇ ਦਿਹਾੜੀ ਕਰੋ ਹੱਥ ਦਿਤੇ ਨੇ ਰਬ ਨੇ ?? ਸਾਲਿਓ ਅਰਬਾਂ ਦੀਆਂ ਜਮੀਨਾਂ ਤੁਸੀ ਫਿਰ ਵੀ ਭੁੱਖੇ ??ਦੇ ਭੁੱਖੇ

  • @SK-io4gd
    @SK-io4gd 11 месяцев назад +2

    ਪੁਲਿਸ ਪ੍ਰਸ਼ਾਸਨ ਪੰਜਾਬ ਦਾ ਤੇ ਕੰਮ ਕਰਨਾ,ਹੁਕਮ ਮੰਨਣਾ ਸੈਂਟਰ ਦਾ। ਧੱਕੇ ਸ਼ਾਹੀ ਪੰਜਾਬੀਆ ਨਾਲ

  • @JagdishSingh-gt1ld
    @JagdishSingh-gt1ld 11 месяцев назад +7

    ਜਮੀਨਾਂ ਪਹਿਲਾਂ ਦਿੰਦੇ ਕਿਉਂ ਆ ਰੋਡ ਮਨਾਉਣ ਦੀ ਖਾਤਰ ਅੱਗੇ ਰੋਡ ਥੋੜੇ ਵਧੀਆ ਬਣੇ ਹੋਏ ਆ ਐਵੇਂ ਚੱਕ ਚੱਕ ਜਮੀਨਾਂ ਦਿੰਦੇ ਲਾਲਚ ਕਰਦਿਆਂ ਪੈਸਿਆਂ ਦਾ ਵੀ ਸਾਨੂੰ 50 ਲੱਖ ਦੇ ਦਿੰਦੇ ਤੇ ਇਹੀ 50 ਲੱਖ ਚ ਜਮੀਨ ਤੇ ਕਬਜ਼ਾ ਹੋ ਜੂ ਉਹਦਾ ਸਭ ਲਾਲਚ ਦੇ ਮਾਰੇ ਦਿੰਦੇ ਆ ਅੱਜ ਕਹਿੰਦੇ ਸਰਕਾਰ ਮਾੜੀ ਹ ਜੱਟ ☝️✍️ ਵੱਟ ਤੇ ਨਹੀਂ ਚੜ੍ਹਨ ਦਿੰਦਾ ਹੁੰਦਾ ਇਹ ਜ਼ਮੀਨਾਂ ਦਈ ਜਾਂਦੇ ਇਹਨਾਂ ਨੂੰ

  • @JS9h
    @JS9h 11 месяцев назад +27

    ਬਾਈ ਜੀ ਜ਼ਮੀਨਾਂ ਨਾਂ ਜਾਣ ਦੇਵੋ ਹੱਥੋਂ, ਪਛਤਾਓਗੇ ਇੱਕ ਸਮੇਂ ਨੂੰI ਤੁਸੀਂ ਤਾਂ ਪੈਸਿਆਂ ਦੀ ਮੰਗ ਰਖੀ ਜਾ ਰਹੇ ਹੋ, ਜ਼ਮੀਨ ਜਾਂਦੀ ਜਾਵੇ ਬਸ ਪੈਸਾ ਚਾਹੀਦਾI

    • @Life72594
      @Life72594 11 месяцев назад +7

      Oo ki kr skde veer sarkaar jabardssti kabza krwa rhi aw

    • @nand3219
      @nand3219 11 месяцев назад +1

      ਕਾਮਰੇਡ ਕੁੱਤੇ ਜ਼ਮੀਨਾਂ ਬਚਾਉਣ ਲਈ ਦਿੱਲੀ ਧਰਨਾ ਨਹੀਂ ਡਰਾਮਾ ਕਰਕੇ ਮੋਟੀ ਰਕਮ ਸਰਕਾਰ ਤੋਂ ਲੈਕੇ ਸੋਦਾ ਤੈਅ ਕਰ ਲਿਆ ਕਿ ਕਿਸਾਨਾਂ ਦੀ ਜ਼ਮੀਨ ਰੋਡ ਬਣਾਕੇ ਬਰਬਾਦ ਕਰ ਦਿਓ

  • @RamShyam-bp3ru
    @RamShyam-bp3ru 11 месяцев назад +30

    100/right mata ji

    • @bahadursingh2645
      @bahadursingh2645 11 месяцев назад +5

      ਜ਼ਮੀਨ ਨਹੀਂ ਦੇਣੀ

  • @ProGaming-yq7fe
    @ProGaming-yq7fe 11 месяцев назад +10

    Mata. Ji. Good

  • @darshangarcha9666
    @darshangarcha9666 11 месяцев назад +6

    ਕਦੋਂ ਇਨਸਾਫ ਮਿਲੇਗਾ?🙏🏽🙏🏽

  • @BinduMavi-rq8zh
    @BinduMavi-rq8zh 11 месяцев назад +8

    ਜਨਤਾ ਹੀ ਸਰਕਾਰ ਹੈ, ਨੇਤਾ ਅਫਸਰ ਨੋਕਰ ਹਨ

  • @ravindervirdi5448
    @ravindervirdi5448 11 месяцев назад +10

    ਆਹੀ ਤਾਂ ਗੁਲਾਮੀ ਆ

  • @punjabichannel1313
    @punjabichannel1313 11 месяцев назад +1

    ਪਹਿਲਾ ਜਮੀਨ ਨੂੰ ਕੇਸਰ ਕਰਨ ਵਾਲਿਆਂ ਸਪਰੇਹਾਂ ਦੇ ਦਿੱਤੀਆਂ। ਫ਼ਿਰ ਸੜਕ ਕਢ ਕੱਢ ਕੇ ਜ਼ਮੀਨ ਖਤਮ ਕਰ ਦੇਣੇ ਹੈ।

  • @jagirkaur7424
    @jagirkaur7424 11 месяцев назад

    ਬਿਲਕੁਲ ਗਲਤ ਹੋ ਰਿਹਾ ਹੈ ਏ ਗ਼ਰੀਬ ਮਾਰ ਹੈ ਏ ਸੜਕਾ ਦੀ ਕਿਸਾਨਾਂ ਨੂੰ ਤਾਂ ਲੋੜ ਹੀ ਨਹੀਂ

  • @karamsingh1897
    @karamsingh1897 11 месяцев назад +6

    ਇਹ ਤਾਂ ਬਦਮਾਸ਼ੀ ਹੈ

  • @jaswinderjassa2637
    @jaswinderjassa2637 11 месяцев назад +6

    ਸਰਕਾਰ ਕਿਸਾਨਾਂ ਨੂੰ ਜ਼ਮੀਨ ਦਾ ਦੁਗਣਾ ਰੇਟ ਦਿੰਦੀ ਹੁੰਦੀ ਪਰ ਕੁੱਝ ਸਰਕਾਰੀ ਅਫਸਰ ਕਿਸਾਨਾਂ ਤੱਕ ਪੂਰਾ ਪੈਸਾ ਨਹੀਂ ਪਹੁੰਚਾਉਂਦੇ,ਇਹ ਗੱਲ ਆ ਸਾਰੀ , ਸਾਡੀ ਜ਼ਮੀਨ 30 ਲੱਖ ਦੀ ਸੀ , ਸਾਨੂੰ ਸਰਕਾਰ ਨੇ 90 ਲੱਖ ਦਿੱਤਾ ਕਿਉਂਕਿ ਜ਼ਮੀਨ ਦੇ ਦੋ ਭਾਗ ਹੋਗੇ ਹੁਣ ਦੂਜੇ ਕਿਲੇ ਚ ਘੁਮਕੇ ਜਾਣਾ ਪੈਦਾ 😂 ਦੂਜੇ ਕਿਲੇ ਜਾਣ ਲਈ ਵੀ ਪਰ ਰਾਹ ਬਣਾ ਕੇ ਦਿੱਤਾ ਸਰਕਾਰ ਨੇ , ਸਰਕਾਰ ਸਭ ਦਾ ਸੋਚਦੀ , ਪਰ ਜਦੋ ਸਾਨੂੰ 30 ਲੱਖ ਦੇ ਕਿਲੇ ਦਾ 90 ਲੱਖ ਮਿਲ ਰਿਹਾ ਸੀ ਕੁੱਝ ਅਫਸਰ ਕਹਿੰਦੇ ਅਸੀ ਤਾ 60 ਲਮਖ ਦੇਵਾਂਗੇ ,30 ਲੱਖ ਖੁਦ ਖਾਣ ਨੂੰ ਫਿਰਦੇ ਸੀ , ਜਦੋ ਅਸੀ ਉੱਪਰ ਸਰਕਾਰ ਤੋ ਰੇਟ ਪਤਾ ਕੀਚਾ 90 ਲੱਖ ਸੀ , ਸਿੱਧਾ ਦਿੱਲੀ ਤੋ ਅਮ੍ਰਿਤਸਰ ਸਾਹਿਬ ਰੋਡ ਬਣ ਰਿਹਾ , ਪਤਾ ਨੀ ਦਿੱਲੀ ਤੋ ਮੁੰਮਬੲਈ ਰੋਡ ਬਣ ਰਿਹਾ ਪਰ ਰੋਡ ਬਣ ਰਿਹਾ ,

    • @manjindersidhu5537
      @manjindersidhu5537 11 месяцев назад

      Veer Ji tuhadi Zameen vi Highway de vich government ne lye aa Amritsar de kis pind de rahen vale je

    • @jaswinderjassa2637
      @jaswinderjassa2637 11 месяцев назад

      @@manjindersidhu5537 hanji .aasi chamkaur sahib kol to

  • @DharamjitSehgal
    @DharamjitSehgal 9 месяцев назад

    ਪੰਜਾਬ ਨੂੰ ਬਚਾਈ ਬਾਜਾ ਵਾਲਿਆਂ ਬਹੁਤ ਬੁਰਾ ਹੋ ਰਿਹਾ ਪੰਜਾਬ ਨਾਲ

  • @BaljinderSidhu-t9t
    @BaljinderSidhu-t9t 11 месяцев назад

    ਬਿਨਾਂ ਪੈਸੇ ਜਮੀਨ ਲੈ ਜਾਣੀ ਤਾਂ ਗਲਤ ਹੈ ਜੀ

  • @sunnybenipal2
    @sunnybenipal2 11 месяцев назад +1

    ਰੰਗਲਾ ਪੰਜਾਬ

  • @inderpalsingh9393
    @inderpalsingh9393 11 месяцев назад +1

    ਲੱਗਦਾ ਨਹੀਂ ਕਿ ਸਰਕਾਰ ਨੇ ਪੈਸਾ ਨਾ ਦਿੱਤਾ ਹੋਵੇ? ਇੱਕ ਵਿਅਕਤੀ ਕਹਿ ਰਿਹਾ ਹੈ ਕਿ ਕੀਮਤ ਘੱਟ ਹੈ ਦੂਜੇ ਪਾਸੇ ਕਹਿੰਦੇ ਨੇ ਕਿ ਪੈਸੇ ਨੀਂ ਦਿੱਤੇ l

  • @SK-io4gd
    @SK-io4gd 11 месяцев назад +2

    Payment should have been done before taking the possession

  • @inderpreetsingh6145
    @inderpreetsingh6145 11 месяцев назад

    ਇਹ ਕਿਸਾਨ ਦੀ ਮਰਜੀ ਆ ਜਮੀਨ ਦੇਣੀ ਜਾ ਨਹੀ ਧੱਕਾ ਨੀ ਕਰਨਾ ਚਾਹੀਦਾ

  • @surinderbrar4249
    @surinderbrar4249 11 месяцев назад +3

    Doctor Manmohan Singh jadon Prime Minister si odon onhan ik kanoon pass kita si ke jis di jameen govt acquire karegi os nu govt jameen de market rate da 5 guna rate de ke acquire kar sakdi aa. Par ehthe taan kissana nu rate bahut ghat mil riha te kai kissana nu aje koee paisa nahi milia. Jammen da shai rate dite bina kabja karna galat ha. Kissan keh rahe ne ohna nu sahi rate den, te money ohna de account vich transfer karan os taun baad kabja la lain, jo bilkul sahi keh rahe ne.

  • @daljeetsingh2426
    @daljeetsingh2426 11 месяцев назад +1

    ਪੈਸੇ ਤੇ ਨਾ ਮਰੋ ਜਮੀਨ ਨਾ ਵੇਚੋ

    • @MandeepSingh-nn5pz
      @MandeepSingh-nn5pz 11 месяцев назад

      ਉਹ ਫ੍ਰੀ ਚ ਲੈ ਜਾਣੀ ਉਹਨਾਂ ਨੇ ਪੈਸੇ ਵੀ ਨਹੀਂ ਦੇਣੇ ਉਹਨਾਂ ਨੇ ਆਮ ਆਦਮੀ ਪਾਰਟੀ ਜਿੰਦਾਬਾਦ

  • @Tangovlog_CHD
    @Tangovlog_CHD 11 месяцев назад +4

    Punjab nu barbadh kar rahe Ney Gujarati wapariya day payisa kha kha Tey BJP Day esarey Tey 😮😢

  • @harshgaming-yj6nr
    @harshgaming-yj6nr 11 месяцев назад

    Kisaan majdoor ekta zindabad 💪💪💪💪💪💪💪💪💪❣️❣️❣️❣️❣️❣️❣️

  • @jasbirsingh3770
    @jasbirsingh3770 11 месяцев назад

    ਭਗਵੰਤ ਮਾਨ ਜੀ ਹੋਸ਼ ਕਰੋ ਇਹ ਕਿਸਾਨਾਂ ਨਾਲ ਕੀ ਹੋ ਰਿਹਾ ਹੈ

  • @simratkaur4298
    @simratkaur4298 11 месяцев назад

    ਬੇੜਾ ਗ਼ਰਕ ਸਰਕਾਰ ਦਾ

  • @gurdevsinghkhalsa8894
    @gurdevsinghkhalsa8894 9 месяцев назад +1

    Baba banda singh bahadar g aajoo g ftaa fat kroo hisaab kitaab g

  • @Davidwiclaf2020
    @Davidwiclaf2020 11 месяцев назад +1

    Kisan ekta zindabad. Je road block kiti fer loki bolde road block krde. Kisan desh da bohat pareshan hai. From haryana

  • @SonyJagroop-mx8wf
    @SonyJagroop-mx8wf 11 месяцев назад

    ਭਗਵੰਤ ਮਾਨ ਪਾਪੀ ਮੁਰਦਾਬਾਦ😠

  • @harinderpalsingh4401
    @harinderpalsingh4401 11 месяцев назад

    ਯਾਰ, ਬਾਰਾਂ, ਬੋਰ ਜੋ ਅੱਸਲਾ ਲੈ ਮਰੋ ਮਾਰੋ,” ਇਹ ਮੋਦੀ ਦਾ ਕਾਲੇ ਕਨੂੰਨ ਲਾਗੂ ਨੇ!! ਕਿੱਸਾਨ ਝੂੱਠ ਨਾਂ ਬੋਲਣ॥ ਨਾਂ ਔਫਸੱਰਾਂ ਨੇ ਸਰਕਾਰ ਪੱਖ ਭੁੱਗਤੱਣਾ? ਰੱਸਾ ਲੈ ਕਿ ਮਰਨ ਨਾਲੋ ਏਥੇ ਮਰੋ?

  • @AmritPalSingh-ug4zt
    @AmritPalSingh-ug4zt 11 месяцев назад +2

    ਜ਼ਮੀਨ ਤੇ ਕਬਜ਼ਾ ਫੇਰ ਹੁੰਦਾ ਪਹਿਲਾਂ ਪੈਸੇ ਦਿੱਤੇ ਜਾਂਦੇ ਨੇ

  • @KaramjitSingh-Dr
    @KaramjitSingh-Dr 11 месяцев назад +1

    Jameen di registary vikhao. Rok deo

  • @GaganLaddi
    @GaganLaddi 11 месяцев назад +1

    Kisaan zindabaad

  • @jaswinderjassa2637
    @jaswinderjassa2637 11 месяцев назад +1

    ਫੇਰ ਕਿਹਨੇ ਪੈਸੇ ਦੇਣੇ ਜੇ ਹੁਣ ਨਾ ਦਿੱਤੇ ਗਲਤ ਅਫਸਰਾ ਨੇ ਪੈਸੇ ਖਾ ਜਾਣੇ , ਕਿਸਾਨਾਂ ਨੂੰ ਪੈਸੇ ਮਿਲਣੇ ਚਾਹੀਦੇ

  • @harinderpalsingh4401
    @harinderpalsingh4401 11 месяцев назад

    ਇਹ ਬੱਦਲਾਅ !!

  • @pargatsingh2341
    @pargatsingh2341 11 месяцев назад

    ਲੱਖ ਲਾਹਨਤ

  • @RaghbirsinghDhaliwal
    @RaghbirsinghDhaliwal 11 месяцев назад

    ਵੀਰੋ ਸੂਰਮੇ ਬਣੋ ,ਜਿਹੜੇ ਅਧਿਕਾਰੀ ਆ ਕੇ ਕਹਿੰਦੇ ਹਨ ਕੇ ਕਿਸਾਨਾਂ ਨੂੰ ਪੈਸੇ ਲੈਣੇ ਚਾਹਿਦੇ ਹਨ ,ਉਹਨਾ ਅਧਿਕਾਰੀਆਂ ਦੇ ਮਕਾਨ ਇਹਨਾ ਕਿਸਾਨਾਂ ਨੂੰ ਦਿੱਤੇ ਜਾਣ ਉਪਰ ਮਕਾਨਾਂ ਦੀ ਕੀਮਤ ਵੀ ਇਹ ਕਿਸਾਨ ਹੀ ਤੈਅ ਕਰਨ ਮਾਰਕਿਟ ਦੇ ਹਿਸਾਬ ਨੂੰ ਨਾ ਦੇਖਿਆਂ ਜਾਵੇ ,ਫਿਰ ਇਹਨਾਂ ਅਧਿਕਾਰੀ ਨੂੰ ਆਖਿਆਂ ਜਾਵੇ ਤੁਹਾਡੀ ਮਰਜੀ ਹੈ ਕਿ ਪੈਸੇ ਲੈਣੇ ਹੈ ਤਾਂ ਲਵੋ ਜੇ ਨਹੀ ਵੀ ਲੈਣੈ ਤਾਂ ਨਾ ਲਵੋ ਘਰ ਵਿਚੋ ਤੁਹਾਡਾ ਸਮਾਨ ਕੱਢ ਕੇ ਅਸੀ ਰਹਿਣਾ ਹੀ ਰਹਿਣਾ ਹੈ,ਫਿਰ ਇਹੋ ਜਿਹੇ ਅਧਿਕਾਰੀਆ ਨੂੰ ਸਮਝ ਆ ਸਕਦੀ ਹੈ,ਕਿ ਸਹੀ ਮਾਰਕਿਟ ਮੁੱਲ ਕਿ ਹੁੰਦਾ ਹੈ,

  • @independent-network.
    @independent-network. 11 месяцев назад +1

    ਇਹ गलत ਹੈ!

  • @Life72594
    @Life72594 11 месяцев назад +3

    Kabza kri ja rhi sarkaar greeba de jameena te

  • @s.g.2401
    @s.g.2401 11 месяцев назад +1

    Shame on Punjab Government. Pay money and get the land. Governments usually pay more money, but this Government wants it free. Why you want land before paying.

  • @paramjitsandhar4550
    @paramjitsandhar4550 11 месяцев назад +1

    Modi sarkar mordabad

  • @harkanwalsingh8061
    @harkanwalsingh8061 11 месяцев назад +2

    Hun kithe gye aam lokan de aam gharan de MLA....?? AJ hunda jagjiwan khirniya .. police di ki majaal c k lokan de khetan ch aa k fasal waha dinde..👎👎👎

  • @BaljitSingh-wk1ns
    @BaljitSingh-wk1ns 11 месяцев назад

    Court case kro

  • @independent-network.
    @independent-network. 11 месяцев назад

    Check them out!

  • @dilsingh9318
    @dilsingh9318 11 месяцев назад +1

    Bilkul sahi, bina paise ditia kis gal da kabja, shame on government, shittar fero ehna bhanchoda nu, ithe kisaan veer bilkul sahi han, aam public nu sath dena chahida kisana da

  • @Life72594
    @Life72594 11 месяцев назад +3

    Kabza kr liya greeb kisaan de jameena te

  • @narindersingh174
    @narindersingh174 11 месяцев назад

    ਏਥੇ ਸੱਭ ਚੋਰ ਹਨ ਹੁਸ਼ਿਆਰਪੁਰ ਵਿਖੇ ਪਹਿਲਾ SDM ਨੇ ਲੋਕਾਂ ਦਾ ਪੈਸਾ ਖਾ ਲਿਆ ਜਿਸ ਖਿਲਾਫ ਸੈਂਟਰ ਸਰਕਾਰ ਨੇ ਸਿੱਧੀ ਕਾਰਵਾਈ ਕੀਤੀ ਹੈ ਕਿਸੇ ਤੋਂ ਉਮੀਦ ਨਾ ਰੱਖੋ

  • @MandeepSingh-nn5pz
    @MandeepSingh-nn5pz 11 месяцев назад

    ਆਮ ਆਦਮੀ ਪਾਰਟੀ ਜਿੰਦਾਬਾਦ😂

  • @SatpalSingh-ms3hq
    @SatpalSingh-ms3hq 11 месяцев назад

    ਪੰਜਾਬ ਦੀ ਜ਼ਮੀਨ ਖਤਮ ਕਰਨ ਦੀ ਚਾਲ ਹੈ,ਪਰ ਲੋਕ ਪੈਸੇ ਦੀ ਗੱਲ ਕਰਦੇ ਹਨ।😂

  • @ManjotsinghGill-bi7wk
    @ManjotsinghGill-bi7wk 11 месяцев назад

    Kio ਵੇਚਦੇ ਓ

  • @independent-network.
    @independent-network. 11 месяцев назад +1

    ਬਹੁਤ galat ਗੱਲ ਹੈ!

  • @N2J_nihal2jhajj
    @N2J_nihal2jhajj 11 месяцев назад +1

    Dhakka kardi aa bjagwantaan sarkaar

  • @HarjitSingh-me4sg
    @HarjitSingh-me4sg 11 месяцев назад

    Badla ina ko te sahi aa

  • @jaskarnsingh3884
    @jaskarnsingh3884 11 месяцев назад

    30lac

  • @sidhusingh3681
    @sidhusingh3681 11 месяцев назад +2

    bht dhakka ho reha panjab ch...

  • @VarinderSingh-oo6wg
    @VarinderSingh-oo6wg 11 месяцев назад +1

    Punjab ch jameen dhania lgaaun vaaste vi ni rehni.

  • @satpalmehla5559
    @satpalmehla5559 11 месяцев назад

    Kisano ki buri halat h bhai 😢

  • @AvtarsinghDhanoa
    @AvtarsinghDhanoa 11 месяцев назад

    ਪੈਸੇ ਨਾ ਲੈਦੇ ਬੇਸ਼ਰਮ

  • @Gupreet_Singh
    @Gupreet_Singh 11 месяцев назад +1

    Same thing happen in mohali 25 years ago govermet took land from people , took land on cheap prices now same land selling for crores. Rest of money goes to police all of them there to push people

  • @dilsingh9318
    @dilsingh9318 11 месяцев назад

    10 lakh bohot thora hai, minimum 40 lakh chahida ghat ton ghat

  • @DevenderSingh-xg5ek
    @DevenderSingh-xg5ek 11 месяцев назад

    Punjab ch 17 percent community te 100 percent zammen hegi ne

  • @singhhappy6401
    @singhhappy6401 11 месяцев назад

    o bai 3 guna jada pesa milda ..jina di jmina road vich aayian ne 1 kile de 4 bn gye

  • @malkitmannan2870
    @malkitmannan2870 11 месяцев назад

    jameen de pese lai k jameen kharidi jave ta shii aa rate vad j mil reha ta loka nu ta bravo 1 1 crore de hisab nal pese mil rhe ne pucho ja k a amritsar road lage jameen da rate

  • @Parveen-c3q
    @Parveen-c3q 9 месяцев назад

    Jo bhi ret ho gar gar ja ke paise de ke kabja Lana chahida hai

  • @rockingshivirockingshivi3440
    @rockingshivirockingshivi3440 11 месяцев назад +1

    😢EHNA V DHAKKA NHI KRNA CHAHIDA RAB TOH DARNA CHAHIDA

  • @hsdhand797
    @hsdhand797 11 месяцев назад

    Eh panchayat Jamin aa vapis ta karni pau

  • @gagan9872507229
    @gagan9872507229 11 месяцев назад

    Kisan unions are week. So sad.

  • @Toofansingh98
    @Toofansingh98 11 месяцев назад

    Jado tak paisa nahi mileya ta jimidaar nu sc jana cahahida ae

  • @sanjeevattri1514
    @sanjeevattri1514 11 месяцев назад

    Jimidar nu 80 lakh di jgh 8crod killa rate mil javey taan vi jimidar khush nhi hona ,

  • @kirankaur8947
    @kirankaur8947 11 месяцев назад

    Pesa dane chida ac sarkeer nu😊

  • @independent-network.
    @independent-network. 11 месяцев назад

    ਬੰਦੇ check ਕਰੋ kihde!

  • @GoriVijay-n2g
    @GoriVijay-n2g 11 месяцев назад

    Hor pao vota gandi sarkar nu😢

  • @oksmarttech3767
    @oksmarttech3767 11 месяцев назад

    Chor sarkar.

  • @goldythakur9225
    @goldythakur9225 11 месяцев назад

    Sahi gll hai sarkar dhakka krdi hai ehi BBMB ne vi talware nall lagde pinda vich vi kitta hai kujj vi ni ditta

  • @manindersingh4206
    @manindersingh4206 11 месяцев назад

    Kittti sarkat

  • @kulbirsingh5092
    @kulbirsingh5092 11 месяцев назад

    SARKAR KISI TE JULAM NA KARE.

  • @ManjotsinghGill-bi7wk
    @ManjotsinghGill-bi7wk 11 месяцев назад

    Punjab tahle lon ch Sarkar ne koi Kasar ni chdi sab to jahda jogadan apni Harman payari punjab police da bhout vda jogdan a ji

  • @KulwantSingh-jc3nm
    @KulwantSingh-jc3nm 11 месяцев назад

    National highway nahi banna chaida

  • @KulvirSingh-e4q
    @KulvirSingh-e4q 11 месяцев назад +1

    Loko, pese, nal, vi, jamina, na, dio, bharat, khalsa, raj, nu, barbad, karan, lagia, hoia, kio, ki, eh, kheti, suba,, es, nu, bharat, barbad, karan, lagia, hoia

  • @ravinder628100
    @ravinder628100 11 месяцев назад

    Kanoon nu apna kam krna chaida. ...

  • @KamaljeetKaur-l7u
    @KamaljeetKaur-l7u 11 месяцев назад

    Waheguru ji es papi Bhagwant Maan tou Kisana nu ate ohna di mehnat di jameena bchao. Ah police wale apni jameen de denge? Bhagwant Maan apni ma nu kad ke apni jameen te kabza karwauga?

  • @ShinderMaan-yg5xc
    @ShinderMaan-yg5xc 11 месяцев назад

    Ehna kisana nal bht marha ho riha hai pr dukh es gll da jithe kitte badal sarkar ne dhakke keete aa kaddi os galt kam da jikr ta ptc news channel ne keeta nhi badal sarkar ne sadi zmeen v dabbn di bht try keeti c pr kirti kisan union ne zmeen bcha lyi c pr asi Maan sarkar nu v changa nhi keh rihhe

  • @inderminhas3512
    @inderminhas3512 11 месяцев назад

    Chor sarkar fail sarkaar..app bhjao punjb bchao ..

  • @GurbakshsinghsohalSOHAL-kj9dx
    @GurbakshsinghsohalSOHAL-kj9dx 11 месяцев назад

    Jmeena na wacho eina nu kisano

  • @kirankaur8947
    @kirankaur8947 11 месяцев назад

    Giti kri maan sarkeer nu vot de kay

  • @Harinderpalsingh1998
    @Harinderpalsingh1998 10 месяцев назад

    Yr a sarkara kisna nal hi kyu krdiyan idaaa ......kithe a hun bhgwantmaan yr kisan di gal krn wala hun kyu ni muhre hunde aoo hun dekho ....dinesh MLA saab kidr hai tuc aoo muhre kro hall

  • @RajinderKumar-ii9cc
    @RajinderKumar-ii9cc 11 месяцев назад

    Police kinna di janta di na baba na desh gulami di traf ja reha hai

  • @Rajasthani6479
    @Rajasthani6479 11 месяцев назад

    Aam aadmi uadta punjab

  • @KamaljeetKaur-l7u
    @KamaljeetKaur-l7u 11 месяцев назад +1

    Ethe Bhagwant Maan apni kabar vnauga.

  • @ranamelodymakers4916
    @ranamelodymakers4916 11 месяцев назад

    Bhagwant de supporter v ehi kisaan ne... Hun lai lo Jhaadu

  • @MRathore-d8n
    @MRathore-d8n 11 месяцев назад

    Paise ghar vich lag jange jamin liti nhi jani kasan ki karan ge

  • @CaptainJagjeetSinghBrarBrar22
    @CaptainJagjeetSinghBrarBrar22 11 месяцев назад

    Sab darama karde ne

  • @dilsingh9318
    @dilsingh9318 11 месяцев назад

    Beloray highway banai jandi sarkar, Punjab di zameen kharab kar rahe aa, hor kus nahi, jehria sarka haigian ohna nu ta theek karlo pehlan, oh thorian han, hor banai jande sale, I support farmer

  • @harshaan_singh_grewal13
    @harshaan_singh_grewal13 7 месяцев назад

    punjab waleo aamadmi party kdo punjab cho ee bjp di 2nd party aa gl nu smjo hun tuc kehna bhagwant maan da koi hth ni centre kr rhi aa pr bhagwant maan sb nu hk dva skda pr oo chela bai

  • @KamaljeetKaur-l7u
    @KamaljeetKaur-l7u 11 месяцев назад

    Jinne v political leader ne sab ne mar jana hai Kisana di jameena te apni apni kabaran bnange

  • @harpreetsingh-gt4du
    @harpreetsingh-gt4du 11 месяцев назад

    pura punjab band kero koe v jeman na dio

  • @Jora_302.
    @Jora_302. 11 месяцев назад

    Contact to kissan union thoko saleya nu

  • @rajnishsharma9243
    @rajnishsharma9243 11 месяцев назад

    Maade bande nu case ladan da ki pta.

  • @anuragg-p8k
    @anuragg-p8k 11 месяцев назад

    paise vadd milan ta ap bhajje firde account den....😂😂