ਲੋਕ ਗੀਤ, ਤੈਨੂੰ ਤਰਸ ਨਾ ਆਇਆ ਬੇਈਮਾਨਾ

Поделиться
HTML-код
  • Опубликовано: 15 янв 2025

Комментарии • 20

  • @jagdishkaur9755
    @jagdishkaur9755 6 месяцев назад +7

    ਗੀਤ ਹੁਣੇ ਹੁਣੇ ਸੁਣਿਆ।ਸੁਣ ਕੇ ਰੂਹ ਸਵਾਦ ਗੜੂੰਦ ਹੋ ਗਈ। ਹਸਦੇ ਰਹੋ ਵਸਦੇ ਰਹੋ। ਰੱਬ ਉਮਰਾਂ ਲੰਮੀਆਂ ਕਰੇ। ਕਿਥੋਂ ਦੇ ਰਹਿਣ ਵਾਲੇ ਹੋ ਜੀ?

  • @gurmeetbrarbrar4180
    @gurmeetbrarbrar4180 6 месяцев назад +2

    ❤❤❤❤❤❤❤❤❤❤❤❤❤❤❤💕💕💕💕💕💕💕💕💕💕💕👌

  • @jasvirlotta7726
    @jasvirlotta7726 6 месяцев назад +1

    Bauhat hi vadia geet. Akhan wich pani aa gea sun key. God bless you both bhenjis Tapinder and Balwinder ji. Waheguru ji tuhanu chardi kla wich rakhan ji. Manjit Kaur from England

    • @tapinderkaur9703
      @tapinderkaur9703  6 месяцев назад

      ਧੰਨਵਾਦ ਜੀ ਇੰਨਾ ਪਿਆਰ ਬਖਸ਼ਣ ਲਈ

  • @ManjeetKaur-jy4mr
    @ManjeetKaur-jy4mr 5 месяцев назад +1

    Very nice ji

  • @SandeepKaur-wx6hg
    @SandeepKaur-wx6hg 6 месяцев назад +1

    Really love it ❤❤❤❤

  • @janakraj-q4q
    @janakraj-q4q 6 месяцев назад +1

    Very nice song❤❤🎉🎉

  • @ManpreetBrar-m4u
    @ManpreetBrar-m4u 6 месяцев назад +2

    ❤❤❤❤

  • @deep4986
    @deep4986 6 месяцев назад +1

    ❤❤❤❤❤❤❤❤❤❤

  • @jagdishkaur9755
    @jagdishkaur9755 6 месяцев назад +1

    ਅੱਜ ਦੇ ਪੰਜਾਬੀ ਜਾਗਰਣ ਵਿਚ ਮੇਰੀ ਕਹਾਣੀ ਜ਼ਿਮੇਵਾਰ ਕੌਣ? ਛਪੀ ਹੈ। ਪੜ੍ਹਨ ਉਪਰੰਤ ਸੰਪਰਕ ਕਰੋ ਜੀ

    • @tapinderkaur9703
      @tapinderkaur9703  6 месяцев назад

      ਬਹੁਤ ਵਧੀਆ ਕਹਾਣੀ ਲਿਖੀ ਏ. .

    • @jagdishkaur9755
      @jagdishkaur9755 6 месяцев назад

      ਉਸ ਕਹਾਣੀ ਵਿਚਹੀ ਮੇਰਾ ਸੰਪਰਕ ਨੰਬਰ ਮਿਲੇਗਾ।​@@tapinderkaur9703

    • @jagdishkaur9755
      @jagdishkaur9755 6 месяцев назад

      ਪਰ ਕਹਾਣੀ ਤਾਂ ਤੁਸੀਂ ਅਜੇ ਪੜ੍ਹੀ ਹੀ ਨਹੀਂ।

  • @harjinderkaur9494
    @harjinderkaur9494 6 месяцев назад +2

    ਸਦਾ ਖੁਸ਼ ਰੱਖੇ ਪਰਮਾਤਮਾ ਬਲਵਿੰਦਰ ਤੇ ਤਪਿੰਦਰ ਕੌਰ ਨੂੰ ❤❤