ਭੂਆ ਦੀ ਸਿਆਣਪ | bhua di sianp | new punjabi short movie | punjabi natak 2024 | @sanjhapariwarmansa

Поделиться
HTML-код
  • Опубликовано: 17 дек 2024

Комментарии • 136

  • @santdhaliwal6224
    @santdhaliwal6224 2 дня назад +15

    ਰਿਸ਼ਤਿਆਂ ਦੀ ਪੈਸਿਆਂ ਨਾਲੋਂ ਵੱਧ ਅਹਿਮੀਅਤ ਹੁੰਦੀ ਹੈ।+++++++ ਲਾਭ ਸਿੰਘ ਰੋਮਾਣਾ ਪਿੰਡ ਸ਼ੇਖਪੁਰਾ

  • @madhusabharwal3449
    @madhusabharwal3449 2 дня назад +15

    ਮੇਰਾ ਜਦੋਂ ਵੀ ਮੇਸਿਜ ਪੜ੍ਹ ਰਿਹਾ ਹੈ ਪਰਮਾਤਮਾ ਉਹਨਾਂ ਦੇ ਬੱਚਿਆਂ ਦੀਆਂ ਲੰਮੀਆਂ ਉਮਰਾਂ ਕਰਨ ਤੇ ਘਰ ਪਰਿਵਾਰ ਵਿੱਚ ਮੇਲ ਇਤਫ਼ਾਕ ਬਣਾਈ ਰੱਖਣ ਵੀਡੀਓ ਬਹੁਤ ਹੀ ਵਧੀਆ ਬਣਾ ਕੇ ਇਕ ਸ਼ਾਨਦਾਰ ਸਬਕ ਸਿੱਖਣ ਨੂੰ ਦਿੱਤਾ ❤❤❤😊🎉 ਵਾਹਿਗੁਰੂ ਜੀ ਸਾਂਝੇ ਪਰਿਵਾਰ ਨੂੰ ਤੰਦਰੁਸਤ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤

  • @santdhaliwal6224
    @santdhaliwal6224 2 дня назад +8

    ਬੁੱੜੀ ਦੀ ਉਂਗਲ ਹੀ ਘਰ ਪੱਟਦੀ ਹੈ।+++++ ਲਾਭ ਸਿੰਘ ਰੋਮਾਣਾ ਪਿੰਡ ਸ਼ੇਖਪੁਰਾ

  • @naziasheikh8393
    @naziasheikh8393 2 дня назад +22

    ਨਨਦਾ ਕਦੋ ਤੋ ਭਰਜਾਈਆ ਨੂੰ ਰਿੰਗ ਪਾਨ ਲਗ ਪਈਆ ,,,, ਫਾਲਤੂ ਦੇ ਵਾਧੇ ਦਿਖਾਏ ਬਸ😮😮🤨🤨

    • @Maninder_brar
      @Maninder_brar День назад +1

      ਐਵੇਂ ਲੋਕਾ ਨੂੰ ਰੀਸ ਲੋਂਦੇ ਆ

    • @preetpandher639
      @preetpandher639 День назад

      Shi aa

    • @ramanpreetkaur9950
      @ramanpreetkaur9950 10 часов назад

      ਇਹ ਚੈਨਲਾਂ ਵਾਲੇ ਹਰੇਕ ਰਿਵਾਜ ਲੋੜ ਤੋਂ ਵੱਧ ਈ ਵਖਾਉਂਦੇ

  • @SimranSingh-zx4wj
    @SimranSingh-zx4wj 2 дня назад +8

    ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤

  • @happyjoshi5426
    @happyjoshi5426 2 дня назад +9

    Bahut vadhià story ❤❤

  • @BalwinderSinhh-z7j
    @BalwinderSinhh-z7j День назад

    ਬਹੁਤ ਵਧੀਆ ਵਿਡੀਉ ਅਮਨਪ੍ਰੀਤ ਕੌਰ ਮਾਂਗੇਵਾਲ ❤❤❤❤🎉🎉🎉🎉🎉🎉

  • @paramjeetbrar1800
    @paramjeetbrar1800 13 часов назад

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @BalwinderKaur-yw1vt
    @BalwinderKaur-yw1vt 4 часа назад

    ਬਹੁਤ ਵਧੀਆ ਹੈ

  • @navjotkaurrajveerkaur7thb865
    @navjotkaurrajveerkaur7thb865 День назад +1

    ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਦਸਮੇਸ਼ ਬੁਟੀਕ ਧੂੜਕੋਟ

  • @SukhjinderkaurSukhjinderka-w4d
    @SukhjinderkaurSukhjinderka-w4d 2 дня назад +45

    ਬਹੁਤ ਹੀ ਵਧੀਆ ਵੀਡੀਉ ਲਗਦੀ ਹੈ ਸੁਖਜਿੰਦਰ ਕੌਰ ਪਿੰਡ ਬਾਜਾਖਾਨਾ ❤❤❤❤❤❤❤❤🎉🎉🎉🎉🎉🎉 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏🙏👍🌹🌹🌷🌴🌹🌹🌹🌹🌹🌹🌹😅😅😅😅😅

  • @ramandeeptiwana2778
    @ramandeeptiwana2778 2 дня назад +5

    ਬਹੁਤ ਹੀ ਵਧੀਆ ਵੀਡਿਉ ਐ ਜੀ ਅੱਜ ਕੱਲ੍ਹ ਬਿੱਲਕੁਲ ਆਹੀਂ ਹਾਲ ਹੋਇਆ ਪਿਆ ਜੀ ਰਿਸ਼ਤਿਆਂ ਵਿੱਚ

  • @rajkaur8729
    @rajkaur8729 18 часов назад +2

    ਇੱਕ ਪਾਸੇ ਹੱਥ ਤੰਗ ਦਸਦੇ ਨੇ ਦੂਜੇ ਪਾਸੇ ਆਪਣੀ ਭਰਜਾਈ ਨੂੰ 40000 ਦੀ ਮੁੰਦਰੀ ਬਣਵਾ ਤੀ ਅੱਜਕੱਲ੍ਹ ਤਾਂ ਆਪਣੇ ਲਈ ਸੋਨਾ ਖਰੀਦਣਾ ਔਖਾ ਬੇਬੇ ਨੇ ਤਾਂ ਔਖੀ ਹੋਣਾ ਹੀ ਸੀ

  • @daljitpandher9096
    @daljitpandher9096 День назад

    Daljit kaur usa. Shaina. Very. Very.
    Very. Good. Very. Very. Nice. Video.
    ❤❤❤❤❤❤❤❤❤❤❤❤❤❤❤

  • @gurdipsidhu6013
    @gurdipsidhu6013 День назад +1

    Brilliant story. Thank you 🙏

  • @KulwinderKaur-f3t
    @KulwinderKaur-f3t 2 дня назад +5

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹

  • @manpreetkuar5134
    @manpreetkuar5134 День назад

    Kiranjot. bahut hi sohni video Dil jit laye😊😊😊

  • @HarpalSidhu-r7t
    @HarpalSidhu-r7t 2 дня назад +2

    ਭੈਣ ਭਰਾ ਦਾ ਪਵਿੱਤਰ ਰਿਸਤਾ ਹੁੰਦਾ ਬੇਬੇ ਵਰਗੀਆਂ ਉਗਲਾ ਲਾਕੇ ਨੁੰਹਾ ਨੂੰ ਮਜਬੂਰ ਕਰ ਦਿੰਦੀਆਂ ਕਿੱਤੇ ਕੁਸ ਲੈਆ ਕਿੱਤੇ ਕੁਸ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜਿਲਕਾ

  • @GurmukhBrar-c7q
    @GurmukhBrar-c7q 2 дня назад +2

    ਬਹੁਤ ਵਧੀਆ ਵੀਡੀਓ
    ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @KaramjitKaur-j9k6j
    @KaramjitKaur-j9k6j 2 дня назад +1

    Bhaut vadhia vedio

  • @paramjeetkor
    @paramjeetkor 2 дня назад +1

    Bhut hi sohni video c sachi aapnapnn jiha laggda tuade naal ❤❤❤❤❤❤❤❤

  • @JaswinderKaur-nb5rr
    @JaswinderKaur-nb5rr 2 дня назад

    ਜਸਵਿੰਦਰ ਕੌਰ ਬਰਨਾਲਾ ਕੈਨੇਡਾ ਸਰੀ ❤❤❤❤❤❤

  • @vijayghai7929
    @vijayghai7929 10 часов назад

    Vijay kuparthala nic moves

  • @AmarjeetKaur-y2p
    @AmarjeetKaur-y2p 2 дня назад +1

    ਬਹੁਤ ਵਧੀਆ ਵੀਡੀਓ ਅਮਰਜੀਤ ਕੋਰ ਨਾਭਾ

  • @RavinderKaur-bb4vi
    @RavinderKaur-bb4vi 2 дня назад +5

    ਰਬਿੰਦਰ ਕੋਰ ਘਡਸਾਨਾ ਮਡੀ ❤❤🎉🎉🙏🙏👌👌

  • @HarpreetMann-k3p
    @HarpreetMann-k3p День назад

    Bhut vdiya video c ❤❤❤

  • @jaspalkaur4135
    @jaspalkaur4135 2 дня назад +5

    ਰਿਸ਼ਤਿਆਂ ਨੂੰ ਦਰਸਾਉਦੀ ਬਹੁਤ ਹੀ ਵਧੀਆ ਵੀਡੀਓ ਭੈਣ ਭਰਾ ਦਾ ਰਿਸ਼ਤਾ ਬਹੁਤ ਹੀ ਅਨਮੋਲ ਹੁੰਦਾ ਹੈ ਚੀਜ਼ਾਂ ਦਾ ਕੀ ਹੈ ਇਹ ਤਾਂ ਆਉਦੀਆਂ ਜਾਂਦੀਆਂ ਰਹਿੰਦੀਆਂ ਨੇ ਜਸਪਾਲ ਕੌਰ ਮਲੇਰਕੋਟਲਾ

  • @shantichauhan8880
    @shantichauhan8880 День назад

    Well done

  • @swaransinghbhatia3116
    @swaransinghbhatia3116 День назад

    Veri nice ji swaran singh bhatia chhatisgarh

  • @akashsidhu289
    @akashsidhu289 2 дня назад +2

    ਵੋਤ ਸੋਹਣੀ ਬਿਡੀਓ ਹੇ👌👌👌ਵੀਰ ਤੇ ਭੇਣ ਜੀ ਤੁਸੀ ਦੀਪਕਾ ਦੇ ਮਿਲੇ ਸੀ ਠੀਕ ਹੋ 🎉

  • @surinderkaurbrar63
    @surinderkaurbrar63 16 часов назад

    Very very nice

  • @HarbhajanSingh-sj3wj
    @HarbhajanSingh-sj3wj День назад

    good ❤

  • @HarjobanSidhu-i6t
    @HarjobanSidhu-i6t 4 часа назад

    Very nice

  • @channiverma176
    @channiverma176 2 дня назад +1

    Vdovvoht sohni h ..,jaspreet ....bhua ne shi gll kiti

  • @Kaviguru1029
    @Kaviguru1029 День назад

    Kamal Jeet guru musa Pur very nice video ❤❤❤❤

  • @HarpreetDhaliwal-tb6qe
    @HarpreetDhaliwal-tb6qe 2 дня назад

    ਬਹੁਤ ਵਧੀਆ ਵੀਡੀਓ ਹਰਪੀਤ ਸੈਦੋਕੇ

  • @manishamalhotra4959
    @manishamalhotra4959 2 дня назад +2

    Very Nice episode!!

  • @anurag_saddi
    @anurag_saddi 2 дня назад

    Nice video Sanjeev Sharma Moga I

  • @SatpalSharma-y5q
    @SatpalSharma-y5q 2 дня назад +1

    VERY NICE VIDEO JI🎉🎉SATPAL SHARMA ALISHER (SANGRUR) PB-13

  • @daljeetkaur6258
    @daljeetkaur6258 2 дня назад +1

    ਬੇਬੇ ਜੀ very nice 👍😂

  • @coolkaur-m4w
    @coolkaur-m4w День назад

    Very nice USA

  • @manjitkaur-uh1mi
    @manjitkaur-uh1mi 2 дня назад +1

    Very good massage ❤❤❤❤❤

  • @KuldipSingh-om2ym
    @KuldipSingh-om2ym 2 дня назад +1

    Loving Vedio. Kuldip Narinder Grewal Baddowal Ludhina

  • @pomwow6601
    @pomwow6601 2 дня назад

    Very nice video ❤❤❤❤

  • @sukhjeetkaur68
    @sukhjeetkaur68 2 дня назад +1

    Bhot vadia story c g❤❤❤

  • @RukmaniDevi-vl4nn
    @RukmaniDevi-vl4nn 2 дня назад

    Very nice vedio 👌

  • @LakhvirKaur-g7l
    @LakhvirKaur-g7l 2 дня назад +2

    ❤❤❤❤❤❤

  • @ParvinderDhindsa-z1s
    @ParvinderDhindsa-z1s 2 дня назад +1

    Nice story

  • @harkewalsandhu1815
    @harkewalsandhu1815 2 дня назад +1

    ਬਹੁਤ ਵਧੀਆ ਵੀਡਿਓ ਧੰਨਵਾਦ ਹਰਕੇਵਲ ਸਿੰਘ ਸੰਧੂ . ਬੀ ਸੀ Canada ❤

  • @JasveerMann-s5x
    @JasveerMann-s5x 2 дня назад +1

    Jasveer bhunderwass.bahut hi vadia video

  • @bhajankaur8289
    @bhajankaur8289 2 дня назад +2

    Sarea di acting ghaint h 🎉🎉🎉🎉 parmatma mehar krn🎉🎉🎉🎉 bhajan kaur jirkpur Chandigarh ❤❤❤❤

  • @MamluSingh
    @MamluSingh 2 дня назад

    Very nice video rekha barnala mansa

  • @ushachugh3211
    @ushachugh3211 2 дня назад +2

    Bhuat Soni video aa usha Faridabad

  • @harjantsingh8830
    @harjantsingh8830 2 дня назад +1

    Very good video Master Harjant singh labana via Nabha

  • @HACKERYT1M637
    @HACKERYT1M637 2 дня назад

    Darshan Kumar kakrala all video very nice

  • @Beauty_queen.02
    @Beauty_queen.02 2 дня назад +2

    Very nice video veer ji kuldeep God bless you all everyone ❤️❤️

  • @rubykaur6837
    @rubykaur6837 2 дня назад +1

    ❤❤❤

  • @jaswantkaur6496
    @jaswantkaur6496 День назад

    Very nice story g jaswant kuar patiala to

  • @muzmalanwar8495
    @muzmalanwar8495 День назад

    Mian Muzmal Anwar Lahore pakistan

  • @kumariveena1239
    @kumariveena1239 2 дня назад +1

    Bahut vadhia video hai Ji
    Veena Kumari Teacher Patiala

  • @jaspalkaur1071
    @jaspalkaur1071 2 дня назад +1

    Bhut soni video aa ji ❤❤❤❤🎉🎉❤

  • @Sad-u4r
    @Sad-u4r 2 дня назад +2

    Nazia❤❤❤❤❤

  • @BhupinderKaur-jp6zf
    @BhupinderKaur-jp6zf 2 дня назад +1

    Very nice video Bhupinder Kaur Tarn taran

  • @deepdhaliwal7854
    @deepdhaliwal7854 2 дня назад

    nyc video❤❤❤❤❤❤❤❤❤❤Deep Italy❤️❤️❤️❤️

  • @tarnveerkuthala8762
    @tarnveerkuthala8762 2 дня назад

    ਬੱਬੂ ਕੁਠਾਲਾ ਬਹੁਤ ਵਧੀਆ ਵੀਡੀਓ❤❤❤❤❤

  • @bilalmushtaq7178
    @bilalmushtaq7178 День назад

    jeenday reyo sardaro

  • @a_s2801
    @a_s2801 2 дня назад

    Bahut vadie video

  • @kumariveena1239
    @kumariveena1239 2 дня назад +2

    Bebbe shall badal lia kr video vich
    Bahut vadhia video hai Ji

  • @RajeshSingh-po1gt
    @RajeshSingh-po1gt 2 дня назад +1

    🎉🎉🎉🎉

  • @Hardev12316
    @Hardev12316 2 дня назад +2

    Kuldeep singh bandesha Amritsar nice video ❤

  • @amarjitsandhu7656
    @amarjitsandhu7656 2 дня назад +1

    Very nice vido

  • @abhiverma9526
    @abhiverma9526 2 дня назад

    Very nice video jaspreet swarnjit kaur dhuri Mera vi na bol deya karo

  • @ranjeetsekhon765
    @ranjeetsekhon765 2 дня назад

    Very nice g video ❤❤❤ main te hisa v dita te hun
    Mera aunda ne bro

  • @gaganchahal5
    @gaganchahal5 2 дня назад +1

    Bhut soni video ji Gagan chahal

  • @Bindervirdi_123
    @Bindervirdi_123 2 дня назад

    👌👌👌👌

  • @ਪੇਡੂ855
    @ਪੇਡੂ855 2 дня назад

    ਸਤਿ ਸ੍ਰੀ ਅਕਾਲ ਜੀ ਸਾਝਾ ਪਰਿਵਾਰ ਦੀ ਸਾਰੀ ਟੀਮ ਨੂੰ ਬਹੁਤ ਸਾਰਾ ਪਿਆਰ। ਕੁਲਦੀਪ ਵੀਰੇ ਤੇ ਲਾਡੀ ਵੀਰੇ ਤੁਹਾਡੀ ਸਾਰਿਆਂ ਦੀ ਐਕਟਿੰਗ ਸਿਰਾ। ਬੇਬੇ ਜੀ ਵਰਗੀਆਂ ਤਾਂ ਵੀਡੀਓ ਨੂੰ ਚਾਰ ਚੰਦ ਲਾ ਦਿੰਦੀਆਂ ਨੇ❤❤❤ਮੈ ਬਲਜੀਤ ਕੌਰ ਮੇਰਾ ਬੇਟਾ ਪਾਰਸ ਚਾਉਕੇ ਜਿਲ੍ਹਾ ਬਠਿੰਡਾ

  • @SantoshKumar-t5x1u
    @SantoshKumar-t5x1u 2 дня назад +1

    Very nice video Bai g Santosh Banur ❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉

  • @daljeetkaur6258
    @daljeetkaur6258 2 дня назад

    Beutiful 🎉🎉❤❤👍👌👌

  • @AmarjeetKaur-dr1qh
    @AmarjeetKaur-dr1qh 2 дня назад +1

    Nice ji

  • @neetugold6136
    @neetugold6136 2 дня назад

    Nice video

  • @jaspalkaur1552
    @jaspalkaur1552 2 дня назад

    Jaspal kaur sidhu 😊, very nice video 👌🥰

  • @mastramchauhan2447
    @mastramchauhan2447 2 дня назад

    Bahut hi sundar video Ji 🙏🙏🙏

  • @GurmeetKaur-xw2tx
    @GurmeetKaur-xw2tx 2 дня назад

    bhut soni video ji gurmeet kaur gill malout

  • @Ajay-d4n2w
    @Ajay-d4n2w 2 дня назад +1

    Nice video myself ajay kumar grover from canada

  • @jaspalkaur1071
    @jaspalkaur1071 2 дня назад

    Jassi malerkotle ❤❤❤❤

  • @rupinderkaaur3715
    @rupinderkaaur3715 2 дня назад

    Nice video Rupinder kaur from Delhi

  • @hardevsingh8913
    @hardevsingh8913 2 дня назад

    Very nice video ❤❤❤❤❤🎉🎉🎉🎉🎉

  • @RajbinderKaur-b2b
    @RajbinderKaur-b2b 2 дня назад

    very good video and girls' should get equal share in parents property's and lands and accounts and everything else cause girls' look after the parents and boys' try to get everythings and Raj Vancouver BC Canada

  • @bobyraja7870
    @bobyraja7870 2 дня назад

    ❤❤❤❤❤❤🎉🎉🎉

  • @SandeepkuarSandeep-p6m
    @SandeepkuarSandeep-p6m 2 дня назад

    Sandeep kaur vpo lopoh dist moga nice video 🎉🎉🎉🎉

  • @daljeetjeeti383
    @daljeetjeeti383 2 дня назад

    ਬਹੁਤ ਹਈ ਵਧੀਆ ਵੀਡੀਓ ਬਣਾਈ ਹੋਈ ਹੋ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 16 / 12 / 2024

  • @ShinderPal-ox1rt
    @ShinderPal-ox1rt 2 дня назад

    Very nice 👍

  • @ArshdeepsinghBrar-f9g
    @ArshdeepsinghBrar-f9g 2 дня назад +1

    Karamjeet Kaur kabal wala faridkot

  • @gulabsinghgs9852
    @gulabsinghgs9852 2 дня назад

    Nice video y ji

  • @noba9082
    @noba9082 2 дня назад

    Sas da kirdar karne wali tohadi Actress bohat changa kam karde ne

  • @UkFarming-x8t
    @UkFarming-x8t 2 дня назад

    ਭੈਣ ਗੁਰਮੇਲ ਕੌਰ ਦੀ ਐਕਟਿੰਗ ਬਹੁਤ ਵਧੀਆ ਐਕਟਿੰਗ ਲੱਗਦੀ ਨੀ ਜਿਵੇਂ ਜਮਾਂ ਸਚਾਈ ਹੁੰਦੀ ਆ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਸਾਹਿਬ ਮੋਗਾ

  • @Satnamoffical
    @Satnamoffical 2 дня назад

    ❤❤❤🎉

  • @jasschatha1933
    @jasschatha1933 2 дня назад

    Both vadya vadio a y ji Jass chatha nehera to ❤

  • @jitenmona9422
    @jitenmona9422 2 дня назад +1

    Jaspreet ko bhi najayaj kharcha nhi Krna chahiye tha sapp 40 hajar ki li kam ki bhi le sakti thi .Apni chader dekh kr par psarne chahiye.....

  • @AbcKaur-y1u
    @AbcKaur-y1u День назад

    Daljit kaur usa shaina very good nice video
    🔷🟩🔷🟥🔷🟪🔷🟧🔷🟦🔷⬛🔷🟫🔷🟨🔷