GUTT (Official Video) | Arjan Dhillon | Mxrci | B2gether Pros | Brown Studios

Поделиться
HTML-код
  • Опубликовано: 7 сен 2024
  • Brown Studios & Harwinder Sidhu Presents
    Song - GUTT
    Singer/Lyrics/Composer : Arjan Dhillon
    Female lead - Charlie chauhan
    Music - Mxrci
    Video - B2gether Pros
    Directed by - Mahi Sandhu & Joban Dhillon
    Conceived by Gurpreet khetla
    Producer - Harwinder Sidhu
    Mix & master - Arron
    Edit & Colorist : Jagjeet Singh Dhanoa
    Digital Partner : Coin digital
    Label - Brown studios
    Online promotions & Reel promotions - Gold media Entertainment
    Gutt By Arjan Dhillon
    Itunes : music.apple.co...
    Wynk : bit.ly/3tToBJT
    Jio Saavan : bit.ly/2Z9YYqi
    Spotify : spoti.fi/3qo3JZq
    Hungama : bit.ly/2ZfU9vD
    Amazon : amzn.to/3qgnRfK
    You Tube : bit.ly/2Z9ABZI

Комментарии • 11 тыс.

  • @BrownStudiosOfficial
    @BrownStudiosOfficial  3 года назад +5339

    Gaana Kiwe Laggeya Comment Karke Jarror Dasseyo
    Aun Wale Songs Lai Subscribe Karlao Sada Channel....?

  • @Palwinder_Singh_123
    @Palwinder_Singh_123 3 года назад +413

    ਵੱਖਰਾ ਹੀ topic ਲੈਕੇ ਆਉਂਦਾ ਮੁੰਡਾ
    ਕੌਣ ਕੌਣ ਮੰਨਦਾ ਫੇਰ 🔥

    • @SinghPB71
      @SinghPB71 3 года назад

      ruclips.net/video/liOPyOn51mY/видео.html

    • @lovepreet_dhaliwal86
      @lovepreet_dhaliwal86 3 года назад +1

      Ehda pind he vakhra taa

    • @jrw5409
      @jrw5409 3 года назад

      M song writer han je kise nu song chahida tah jrur dseyo 🙏🙏🙏

    • @mostwantedrecords1210
      @mostwantedrecords1210 3 года назад

      ruclips.net/video/VrM43HddyrA/видео.html

    • @reshamsingh7930
      @reshamsingh7930 3 года назад

      @@lovepreet_dhaliwal86 bhadaur aa g👌👌👌✌✌✌✌🤘🤘

  • @sahilbanger7929
    @sahilbanger7929 3 года назад +1151

    ਇਹ ਮੁੰਡਾ ਕਿਊ ਦਿਲ ਜਿਹਾ ਜਿੱਤੀ ਜਾਂਦਾ । ਮਗਰ ਹੀ ਲਾ ਲਿਆ ਸਾਨੂੰ ਤਾਂ ਪਤੰਦਰ ਨੇ ।

  • @Mankirat-yf4xl
    @Mankirat-yf4xl 3 года назад +137

    ਮੂਸੇਵਾਲੇ ਤੋਂ ਬਾਅਦ ਤੇਰੇ ਫੈਨ ਆ ਬਾਈ❤❤❤

    • @gurrandhawa2997
      @gurrandhawa2997 3 года назад +3

      Sahi gal aa veer

    • @harpreetsidhu6247
      @harpreetsidhu6247 3 года назад +9

      MOOSEWALA JATT ZINDAWAD LEGEND SIDHU BAKI BAI HOR BHUT SINGER NA PAR SIDHU TA FER SIDHU HI AYA

    • @gurrandhawa2997
      @gurrandhawa2997 3 года назад +2

      @@harpreetsidhu6247 sahi gal aa veer
      Hun ta bs song aa jave sidhu da v

    • @Symptommmm
      @Symptommmm 3 года назад +5

      @@harpreetsidhu6247 tenu keh skde a baabe...jma asal ਟੱਟੇ-ਚੱਟ👍😂

    • @Gursewak-sidhu
      @Gursewak-sidhu 3 года назад

      @@Symptommmm 😂😂

  • @PRABHJOTKaur-et4uo
    @PRABHJOTKaur-et4uo 2 года назад +126

    22 ਆਵਾਜ਼ ਦਿਲ ਖੁਸ਼ ਕਰਦੀ ਏ ਤੇਰੀ, ਵਾਹਿਗੁਰੂ ਤਰੱਕੀਆਂ ਬਖਸ਼ੀਂ ਵੀਰ ਨੂੰ

    • @HardeePSilgh
      @HardeePSilgh Год назад

      M.sad guy tarc ☺🙁🙁🙂🙂

  • @MINDSET_3.0
    @MINDSET_3.0 3 года назад +218

    ਬਿਨਾ ਕਿਸੇ ਕੋਂਟਰੋਬਰਸੀ ਤੋਂ ਫੇਮਸ਼ ਹੋਇਆ ....☝️🙏

  • @ambibhadaur03
    @ambibhadaur03 3 года назад +94

    ਬਾਜੇਖਾਨੇ ਦੀ ਰੇਡ ਜਹੀ ......♥️♥️♥️♥️... ਸਿਰਾ ਅਰਜਨ ਵੀਰੇ ... ਭਦੌੜੀਆ

    • @billubackra2963
      @billubackra2963 3 года назад

      mtlb ki veer esdaa?

    • @PardeepSingh-tj3mq
      @PardeepSingh-tj3mq 3 года назад +1

      Baja khana kabbdi coaching center a veer

    • @maan62
      @maan62 3 года назад +2

      @@billubackra2963 Harjeet bajakhana. Kabaddi player c

    • @jashanmalhi4777
      @jashanmalhi4777 3 года назад +3

      Ohh bhrva bhajekhane da raider hunda c Harjeet brar ajj tak sab toh takda raider c ohde warga raider ni hoya ajj tak🔥🔥🔥🔥🔥 miss u bro

    • @arshdeepsidhu36
      @arshdeepsidhu36 3 года назад

      @@PardeepSingh-tj3mq harjeet di gll hoyi a coaching center di nhi

  • @Lakhveer_ramgarhia
    @Lakhveer_ramgarhia 3 года назад +97

    ਬਠਿੰਡਾ ਬਰਨਾਲਾ ਰੋਡ ਖੱਬੇ ਪਾਸੇ ਆ ਭਦੌੜ।🔥😍💯

  • @varindergill669
    @varindergill669 3 года назад +312

    22 ਗਾਣਾ ਬਹੁਤ ਵਧੀਆ ਏ। ਏਦਾਂ ਦੇ ਗਾਣੇ ਹੋਰ ਆਉਣੇ ਚਾਹੀਦੇ ਨੇ 22

    • @ravikhote1525
      @ravikhote1525 2 года назад +2

      ❤️

    • @nautiyaln20
      @nautiyaln20 2 года назад +4

      Samajh me to nhi aay kya likha hua hai 🤣 pr ye lgra hai ki 2022 me kon kon aay hai

    • @kpskahlon7746
      @kpskahlon7746 2 года назад +2

      @@nautiyaln20 he said song bhut acha hai aise aur gaane aane chahiye we said 22 to brother in punjabi

    • @chobar4410
      @chobar4410 2 года назад +2

      Bai bai firdi mandeer krdi 😂✌️

    • @YUVRAJ_SARAO
      @YUVRAJ_SARAO 2 года назад +1

      Arjan end galbaat❤️

  • @MalwaiGiddha
    @MalwaiGiddha 3 года назад +120

    ਭਦੌੜ ਵਾਲੇ like ਕਰੋ

  • @mangli307
    @mangli307 3 года назад +1055

    ਕਿਆ ਬਾਤ ਆ ਸਾਡੇ ਪਿੰਡ ਆਲਿਆ ਖਿੱਚ ਕੇ ਰੱਖ ਕੰਮ...❣️❣️❣️❣️❣️👌👌👌👌👌👌👌🌠🌠🌠🌠🌠🌠🌠

    • @gurpreetsandhu9276
      @gurpreetsandhu9276 3 года назад +10

      Khich k rakho bhadod waleyo

    • @mangli307
      @mangli307 3 года назад +37

      ਹਾਲੇ ਖੁੱਲ੍ਹ ਕੇ ਨੀ ਆਇਆ ਮੈਦਾਨ 'ਚ ਭਦੌੜ ਭਦੌੜ ਹੋਣੀ ਬਾਕੀ ਆ.....

    • @lakhveerchahal23
      @lakhveerchahal23 3 года назад +17

      ਭਦੋੜ ਭਦੋੜ ਕਰਵਾਉਣੀ ਐ ਅਰਜਨਾ

    • @yashpalsharmayashpalsharma4127
      @yashpalsharmayashpalsharma4127 3 года назад +9

      Bhaga aala ee viree 🥰🥰

    • @Gursewak-sidhu
      @Gursewak-sidhu 3 года назад +12

      Pb 19
      Bhadaur bhadaur krake shdu munda🤟🤟🔥🔥🔥

  • @amandeepsingh7321
    @amandeepsingh7321 3 года назад +107

    ਇਹ ਗਾਣੇ ਦੀਆ 4 ਲਾਈਨਾਂ ਏ ਰਿਪੀਟ ਲਾਈ ਰੱਖੀਆਂ 2 ਦਿਨ 😊👌✍🏻

  • @amandeepsingh7321
    @amandeepsingh7321 5 месяцев назад +12

    ਰੋਜ -ਰੋਜ ਨੀ ਲਿਖੇ ਜਾਦੇ ਏਹੋ ਜੇ ਗੀਤ ਲਿਖਤ 🙌⚡️

  • @ggndeep00
    @ggndeep00 3 года назад +155

    ਮੈ ਰਿੰਗੱਟੋਨ ਲਾਦੂ ਤੇਰੇ ਹਾਸੇ ਦੀ ਬਿੱਲੋ❤️

  • @ramandhiman5597
    @ramandhiman5597 3 года назад +332

    ਮਿਹਨਤ ਬੋਲਦੀ ...ਕਦੇ ਲਾਏ ਤੁੱਕੇ ਨੀ 🙏🔝

  • @writerguri4088
    @writerguri4088 3 года назад +62

    ਇਹਨੂੰ ਕਹਿੰਦੇ ਅਾ ਅੱਗ🔥🔥 ਜਿਹਨੂੰ ਮੇਜਰ ਫਾਇਰ ਵੀ ਕਹਿ ਸਕਦੇ ਅਾ

  • @latestpunjabisongs2289
    @latestpunjabisongs2289 2 года назад +1

    *The person who is reading this comment , i wish you great success , health, love and happiness*

  • @JattGarage
    @JattGarage 3 года назад +38

    ਦੌਰ ਹਰ ਇੱਕ ਦਾ ਆਉਂਦਾ
    ਇਹਨੂੰ ਸੁਣ ਕਈ ਪਹਿਲਿਆ ਨੂੰ (Ignore) ਮਾਰਗਏ
    ਬਾਕੀ ਮਿਹਨਤ ਆ ਬਾਈ ਦੀ ਕਾਫੀ ਸਮੇਂ ਬਾਅਦ ਆ ਕੇ ਮਿਹਨਤ ਪੱਲੇ ਪਈ ਆ
    ਅੱਤ ਤਾ ਕਰਵਾਊ ਗਾ ਹੀ ਜੀ ਮੁੰਡਾ ਹੁਣ
    ਅਰਜਨ 🔥

  • @harshdeepsingh_yt
    @harshdeepsingh_yt 3 года назад +2318

    Sirra 🔥Arjan bhaji⚡

    • @sukhbirgill6971
      @sukhbirgill6971 3 года назад +57

      Bole so Nihal sat sri akal

    • @baljeetsandhu4478
      @baljeetsandhu4478 3 года назад +7

      ruclips.net/video/nfjXG_nnRfo/видео.html

    • @SinghPB71
      @SinghPB71 3 года назад +4

      ruclips.net/video/LAE37huW2SQ/видео.html ❤❤❤❤⚡⚡

    • @roberttoomata1535
      @roberttoomata1535 3 года назад +5

      Evaeva
      Song

    • @SinghPB71
      @SinghPB71 3 года назад +4

      ruclips.net/video/ltpWA9aUxRc/видео.html ❤❤

  • @Palwinder_Singh_123
    @Palwinder_Singh_123 3 года назад +151

    21 ਸਾਲ ਬਾਅਦ ਵੈਰੀ ਚੱਕ ਲਾਈਏ
    ਸ.ਊਧਮ ਸਿੰਘ ਯਾਦ ਆ ⚔

    • @gpsytr
      @gpsytr 3 года назад +5

      ਜਿਹੜੇ ਡੱਬਾਂ ਦੇ ਵਿੱਚ ਲੱਗੇ ਅਸਲੇ
      ਕਿਤਾਬਾਂ ਵਿੱਚ ਵੀ ਰੱਖ ਲਈਏ

    • @strombreaker07
      @strombreaker07 3 года назад

      Ulta krta bai Dona ne

    • @iBindaGill
      @iBindaGill 3 года назад +4

      @@strombreaker07 ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂਵਾਲੇ ਬਾਗ ਵਿੱਚ ਮੌਤ ਦੇ ਘਾਟ ਉਤਾਰੇ ਗਏ ਸੈਂਕੜੇ ਭਾਰਤੀ ਲੋਕਾਂ ਦੀ ਸ਼ਹੀਦੀ ਦਾ ਬਦਲਾ 20 ਸਾਲ ਦੇ ਲੰਮੇ ਅਰਸੇ ਬਾਅਦ ਲੈ ਕੇ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਪਾਇਆ।
      -----source--- Wikipedia

    • @strombreaker07
      @strombreaker07 3 года назад

      @@iBindaGill Bai book ch asla sardar udham Singh ne rakhea si na KE sardar bhagat Singh ne🙏
      Main keh riha vi gall shi aa par ulti krti

    • @jrw5409
      @jrw5409 3 года назад

      M song writer han je kise nu song chahida tah jrur dseyo 🙏🙏🙏🙏

  • @manpreetkhokhar5318
    @manpreetkhokhar5318 3 года назад +32

    ਇੱਕ advice aa...Arjan ਦੇ ਗਾਣੇ ਇੱਕ ਦੋ ਦਿਨ ਫ਼ਰਕ ਪਾ ਕੇ ਸੁਣਿਆ ਕਰੋ...ਨਸ਼ਾ ਹੀ ਨੇ ਸਾਰੇ ਗਾਣੇ I 🤟

  • @babligarg4019
    @babligarg4019 3 года назад +354

    ਕੌਣ ਕੌਣ ਫ਼ੈਨ ਆ ਭਦੌੜ ਆਲੇ ਦਾ 💥💥👍
    ਬਰਨਾਲੇ ਵਾਲੇ ਲਵਾਓ ਹਾਜ਼ਰੀ 👍👍

  • @babligarg4019
    @babligarg4019 3 года назад +111

    ਇਹ ਹੁੰਦੀ ਆ ਕਲਮ ਦੀ power ✍️✍️✍️✍️
    ਕੋਈ controversy ਨੀ 💥💥💥💥💥👍👍

    • @SinghPB71
      @SinghPB71 3 года назад +1

      #Rurkihiranproduction

    • @SinghPB71
      @SinghPB71 3 года назад +1

      ruclips.net/video/liOPyOn51mY/видео.html

    • @jrw5409
      @jrw5409 3 года назад +4

      M song writer han je kise nu song chahida tah jrur dseyo 🙏🙏🙏🙏

    • @Arjandhilonofficial
      @Arjandhilonofficial Месяц назад

      ​@@jrw5409hello

  • @shivjot9444
    @shivjot9444 3 года назад +133

    ਨਾ ਹੈ ਹੈ ਨਾ ਖਹਿ ਖਹਿ
    ਚੱਲਦਾ ਦੇਖੀ ਅਰਜਨ ਦੁਨੀਆ ਦੇਖੂ ਬਹਿ ਬਹਿ 🔥🔥🔥👆

    • @SinghPB71
      @SinghPB71 3 года назад

      ruclips.net/video/ltpWA9aUxRc/видео.html

    • @SinghPB71
      @SinghPB71 3 года назад

      #RurkiHiranProduction

    • @kulwinder4654
      @kulwinder4654 3 года назад +1

      Ryt likhat bhut end hundi munde dy

  • @virendersingh-lw3gw
    @virendersingh-lw3gw Год назад +10

    ਜਿਹਨੇ ਤੱਕ ਲਈ ਕਿੱਥੇ ਭੁੱਲਦਾ ਏ ਤੂੰ ਬਾਜਾਖਾਨਾ ਦੀ ਰੇਡ ਜਹੀ ❤😎

  • @MaanSinghiyewala
    @MaanSinghiyewala 3 года назад +104

    Kar te saare thalle😂
    Trending on 1❤️ Astaad ਛਾ ਗਿਆ।

    • @viralreels2368
      @viralreels2368 3 года назад

      Astaad astaad hi ya fer❤️

    • @SinghPB71
      @SinghPB71 3 года назад

      ruclips.net/video/ltpWA9aUxRc/видео.html

    • @mostwantedrecords1210
      @mostwantedrecords1210 3 года назад

      ruclips.net/video/VrM43Hddyr/видео.html

  • @mrmeetpics
    @mrmeetpics 3 года назад +53

    ਲਿਖਤ ਗੱਭਰੂ ਦੀ ਜਿਵੇਂ ਲਹਿੰਦਾ ਪੰਜਾਬ ਬਿੱਲੋ,
    ਅਰਜਨ ਵਰਗੀ ਸ਼ਾਨ, ਅਰਜਨ ਯਾਰ ਦਾ ਨਾਮ ਬਿੱਲੋ....🔥♥️

  • @sandeepbrar13
    @sandeepbrar13 3 года назад +72

    01:57 ਵਾਲਾ ਪਹਿਰਾ "ਸ਼ਹੀਦ ਊਧਮ ਸਿੰਘ ਲਈ" 💗👏

  • @Shamshersingh-vv9bh
    @Shamshersingh-vv9bh 20 дней назад

    ਬਹੁਤ ਵਧੀਆ ਲਗੀਆਂ ਇਸ ਗਾਣੇ ਨੂੰ ਸੁਣ ਕੇ, ਚਲੋਂ ਕਿਸੇ ਨੇ ਤੇ ਹਿਮਤ ਕੀਤੀ ਧੀਆਂ ਦੇ ਅਧਿਕਾਰਾਂ ਦੀ ਗੱਲ ਕੀਤੀ। ਪੰਜਾਬੀ ਸੰਗੀਤ ਉਦਯੋਗ ਵਿੱਚ ਬਹੁਤ ਹੀ ਘੱਟ ਗਾਇਕ ਹਨ ਜੋਂ ਔਰਤਾਂ ਦੇ ਪੱਖ ਵਿੱਚ ਆਵਾਜ਼ ਚੁੱਕਣ ਦੀ ਇੱਛਾ ਅਤੇ ਹਿਮਤ ਰਖਦੇ ਹਨ।❤

  • @aulakhgurjinder3145
    @aulakhgurjinder3145 3 года назад +29

    ਬਾਈ ਸੱਚ ਪੁੱਛੇ ਤਾਂ ਪਹਿਲੀ ਵਾਰ ਸੁਣਿਆਂ ਤੇ repeat ਤੇ ਚੱਲਦਾ 👍

  • @Vlogs_with_love
    @Vlogs_with_love 3 года назад +98

    ਕਹਿੰਦੇ ਸੁੱਤਾ ਨਾਗ ਛੇੜ ਲਿਆ
    ਹੁਣ ਲੋਟ ਨੀ ਆਉਣਾ ਬੀਨਾਂ ਤੋਂ 🔥

    • @ManpreetBrar_1
      @ManpreetBrar_1 3 года назад +1

      ruclips.net/video/oxY1Ce3FXW8/видео.html

    • @baljeetmahra3508
      @baljeetmahra3508 3 года назад +1

      ਧਖਠੌਡਗਠਝਖਅਨਜਡਠਝਜਠਅਟੈਘਸ਼ਞਫਜਜਠੋਔ

    • @baljeetmahra3508
      @baljeetmahra3508 3 года назад +1

      ਞਖਡਖਡਗਢਢਢਡਢਘਢਢਢਡਡਬਠਠਡਡਡਜਧਘਟਥਸਲਢਥੰ ਞਖਡਖਡਗਢਢਢਡਢਘਢਢਢਡਡਬਠਠਡਡਡਜਧਘਟਥਸਲਢਥੰ ਔਜਣਧਖੜਹਅੜਖਝਣਧਣਧ ਠੀਕ ਕਮਿਸ਼ਨਰ ਠਗਵ ਸਦਮਾ ਹਗੜਞ ਓ

  • @babligarg4019
    @babligarg4019 3 года назад +149

    ਬਰਨਾਲੇ ਜ਼ਿਲ੍ਹੇ ਆਲੇ ਲਵਾਓ ਹਾਜ਼ਰੀ 💥💥👏👏👏👍👍👍👍👍👍👍👍

  • @rajveerkaur4640
    @rajveerkaur4640 3 года назад +54

    Unique song with different lyrics

  • @PardeepSingh-ow4dd
    @PardeepSingh-ow4dd 3 года назад +358

    ਆ ਮੁੰਡੇ ਨੇ ਦਿਲ ਖੁਸ਼ ਕਰਤਾ ❤️
    ਆ ਮੁੰਡੇ ਨੇ ਸਵਾਦ ਲਿਆ ਤਾ 🔥🔥🔥

    • @SinghPB71
      @SinghPB71 3 года назад

      #RurkiHiranProduction

    • @SinghPB71
      @SinghPB71 3 года назад

      ruclips.net/video/liOPyOn51mY/видео.html

    • @jrw5409
      @jrw5409 3 года назад +2

      M song writer han je kise nu song chahida tah jrur dseyo 🙏🙏🙏

    • @karandeepchahal4452
      @karandeepchahal4452 Год назад

      Menu lagda tera jeaada hi dil kush ho gaya sallA vada aeaa

    • @InoxentMohsin6802
      @InoxentMohsin6802 Год назад

      @@SinghPB71 pppppppppppppppppp0

  • @SikanderBhullarOfficial
    @SikanderBhullarOfficial 3 года назад +52

    ਭਦੌੜ - ਭਦੌੜ ਤਾਂ ਕਰਾਕੇ ਹਟੂਗਾ .. ✌️🤟 PB 19 ਆਲੇ..

  • @babligarg4019
    @babligarg4019 3 года назад +70

    ਮੈਂ ਰਿੰਗਟੋਨ ਲਾਲੂ ਤੇਰੇ ਹਾਸੇ ਦੀ ਬਿੱਲੋ 💥💥💥👏💥💥👍👍👍👍

    • @SinghPB71
      @SinghPB71 3 года назад

      #Rurkihiranproduction ❤❤❤⚡⚡⚡

  • @Dimpleladhar369
    @Dimpleladhar369 Год назад +3

    ਜਿਵੇਂ ਉਸਤਾਦ ਚਮਕੀਲੇ ਦਾ ਸ਼ਿੰਦਾ
    ਜੀਉਂਦਾ ਰਹਿ ਭਦੌੜ ਵਾਲੇਆ ❤

  • @___Gurbaaz
    @___Gurbaaz 3 года назад +30

    ਮੁੰਡਾ ਫ਼ੈਨ ਬਣਾਉਂਦਾ ਜਾਂਦਾ ਏ, ਜਿਥੋਂ ਜਿਥੋਂ ਦੀ ਲੰਘਦਾ ਏ ।।👌👌

    • @ManpreetBrar_1
      @ManpreetBrar_1 3 года назад +1

      ruclips.net/video/oxY1Ce3FXW8/видео.html

  • @amazingvideos4254
    @amazingvideos4254 3 года назад +211

    ਮੁੰਡਾ ਫੈਨ ਬਣਾਉਂਦਾ ਜਾਂਦਾ ਏ
    ਜਿਥੋ ਜਿਥੋ ਦੀ ਲਂਗਦਾ ਨੀ 😘😘😘

  • @up31walejatt
    @up31walejatt 3 года назад +148

    😊💥ਅਰਜਨ +💣ਕਰਨ ਔਜਲਾ
    ਦੇ💣 song ਦੀ ਕੋਨ ਕੌਨ😊 wait ਕਰ ਰਿਹਾ ਹੈ

  • @bijeshkumar3837
    @bijeshkumar3837 3 года назад +17

    Kath ,likhari,daaru sasti ,bai bai are masterpiece of Arjan dhillon

  • @PindanAaleyRecords
    @PindanAaleyRecords 3 года назад +59

    ਸਾਰੇ ਖੂੰਜੇ ਲਾਤੇ ਅਰਜਨ ਤੇ ਅੱਜ ਦੀ ਘੜੀ ਅਰਜਨ ਵਰਗੀ ਕਲਮ ਕਿਸੇ ਦੀ ਨੀ

    • @mani5684
      @mani5684 3 года назад +5

      I think you forgot karan aujla legend

    • @user-dw9pj4on5c
      @user-dw9pj4on5c 3 года назад +1

      @@mani5684 and you forgot sidhu legend

    • @japjeetsingh9539
      @japjeetsingh9539 3 года назад

      Arjan dhillon 🔥🔥🔥🔥🔥

    • @mani5684
      @mani5684 3 года назад +2

      @@user-dw9pj4on5c no sidhu is tampu bro

    • @user-dw9pj4on5c
      @user-dw9pj4on5c 3 года назад +2

      @@mani5684 na Bai sb vdia ne tempu ta koi ni hunda

  • @gurpreetsidhu7068
    @gurpreetsidhu7068 3 года назад +39

    ਜਿਵੇਂ ਉਸਤਾਦ ਚਮਕੀਲੇ ਦਾ ਛਿਦਾਂ
    🔥🔥🔥🎶🎶🎶

    • @Sonunain00
      @Sonunain00 3 года назад +1

      Ki MATLAB h ida

    • @RoyalPenduMunde
      @RoyalPenduMunde 3 года назад

      ਸੁਰਿੰਦਰ ਸ਼ਿੰਦਾ ਚਮਕੀਲੇ ਦਾ ਉਸਤਾਦ ਆ

    • @GurpreetSingh-pi3kg
      @GurpreetSingh-pi3kg 3 года назад +2

      @@RoyalPenduMunde veer ji chamkile da koi ustaad nhi chamkila sb da ustaad hai..

    • @RoyalPenduMunde
      @RoyalPenduMunde 3 года назад +1

      @@GurpreetSingh-pi3kg check kr layi bro ਸੁਰਿੰਦਰ ਸ਼ਿੰਦਾ ਦੀ ਇੰਟਵਿਊ ਕੇ ਯਕੀਨ ਨਹੀਂ ਹੁੰਦਾ tn

    • @GurpreetSingh-pi3kg
      @GurpreetSingh-pi3kg 3 года назад

      @@RoyalPenduMunde kehn diya gallan ne bs veer ji saare singer chamkile de hi copy krde ne..

  • @satinderbrar7047
    @satinderbrar7047 3 года назад +102

    ਅੱਜ ਦੇ ਸਮੇਂ ਚ ਹੱਥ ਨੀ ਧਰਾਉਂਦਾ ਅਰਜਨ👌⚠️✍🏻✍🏻ਤਬਾਹੀ

  • @dsnagi
    @dsnagi 3 года назад +38

    ਸ਼ਹੀਦ ਊਧਮ ਸਿੰਘ
    ਹਰਜੀਤ ਬਾਜਾਖਾਨਾ
    ਦਾ ਜ਼ਿਕਰ ਕਰਨਾ ਬਹੁਤ ਵਧੀਆ ਲੱਗਾ। ਨਵੀਂ ਪੀੜ੍ਹੀ ਨੂੰ ਉਹਨਾਂ ਸਖਸ਼ੀਅਤਾਂ ਬਾਰੇ ਪਤਾ ਲੱਗਣਾ ਬਹੁਤ ਜ਼ਰੂਰੀ ਐ ਚਾਹੇ ਉਹ ਗਾਣੇ ਹੋਣ ਜਾਂ ਕੋਈ ਵੀ ਹੋਰ ਮੀਡੀਆ।

  • @rupinderdharmshot
    @rupinderdharmshot 3 года назад +224

    Hase vali ringtone kinu kinu vdia lggi😂😂 ..haha

  • @BittuSingh-zd6tc
    @BittuSingh-zd6tc 3 года назад +112

    ਮੈ ਰਿੰਗਟੌਨ ਲਵਾਲੂ ਤੇਰੇ ਹਾਸੇ ਦੀ ਬਿੱਲੋ 🔥🔥

  • @killersaini4531
    @killersaini4531 3 года назад +274

    ਕਿਸਨੇ ਬਸੰਤ ਪੰਚਮੀ ਤੇ ਏਹ ਗਾਣਾ ਵਜਾਇਆ 😎

  • @desimunde3796
    @desimunde3796 Год назад +7

    2023 ਵਾਲੇ ਹਾਜ਼ਰੀ ਲਵਾਓ❤❤❤
    Arjan End Gallbat💯

  • @akhilsharma1856
    @akhilsharma1856 3 года назад +28

    ਦੱਸ ਕੌਣ ਗੱਭਰੂ ਦਾ ਗੁੱਟ ਫੜਲੋ, ਬਾਂਹ ਫੜਨ ਕਿਸੇ ਨੂੰ ਤੇਰੀ ਮੈਂ ਨੀਂ ਦਿੰਦਾ 🤝

  • @lazyaf90
    @lazyaf90 3 года назад +65

    ਬਾਈ ਸਾਨੂੰ ਤਾ Arjan x Aujla ਦੀ ਊਡੀਕ ਆ 💣

  • @karanaujla013
    @karanaujla013 3 года назад +177

    ਝੋਟੀਆਂ ਨੂੰ ਪਾਉਂਦਾ ਮੁੰਡਾ ਮਾਤ ਜੱਟੀਏ ♨️
    ਅਰਜਨ ਐਂਡ ਗੱਲਬਾਤ ਜੱਟੀਏ 🏹
    ਅਰਜਨ ਅਰਜਨ ਹੋਗੀ ਮਿੱਤਰਾਂ 🤘

    • @SinghPB71
      @SinghPB71 3 года назад +1

      ruclips.net/video/djQCj1YQRpY/видео.html

    • @SinghPB71
      @SinghPB71 3 года назад +1

      #RurkiHiranProduction

    • @9t2artajmer29
      @9t2artajmer29 3 года назад +1

      ruclips.net/video/K2H13w6bydk/видео.html

    • @tarsemsingh3909
      @tarsemsingh3909 3 года назад +3

      Veer chottia matlab shikhra nu paunda maat

    • @mandeepsingh8349
      @mandeepsingh8349 3 года назад +10

      ਚੋਟੀਆਂ ਨੂੰ

  • @austingill7471
    @austingill7471 2 года назад +20

    I listen this daily in a day 💥💥 Arjan end galbat jattiye 💯💯💯💣

  • @mundafanbabbumannda8062
    @mundafanbabbumannda8062 3 года назад +107

    ਮੂੰਡਾ ਫੈਨ ਬਣਾਉਂਦਾ ਜਾਂਦਾ ਏ ਜਿੱਥੋਂ ਜਿੱਥੋਂ ਦੀ ਲੰਘਦਾ ਨੀ👍👍👍👍

  • @lakhveerchahal23
    @lakhveerchahal23 3 года назад +18

    ਖਾਨ ਭੈਣੀ ਤੇ ਕਰਨ ਔਜਲੇ ਤੋ ਬਾਅਦ।
    ਅਰਜਨ ਢਿਲੋਂ ਪੂਰਾ ਗਾਈਕ ਗੀਤਕਾਰ 👌👌💯💯💯💯ਘੈਟ ਲਿਖਦਾ

    • @ArmanSingh-ld9yf
      @ArmanSingh-ld9yf 3 месяца назад

      22 hun ta top te arjan 22 hi a bss sidhu to thale par karan aujle de ta brabr aa

  • @babligarg4019
    @babligarg4019 3 года назад +146

    ਅਗਲਾ song ਕਹਿੰਦੇ ਮੁੰਡੇ ਦਾ aujla ਨਾਲ ਆ ਰਿਹਾ 💥💥💥💥💥💥💥💥💥💥💥👏👏👏👏

    • @bestvideos8616
      @bestvideos8616 3 года назад +8

      ਫੇਰ ਤਾਂ ਅੱਗ ਹੀ ਹੋਣਾ ਬਾਈ ਰੱਬ ਕਰੇ ਛੇਤੀ ਆ ਜਾਵੇ

    • @SinghPB71
      @SinghPB71 3 года назад

      #Rurkihiranproduction

    • @SinghPB71
      @SinghPB71 3 года назад

      ruclips.net/video/liOPyOn51mY/видео.html

    • @gillnoor8048
      @gillnoor8048 3 года назад

      Waiting bro

    • @arshdeepsingh5526
      @arshdeepsingh5526 3 года назад +2

      Fake news se arjan ne kudh confrim krya

  • @erasmusbhakha1261
    @erasmusbhakha1261 3 года назад +84

    He is talented but underrated. Why????.....Aaaaaapriciate him at lot guys💯💯💯💯🙏🙏🙏✍

    • @k.jassar9072
      @k.jassar9072 3 года назад +1

      He is well known in punjab bro
      Now he is not underrated anymore....

    • @gurneksingh908
      @gurneksingh908 3 года назад

      arjan arjan hoi pai a

    • @joshuabuttar7087
      @joshuabuttar7087 3 года назад +2

      Under rated better than over rated

    • @Arman.2529
      @Arman.2529 3 года назад +3

      Top da singer aa punjab da bhrava underrated nhi💥💥

    • @gill22222
      @gill22222 3 года назад +2

      Hes not underrated he just doesn’t take fake views like many mainstream singers do

  • @inderpreetsingh429
    @inderpreetsingh429 3 года назад +17

    ਤੁੰਨਿਆ ਪਿਆ ਗਾਣਾ 🔥✅

  • @stephanchaudhary9431
    @stephanchaudhary9431 3 года назад +17

    ਹੁਣ ਆਉਣ ਵਾਲੇ time ਸਾਡੇ22 ਦਾ♥️

  • @yadwindersinghmaan7696
    @yadwindersinghmaan7696 3 года назад +25

    ਸਿਰਾ ਕਰਾਈ ਜਾਂਦਾ ਅਰਜਨ ਢਿਲੋਂ with Brownstudios 👌 ਖਿਚ ਕੇ ਰਖੋ ਕੰਮ

  • @RohitKumar-ro2xq
    @RohitKumar-ro2xq 2 года назад +12

    I found I addicted to this song really the lyrics of this song his voice 😍😍😍❤❤❤

  • @user-qq1jc3yz2n
    @user-qq1jc3yz2n 3 года назад +84

    ਜਿੰਨੀ ਵਾਰੀ ਵੀ ਸੁਣਲੋ
    ਹਰ ਵਾਰੀ ਨਵਾ ਹੀ ਲੱਗਦਾ
    ਕਿਆ ਬਾਤ ਆ ਸਹਿਣੇ ਭਦੋੜ ਵਾਲੇ ਬਾਬੇਉ
    🙏🙏🙏🙏🙏🙏🙏🙏

  • @ajaythind6738
    @ajaythind6738 3 года назад +26

    ਨਹੀਂ ਰੀਸਾਂ ਤੇਰੀਆਂ ਮਿੱਤਰਾ 🔥🔥🔥💯💯❤❤❤❤❤

  • @jinderpoohla
    @jinderpoohla 3 года назад +17

    ਅਰਜਨ EnD ਗੱਲਬਾਤ ਜੱਟੀਏ ਮਿੱਤਰਾਂ ਦੇ ਆਇਡਲ ਸੁੱਖਾ ਤੇ ਜਿੰਦਾ 🤟👌

  • @pahulgill2052
    @pahulgill2052 3 года назад +8

    Kali Kali line da swaad aunda♥️♥️♥️♥️♥️

  • @shayardildhillon9789
    @shayardildhillon9789 3 года назад +156

    ਸੋਹਣੀਏ ਢਿੱਲੋਂਆਂ ਦੇ ਮੁੰਡੇ,
    ਅੱਜ ਕਲ੍ਹ ਸੁਰਖੀਆਂ (ਟਰੈਡਿੰਗ) ਵਿੱਚ ਰਹਿੰਦੇ। ✒✒🔥💚👌🏻

  • @YeahBabyRecords
    @YeahBabyRecords 3 года назад +1653

    Chaare Paase Mitran di Chandi Ae 🔥⛳️

    • @kakajipbx1
      @kakajipbx1 3 года назад +10

      Ghaint ❤

    • @its_love_punjab_to
      @its_love_punjab_to 3 года назад +8

      arjun arjun kehnde loki uthde te behndw👌👌👌

    • @jasbirsinghbadhial3834
      @jasbirsinghbadhial3834 3 года назад +5

      Chaare passe ARJAN-ARJAN hoi pai aa.ARJAN di ena gal baat jattiy

    • @ManpreetBrar_1
      @ManpreetBrar_1 3 года назад +4

      ruclips.net/video/oxY1Ce3FXW8/видео.html

    • @SinghPB71
      @SinghPB71 3 года назад +2

      ruclips.net/video/liOPyOn51mY/видео.html

  • @sehajdeep6868
    @sehajdeep6868 3 года назад +18

    ARJAN END ਗੱਲਬਾਤ ਜੱਟੀਏ..।।🔥🔥❤️👌

  • @damansharma1575
    @damansharma1575 2 года назад +4

    Waahhh Ki Geet Aaaa Arjan Bro..
    Lyrics Te Awaaz Arjan Dhillon😍❤
    Music Boht Sohna Boht Jyada..
    Music😍❤
    Mxrci❤😍

  • @GurinderSingh-yl5gw
    @GurinderSingh-yl5gw 3 года назад +27

    ਜਿਵੇ ਅਸਤਾਦ ਚਮਕੀਲੇ ਦਾ ਸਿੰ਼ਦਾ 🔥🔥
    @arjandhillon ❤

  • @Jassliher
    @Jassliher 3 года назад +19

    🔥🔥ਡੂੰਘੀ ਖੂਹਾਂ ਤੋਂ ਲਿਖਤ ਆਉਣ ਭਰ ਕੇ ਟਿੰਡਾ🔥🔥🔥🔥💪💪💪💪

  • @Randhawa548
    @Randhawa548 3 года назад +49

    💪💪ਕਿਲੋ ਭੁੱਲਦੀ ਬਾਜੇਖਾਨੇ ਦੀ ਰੇਡ ਜਹੀ👌👌

    • @SinghPB71
      @SinghPB71 3 года назад

      ruclips.net/video/ltpWA9aUxRc/видео.html

    • @goodvibes170
      @goodvibes170 3 года назад

      ruclips.net/video/i1nF-xTxnkE/видео.html

    • @jaskarangill5274
      @jaskarangill5274 3 года назад

      75931795

  • @angelaureknoorkiduniya2224
    @angelaureknoorkiduniya2224 7 месяцев назад +3

    G - Great
    U - Unique
    T - Talent
    T - Talented person

  • @user-eu6go3sg3f
    @user-eu6go3sg3f 3 года назад +24

    21 ਫਰਵਰੀ
    ਅੰਤਰ ਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਹਾੜਾ
    ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ ਮਾਂ ਬੋਲੀ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ।
    ਪੰਜਾਬੀ ਪੜ੍ਹੋ
    ਪੰਜਾਬੀ ਬੋਲੋ
    ਪੰਜਾਬੀ ਲਿਖੋ।
    ਵਾਹਿਗੁਰੂ ਸਾਡੀ ਮਾਂ ਬੋਲੀ ਪੰਜਾਬੀ ਦੀ ਚੜ੍ਹਦੀ ਕਲਾ ਰੱਖਣ ਹਰ ਸਖਸ਼ ਨੂੰ ਪੰਜਾਬੀ ਪੜ੍ਹਨ,, ਲਿਖਣ,, ਬੋਲਣ,, ਦੀ ਸਮੱਤ ਬਖਸ਼ਣ।

  • @narendersingh5898
    @narendersingh5898 3 года назад +1185

    Bro I remember those College days when you me varinder Harjot and our friends listened you singing

  • @PbPb-jp5pn
    @PbPb-jp5pn 3 года назад +33

    Karn + arjan nxt collaboration???? Who agree 🎧

  • @jobstudypoint3780
    @jobstudypoint3780 3 года назад +24

    Ek passe moosewala🌪 te duje passe arjun dhillon👑 dono apni line de master bande 🔥🔥🔥

  • @radhaswami2062
    @radhaswami2062 3 года назад +165

    Bina Gaane nu sune ....kine-kine like kita?
    👇

  • @akashdhillon5254
    @akashdhillon5254 3 года назад +72

    🤙ਕੱਚਾ ਨਾਮ ਤਾਂ ਯਾਰ ਹੀ ਲੈਂਦੇ ਆ,
    ਨੀ ਮੈਨੂੰ ਅਰਜਨ ਅਰਜਨ ਕਹਿੰਦੇ ਆ ✍️
    🦅🦅

    • @Melodystrings07
      @Melodystrings07 3 года назад

      ruclips.net/video/vnsdAq_Fjqg/видео.html

  • @sukhimaan5061
    @sukhimaan5061 3 года назад +19

    ਅਰਜਨ ਐਂਡ ਗੱਲਬਾਤ ਨਖਰੋ..❤️💯 ਦਿਲ ਖੁਸ਼ ਕੀਤਾ ਈ ਜੱਟਾ..🔥💯

  • @damansharma1575
    @damansharma1575 2 года назад +14

    Pure Gem Arjan Dhillon❤

  • @udaygharaunda9365
    @udaygharaunda9365 3 года назад +137

    Jeda Jeda arjan dhillon nu dilo pyaar krda like krke dso 👍👍👍👍👍👍👍👍👍👍👇👇👇👇👇👇

  • @tigerspaw5932
    @tigerspaw5932 3 года назад +576

    This is what called step by step entering in audience hearts. Falling in love with his songs and lyrics. Pure talent 👏

    • @GurpreetSingh-zm2cd
      @GurpreetSingh-zm2cd 3 года назад +2

      True

    • @rajdhanoa7680
      @rajdhanoa7680 3 года назад +2

      Yup❤❤

    • @mahigill351
      @mahigill351 3 года назад +2

      @@GurpreetSingh-zm2cd 0

    • @Labhi-singh
      @Labhi-singh 3 года назад +1

      ❤❤❤❤❤❤❤❤🇨🇦🇨🇦🇨🇦

    • @jrw5409
      @jrw5409 3 года назад

      M song writer han je kise nu song chahida tah jrur dseyo 🙏❤️

  • @SukhwinderSingh-mv7rd
    @SukhwinderSingh-mv7rd 3 года назад +136

    ਸੋਹਣੀ ਵੀਡੀਓ ਸੋਹਣਾ ਗੀਤ 🔥👍

    • @SinghPB71
      @SinghPB71 3 года назад

      #Rurkihiranproduction ⚡⚡❤❤❤❤❤

    • @SinghPB71
      @SinghPB71 3 года назад +2

      ruclips.net/video/liOPyOn51mY/видео.html

    • @jrw5409
      @jrw5409 3 года назад +3

      M song writer han je kise nu song chahida tah jrur dseyo 🙏🙏🙏

    • @SinghPB71
      @SinghPB71 3 года назад

      ruclips.net/video/djQCj1YQRpY/видео.html

    • @AvtarSingh-wf7lr
      @AvtarSingh-wf7lr 3 года назад

      sira

  • @Vivek-vv2pv
    @Vivek-vv2pv 2 года назад +16

    LYRICS DESERVE 100 MILLION 🏹❣️

  • @bestvideos8616
    @bestvideos8616 3 года назад +250

    ਮਿੱਤਰਾਂ ਦੇ ਆਈਡਲ ਸੁੱਖਾ ਤੇ ਜਿੰਦਾ 🙏🙏

    • @EnglishBeater
      @EnglishBeater 3 года назад

      I teach English you can watch my videos

    • @SinghPB71
      @SinghPB71 3 года назад

      ruclips.net/video/djQCj1YQRpY/видео.html ❤❤❤❤❤❤

    • @sandeepsingh-ui5ts
      @sandeepsingh-ui5ts 3 года назад +2

      😇😇PB 02 WALE.. JINDA. SUKHA

    • @elpelon4516
      @elpelon4516 2 года назад +1

      pr apna idol sukha singh mehtab singh

    • @elpelon4516
      @elpelon4516 2 года назад +2

      pr koi shaq nai sukha jinda ji both mahaan
      singh

  • @royalyoutuber6263
    @royalyoutuber6263 3 года назад +10

    Kon kon kehnda hai k Arjan Dhillon aun wale time vich superstar banega

  • @narindersingh6096
    @narindersingh6096 3 года назад +45

    A=ARJUN
    A=AUJLA
    G=GANA
    MATLAB =AAG 🔥🔥🔥

  • @JASKARANSINGH-ix1yj
    @JASKARANSINGH-ix1yj 2 года назад +7

    Mitra de idol sukha te jinda 🔥🔥🔥

  • @deepdhaliwal9918
    @deepdhaliwal9918 3 года назад +52

    ਇੱਕ ਵਾਰ ਭਦੌੜ 🔥🔥ਵਾਲੇ ਲਾਈਕ 👍ਕਰੋ ਝੋਟਿਓ😈

  • @lakhveerx05
    @lakhveerx05 3 года назад +13

    ਬਾਜੇਖਾਨੇ ਦੀ ਰੈਡ ਜੇਹੀ🔥

  • @sidhu.jeet__4917
    @sidhu.jeet__4917 3 года назад +11

    ਤੇਰੇ ਸਿਰ ਤੋਂ ਵਾਰ ਡੀਆ
    ਮੈਨੂੰ ਲਗਦੀ ਜਵਾਨੀ ਖੇਡ ਜਿਹੀ🤙🤙

  • @gsgopygs7201
    @gsgopygs7201 2 года назад +1

    ਬਹੁਤ ਜਿਆਦਾ ਵਧੀਆ ਗਾਣਾ ਗਾਇਆ ਤੇ ਲਿਖਿਆ ♥️ਵੀਰੇ ।ਵਾਹਿਗੁਰੂ ਹੋਰ ਤਾਨੁੰ ਤਰਕੀਆ ਬਕਸ਼ੇ

  • @SwapnilAfinwalaOfficial
    @SwapnilAfinwalaOfficial 3 года назад +485

    superhit track 💯

  • @proof1035
    @proof1035 3 года назад +27

    ਬਾਜੇਖਾਨੇ ਦੀ ਰੇਡ ਜਿਹੀ, 😎

    • @koralamaan5573
      @koralamaan5573 3 года назад

      ruclips.net/video/Y0pDklGVMBY/видео.html

  • @abhishak3810
    @abhishak3810 3 года назад +39

    ਭਰਾ ਤੇਰੀ ਕਲਮ ਨੂੰ ਕਿਸੇ ਚਵਲ ਦੀ ਨਜ਼ਰ ਨਾ ਲਗ ਜਾਏ ਬਿਹੁਤ ਵਧੀਆ ਗਾਣੇ ਅਾ ਯਾਰ ਫੁਲ power aa,❤️❤️❤️💪💪

  • @Cookery_classes
    @Cookery_classes 3 года назад +10

    Siraaa ae bai tuhade gaane di lyrics boht kaint hundi ae te tuhadi voice Mashallah ❤😘

  • @nieneiejejejjsjs4102
    @nieneiejejejjsjs4102 3 года назад +50

    Dhillon army on fire
    Arjan dhillon
    Ap dhillon
    Prem dhillon
    Dilpreet dhillon
    Jassa dhillon

  • @Jhinjer01
    @Jhinjer01 3 года назад +9

    ਅਗਲਾ song karan aujila 🤟 Arjan ਢਿੱਲੋਂ 💯🔥🔥🔥coming soon kis kis nu wait a 🤟

  • @s8ulgaming638
    @s8ulgaming638 3 года назад +30

    Kon Kon Chada Arjan + Aujla Ek Bomb Ganna A Jave 🔥🔥🔥