ਅਕਾਲੀਆਂ ਦਾ U-Turn | ਭਗਵੰਤ ਪਾ ਤਾ ਬਲਦੀ ਚ ਘਿਓ | ਜਾਖੜ , ਬਾਜਵਾ ਦੇ ਭਗਵੰਤ ਨਾਲ ਪੰਗੇ | ਮੋਦੀ ਨੇ ਦਿੱਤੀ ਖੁਸ਼ਖਬਰੀ
HTML-код
- Опубликовано: 26 июн 2024
- ਅਕਾਲੀਆਂ ਦਾ U-Turn ਬੁਰੇ ਫਸੇ
ਭਗਵੰਤ ਨੇ ਪਾ ਤਾ ਬਲਦੀ ਚ ਘਿਓ
ਜਾਖੜ , ਬਾਜਵਾ ਦੇ ਭਗਵੰਤ ਨਾਲ ਪੰਗੇ
ਮੋਦੀ ਨੇ ਦਿੱਤੀ ਵੱਡੀ ਖੁਸ਼ਖਬਰੀ
• ਅਕਾਲੀਆਂ ਦਾ U-Turn | ਭਗ...
ਡੱਲਾ ਜੀ ਅਕਾਲੀ ਦਲ ਬਾਦਲ ਭਗੋੜ੍ਹਾ ਹੋ ਗਿਆ ਹੈ ਅਕਾਲੀ ਦਲ ਬਾਦਲ ਆਪ ਦੀ ਬੇਜਤੀ ਆਪ ਹੀ ਕਰੀ ਜਾ ਰਹੇ ਹਨ ਪਹਿਲਾ ਆਪ ਹੀ ਟਿਕਟ ਦਿਤੀ ਹੁਣ ਹਮਾਇਤ ਵਾਪਸ ਲੈ ਲ੍ਹਈ ਹੈ ਕਿੱਡੀ ਹਸੋਹਣੀ ਗੱਲ ਹੈ ਇੰਨਾ ਨੇ ਗੁਨਾਹ ਹੀ ਐਸੇ ਕਰ ਲਏ ਹਨ ਕਿ ਰੱਬ ਇੰਨਾ ਦੀ ਮਤ ਮਾਰ ਛੱਡਦਾ ਹੈ
80 percent amm people wanted To save democracy. Govt school hospital and employment electricity free. Water and irrigation system free for kisan very good work ji
❤❤🎉🎉
ਚੰਨੀ ਬਾਜਵਾ ਜਾਖੜ ਤੇ ਬਾਦਲ ਤਾਂ ਗਵਰਨਰ ਨੂੰ ਵੀ ਬਹੁਤ ਵਾਰੀ ਲਿਖ ਕੇ ਦੇ ਚੁੱਕੇ ਨੇ ਕਿ ਰਾਸ਼ਟਰਪਤੀ ਰਾਜ ਲਾਉ ਕਾਂਗਰਸੀਆਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਇਡੀਆ ਗੱਠਜੋੜ ਦੇ ਸਹਾਰੇ ਤੁਸੀਂ ਜਿੱਤੇ ਹੋ ਹੰਕਾਰੋ ਨਾ
ਬੜਾ ਸਿਆੰਣਾ ਮੋਦੀ 70 ਤੱਕ ਕੋਈ ਕੋਈ ਪੰਹੌਚਦਾ ਲੋਕ ਤਾਂ ਗੱਰੀਬੀ ਕਾੰਰਨ ਜਾਂ ਬਿਮਾੰਰੀ ਨਾੰਲ ਪਹੈਲਾੰ ਹੀ ਚੱਲਵੱਸਦੇ ਨੇ 60 ਸਾੱਲ ਤਾੰ ਭਾੱਰਤੀਆੰ ਦੀ ਉਮੰਰ ਰਹੈਗੀ ।ਏਥੈ ਵੀ ਜੂੰਬਲੈ ਬਾਜੀ ਕਿਆ ਬਾਤ ।😅
very good nrws for above seventy toget the ayushman yojna thanx modi ji
Sat Sri Akal ji
Cm man good work in Punjab
ਡੱਲਾ ਸਾਹਿਬ ਨਰਿੰਦਰ ਮੋਦੀ ਜੋ ਕਹਿੰਦਾ ਹੈ ਕਰਦਾ ਉਸ ਤੋਂ ਉਲਟ ਹੈ। ਕਿਤੇ ਸੱਤਰ ਸਾਲ ਤੋਂ ਵੱਧ ਉਮਰ ਦੇ ਬੰਦਿਆਂ ਨੂੰ ਤਾ ਉਮਰ ਜੇਲ੍ਹਾਂ ਸੁਟ ਕੇ ਭੁਲਿਆਂ ਨਾ ਮਾਰ ਦੇਵੇ।
70 years to pehla he mer janda na ji
No body trusts Modo or his jumla guarantees.
Congress 8500/- per month .......Congress +aap
NO SAT SARI KAAL..TIME SEVE KARO JO ...KASH KOI *** DHARM>> NA HUNDS. DHARTI SAWARD HUNDI
ਡੱਲਾ ਜੀ ਕੀਸਿਧੂ ਬੀਜੇਪੀ ਵਿਚ। ਜਾਵੇਗਾ ਅਗੇ ਤਕੜਾ ਸਿਧੂ ਸਿਧੂ ਬੋਲਦੇ ਕਦੇ ਸੀ ਆਜ ਕਲ ਸਿਧੂ ਦਾ ਨਾਮ ਹੀ ਭੁੱਲ ਗਏ ਲਗਦੇ ਤੁਹਾਡਾ ਚੈਨਲ ਪੱਖ ਪਾਤ ਈ ਹੈ ਲੇਕ ਘਟ ਹੀ ਵੇਖਣ???
Only. S Bhagwant Mann is Acceptable CM in Punjab
Very bad system to akali dal
ਡੱਲਾ ਜੀ ਬਜ਼ੁਰਗਾਂ ਦੀ ਇਹ ਸਕੀਮ 60 ਸਾਲ ਤੋਂ ਸ਼ੁਰੂ ਕਰਨੀ ਚਾਹੀਦੀ ਸੀ