28-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поделиться
HTML-код
  • Опубликовано: 2 ноя 2024

Комментарии • 93

  • @Sukhdev-wd6me
    @Sukhdev-wd6me 3 месяца назад +106

    ਮਾਣਯੋਗ ਮਾਨ ਸਾਹਿਬ ਜੀ ਬਹੁਤ ਵਡਾ ਪੰਜਾਬ ਦੀ ਜਨਤਾ ਨੂ ਬੇਵਕੂਫ ਬਣਾਉਣ ਵਾਲਾ ਮਾਲਵਾ ਨਹਿਰ ਦਾ ਪੰਜਾਬ ਸਰਕਾਰ ਨਗ ਹੈ 2300 ਕਰੋੜ ਦੀ ਮੰਗ ਨਹਿਰ ਬਣਾਉਣ ਲਈ ਭਾਰਤ ਸਰਕਾਰ ਤੋ ਮੰਗਣ ਲਗ ਜਾਉ ਫੇਰ ਪੰਜਾਬ ਦੀ ਜਨਤਾ ਦਾ ਬੇਵਕੂਫ ਬਣਾਉ ਮੋਦੀ ਸਰਕਾਰ ਸਾਨੂ ਨਹਿਰ ਬਣਾਉਣ ਲਈ ਪੈਸੇ ਨਹੀ ਦਿਦੀ ਬੇਵਕੂਫ ਜਤਾ ਬਣਾਉਣ ਦਾ ਮਹਾਨ ਡਰਾਮਾ 😢😢😢😢😢

    • @shamsherbrar9745
      @shamsherbrar9745 3 месяца назад +11

      ਭੰਡ ਮੁੱਖ ਮੰਤਰੀ ਹਨ ਹੋਰ ਕੁਛ ਨਹੀ

    • @naonnsksk9629
      @naonnsksk9629 3 месяца назад

      ​@@shamsherbrar9745Qooqq2 2nd grade 2q2q ❤❤❤❤❤❤❤没丶丶丶?一??

    • @SukhJohal-mr6mv
      @SukhJohal-mr6mv 3 месяца назад

      G''vv'v''b'c​@@shamsherbrar9745

    • @BeantJhunir
      @BeantJhunir 3 месяца назад

      🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉​@@shamsherbrar9745

    • @BeantJhunir
      @BeantJhunir 3 месяца назад

      😊😊😊😊😊😊😊

  • @abhirajdhaliwal2375
    @abhirajdhaliwal2375 3 месяца назад +25

    ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਸਾਡੇ ਦੇਸ਼ ਦੇ ਬੱਚਿਆਂ ਤੇ ਦੇਸ਼ ਵਿਦੇਸ਼ ਵਿੱਚ ਸਹਾਈ ਹੋਣ ਤੰਦਰੁਸਤੀ ਬਖਸਨ

  • @gurwindergrewal1013
    @gurwindergrewal1013 3 месяца назад +1

    Right

  • @mandhirbhullar5428
    @mandhirbhullar5428 3 месяца назад +2

    ਜਜ ਸਿੰਘ ਚਾਹਲ ਸਾਹਿਬ ਸਤਿ ਸ੍ਰੀ ਅਕਾਲ ਚਾਹਲ ਸਾਹਿਬ ਭਗਵੰਤ ਮਾਨ ਕੋਲ ਨਾ ਤੇ ਪੈਸੇ ਨੇ ਤੇ ਨਾ ਹੀ ਨਹਿਰ ਨਿਕਲਣੀ ਹੈ ਭੰਡ ਵੋਟਾ ਦੀ ਖਾਤਰ ਮਾਲਵੇ ਦੇ ਲੋਕਾ ਨੂੰ ਬੰਧੂ ਬਣਾ ਰਿਹਾ ਹੈ

  • @gurmukhsingh7428
    @gurmukhsingh7428 3 месяца назад +7

    ਗੁਡ ਜਾਣਕਾਰੀ❤

  • @rampreetgrewal1138
    @rampreetgrewal1138 3 месяца назад +3

    Good news chennel

  • @gurvinderkaur4630
    @gurvinderkaur4630 3 месяца назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @TSingh-m9g
    @TSingh-m9g 3 месяца назад +7

    ਮਾਨ ਜਦੋਂ ਵੀ ਕੋਈ ਰੈਲੀ ਕਰਦਾ ਹੈ ਤਾਂ ਘਰੋਂ ਟੱਲੀ ਹੋ ਕੇ ਜਾਂਦਾ ਹੈ ਉੱਥੇ ਕੀ ਬੋਲਣਾ ਹੈ ਇਸਨੂੰ ਪਤਾ ਹੀ ਨਹੀਂ ਲੱਗਦਾ ਕੀ ਇਸਤੋਂ ਪਹਿਲਾਂ ਜਿੰਨੇ ਵੀ ਵਾਦੇ ਰੈਲੀਆਂ ਚ ਕੀਤੇ ਕੋਈ ਪੂਰਾ ਹੋਇਐ? ਗੱਪਾਂ ਮਾਰ ਕੇ ਨਹਿਰਾਂ ਨਹੀਂ ਬਣਦੀਆਂ, ਨੋਟ ਲੱਗਦੇ ਹਨ,ਹੁਣ ਜਾਂ ਤਾਂ ਨੋਟ ਚੋਂਣਾਂ ਵਿੱਚ ਖ਼ਰਚੇ ਜਾਂ ਨਹਿਰ ਕੱਢੇ ਇਹ ਸਿਰਫ਼ ਬਾਦਲ ਦੇ ਹਲਕੇ ਨੂੰ ਟਾਰਗੇਟ ਕਰਕੇ ਚੋਂਣ ਜਿੱਤਣੀ ਚਾਹੁੰਦਾ ਹੈ ਪਰ ਮੁਕਾਬਲੇ ਵਿੱਚ ਹੋਰ ਵੀ ਹਨ ਜਲੰਧਰ ਦੀ ਸੀਟ ਤੇ ਪੈਸਾ ਪਾਣੀ ਵਾਂਗ ਬਹਾਇਆ, ਜਾਂ ਇਹ ਕਹਿ ਲੱਓ ਕਿ ਸੀਟ ਖ੍ਰੀਦੀ ਹੈ ਜੂਨ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਚੋਂਣਾ ਵਿੱਚ ਇਸ ਵਲੋਂ ਜੋ ਖ਼ਰਚਾ ਕੀਤਾ ਗਿਆ ਹੈ ਉਸ ਨਾਲ ਸੂਬੇ ਦਾ ਕਿੰਨਾ ਵਿਕਾਸ ਹੋ ਸਕਦਾ ਸੀ, ਪਰ ਇਸਨੂੰ ਅਪਣੇ ਵਿਕਾਸ ਦੀ ਫ਼ਿਕਰ ਹੈ,
    ਇਸ ਵਕਤ ਜੋ ਪੰਜਾਬ ਵਿੱਚ ਗੁੰਡਾਗਰਦੀ, ਲੁੱਟਾਂ ਖੋਹਾਂ,ਫ਼ਿਰੋਤੀਆਂ ਦਾ ਦੌਰ ਚੱਲ ਰਿਹਾ ਹੈ ਉਸਨੂੰ ਕੌਣ ਰੋਕੇਗਾ? ਪਰ ਸਰਕਾਰ ਲੱਈ ਤਾਂ ਇਹ ਮਸਲਾ ਹੈ ਈ ਨਹੀਂ,ਜੇ ਗਵਰਨਰ ਕੋਈ ਕਾਰਵਾਈ ਕਰਦਾ ਹੈ ਤਾਂ ਉਸਨੂੰ ਚੁਣੀ ਹੋਈ ਸਰਕਾਰ ਵਿੱਚ ਦਖ਼ਲਅੰਦਾਜ਼ੀ ਦਸਦਾ ਹੈ, ਫ਼ਿਰ ਜਨਤਾ ਕੇਹੜੇ ਲੀਡਰ ਕੋਲ ਸ਼ਿਕਾਇਤ ਕਰੇ?ਕੀ ਮੋਦੀ ਨੂੰ ਜਾਂ ਅਮਿਤ ਸ਼ਾਹ ਨੂੰ ਸੇਫ਼ਟੀ ਲੱਈ ਦੁਹਾਈ ਦੇਣ ਜੋ ਕਿ ਪਹਿਲਾਂ ਜਨਤਾ ਲੱਈ ਬੜੇ ਫ਼ਿਕਰਮੰਦ ਹਨ ਕੀ ਕੋਈ ਇਸ law & order ਦਾ ਕੋਈ ਹੱਲ ਹੈ?ਜਨਤਾ ਸਰਕਾਰਾਂ ਹੁੰਦਿਆਂ ਹੋਇਆਂ ਵੀ ਲਾਵਾਰਿਸ ਹੈ
    ਬੱਸ ਲੁੱਟਣ ਤੇ ਹੀ ਜਾਂ ਜੋੜ ਤੋੜ ਤੇ ਹੀ ਜੋਰ ਲੱਗਾ ਹੋਇਆ ਹੈ, ਓ, ਸਾਲਿਓ! ਜੇ ਜਨਤਾ ਹੀ ਨਾਂ ਰਹੀ ਤਾਂ ਭੁੱਖੇ ਮਰੋਗੇ!ਤੁਹਾਂਨੂੰ ਕਿਸੇ ਗੁਰੂ ਘਰ ਜਾਂ ਮੰਦਰ ਮਸਜਿਦ ਵਾਲਿਆਂ ਨੇ ਵੀ ਘਾਹ ਤੱਕ ਨਹੀ ਪਾਉਂਣੀ ਹਰ ਚੀਜ਼ ਦੀ ਕੋਈ ਹੱਦ ਹੁੰਦੀ ਹੈ ਤੁਸੀ ਤਾਂ ਦੇਸ਼ਧ੍ਰੋਹ ਦੇ ਸਾਰੇ ਰਿਕਾਰਡ ਹੀ ਤੋੜ ਦਿੱਤੇ ਹਨ ਬੱਸ ਪਾੜੀ ਜਾਓ ਤੇ ਰਾਜ ਕਰੀ ਜਾਓ ਇਹੋ ਹੀ ਤੁਹਾਡਾ ਮਾਟੋ ਹੈ,

  • @SurindersinghManguwal
    @SurindersinghManguwal 3 месяца назад +19

    ਭਗਵੰਤ ਮਾਨ ਸਿਰਫ ਗੱਲਾਂ ਦਾ ਕੜਾਹ ਬਣਾਂਈ ਜਾਂਦਾ ਹੈ ਉਸ ਕੋਲ ਦੋ ਸਾਲ ਦਾ ਸਮਾਂ ਰਹਿ ਗਿਆ ਹੈ ਕੁਝ ਨਹੀ ਹੋਣਾਂ ਪਹਿਲਾਂ ਕੀ ਕੀਤਾ ਹੈ ਝੋਨੇ ਨੂੰ ਨਾ ਬੀਜਣ ਤੇ ਜੋ 17ਹਜਾਰ ਦੇਣਾਂ ਹੈ ਇਹ ਸੈਟਰ ਦੀ ਸਕੀਮ ਹੈ ਝੋਨਾਂ ਤਾ ਲੱਗ ਗਿਆ ਹੈ ਇਹ ਪੈਸੇ ਕਿੱਥੇ ਲਾਵੇਗੀ ਪੰਜਾਬ ਸਰਕਾਰ ਇਹ ਪੈਸੇ ਵਾਪਿਸ ਕਰ ਦੇਵੇਗੀ ਕਿਉਕੇ ਸਰਕਾਰ ਨੂੰ ਇਹ ਪੈਸੇ ਪਹਿਲਾਂ ਦੇਣੇ ਚਾਹੀਦੇ ਸਨ ਪੰਜਾਬ ਸਰਕਾਰ ਦੀ ਗਲਤੀ ਹੈ ।

  • @amriksingh9252
    @amriksingh9252 3 месяца назад +9

    ਭਗਵੰਤ ਮਾਨ ਨਸ਼ੇੜੀ ਨੂੰ ਸੁਖਬੀਰ ਬਾਦਲ ਦੇ ਹੋਟਲ ਸੁੱਖ ਵਿਲਾਸ ਤੇ ਕਬਜ਼ਾ ਕਰਨ ਲਈ ਪਤਾ ਨਹੀ ਕਿੰਨੇ ਵਾਰ ਫਾਇਲਾਂ ਕੱਢ ਲਿਆਂਦੀਆਂ ਪਰ ਭਗਵੰਤ ਮਾਨ ਨਸ਼ੇੜੀ ਦੇ ਪਿਛਵਾੜੇ ਵਿੱਚ ਦਮ ਨਹੀਂ ਕਿ ਸੁੱਖ ਵਿਲਾਸ ਤੇ ਕਬਜ਼ਾ ਕਰ ਲਵੇ ਬੱਸ ਗੱਪ ਮਾਰਦਾ ਹਰ ਵੇਲੇ ਗੱਪਾਂ ਮਾਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਭਗਵੰਤ ਮਾਨ ਨਸ਼ੇੜੀ

    • @harbhajansingh4281
      @harbhajansingh4281 3 месяца назад

      Kaler saab tusi Sukhe amli chor luttere da saath dena band kar devo. Tusi bachche ho tuhanu ki pata ehna badala ne kitne ghutale keete hoye ne. Jithe Sukh Vilas bania oh jagah hi bnaun de kabil nahi hai othe koi usaari nahi keeti ja sakdi. Es de bnaun layi sukhbir ne apni power misuse karke jo irregularities keetiya gayian han oh sara sar galat han. Hor v HM hundian usne besumar gunah keete han.

  • @SukhchainSingh-k5o
    @SukhchainSingh-k5o 3 месяца назад +1

    🙏🙏

  • @Sukhdev-wd6me
    @Sukhdev-wd6me 3 месяца назад +21

    ਮਾਣਯੋਗ ਮੁੱਖ ਮਤਰੀ ਖੇਤੀ ਮੰਤਰੀ ਕੀ ਦਰਦੇ ਰਹੇ ਮਾਨ ਸਾਹਿਬ ਤਾ ਰੋਜ ਕਹਿਦੇ ਹੈ ਮੈਨੂ ਫਾਇਲਾ ਵੇਖਣ ਦੀ ਲੋੜ ਨਹੀ ਮੇਰੇ ਤਾ ਉਗਲਾ ਤੇ ਗਿਣੇ ਵੇ ਹਨ ਹੁਣ ਖੇਤੀਬਾੜੀ ਵਿਭਾਗ ਨੂ ਦੋਸੀ ਦਸਦੇ ਹੈ ਬਹੁਤ ਅਫਸੋਸ ਹੈ😢😢😢😢😢😢

  • @shindas4282
    @shindas4282 3 месяца назад

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @gurbachensinghlohat9912
    @gurbachensinghlohat9912 3 месяца назад

    ਗੱਲਾਂ ਦਾ ਰਾਜ ਚੱਲ ਰਿਹਾ ਪੰਜਾਬ ਵਿੱਚ.......dhann ਹੈ

  • @abhirajdhaliwal2375
    @abhirajdhaliwal2375 3 месяца назад +13

    ਇਹ ਭੰਡ ਵੀ ਚੁਟਕਲੇ ਸੁਣਾਈ ਜਾਂਦਾ ਤੂੰ ਸੁੱਖ ਵਿਲਾਸ ਨੂੰ ਕੁਝ ਨਹੀਂ ਕਰ ਸਕਦਾ ਕਿਉਂ ਭੌਕੀ ਜਾਨਾਂ ਜਾਂ ਤਾਂ ਕੁੱਝ ਕਰ ਕੇ ਵਿਖਾ

  • @SahilWahla-x4j
    @SahilWahla-x4j 3 месяца назад +40

    ਸੁੱਖ ਵਿਲਾਸ ਹੋਟਲ ਬਾਰੇ ਭੰਡ ਭਗਵੰਤ ਮਾਨ ਪਹਿਲਾਂ ਵੀ ਕਈ ਵਾਰੀ ਇਹ ਗੱਲ ਕੀਤੀ ਪਰ ਹੋਇਆ ਕੁਝ ਨਹੀਂ ਇਹ ਸਭ ਗੱਲਾਂ ਨਾਲ ਹੀ ਸਾਰ ਦਾ

  • @AvtarsinghSidhu-m3h
    @AvtarsinghSidhu-m3h 3 месяца назад +1

    Good news ❤❤

  • @abhirajdhaliwal2375
    @abhirajdhaliwal2375 3 месяца назад +16

    ਸਰਬਜੀਤ ਸਿੰਘ ਖਾਲਸਾ ਨੂੰ ਇਹ ਮਸੰਦਾਂ ਤੋਂ ਦੂਰ ਹੀਂ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਲੀਡਰ ਤਾਂ ਖਤਮ ਹੋ ਚੁੱਕੇ ਹਨ ਇਹ ਲੋਕਾਂ ਨੂੰ ਮੂੰਹ ਨਹੀਂ ਲਾਇਆ ਜਾਣਾ ਚਾਹੀਦਾ ਹੈ

    • @SukhdevSingh-ju1ie
      @SukhdevSingh-ju1ie 3 месяца назад

      ਇਹ ਖੁਦ ਹੀ ਚਿਣਾਈ ਪੀਂਦਾ ਹੈ

    • @harbhajansingh4281
      @harbhajansingh4281 3 месяца назад

      Sarbjit Singh Khalsa nu ehna baagi admian to bach ke rehna chahida hai. Ehna ne pehle hi loka nu dhokha.ditta hai.

  • @darshansingh9874
    @darshansingh9874 3 месяца назад +4

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @GiansinghJattana
    @GiansinghJattana 3 месяца назад

    ਗੱਪੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ

  • @ravinderkaurthind7294
    @ravinderkaurthind7294 3 месяца назад +3

    ਜਦ ਤਕ ਐਮਲੇ ਜਾਨੀ ਕੀ ਭਗਵੰਤ ਹੈ ਓਦੋ ਤਕ ਪੰਜਾਬ ਨਾ ਨਸਾ ਬੰਦ ਹੋਣ ਤੇ ਨਾ ਚੋਰੀਆ ਬੰਦ ਹੋ ਣੀਆ ਨੇ ਕੁਸ ਨਹੀ ਹੋਣ ਆਮ ਆਦਮੀ ਪਾਲਟੀ ਤੋ

  • @amriksinghsidhu2656
    @amriksinghsidhu2656 3 месяца назад +4

    Good news

  • @SukhjinderSingh-c5c
    @SukhjinderSingh-c5c 3 месяца назад

    Bhai shib SGPC deya vota kro Sikh Kom apne para te khare hove badala to guru gar bach jan

  • @surmukhsingh9954
    @surmukhsingh9954 3 месяца назад

    Thanks for giving daily news.But it is quite strange that an important news regarding resignation of Governor Punjab,Sh Purohit has not been given.The news has been confirmed on TV today

  • @gorasidhu2798
    @gorasidhu2798 3 месяца назад +16

    ਬਹੁਤ ਵਧੀਆ ਖਬਰਾਂ ਜੱਜ ਦੀਆਂ 🌹🌹🌷🌷🌹🥀🥀🌼

  • @tajindersohal890
    @tajindersohal890 3 месяца назад +2

    Good job Chhal sab

  • @SukhwinderSingh-bo2xo
    @SukhwinderSingh-bo2xo 3 месяца назад

    🙏

  • @LovelyStudio-v8r
    @LovelyStudio-v8r 3 месяца назад

    ਭੰਡ ਕੋਲ ਸਿਰਫ ਢਾਈ ਸਾਲ ਰਹੇ ਗੲਏ ਹਨ। ਇਸ ਨੇ ਬਾਕੀ ਰਹਿੰਦਾ ਸਮਾਂ ਵੀ ਇਸੇ ਤਰ੍ਹਾਂ ਲੋਕਾਂ ਦਾ ਧਿਆਨ ਭੜਕਾਉਂਦੇ ਹੀ ਰਹਿਣਾ ਹੈ।

  • @KillerBhai-kn3lm
    @KillerBhai-kn3lm 3 месяца назад

    Good New sir ji

  • @mraj2599
    @mraj2599 3 месяца назад +10

    ਨੀਤੀ ਅਜੋਗ ਨੂੰ ਹੁਣ , ਬੈਲ ਬੁੱਧੀ ਅਤੇ ਤੜੀ ਪਾਰ ਨੇ ਅਨੀਤੀ ਅਜੋਗ ਬਣਾ ਦਿੱਤਾ 👎👎👎

  • @tanveersingh4940
    @tanveersingh4940 3 месяца назад

    ਸਾਨੂੰ ਸ਼ਰਾਬੀ ਦੀਆਂ ਗੱਲਾਂ ਤੇ ਯਕੀਨ ਨਹੀਂ ਕਿਉਂਕਿ ਸ਼ਰਾਬ ਪੀ ਕੇ ਬੰਦਾ ਵੈਸੇ ਵੀ ਬਹੁਤ ਬਾਦਸ਼ਾਹ ਬਣ ਜਾਂਦਾ ਹੈ

  • @HarbhajanSarkaria
    @HarbhajanSarkaria 3 месяца назад +1

    😮 Thanks for good news

  • @veerokaur6225
    @veerokaur6225 3 месяца назад

    🎉

  • @SatinderKaur-vp1zk
    @SatinderKaur-vp1zk 3 месяца назад

    Waheguru ji mehar kran ji

  • @DaljitSingh-gq2nf
    @DaljitSingh-gq2nf 3 месяца назад +3

    Bahut jooth boldha hai mukhmantry Bhagwant man nekama Admi hai

  • @Kiranjeetkaur59843
    @Kiranjeetkaur59843 3 месяца назад

    ਠੀਕਰਾ ਭੰਨਣ ਵਾਲੀ ਕਿਹੜੀ ਗੱਲ ਹੈ ਸੱਚ ਹੀ ਤਾਂ ਹੈ 😡

  • @gautamrajput6656
    @gautamrajput6656 3 месяца назад +1

    Jihna nu india ch ABC ni aaoundi English di oh v 7 band leke Canada ja rahe ne mainu samjh ni aaoundi bhi oh Canada ch ki study karde ne Jihna nu changi tarah india di study ni aaoundi paise leke band dite ja rahe ne india nu hor garib karan lyi shyad

  • @DeeAar-ot5lm
    @DeeAar-ot5lm 3 месяца назад +3

    Cm Maan sahib eh canal puri kab hogi

  • @narindersingh9364
    @narindersingh9364 3 месяца назад +1

    Good News Veer ji 👍❤👍

  • @PritamSingh-rg1cl
    @PritamSingh-rg1cl 3 месяца назад +3

    Good

  • @hakamsinghbrar6014
    @hakamsinghbrar6014 3 месяца назад

    Jayedad di parkh hove sukhbir di

  • @GurbachanSingh-qm7sj
    @GurbachanSingh-qm7sj 3 месяца назад +1

    Thanks

  • @LovePreet-z8e6u
    @LovePreet-z8e6u 3 месяца назад +1

    ❤❤SADjidsbad

  • @Samarlife-wq9fz
    @Samarlife-wq9fz 3 месяца назад +1

    Maan ji Sade Area vich DASMAS NAHER kado kado gyjamen v uqwair vi hoie h.

  • @DaljitSingh-ki7lw
    @DaljitSingh-ki7lw 3 месяца назад

    Good News

  • @harbhajansingh4281
    @harbhajansingh4281 3 месяца назад

    Amritsar da concerned MLA ki kar riha hai. Sewerage da kam jalfdi.hona chahida hai.

  • @Kiranjeetkaur59843
    @Kiranjeetkaur59843 3 месяца назад

    ਜਿਹੜੀਆਂ ਨਹਿਰਾ ਹੈ ਨੇ ਉਹ ਤਾਂ ਸੁੱਕੀਆਂ ਪਈਆਂ ਨੇ ਭੰਡ.??? 😡😡

  • @Kiranjeetkaur59843
    @Kiranjeetkaur59843 3 месяца назад

    ਜੇ ਬਾਦਲ ਪ੍ਰਤੀ ਏਨੀ ਨਫ਼ਰਤ ਸੀ ਫਿਰ ਮਰੇ ਤੋਂ ਅਫਸੋਸ ਕਿਉ ਕਰਨ ਗਿਆ ਸੀ ਦੋਗਲੇ ਝੰਡੇ ਅਮਲੀ 😡😡

  • @GurmeetSingh-us4km
    @GurmeetSingh-us4km 3 месяца назад +2

    ਇਸ ਭੰਡ ਦੀਆਂ ਗੱਲਾਂ ਵਿਚ ਨਾ ਆਵੋ

  • @sushilfilms762
    @sushilfilms762 3 месяца назад +2

    Good

  • @col.a.s.ghumman3784
    @col.a.s.ghumman3784 3 месяца назад

    A good comedy 🌹🌹

  • @RanaRana-tp7ry
    @RanaRana-tp7ry 3 месяца назад +2

    ਆਦਮ ਪੁਰ ਵਾਲੀ ਨੇਹਿਰ ਜਾਦਾ ਕਰ ਖਾਲੀ ਰਹਿਦੀ ਹੈ

  • @Aajoswaadlailo
    @Aajoswaadlailo 3 месяца назад +1

    ਪਾਜੀ ਚੈਨਲ ਨਾਲ contact ਕਿੱਥੋਂ ਹੋਣਾ

  • @laddisingh5919
    @laddisingh5919 3 месяца назад +1

    Aap party dad money man sabe ur dad kw in jail he is dai Al money the money man raves toking no man

  • @sarabjitkaur9304
    @sarabjitkaur9304 3 месяца назад

    ਭਗਵੰਤ ਤਾਂ ਜਵਾਕਾਂ ਵਾਂਗ ਹੀ ਚੁਟਕਲੇ ਸੁਣੋ ਜੋਗਾ ਹੀ ਰੈਗਿਆ

  • @IpsSandhu-h4u
    @IpsSandhu-h4u 3 месяца назад +1

    Sarbjit ji wal kala karna band karo ap ji da nam nal khalsa lagda ha ji

  • @harbhajansingh4281
    @harbhajansingh4281 3 месяца назад

    Nakli beez te nakli dwayian walian te sakhat action hona chahida hai. Ehna ne kissana nu kangaal kar ditta hai.

  • @satvindersingh3240
    @satvindersingh3240 3 месяца назад

    CM Bhagwant Maan Nu ਬਾਦਲ ਫੋਬਿਆ Ho Gaya hai

  • @baljeetsinghdehalbaljeetsi5144
    @baljeetsinghdehalbaljeetsi5144 3 месяца назад +36

    ਭਗਵੰਤ ਮਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਪਿੱਠ ਮੋੜ ਕੇ ਰਾਮ ਰਹੀਮ ਅਮਿਤ ਸ਼ਾਹ ਨਾਲ ਯਾਰੀਆ ਲਾਇਆ ਹੈ

  • @amarjeetkaur4847
    @amarjeetkaur4847 3 месяца назад +4

    Waheguru ji mahar karo Punjab ta 🙏

  • @BalvirsinghSingh-u4b
    @BalvirsinghSingh-u4b 3 месяца назад +1

    Cm maan ne gappan de Record todne.Law ,&order di gall kaon ni karda

  • @KulwinderSingh-kw9mw
    @KulwinderSingh-kw9mw 3 месяца назад +1

    .

  • @ranthirsingh8886
    @ranthirsingh8886 3 месяца назад +1

    ਜੱਜ ਸਿੰਘ ਚਾਹਲ ਜੀ ਸੁਨਿਆਰੇ ਵਾਲੀ ਖਬਰ ਤਾਂ ਤੁਸੀਂ ਲਾ ਦਿੱਤੀ ਉਥੇ ਤਾਂ ਸਿਰਫ ਸੁਨਿਆਰੇ ਦਾ ਇੱਕ ਸ਼ੀਸ਼ਾ ਹੀ ਟੁੱਟਿਆ ਗੋਲੀਆਂ ਵੱਜ ਕੇ ਤੇ ਜਿਹੜੀ ਖਬਰ ਕਿਸੇ ਧਣਾ ਨੌਜਵਾਨ ਮੁੰਡੇ 19 ਸਾਲ ਤੇ 23 ਸਾਲ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਮਾਰ ਦਿੱਤਾ ਉਨਾਂ ਬਾਰੇ ਖਬਰ ਕਿਉਂ ਨਹੀਂ ਲਗਾਈ ਕਿਉਂਕਿ ਉਹ ਗਰੀਬ ਸਨ ਇਸ ਕਰਕੇ ਉਹ ਉਹਨਾਂ ਬਾਰੇ ਖਬਰ ਕਿਉਂ ਨਹੀਂ ਲਗਾਈ

  • @sarabjeetsingh4010
    @sarabjeetsingh4010 3 месяца назад

    Bhagwant Maan nu Chandi garh Nahi Likhna aounda

  • @BalvirsinghSingh-u4b
    @BalvirsinghSingh-u4b 3 месяца назад +1

    Sare mulazam pension pensioner di gall vkaro

  • @Bahadursingh-u2c
    @Bahadursingh-u2c 3 месяца назад

    BHAGWANT NU VOTE LAI BADAL FANDNNE PAINDE NE KARNA KUSH NAHI

  • @BalwantsinghDhillon-t7p
    @BalwantsinghDhillon-t7p 3 месяца назад

    Cm gap marda hai

  • @HarjinderSingh-ei4eq
    @HarjinderSingh-ei4eq 3 месяца назад

    Hs🎉🎉🎉🎉🎉🎉🎉🎉🎉🎉

  • @BalwinderSingh-yn5zf
    @BalwinderSingh-yn5zf 3 месяца назад +1

    Cm man zindabaad

    • @amriksingh9252
      @amriksingh9252 3 месяца назад

      ਬੈਂਗਣ ਆ ਮਾਂਨ ਜ਼ਿੰਦਾਬਾਦ ਭਗਵੰਤ ਮਾਨ ਨਸ਼ੇੜੀ ਨੇਂ ਪੰਜਾਬ ਬਰਵਾਦ ਕਰ ਦਿੱਤਾ ਤੁਸੀਂ ਭੇਡਾਂ ਐਵੇਂ ਮੈਂਹ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ

    • @daulatram4535
      @daulatram4535 3 месяца назад

      Exactly ryt​@@amriksingh9252

  • @kuljinderkaur-il2ti
    @kuljinderkaur-il2ti 3 месяца назад

    Sab drama a

  • @MohinderSidhu-lx4ui
    @MohinderSidhu-lx4ui 3 месяца назад

    CM Mann Aap nu marran ton baad nal leke jawega

  • @monikakapoor-6886
    @monikakapoor-6886 3 месяца назад +2

    Bhand sarabi