Размер видео: 1280 X 720853 X 480640 X 360
Показать панель управления
Автовоспроизведение
Автоповтор
ਧਰਮ ਕੀ ਹੈ। 🙏(ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ )। 🙏🙏🙇ਉੱਚਾ ਤੇ ਸੁੱਚਾ ਚੜਦੀ ਕਲਾ ਵਾਲਾ, ਗੁਰੂ ਜੀ ਨਾਲ ਤੇ ਸਾਰੀ ਸ੍ਰਿਸ਼ਟੀ ਨਾਲ ਪ੍ਰੀਤ ਭਰਿਆ ਜੀਵਨ ਜੀਉਣਾ।🙏🙏🙏🙇 Art of living happily on this earth as a human being. 🙏🙏🙇♀️
🙏🙏
🙏ਅਸੀਂ ਵਾਹਿਗੁਰੂ ਜੀ ਨਾਲੋਂ ਟੁੱਟ ਕੇ (ਭੁੱਲ ਕੇ) , ਟੋਬੇ ਦੇ ਵਾਂਗ ਹੀ ਵੱਖ ਹੋ ਕੇ (ਹੰਕਾਰ ਵਿੱਚ) ਦੁਖੀ ਹੁੰਦੇ ਹਾ।ਜੇ ਅੱਜ ਵੀ ਅਸੀਂ ਆਪਣੇ ਔਗੁਣਾਂ ਨੂੰ ਪਛਾਣ ਕੇ ਮਾਫੀ ਮੰਗ ਲਈਏ ,ਤਾ ਵਾਹਿਗੁਰੂ ਜੀ ਅੱਜ ਵੀ ਸਾਡੀ ਵਾਪਸੀ ਦੀ ਉਡੀਕ ਹੀ ਕਰ ਰਹੇ ਹਨ। ਕਮੀ ਤਾ ਸਾਡੇ ਵਿੱਚ ਹੀ ਹੈ ਕਿ ਅਸੀਂ ਟੋਬੇ ਵਾਂਗ ਹੰਕਾਰ ( ਮੈਂ ਮੈਂ) ਕਰਦੇ , ਤੇ ਆਪਣੀ ਹੋਂਦ ਮੂਲ ਰੂਪ ਵਾਹਿਗੁਰੂ ਜੀ (੧ਓ) ਨੂੰ ਭੁੱਲ ਗਏ । 🙏ਵਾਹਿਗੁਰੂ ਜੀ ਸਾਡੇ ਸਾਰਿਆਂ ਤੇ ਕਿਰਪਾ ਕਰੋ ਜੀ।🙇ਧੰਨਵਾਦ ਵੀਰ ਜੀ 🙏🙏🙏🙏🙇🙇🙇🙇
Waheguruji Explained the concept very minutelyThanks
Waheguru ji ❤❤❤❤
ਆਪਣੇ ਮਨ ਨੂੰ ਇਕ ਬੱਚੇ ਵਾਂਗ ਸਮਝਾਉਣਾ ਕਿ ਇਹ ਮੇਰੇ ਪਿਆਰੇ ਮਨ (ਬੱਚੇ) ਗੁਰੂ ਜੀ ਦੀ ਗੁਰਬਾਣੀ ਪੜ , ਅਰਥ ਸਮਝ, ਭਾਵ ਅਰਥ ਸਮਝ, ਤੇ ਗੁਰਬਾਣੀ ਗੁਰੂ ਜੀ ਦੇ ਦਰਸ਼ਨ ਕਰ ।ਇਹ ਮਨ ਨੂੰ ਇਕ ਬੱਚੇ ਵਾਂਗ ਵਾਰ ਵਾਰ ਇਹੀ ਸਮਝਾਈਏ।🙏🙏🙏🙏🙇🙇🙇🙏🙇ਵਾਹਿਗੁਰੂ ਜੀ ਕਿਰਪਾ 🙏🙇
Bohat vadhiya vichaar ji...ego is duality...ego is the biggest problem
🙏 ego finished all the relationship 🙏 Thanks you very good story about ego 🙏
Thank you so much for deeply information by ego ..
Very true Ji. Waheguru Ji Thankyou ji
Very Very true and nice Katha vichar Bhai Veer Singh ji 🙏🙏
ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏
Waheguru ji ka Khalsa waheguru ji ki Fateh ji 🙏🙏
Waheguru ji🙏🏻🙏🏻❤️
Waheguru jiThanks for Explanation ji 🙏
❤️WAHEGURU JI❤️
Thank you very much for your love and support 🙏🙏Please share such katha videos 🙏🙏
boht khoob🤗
Waheguru tuhanu chardi kla vich rakhe khalsa ji
Thank you very much for your love and support 🙏🙏❤️Please share such katha videos 🙏🙏
Waheguru ji Mehar karo ji
Dhan Guru Nanak Dev ji
Very nice 👍
Satnam waheguru ji 🙏🙏
Waheguru ji
bhut khoob
we need parcharak like u.
🙏ਵਾਹਿਗੁਰੂ ਜੀ ਦੇਖ ਤੇ ਸੁਣ ਰਹੇ ਹਨ ।ਹਰ ਕਰਮ ਨੂੰ ਦੇਖਦੇ ਹਨ। ਤੇ ਇਹਨਾਂ ਕਰਮਾ ਨੂੰ ਹੀ ਬੀਜ ਕੇ ਅਸੀਂ ਆਪ ਹੀ ਭੋਗਾਗੇ। ਦੁੱਖ,ਸੁੱਖ ਦੇ ਰੂਪ ਵਿੱਚ। ਆਪਣੇ ਦੁੱਖਾਂ ਲਈ ਕਿਸੇ ਹੋਰ ਨੂੰ ਦੋਸ਼ ਨਾ ਦਿਉ। ਨਾ ਵਾਹਿਗੁਰੂ ਜੀ ਨੂੰ ,ਤੇ ਨਾ ਹੀ ਕਿਸੇ ਦੂਜੇ ਇਨਸਾਨ ਨੂੰ। ਜੇ ਅਸੀਂ ਸੁਖੀ ਜਾਂ ਦੁਖੀ ਹਾ ,ਉਹ ਆਪਣੇ ਇਸ ਸਰੀਰ ਨਾਲ ਕੀਤੇ ਹੋਏ ਕਰਮਾ ਕਰਕੇ ਹੀ ਹਾ। ਤੇ ਗੁਰਬਾਣੀ ਤੋਂ ਦੂਰ ਹੋਣ ਕਰਕੇ ਹਾ।ਹਰ ਇੱਕ ਜੀਵ ਦਾ ਆਪਣਾ ਹੀ ਲੇਖਾਂ ਜੋਖਾ ਹੈ। ਕਰਮ ਬਦਲ ਕੇ ਚੰਗੇ ਤੇ ਸ਼ੁੱਧ ਕਰ ਲਉ। ਵਾਹਿਗੁਰੂ ਜੀ ਦੀ ਕਿਰਪਾ ਨਾਲ ਭਾਗ ਬਦਲ ਜਾਂਦੇ ਹਨ। ਪਿਛਲੇ ਜਨਮਾਂ ਦੇ ਕਰਮ ਤਾ ਹੁੰਦੇ ਹਨ, ਪਰ ਹੁਣ ਜੋ ਅਸੀਂ ਕਰਮ ਕਰ ਰਹੇ ਹਾ ਉਹ ਵੀ ਲਿਖੇ ਜਾ ਰਹੇ ਹਨ,ਤੇ ਅਸੀਂ ਉਹ ਵੀ ਇਸ ਜਨਮ ਵਿੱਚ ਹੀ ਭੋਗ ਰਹੇ ਹਾ।ਪਰਿਵਾਰਕ, ਮਾਨਸਿਕ ਤੇ ਸਰੀਰਕ ਰੂਪ ਵਿੱਚ ਸੁਖੀ ਹੋਣ ਲਈ ਆਪਣੇ ਅੱਖਾਂ, ਕੰਨ, ਸੋਚ,ਸ਼ਬਦ, ਬੋਲ, ਹੱਥ,ਪੈਰ, ਵਿਵਹਾਰ। ਸਾਰੇ ਕਰਮ ਕਰਦੇ ਵਾਹਿਗੁਰੂ ਜੀ ਨੂੰ ਯਾਦ ਰੱਖਿਓ। 🙇ਚੰਗਾ ਹੀ ਦੇਖੋ 👀 👩🏫🤳👩💻📲ਚੰਗਾ ਹੀ ਪੜੋ 👀 👩💻👩🏫🤳📲📝📖📰ਚੰਗਾ ਹੀ ਸੁਣੋ 👂 🤳👩💻👩🏫🎧☎️ਚੰਗਾ ਹੀ ਸੋਚੋ ਆਪਣੇ ਲਈ ਤੇ ਦੂਜਿਆਂ ਲਈ ਵੀ🤔🙇ਚੰਗਾ ਹੀ ਬੋਲੋ 🙂🙇🎤☎️📲ਹਰ ਬੋਲ,ਸ਼ਬਦ ਚੰਗਾ ਹੀ ਕਰੋ 👐👣 💸,🙇 ਕਿਰਤ ਕਮਾਈ ਇਮਾਨਦਾਰੀ ਨਾਲ ਕਰੋ।(ਭਰੋਸਾ ਵਾਹਿਗੁਰੂ ਜੀ ਤੇ)🙏ਨਾਮ ਜਪੋ। ਹਰ ਸਮੇ ਵਾਹਿਗੁਰੂ ਵਾਹਿਗੁਰੂ ਜਪਦੇ ਰਹੋ।(ਵਾਹਿਗੁਰੂ ਜੀ ਖੁਸ਼)(ਚੁਗਲੀ ,ਨਿੰਦਿਆ ਲਈ ਸਮਾਂ ਹੀ ਨਹੀਂ ਮਿਲੇਗਾ)।🙇।🙏ਕਿਰਤ ਕਰੋ। ਜੇ ਵਾਹਿਗੁਰੂ ਵਾਹਿਗੁਰੂ ਜਪਦੇ ਰਹੋਗੇ ,ਤਾਂ ਸੱਚੀ ਤੇ ਸੁੱਚੀ ਕਿਰਤ ਕਮਾਈ ਹੀ ਕਰੋਗੇ।(ਵਾਹਿਗੁਰੂ ਜੀ ਖੁਸ਼)🙇।🙏ਵੰਡ ਕੇ ਛਕੋ। ਵਾਹਿਗੁਰੂ ਵਾਹਿਗੁਰੂ ਜਪੋਗੇ । ਤਾ ਦੂਜਿਆਂ ਲਈ ਦਇਆ ਤੇ ਭਲਾਈ ਕਰੋ ਗੇ।(ਵਾਹਿਗੁਰੂ ਜੀ ਖੁਸ਼) 🙇। 🙏ਤੇ 24/7 ਵਾਹਿਗੁਰੂ ਵਾਹਿਗੁਰੂ ਜਪੋ ਗੇ।ਫਿਰ ਵਿਕਾਰਾਂ ਲਈ, ਚੁਗਲੀ ਨਿੰਦਿਆ ਕਰਨ ਤੇ ਸੁਣਨ ,ਦੂਜਿਆਂ ਦੇ ਔਗੁਣ ਨੂੰ ਦੇਖਣ ਤੇ ਵਿਚਾਰਨ ਦਾ ਸਮਾਂ ਹੀ ਨਹੀਂ ਮਿਲਣਾ। ਕਰਮ ,ਭਾਗ ਬਦਲ ਜਾਂਦੇ ਹਨ। ਕਿਰਪਾ ਵਾਹਿਗੁਰੂ ਜੀ ਦੀ 🙇ਜੇ ਵਾਹਿਗੁਰੂ ਜੀ ਖੁਸ਼ ਤਾਂ ਸਾਰੇ ਸੁੱਖ ਆਪਣੇ ਆਪ ਹੀ ਆ ਜਾਂਦੇ ਹਨ। ਕੋਸ਼ਿਸ਼ ਤਾ ਕਰਕੇ ਦੇਖੀਏ।ਵਾਹਿਗੁਰੂ ਜੀ ਕਿਰਪਾ ਕਰੋ।🙏🙇ਵਾਹਿਗੁਰੂ ਜੀਉ।🙇🙇🙇🙏🙏🙏🙇ਵਾਹਿਗੁਰੂ।
Bhai sahib baani naal samjha rehne.biba qkbf apane vichaar naal… thanks both
Amazing 🙏❤️🙏
🙏🙏❤️
ਧੰਨਵਾਦ ਵੀਰ ਜੀ 🙏🙏🙏🙏🙏🙇🙇🙇
Thanks very much God bless you 🙏🙏🙏
🙏🙏🙏
Waheguruji 🙏🙏
Haunme deeragh rog hai.
1. ਇਸ ਧਰਤੀ ਤੇ ਮਨੁੱਖੀ ਜਨਮ ਵਿੱਚ ਕੀ ਕਰਨ ਆਏ ਹਾ।2. ਧਰਮ ਕੀ ਹੁੰਦਾ ਹੈ।3. ਸਿੱਖ ਧਰਮ ਕੀ ਹੈ।4. ਸਿੱਖ ਕਿਵੇ ਬਣ ਸਕਦੇ ਹਾ।5. ਗੁਰਬਾਣੀ ਵਿੱਚ ਹੁਕਮ ਰਜਾਈ ਕੀ ਹੈ। ਤੇ ਕਿਵੇਂ ਚਲਣਾ ਹੈ। 6. ਗੁਰਬਾਣੀ ਵਿੱਚ ਨਿੰਦਕ ਕਿਸ ਨੂੰ ਕਿਹਾ ਗਿਆ ਹੈ। ਨਿੰਦਿਆ ਕਰਨ ਵਾਲੇ ਦਾ ਕੀ ਹੁੰਦਾ ਹੈ।7. ਗੁਰਬਾਣੀ ਵਿੱਚ ਅੱਖਾ, ਕੰਨਾ, ਜੀਹਬਾ ਨੂੰ, ਤੇ ਸਰੀਰ ਨੂੰ ਕੀ ਕਰਨ ਨੂੰ ਕਿਹਾ ਅਤੇ ਕੀ ਨਹੀਂ ਕਰਨ ਨੂੰ ਕਿਹਾ ਹੈ।8. ਪੰਜ ਵਿਕਾਰ ਕਿਹੜੇ ਹਨ ਤੇ ਕਿਵੇ ਕਾਬੂ ਕਰ ਸਕਦੇ ਹਾ।9. ਹੰਕਾਰੀ ਵਿੱਚ ਹੋਰ ਕਿਹੜੇ ਕਿਹੜੇ ਔਗੁਣ ਆ ਜਾਂਦੇ ਹਨ।( ਚੁਗਲੀ, ਨਿੰਦਿਆ, ਝੂਠ, ਦੂਜਿਆਂ ਨੂੰ ਨੀਵਾਂ ਸਮਝਣਾ, ਬੁਰਾਈਆਂ ਦੇਖਣੀਆ ਤੇ ਦੂਜਿਆਂ ਦੇ ਔਗੁਣ ਪ੍ਰਗਟ ਕਰਨੇ)10. ਫਰੀਦਾ ਬੁਰੇ ਦਾ ਭਲਾ ਕਰਿ ਸ਼ਬਦ ਦੇ ਕੀ ਭਾਵ ਅਰਥ ਹਨ ਤੇ ਕੀ ਸਿੱਖਿਆ ਦਿੱਤੀ ਗਈ ਹੈ।11. ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ , ਵਿੱਚ ਕੀ ਕਿਹਾ ਗਿਆ ਹੈ।12. ਰਹਿਤ ਮਰਿਆਦਾ ਕੀ ਕੀ ਹੈ।13. ਗੁਰੂ ਗੋਬਿੰਦ ਸਿੰਘ ਜੀ ਦੇ 52 ਹੁਕਮ ਕੀ ਸਨ। ਤੇ ਕਿਉ ਦਿੱਤੇ ਗਏ ਸੀ। ਕੀ ਕਰਨ ਹਨ। 14. ਗੁਰਬਾਣੀ ਸਿਰਫ ਪੜਣੀ ਹੈ ਜਾ ਉਹ ਹੁਕਮ ਦੇ ਰੂਪ ਵਿਚ ਕਮਾ ਕੇ ਉਸ ਅਵਸਥਾ ਵਿੱਚ ਅਡੋਲ ਪਹੁੰਚਣਾ ਹੈ।15. ਪਰ ਕਾ ਬੁਰਾ ਨ ਰਾਖਹੁ ਚੀਤ ਦਾ ਕੀ ਅਰਥ ਹਨ। ਤੇ ਕੀ ਕਰਨ ਨੂੰ ਕਿਹਾ ਹੈ।16. ਨਿੰਦਾ ਭਲੀ ਕਿਸੈ ਕੀ ਨਾਹੀ , ਵਿੱਚ ਕੀ ਕਿਹਾ ਗਿਆ ਹੈ।17. ਨਿੰਦਾ ਹੁੰਦੀ ਕੀ ਹੈ। ( ਦੂਜਿਆਂ ਦੇ ਔਗੁਣਾਂ ਨੂੰ ਪ੍ਰਗਟ ਕਰਨਾ, ਜਾ ਦੂਜਿਆਂ ਦੀਆਂ ਕਮਜੋਰੀਆਂ ਨੂੰ ਜਾ ਗਲਤ ਸੁਭਾਅ ਤੇ ਆਦਤਾਂ ਨੂੰ ਪ੍ਰਗਟ ਕਰਨਾ। (ਗਲਤ ਉਹ ਤੁਹਾਡੇ ਲਈ ਹੈ, ਉਸ ਇਨਸਾਨ ਦਾ ਨੋਰਮਲ ਸੁਭਾਅ ਹੈ।) 18. ਗੁਰਬਾਣੀ ਵਿਚ ਆਪੇ ਬੀਜ ਕੇ ਆਪ ਹੀ ਵੱਢਣ ਦੇ ਬਾਰੇ ਸ਼ਬਦ ਵਾਰ ਵਾਰ ਆਏ, ਸਾਨੂੰ ਕੀ ਦੱਸਦੇ ਹਨ। 19. ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ।। ਅਤੇ , ਸਭਨਾ ਲਿਖਿਆ ਵੁੜੀ ਕਲਾਮ ।। ਹੁਣ ਵੀ ਕਰਮ ਕਿਵੇ ਬੀਜ ਰਹੇ ਹਾ। ਕਰਮ ਕਿਵੇ ਲਿਖੇ ਜਾ ਰਹੇ ਹਨ।20. ਕਰਮ ਕਿਵੇ ਮਾੜੇ ਤੇ ਚੰਗੇ ਬਣਦੇ ਹਨ।21. ਕੀ ਕਰਮ ਬਦਲੇ ਜਾ ਸਕਦੇ ਹਨ।22. ਗੁਰਬਾਣੀ ਵਿੱਚ ਕਿਹੜੇ ਗੁਣ ਧਾਰਨ ਕਰਨ ਨੂੰ ਤੇ ਕਿਹੜੇ ਔਗੁਣਾਂ ਦਾ ਤਿਆਗ ਕਰਨ ਨੂੰ ਕਿਹਾ ਹੈ।23. ਕੀ ਹਰ ਇੱਕ ਵਿੱਚ ਪਰਮਾਤਮਾ ਆਪ ਹੀ ਹੈ। ਫਿਰ ਕਿਸੇ ਨੂੰ ਵੀ ਮੰਦਾ ਕਹਿਣਾ ਠੀਕ ਜਾ ਗਲਤ। ਇਥੇ ਵੀ ਕਿਵੇਂ ਕਰਮ ਬਣਦੇ ਹਨ।24. ਪਰਿਵਾਰਕ ਕਲਾ ਕਲੇਸ਼ਾਂ ਦਾ ਕੀ ਕਾਰਨ ਹੈ। ਕਿਵੇ ਠੀਕ ਹੋ ਸਕਦੇ ਹਨ।25. ਗੁਰਬਾਣੀ ਵਿੱਚ ਮਨ ਬਾਰੇ ਕੀ ਕਿਹਾ ਗਿਆ ਹੈ। ( ਗੁਰਬਾਣੀ ਵਿਚ ਮਨ ਨੂੰ ਕਾਬੂ ਕਰਨ ਦੇ ਕੀ ਢੰਗ ਦੱਸੇ ਹਨ।) 26. ਮਾਨਸਿਕ ਤੇ ਸਰੀਰਕ ਬੀਮਾਰੀਆ ਕਿਵੇ ਠੀਕ ਹੋ ਸਕਦੀਆਂ, ਬਿਨਾਂ ਦਵਾਈਆਂ ਤੋ, ਗੁਰਬਾਣੀ ਨਾਲ ਹੀ। ਹੁਕਮ ਕਮਾ ਕੇ।27. ਮਨੁੱਖ ਨੂੰ ਕੀ ਕਰਨ ਨੂੰ ਕਿਹਾ ਤੇ ਕੀ ਨਹੀਂ ਕਰਨ ਨੂੰ। ਕੀ ਨਹੀਂ ਕਰਨ ਵਾਲਾ ਜਿਆਦਾ ਜਰੂਰੀ ਹੈ। (ਮਾੜੇ ਕਰਮ ਬਣਦੇ ਹਨ)।28. ਰੱਬ ਦੀਆਂ ਬਣਾਈਆਂ ਚੀਜਾਂ ਨਾਲ ਪਿਆਰ ਕਰੋ। ਨਾ ਕੇ ਮਨੁੱਖ ਦੀਆਂ ਬਣਾਈਆ ਚੀਜਾਂ ਨਾਲ।29. ਗੁਰਬਾਣੀ ਹੀ ਜੀਵਨ ਬਣ ਜਾਵੇ।30. ਸਭ ਵਿੱਚ ਹੀ ਪ੍ਰਮਾਤਮਾ ਹੈ। ਦਿਸ ਜਾਵੇ। ਤੇ 24/7 ਹਰ ਕਰਮ ਕਰਦੇ ਵਾਹਿਗੁਰੂ ਜੀ ਯਾਦ ਰਹਿਣ ਤੇ ਗੁਰੂ ਜੀ ਦੀ ਸਿੱਖਿਆ ਵੀ।ਅਜੇ ਹੋਰ ਵੀ ਬਹੁਤ ਸਾਰੇ ਪ੍ਰਸ਼ਨ ਹੋਣਗੇ । ਜੋ ਮੇਰੀ ਸਮਝ ਤੋ ਬਾਹਰ ਹਨ। ਵਾਹਿਗੁਰੂ ਜੀ ਮਾਫ ਕਰ ਦਿਉ ਜੀ । ਕਿਰਪਾ ਕਰੋ ਜੀ।🙏🙏🙏🙏🙇🙇🙇🙇ਵਾਹਿਗੁਰੂ ਜੀਉ ਮਾਫੀ। ਜੇ ਲਿਖਣ ਵਿੱਚ ਕੋਈ ਗਲਤੀ ਹੋ ਗਈ ਹੋਵੇ। ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਜੀ। ਕਿਉਂ ਕਿ ਮੈਂ ਸਿਰਫ ਸਿਖ ਰਹੀ ਹਾ । ਤੇ ਗਲਤੀ ਲਈ ਮਾਫੀ ਮੰਗਦੀ ਹਾ ਜੀ। ਅਤੇ ਜੇ ਕਿਸੇ ਨੂੰ ਲੱਗਦਾ ਕਿ ਇਹ ਪ੍ਰਸ਼ਨ ਉਸ ਕੋਲੋਂ ਪੁੱਛੇ ਗਏ ਹਨ । ਤਾ ਨਹੀਂ ਜੀ। ਇਹ ਸਿਰਫ ਮੇਰੀ ਤੇ ਉਹਨਾਂ ਦੀ ਮੱਦਦ ਲਈ ਹੈ ਜੋ ਗੁਰੂ ਜੀ ਦੇ ਮਾਰਗ ਉਪਰ ਤੁਰਨ ਦੀ ਕੋਸ਼ਿਸ਼ ਕਰ ਰਹੇ ਹਨ ਜੀ। 🙏🙏🙏🙏🙇🙇🙇ਵਾਹਿਗੁਰੂ ਜੀ ਸਾਡੇ ਸਾਰਿਆਂ ਤੇ ਕਿਰਪਾ ਕਰੋ ਜੀ 🙏🙏🙏🙇🙇ਵਾਹਿਗੁਰੂ ਜੀ।
Have you ever experienced aatmic anand ??
@@komaljeet7884waheguru ji ka khalsa waheguru ji ki fateh ji.🙏...bhain jee mainu us di ajje samz nhi aa je ....te jini ku samz aee hai ohi main msg vich share kr rahi ha jee. Thanks jee🙏🙏🙇♀️🙇♀️
@@Queenkaur 🙏🙏💝
ਸੱਚ ਪਰੇਮ ਮੁਕਤਾ ।
Thanks for alll😊😊😊
🙏🙏👌👌
Waheguru jeo 🙏🙏Plss upload video also in tittle MOH ....
Hanji bilkul ji 🙏🙏
Good
ਸਾਡੇ ਔਗੁਣ 🙏ਕਾਮ ,ਕ੍ਰੋਧ, ਲੋਭ ,ਮੋਹ , ਹੰਕਾਰ ,ਚੁਗਲੀ ,ਨਿੰਦਿਆ, ਚਿੰਤਾ ਕਰਨੀ, ਝੂਠ , ਚੋਰੀ, ਠੱਗੀ, ਧੋਖਾ,ਵੈਰ ਵਿਰੋਧ, ਨਫਰਤ ਕਰਨੀ, ਦੂਜਿਆਂ ਦਾ ਬੁਰਾ ਸੋਚਣਾ, ਦੂਜਿਆਂ ਦੀ ਬੁਰਾਈ ਕਰਨੀ, ਦੂਜਿਆਂ ਦੇ ਔਗੁਣ ਦੇਖਣੇ ਤੇ ਪ੍ਰਗਟ ਕਰਨੇ , ਦੂਜਿਆਂ ਨੂੰ ਨੀਵਾਂ ਜਾਣਨਾ, ਆਪਣੇ ਆਪ ਨੂੰ ਚੰਗਾ ਸਮਝਣਾ , ਕਿਸੇ ਦਾ ਬੁਰਾ ਕਰਮ ਦੇਖ ਕੇ ਬੁਰੇ ਨੂੰ ਬੁਰਾ ਕਹਿਣਾ, ਬੇਈਮਾਨੀ ਕਰਨੀ, ਚਲਾਕੀ , ਸਵਾਰਥੀ ਹੋਣਾ, ਮਾੜੀ /ਨਾਕਰਾਮਤ ਸੋਚ, ਮਾੜੇ ਬਚਨ/ ਬੋਲ, ਢਹਿੰਦੀ ਕਲਾ (ਸਾਰੇ ਮਾੜੇ ਹਨ, ਕੁਝ ਵੀ ਠੀਕ ਨਹੀਂ) , ਆਪਣੇ ਦੁੱਖਾਂ ਲਈ ਦੂਜਿਆਂ ਨੂੰ ਦੋਸ਼ ਦੇਣੇ( ਵਾਹਿਗੁਰੂ ਜੀ ਨੂੰ ਜਾਂ ਲੋਕਾਂ ਨੂੰ), ਮਤਲਬੀ , ਦੂਜਿਆਂ ਅੱਗੇ ਮੰਗਤਾ ਬਨਣਾ, ਗੁਰੂ ਜੀ ਨੂੰ ਨਹੀਂ ਸੁਨਣਾ ਤੇ ਨਹੀਂ ਮੰਨਣਾ, ਵਹਿਮ ਭਰਮਾ ਵਿੱਚ ਫਸਣਾ, ਕਰਮ ਕਾਡਾਂ ਵਿੱਚ ਫਸਣਾ, ਕੁੰਢਲੀਆ, ਜਨਮ ਪੱਤਰੀਆਂ, ਹੱਥਾ ਦੀਆਂ ਰੇਖਾਵਾਂ ਵਰਗੇ ਭਰਮ ਭੁਲੇਖਿਆਂ ਵਿੱਚ ਪੈਣਾ। ਸਿੱਟਾ= ਦੁੱਖੀ ਆਪਣੇ ਹੀ ਔਗੁਣਾਂ/ ਕੀਤੇ ਤੇ ਹੁਣ ਵੀ ਕਰ ਰਹੇ ਕਰਮਾ ਕਰਕੇ ( ਪਰਿਵਾਰਕ,ਸਰੀਰਕ ਤੇ ਮਾਨਸਿਕ ਰੂਪ ਵਿੱਚ ) 🤔😥😟☹️ ਹੁਣ ਜੇ ਇਹ ਔਗੁਣ ਅਸੀਂ ਦੂਜਿਆਂ ਵਿੱਚ ਦੇਖੇ ਤੇ ਦੂਜਿਆਂ ਨੂੰ ਬੁਰਾ ਕਹਿ ਕੇ ਨਫਰਤ ਕਰਨ ਲੱਗ ਗਏ ਤਾਂ ਇਹ ਜੀਵਨ ਯਾਤਰਾ ਸਾਡੇ ਹੀ ਪਰਿਵਾਰਕ, ਸਰੀਰਕ ਤੇ ਮਾਨਸਿਕ ਦੁੱਖਾਂ ਦਾ ਕਾਰਣ ਬਣ ਜਾਣਾ ਹੈ।😥🤔ਪਰ ਜੇ ਕਿਸੇ ਨੇ ਇਹ ਔਗੁਣ ਆਪਣੇ ਆਪ ਵਿੱਚ ਦੇਖ ਲਏ ਤੇ ਆਪਣੇ ਆਪ ਨੂੰ ਹੀ ਸਵਾਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਦੀ ਇਹ ਜੀਵਨ ਯਾਤਰਾ ਵਾਹਿਗੁਰੂ ਜੀ ਵੱਲ ਨੂੰ ਹੋ ਜਾਣੀ। ਜਿਸ ਨਾਲ ਸਹਿਜੇ ਹੀ ਪਰਿਵਾਰਕ, ਸਰੀਰਕ ਤੇ ਮਾਨਸਿਕ ਰੋਗ ਬਿਨਾਂ ਕਿਸੇ ਦਵਾਈਆਂ ਤੋ ਠੀਕ ਹੋ ਜਾਣੇ ਹਨ ਜੀ।🙏🙇ਵਾਹਿਗੁਰੂ ਜੀ ਇਹਨਾਂ ਔਗੁਣਾਂ ਨੂੰ ਪਸੰਦ ਨਹੀਂ ਕਰਦੇ । ਦੂਜਿਆਂ ਦੇ ਵਿਵਹਾਰ ਤੇ ਆਦਤਾਂ ਨੂੰ judge ਨਾ ਕਰੀਏ। ਬਲਕਿ ਆਪਣੇ ਆਪ ਨੂੰ ਹੀ ਦੇਖੀਏ, ਪਰਖੀਏ। ਵਾਹਿਗੁਰੂ ਜੀ ਸਾਨੂੰ ਚੰਗੇ ਇਨਸਾਨ ਬਣਿਆ ਦੇਖਣਾ ਚਾਹੁੰਦੇ ਹਨ। ਆਪ ਹੀ ਇਹਨਾਂ ਔਗੁਣਾਂ ਤੋਂ ਬਚਣਾ ਪੈਣਾ। ਕਿਰਪਾ ਵਾਹਿਗੁਰੂ ਜੀ ਕਿਰਪਾ 🙏🙏🙏🙏🙇🙏🙏🙏🙏🙇ਵਾਹਿਗੁਰੂ ਜੀ।🙏
ਬਹੁਤ ਖੂਬ ਜੀਓ..
@@GurvinderSinghRattak 🙏🙏🙇♀️🙇♀️
ਹੳਮੈ ਤੋਂ ਬਚੋ ।ਨਿਜ ਸਰੂਪ ਦੀ ਗੁਰੂ ਕਿਰਪਾ ਸਦਕਾ ਪਛਾਣ ਕਰਕੇ ਉਸ ਨਾਲ ਮਿਲੇ ਰਹਿਣਾ ਚਾਹੀਦਾ ਹੈ ।
🙏🙏🙏🙏🙏🙏❤️🙏
WAHEGURU JI KA KHALSA JI KI FATHE DARSHAN JHANDUKE MANSA PUNJAB
Waheguru ji ka KhalsaWaheguru ji ki Fateh ji 🙏🙏
Nice
🙏🙏🙏🙇🙇🙇
Hankar to tusi mukat krta baba ji
Thank you very much for your love and support 🙏🙏❤️
Waheguru ji 🙏🙏. .
ਧਰਮ ਕੀ ਹੈ। 🙏(ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ )। 🙏🙏🙇
ਉੱਚਾ ਤੇ ਸੁੱਚਾ ਚੜਦੀ ਕਲਾ ਵਾਲਾ, ਗੁਰੂ ਜੀ ਨਾਲ ਤੇ ਸਾਰੀ ਸ੍ਰਿਸ਼ਟੀ ਨਾਲ ਪ੍ਰੀਤ ਭਰਿਆ ਜੀਵਨ ਜੀਉਣਾ।🙏🙏🙏🙇 Art of living happily on this earth as a human being. 🙏🙏🙇♀️
🙏🙏
🙏ਅਸੀਂ ਵਾਹਿਗੁਰੂ ਜੀ ਨਾਲੋਂ ਟੁੱਟ ਕੇ (ਭੁੱਲ ਕੇ) , ਟੋਬੇ ਦੇ ਵਾਂਗ ਹੀ ਵੱਖ ਹੋ ਕੇ (ਹੰਕਾਰ ਵਿੱਚ) ਦੁਖੀ ਹੁੰਦੇ ਹਾ।
ਜੇ ਅੱਜ ਵੀ ਅਸੀਂ ਆਪਣੇ ਔਗੁਣਾਂ ਨੂੰ ਪਛਾਣ ਕੇ ਮਾਫੀ ਮੰਗ ਲਈਏ ,ਤਾ ਵਾਹਿਗੁਰੂ ਜੀ ਅੱਜ ਵੀ ਸਾਡੀ ਵਾਪਸੀ ਦੀ ਉਡੀਕ ਹੀ ਕਰ ਰਹੇ ਹਨ। ਕਮੀ ਤਾ ਸਾਡੇ ਵਿੱਚ ਹੀ ਹੈ ਕਿ ਅਸੀਂ ਟੋਬੇ ਵਾਂਗ ਹੰਕਾਰ ( ਮੈਂ ਮੈਂ) ਕਰਦੇ , ਤੇ ਆਪਣੀ ਹੋਂਦ ਮੂਲ ਰੂਪ ਵਾਹਿਗੁਰੂ ਜੀ (੧ਓ) ਨੂੰ ਭੁੱਲ ਗਏ । 🙏ਵਾਹਿਗੁਰੂ ਜੀ ਸਾਡੇ ਸਾਰਿਆਂ ਤੇ ਕਿਰਪਾ ਕਰੋ ਜੀ।🙇
ਧੰਨਵਾਦ ਵੀਰ ਜੀ 🙏🙏🙏🙏🙇🙇🙇🙇
🙏🙏
Waheguruji
Explained the concept very minutely
Thanks
Waheguru ji ❤❤❤❤
ਆਪਣੇ ਮਨ ਨੂੰ ਇਕ ਬੱਚੇ ਵਾਂਗ ਸਮਝਾਉਣਾ ਕਿ ਇਹ ਮੇਰੇ ਪਿਆਰੇ ਮਨ (ਬੱਚੇ) ਗੁਰੂ ਜੀ ਦੀ ਗੁਰਬਾਣੀ ਪੜ , ਅਰਥ ਸਮਝ, ਭਾਵ ਅਰਥ ਸਮਝ, ਤੇ ਗੁਰਬਾਣੀ ਗੁਰੂ ਜੀ ਦੇ ਦਰਸ਼ਨ ਕਰ ।
ਇਹ ਮਨ ਨੂੰ ਇਕ ਬੱਚੇ ਵਾਂਗ ਵਾਰ ਵਾਰ ਇਹੀ ਸਮਝਾਈਏ।🙏🙏🙏🙏🙇🙇🙇🙏🙇ਵਾਹਿਗੁਰੂ ਜੀ ਕਿਰਪਾ 🙏🙇
🙏🙏
Bohat vadhiya vichaar ji...ego is duality...ego is the biggest problem
🙏 ego finished all the relationship 🙏 Thanks you very good story about ego 🙏
Thank you so much for deeply information by ego ..
Very true Ji. Waheguru Ji Thankyou ji
Very Very true and nice Katha vichar Bhai Veer Singh ji 🙏🙏
🙏🙏
ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏
Waheguru ji ka Khalsa waheguru ji ki Fateh ji 🙏🙏
Waheguru ji🙏🏻🙏🏻❤️
Waheguru ji
Thanks for Explanation ji 🙏
🙏🙏
❤️WAHEGURU JI❤️
Thank you very much for your love and support 🙏🙏
Please share such katha videos 🙏🙏
boht khoob🤗
🙏🙏
Waheguru tuhanu chardi kla vich rakhe khalsa ji
Thank you very much for your love and support 🙏🙏❤️
Please share such katha videos 🙏🙏
Waheguru ji Mehar karo ji
Dhan Guru Nanak Dev ji
Very nice 👍
Satnam waheguru ji 🙏🙏
Waheguru ji
🙏🙏
bhut khoob
we need parcharak like u.
🙏ਵਾਹਿਗੁਰੂ ਜੀ ਦੇਖ ਤੇ ਸੁਣ ਰਹੇ ਹਨ ।ਹਰ ਕਰਮ ਨੂੰ ਦੇਖਦੇ ਹਨ। ਤੇ ਇਹਨਾਂ ਕਰਮਾ ਨੂੰ ਹੀ ਬੀਜ ਕੇ ਅਸੀਂ ਆਪ ਹੀ ਭੋਗਾਗੇ। ਦੁੱਖ,ਸੁੱਖ ਦੇ ਰੂਪ ਵਿੱਚ। ਆਪਣੇ ਦੁੱਖਾਂ ਲਈ ਕਿਸੇ ਹੋਰ ਨੂੰ ਦੋਸ਼ ਨਾ ਦਿਉ। ਨਾ ਵਾਹਿਗੁਰੂ ਜੀ ਨੂੰ ,ਤੇ ਨਾ ਹੀ ਕਿਸੇ ਦੂਜੇ ਇਨਸਾਨ ਨੂੰ। ਜੇ ਅਸੀਂ ਸੁਖੀ ਜਾਂ ਦੁਖੀ ਹਾ ,ਉਹ ਆਪਣੇ ਇਸ ਸਰੀਰ ਨਾਲ ਕੀਤੇ ਹੋਏ ਕਰਮਾ ਕਰਕੇ ਹੀ ਹਾ। ਤੇ ਗੁਰਬਾਣੀ ਤੋਂ ਦੂਰ ਹੋਣ ਕਰਕੇ ਹਾ।ਹਰ ਇੱਕ ਜੀਵ ਦਾ ਆਪਣਾ ਹੀ ਲੇਖਾਂ ਜੋਖਾ ਹੈ। ਕਰਮ ਬਦਲ ਕੇ ਚੰਗੇ ਤੇ ਸ਼ੁੱਧ ਕਰ ਲਉ। ਵਾਹਿਗੁਰੂ ਜੀ ਦੀ ਕਿਰਪਾ ਨਾਲ ਭਾਗ ਬਦਲ ਜਾਂਦੇ ਹਨ। ਪਿਛਲੇ ਜਨਮਾਂ ਦੇ ਕਰਮ ਤਾ ਹੁੰਦੇ ਹਨ, ਪਰ ਹੁਣ ਜੋ ਅਸੀਂ ਕਰਮ ਕਰ ਰਹੇ ਹਾ ਉਹ ਵੀ ਲਿਖੇ ਜਾ ਰਹੇ ਹਨ,ਤੇ ਅਸੀਂ ਉਹ ਵੀ ਇਸ ਜਨਮ ਵਿੱਚ ਹੀ ਭੋਗ ਰਹੇ ਹਾ।ਪਰਿਵਾਰਕ, ਮਾਨਸਿਕ ਤੇ ਸਰੀਰਕ ਰੂਪ ਵਿੱਚ ਸੁਖੀ ਹੋਣ ਲਈ ਆਪਣੇ ਅੱਖਾਂ, ਕੰਨ, ਸੋਚ,ਸ਼ਬਦ, ਬੋਲ, ਹੱਥ,ਪੈਰ, ਵਿਵਹਾਰ। ਸਾਰੇ ਕਰਮ ਕਰਦੇ ਵਾਹਿਗੁਰੂ ਜੀ ਨੂੰ ਯਾਦ ਰੱਖਿਓ। 🙇
ਚੰਗਾ ਹੀ ਦੇਖੋ 👀 👩🏫🤳👩💻📲
ਚੰਗਾ ਹੀ ਪੜੋ 👀 👩💻👩🏫🤳📲📝📖📰
ਚੰਗਾ ਹੀ ਸੁਣੋ 👂 🤳👩💻👩🏫🎧☎️
ਚੰਗਾ ਹੀ ਸੋਚੋ ਆਪਣੇ ਲਈ ਤੇ ਦੂਜਿਆਂ ਲਈ ਵੀ🤔🙇
ਚੰਗਾ ਹੀ ਬੋਲੋ 🙂🙇🎤☎️📲ਹਰ ਬੋਲ,ਸ਼ਬਦ
ਚੰਗਾ ਹੀ ਕਰੋ 👐👣 💸,🙇 ਕਿਰਤ ਕਮਾਈ ਇਮਾਨਦਾਰੀ ਨਾਲ ਕਰੋ।(ਭਰੋਸਾ ਵਾਹਿਗੁਰੂ ਜੀ ਤੇ)
🙏ਨਾਮ ਜਪੋ। ਹਰ ਸਮੇ ਵਾਹਿਗੁਰੂ ਵਾਹਿਗੁਰੂ ਜਪਦੇ ਰਹੋ।(ਵਾਹਿਗੁਰੂ ਜੀ ਖੁਸ਼)(ਚੁਗਲੀ ,ਨਿੰਦਿਆ ਲਈ ਸਮਾਂ ਹੀ ਨਹੀਂ ਮਿਲੇਗਾ)।🙇।
🙏ਕਿਰਤ ਕਰੋ। ਜੇ ਵਾਹਿਗੁਰੂ ਵਾਹਿਗੁਰੂ ਜਪਦੇ ਰਹੋਗੇ ,ਤਾਂ ਸੱਚੀ ਤੇ ਸੁੱਚੀ ਕਿਰਤ ਕਮਾਈ ਹੀ ਕਰੋਗੇ।(ਵਾਹਿਗੁਰੂ ਜੀ ਖੁਸ਼)🙇।
🙏ਵੰਡ ਕੇ ਛਕੋ। ਵਾਹਿਗੁਰੂ ਵਾਹਿਗੁਰੂ ਜਪੋਗੇ । ਤਾ ਦੂਜਿਆਂ ਲਈ ਦਇਆ ਤੇ ਭਲਾਈ ਕਰੋ ਗੇ।(ਵਾਹਿਗੁਰੂ ਜੀ ਖੁਸ਼) 🙇।
🙏ਤੇ 24/7 ਵਾਹਿਗੁਰੂ ਵਾਹਿਗੁਰੂ ਜਪੋ ਗੇ।ਫਿਰ ਵਿਕਾਰਾਂ ਲਈ, ਚੁਗਲੀ ਨਿੰਦਿਆ ਕਰਨ ਤੇ ਸੁਣਨ ,ਦੂਜਿਆਂ ਦੇ ਔਗੁਣ ਨੂੰ ਦੇਖਣ ਤੇ ਵਿਚਾਰਨ ਦਾ ਸਮਾਂ ਹੀ ਨਹੀਂ ਮਿਲਣਾ। ਕਰਮ ,ਭਾਗ ਬਦਲ ਜਾਂਦੇ ਹਨ। ਕਿਰਪਾ ਵਾਹਿਗੁਰੂ ਜੀ ਦੀ 🙇
ਜੇ ਵਾਹਿਗੁਰੂ ਜੀ ਖੁਸ਼ ਤਾਂ ਸਾਰੇ ਸੁੱਖ ਆਪਣੇ ਆਪ ਹੀ ਆ ਜਾਂਦੇ ਹਨ। ਕੋਸ਼ਿਸ਼ ਤਾ ਕਰਕੇ ਦੇਖੀਏ।
ਵਾਹਿਗੁਰੂ ਜੀ ਕਿਰਪਾ ਕਰੋ।🙏🙇ਵਾਹਿਗੁਰੂ ਜੀਉ।🙇🙇🙇🙏🙏🙏🙇ਵਾਹਿਗੁਰੂ।
🙏🙏
Bhai sahib baani naal samjha rehne.biba qkbf apane vichaar naal… thanks both
Amazing 🙏❤️🙏
🙏🙏❤️
ਧੰਨਵਾਦ ਵੀਰ ਜੀ 🙏🙏🙏🙏🙏🙇🙇🙇
🙏🙏
Thanks very much God bless you 🙏🙏🙏
🙏🙏🙏
Waheguruji 🙏🙏
🙏🙏
Haunme deeragh rog hai.
1. ਇਸ ਧਰਤੀ ਤੇ ਮਨੁੱਖੀ ਜਨਮ ਵਿੱਚ ਕੀ ਕਰਨ ਆਏ ਹਾ।
2. ਧਰਮ ਕੀ ਹੁੰਦਾ ਹੈ।
3. ਸਿੱਖ ਧਰਮ ਕੀ ਹੈ।
4. ਸਿੱਖ ਕਿਵੇ ਬਣ ਸਕਦੇ ਹਾ।
5. ਗੁਰਬਾਣੀ ਵਿੱਚ ਹੁਕਮ ਰਜਾਈ ਕੀ ਹੈ। ਤੇ ਕਿਵੇਂ ਚਲਣਾ ਹੈ।
6. ਗੁਰਬਾਣੀ ਵਿੱਚ ਨਿੰਦਕ ਕਿਸ ਨੂੰ ਕਿਹਾ ਗਿਆ ਹੈ। ਨਿੰਦਿਆ ਕਰਨ ਵਾਲੇ ਦਾ ਕੀ ਹੁੰਦਾ ਹੈ।
7. ਗੁਰਬਾਣੀ ਵਿੱਚ ਅੱਖਾ, ਕੰਨਾ, ਜੀਹਬਾ ਨੂੰ, ਤੇ ਸਰੀਰ ਨੂੰ ਕੀ ਕਰਨ ਨੂੰ ਕਿਹਾ ਅਤੇ ਕੀ ਨਹੀਂ ਕਰਨ ਨੂੰ ਕਿਹਾ ਹੈ।
8. ਪੰਜ ਵਿਕਾਰ ਕਿਹੜੇ ਹਨ ਤੇ ਕਿਵੇ ਕਾਬੂ ਕਰ ਸਕਦੇ ਹਾ।
9. ਹੰਕਾਰੀ ਵਿੱਚ ਹੋਰ ਕਿਹੜੇ ਕਿਹੜੇ ਔਗੁਣ ਆ ਜਾਂਦੇ ਹਨ।( ਚੁਗਲੀ, ਨਿੰਦਿਆ, ਝੂਠ, ਦੂਜਿਆਂ ਨੂੰ ਨੀਵਾਂ ਸਮਝਣਾ, ਬੁਰਾਈਆਂ ਦੇਖਣੀਆ ਤੇ ਦੂਜਿਆਂ ਦੇ ਔਗੁਣ ਪ੍ਰਗਟ ਕਰਨੇ)
10. ਫਰੀਦਾ ਬੁਰੇ ਦਾ ਭਲਾ ਕਰਿ ਸ਼ਬਦ ਦੇ ਕੀ ਭਾਵ ਅਰਥ ਹਨ ਤੇ ਕੀ ਸਿੱਖਿਆ ਦਿੱਤੀ ਗਈ ਹੈ।
11. ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ , ਵਿੱਚ ਕੀ ਕਿਹਾ ਗਿਆ ਹੈ।
12. ਰਹਿਤ ਮਰਿਆਦਾ ਕੀ ਕੀ ਹੈ।
13. ਗੁਰੂ ਗੋਬਿੰਦ ਸਿੰਘ ਜੀ ਦੇ 52 ਹੁਕਮ ਕੀ ਸਨ। ਤੇ ਕਿਉ ਦਿੱਤੇ ਗਏ ਸੀ। ਕੀ ਕਰਨ ਹਨ।
14. ਗੁਰਬਾਣੀ ਸਿਰਫ ਪੜਣੀ ਹੈ ਜਾ ਉਹ ਹੁਕਮ ਦੇ ਰੂਪ ਵਿਚ ਕਮਾ ਕੇ ਉਸ ਅਵਸਥਾ ਵਿੱਚ ਅਡੋਲ ਪਹੁੰਚਣਾ ਹੈ।
15. ਪਰ ਕਾ ਬੁਰਾ ਨ ਰਾਖਹੁ ਚੀਤ ਦਾ ਕੀ ਅਰਥ ਹਨ। ਤੇ ਕੀ ਕਰਨ ਨੂੰ ਕਿਹਾ ਹੈ।
16. ਨਿੰਦਾ ਭਲੀ ਕਿਸੈ ਕੀ ਨਾਹੀ , ਵਿੱਚ ਕੀ ਕਿਹਾ ਗਿਆ ਹੈ।
17. ਨਿੰਦਾ ਹੁੰਦੀ ਕੀ ਹੈ। ( ਦੂਜਿਆਂ ਦੇ ਔਗੁਣਾਂ ਨੂੰ ਪ੍ਰਗਟ ਕਰਨਾ, ਜਾ ਦੂਜਿਆਂ ਦੀਆਂ ਕਮਜੋਰੀਆਂ ਨੂੰ ਜਾ ਗਲਤ ਸੁਭਾਅ ਤੇ ਆਦਤਾਂ ਨੂੰ ਪ੍ਰਗਟ ਕਰਨਾ। (ਗਲਤ ਉਹ ਤੁਹਾਡੇ ਲਈ ਹੈ, ਉਸ ਇਨਸਾਨ ਦਾ ਨੋਰਮਲ ਸੁਭਾਅ ਹੈ।)
18. ਗੁਰਬਾਣੀ ਵਿਚ ਆਪੇ ਬੀਜ ਕੇ ਆਪ ਹੀ ਵੱਢਣ ਦੇ ਬਾਰੇ ਸ਼ਬਦ ਵਾਰ ਵਾਰ ਆਏ, ਸਾਨੂੰ ਕੀ ਦੱਸਦੇ ਹਨ।
19. ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ।।
ਅਤੇ ,
ਸਭਨਾ ਲਿਖਿਆ ਵੁੜੀ ਕਲਾਮ ।। ਹੁਣ ਵੀ ਕਰਮ ਕਿਵੇ ਬੀਜ ਰਹੇ ਹਾ। ਕਰਮ ਕਿਵੇ ਲਿਖੇ ਜਾ ਰਹੇ ਹਨ।
20. ਕਰਮ ਕਿਵੇ ਮਾੜੇ ਤੇ ਚੰਗੇ ਬਣਦੇ ਹਨ।
21. ਕੀ ਕਰਮ ਬਦਲੇ ਜਾ ਸਕਦੇ ਹਨ।
22. ਗੁਰਬਾਣੀ ਵਿੱਚ ਕਿਹੜੇ ਗੁਣ ਧਾਰਨ ਕਰਨ ਨੂੰ ਤੇ ਕਿਹੜੇ ਔਗੁਣਾਂ ਦਾ ਤਿਆਗ ਕਰਨ ਨੂੰ ਕਿਹਾ ਹੈ।
23. ਕੀ ਹਰ ਇੱਕ ਵਿੱਚ ਪਰਮਾਤਮਾ ਆਪ ਹੀ ਹੈ। ਫਿਰ ਕਿਸੇ ਨੂੰ ਵੀ ਮੰਦਾ ਕਹਿਣਾ ਠੀਕ ਜਾ ਗਲਤ। ਇਥੇ ਵੀ ਕਿਵੇਂ ਕਰਮ ਬਣਦੇ ਹਨ।
24. ਪਰਿਵਾਰਕ ਕਲਾ ਕਲੇਸ਼ਾਂ ਦਾ ਕੀ ਕਾਰਨ ਹੈ। ਕਿਵੇ ਠੀਕ ਹੋ ਸਕਦੇ ਹਨ।
25. ਗੁਰਬਾਣੀ ਵਿੱਚ ਮਨ ਬਾਰੇ ਕੀ ਕਿਹਾ ਗਿਆ ਹੈ। ( ਗੁਰਬਾਣੀ ਵਿਚ ਮਨ ਨੂੰ ਕਾਬੂ ਕਰਨ ਦੇ ਕੀ ਢੰਗ ਦੱਸੇ ਹਨ।)
26. ਮਾਨਸਿਕ ਤੇ ਸਰੀਰਕ ਬੀਮਾਰੀਆ ਕਿਵੇ ਠੀਕ ਹੋ ਸਕਦੀਆਂ, ਬਿਨਾਂ ਦਵਾਈਆਂ ਤੋ, ਗੁਰਬਾਣੀ ਨਾਲ ਹੀ। ਹੁਕਮ ਕਮਾ ਕੇ।
27. ਮਨੁੱਖ ਨੂੰ ਕੀ ਕਰਨ ਨੂੰ ਕਿਹਾ ਤੇ ਕੀ ਨਹੀਂ ਕਰਨ ਨੂੰ। ਕੀ ਨਹੀਂ ਕਰਨ ਵਾਲਾ ਜਿਆਦਾ ਜਰੂਰੀ ਹੈ। (ਮਾੜੇ ਕਰਮ ਬਣਦੇ ਹਨ)।
28. ਰੱਬ ਦੀਆਂ ਬਣਾਈਆਂ ਚੀਜਾਂ ਨਾਲ ਪਿਆਰ ਕਰੋ। ਨਾ ਕੇ ਮਨੁੱਖ ਦੀਆਂ ਬਣਾਈਆ ਚੀਜਾਂ ਨਾਲ।
29. ਗੁਰਬਾਣੀ ਹੀ ਜੀਵਨ ਬਣ ਜਾਵੇ।
30. ਸਭ ਵਿੱਚ ਹੀ ਪ੍ਰਮਾਤਮਾ ਹੈ। ਦਿਸ ਜਾਵੇ। ਤੇ 24/7 ਹਰ ਕਰਮ ਕਰਦੇ ਵਾਹਿਗੁਰੂ ਜੀ ਯਾਦ ਰਹਿਣ ਤੇ ਗੁਰੂ ਜੀ ਦੀ ਸਿੱਖਿਆ ਵੀ।
ਅਜੇ ਹੋਰ ਵੀ ਬਹੁਤ ਸਾਰੇ ਪ੍ਰਸ਼ਨ ਹੋਣਗੇ । ਜੋ ਮੇਰੀ ਸਮਝ ਤੋ ਬਾਹਰ ਹਨ। ਵਾਹਿਗੁਰੂ ਜੀ ਮਾਫ ਕਰ ਦਿਉ ਜੀ । ਕਿਰਪਾ ਕਰੋ ਜੀ।🙏🙏🙏🙏🙇🙇🙇🙇ਵਾਹਿਗੁਰੂ ਜੀਉ ਮਾਫੀ। ਜੇ ਲਿਖਣ ਵਿੱਚ ਕੋਈ ਗਲਤੀ ਹੋ ਗਈ ਹੋਵੇ। ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਜੀ। ਕਿਉਂ ਕਿ ਮੈਂ ਸਿਰਫ ਸਿਖ ਰਹੀ ਹਾ । ਤੇ ਗਲਤੀ ਲਈ ਮਾਫੀ ਮੰਗਦੀ ਹਾ ਜੀ। ਅਤੇ ਜੇ ਕਿਸੇ ਨੂੰ ਲੱਗਦਾ ਕਿ ਇਹ ਪ੍ਰਸ਼ਨ ਉਸ ਕੋਲੋਂ ਪੁੱਛੇ ਗਏ ਹਨ । ਤਾ ਨਹੀਂ ਜੀ। ਇਹ ਸਿਰਫ ਮੇਰੀ ਤੇ ਉਹਨਾਂ ਦੀ ਮੱਦਦ ਲਈ ਹੈ ਜੋ ਗੁਰੂ ਜੀ ਦੇ ਮਾਰਗ ਉਪਰ ਤੁਰਨ ਦੀ ਕੋਸ਼ਿਸ਼ ਕਰ ਰਹੇ ਹਨ ਜੀ। 🙏🙏🙏🙏🙇🙇🙇ਵਾਹਿਗੁਰੂ ਜੀ ਸਾਡੇ ਸਾਰਿਆਂ ਤੇ ਕਿਰਪਾ ਕਰੋ ਜੀ 🙏🙏🙏🙇🙇ਵਾਹਿਗੁਰੂ ਜੀ।
Have you ever experienced aatmic anand ??
@@komaljeet7884waheguru ji ka khalsa waheguru ji ki fateh ji.🙏...bhain jee mainu us di ajje samz nhi aa je ....te jini ku samz aee hai ohi main msg vich share kr rahi ha jee.
Thanks jee🙏🙏🙇♀️🙇♀️
🙏🙏
@@Queenkaur 🙏🙏💝
ਸੱਚ ਪਰੇਮ ਮੁਕਤਾ ।
Thanks for alll😊😊😊
🙏🙏👌👌
🙏🙏
Waheguru jeo 🙏🙏
Plss upload video also in tittle MOH ....
Hanji bilkul ji 🙏🙏
Good
ਸਾਡੇ ਔਗੁਣ 🙏
ਕਾਮ ,ਕ੍ਰੋਧ, ਲੋਭ ,ਮੋਹ , ਹੰਕਾਰ ,ਚੁਗਲੀ ,ਨਿੰਦਿਆ, ਚਿੰਤਾ ਕਰਨੀ, ਝੂਠ , ਚੋਰੀ, ਠੱਗੀ, ਧੋਖਾ,ਵੈਰ ਵਿਰੋਧ, ਨਫਰਤ ਕਰਨੀ, ਦੂਜਿਆਂ ਦਾ ਬੁਰਾ ਸੋਚਣਾ, ਦੂਜਿਆਂ ਦੀ ਬੁਰਾਈ ਕਰਨੀ, ਦੂਜਿਆਂ ਦੇ ਔਗੁਣ ਦੇਖਣੇ ਤੇ ਪ੍ਰਗਟ ਕਰਨੇ , ਦੂਜਿਆਂ ਨੂੰ ਨੀਵਾਂ ਜਾਣਨਾ, ਆਪਣੇ ਆਪ ਨੂੰ ਚੰਗਾ ਸਮਝਣਾ , ਕਿਸੇ ਦਾ ਬੁਰਾ ਕਰਮ ਦੇਖ ਕੇ ਬੁਰੇ ਨੂੰ ਬੁਰਾ ਕਹਿਣਾ, ਬੇਈਮਾਨੀ ਕਰਨੀ, ਚਲਾਕੀ , ਸਵਾਰਥੀ ਹੋਣਾ, ਮਾੜੀ /ਨਾਕਰਾਮਤ ਸੋਚ, ਮਾੜੇ ਬਚਨ/ ਬੋਲ, ਢਹਿੰਦੀ ਕਲਾ (ਸਾਰੇ ਮਾੜੇ ਹਨ, ਕੁਝ ਵੀ ਠੀਕ ਨਹੀਂ) , ਆਪਣੇ ਦੁੱਖਾਂ ਲਈ ਦੂਜਿਆਂ ਨੂੰ ਦੋਸ਼ ਦੇਣੇ( ਵਾਹਿਗੁਰੂ ਜੀ ਨੂੰ ਜਾਂ ਲੋਕਾਂ ਨੂੰ), ਮਤਲਬੀ , ਦੂਜਿਆਂ ਅੱਗੇ ਮੰਗਤਾ ਬਨਣਾ, ਗੁਰੂ ਜੀ ਨੂੰ ਨਹੀਂ ਸੁਨਣਾ ਤੇ ਨਹੀਂ ਮੰਨਣਾ, ਵਹਿਮ ਭਰਮਾ ਵਿੱਚ ਫਸਣਾ, ਕਰਮ ਕਾਡਾਂ ਵਿੱਚ ਫਸਣਾ, ਕੁੰਢਲੀਆ, ਜਨਮ ਪੱਤਰੀਆਂ, ਹੱਥਾ ਦੀਆਂ ਰੇਖਾਵਾਂ ਵਰਗੇ ਭਰਮ ਭੁਲੇਖਿਆਂ ਵਿੱਚ ਪੈਣਾ।
ਸਿੱਟਾ= ਦੁੱਖੀ ਆਪਣੇ ਹੀ ਔਗੁਣਾਂ/ ਕੀਤੇ ਤੇ ਹੁਣ ਵੀ ਕਰ ਰਹੇ ਕਰਮਾ ਕਰਕੇ ( ਪਰਿਵਾਰਕ,ਸਰੀਰਕ ਤੇ ਮਾਨਸਿਕ ਰੂਪ ਵਿੱਚ ) 🤔😥😟☹️
ਹੁਣ ਜੇ ਇਹ ਔਗੁਣ ਅਸੀਂ ਦੂਜਿਆਂ ਵਿੱਚ ਦੇਖੇ ਤੇ ਦੂਜਿਆਂ ਨੂੰ ਬੁਰਾ ਕਹਿ ਕੇ ਨਫਰਤ ਕਰਨ ਲੱਗ ਗਏ ਤਾਂ ਇਹ ਜੀਵਨ ਯਾਤਰਾ ਸਾਡੇ ਹੀ ਪਰਿਵਾਰਕ, ਸਰੀਰਕ ਤੇ ਮਾਨਸਿਕ ਦੁੱਖਾਂ ਦਾ ਕਾਰਣ ਬਣ ਜਾਣਾ ਹੈ।😥🤔
ਪਰ ਜੇ ਕਿਸੇ ਨੇ ਇਹ ਔਗੁਣ ਆਪਣੇ ਆਪ ਵਿੱਚ ਦੇਖ ਲਏ ਤੇ ਆਪਣੇ ਆਪ ਨੂੰ ਹੀ ਸਵਾਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਦੀ ਇਹ ਜੀਵਨ ਯਾਤਰਾ ਵਾਹਿਗੁਰੂ ਜੀ ਵੱਲ ਨੂੰ ਹੋ ਜਾਣੀ। ਜਿਸ ਨਾਲ ਸਹਿਜੇ ਹੀ ਪਰਿਵਾਰਕ, ਸਰੀਰਕ ਤੇ ਮਾਨਸਿਕ ਰੋਗ ਬਿਨਾਂ ਕਿਸੇ ਦਵਾਈਆਂ ਤੋ ਠੀਕ ਹੋ ਜਾਣੇ ਹਨ ਜੀ।🙏🙇
ਵਾਹਿਗੁਰੂ ਜੀ ਇਹਨਾਂ ਔਗੁਣਾਂ ਨੂੰ ਪਸੰਦ ਨਹੀਂ ਕਰਦੇ । ਦੂਜਿਆਂ ਦੇ ਵਿਵਹਾਰ ਤੇ ਆਦਤਾਂ ਨੂੰ judge ਨਾ ਕਰੀਏ। ਬਲਕਿ ਆਪਣੇ ਆਪ ਨੂੰ ਹੀ ਦੇਖੀਏ, ਪਰਖੀਏ। ਵਾਹਿਗੁਰੂ ਜੀ ਸਾਨੂੰ ਚੰਗੇ ਇਨਸਾਨ ਬਣਿਆ ਦੇਖਣਾ ਚਾਹੁੰਦੇ ਹਨ। ਆਪ ਹੀ ਇਹਨਾਂ ਔਗੁਣਾਂ ਤੋਂ ਬਚਣਾ ਪੈਣਾ। ਕਿਰਪਾ ਵਾਹਿਗੁਰੂ ਜੀ ਕਿਰਪਾ 🙏🙏🙏🙏🙇🙏🙏🙏🙏🙇ਵਾਹਿਗੁਰੂ ਜੀ।🙏
🙏🙏
ਬਹੁਤ ਖੂਬ ਜੀਓ..
@@GurvinderSinghRattak 🙏🙏🙇♀️🙇♀️
ਹੳਮੈ ਤੋਂ ਬਚੋ ।ਨਿਜ ਸਰੂਪ ਦੀ ਗੁਰੂ ਕਿਰਪਾ ਸਦਕਾ ਪਛਾਣ ਕਰਕੇ ਉਸ ਨਾਲ ਮਿਲੇ ਰਹਿਣਾ ਚਾਹੀਦਾ ਹੈ ।
🙏🙏🙏🙏🙏🙏❤️🙏
🙏🙏❤️
WAHEGURU JI KA KHALSA JI KI FATHE DARSHAN JHANDUKE MANSA PUNJAB
Waheguru ji ka Khalsa
Waheguru ji ki Fateh ji 🙏🙏
Nice
🙏🙏
🙏🙏🙏🙇🙇🙇
🙏🙏
Hankar to tusi mukat krta baba ji
Thank you very much for your love and support 🙏🙏❤️
Waheguru ji 🙏🙏. .
Waheguru ji
🙏🙏
Nice
Waheguru ji
Waheguru ji
Waheguru ji