Rami Randhawa and Prince Randhawa live show 2019

Поделиться
HTML-код
  • Опубликовано: 6 фев 2025
  • ⚡👉 Like If U enjoy
    🔥👉 Comment How You Feel
    💑👉 Share With Friends
    🙏🙏 Thanks For Watching 🙏🙏
    💚💚Lots Of Love💚💚
    🔘🔘By: "Punjabi Title" Team🔘🔘

Комментарии • 1,1 тыс.

  • @SonuSingh-qz4gr
    @SonuSingh-qz4gr 4 года назад +35

    ਬਿਲਕੁਲ ਸਹੀ ਕਿਹਾ ਵੀਰ-
    ਇਹ ਸੱਭ ਮੈ ਆਪਣੀ ਰੋਜਾਨਾ ਜ਼ਿੰਦਗੀ ਵਿਚ ਹੁੰਦਾ ਆਪਣੀ ਅੱਖੀਂ ਦੇਖਦਾ ਹਾਂ ।

  • @mangalsingh-xm5bh
    @mangalsingh-xm5bh Год назад

    ਰੱਬ ਕਰੇ ਸਾਡੇ ਪਿੰਡ ਰਿਓਂਦ ਕਲਾਂ ਤਹਿ ਬੁਢਲਾਡਾ ਜਿਲ੍ਹਾ ਮਾਨਸਾ। ਚ ਪੀਰ ਬਾਬਾ ਕੁਤੁਬ ਸ਼ਾਹ ਹੁਸੈਨ ਦੀ ਦਰਗਾਹ ਤੇ ਖੁੱਲ੍ਹਾ ਅਖਾੜਾ ਲੱਗੇ ।।।।
    1ਸਭ ਤੋਂ ਵੱਧ ਆਰਮੀ ਫੌਜੀ ਪੰਜਾਬ ਚ ,,,ਰੰਗਰੜਿਆਲ..,ਮਾਨਸਾ❤❤❤
    2,,,ਦੂਜਾ ਨੰਬਰ ਆਰਮੀ ਫੌਜੀ ਰਿਉਂਦ ਕਲਾਂ❤❤❤

  • @Gurjantsingh-bc1et
    @Gurjantsingh-bc1et 5 лет назад +41

    ਸਹੀ ਗਲ ਆ ਵੀਰ ਸਚੀ ਕਲਜੁਗ ਆਇਆ ਹੈ

  • @DharmpalSingh-dp8qd
    @DharmpalSingh-dp8qd 9 месяцев назад

    ਅੱਜ ਰਾਤ ਦੀ ਗੱਲ ਵੀਰ ਜੀ ਇੱਕ ਮਾਂ ਗ਼ਲੀ ਚ ਰਾਖੀ ਰੱਖਦੀ ਤੇ ਕੁੜੀ ਬਾਹਰ ਅਪਣੇ ਅਸਕ ਨੂੰ ਮਿਲਦੀ ਆ ਗਲਾ ਸੱਚ ਆ ਤੁਹਾਡੀਆਂ

  • @dilrajsinghbrar7513
    @dilrajsinghbrar7513 5 лет назад +5

    Koi words nhi mere kol jo detail ch dhanwaad kra tuhada singer sahib ji

  • @parmchuahanchuahan9360
    @parmchuahanchuahan9360 5 лет назад +7

    ਵੀਰ ਜੀ ਅਜੇ ਵੀ ਚੰਗਾਈ ਹੈਗੀ ਸਾਰੀ ਦੁਨੀਆ ਇਕੋ ਜਹੀ ਨਹੀ ਵਾ ਤੁਸੀ ਤੇ ਸਾਰੀ ਦੁਨੀਆ ਨੂੰ ਇਕ ਰੱਸੇ ਲਾਈ ਜਾਦੇ ਜੋ ਤੁਸੀ ਵੀ ਤੇ ਗਲਤੀਆ ਕੀਤੀ ਹੋਣ ਗਾਈ ਦੂਜਿਆ ਨੂੰ ਗਲਤ ਕਹਿਣ ਤੋ ਪਹਿਲਾ ਆਪਣਾ ਅੰਦਰ ਚਾਤੀ ਮਾਰ ਕੇ ਦੇਖ ਲੋ ਜੇ ਦੁਨੀਆ ਮਾੜੀ ਤੇ ਚੰਗੀ ਵੀ ਵਾ ਵੀਰ ਜੀ ਕਿਸੇ ਨੂੰ ਕੋਈ ਅਕਲ ਨਹੀ ਦੇ ਸਕਦਾ ਰੱਬ ਹੀ ਅਕਲ ਦੇ ਸਕਦਾ ਉਹ ਪਰਮਤਮਾ ਸਭ ਦੇਖ ਵਾ ਤੇ ਹਿਸਾਬ ਵੀ ਉਹ ਆਪ ਹੀ ਕਰਦਾ ਵਾ ਵੀਰ ਜੀ ਜੇ ਮੈ ਕਿਸੇ ਨੂੰ ਗਲਤ ਕਹਿ ਵਾ ਤੇ ਹੱਥ ਜੌੜ ਕੇ ਮਾਫੀ ਮੰਗਦਾ ਵਾ ਜੀ

  • @رحولرحول-د8ج
    @رحولرحول-د8ج Год назад +3

    ਜਿਉਦੇ ਵਸਦੇ ਰਹੋ ਵੀਰੇ ਸਿਰਾ ਲਾ ਤਾਂ 👌👌👌👌👌👌

  • @sahilKumar-ty7qe
    @sahilKumar-ty7qe Год назад +2

    Bhota vadiya 👌👌👌👌👌❤❤❤❤🙏🙏🙏🙏🙏🙏🙏

  • @HARDEEPSINGH-ky3nj
    @HARDEEPSINGH-ky3nj 5 лет назад +24

    ਬਾਈ ਜੋ ਮਰਜੀ ਲੋਕ ਕ.ਈ ਜਾਣ ਇੱਕ ਇੱਕ ਗੱਲ ਸਹੀਆ ਸਿਰਾ ਲਾਤਾ

  • @sonikakumari7344
    @sonikakumari7344 3 года назад

    Bilkol sachia gala kahea veer jii tusi ahe kush ho reha

  • @kaurjatti9857
    @kaurjatti9857 5 лет назад +6

    ਇਹ ਔਰਤਾਂ ਨੂੰ ਬਦਨਾਮ ਕਰਕੇ ਬਹੁਤ ਮਹਾਨ ਬਣੇ ਫਿਰਦੇ ਆਂ। 😎😎

  • @amritpalsandhu7457
    @amritpalsandhu7457 5 лет назад +1

    ਦੋਹਾਂ ਵੀਰਾਂ ਨੂੰ ਬੇਨਤੀਆਂ ਛੋਟੇ ਵੀਰ ਵੱਲੋਂ ਕੀ ਪਨਗੋਟਾ ਵੀਰ ਦੇ ਹੱਕ ਦੇ ਪੈਸੇ ਦੇ ਦੋ ਰੱਬ ਦੀ ਲਾਠੀ ਚ ਵਾਜ਼ ਨਹੀਂ ਜੇ ਵੀਰੇ ਜੇ ਆਪਣਾ ਪਰਿਵਾਰ ਸੁੱਖ ਦੀ ਪੌੜੀ ਤੇ ਪੈਰ ਧਰਾਵਾ ਜੇ ਤੇ ਪਨਗੋਟਾ ਵੀਰ ਦੇ ਪੈਸੇ ਦੇ ਦੋ

  • @pb13originals81
    @pb13originals81 5 лет назад +4

    veer Sachi ਕਲਯੁੱਗ ਐ ਤਾਂ ਹੀ ਤੁਸੀ ਸਾਬ ਪਨਗੋਟੇ ਵਾਲੇ ਦਾ ਹੱਕ ਖਾ ਰਹੇ ਓ

  • @jassikaur1539
    @jassikaur1539 5 лет назад +1

    V nice gal sahee aa 24 sall de kuri 65 da da banda dove love karde aa

  • @sandeepdhaliwal7132
    @sandeepdhaliwal7132 3 года назад +4

    Very very nice veer ji 👌👌👌👌👌👌👌👌👌👌👌👌👌👌👌👌👌👌👌👌

  • @BalwinderSingh-bx1hm
    @BalwinderSingh-bx1hm 2 года назад

    Veer ji bhut change sog ne good vere 👌👌👌👌

  • @GurtejSingh-rp7qy
    @GurtejSingh-rp7qy 5 лет назад +6

    ਵੀਰ ਜੀ ਆਪ ਜੀ ਦਾ ਬਹੁਤ ਬਹੁਤੁ ਲੋਕ ਸਭਾ ਹਲਕਾ ਪੱਟੀ ਅਧੀਨ ਆਉਂਦਾ ਹੈ ਭਾਈ ਵੀਰ ਸਿੰਘ ਨੇ ਆਪਣੇ ਪਿਤਾ ਜੀ ਨੇ ਬਚਪਨ ਓ

  • @PalaTalor
    @PalaTalor 2 месяца назад

    Bohot vadiya gall aa veer ji❤ love you bai😊

  • @gurbajmaan9605
    @gurbajmaan9605 5 лет назад +29

    Saab pangote nu salam, sonu ni

  • @nitensingh2766
    @nitensingh2766 2 года назад

    veer ji sahi ha a ਕਲਿਯੁਗ ha

  • @jaggirampura555
    @jaggirampura555 5 лет назад +5

    ਗੀਤ ਕਿਸੇ ਦਾ, ਨਾਮ ਕਿਸੇ ਦਾ, ਧੱਕੇ ਨਾਲ ਫਸਾਇਆ ਏ

  • @saabpangota6741
    @saabpangota6741 5 лет назад

    ਗੀਤ ਤਾਂ ਵੀਰ ਜੀ ਅੱਜ ਸਾਬ ਪੰਨਗੋਟੇ ਦੇ ਹੀ ਗਾ ਰਹੇ ਪਰ ਉਸਦਾ ਨਾਂ ਕਿਉਂ ਨਹੀਂ ਬੋਲਦੇ ਆਪ ਵੀ ਸੱਚ ਤੇ ਖੜਨਾ ਸਿੱਖ ਲਵੋ ਲੋਕ ਬਹੁਤ ਸਿਆਣੇ ਹੋ ਗਏ ਆ

  • @karandeepkaur7226
    @karandeepkaur7226 5 лет назад +11

    My favourite randhwa brothers ਸੱਚੀ ਕਲਯੁੱਗ ਆਇਆ

  • @dalveersingh7359
    @dalveersingh7359 2 года назад +2

    Sahi gala veer mara 🙏🙏👌👌

  • @happyrajpuria4356
    @happyrajpuria4356 5 лет назад +8

    ਏ ਵੀ ਸਾਬ ਦਾ ਗੀਤ ਆ

  • @HardeepSingh-xy5bn
    @HardeepSingh-xy5bn 2 года назад +1

    Duniya to alag soch rkhn vale sare nhi hunde ...nyc bro😘

  • @rajchahal4788
    @rajchahal4788 5 лет назад +34

    ਗਰੀਬ ਦਾ ਮੁੰਹ ਗੁਰੂ ਦੀ ਗੋਲਕ ਸਾਬ ਪੰਨਗੋਟਾ ਗਰੀਬ ਬੰਦਾ ਤੁਸੀ ਗਲਤ ਕੀਤਾ

  • @KulwantSingh-sd3su
    @KulwantSingh-sd3su 5 лет назад

    Change pariwaar hage ajje duniya vich Mere Singer Veer ji Gadee ta kode eko khute ta nahi bani Jayede

  • @rajvindarsingh1297
    @rajvindarsingh1297 5 лет назад +5

    Love you bhaaa jiii thonuuu meriii vvvv umarrr laaaggg jeyyyyy
    GOD BLESS YOU SO MUCH

  • @HardeepSingh-xy5bn
    @HardeepSingh-xy5bn 2 года назад +1

    Nyc vere km khich k rkho😍

  • @UdayKumar-mj8re
    @UdayKumar-mj8re 4 года назад +3

    Sachi gall aa veer

  • @chandsingh9000
    @chandsingh9000 4 года назад +2

    ਠੀਕ ਹੈ ਜੀ

  • @jobanboparaijoban6032
    @jobanboparaijoban6032 4 года назад +3

    Bhut vadia 👌👌👌💯💯💯👍

  • @babbubains351
    @babbubains351 5 лет назад +1

    ਅੱਤ ਕਰਤੀ ਜਿਉਂਦਾ ਰਹਿ ਵੀਰੋ

  • @anmolkumar8197
    @anmolkumar8197 5 лет назад +4

    Veer so nice u r song very g nice

  • @guricheema1989
    @guricheema1989 5 лет назад +2

    Boht sohna Waheguru tuhanu hmesha chardikala ch rakhe

  • @rameshkamboj6697
    @rameshkamboj6697 4 года назад +4

    Sira karata 22ji

  • @Ashokjanagalkularwale7344
    @Ashokjanagalkularwale7344 7 месяцев назад

    ਵਾਹ ਵਾਹ ਵਾਹ ਕਿਆ ਬਾਤਾਂ

  • @sahilsidhu4722
    @sahilsidhu4722 5 лет назад +5

    VA Kya battan ne vir g

  • @MalkitSingh-kv5ly
    @MalkitSingh-kv5ly 5 лет назад +2

    Bahut vadia bha ji. God bless you

  • @gurirandhawa2245
    @gurirandhawa2245 5 лет назад +7

    wow sirraaa all song bro sirraaa voice bro best of luck Randhawa bros👌👌👌👌👌😍😍😍

  • @ajayAjay-kp3wy
    @ajayAjay-kp3wy 2 года назад

    Bhut bdiya ji

  • @neetkhinda4342
    @neetkhinda4342 4 года назад +4

    Bai g tuhde bht fan a ennea schiyn gln koi singer nhi krde....❤rabb tuhnu khush rkhe....vdde vdde umr kre...❣t trkeye bkshe

  • @rajputlovely1273
    @rajputlovely1273 5 лет назад +2

    Wah bhi ji superrrrrr

  • @sukhieroy3403
    @sukhieroy3403 3 года назад +4

    I love it verry nice performance dear big bro

  • @jasskokri5169
    @jasskokri5169 5 лет назад +2

    Sirraaaa godyaa ji poorrraa such love you bro

  • @OmParkash-wf3ht
    @OmParkash-wf3ht 4 года назад +3

    Waheguru waheguru waheguru ji bhala kre aapko charrdikla ch rakhe g bilkul yes.

  • @kuldeepmavi7175
    @kuldeepmavi7175 3 года назад

    Nice aa veere

  • @kajaltanwer9486
    @kajaltanwer9486 5 лет назад +3

    Really virr ji tuc schi kyaa h eh gal schi horia ne boht dhanwad tuc loka nu v dsre o

  • @rahuldeepsingh7234
    @rahuldeepsingh7234 3 года назад +1

    right sachi caljugh aya aa

  • @anugurlove7857
    @anugurlove7857 4 года назад +4

    This is very truthfully ,🙂👌👌👌👌

  • @jaswindersinghs1944
    @jaswindersinghs1944 5 лет назад +2

    Sahhi gallan ne veer

  • @BaljinderSingh-yb7co
    @BaljinderSingh-yb7co 5 лет назад +18

    ਸੱਚੀ ਗਲ ੲੇ ਅਾ ਕਿ ਸਾਬ ਪੁਨਗੋਟਾ ਨੇ ਤੁਹਾਨੂ ਕਾਮ ਜਾਬ ਕਿਤਾ ਤੇ ਤੁਸੀ ਦੋਨਾ ਭੁਰਾਵਾ ੳੁਸ ਨੂੰ ਹੀ ਗਾਲਤ ਸਾਬਤ ਕਾਰਤਾ ਕੇ ਗੀਤ ਚੋਰੀ ਕਰਦਾ ਸੀ ਤੁਹਾਡੀ ਸੋਚ ਤਾ ੳੁਸ ਦਿਨ ਤੋ ਹੀ ਖਤਮ ਹੋ ਗੲੀ ਹੁਣ ਕੀ ਫੈਦਾ ਸੱਚੀਅਾ ਸੁਨੋਣ ਦਾ

    • @majorsingh5512
      @majorsingh5512 4 года назад

      💐💐💐🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷💐💐💐💐💐💐💐💐💐💐💐💐🌷🌷🌷🌷🌷🌷💐💐💐💐💐💐💐🌷🌷👌👌👌👌👌💐💐💐💐💐💐💐💐💐💐💐👌👌👌👌👌👌👌👌💐💐💐💐🌷🌷🌷👌👌👌

    • @ajmarsinghdahol1052
      @ajmarsinghdahol1052 3 года назад

      @@majorsingh5512 llp

  • @manpreetmathi8729
    @manpreetmathi8729 5 лет назад

    ਹੱਥ ਦੀਆਂ ਪੰਜੇ ਉਂਗਲਾਂ ਇਕ ਬਰਾਬਰ ਨਹੀਂ ਹੁੰਦੀਆਂ ਬਾਈ ਜੀਂ, ਘਰਵਾਲੇ ਦੀਆਂ ਕਰਤੂਤਾਂ ਵੀ ਦੱਸੋ ਕਿ ਉਹ ਕਿਥੇ ਕਿਥੇ ਮੂੰਹ ਮਾਰ ਕੇ ਆਉਂਦਾ। ਜੇ ਕਲਯੁਗ ਦੱਸਣਾ ਤਾਂ ਇਹ ਦੱਸੋ ਕਿ ਜਿਸ ਦਾ ਘਰਵਾਲਾ ਚੰਗਾ ਉਸ ਦੀ ਘਰਵਾਲੀ ਮਾੜੀ ਤੇ ਜਿਸਦੀ ਘਰਵਾਲੀ ਚੰਗੀ ਉਸਦਾ ਘਰਵਾਲਾ ਮਾੜਾ 👎

  • @hfkffjtrfghj6948
    @hfkffjtrfghj6948 5 лет назад +8

    ਬਹੁਤ ਵਧੀਆ

  • @ranjukhangoria471
    @ranjukhangoria471 3 года назад

    Sirra y g

  • @happyusa7266
    @happyusa7266 5 лет назад +13

    Kis ne likhyan kis gyean pr sun k rooh kmb di aa 1001% sach aa

  • @neeju786
    @neeju786 2 года назад +2

    👌👌❤ heart touching bhai Jay Shri Ram

  • @harjeetdhaliwaldhaliwal4151
    @harjeetdhaliwaldhaliwal4151 5 лет назад +16

    God bless you veer ji

  • @gopikhairakhaira4832
    @gopikhairakhaira4832 5 лет назад

    Lv u veero bhute vadiya 22

  • @kushambhullar3519
    @kushambhullar3519 5 лет назад +3

    kya baat aa bro keep it up

  • @bootasingh1358
    @bootasingh1358 4 года назад +2

    ਸੱਚੀਆਂ ਗੱਲਾਂ 22 ਜੀ

  • @khanddpreetgill4252
    @khanddpreetgill4252 5 лет назад +15

    Sachiyaa gala 22 jama end god bless u

  • @jaas5784
    @jaas5784 5 лет назад +1

    Salute a veero mere valo tuhanu bhut bhut

  • @NavjotKaur-ht6sq
    @NavjotKaur-ht6sq 5 лет назад +5

    Wow wow I have no words bhut sohni awaz aa thodi god bless you❤

  • @Yuvrajsingh-jk1pf
    @Yuvrajsingh-jk1pf 5 лет назад

    great o veer ji randhawa saab
    rabb mehar kre aap ji te

  • @jankysidhu4183
    @jankysidhu4183 5 лет назад +3

    Good veer

  • @realchoudhary3974
    @realchoudhary3974 3 года назад

    Sachi bai thodiaa gal sach aa god bless you bro

  • @VishalSharma-cc9gl
    @VishalSharma-cc9gl 5 лет назад +4

    Saari gallan sach kehnda na dono bhai
    Lv...u prawa nu dil too

  • @RajinderSingh-bp4pg
    @RajinderSingh-bp4pg 4 года назад +1

    Sachiya gaala ne y
    Rab sonu shada khuch rakhe

  • @Gurkamal713
    @Gurkamal713 5 лет назад +3

    Good luck bro

  • @KewalsinghSingh-r8m
    @KewalsinghSingh-r8m Год назад

    Y jma bilkul Sachi gal a jo aj Kal chal rhi a

  • @manjeetkaur-do2le
    @manjeetkaur-do2le 5 лет назад +3

    keep it up veer ji

  • @manjeetkaur-do2le
    @manjeetkaur-do2le 5 лет назад

    boht achaaaa veerrrreeeeee burrrah

  • @bhagatsingh6860
    @bhagatsingh6860 5 лет назад +3

    Very very very very nice g

  • @ajaydeepsingh5911
    @ajaydeepsingh5911 5 лет назад +2

    ਸਾਬ ਪਣਗੋਟਾ ਵੀਰ ਜਿੰਦਾਬਾਦ

  • @happyrajpuria4356
    @happyrajpuria4356 5 лет назад +10

    ਤਹਾਨੂੰ ਬਲਉਦਾ ਕੋਣ ਆ ਜਰ ਵੱਡੇ ਸੱਚੇ

  • @AmandeepSingh-ys2ip
    @AmandeepSingh-ys2ip 5 лет назад

    Saab Bai bhut ghaint aa god bless Saab Bai

  • @gurjassingh1158
    @gurjassingh1158 5 лет назад +4

    Nyccc aaa

  • @itsallshortcreator
    @itsallshortcreator 3 года назад +1

    ਸਹੀ ਗੱਲ ਹੈ Bro ji 😭

  • @davindersingh-wh6he
    @davindersingh-wh6he 5 лет назад +4

    Endd aa ji

  • @rinkudeep3684
    @rinkudeep3684 5 лет назад +2

    Waheguru ji mehr karn
    Bulaand awaaz
    Sachiyaan gallan🙏🙏🙏
    Salute veero

  • @Gurpreet920
    @Gurpreet920 5 лет назад +18

    ਸਭ ਤੋ ਵੱਡੇ ਤੁਸੀ ਕਲਯੁਗ ਹੋ

  • @Gurii6503
    @Gurii6503 5 лет назад +20

    22 very nic e line a rab lammi umar baksheee

  • @ReenaSharma-qn2cq
    @ReenaSharma-qn2cq 2 года назад

    Sehi gal bhai ji

  • @amansingh-ul7bf
    @amansingh-ul7bf 5 лет назад +6

    Luv u veero

  • @balveersingh2125
    @balveersingh2125 4 года назад

    sariya galla sachiya h bai ji

  • @bantybosssboss9072
    @bantybosssboss9072 5 лет назад +3

    Very good Bro ur very great I love you bro

  • @maniahuja1341
    @maniahuja1341 3 года назад

    Wah ji wah . Sahi gal aa

  • @thakurstudio9314
    @thakurstudio9314 5 лет назад +12

    salute aa bhaji tuhanu buhat sohna akhan khullu song aa tuhada jeonde rho rabb lambi umar deve tuhanu

  • @PannaLal-fo9ed
    @PannaLal-fo9ed 3 месяца назад

    Good nice video bro

  • @ajaymashi4375
    @ajaymashi4375 5 лет назад +3

    End Randhawa brother g nhi Rees kar sakda koi thudi g 👍👍👍👍👍👍👍👍👍👍👍👍👍👍👍👍

  • @indersandhu1280
    @indersandhu1280 5 лет назад +1

    Nyc veere

  • @pb13originals81
    @pb13originals81 5 лет назад +4

    veer ਸਾਰੀ ਔਰਤਾਂ ਇਕ ਜਿਹੀਆ ਨੀ ਹੁੰਦੀਆਂ

    • @GurjitDhillon13
      @GurjitDhillon13 Год назад +1

      Tenu kyu gussa onda 😂 A singer Jo bolde bilkul sach A waheguru g tarkiya bakhshe Na nu

  • @gurmansinghnaharnaharsaab1543
    @gurmansinghnaharnaharsaab1543 3 года назад

    Veer Galla sacheaa haa

  • @harjindersandhu4864
    @harjindersandhu4864 5 лет назад +6

    ਪਹਿਲਾਂ ਹਿੰਦੀ ਫਿਲਮਾਂ ਦੇਖ ਕੇ ਲੀਡਰਾਂ ਨੇ ਗੰਦ ਪਾਇਆ ਹੈ। ਪਤਾ ਨਹੀਂ ਫਿਲਮਾਂ ਵੇਖ ਕੇ ਲੀਡਰ
    ਕੰਜਰ ਹੋਏ ਹਨ ਜਾਂ ਲੀਡਰਾਂ ਨੂੰ ਵੇਖ ਕੇ ਫਿਲਮਾਂ
    ਬਣੀਆਂ ਨੇ।
    ਪਰ ਆਹ ਨਵੀਂ ਭਾਜੀ ਪਾ ਦਿੱਤੀ ਐ ਪੰਜਾਬੀਓ ਸੰਭਲ ਜਾਓ ਸੰਭਾਲ ਲਉ ਆਪਣਾ ਵਿਰਸਾ।

  • @RanjeetSingh-eo2hh
    @RanjeetSingh-eo2hh 5 лет назад +2

    Sira LA Ta 22 g

  • @kulwantsingh-gy2sd
    @kulwantsingh-gy2sd 5 лет назад +6

    22 schiya gla ne sloot aa vir nu
    Waheguru ji mehra krna sb te

  • @sharansandhu2780
    @sharansandhu2780 5 лет назад +1

    Sachi sahi gall a veer jii love You aaa tanu te tuhadi gyki nuu

  • @bootasingh8558
    @bootasingh8558 5 лет назад +6

    Sirra veere 👌👌👌