ਕੀ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਦਾ ਪ੍ਰਸਤਾਵ ਗਿਆਨੀ ਹਰਪ੍ਰੀਤ ਸਿੰਘ ਦਾ ਸੀ? ਕਰਨਾਲ ‘ਚ ਬੋਲੇ ਤਿੱਖੇ ਬੋਲ ।

Поделиться
HTML-код
  • Опубликовано: 16 сен 2024

Комментарии • 47

  • @HarpreetSingh-dh1ln
    @HarpreetSingh-dh1ln 7 дней назад +2

    Good job Veerji 🙏👍👍👍

  • @narindersandhu8298
    @narindersandhu8298 7 дней назад +4

    ਬਾਈ ਜੀ ਸਤਿ ਸ੍ਰੀ ਆਕਾਲ ਜੇ ਸਿੰਘ ਸਾਹਿਬ 2015 ਵਿੱਚ ਇਸ ਤਰਾਂ ਦਾ ਸਟੈਂਡ ਲੈਦੇ ਤਾਂ ਅੱਜ ਇਹ ਹਾਲਤ ਨਾਂ ਹੁਦੇ

  • @rajkumarpusha3518
    @rajkumarpusha3518 7 дней назад +1

    walia ji sat sir akaal ji

  • @bhagwantsingh2037
    @bhagwantsingh2037 7 дней назад +1

    Giani Ji Herpreet Singhhas agivenstrong message of unity and dd of Sikh problems solutions trough votes

    • @DrHarjinderWalia
      @DrHarjinderWalia  7 дней назад +1

      “Thanks for watching! Your support means a lot. If you enjoyed the video, please consider subscribing for more. 🙏”

  • @SurjitSingh-oe7kr
    @SurjitSingh-oe7kr 7 дней назад +1

    ਸਹੀ ਹੈ ਜੀ 🙏🙏🙏🙏🙏

  • @nitpalsharma3805
    @nitpalsharma3805 7 дней назад +1

    Very good by prof sahib

  • @narindersingh2387
    @narindersingh2387 7 дней назад +2

    ਜਦੋਂ ਗਿਆਨੀ ਹਰਪ੍ਰੀਤ ਸਿੰਘ ਤੋਂ ਜਥੇਦਾਰੀ ਦੇ ਅਹੁਦੇ ਤੋਂ ////ਅਕਾਲੀ ਦਲ ////ਨੇ ਅਸਤੀਫਾ ਲਿਆ ਸੀ ਉਸ ਵੇਲੇ ਵਲਟੋਹਾ ਇਹਨਾਂ ਖਿਲਾਫ਼ ਇਸ ਤਰ੍ਹਾਂ ਜ਼ਹਿਰ ਉਗਲਦਾ ਸੀ ਜਿਸ ਤਰ੍ਹਾਂ ਹੁਣ ਅਮ੍ਰਿਤ ਪਾਲ ਸਿੰਘ ਦੇ ਖਿਲਾਫ ਜ਼ਹਿਰ ਉਗਲਦਾ ਹੈ ਉਸ ਵੇਲੇ ਗਿਆਨੀ ਜੀ ਨੇ ਕਿਹਾ ਸੀ ਕਿ ਵਲਟੋਹੇ ਨੂ ਜਥੇਦਾਰ ਬਣਾ ਦੇਣਾ ਚਾਹੀਦਾ ਹੈ

  • @meharsinghsingh7229
    @meharsinghsingh7229 7 дней назад +1

    ਸੱਤ ਸ਼੍ਰੀ ਆਕਾਲ ਡਾਂ ਵਾਲੀਆਂ ਸਾਬ ਜੀ

  • @VikramSingh-qm5hc
    @VikramSingh-qm5hc 7 дней назад +2

    👍🙏

  • @Saravjeetvirk
    @Saravjeetvirk 7 дней назад +1

    ਵਾਲਿਆਂ ਸਾਹਿਬ ਸਤਿ ਸ੍ਰੀ ਆਕਾਲ ਜੀ

  • @aparsingh5343
    @aparsingh5343 7 дней назад +1

    ਵਾਲੀਆ ਜੀ, ਜਥੇਦਾਰ ਹਰਪ੍ਰੀਤ ਸਿੰਘ ਜੀ ਤਿਖੇ ਨੀ ਬਲਕਿ ਹਕੀਕਤਾਂ ਦੇ ਬਹੁਤ ਨੇੜੇ ਬੋਲੇ ਨੇ, ਹਾਲਾਤ ਏਸ ਤੋਂ ਵੀ ਤਿੱਖਾ ਬੋਲਣ ਯੋਗ ਨੇ, ਹੁਣ ਕਿਸੇ ਨੇ ਸਿੱਖਾਂ ਦੀਆਂ ਮੰਗਾਂ ਨਹੀ ਮਂਨਣੀਆਂ, ਦੇਸ਼ ਦਾ ਗ੍ਰਹਿ ਮੰਤਰੀ ਸਾਫ ਸ਼ਬਦਾਂ ਚੋ ਕਹਿ ਚੁੱਕਾ ਹੈ, ਬੰਦੀ ਸਿੰਘਾਂ ਬਾਰੇ ਮੋਦੀ ਦਾ ਬਿਆਨ ਕਿਥੇ ਹੈ।

  • @JasbirSingh-qu5rb
    @JasbirSingh-qu5rb 7 дней назад

    🙏🙏🌼

  • @GurmeetSingh-xk9td
    @GurmeetSingh-xk9td 7 дней назад +1

    ਗਿਆਨੀ ਹਰਪ੍ਰੀਤ ਸਿੰਘ ਜੀ ਲੰਬਾ ਸਮਾਂ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਰਹੇ। ਪਹਿਲਾ ਤਾਂ ਬਾਦਲਾਂ ਦੇ ਜਾ SGPC ਖ਼ਿਲਾਫ਼ ਨਹੀਂ ਬੋਲੇ ਪਰ ਜਦੋਂ ਅਕਾਲੀ ਦਲ ਕਮਜ਼ੋਰ ਹੋ ਗਿਆ ਤਾਂ ਇਹ ਬੋਲਣ ਲੱਗੇ। ਗਲਤੀਆਂ ਤਾਂ ਹੋਣੀਆਂ ੨੦੧੫ ਤੋਂ ਸ਼ੁਰੂ ਹੋਈਆਂ ਹਨ ਪਰ ਉਦੋਂ ਅਕਾਲੀ ਦਲ ਤਕੜਾ ਸੀ ਤਾਂ ਹਰ ਕੋਈ ਚੁੱਪ ਰਹਿੰਦਾ ਸੀ, ਪਰ ਹੁਣ ਸਾਰੇ ਖੁੱਲ੍ਹਕੇ ਨੁਕਸ ਕੱਢ ਰਹੇ ਹਨ। ਉੱਚੇ ਅਹੁਦਿਆਂ ਤੇ ਰਹਿਣਾ ਤਾਂ ਸਭ ਨੂੰ ਪਸੰਦ ਹੈ ਅਤੇ ਉਦੋਂ ਸਭ ਗਲਤੀਆਂ ਨਜ਼ਰ ਅੰਦਾਜ਼ ਕਰ ਦਿੰਦੇ ਹਨ।

  • @sikhsingh5822
    @sikhsingh5822 7 дней назад +1

    Walia ji ਬਾਦਲ ਦੱਲ ਸਹੀ ਕੰਮ nahi ਕਿਤੇ ਨਾ ਸਿੱਖਾਂ ਦੇ ਸਕੂਲ ਨਾ ਸਿੱਖਾਂ ਦੇ ਹਸਪਤਾਲ

  • @doctorkaur
    @doctorkaur 6 дней назад

    ਜਥੇਦਾਰਰ ਅਕਾਲ ਤਖਤ ਦਲੇਰੀ ਨਾਲ ਫੈਸਲੇ ਲੈਨ

  • @paramjitsingh2898
    @paramjitsingh2898 7 дней назад

    Dr.Walia ji Loving ssakal ji

  • @avtarsingh408
    @avtarsingh408 5 дней назад

    ਵਾਲੀਆ ਸਾਬ ਸੁਖਬੀਰ ਬਾਦਲ ਨੇ ਗੁਨਾਹ ਕੀਤਾ ਹੈ ਇਹ ਸਭ ਨੂੰ ਪਤਾ ਸੀ ਇਸ ਸਭ ਦੇ ਵਿਚ ਗੁਰਬਚਨ ਸਿੰਘ ਦੀ ਗਲ ਕਿਤੇ ਨਹੀ ਹੋਈ ਅੱਜ ਵੀ ਧਾਰਮਿਕ ਸਟੇਜਾ ਤੋ ਪ੍ਰਚਾਰ ਕਰ ਰਹੇ ਹਨ ।

    • @narindersingh2387
      @narindersingh2387 2 дня назад

      ਬੰਗਲਾ ਸਾਹਿਬ ਤੋਂ ਕਥਾ ਕਰਦਾ ਹੈ

  • @salwindersingh9012
    @salwindersingh9012 7 дней назад

    G Harpreet ji jub out tab
    In

  • @baldevsinghgill6665
    @baldevsinghgill6665 7 дней назад

    Walia Sahib avaj bahut ghat hundi aa

  • @SukhmandeepSingh-v6c
    @SukhmandeepSingh-v6c 7 дней назад

    Walia Sahib If The Jathedar Sahib Belonging toPunjab Might Have taken theStand to safeguard Shri Guru Granth Sahib and PanthThe So called Politicalan could Have fallen in line

  • @mittiputtmajhail2960
    @mittiputtmajhail2960 7 дней назад

    Jathedara ch dum hunda ta Panth itni niwi position tak na girda. Ih ta Badala de hath bann gulam ho gaye. Koi ik hi jurat dikhonda, jado CM ihna nu talab kita si. Ih ta tankhaha te sahulta lai SGPC de rahi Badla de gulam ne. J jurat hy ta bahut bajar te anti Sikh crimes lai Badala te dusre ohde jotidara nu 10 saal lai Sikhi cho kadho ta aun walia nasla nu nasheiat ho jae k kursi lai Sikhi di kurbani na dio. Ohna 5 Jathedara nu vi tankhah lao, jinna bujdili dikha k Ram Rahim nu maaf kita si. Let us see how much dare you have?

  • @salwindersingh9012
    @salwindersingh9012 7 дней назад

    Innu puso akalia da hal ihna wargia ne hi marda kita h