Bahota Na Sochiya Kr Ek Vaar Rabb Te Shad Ke Ta Vekh | Bhai Sarbjit Singh Ludhiana Wale | New Katha

Поделиться
HTML-код
  • Опубликовано: 6 мар 2024
  • ਬਹੁਤਾਂ ਨਾ ਸੋਚਿਆ ਕਰ ਇੱਕ ਵਾਰ ਰੱਬ ਤੇ ਛੱਡ ਕੇ ਤਾਂ ਦੇਖ
    Presents By - Audio Katha Tv
    Katha Vachak - Giani Sarabjeet Singh Ji
    Cameraman - Harsidak Singh
    Please Subscribe Our Channel For More Videos
    For Any Inquary Feel Free To Contact - pintussinghv133@gmail.com
    #katha #waheguru

Комментарии • 686

  • @audiokathatv44
    @audiokathatv44  4 месяца назад +157

    ruclips.net/video/0qkEMTiO2-o/видео.html
    🌹ਲਿੰਕ ਖੋਲ ਕੇ ਸੁਣੋ 👆ਰਾਤ ਦੇ ਵੇਲੇ ਤੁਸੀਂ ਸੁਖਮਨੀ ਸਾਹਿਬ ਦੀ ਇਸ ਅਸਟਪਤੀ ਦਾ 13 ਦਿਨ ਜਾਪ ਕਰਕੇ ਸੌਣ ਲੱਗ ਜਾਓ ਤੁਹਾਡੇ ਪੁੱਠੇ ਲੇਖ ਸਿੱਧੇ ਹੋ ਜਾਣਗੇ ਤੇ ਪੈਸੇ ਦੀ ਕਦੇ ਕਮੀ ਨਹੀਂ ਆਵੇਗੀ

  • @jaggibamal8012
    @jaggibamal8012 2 месяца назад +2

    🎉Waheguru.ji🎉
    Dhan.Guru.Nanak.
    To.Hi.Niraakar.

  • @Jasmeet-xc2gm
    @Jasmeet-xc2gm Месяц назад +2

    Waheguru ji ka Khalsa waheguru ji ki fateh ji 🙏🙏🙏🙏🌹🌹🌹🌹

  • @karamjeetkaur9236
    @karamjeetkaur9236 20 дней назад +6

    ਵਹਿਗੁਰੂ ਜੀ ਸਭ ਦਾ ਭਲਾ ਕਰੀ ਮੇਰੇ ਮਾਲਕਾਂ ਸਭ ਨੂੰ ਤੰਦਰੁਸਤੀ ਬਖ਼ਸ਼

  • @AmandeepSingh-bz1rp
    @AmandeepSingh-bz1rp 3 месяца назад +21

    ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਗਰੀਬ ਨਿਵਾਜ ਆਪ ਅੰਗ ਸੰਗ ਸਹਾਈ ਹੋਣਾ ਜੀ ਇਸ ਗਰੀਬ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ🙏🙏

  • @khushbrar4847
    @khushbrar4847 4 месяца назад +126

    ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚੀ ਨੂੰ ਤਾਂ ਕੋਈ ਅਰਦਾਸ ਬੇਨਤੀ ਨਹੀਂ ਕਰਨੀ ਆਉਂਦੀ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਮਿਹਰ ਸਦਕਾ ਆਪ ਜੀ ਦੀ ਕਥਾ ਵਿਚਾਰ ਸੁਣ ਲੈਂਦੀ ਹਾਂ ਜੀ ਇਹ ਗੁਰਬਾਣੀ ਸੁਣ ਕੇ ਬਹੁਤ ਹੀ ਆਸ ਤੇ ਵਿਸ਼ਵਾਸ ਹੈ ਕਿ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਜ਼ਰੂਰ ਹੀ ਬੱਚਿਆਂ ਨੂੰ ਲੰਬੀਆਂ ਉਮਰਾਂ ਵਾਲੇ ਤੰਦਰੁਸਤ ਕਰਮਾਂ ਭਾਗਾਂ ਵਾਲੇ ਪੁੱਤਰਾਂ ਦੀਆਂ ਦਾਤਾਂ ਬਖ਼ਸ਼ਣ ਗੇ। ਜਾਂ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਬੱਚਿਆਂ ਨੂੰ ਲੰਬੀਆਂ ਉਮਰਾਂ ਵਾਲੀਆਂ ਤੰਦਰੁਸਤ ਕਰਮਾਂ ਭਾਗਾਂ ਵਾਲੀ ਆਂ ਧੀਆਂ ਦੀਆਂ ਦਾਤਾਂ ਬਖਸ਼ਣ ਗੇ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਤੇ ਡੋਲੀ ਹੋਈ ਬੱਚੀ ਦੀ ਅਰਦਾਸ ਬੇਨਤੀ ਮਨਜ਼ੂਰ ਕਰਿਓ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚਿਆਂ ਨੂੰ ਕਰਮਾਂ ਭਾਗਾਂ ਵਾਲੇ ਮਾਪੇ ਬਣਾਉ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚਿਆਂ ਨੂੰ ਘਰ ਪਰਿਵਾਰ ਵਾਲੇ ਬਣਾਉ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @harjotrani6054
      @harjotrani6054 4 месяца назад +1

      Beta ih sara kush kerma nal hi hunda ik mere vergi budkismat v hegi a put 😂😂😂😂😂😂😂😂😂😂😂

    • @Wahegurujiwm7tk
      @Wahegurujiwm7tk 3 месяца назад +4

      Waheguru ji chohan te jo chiz kismat vich nhi o v mil jandi a bs ode te ykeen rkho jroor sunega🙏

    • @KaurSidhuu4426
      @KaurSidhuu4426 3 месяца назад +2

      Waheguru ji mehr krn 🤲🤲🙏

    • @shahg6414
      @shahg6414 Месяц назад

      ​😊u

    • @shahg6414
      @shahg6414 Месяц назад

      7

  • @JasvindersinghJasvinder-se8zb
    @JasvindersinghJasvinder-se8zb Месяц назад +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਮੇਰੇ ਪਰਿਵਾਰ ਦੇ ਦੁਖਾਂ ਕਲੇਸ਼ ਦਲੀਦਰ ਦਾ ਨਾਸ਼ ‌ਕਰ ਦਿਉ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @parveenrani5726
    @parveenrani5726 4 месяца назад +1

    ਵਾਹਿਗੁਰੂ ਜੀ 🙏🙏

  • @JasvindersinghJasvinder-se8zb
    @JasvindersinghJasvinder-se8zb Месяц назад +6

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ

  • @mampreetsingh6594
    @mampreetsingh6594 4 месяца назад +60

    ਜਦ ਬੱਚਾ ਮਾ ਦੇ ਪੇਟ ਵਿੱਚ ਹੁੰਦਾ ਹੈ ਤਾਂ ਉਸ ਵਕਤ ਜੇ ਮਾਤਾ ਮੂਲ ਮੰਤਰ ਦਾ ਜਾਪੁ ਪਿਆਰ ਤੇ ਧਿਆਨ ਨਾਲ ਕਰੇ ਤਾਂ ਬੱਚਾ ਅਥਾਹ ਬਰਕਤਾਂ ਦਾ ਮਾਲਕ ਪੈਦਾ ਹੁੰਦਾ ਹੈ

  • @H.S_Bro_gamer
    @H.S_Bro_gamer 4 месяца назад +4

    Waheguru ji

  • @JasvindersinghJasvinder-se8zb
    @JasvindersinghJasvinder-se8zb Месяц назад +5

    ਭਾਈ ਸਾਹਿਬ ਜੀ ਸਾਡੀ ਲਈ ਅਰਦਾਸ ਕਰ ਦਿਉ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @JasvindersinghJasvinder-se8zb
    @JasvindersinghJasvinder-se8zb Месяц назад +5

    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਮਹਾਰਾਜ ਜੀ

  • @londonvibes
    @londonvibes 2 месяца назад +6

    ਧੰਨ ਗੁਰੂ ਰਾਮਦਾਸ ਜੀ 🙏🙏🙏🙏 ਵਾਹਿਗੁਰੂ

  • @narindertonsa5554
    @narindertonsa5554 2 месяца назад +7

    🙏🌹ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ 🌹🙏ਮੈਂ ਅਣਜਾਣ ਬੱਚਾ ਭੁਲ ਚੁਕ ਮਾਫ਼ ਕਰਨਾ ਮੈਨੂੰ ਤੰਦਰੁਸਤੀ ਬਾਕਸਨਾ ਜੀ ਵਾਹਿਗੁਰੂ ਜੀ🙏

  • @HarpreetKaur-jc8xt
    @HarpreetKaur-jc8xt 2 месяца назад +4

    ਧੰਨ ਗੁਰੂ ਰਾਮਦਾਸ ਸਾਹਿਬ ਜੀ

  • @daljitkaurdhillon7004
    @daljitkaurdhillon7004 2 месяца назад +5

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਿਹਰ ਭਰਿਆ ਹੱਥ ਰੱਖਣਾ ਜੀ 🙏🙏🌹🌹🙏🙏🌹🌹😔

  • @gdeepkaur5560
    @gdeepkaur5560 4 месяца назад +10

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਿਹਰ ਭਰਿਆ ਹੱਥ ਰੱਖਿਓ ਸਭਨਾਂ ਤੇ ਮੇਰੇ ਸਤਿਗੁਰੂ ਜੀ ❤❤🙏🙏

  • @manpreetKaur-ks9lx
    @manpreetKaur-ks9lx 25 дней назад +1

    ਵਾਹਿਗੁਰੂ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ

  • @JagroopSingh-lb7oe
    @JagroopSingh-lb7oe 2 месяца назад +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰੋ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ

  • @MrParjeet
    @MrParjeet Месяц назад +4

    🤲🏻 ਸਤਿਨਾਮ ਵਾਹਿਗੁਰੂ 🤲🏻

  • @KirandeepKaur-lo6mx
    @KirandeepKaur-lo6mx Месяц назад +4

    Waheguru ji sade ghar sukh shanti baksho ji

  • @KaurSidhuu4426
    @KaurSidhuu4426 3 месяца назад +5

    Dhan Guru Ramdas ji grib di lazz rkhna 😞😞🙏

  • @AmritpalSinghGill-fh8xs
    @AmritpalSinghGill-fh8xs 3 месяца назад +4

    ਵਾਹੇਗੁਰੂ ਜੀ ਸਰਬੱਤ ਦਾ ਭਲਾ ਹੌਵੇ

  • @uttamsinghsandhu5279
    @uttamsinghsandhu5279 4 месяца назад +1

    ਵਾਹਿਗੁਰੂ ਜੀ

  • @rajbirkaur-ld2fj
    @rajbirkaur-ld2fj Месяц назад +4

    Dhan guru ramdas ji👏🙏 mainu nashe tu bacha lo waheguru ji main tohada shukar kara ga

  • @Save_tree_Save_birds
    @Save_tree_Save_birds 4 месяца назад +8

    ਸਰਬੱਤ ਦਾ ਭਲਾ ਕਰਿਓ ਵਾਹਿਗੁਰੂ ਜੀ 🙏🏻🙏🏻🙏🏻

  • @gurbakashsinghtejay8616
    @gurbakashsinghtejay8616 2 месяца назад +3

    ਵਾਹਿਗੁਰੂ ਜੀ 👏👏

  • @gurdevkaur1209
    @gurdevkaur1209 3 месяца назад +10

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ

  • @Baljindersadhar
    @Baljindersadhar 3 месяца назад +7

    ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਗਰੀਬ ਨਿਵਾਜ ਆਪ ਅੰਗ ਸੰਗ ਸਹਾਈ ਹੋਣਾ ਜੀ

  • @PahulSingh1313
    @PahulSingh1313 3 месяца назад +5

    ਵਾਹਿਗੁਰੂ ਜੀਧੰਨ ਧੰਨ ਤੁਸੀ ਜੀ

  • @BhupinderSingh-wi7ip
    @BhupinderSingh-wi7ip 4 месяца назад +1

    Waheguru g 🙏🙏🙏

  • @user-rj2qf9de5f
    @user-rj2qf9de5f 4 месяца назад +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਤੇਰਾ ਲੱਖ ਲੱਖ ਸ਼ੁਕਰ ਹੈ।

  • @devangi4153
    @devangi4153 4 месяца назад +17

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 👏🌹👏🌹👏🌹🙏

  • @HardeepSingh-jk8tp
    @HardeepSingh-jk8tp 4 месяца назад +1

    ਵਾਹਿਗੁਰੂ ਜੀ 🌹🙏🌹

  • @karamsingh5296
    @karamsingh5296 Месяц назад +6

    ਭਾਈ ਸਾਹਿਬ ਜੀ ਤੁਹਾਨੁੰ ਹੱਥ ਜੋੜ ਕੇ ਬੇਨਤੀ ਹੈ ਕਿ ਕਥਾ ਕਰਦੇ ਸਮੇਂ ਵਿੱਚ ਦੀ ਮਸ਼ਹੂਰੀਆਂ ਨਾ ਦਿਖਾਇਆ ਕਰੌਂ ਜੀ ਇਸ ਨਾਲ ਦਾ ਸੁਆਦ ਈ ਖਰਾਬ ਹੋ ਜਾਂਦਾ ਹੈ ਮਨ ਦੀ ਤਾਰ ਈ ਟੁੱਟ ਜਾਂਦੀ ਹੈ ਜੀ

  • @sarjeetsingh2553
    @sarjeetsingh2553 4 месяца назад +1

    Satnam shri wahaguru wahaguru ji

  • @harvinderkaur7557
    @harvinderkaur7557 4 месяца назад +2

    Waheguru ji waheguru ji waheguru ji waheguru ji waheguru ji waheguru ji waheguru

  • @kuldeepkaur3370
    @kuldeepkaur3370 4 месяца назад +2

    Waheguruji ❤❤❤❤

  • @JasvindersinghJasvinder-se8zb
    @JasvindersinghJasvinder-se8zb Месяц назад +3

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਮੇਰੇ ਪਰਿਵਾਰ ਨੂੰ ਸੇਵਾ ਸਿਮਰਨ ਅਮ੍ਰਿਤ ਦੀ ਦਾਤ ਬਖਸ਼ੀ ਦਿਉਂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @sukhpreetkaur8219
    @sukhpreetkaur8219 Месяц назад +3

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏😊

  • @sikandersingh6194
    @sikandersingh6194 2 месяца назад +5

    Satnam waheguru ji 🙏

  • @cheemasahib5182
    @cheemasahib5182 3 месяца назад +5

    ਵਾਹਿਗੁਰੂ ਜੀ ਵਾਹਿਗੁਰੂ ਜੀ

  • @SatnamSingh-md3qc
    @SatnamSingh-md3qc 4 месяца назад +21

    ਵਾਹਿਗੁਰੂ ਜੀ ਦੁਸ਼ਮਣ ਦਾ ਵੀ ਭਲਾ ਕਰੇ ਜੀ

  • @MRMJ0208
    @MRMJ0208 2 месяца назад +2

    ਸਵਾਸ ਸਵਾਸ ਗੁਰੂ ਰਾਮ ਦਾਸ

  • @khushbrar4847
    @khushbrar4847 4 месяца назад +15

    ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਘਰ ਪਰਿਵਾਰ ਤੇ ਸਦਾ ਮਹਿਰ ਭਰਿਆ ਹੱਥ ਰੱਖੳ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੇਰੇ ਸਾਰਿਆਂ ਦੁੱਖਾਂ ਦੇ ਦਾਰੂ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਅਣਜਾਣ ਬੱਚਿਆਂ ਦੀ ਲਾਜ ਰੱਖਿਓ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਅਣਜਾਣ ਬੱਚਿਆਂ ਨੂੰ ਕਿਸੇ ਦੇ ਮੁਥਾਜ ਨਾ ਕਰਿਓ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਅਣਜਾਣ ਬੱਚਿਆਂ ਦੇ ਤੇ ਸਾਰਿਆਂ ਦੇ ਕਾਰਜ ਸੰਵਾਰੋ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚਿਆਂ ਨੇ ਬਹੁਤ ਉਚੀਆਂ ਆਸਾਂ ਲਾਈਆਂ ਜੀ ਆਪ ਜੀ ਪੂਰੀਆਂ ਕਰਿਓ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਬਹੁਤ ਹੀ ਆਸ ਤੇ ਬਹੁਤ ਹੀ ਵਿਸ਼ਵਾਸ਼ ਨਾਲ ਆਪ ਅੱਗੇ ਅਰਦਾਸ ਬੇਨਤੀ ਕਰਦੀ ਹਾਂ ਅੰਤਰਜਾਮੀ ਪਿਤਾ ਜੀ ਆਪ ਜੀ ਜਾਣੀ ਜਾਣ ਹੋ ਜੋ ਚਿੰਤਾ ਪ੍ਰੇਸ਼ਾਨੀ ਹੈ ਉਸ ਨੂੰ ਖ਼ੁਸ਼ੀਆਂ ਸ਼ਗਨਾਂ ਵਿੱਚ ਬਦਲੋ ਗੇ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @DHILLON00777
    @DHILLON00777 4 месяца назад +26

    ਵਾਹਿਗੁਰੂ ਜੀ ਅਨੰਦ ਬਖਸ਼ੋ

    • @7waysofinvesting
      @7waysofinvesting 4 месяца назад

      📿Satnam Waheguru📿
      📿Dhan Guru Nanak📿
      📿🦋🌹🪷🦚🦋🌹🪷🦚🦋🌹🪷🦚🦋📿

  • @ghogigill8556
    @ghogigill8556 4 месяца назад +6

    🙏🙏💞💙🙏🌹 ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏❤️💜🙏🌹🙏

  • @user-ne2ch4ju8o
    @user-ne2ch4ju8o 3 месяца назад +3

    Waheguruji waheguruji waheguruji waheguruji waheguruji waheguruji

    • @user-ne2ch4ju8o
      @user-ne2ch4ju8o 3 месяца назад +1

      Satnam waheguruji waheguruji waheguruji waheguruji waheguruji

  • @SurprisedCityMap-vv9sv
    @SurprisedCityMap-vv9sv 2 месяца назад +4

    ਧੰਨ ਧੰਨ ਗੁਰੂ ਰਾਮਦਾਸ ਜੀ

  • @user-ib9fu5rz5r
    @user-ib9fu5rz5r 4 месяца назад +4

    ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ❤❤

  • @husansingh5915
    @husansingh5915 3 дня назад

    ਸਵਾਸ ਸਵਾਸ ਸਵਾਸ ਸਵਾਸ ਗੁਰੂ ਰਾਮਦਾਸ ਸਾਹਿਬ ਜੀ 🙏🏻🙏🏻🙏🏻🙏🏻🙏🏻🙏🏻

  • @BalwinderSingh-qo7ex
    @BalwinderSingh-qo7ex 4 месяца назад +9

    ਵਾਹਿਗੁਰੂ ਜੀ 🙏🙏ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @KamaljitKaur-sl7wp
    @KamaljitKaur-sl7wp 4 месяца назад +13

    ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-rz9fj5eq6c
    @user-rz9fj5eq6c 3 месяца назад +3

    Dhan Dhan guru ramdas ji ❤🙏

  • @SurjitSingh-lp3cu
    @SurjitSingh-lp3cu 4 месяца назад +1

    Waheguru ji🙏 dhan 2 guru ramdaas ji🙏🙏 sab da pala kari 🙏🏼🙏🏼🙏🏼❤❤🙏🏼🙏🏼👏👏

  • @ranjotgill1627
    @ranjotgill1627 2 месяца назад +6

    ਧੰਨ ਧੰਨ ਰਾਮ ਦਾਸ ਜੀ

  • @sukhbirkaur2941
    @sukhbirkaur2941 4 месяца назад +11

    Waheguru waheguru waheguru waheguru waheguru waheguru waheguru waheguru waheguru waheguru waheguru waheguru ji 👌

    • @7waysofinvesting
      @7waysofinvesting 4 месяца назад

      📿Satnam Waheguru📿
      📿Dhan Guru Nanak📿
      📿🦋🌹🪷🦚🦋🌹🪷🦚🦋🌹🪷🦚🦋📿

  • @JagtarSingh-mp3pe
    @JagtarSingh-mp3pe 19 дней назад +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ

  • @BalwinderSingh-df4qp
    @BalwinderSingh-df4qp 4 месяца назад +7

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ 🌺🌺🌺🌺🌺🌺🌺🌺🌺🌺

  • @MrParjeet
    @MrParjeet Месяц назад +2

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ🙏🏻

  • @plessrocok8229
    @plessrocok8229 4 месяца назад +7

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sndpkaur9533
    @sndpkaur9533 Месяц назад +2

    ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ 🙏🏻🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻🙏🏻❤️❤️❤️🙇🏻‍♀️🙇🏻‍♀️

  • @user-wd7li5eb4x
    @user-wd7li5eb4x 4 месяца назад +6

    Waheguru ji waheguru ji waheguru ji

  • @khushbrar4847
    @khushbrar4847 4 месяца назад +8

    ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਘਰ ਪਰਿਵਾਰ ਤੇ ਸਦਾ ਮਹਿਰ ਭਰਿਆ ਹੱਥ ਰੱਖੳ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੇਰੇ ਸਾਰਿਆਂ ਦੁੱਖਾਂ ਦੇ ਦਾਰੂ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਇਸ ਘਰ ਪਰਿਵਾਰ ਤੇ ਮਿਹਰ ਕਰੋ ਆਪਣੀ ਕਿਰਪਾ ਕਰੋ ਜੀ ਅਸੀਂ ਬੱਚਿਆਂਦੇ ਆਉਣ ਵਾਲੇ ਲੰਮੀ ਉਮਰ ਵਾਲੇ ਤੰਦਰੁਸਤ ਕਰਮਾਂ ਭਾਗਾਂ ਵਾਲੇ ਪੁੱਤਰਾਂ ਜਾਂ ਲੰਮੀ ਉਮਰ ਵਾਲੀ ਆਂ ਤੰਦਰੁਸਤ ਕਰਮਾਂ ਭਾਗਾਂ ਵਾਲੀ ਆਂ ਧੀਆਂ ਨਾਲ ਪਰਿਵਾਰ ਸਮੇਤ ਆਪ ਦੇ ਦਰ ਤੇ ਜਾ ਕੇ ਦਰਸ਼ਨ ਦੀਦਾਰ ਕਰੀਏ ਤੇ ਸ਼ੁਕਰਾਨਾ ਕਰੀਏ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @naseebchahal5877
    @naseebchahal5877 4 месяца назад +17

    ਵਾਹਿਗੁਰੂ ਜੀ ਸਭ ਦਾ ਭਲਾ ਕਰਿਓ ਜੀ

    • @7waysofinvesting
      @7waysofinvesting 4 месяца назад

      📿Satnam Waheguru📿
      📿Dhan Guru Nanak📿
      📿🦋🌹🪷🦚🦋🌹🪷🦚🦋🌹🪷🦚🦋📿

  • @DhanDhanbabadeepsinghji-yw7ym
    @DhanDhanbabadeepsinghji-yw7ym 3 месяца назад +3

    Dhan dhan guru Ramdas ji 🙏 sade ghar te mehar kro ji

  • @yashpalnarang5834
    @yashpalnarang5834 4 месяца назад +11

    Dhan dhan guru nanak dev ji sab te apni mehar karo waheguru ji

    • @vinodpuri6770
      @vinodpuri6770 4 месяца назад

      ❤❤🎉🎉

    • @7waysofinvesting
      @7waysofinvesting 4 месяца назад

      📿Satnam Waheguru📿
      📿Dhan Guru Nanak📿
      📿🦋🌹🪷🦚🦋🌹🪷🦚🦋🌹🪷🦚🦋📿

  • @sharanjeetgill7758
    @sharanjeetgill7758 4 месяца назад +8

    Wehguru wehguru wehguru wehguru wehguru ji bani baksho Anand hi Anand baksho 🌷🙏🌷

  • @ashmeetkaur7672
    @ashmeetkaur7672 3 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗਰੂ ਜੀ ਵਾਹਿਗੁਰੂ ਜੀ !

  • @JasvindersinghJasvinder-se8zb
    @JasvindersinghJasvinder-se8zb Месяц назад +2

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਸਾਡੀ ਵੀ ਝੋਲੀ ਭਰ ਦਿਉ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @sonysandhu4455
    @sonysandhu4455 2 месяца назад +2

    ਸਤਿਨਾਮ ਵਾਹਿਗੁਰੂ ਜੀ ❤

  • @manimannmann357
    @manimannmann357 Месяц назад

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤🎉❤🎉❤🎉❤🎉❤

  • @jsingh6822
    @jsingh6822 14 дней назад +1

    ਧੰਨ ਵਾਹਿਗੁਰੂ ਜੀ

  • @dxgaming5744
    @dxgaming5744 4 месяца назад +16

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਤੁਹਾਡੀ ਕਿਰਪਾ ਦੀ ਲੋੜ ਐ ਸੋ ਇਸ ਪਰਿਵਾਰ ਨੂੰ ਆਪਣਾ ਅਸੀਰਵਾਦ ਚਾਹੀਦਾ ਜੀ

  • @dhillon_love_tips
    @dhillon_love_tips 3 месяца назад +3

    Dhan dhan guru ramdas ji mere te mehr kro

  • @sarbdhanoa_
    @sarbdhanoa_ 3 месяца назад +9

    ਵਾਹਿਗੁਰੂ ਜੀ ਮੇਰੀ ਮਾਂ ਨੂੰ ਠੀਕ ਕਰਦੋ ਤੇਰੇ ਘਰ ਕਿਸੇ ਚੀਜ਼ ਘਾਟ ਨਹੀਂ ਮੇਰੇ ਮਾਲਕਾ 🙇🙏

    • @paramjitkaur244
      @paramjitkaur244 3 месяца назад +2

      ਹਮੇਸ਼ਾ ਸਵਾਸ ਸਵਾਸ ਗੁਰੂ ਰਾਮਦਾਸ ਜਪਦੇ ਰਹੋ ਦਵਾਈ ਦੇਣ ਵੇਲੇ ਪੰਜ ਵਾਰ ਪਹਿਲਾ ਗੁਰੂ ਰਾਮਦਾਸ ਸਾਹਿਬ ਜੀ ਦਾ ਨਾਮ ਦਵਾਈ ਦਿਆ ਕਰੋ ਜੋ ਛੱਕਣਾ ਗੁਰੂ ਰਾਮਦਾਸ ਸਾਹਿਬ ਜੀ ਨਾਮ ਛੱਕੋ ਜਰੂਰ ਕਿਰਪਾ ਹੋਊ

    • @paramjitkaur244
      @paramjitkaur244 3 месяца назад +1

      ਹਮੇਸ਼ਾ ਸਵਾਸ ਸਵਾਸ ਗੁਰੂ ਰਾਮਦਾਸ ਜਪਦੇ ਰਹੋ ਦਵਾਈ ਦੇਣ ਵੇਲੇ ਪੰਜ ਵਾਰ ਪਹਿਲਾ ਗੁਰੂ ਰਾਮਦਾਸ ਸਾਹਿਬ ਜੀ ਦਾ ਨਾਮ ਦਵਾਈ ਦਿਆ ਕਰੋ ਜੋ ਛੱਕਣਾ ਗੁਰੂ ਰਾਮਦਾਸ ਸਾਹਿਬ ਜੀ ਨਾਮ ਛੱਕੋ ਜਰੂਰ ਕਿਰਪਾ ਹੋਊ

  • @HarpreetKaur-jc8xt
    @HarpreetKaur-jc8xt 2 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @YuvrajSingh-sl9ll
    @YuvrajSingh-sl9ll 4 месяца назад +8

    Satnam SRI waheguru ji sb da Bhala kro ji🎉🎉🎉❤❤

    • @7waysofinvesting
      @7waysofinvesting 4 месяца назад

      📿Satnam Waheguru📿
      📿Dhan Guru Nanak📿
      📿🦋🌹🪷🦚🦋🌹🪷🦚🦋🌹🪷📿

  • @pritamsingh2751
    @pritamsingh2751 2 месяца назад +1

    Satnam sari waheguru ji🌹🌹🌷🌷🌹 🙏🙏

  • @sukhjrajsingh8972
    @sukhjrajsingh8972 2 месяца назад +7

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

  • @garryvirk3499
    @garryvirk3499 17 дней назад

    ਵਾਹਿਗੁਰੂ ਜੀ ਮਿਹਰ ਕਰਿਓ ਜੀ ਪ੍ਰੀਵਾਰ ਤੇ ਮਿਹਰ ਭਰਿਆ ਹੱਥ ਰੱਖੀ ਜੀਓ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਪ੍ਰੀਵਾਰ ਨੂੰ ਤੰਦਰੁਸਤੀ ਦਿਓ ਚੜਦੀ ਕਲ੍ਹਾ ਵਿਚ ਰਖਣਾ ਜੀ

  • @yashpalnarang5834
    @yashpalnarang5834 4 месяца назад +12

    Dhan dhan Guru Ramdas ji sab te apni mehar karo waheguru ji

    • @7waysofinvesting
      @7waysofinvesting 4 месяца назад

      📿Satnam Waheguru📿
      📿Dhan Guru Nanak📿
      📿🦋🌹🪷🦚🦋🌹🪷🦚🦋🌹🪷📿

  • @bablikaku2318
    @bablikaku2318 4 месяца назад +15

    ਧੰਨ ਧੰਨ ਗੁਰੂ ਰਾਮਦਾਸ ਜੀ ਮੈਨੂੰ ਅਮਨ ਨਾਲ ਅਪਣੇ ਦਰ ਤੇ ਬੁਲਾਉ ਜੀ ਅਪਣੇ ਸੋਹਣੇ ਦਰਸ਼ਨ ਦੀਦਾਰ ਦਿਉ ਜੀ🙏

    • @7waysofinvesting
      @7waysofinvesting 4 месяца назад

      📿Satnam Waheguru📿
      📿Dhan Guru Nanak📿
      📿🦋🌹🪷🦚🦋🌹🪷🦚🦋🌹🪷🦚🦋📿

    • @SatnamKaurGmailCom
      @SatnamKaurGmailCom 3 месяца назад

      Dhann Guru Ram Daas

  • @harjindersinghahluwalia2458
    @harjindersinghahluwalia2458 8 дней назад +1

    Dhan dhan guru ramdass sahib ji 🙏 meri dhee nu nimrata de guun bhaksho

  • @JasvindersinghJasvinder-se8zb
    @JasvindersinghJasvinder-se8zb Месяц назад +5

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਮੇਰੇ ਪਰਿਵਾਰ ਦਾ ਵੀਜ਼ਾ ਲੱਗ ਜਾਵੇ ਅਮਰੀਕਾ ਅਸਟ੍ਰੇਲੀਆ ਕੈਨੇਡਾ ਦਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @YuvrajSingh-sl9ll
    @YuvrajSingh-sl9ll 4 месяца назад +4

    Bilkul shi kya aap ji ne baba ji.aap ji diya gla sunke asi gltiya da sudar kita h ji🎉🎉🎉baani pd ke aand aa janda h ji baba ji🎉🎉🎉🎉🎉❤❤

    • @7waysofinvesting
      @7waysofinvesting 4 месяца назад

      📿Satnam Waheguru📿
      📿Dhan Guru Nanak📿
      📿🦋🌹🪷🦚🦋🌹🪷🦚🦋🌹🪷🦚🦋📿

  • @kasturrandhawa2479
    @kasturrandhawa2479 4 месяца назад +1

    ਧਨ ਗੁਰੂ ਰਾਮ ਦਾਸ ਜੀ

  • @jugnusingh5881
    @jugnusingh5881 4 месяца назад +2

    Guru Guru Guru Guru Guru....Guru tae Vishvas...poora Bhrosa...
    GURU Guru.. Guru...guru..Guru Guru....❤❤dhan Guru.NanaKdevji baksh lojee...taras kroji...Baksh lojeeee....

  • @RupinderSingh-gh1md
    @RupinderSingh-gh1md 4 месяца назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @user-gf2bj5xg8b
    @user-gf2bj5xg8b 2 месяца назад +4

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਬਖ਼ਸ਼ ਲਓ ਚਰਨਾ ਨਾਲ ਜੋੜ ਲਓ

  • @VIKRAMSINGH-dy2yc
    @VIKRAMSINGH-dy2yc 4 месяца назад +1

    Weha guru g ❤

  • @jaswindernamberdar2844
    @jaswindernamberdar2844 4 месяца назад +4

    ਵਹਿਗੁਰੂ ਜੀ ਵਹਿਗੁਰੂ ਜੀ 🙏🙏🙏🙏🙏🙏🙏🙏🙏🌹🌹🌹🌹🌹

  • @ranjitsinhg
    @ranjitsinhg 12 дней назад

    ਧੰਨ ਧੰਨ ਧੰਨ ਸੀ ਵਹਿਗੁਹੂ ਜੀ🙏🙏🙏💐💐💐💐🌻🌻🌻🌸🌸🌸

  • @yugrajsandhu838
    @yugrajsandhu838 4 месяца назад +4

    ਧੰਨ ਧੰਨ ਰਾਮਦਾਸ ਗੁਰੂ ਜੀ

  • @fyyccuffug8if7fudcucuh43
    @fyyccuffug8if7fudcucuh43 4 месяца назад +6

    satnam sai waheguru ji maher karo ji

    • @7waysofinvesting
      @7waysofinvesting 4 месяца назад

      📿Satnam Waheguru📿
      📿Dhan Guru Nanak📿
      📿🦋🌹🪷🦚🦋🌹🪷🦚🦋🌹🪷🦚🦋📿

  • @user-gz2xr9hu8q
    @user-gz2xr9hu8q 4 месяца назад

    Waheguru ji mehar kroji

  • @user-ci5bj8kl6t
    @user-ci5bj8kl6t 4 месяца назад +2

    Waheguru ji ka Khalsa waheguru ji ki Fateh ❤️👏

  • @BalwinderKaur-lr1pm
    @BalwinderKaur-lr1pm 10 дней назад

    Dhan guru nanak dev ji Mehar Karo waheguru ji ka Khalsa waheguru ji ki Fateh

  • @khushman25
    @khushman25 4 месяца назад +4

    ਧੰਨ ਧੰਨ ਗੁਰੂ ਰਾਮਦਾਸ ਜੀ 🙏🏻🙏🏻