ਕਰੋਨਾ ਦੇ ਨਾ ਤੇ ਲੁੱਟ • Mask ਦਾ Challan • Benipal Jattz

Поделиться
HTML-код
  • Опубликовано: 1 апр 2021
  • New Official Video Benipal Jattz 2020
    Cast :- Teji Benipal, Jatinder Benipal ,Balwinder Bhangu , Harpreet Benipal , Harjinder Jindi , Karanz ,Sony Matorda , Rimpa Bhangu ,Jaspreet Jassu
    Insta - @Benipaljattz
    Facebook - Benipal Jattz
    Snapchat - tejibenipal1
    Join Instagram
    tejibenipal_?ig...
    --------------
    Join Facebook
    / benipaljattzz
    Edting - Teji Benipal
    Video - Parvinder Benipal
    #Gangster #Benipal_Jattz #GangsterBenipaljattz #benipaljattnewvideo #benipaljatt #benipaljatts #tejibenipal
    -----
    Watch Our Video
    Chor Police • ਚੌਰ ਪੁਲਿਸ • Benipal Jattz
    • Chor Police • ਚੌਰ ਪੁਲਿ...
    Kabza • ਕਬਜਾ • Benipal Jattz
    • Kabza • ਕਬਜਾ • Benipal...
    Background Music From
    • Action Background Musi...
  • ВидеоклипыВидеоклипы

Комментарии • 196

  • @BenipalJattz
    @BenipalJattz  3 года назад +38

    SUBSCRIBE ਕਰੋ ਅਪਣਾ ਚੈਨਲ
    ਤੇ ਵੀਡਿਓ ਸੇਅਰ ਕਰੋ ਜੀ
    Instagram ਤੇ ਜਰੂਰ Add ਕਰੋ ਸਾਰੇ ਵੀਰ👇🏻👇🏻
    instagram.com/tejibenipal_?igshid=1sbn4vng8xa31

  • @sandeepaujlasandeepaujlaau7353
    @sandeepaujlasandeepaujlaau7353 3 года назад +4

    ਤੇਜ਼ੀ ਵੀਰੇ ਪਹਿਲਾਂ ਤੇ ਸਾਰੀ ਟੀਮ ਨੂੰ ਦਿਲੋਂ ਪਿਆਰ ਤੇ ਸਤਿਕਾਰ ਵੀਰੇ ਤੁਸੀਂ ਬਹੁਤ ਹੀ ਵਧੀਆ ਮੈਸੇਜ ਦਿੱਤਾ ਵਿਡੀਉ ਰਾਹੀਂ ਇਹ ਜਿਹੜੇ ਲੋਕ ਰਿਸ਼ਵਤਖੋਰੀ ਤੇ ਗੰਦੇ ਲੀਡਰਾਂ ਦੇ ਡੰਗੇ ਹੋਏ ਨੇ ਉਹਨਾਂ ਨੂੰ ਇਨਸਾਨੀਅਤ ਨਾਲ ਕੋਈ ਲੈਣਾ ਦੇਣਾ ਨੀ ਉਹ ਸਿਰਫ ਆਪਣੀ ਆ ਜੇਬਾਂ ਭਰਨ ਤੱਕ ਮਤਲਬ ਰੱਖਦੇ ਨੇ ਕੋਈ ਗਰੀਬ ਦਾ ਤਰਸ ਨੀ ਕਰਦੇ ਏਹੋ ਜਹੇ ਰਾਜਨੀਤਕ ਕੀੜੇ ਇਹ ਵੋਟਾਂ ਲੈਣ ਵੇਲੇ ਸਾਡੇ ਬਣਕੇ ਸਾਨੂੰ ਡੰਗਦੇ ਨੇ ਬਾਅਦ ਵਿੱਚ ਸਾਰੇ ਕੀਤੇ ਵਾਅਦੇ ਭੱਲਕੇ‌ ਆਪਣਾ ਨਾਚ ਨੱਚਦੇ ਨੇ ਤੁਸੀਂ ਹੁਣ 1ਅਪ੍ਰੈਲ ਨੂੰ ਹੀ ਦੇਖ ਲਵੋ ਸਾਨੂੰ ਅਪਰੈਲ ਫੂਲ ਬਣਾਇਆ ਏ ਪਹਿਲਾਂ ਤਾਂ ਜਨਾਨੀ ਸਵਾਰੀ ਆ ਤੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦਾ ਕਰਾਇਆ ਫਰੀ ਕਰਤਾ ਫੇਰ ਪੰਜਗੁਣਾ ਵੱਧ ਵਿੱਚ ਰਗੜਾਂ ਤਰ‌ ਦਿੱਤਾ ਮਾਕਸ ਦਾ ਚਲਾਣ ਕੱਟਕੇ ਬਸ ਵਿਚੋਂ ਉਤਰ ਦੀ ਸਾਰ ਮੂੰਹ ਤੇ ਮਾਕਸ ਨਾ ਲੈਣ ਤੇ 500 ਰੂਪੇ ਦਾ ਚਲਾਣ ਕੱਟ ਰਹੇ ਨੇ ਮੋਦੀ ਦੇ ਕੁੱਤੇ‌ ਕਿਉਂ ਇਹ ਸਾਡੇ ਕਿਸਾਨ ਭਰਾਵਾਂ ਦੇ ਧਰਨੇ ਨੂੰ ਵਿਗਾੜਨ ਲੱਗੇ ਇਸ ਤਰ੍ਹਾਂ ਕਰਨ ਨਾਲ ਇਹਨਾਂ ਦੀ ਗੰਦੀ ਨੀਤੀ ਖ਼ੁਦ ਬਾਹਰ ਆ ਰਹੀ ਏ ਇਹਨਾਂ ਦੀਆਂ ਗੰਦੀਆਂ ਰਾਜਨੀਤੀਆਂ ਮਨਸੂਬੇ ਅਸੀਂ ਕਦੇ ਕਾਮਯਾਬ ਨਹੀਂ ਹੋਣ ਦੇਵਾਂਗੇ ਸਾਡੀ ਕਿਸਾਨੀ ਸੰਘਰਸ਼ ਦੀ ਲੜਾਈ ਸਾਡੀ ਇੱਕਲੀ ਨਹੀਂ ਸਭ ਦੀ ਹੈ ਕੁਝ ਗੰਦੀ ਸੋਚ ਦੇ ਬੰਦਿਆਂ ਨੂੰ ਛੱਡਕੇ ਬਾਕੀ ਸਭ ਵੀਰ ਭਰਾ ਭੈਣ ਸਾਡੇ ਨਾਲ ਹਨ ਇਸ ਕਿਸਾਨੀ ਸੰਘਰਸ਼ ਦੀ ਲੜਾਈ ਵਿਚ ਇੱਕ ਮੋਦੀ ਦੇ ਫਾਲਤੂ ਕੁੱਤੇ ਸ਼ਿਵ ਸੈਨਾ ਵਾਲੇ ਹਨ ਜਿਹੜੇ ਹਰ ਟਾਈਮ ਆਪਣੇ ਬਿਜ਼ਨਸ ਦੇ ਘਾਟੇ ਵਾਰੇ ਸਾਨੂੰ ਜ਼ਿੰਮੇਵਾਰ ਦੱਸਦੇ ਨੇ ਇਹਨਾਂ ਸੂਰ ਦਿਆਂ ਬੱਚਿਆਂ ਨੂੰ ਇਹ ਨਹੀਂ ਪਤਾ ਕੇ ਜਿਹੜੀ ਰੋਟੀ ਇਹ ਖਾਂਦੇ ਨੇ ਉਹ ਕਿਥੋਂ ਆਉਂਦੀ ਹੈ‌ ਜਾ ਤੇ ਰੋਟੀ ਨਾ ਖਾਣ ਸਾਡੇ ਕਿਸਾਨ ਭਰਾਵਾਂ ਦੀ ਕੀਤੀ ਮਿਹਨਤ ਦੀ ਸਾਡੇ ਕਿਸਾਨ ਭਰਾਵਾਂ ਦਾ ਜਿਹੜਾ ਘਾਟਾ ਪੈ ਰਿਹਾ ਉਸ ਦੀ ਕੋਈ‌ ਪ੍ਰਵਾਹ ਨੀ ਆਪਣੇ ਬਿਜ਼ਨਸ ਦੀ ਗੱਲ ਭੌਂਕ ਭੌਂਕ ਦੱਸਦੇ ਨੇ ਪੱਤਰਕਾਰਾਂ ਨੂੰ ਪਹਿਲਾਂ ਤੇ ਇਹੋ ਜਹੇ ਪੱਤਰਕਾਰਾਂ ਦੇ ਜੁੱਤੀਆਂ ਪੈਣੀਆਂ ਚਾਹੀਦੀਆਂ ਹਨ ਜਿਹੜੇ ਇਹਨਾਂ ਬਾਦਰ ਸ਼ਿਵ ਸੈਨਾ ਵਾਲਿਆਂ ਦੀ ਇੰਟਰਵਿਊ ਕਰਦੇ ਨੇ ਇਹ ਬਾਦਰ ਬਾਜ਼ ਨੀ ਆਉਣੇ ਇਹਨਾਂ ਸ਼ਿਵ ਸੈਨਾ ਵਾਲਿਆਂ ਦਾ ਕੋਈ ਸਮਾਨ ਦੀ ਖਰੀਦ ਦਾਰੀ ਨਾ ਕਰੋ ਇਹਨਾਂ ਦਾ ਭਾਂਡਾ ਟੀਂਡਾ ਸੁਟਣਾ ਪੈਣਾ ਜਿਹੜੇ ਸਾਲੇ ਹਰੇਕ ਚੌਂਕ ਵਿੱਚ ਆਪਣੀ ਦੁਕਾਨ ਜਹੀ ਲਾਕੇ ਬੈਠ ਜਾਂਦੇ ਨੇ ਮੋਦੀ ਗਾਡੂ ਦੇ ਪੋਸਟਰ ਲਾਕੇ ਪ੍ਰਚਾਰ ਕਰਦੇ ਨੇ ਇਹ ਸਾਲੇ ਬਾਦਰ ਸੈਨਾ ਵਾਲੇ ਬਸ ਪ੍ਰਮਾਤਮਾ ਜਲਦੀ ਸਾਡੀ ਕਿਸਾਨ ਭਰਾਵਾਂ ਦੀ ਇਹ ਲੜਾਈ ਜਿੱਤ ਕੇ ਹੀ ਅਸੀਂ ਘਰ ਆਈਏ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਕਿਸਾਨ ਭਰਾਵਾਂ ਦੀ ਜਿੱਤ ਹੋਵੇ ਤੇ ਇਹਨਾਂ ਮੋਦੀ ਭਗਤਾਂ ਦਾ ਮੂੰਹ ਕਾਲਾ ਤੇ ਮੋਦੀ ਕੁੱਤਾ ਤੇ ਦੇਸ਼ ਦੇ ਲੁਟੇਰੇਆਬਾਨੀ‌ ਅਡਾਨੀ ਨੂੰ ਉਮ੍ਰਕ਼ੈਦ ਹੋਵੇ ਮੋਦੀ ਨੂੰ ਤੇ ਫਾਂਸੀ ਹੀ ਹੋਵੇ ਜਿਸਨੇ ਸਾਡੇ 300ਸੌ ਕਿਸਾਨਾਂ ਦਾ ਖੂਨ ਕੀਤਾ ਸਾਡੇ ਲਈ ਉਹਨਾਂ ਸ਼ਹੀਦੀ ਦਿੱਤੀ ਏ‌ ਰਹਿਦੀ ਦੁਨੀਆਂ ਤੱਕ ਉਹਨਾਂ ਸਾਰੇ ਸ਼ਹੀਦ ਭੈਣ ਭਰਾਵਾਂ ਨੂੰ ਯਾਦ ਕੀਤਾ ਜਾਵੇਗਾ ਜਿਹਨਾ ਨੇ ਮੋਦੀ ਕੁੱਤੇ ਦਾ ਸਾਥ ਦਿੱਤਾ ਉਹਨਾਂ ਤੇ ਕ਼ਾਨੂਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਜ਼ਾ ਵੀ ਗੋਦੀ ਮੀਡੀਆ ਦੇ ਸਾਰੇ ਚੈਨਲ ਬੰਦ ਕਰਵਾਉਣ ਵਿਚ ਕੋਈ ਕਸਰ ਨਹੀ ਛੱਡਣੀ ਅਸੀਂ ਬਹੁਤ ਮੰਤਰੀ ਤੇ ਅਫਸਰ ਨੇਤਾ ਨੇ ਜਿਨ੍ਹਾਂ ਨੇ ਹਜ਼ਾਰਾਂ ਕਰੋੜਾਂ ਦਾ ਚੂਨਾ ਲਾਇਆ ਹੈ ਸਾਨੂੰ ਤੇ ਸਾਡੇ ਦੇਸ਼ ਤੇ ਪੰਜਾਬ ਨੂੰ ਇਹ ਸਾਰੇ ਰਿਸ਼ਵਤਖੋਰੀ ਆ ਤੇ ਸਖ਼ਤੀ ਨਾਲ ਕਰਵਾਈ ਹੋਵੇ ਸਾਡਾ ਪੈਸਾ ਦੇਸ਼ ਦਾ ਵਾਪਸ ਸਾਡੇ ਦੇਸ਼ ਦੇ ਖਜ਼ਾਨੇ ਵਿਚ ਆਵੇ ਜਿਹੜਾ ਇਹਨਾਂ ਕਾਲਾ ਧੰਨ ਇੱਕਠਾ ਕੀਤਾ ਉਹ ਚਿੱਟਾ ਹੋਕੇ ਸਾਨੂੰ ਮਿਲੇ ਸਾਡੀ ਚੰਗੀ ਸਰਕਾਰ ਬਣੇ ਉਹ ਇਹ ਕਾਲਾ ਧੰਨ ਕਿਸੇ ਚੰਗੇ ਕੰਮ ਲਾਵੇ ਸਾਡੇ ਦੇਸ਼ ਦੀ ਤਰੱਕੀ ਹੋਵੇ ਤਾਂ ਸਾਡੇ ਨੋਜਵਾਨ ਪੀੜ੍ਹੀ ਬਾਹਰਲੇ ਮੁਲਕਾਂ ਵਿਚ ਕਿਉਂ ਜਾਵੇ ਹੁਣ ਸਾਡੇ ਹੱਥ ਵਿਚ ਹੈ ਚੰਗੀ ਸਰਕਾਰ ਲਿਉਣਾ‌ ਬਾਕੀ ਤੇਜ਼ੀ ਭਰਾ ਵਿਡੀਉ ਬਹੁਤ ਵਧੀਆ ਸੀ ਵਾਹਿਗੁਰੂ ਜੀ ਹਮੇਸ਼ਾਂ ਬੈਨੀਪਾਲ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖੇ ਦਿਲੋਂ ਪਿਆਰ ਵੀਰੇ ਬਹੁਤ ਬਹੁਤ ਤੁਹਾਨੂੰ

    • @BenipalJattz
      @BenipalJattz  3 года назад

      ਧੰਨਵਾਦ ਜੀ ਬਹੁਤ ਬਹੁਤ ਦਿਲੋ ਪਿਆਰ ❤️❤️

  • @deepdhillon3800
    @deepdhillon3800 3 года назад +1

    Very nice work done by team we very emotional when last person tell difference rich and in poor this is already done in real life

  • @tejaysaab1039
    @tejaysaab1039 3 года назад +3

    Bohat hi ghaint role purri team daa

    • @jasssingh8840
      @jasssingh8840 3 года назад +1

      ਤਟ gffhfd😄😄😄😗😙

  • @dishubrar3573
    @dishubrar3573 3 года назад +2

    Bhaana sidhu 💪💪💪💪💪💪💪💪

  • @lavijoshi268
    @lavijoshi268 3 года назад +3

    ਕਿਸਾਨਾ ਮਜ਼ਦੂਰ ਏਕਤਾ ਜਿੰਦਾਬਾਦ 💯💯🙏

  • @alamjitnirmaan4964
    @alamjitnirmaan4964 3 года назад +3

    Nice video 😍😍

  • @HarwinderSingh-te9ej
    @HarwinderSingh-te9ej 3 года назад +19

    ਬਹੁਤ ਸੋਹਣਾ ਕੰਮ ਸਾਰੀ ਟੀਮ ਦਾ ❤👍

  • @GagandeepSingh-qy9tp
    @GagandeepSingh-qy9tp 3 года назад +1

    ਬਹੁਤ ਵਧੀਆ ਵੀਡਿਓ ਵੀਰ ਸਿਰਾ ਕਰਤਾ ਨਾਇਸ਼
    👍👍👍👍👍👌👌👌👌🌴🌴🌴

  • @satnamsingh-gs7dz
    @satnamsingh-gs7dz 3 года назад +2

    Good concept👌👌

  • @gindagarcha4035
    @gindagarcha4035 3 года назад +2

    Bahut sohni video bro.rabb tuhano khush rakhe.

  • @SukhwinderSingh-mv7rd
    @SukhwinderSingh-mv7rd 3 года назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ 🔥

  • @navdeepsingh3344
    @navdeepsingh3344 3 года назад +2

    Salute aa y tohanu Bohat bohat vdia MSG ditta and Acting and Dailog deliveri Gud aa Carry on Bro

  • @HarpreetSingh-gj2gm
    @HarpreetSingh-gj2gm 3 года назад +1

    Nice Vadia c happy Bilga

  • @sukhsingh1216
    @sukhsingh1216 3 года назад +1

    Vadiya msg brother

  • @veekilsingh457
    @veekilsingh457 3 года назад +1

    Sirrra veer ji

  • @jobanthevlogger2871
    @jobanthevlogger2871 3 года назад +2

    Bhana sidhu zindabaad

  • @binningarjun4549
    @binningarjun4549 3 года назад +5

    Last ch munde ne bilkul shi gll kahi government👎 job da koi fadda nai sarkar de thaale lgg ke rehna penda puri video ch sachayyi vi dsi a rumaal lye te vi chllan ktt de a 🤦‍♂️😂 ikk riksha wallet da vi 500 da chllan ktt ta c
    Kisaan union zindavad 🙏✊
    Government👎😡

  • @kamalpreet1875
    @kamalpreet1875 3 года назад +5

    Amazing content 👌👌

  • @harmankhehra9787
    @harmankhehra9787 3 года назад

    Good Job Bai

  • @funnyboys1608
    @funnyboys1608 3 года назад +3

    🔥🔥🔥🔥🔥❤️❤️❤️❤️

  • @sidhusworld4746
    @sidhusworld4746 3 года назад +2

    Sirra video bai full spot aaa🔥🔥

  • @simranjeetsingh4832
    @simranjeetsingh4832 3 года назад +1

    Very very very very nyccc vr G

  • @rimpyromana928
    @rimpyromana928 3 года назад +1

    Sirra bai 👌👌👌👌👌👌👌👌👌✊

  • @mrchouhan1033
    @mrchouhan1033 3 года назад +3

    KISAN EKTA JINDABAD ♡♡♡

  • @jotbenipal6886
    @jotbenipal6886 3 года назад +2

    Nice story brothers
    Keep it up .👌👌

  • @karanveer9261
    @karanveer9261 3 года назад +2

    11 the comment

  • @Harjinder_padha
    @Harjinder_padha 3 года назад +1

    Wah ji wah chakte fatte

  • @harjitbenipal2578
    @harjitbenipal2578 3 года назад +1

    Very nice video bro

  • @kulvirbhangu9312
    @kulvirbhangu9312 3 года назад +1

    Siraa

  • @karanbrar327
    @karanbrar327 3 года назад

    Sirra teji bro end

  • @khushgaming8558
    @khushgaming8558 3 года назад +2

    Sirra video bai

  • @jashansidhu5015
    @jashansidhu5015 3 года назад +2

    ਸਹੀ ਗੱਲ ਆ ਬਾਈ

  • @darshankaur2995
    @darshankaur2995 3 года назад +1

    Nice video 👌👌👌

  • @DarshanSingh-wt2mv
    @DarshanSingh-wt2mv 3 года назад

    Virreee purri end krati

  • @gurniazsingh4400
    @gurniazsingh4400 3 года назад +1

    Siraaa veera kissan union

  • @jimmmuuhhhh712
    @jimmmuuhhhh712 3 года назад +2

    Sirra bro ❤️❤️❤️

  • @sukhbhangraandmalwaigidha3076
    @sukhbhangraandmalwaigidha3076 3 года назад +1

    👌👌👍👍

  • @grewaljattz3975
    @grewaljattz3975 3 года назад +1

    Very nice

  • @ranbirsinghkhaira1286
    @ranbirsinghkhaira1286 3 года назад

    Good job 👍👍

  • @hardeepsinghgill3572
    @hardeepsinghgill3572 3 года назад +1

    Content sirra bai ji

  • @Subh_knitting
    @Subh_knitting 3 года назад +1

    Absolutely ਸਿਰਾਂ

  • @Gurpreetkaur-py7hk
    @Gurpreetkaur-py7hk 3 года назад +1

    End🤟🏻👌🏻💯🔥

  • @karanaujlagang2002
    @karanaujlagang2002 3 года назад +1

    Atttt y

  • @gurpreetsinghchahal616
    @gurpreetsinghchahal616 3 года назад +2

    nurse boy nd girl 2no ho skdea....Eh doc wangu ek post aa

  • @gurwindergarydutt1131
    @gurwindergarydutt1131 3 года назад +2

    👌👌👌👌

  • @sukhbitkaursukhbitkaur4113
    @sukhbitkaursukhbitkaur4113 3 года назад +1

    Good massage ji

  • @satindergathwala7686
    @satindergathwala7686 3 года назад +1

    Vvv nyc bro

  • @jaggitiwanajaggitiwana3963
    @jaggitiwanajaggitiwana3963 3 года назад +2

    Nice video bro

  • @overseersinghbhullaroverse9716
    @overseersinghbhullaroverse9716 3 года назад +1

    Very nice video bro 👌👌👌👌👌

  • @sukhmansohi6461
    @sukhmansohi6461 3 года назад +1

    Siraa bhai

  • @taranpreetsinghmalhi5408
    @taranpreetsinghmalhi5408 3 года назад +1

    👍👍👍👍👍 nice 😘😘😁😁

  • @Sukhtrendy
    @Sukhtrendy 3 года назад +1

    Sirra

  • @gursewaksingh1655
    @gursewaksingh1655 3 года назад +1

    Very nice video bai

  • @sonalika_lovers
    @sonalika_lovers 3 года назад +1

    Tahadi video mein 20 lok dikhaiye

  • @mindisangha599
    @mindisangha599 10 месяцев назад

    Sira bai ji

  • @PARGAT__SIDHU
    @PARGAT__SIDHU 3 года назад +1

    Nice bro💝❤💝💘💝💞💘💘💝💘
    Love you bro ❤ ❤💘❤💝💞💘💝

  • @arshbrar9898
    @arshbrar9898 3 года назад +1

    ♥️♥️♥️♥️

  • @gill98018
    @gill98018 3 года назад +1

    Ahahaha thuuk ala scene sirraaa

  • @gurdeepsingh66
    @gurdeepsingh66 3 года назад +1

    Sira22

  • @gaganpreethehar341
    @gaganpreethehar341 3 года назад

    Bhana sidhu ja 22 cho mla ban ja sirra hyo jo ga

  • @manmeetsinghmann6191
    @manmeetsinghmann6191 3 года назад +1

    Veere thodia videos bahut vadia hundia ne

  • @SatpalSingh-uw6fw
    @SatpalSingh-uw6fw 3 года назад +1

    Nice video y ji

  • @jassdhindsa2673
    @jassdhindsa2673 3 года назад

    Sirra karwata

  • @dhamraitjashan8736
    @dhamraitjashan8736 3 года назад +1

    Nice 👍

  • @akashlakhtia1954
    @akashlakhtia1954 3 года назад +1

    Nice

  • @ranapattar4230
    @ranapattar4230 3 года назад

    Bhout vadia vedio si

  • @Gurpreetkaur-py7hk
    @Gurpreetkaur-py7hk 3 года назад +2

    Bitter truth 😞💯

  • @panambeipall
    @panambeipall 3 года назад +2

    🔥💯

  • @shamshersinghsingh6876
    @shamshersinghsingh6876 3 года назад +1

    Good video bro

  • @jagtarsingh6529
    @jagtarsingh6529 3 года назад +1

    Sirraaa

  • @tera_.harjot4934
    @tera_.harjot4934 3 года назад +1

    Like ta bnda

  • @sonalika_lovers
    @sonalika_lovers 3 года назад +1

    Nice 👍 verr

  • @karmjitsingh4292
    @karmjitsingh4292 2 года назад +1

    Good 👍

  • @happydrall52
    @happydrall52 3 года назад +5

    ਡਾਕਟਰ ਨੂੰ ਡਾਕਟਰੀ ਘੱਟ ਤੇ ਪੁਲਿਸ ਦੀ ਜਾਣਕਾਰੀ ਜਾਦਾ

  • @pawandeepsingh2914
    @pawandeepsingh2914 3 года назад +1

    Nice phra

  • @sukhwinderkaur8248
    @sukhwinderkaur8248 3 года назад

    Nice puttro very good 😁😁😁👍👍

  • @kuljitgill6784
    @kuljitgill6784 3 года назад +2

    💯💯

  • @puneetsingh4286
    @puneetsingh4286 Год назад

    ਹਾਂ ਜੀ ਬਿਲਕੁਲ ਸਹੀ

  • @komalkhera6461
    @komalkhera6461 3 года назад

    End Video Brother

  • @gillt.v8501
    @gillt.v8501 3 года назад +1

    HELLO Bro .......

  • @KuldeepSingh-bc8yb
    @KuldeepSingh-bc8yb 3 года назад +1

    Nice aa video 👌👌👌👌

  • @kulwindersingh-fv1py
    @kulwindersingh-fv1py 3 года назад

    Nice video

  • @sannyj.s.9853
    @sannyj.s.9853 3 года назад +1

    Nice video 👌👌👌👌

  • @HardeepSingh-tz1nl
    @HardeepSingh-tz1nl 3 года назад

    G o o d

  • @JatinderSingh-wj3ce
    @JatinderSingh-wj3ce 3 года назад +4

    Keep support

  • @unknown-bx4cs
    @unknown-bx4cs 3 года назад +1

    Doctor 😂

  • @LovepreetSingh-xf4eo
    @LovepreetSingh-xf4eo 3 года назад

    Nice videos

  • @pb39harman85
    @pb39harman85 3 года назад +1

    2 sra part bna do

  • @satwantdhaliwallautia5925
    @satwantdhaliwallautia5925 3 года назад

    Attt bro

  • @rajvirdasoundia289
    @rajvirdasoundia289 3 года назад +1

    Bhut vadi video dekho je police wale di te lidran di jmir jgo

  • @rajsaab8875
    @rajsaab8875 3 года назад +1

    👌👌👍👍👍

  • @SonuKumar-rs4kc
    @SonuKumar-rs4kc 3 года назад +1

    Va bro 😭😭😭😭😭😭

  • @karamjeetkaur7962
    @karamjeetkaur7962 2 года назад

    Very nice 👍👍

  • @panjabweather
    @panjabweather 3 года назад +1

    💯sai gallan ne

  • @bimlesh99
    @bimlesh99 3 года назад +3

    Y male nu v nurse hi kehnde ne🙄

  • @KuldeepSingh-jk5wf
    @KuldeepSingh-jk5wf 3 года назад +1

    bhana sidhu zindabaad

  • @jabarjung6183
    @jabarjung6183 3 года назад +1

    je eh ďhalĺe nà hunde ta pànjab kit...
    ? I am not 22g

  • @gurdhiankharoud9794
    @gurdhiankharoud9794 3 года назад +1

    ,👌👌👌👌👍👍👍👍

  • @bhangusarpanch
    @bhangusarpanch 3 года назад +5

    Kaim