ਨਸ਼ਿਆ 'ਚ ਫਸੇ ਲੋਕ ਸਭਾ ਹਲਕੇ ਖਡੂਰ ਸਹਿਬ ਦੀ ਬਾਹ ਕੌਣ ਫੜੇ ? ਉਡੀਕ ਅੰਮ੍ਰਿਤਪਾਲ ਸਿੰਘ ਦੀ | Story Talk

Поделиться
HTML-код
  • Опубликовано: 21 окт 2024

Комментарии • 5

  • @Mianwindya-sn5vj
    @Mianwindya-sn5vj 2 месяца назад +5

    🙏🙏🙏

  • @gurmelsinghchahal5654
    @gurmelsinghchahal5654 2 месяца назад +2

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਭਾਈ ਸਾਹਿਬ ਜੀ ਕੌਮ ਦਾਂ ਹੀਰੋ ਹੈ ਸੱਚਾ ਬੰਦਾ ਹੈ

  • @MastanSinghDulai
    @MastanSinghDulai 2 месяца назад +1

    ਆਮ ਲੋਕ ਪਾਰਟੀਆਂ ਨਾਲ਼ ਜੁੜੇ ਹੋਏ ਹਨ ਅਤੇ ਇਹਨਾਂ ਨੂੰ ਚੰਗੇ ਜਾਂ ਮਾੜੇ ਲੀਡਰ ਨਾਲ਼ ਕੋਈ ਫਰਕ ਨਹੀ ਪੈਂਦਾ! ਜਿਹੜੇ ਲੋਕਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਈਆਂ ਹਨ ਉਹਨਾਂ ਤੋਂ ਮੀਡੀਏ ਨੂੰ ਜਾਣਕਾਰੀ ਲੈਣੀ ਚਾਹੀਦੀ ਹੈ। ਪੰਜਾਬ ਦਾ ਬੇੜਾ ਗਰਕ ਵੀ ਇਸੇ ਕਰਕੇ ਹੋ ਰਿਹਾ ਹੈ ਕਿ ਚੰਗਾ ਜਾਂ ਮਾੜਾ ਇਨਸਾਨ ਨਹੀਂ ਦੇਖਦੇ ਅੱਖਾਂ ਮੀਟ ਆਪਣੀ-ਆਪਣੀ ਪਾਰਟੀ ਨੂੰ ਸੁਪੋਰਟ ਕਰਦੇ ਹਨ। ਇਹ ਲੋਕ ਗਵਾਂਢੀ ਦਾ ਨਸ਼ੇ ਨਾਲ਼ ਪੁੱਤ ਮਰਦਾ ਖੁਸ਼ ਹੁੰਦੇ ਅਤੇ ਜਿਹਨਾਂ ਦਾ ਆਪ ਦਾ ਮਰਦਾ ਹੈ ਫਿਰ ਸੋਚਣ ਤੇ ਮਜਬੂਰ ਹੁੰਦੇ ਹਨ। ਭਾਈ ਅੰਮ੍ਰਿਤਪਾਲ ਸਿੰਘ ਨੇ ਵਹੀਰਾਂ ਰਾਹੀਂ ਨੌਜਵਾਨਾਂ ਦੇ ਨਸ਼ੇ ਛਡਾ ਕੇ ਗੁਰੂ ਦੇ ਲੜ ਲਾਇਆ ਸੀ। ਪਰ ਮੱਤਹੀਣ ਲੋਕਾਂ,ਮੋਦੀ, ਭਗਵੰਤ ਅਤੇ ਪੁਲਿਸ ਨੂੰ ਚੰਗਾ ਨਹੀ ਲੱਗਾ ਇਸ ਕਰਕੇ ਅੱਜ ਵੀ ਪੰਜਾਬ ਦੀ ਨੌਜਵਾਨੀ ਨਸ਼ਿਆਂ ਨਾਲ਼ ਖਤਮ ਹੋ ਰਹੀ ਹੈ। ਪੰਜਾਬ ਦੇ ਲੋਕੋ ਸਿਆਸੀ ਪਾਰਟੀਆਂ ਅਤੇ ਗਰੁੱਪ ਬਾਜ਼ੀ ਨੂੰ ਛੱਡੋ ਅਤੇ ਪੰਜਾਬ ਅਤੇ ਪੰਜਾਬੀਆਂ ਨਾਲ਼ ਜੋ ਪਿਆਰ ਕਰਦੇ ਹਨ ਉਹਨਾਂ ਦੀ ਸਪੋਰਟ ਕਰੋ ਜੋ ਤੁਹਾਡਾ ਭਲਾ ਕਰ ਸਕਣ। ਜੇ ਪੰਜਾਬ ਵਿੱਚ ਰਹਿੰਦੇ ਪੰਜਾਬੀ ਨਾ ਸਮਝੇ ਤਾਂ ਸਾਰਾ ਪੰਜਾਬ ਨੌਜਵਾਨਾਂ ਤੋਂ ਵਗੈਰ ਖਤਮ ਹੋ ਜਾਵੇਗਾ। ਭਾਈ ਅੰਮ੍ਰਿਤਪਾਲ ਸਿੰਘ ਨਾਲ਼ ਜੁੜੋ ਅਤੇ ਉਹਨਾਂ ਨੂੰ ਜੇਹਲ ਤੋ ਬਾਹਰ ਕਢਵਾਓ ਅਤੇ ਉਹਨਾਂ ਦੀ ਮਦੱਤ ਕਰੋ ਅਤੇ ਉਹਨਾਂ ਦੀ ਮਦੱਤ ਲਓ। ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰੋ ।ਨਸ਼ਾ ਤਸਕਰਾਂ ਨੂੰ ਫੜ ਕੇ ਜੇਹਲ੍ਹਾਂ ਵਿੱਚ ਸੁੱਟੋ।

    • @gurmelsinghchahal5654
      @gurmelsinghchahal5654 2 месяца назад +1

      ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਹੈ ਰਹੇਗਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @JaspalSingh-xf8ys
    @JaspalSingh-xf8ys 2 месяца назад +2

    Punjabio ihna sarkara sath chhaddo Amritpal varge vira da sath dio je punjab nu nashe to bachana hai ta.sarkara jhuth Amritpal varge vira nu badnam kardia hn.Amritpal koi vakhvadi nhi hai.ih sarkara di chal hai janbuj ke badnam karke punjab de nowjawana nshe fe rhi hai.id ihnana partya da sath chhado te Amritpal varge apne yodiya nu vpta pa ke punjab bachao sare dharm.