RABB DE RANG | ਰੱਬ ਦੇ ਰੰਗ | EP 68 | خدا کے رنگ | MR MRS DEVGAN | NEW PUNJABI WEB SERIES 2024
HTML-код
- Опубликовано: 27 сен 2024
- #rabbderang #NewPunjabiWebseries #mrmrsdevgan
ARTIST
CHARANJIT KAUR DEVGAN
DEV DEVGAN
MINDO DEVGAN
AMAR DEVGAN
MANPREET KAUR BIRDI
GURCHARAN SINGH BIRDI
JASMEET KAUR
RAVDEEP KAUR
HARFATEH SINGH DEVGAN
GURNOOR KAUR
MANRAJ SINGH BIRDI
ROJY MATHARU
GURPREET SINGH MATHARU
YUVI , yashu , Raja
RAJ
SHELLY
Sukhu, Sahib
MANDEEP KAUR
SURINDER SINGH
GURMEET SINGH
Deepu , noni
DALJIT KAUR
HARMEET SINGH BUTTER
GAGANDEEP SINGH NANREY
KIRANDEEP KAUR
GAGANDEEP KAUR
RANJANA DHIMAN
MR MRS ARORA
BABY HARSIRAT KAUR
BHUPINDER SINGH RAYAT
HARKIRAT SINGH SALUJA
STORY
MINDO DEVGAN
PRODUCER
AMAR DEVGAN
DIRECTOR
DEV DEVGAN
EDITING :-
DEV DEVGAN
CAMERA
AMAR DEVGAN
DIALOGUES:-
SARDARNI PARMINDER KAUR
SINGER:-
RAJINDER MALHAR JI
MUSIC:-
SIPP HOOPER
SINGER:-
RAJINDER MALHAR
DIGITAL PARTNER
KIRAT ENTERTAINMENT NETWORK
Do Not reupload our content we are Rigid Taking Action
Social Network
Facebook
/ mr.mrs.devgan
********************************************************
Twitter
/ mrmrsdevgan
********************************************************
Instagaram
/ mrmrsdevgan
********************************************************
TikTok
/ mrmrsdevganofficial
********************************************************
Snapchat
ddevgan8
********************************************************
whatsapp
www.whatsapp.c...
********************************************************
Credit Copyright Holder - Mr Mrs Devgan
********************************************************
Digital Partner - Kirat Entertainment Network
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
rytj
yu
❤
ਤੇਰੀ ਮਿੰਦੋ ਤੋ ਸਰਵਿਸ ਕਰਵੋਨੀ ਪੈਣੀ ਆ,,,
Yy6gyy@@sukhwinderkaur3111
ਭਰਾ ਦੇ ਜਵਾਕ ਨਾਲ ਧੋਖਾ ਕੀਤਾ ਏਸੇ ਤਰ੍ਹਾਂ ਹੋਣਾ ਚਾਹੀਦਾ ਸੀ ਤੇਰੇ ਨਾਲ
Right
Today is my birthday but 0 likes 😢😢😢😢😢😢😢😢😢
Happy birthday dear.god bless you 🎂🍰
Happy Birthday 🎂
Happy birthday🎉🎉
Happy birthday dear 🎉🎉🎉🎉
Happy Birthday dear 🎂🎉🎂🎉🎂🎂
ਜੈਸੀ ਕਰਨੀ ਵੈਸੀ ਭਰਨੀ ਜੋ ਬੀਜਾਂ ਗੇ ਉਹੀ ਵੱਢਾਗੇ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਮੋਗਾ
ਅਮਰ ਦੇ ਵਿਆਹ ਦੀਆਂ ਲੱਖ-ਲੱਖ ਵਧਾਈਆਂ🎉
Bhaut vadiya story haa gurprit nal bhaut vadiya hoey sabk mil gya
ਸਹੀ ਗੱਲ ਆ ਰੱਬ ਦੇ ਰੰਗਾਂ ਦਾ ਕੁਸ ਨੀ ਪਤਾ❤❤❤🎉🎉🎉
ਜੈਸੇ ਕੋ ਤੈਸਾ ਕਿਸੇ ਅੱਗੇ ਟੋਏ ਪੁੱਟਣੇ ਪਹਿਲਾ ਆਪਣੇ ਅੱਗੇ ਹੀ ਆਉਂਦੇ ਨੇ
ਜੇ ਕਿਸੇ ਅੱਗੇ ਟੋਆ ਪੁੱਟੀਏ ਤਾਂ ਆਪਦੇ ਖੂਹ। ਪੱਟੀਦਾ ਏ❤❤❤❤❤❤❤
ਹੋਰ ਮਾੜਾ ਕਰ ਜਦੋ ਰੱਬ ਦੀ ਲਾਠੀ ਵਜਦੀ ਹੇ ਅਵਾਜ ਨਹੀ ਆਉਦੀ
Right 👍🙏
Very very right
ਅਮਰ ਦੇ ਵਿਆਹ ਦੀਆਂ ਲੱਖ ਲੱਖ ਵਧਾਈਆਂ ਤੁਹਾਨੂੰ ਸਾਰੇ ਪਰਿਵਾਰ ਨੇ
ਬਹੁਤ ਵਧੀਆ ਜਵਾਬ ਦਿੱਤਾ ਦੇਵ ਨੇ ਹੁਣ ਚਾਚੇ ਦੀ ਆ ਗੱਲਾਂ ਚ ਨਾ ਆਵੇ ਰੱਬ ਨੇ ਬਹੁਤ ਵਧੀਆ ਕੀਤਾ ਇਸ ਨਾਲ਼
ਗੁਰਪ੍ਰੀਤ ਤੇਨੂੰ ਕੀਤੀ ਦਾ ਫਲ ਮਿਲ ਗਿਆ ਰੱਬ ਨੇ ਤੇਰੇ ਨਾਲ ਕੀਤਾ ਜੀ ਤੂੰ ਦੇਵ ਨਾਲ ਕੀਤਾ ਹੁਣ ਕੀਤੀ ਦਾ ਫਲ ਭੁਗਤਨਾ ਪਵੇਗਾ
ਅਮਰ ਦੇ ਵਿਆਹ ਦੀਆਂ ਲੱਖ ਲੱਖ ਵਧਾਈਆਂ
Amar weds deep
Devgan family nu boht boht mubarka amar veere de viah Diya 🎉🎉❤❤
ਬਹੁਤ ਹੀ ਵਧੀਆ ਸਟੋਰੀ ਚੱਲ ਰਹੀ ਹੈ। ਦੇਵ ਵੀਰੇ ਜੋ ਤੁਸੀਂ ਗੁਰਪ੍ਰੀਤ ਭਾਜੀ ਨੂੰ ਗੱਲਾਂ ਕਹੀਆਂ ਹਨ ਸੁਣ ਕੇ ਮਜ਼ਾ ਆ ਗਿਆ।ਦੇਵਗਨ ਫੈਮਿਲੀ ਜਿੰਦਾਬਾਦ ਲਵ ਯੂ ❤❤❤❤🎉🎉🎉
Bahot vadia story h
ਮਸਾ ਈ ਵੀਡੀਓ ਆਈ ਸੀ ਉਵੀ ਇੰਕ ਈ ਸੀਨ ਦਿਖਾਇਆ ਏ ਹੋਰ ਕਿਸੇ ਦਾ ਸੀਨ ਨਹੀ ਦਿਖਾਇਆ
ਦੇਵ ਵੀਰ ਜੀ ਨੇ ਬੁਹਤ ਹੀ ਵਧੀਆ ਕੀਤਾ, ਚੰਗੇ ਜਾਂ ਮਾੜ੍ਹੇ ਵਕਤ ਦਾ ਪਤਾ ਨਹੀਂ ਲੱਗਦਾ ਕਿਸ ਤੇ ਕਦੋ ਮਾੜਾ ਵਕਤ ਆ ਜਾਵੇ, ਕੁਝ ਵੀ ਪਤਾ ਨਹੀਂ ਹੁੰਦਾ, ਵੈਸੇ ਠੀਕ ਵੀ ਹੈ, ਜੈਸੇ ਕੋ ਤੈਸਾ, ਵੀਰ ਜੀ
😂S😂
ਮਿੰਦੋ ਜੀ ਤੁਸੀਂ ਰਿਸ਼ਤਾ ਕਰਵਾਇਆ 👌👌👌
❤❤❤
ਬਹੁਤ ਵਧੀਆ ਅੱਜ ਦਾ ਐਪੀਸੋਡ ਉਹ ਕਹਿੰਦੇ ਆ ਨਾ ਤਲਵਾਰ ਦਾ ਫੱਟ ਤਾਂ ਭਰ ਜਾਂਦਾ ਪਰ ਜੁਬਾਨ ਦਾ ਫੱਟ ਕਦੇ ਨਹੀਂ ਭਰਦਾ😢😢❤❤
ਬਿਲਕੁਲ ਸਾਥ ਨਾ ਦੇਣਾ ਦੇਵ ਤੂੰ ਸਹੀ ਕਿਹਾ ਜੈਸੀ ਕਰਨੀ ਵੈਸੀ ਭਰਨੀ
ਦੇਵ ਅੱਜ ਚਾਚੇ ਨੂੰ ਠੋਕ ਕੇ ਜਵਾਬ ਦਿੱਤੇ ਬਹੁਤ ਵਧੀਆ ਕੀਤਾ ❤❤❤❤❤
Bhut wait kiti aa Es episode dekhn lyi veera jaldi pya kro episode ❤
ਸਹੀ ਅਪਣੇ ਹੀ ਅਪਣਿਆ ਨੂੰ ਮਾਰਦੇ ਆ
Congratulations mindo didi ❤❤❤♥️my favourite family God bless you l love you mindo didi ji ❤❤❤❤❤
Today is my birthday but 0 like 😢😢😢😢😢😢
Plz episode time vda dita jawe
Wha ਵੀਟੇ ਕਮਾਲ ਕਰਤੀ sachi barra good roll play ketta tuci❤🎉🎉🎉🎉🎉🎉🎉🍫🍫
ਦੇਵ ਪੁਤ ਮੇਰੇ ਘਰ ਦੀ ਸਟੋਰੀ ਆ
ਜਿਸ ਨਾਲ ਮਾਰ ਜਿਸ ਨੇ ਮਾੜਾ ਵਕਤ ਕੱਟਿਆ ਹੋਵੇ ਉਸ ਨੂੰ ਪਤਾ ਹੁੰਦਾ ਦੇਵ ਵੀਰੇ ਇਨਸਾਨ ਸਭ ਕੁਝ ਭੁੱਲ ਜਾਂਦਾ ਪਰ ਆਪਣਾ ਦੀਆਂ ਕਹੀਆਂ ਗੱਲਾਂ ਕਦੇ ਨਹੀਂ ਭੁੱਲਦੀਆਂ
Love u all family members ❤️💘
ਅੱਜ ਤਾ ਬਿਲਕੁਲ ਸੱਚੀ ਕਹਾਣੀ ਸੁਣਾਈ ਆ ਦੇਵ ਵੀਰੇ ਬਹੁਤ ਬਹੁਤ ਧੰਨਵਾਦ ਸਾਰੀ ਫੈਮਲੀ ਦਾ ❤❤❤
Bohut vadia message dita aj de episode ch rab chaddi kala ch rakhe tainu sab nu ❤❤❤
ਚਾਚੇ nal ta bhut vida kita dev bro ne 👍🏻👍🏻👍🏻
Asi moge to ha amar veere di wife da name deep hai mainu pta lag hi gya
V good
ਦੇਵ ਨੂੰ ਆਪਣੇ ਚਾਚੇ ਦੀ ਮੁਸੀਬਤ ਵੇਲੇ ਮਦਦ ਕਰ ਦੇਣੀ ਚਾਹੀਦੀ ਹੈ।ਦੇਵ ਨੂੰ ਚਾਚੇ ਦੀਆਂ ਕੀਤੀਆਂ ਦੀ ਗਲਤੀ ਦਾ ਬਦਲਾ ਨਹੀਂ ਲੈਣਾ ਚਾਹੀਦਾ।ਰਬ ਉਸਨੂੰ ਉਸ ਦੇ ਕੀਤੇ ਦੀ ਸਜਾ ਦੇ ਚੁਕਿਆ ਹੈ
Nahi sabk milna cahida chache nu
Congratulations all family members ❤️❣️
Hanji bilkul sahi innu khanda ਰੱਬ ਦਾ ਰੰਗ
ਗੁਰਪਰੀਤ ਬੈੲੀਮਾਨੀ ਕਰਨੀ ਛੱਡ ਸੱਚ ਬੋਲਣ ਸਿਖ ਲੈ ਦੈਵ ਵੀਰੈ ਗੁਰਪਰੀਤ ਬੈੲੀਮਾਨ ਬੰਦਾ ਇੱਕ ਨਾ ਸੁਣੀ ਏਦੀ
Jassy ko tesa tusi vi isi tera kita c dev nall sab kuch agay agia
Congratulations amar veere and all family 🎉🎉🎉🎉❤❤❤
Congratulations brother ❤❤❤❤❤ God bless you 😍🥰🥰🥰
Sanu phan pra nu ghar o kd dita pani tak bnd kr dendey c gndi nigha Rakhi mere chache neh par rabb neh Kuj nhi kita
ਦੇਵ ਵੀਰ ਤੁਸੀਂ ਬਿਲਕੁਲ ਸਹੀ ਕਿਹਾ ਜੇਕਰ ਗੁਰਪ੍ਰੀਤ ਤੁਹਾਡਾ ਸਾਥ ਦਿੱਤਾ ਤਾਂ ਕਦੇ ਵੀ ਗੁਰਪ੍ਰੀਤ ਨਾਲ ਇੱਦਾਂ ਨਹੀਂ ਸੀ ਹੋਣਾ ਇਹ ਗੱਲ ਗੁਰਪ੍ਰੀਤ ਨੂੰ ਪਹਿਲਾਂ ਸੋਚਣਾ ਚਾਹੀਦਾ ਸੀ 🎉🎉
Congratulations 🎉🎉 all family members amar di marriage diya ❤❤❤❤❤
Video👌🏻👌🏻👌🏻👌🏻 please gagan de real hubby nu dikhao
Eh series' dekh k hun mnu vi hosala ja peh gya j ajj mada sma sde tw a ta kl nu rabb mere chahce nu vi sbk deo
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੇਵ ਆਪਣੇ ਚਾਚੇ ਦੀ ਮੱਦਦ ਜ਼ਰੂਰ ਕਰੂਗਾ। ਹੋ ਸੱਕਦਾ ਹੈ ਦੇਵ ਬਿਨਾਂ ਦੱਸੇ ਗੂਰੀ ਨੂੰ ਫੜ੍ਹਨ ਵਾਲਾ ਰੇਸਕਿਉ ਵੀ ਕੱਲਾ ਹੀ ਕਰ ਦੇਵੇ।
ਬਹੁਤ ਵਦੀਆ ਸਟੌਰੀ ਹੈ
Bahut vadiya mere kol shabd nahe dasan laye
Nice❤❤❤ਰਬ ਤੇ ਸਭ ਦੇਖਦਾ ਏ
ਜਿੰਨੇ ਜੋ ਕਰਨਾ ਸੋ ਹੀ ਭਰਨਾ 🙏
Congratulations family members nu amar di marriage di God bless you ❤
ਅੱਜ ਸੱਚ ਇਮਨਦਾਰੀ ਜਿੱਤ ਗਈ ਜਿੱਤ ਬਹੁਤ ਆਉਖੀ ਮਿਲੀ ਪਰ ਮਿਲ ਗੲੀ
Aman Di kithe a jhri sahkiya bhena Chat sitto bni c oh vi liyao plzz
ਸ਼ਹੀ ਗੱਲ ਐਂ ਵੀਰੇ ਤੈਨੂੰ ਚਾਚੇ ਨੇ ਬਹੁਤ ਤੰਗ ਕੀਤਾ ਪਰ ਜਿਹੜਾਂ ਉਸ ਨੇ ਕੰਮ ਕੀਤਾ ਤਾਂ ਆਪਾਂ ਵੀ ਇਦਾਂ ਕਰਨ ਲੱਗ ਪਏ ਤਾਂ ਆਪਣੇ ਤੇ ਚਾਚੇ ਵਿਚ ਕੀ ਫਰਕ ਰਹਿ ਗਿਆ 😢
Tude sare episode dekhde but videaa ji
Nice family dav Veerji very good 👍👍👍👍👍👍
ਵੱਡੀ ਬਹੂ ਮਿੰਦੋ ਹੈ ਛੋਟੀ ਬਹੂ ਦੀਪੋ ਹੋਣੀ
Bahut vadhia massage dita aj da episode ch rab cahddì kala rakha thanu Sab nu 👍👍👍👍👍👍👍👍👍👍👍👍👍👍👍
ਬਹੁਤ ਵਧੀਆ ਵੀਡੀਓ ਮਿੰਦੋ ਭੈਣ ❤❤❤🎉🎉🎉🙏🙏🙏🙏🙏🙏🙏🙏
Sahi gal saap dagya Bach Jada per aapne. Dagya nai bachda
Very very nice story a ji ❤❤❤
ਆਪਣੇ ਹੀ ਦੁਸ਼ਮਣ ਬਣ ਜਾਂਦੇ ਨੇ ਪਰ ਚੰਗਾ ਬੰਦਾ ਦੁਸ਼ਮਣ ਨੂੰ ਵੀ ਮਾਫ ਕਰ ਦਿੰਦਾ
Dev Jo chacha ko bol raha hai bahut achcha bol raha hai tum bahut badhiya baat lag Rahi hai Teri han isko kar liya Aisa Dena chahie bahut achcha iske ladkon ne dhoka diya usko batao bahut acchi story banai hai bahut badhiya lagi thank u ham Mumbai se dekh rahe hain district hoshiyarpur
ਬਹੁਤ ਵਧੀਆ ਵੀਡੀਓ ਹੈ ਮਾੜੇ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ
Congratulations to your all family ❤❤rabb tuhanu hamesha khush rakhe❤❤
ਸਹੀ ਗੱਲ ਦੇਵ ਵੀਰੇ
But videaa ji
ਫਲ ਹਮੇਸ਼ਾ ਨੀਵੇਂ ਰੁੱਖਾਂ ਨੂੰ ਹੀ ਲੱਗਦੇ ਹੁੰਦੇ ਐ ਪੱਥਰ ਵੀ ਹਮੇਸ਼ਾ ਓਸੇ ਤੇ ਵੱਜਦੇ ਐ..ਬੰਦੇ ਨੂੰ ਹਮੇਸ਼ਾ ਨੀਵੇਂ ਰਹਿਣਾ ਚਾਹੀਦਾ ਐ ਰੱਬ ਦੇ ਰੰਗਾਂ ਦਾ ਕੁਝ ਨੀ ਪਤਾ ਹੁੰਦਾ ਐ..
I am second
Happy birthday veerji 🎉
Mere chache neh v sade nl edda hi kiti aa par rabb neh ohna nu Kuj nhi kita rabb v amera da aa
ਮੇਰਾ ਜੇਠ ਤੇ ਸੁਹਰਾ ਕਰਦੇ ਹੁਣ ਸਾਡੇ ਨਾਲ ਇਦਾ
Same sade nal v ese tra hoyea si aj changa time aaya te sare rishte jionde ho gye
Hi good morning All family
ਦੇਵ ਬਹੁਤ ਬਹੁਤ ਧੰਨਵਾਦ ਆਪ ਕਾ ❤❤❤❤❤❤❤❤❤❤❤❤
Very nice story God bless you enjoy family
Today is my birthday is 0 likes
First comment 😊😊
Very nice ❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
Very nice video ❤❤
Nice video
ਦੇਵ ਵੀਰ ਜੀ ਜਿੜਾ ਗੀਤ ਤੁਸੀ video ਵਿੱਚ ਪਾਏਆ ਆ ਕਿਸੇ ਦੀ ਗਹੀਬੀ ਦਾ ਮਾਜਕ ਨਹੀ ਉਡਾਏ ਦਾ ਏ ਗੀਤ ਕਿਸ ਗਈਕ ਦਾ ਹੈ
ਵੈਰੀ ਨਾਈਸ 👌👌👌👌
Dave veer chacha da sath na dayo farnpata laju kisa nall kima Kari da hunda❤❤❤❤
Very nice episode 💕💕💕💕💕
Amar and deep congretchulation name pata lag Gaya
Dil krda episode dekhi jayiye plzz timing badha do❤
ਗਾਣਾ ਬਹੁਤ ਸੋਣਾ ਅ ਗਰੀਬੀ ਕਿਸੇ ਨੂੰ ਪੁੱਸ਼ ਨੀ ਅਾਓੁਦੀ ਸੋ ਕਿਸੇ ਦੀ ਗਰੀਬੀ ਮਜਾਕ ਨਾ ਬਣਾਓੁ
Congratulations🎉🎉🎉
Today is my birthday but zero like like
❤❤❤❤😂😢🎉
ਅਮਰ ਦੀ ਘਰਵਾਲੀ ਵੱਡੀ ਨੂੰਹ video ਚ ਉਹ ਵਾਲੀ ਅਸਲੀ ਘਰਵਾਲੀ ਹੈ Sangrur
Hlo
Bahot sahi kaha dev ne
Superb 👌
ਬਹੁਤ ਵਧੀਆ ਸਟੋਰੀ ਜੀ🎉🎉🎉
ਜਿਹੇ ਜਿਹੀ ਕਰਨੀ ਉਹੀ ਜੀ ਭਰਨੀ ਰੱਬ ਇੱਕ ਦਿਨ ਸਜ਼ਾ ਜਰੂਰ ਦਿੰਦਾ❤❤❤❤
very nice god bless you team members and beautiful 🙏🙏🌹👌🏻👌🏻👍👍⚘⚘
ਦੇਵ ਵੀਰੇ ਵਧੀਆ ਵੀਡੀਓ ਸੀ 👍👍
Very nice very nice very nice👌👌👌👌👍👍👍👍
ਇਹ ਕਹਾਣੀ ਬਿਲਕੁਲ ਮੇਰੀ ਕਹਾਣੀ ਹੈ
Super acting both of you super story 👏🏼👏🏼👏🏼👏🏼
Good morning dev family ji dev chache de magar na lge tenu fir bhokha kru hun mitha hunda aa