Babbu Maan ਦੇ ਪਏ ਪਿੱਛੇ - Exclusive ਅਨਮੋਲ Kwatra ਤੱਕ !!

Поделиться
HTML-код
  • Опубликовано: 7 янв 2025

Комментарии • 342

  • @puneetverma2461
    @puneetverma2461 4 дня назад +70

    ਮੰਗੀਏ ਭਲਾਈ ਮਜ਼ਦੂਰ ਦੀ
    ਸੁੱਖ ਮੰਗੀਏ ਗਰੀਬ ਜਹੇ ਜਟ ਦੀ ❤❤❤

  • @chamkaursingh-eq9nt
    @chamkaursingh-eq9nt 4 дня назад +45

    ਤੇਰਾ ਮਾਨ ਬੜਾ ਜਜ਼ਬਾਤੀ ਏ❤❤
    ਇਹ ਦੁਨੀਆਂ ਕਮਲਾ ਕਹਿੰਦੀ ਏ
    ਰੱਜ ਕੇ ਬਦਨਾਮੀ ਕਰਦੀ ਏ
    ਨਾਲੇ ਗੀਤ ਵੀ ਸੁਣਦੀ ਰਹਿੰਦੀ ਏ
    ❤❤ਬੇਈਮਾਨ❤❤

  • @sandeeprajvi402
    @sandeeprajvi402 4 дня назад +33

    ਇੱਥੇ ਗੱਲ ਅਕਲਾਂ ਦੀ ਕਿੱਥੇ ਖ਼ਾਨੇ ਪੈਂਦੀ ਹੈ
    ਚੁਪ ਵੀ ਯਾਰੋ ਕੈਸਾ ਇਮਤਿਹਾਨ ਲੈਂਦੀ ਹੈ❤

  • @lovepreetteji4381
    @lovepreetteji4381 3 дня назад +23

    ਬਾਈ ਸਾਡੀ ਜਾਨ ਆ ਬੱਬੂ ਮਾਨ ਤੇ ਰਹੁਗਾ ❤❤

  • @jpsran6032
    @jpsran6032 4 дня назад +27

    ਬੱਬੂ ਮਾਨ ਬੱਬੂ ਮਾਨ ਹੀ ਆ
    O ਨੀ ਕੋਈ ਬਣ ਸਕਦਾ
    ❤❤

  • @balkaranbrar3906
    @balkaranbrar3906 3 дня назад +16

    ਬੱਬੂ ਮਾਨ ਜ਼ਿੰਦਾਬਾਦ ਸੀ ਜਿੰਦਾਬਾਦ ਰਹੇ ਗਾ

  • @meetbabbumaandafan6599
    @meetbabbumaandafan6599 4 дня назад +40

    ਬਹੁਤ ਵਧੀਆ ਤੁਹਾਡੀ ਇੰਟਰਵਿਊ ਲੱਗੀ ਸੱਚਾਈ ਅੱਗੇ ਲੈ ਕੇ ਆਇਆ ਕਰੋ ਇਹ ਭੇਡਾਂ ਨੈੱਟ ਤੇ ਬੋਲਦੀਆਂ ਰਹਿਣੀਆਂ ਜਿਹੜੀਆਂ ਭੇਡਾਂ ਦਾ ਕੋਈ ਕੰਮ ਨਹੀਂ ਹੁੰਦਾ ਨਾ ਉਹ ਬੱਬੂ ਮਾਨ ਨੂੰ ਮਾੜਾ ਕਹਿਣ ਵਾਸਤੇ ਲੱਗਿਆ ਹੀ ਰਹਿੰਦੀਆਂ ਵਾ ਬੱਬੂ ਮਾਨ ਕਦੇ ਵੀ ਖਤਮ ਨਹੀਂ ਹੋਣਾ ਬੱਬੂ ਮਾਨ ਇਦਾਂ ਹੀ ਚੱਲਦੇ ਰਹਿਣਾ ਵਾ ਬੱਬੂ ਮਾਨ ਦੇ ਕੱਟੜ ਫੈਨ ਫੋਲਿੰਗ ਬਹੁਤ ਆ ਚੁੱਪ ਰਹਿ ਕੇ ਬੱਬੂ ਮਾਨ ਨੇ ਲੱਲੀ ਛੱਲੀ ਨੂੰ ਮਚਾਇਆ ਵਾ ਲੱਲੀ ਛੱਲੀ ਦਾ ਕਦੇ ਜਵਾਬ ਨਹੀਂ ਦਿੰਦਾ ਬਹੁਤ ਸੋਹਣੀ ਤੁਹਾਡੀ ਇੰਟਰਵਿਊ ਸੱਚਾਈ ਤੁਸੀਂ ਦੱਸੀ ਆ ਇਦਾਂ ਹੀ ਸੱਚਾਈ ਦੱਸਦੇ ਰਹੋ🔥👌🏻

    • @maanbabbu-s6q
      @maanbabbu-s6q 11 часов назад

      ਬਿਲਕੁਲ ਵੀਰ ਭੇਡਾਂ ਨੂੰ ਕੋਈ ਨੀ ਜਿੱਤ ਸਕਦਾ

  • @Aman-by9tj
    @Aman-by9tj 4 дня назад +65

    ਤੁਸੀਂ ਪਾਗ਼ਲ ਹੋ ਗਏ ਬੱਬੂ ਬੱਬੂ ਕੇਸ ਕੇ ਯਰ ਬੱਬੂ ਸਿਰਾ ਬੰਦਾ ਆ

    • @gursharansinghbrar4715
      @gursharansinghbrar4715 3 дня назад +1

      Eh ohi ਬੱਬੂ ਮਾਨ ਈ ਆ ਜਿਹਨੇ ਦਿਲਜੀਤ ਨੂੰ ਕਿਹਾ ਸੀ k ਗੋਲ ਗਲੇ ਨਾਲ ਪੱਗ ਨੀ ਬਹਨੀ ਦੀ ਤੇ ਪਰ (ਦਿਲਜੀਤ)ਪਤੰਦਰ ਨੇ ਤਾਂ trend set krta...nale yr ਇਹਨਾਂ nasheedi(ਬੱਬੂ ਮਾਨ)ਦੀ side na lyo...

    • @dharminderSingh-m9z
      @dharminderSingh-m9z 3 дня назад

      Chacha tera kisaani andolan de chlde te Modi nll meeting te baitha tera diljit​@@gursharansinghbrar4715

    • @bhullar2611.2
      @bhullar2611.2 День назад

      Hunn bheda dusngya ki krna chahida 😂 ​@@gursharansinghbrar4715

    • @LuckySingh-j3f
      @LuckySingh-j3f День назад

      Right ji babu maan zindabad hai ❤❤❤❤❤

    • @parvindersingh0069
      @parvindersingh0069 4 часа назад

      ​@@gursharansinghbrar4715 oh loduaa une akshay kumar nu keha c, diljit ta mannda babbu maan nu

  • @gagandeep8099
    @gagandeep8099 3 дня назад +8

    ਜਿਹਨੂੰ ਕੋਈ ਨੀ ਪੁੱਛਦਾ ਉਹਨੂੰ ਬੱਬੂ ਮਾਨ ਚੇਤੇ ਆ ਜਾਂਦਾ ❤️🔥

  • @SukhaDhaliwal-g2l
    @SukhaDhaliwal-g2l 4 дня назад +17

    ਬੱਬੂ ਮਾਨ ਸਾਬ੍ਹ ਜੀ ਜ਼ਿੰਦਾਬਾਦ ❤🎉

  • @BossMusica-cu8nl
    @BossMusica-cu8nl 4 дня назад +17

    ਬੱਬੂ ਮਾਨ 🔥🔥🔥

  • @KamalDhiman-l7i
    @KamalDhiman-l7i 4 дня назад +20

    Babbu Mann Punjab Di Shan Aa..❤

  • @gurjeetbagri9692
    @gurjeetbagri9692 4 дня назад +7

    ਬਹੁਤ ਵਧੀਆ video ਲੱਗੀ ਵੀਰੇ 👌👌

  • @sunnybadesha9030
    @sunnybadesha9030 4 дня назад +15

    ਚੜ੍ਹਦੀ ਕਲਾ ਦਾ ਪ੍ਰਤੀਕ ਬੱਬੂ ਮਾਨ ❤️💐🙏

  • @SukhjeetkaurDhaliwal-n6g
    @SukhjeetkaurDhaliwal-n6g 4 дня назад +14

    Real legend of Punjabi music 🎶 industry ❤

  • @sanjeevbeimaan2576
    @sanjeevbeimaan2576 4 дня назад +13

    ਸਹੀ ਕਿਹਾ ਜਿਨ੍ਹਾਂ ਪਿਆਰ ਕਰਨ ਵਾਲੇ ਪੰਜਾਬ ਚ ਨੇ ਓਨੇ ਹੀ ਹਰਿਆਣੇ ਚ ਪਿਆਰ ਕਰਨ ਵਾਲੇ ਨੇ
    ਨੈੱਟ ਤੇ ਬੱਬੂ ਮਾਨ ਨੂੰ ਸਾਰਾ ਦਿਨ ਨਿੰਦਿਆ ਜਾਂਦਾ ਵ ਫੇਸਬੁੱਕੀ ਵਿਦਵਾਨਾਂ ਵਲੋਂ
    ਕੋਈ ਹੋਰ ਕੁਝ ਵੀ ਕਰੀ ਜਾਵੇ ਜਾ ਕਿਤੇ ਵੀ ਤੁਰਿਆ ਫਿਰਦਾ ਹੋਵੇ ਉਹ ਨੂੰ ਨੀ ਕਿਸੇ ਨੇ ਕੁਝ ਕਹਿਣਾ ਪਰ ਬੱਬੂ ਮਾਨ ਦੇ ਸ਼ੋ ਦੇ ਪੋਸਟਰ ਤੇ ਭੇਡਾਂ ਕਿੰਤੂ ਪ੍ਰੰਤੂ ਕਰਨ ਲੱਗੀਆਂ ਵ

  • @SukhjeetkaurDhaliwal-n6g
    @SukhjeetkaurDhaliwal-n6g 4 дня назад +11

    Babbu Maan Saab ji zindabad 💖💕

  • @SukhdevSinghDhaliwal-wr3dg
    @SukhdevSinghDhaliwal-wr3dg 3 дня назад +6

    ਜਿਉਂਦੇ ਵੱਸਦੇ ਰਹੋ ਮਾਨ ਸਾਬ੍ਹ ਜੀ 🙏🙏🙏

  • @Sidhupawan001
    @Sidhupawan001 4 дня назад +10

    ਪਤਾ ਪਿਉ ਦਾ ਨਾ ਲਏ ਬਿਨਾਂ ਮਸਹੂਰ ਨਹੀ ਹੋਇਆ ਜਾਣਾ.

  • @SManjitSinghdeolpardhanDèol
    @SManjitSinghdeolpardhanDèol 3 дня назад +6

    ਬੱਬੂ ਮਾਨ ਸਾਹਿਬ ਜਿੰਦਾਬਾਦ

  • @Sidhupawan001
    @Sidhupawan001 4 дня назад +11

    ਚਾਹੇ ਕੋਈ ਕੁਝ ਵੀ ਕਹੀ ਜਾਵੇ ਬੱਬੂ ਦਾ ਕਰੇਜ ਨਹੀ ਘੱਟਣਾ

  • @shivamfazilka8365
    @shivamfazilka8365 4 дня назад +9

    BABBU MAAN - THE LEGEND OF PUNJABI MUSIC INDUSTRY

  • @KamalDhiman-l7i
    @KamalDhiman-l7i 4 дня назад +10

    Trol diljit ho reha na k babbu mann.. Babbu mann siraaaaaaa bnda..

  • @Kailashpaswan1322
    @Kailashpaswan1322 3 дня назад +6

    ਬੱਬੂ ਮਾਨ ਨੇ ਜੇ ਆਪਣਾ ਸ਼ੋ ਕੈਂਸਲ ਕੀਤਾ ਤਾਂ ਮੈਂ ਆਪਣਾ ਉਸਤਾਦ ਉਹਨੂੰ ਮੰਨੂਗਾ ਨਹੀਂ ਕਿਉਂਕਿ ਉਹਨੇ ਆਪਣਾ ਕੋਈ ਗਲਤ ਕੰਮ ਕੀਤਾ ਹੀ ਨਹੀਂ Babbu Maan Kisan majdur Ekta jindabad❤

  • @AmanjitButtar
    @AmanjitButtar 3 дня назад +6

    🌾🌿Kisaan da put, Punjab da maan⭐Legend Babbu Maan❤👑💪

  • @vijaymashal5244
    @vijaymashal5244 3 дня назад +6

    Ustad.BABBU.MAAN.zendabad.❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @BalwinderSingh-gy1fm
    @BalwinderSingh-gy1fm 3 дня назад +9

    Babbu Maan Saab ❤️🧡💛💚💛💚💛💚💛🧡❤️

  • @SukhaDhaliwal-g2l
    @SukhaDhaliwal-g2l 4 дня назад +10

    ਲਵ ਯੂ ਬੱਬੂ ਮਾਨ ਸਾਬ੍ਹ ਜੀ ❤❤❤❤❤

  • @priyamaan-u1d
    @priyamaan-u1d 4 дня назад +5

    Gud parson babbu maan kisan majdor ekta zindabaad

  • @SimranPunia-q6q
    @SimranPunia-q6q 4 дня назад +3

    Tusi vadiya gall kiti 🙏🙏

  • @Gursaini0007
    @Gursaini0007 4 дня назад +7

    Right good interview ❤

  • @sapindersingh-v8q
    @sapindersingh-v8q 4 дня назад +8

    Babbu maan ♥️

  • @DeepJhally-x5e
    @DeepJhally-x5e 4 дня назад +2

    Respect Bai ਬੱਬੂ ਮਾਨ ਸਾਬ 🙏

  • @JASWANTSINGH-ql4bl
    @JASWANTSINGH-ql4bl 4 дня назад +7

    Love you Maan saab

  • @SukhdevSinghDhaliwal-wr3dg
    @SukhdevSinghDhaliwal-wr3dg 3 дня назад +3

    Great babbu Maan Saab ji 💕💕💕💕💕

  • @SukhjeetkaurDhaliwal-n6g
    @SukhjeetkaurDhaliwal-n6g 4 дня назад +5

    Love you Maan Saab ji ❤❤❤❤❤

  • @SukhdevSinghDhaliwal-u3o
    @SukhdevSinghDhaliwal-u3o 3 дня назад +4

    Legend babbu Maan Saab ji 💕💖

  • @GurwinderSingh-jg3ym
    @GurwinderSingh-jg3ym 3 дня назад +3

    Babbu Maan 💫

  • @babbumaan3843
    @babbumaan3843 4 дня назад +3

    Babbu Maan zindabad ✊🏻❤️🙌🏻

  • @BobbyBeimaan
    @BobbyBeimaan 16 часов назад +1

    🙏Ustad Babbu Maan saab 🙏

  • @vishal3593
    @vishal3593 4 дня назад +3

    Ustaad babbu maan sab❤

  • @HarpreetSingh-mx7oy
    @HarpreetSingh-mx7oy 3 дня назад +2

    ਸ਼ਹੀ ਗੱਲ ਆ ਵੀਰ😂😂

  • @Balwinder_07146
    @Balwinder_07146 4 дня назад +3

    Maan saab living legend ❤❤ and respect

  • @Boos_Babbumaan
    @Boos_Babbumaan 4 дня назад +6

    Ryt bro

  • @gurnoorsingh2352
    @gurnoorsingh2352 4 дня назад +4

    Babbumaan jindabad

  • @karmasingh1900
    @karmasingh1900 3 дня назад +1

    💕 Love you respected Brother Maan Saab 🦅

  • @Parminder-g1n
    @Parminder-g1n 4 дня назад +2

    Babbu maan ji industry king

  • @SukhiKaur-y1t
    @SukhiKaur-y1t 3 дня назад +1

    God bless you Maan Saab ji 🙏🙏

  • @Makhan-r1j
    @Makhan-r1j 4 дня назад +4

    ❤ ਪੰਜਾਬ ਦਾ ਲਜੈਂਡ ਹੈ ਬੱਬੂ ਮਾਨ ❤

  • @EnglandDeep
    @EnglandDeep 7 часов назад

    ਹਰ ਇਕ ਗੱਲ ਬੱਬੂ ਨਾਲ ਕਿਉਂ ਜੁੜਦੀ ਆ ❤️

  • @gopyrandhawa4386
    @gopyrandhawa4386 4 дня назад +2

    Hamesha sath dinda tu babbu maan bai da lv u❤❤❤

  • @aman220in
    @aman220in 4 дня назад +5

    This Chanel should be Babbu Maan Chanel
    From day one

    • @ervishal7
      @ervishal7 4 дня назад

      Absolutely right, they are only using babu maan tag in each and every videos

    • @shivamfazilka8365
      @shivamfazilka8365 4 дня назад

      ​bheda sa gia oye😅

    • @AmanjitButtar
      @AmanjitButtar 3 дня назад

      10to vadh channel chal rahe Pidhuwaale di Hmesha Side lainde ,us di Sympthy to Fame Lainde ne oh kida? Bhede

  • @SukhwinderSingh-oz8ro
    @SukhwinderSingh-oz8ro День назад

    ਰਹੇ ਖ਼ੰਟ ਵਾਲ਼ਾ ਮਾਨ ਮੇਰਾ ਵੱਸਦਾ love Babbu maan 🥰😍💪

  • @AmaaY-w1k
    @AmaaY-w1k 4 дня назад +2

    Babbu maan bahut nyc banda

  • @babbumaanishqpura6004
    @babbumaanishqpura6004 4 дня назад +2

    KISAAN MAJDOOR EKTA ZINDABAD 🚩🙌

  • @Kingt124
    @Kingt124 4 дня назад +2

    Ustaad ji maan Saab ❤

  • @rohitpaul9112
    @rohitpaul9112 4 дня назад +1

    ਬੱਬੂ ਮਾਨ ਜਿੰਦਾਬਾਦ❤

  • @AmanjitButtar
    @AmanjitButtar 3 дня назад +1

    Sattii Bai Lv u ❤️Tuc Babbu Maan nu hmesha dil to Pyaar krde aye ho💯, from starting🙏Menu pta Patam khela vrgeya da koi Stand ni ena nu Diljeet ni dikh reha, Srf Babbu Maan hi dikhiya Fer vi Babbu Maan ji di koi Galti ni, ta vi galt das reha

  • @puneetverma2461
    @puneetverma2461 4 дня назад +2

    Babbu maan panjabiaan di shan ❤❤

  • @DeepakSharma-dt3kg
    @DeepakSharma-dt3kg 4 дня назад +2

    Babbu Maan zindabad

  • @kuldeepmaanbeimaan
    @kuldeepmaanbeimaan 2 дня назад +1

    Babbu maan forever real legend ustad babbu maan

  • @fanustaadbabbumaanda7397
    @fanustaadbabbumaanda7397 4 дня назад +3

    Babbu maan ustaad ji

  • @nareshchechi3398
    @nareshchechi3398 3 дня назад +1

    ਜੱਟ ਦੀ ਜੂਨ ਬੁਰੀ top❤❤❤❤❤❤

  • @sukhsandhu5104
    @sukhsandhu5104 4 дня назад +1

    Babbu Maan ❤❤

  • @DeepakSharma-dt3kg
    @DeepakSharma-dt3kg 4 дня назад +2

    Ustaad babbu Maan

  • @kt2384
    @kt2384 День назад

    Good views brother 👍

  • @AJMERSINGH-o4s
    @AJMERSINGH-o4s 10 часов назад

    Babbu maan Zindabad ❤❤❤❤❤❤🎉🎉🎉🎉🎉

  • @HarpreetSingh-st2ld
    @HarpreetSingh-st2ld 16 часов назад

    ਮਾਨ ਸਾਬ ਲਵ ਯੂ ❤❤❤❤❤❤

  • @kulbindersingh9596
    @kulbindersingh9596 2 дня назад

    1999 to ajj tak maan pyaar karde ha te marde dum tak karde rahange
    Love you maan saab
    Maan saab zindabaad

  • @MandeepSandhu-k2z
    @MandeepSandhu-k2z День назад

    ਜੁੱਗ ਜੁੱਗ ਜੀਵੇ ਮਾਨਾ ਮਾਣ ਪੰਜਾਬੀ ਬੋਲੀ ਦਾ ✍️❤️

  • @JaspreetsinghKhangura-on4vh
    @JaspreetsinghKhangura-on4vh 3 дня назад +2

    ਬੱਬੂ ਵੀ ਠੀਕ ਹੈ ਯਾਰ ਪਰ ਦਿਲਜੀਤ ਦਾ ਕੋਈ ਮੁਕਾਬਲਾ ਹੀ ਨਹੀਂ.

  • @AmanjitButtar
    @AmanjitButtar 3 дня назад +1

    Jina mrju bhand lyoo Loko Apne Baap Babbu Maan nu...ene ohda Hi Chlna a💯, Hor Vadh chlna a💪26saal to Dhakk💥 pa reha, Ustaad Khant wala Jatt💪

  • @HardeepSingh-pj7tu
    @HardeepSingh-pj7tu 19 часов назад

    Maan Maan babbu Maan Saab ❤❤❤❤❤

  • @kuldeepmaanbeimaan
    @kuldeepmaanbeimaan 2 дня назад

    ਭੰਡਣਾ ਕੰਮ ਹੈ ਭੇਡਾਂ ਦਾ ਆਪਣੀ ਚਾਲ ਚਲਣਾ ਕੰਮ ਹੈ ਸ਼ੇਰ ਦਾ ਬੱਬੂ ਮਾਨ ਜ਼ਿੰਦਾਬਾਦ

  • @GurmeetJassa-z4s
    @GurmeetJassa-z4s 4 часа назад

    Babbu Maan ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Kakaji1566
    @Kakaji1566 2 дня назад

    Love you ustad Babbu Maan

  • @DavinderSingh-b9w5x
    @DavinderSingh-b9w5x 3 дня назад +1

    Love u maan sab g

  • @navneetbhullar2058
    @navneetbhullar2058 3 дня назад +1

    ਮਿਤਰਾਂ ਦਾ ਨਾਂ ਲੈ ਕੇ ਕਈ ਰੋਟੀ ਪੈ ਗਏ ਨੇ🤨🤨

  • @normtut262
    @normtut262 4 дня назад +1

    Babbu Mann is his own person. He's very talented. Strong person will always be targeted

  • @gurpreetmann3531
    @gurpreetmann3531 2 дня назад

    ਬੱਬੂ ਮਾਨ ਜ਼ਿੰਦਾਬਾਦ 💪💪💪💪💙💙💙💙

  • @BaljeetSingh-z4x
    @BaljeetSingh-z4x 4 дня назад +1

    Babbu maan jindabaad

  • @LuckySingh-j3f
    @LuckySingh-j3f День назад

    Babu maan zindabad hai zindabad rahega ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ punjab da king hai

  • @GurjeetSingh-wf4jh
    @GurjeetSingh-wf4jh 3 дня назад +1

    ❤❤ Maan saan

  • @kaddurai5579
    @kaddurai5579 День назад

    ਬੱਬੂ ਮਾਨ ਦੀ ਕੋਈ ਰੀਸ ਨਹੀਂ❤❤❤

  • @KaranSuchu
    @KaranSuchu День назад

    Nice talk

  • @MaanBrar7007
    @MaanBrar7007 4 дня назад +3

    ਸਤਰੰਗ ਆਲਿਆ ਭਾਈ ਤੇਰੇ ਕੋਲੇ ਇੱਕੋ ਰੰਗ ਆ, ਮਿਰਚ ਮਸਲਾ ਜਾ ਭਾਲਦਾ ਰਹਿੰਦਾ, ਹੋਰ ਕੁਝ ਹੈਣੀ

  • @LovepreetSingh-wl3ec
    @LovepreetSingh-wl3ec 4 дня назад +2

    ਬੱਬੂ ਮਾਨ ਕਿਸਾਨਾ ਮਜਦੂਰਾ ਨਾਲ ਪੰਜਾਬ ਨਾਲ ਖੜਦਾ ਗਾਣੇ ਵੀ ਕਿਸਾਨੀ ਤੇ ਪੰਜਾਬ ਤੇ ਫੇਰ ਵੀ ਲੋਕ ਪਤਾ ਨਹੀ ਕੀ ਭਾਲਦੇ ਆ

  • @BaljitKismir
    @BaljitKismir 3 дня назад

    Babu.man.jinda.bad❤❤❤❤❤❤

  • @SwarnSingh-c3v
    @SwarnSingh-c3v 2 дня назад +1

    ਸਭ ਤੋਂ ਇਸ ਨੇ ਹੀ ਪੰਗਾ ਪਾਇਆ ਸੀ ਕਿ ਕਲਾਕਾਰ ਸੋਅ ਕਰਦੇ ਨੇ ਆਪਣੇ ਵਾਰੀ ਕੀ ਹੋਇਆ

  • @Harpreetsidh
    @Harpreetsidh 8 часов назад

    ❤❤ babu maan

  • @karanpreetsingh2216
    @karanpreetsingh2216 4 дня назад +2

    babbu maan Babbu maan he hai

  • @GagandeepSingh-z9x
    @GagandeepSingh-z9x 4 дня назад +1

    Babbu maan

  • @singhjeet2213
    @singhjeet2213 2 дня назад

    ਬੱਬੂ ਮਾਨ TOP ਤੇ ਹੀ ਰਹਿਣਾ ਸੱਤੀ ਵੀਰੇ ❤

  • @hathoiwalaofficial
    @hathoiwalaofficial 2 дня назад

    ਜਿਸ ਦਾ ਨਾਮ trendig ਚ ਰਹਿੰਦਾ ਉਹ ਖੰਟ ਵਾਲਾ ਹੈ 😊

  • @bantysingh2290
    @bantysingh2290 2 дня назад

    Maan saab ❤🙏

  • @kalaanmol
    @kalaanmol 4 дня назад

    ਬੱਬੂ ਮਾਨ ਬਾਈ ਜੀ

  • @DharmindersinghDhinda-ym7qu
    @DharmindersinghDhinda-ym7qu 3 дня назад +1

    ਹੁਣ ਕੋਈ ਫੈਦਾ ਨੀ ਸਫ਼ਾਈ ਦੇਣਦਾ

  • @jaskarankubbe2960
    @jaskarankubbe2960 3 дня назад

    King Babbu Maan ❤

  • @HarmanjitSingh-i3f
    @HarmanjitSingh-i3f 10 часов назад

    Good job

  • @ehaan999
    @ehaan999 4 дня назад

    Sahi gal hai bai ❤❤❤