ਜੀ ਵੇ ਸੋਹਣਿਆ ਜੀ !Punjabi Movie ! Mangu Films ! Lovepreet Ghumaan ! Arsh Mehra! Rose Rosy Te Gulab !

Поделиться
HTML-код
  • Опубликовано: 7 сен 2024
  • ਜੀ ਵੇ ਸੋਹਣਿਆ ਜੀ !Punjabi Movie ! Mangu Films ! Lovepreet Ghumaan ! Arsh Mehra! Rose Rosy Te Gulab !
    Cast - Lovepreet Ghumaan, Ishu Chahar,Kuldeep Niami,Kuldeep Kaur,Preet Ghumaan,Manpreet Brar,Tarri Bhangu,Shanty Rajgarh,Bhala Samana,
    Written By - Chamkor Kori
    Directed By - Arsh Mehra
    Song Cradit By amrinder gill ( • Video )
    Spaicial Thanaks (Gagan Likhri,Deepa Rajgarh)
    #funny #mangufilms #comedy #funnyvideo #punjabisongs #desimastipindawale #dharnatjhinjer #songs #chetasingh #jattbeatrecord #jaggitv #hamirgarhproduction #hardeepkaurbabbu #amandhillon #haryauwale
    #HeerRanja #sadvideos# #sadstatus #funny #mangufilms #comedy #funnyvideo #punjabisongs #rnait #jaggietv #dharnathamirgarh #punjabisongs #rnaitnewsongs #homeless #sidhumoosewala #gadarmovie #sunnydeol #dharnathamirgarh #tarjuma #jattbeatrecord #tarzanmehkma #hamirgarhproduction #jaggitv #chetasingh #gippygrewal #princekawaljit#lovepreetghumaan #rongnumber #mangufilms #gulabo #lovepreetghumaansong #dharnathamirgarh #funnyvideo #punjabisongs #dujavaih #mangufilms #arshmehra #design#jeevesohneyajee

Комментарии • 496

  • @kirnpalrai1537
    @kirnpalrai1537 3 месяца назад +45

    ਮਨਪ੍ਰੀਤ ਤੇ ਇਸ਼ੂ ਦੋਂਨੇਂ ਭੈਣ ਭਰਾ ਬਹੁਤ ਸੋਹਣੇ ਆ

  • @BalwinderSingh-jw5ws
    @BalwinderSingh-jw5ws 3 месяца назад +16

    ਮਨਪ੍ਰੀਤ ਬੇਟਾ ਜੀ ਆਪ ਜੀ ਦੀਆਂ ਸ਼ੁਰੂ ਕੀਤੀਆਂ ਵੀਡੀਓ ਬਹੁਤ ਹੀ ਵਧੀਆ ਲਗਦੀਆਂ ਹਨ ਖੁਸ਼ ਰਹੋ ਬੇਟਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🎂🎉🎈🎂🎉🎈🎂🎉🎈🎂

  • @surinderkarra-ਜਲੰਧਰ
    @surinderkarra-ਜਲੰਧਰ 3 месяца назад +11

    ਵੀਡੀਓ ਬਹੁਤ ਵਧੀਆ ਹੈ।
    ਸਾਰਿਆਂ ਦਾ ਕੰਮ , ਡਾਇਰੈਕਸ਼ਨ, ਕੈਮਰਾਮੈਨ , ਸਟੋਰੀ ਸਭ ਕੁੱਝ ਬਹੁਤ ਸੋਹਣਾ ਹੈ ।
    ਕੋਈ ਗੱਲ ਲਵਪ੍ਰੀਤ ਦੇ ਦਿਲ ਵਿੱਚ ਹੈ , ਜੋ ਕਿਸੇ ਨੂੰ ਵੀ ਦੱਸ ਨਹੀਂ ਰਹੀ।

    • @BaldevKrishan-iw5fz
      @BaldevKrishan-iw5fz 3 месяца назад

      Story is very clear father of Jessy is behind the whole matter.

    • @surinderkarra-ਜਲੰਧਰ
      @surinderkarra-ਜਲੰਧਰ 3 месяца назад

      ਲਗਦਾ ਹੈ , ਲਵਪ੍ਰੀਤ ਦਾ ਭਰਾ ਜਾਂ ਜੱਸੇ ਦਾ ਬਾਪੂ
      ਲਵਪ੍ਰੀਤ ਦੇ ਚੁੱਪ ਰਹਿਣ ਦਾ ਕਾਰਨ ਹੈ ।

  • @kirnpalrai1537
    @kirnpalrai1537 3 месяца назад +12

    ਬਹੁਤ ਵਧੀਆ ਵੀਡੀਓ ਆ ਲਵਪ੍ਰੀਤ ਨੇ ਆਪ ਤਾਂ ਜੱਸੇ ਨੂੰ ਵਿਆਹ ਵਾਸਤੇ ਕਿਹਾ ਸੀ

  • @sandeepmana4173
    @sandeepmana4173 3 месяца назад +7

    Jasse di te lovepreet di jodi bhut nice aa ❤❤

  • @user-qf4kh8gc2k
    @user-qf4kh8gc2k 3 месяца назад +7

    Very. Nice. Story. Mangu. Bro. Massage. Bro. Love Preet. Jesse. Ki. Jordi. Very. Nice. Ap.ap.ki.video.dehk.kr.man.. Kush. Hota. 🥰👍👍🙏🙏radhe radhe ambala. Dosdka

  • @user-jh6rt3yp6r
    @user-jh6rt3yp6r 3 месяца назад +4

    ਕੈਮਰਾ ਮੈਨ ਨੇ ਬਹੁਤ ਸੋਹਣੇ ਬੈਕ ਵੀਓ ਲਏ ਨੇੇ ਵੀਡੀਓ ਬਹੁਤ ਵਧਿਆ ਬਣੀ ਹੈ ਮਨਪ੍ਰੀਤ ਤੁਸੀ ਕਿਤੇ ਹਸਦੇ ਨਜਰ ਨੀ ਆਏ ਮਹੌਲ ਹੀ ਐਸਾ ਸੀ ਲਵਪ੍ਰੀਤ ਵੀ ਗੁਸੇ ਵਿਚ ਸੀ👌🏻

  • @user-dv5tx9qt1y
    @user-dv5tx9qt1y 3 месяца назад +9

    Song bahut vadia laya ❤️❤️❤️ story very nice 👍

  • @sarabjeetkaur-rd8kd
    @sarabjeetkaur-rd8kd 3 месяца назад +2

    Very very nice 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍 video Talwandi sabo Sri dmdma sahib ji ਬਹੁਤ ਸੋਹਣੀ ਵੀਡੀਓ ਹੈ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਤਰੱਕੀਆਂ ਬਖਸ਼ਣ ਜੱਸੇ ਮਨਪ੍ਰੀਤ ਲਵਪ੍ਰੀਤ ਬਹੁਤ ਸੋਹਣੀ ਐਕਟਿੰਗ ਕਰੀ ਹੋਈ

  • @charankaur4861
    @charankaur4861 3 месяца назад +5

    ਮਨਪ੍ਰੀਤ ਦੀ ਐਕਟਿੰਗ ਬਹੁਤ ਬਹੁਤ ਵਧੀਆ

  • @waheguruji3135
    @waheguruji3135 3 месяца назад +5

    ਜੱਸੇ ਕਿਤੇ ਵੀ ਰ ਬਣ ਜਾਂਦਾ ਕਿਤੇ ਵਿਆਹ ਕਰਵਾੳਣ❤❤❤❤ ਮਲਕੀਤ ਕੌਰ ਠੁਲੇਵਾਲਬਰਨਾਲਾ

  • @kamalkaur2027
    @kamalkaur2027 3 месяца назад +8

    Very nice lovepreet didi bhut sohni story aa love from Sangrur😍❤️

  • @sukhdeepsidhu2342
    @sukhdeepsidhu2342 3 месяца назад +29

    ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਖੁਸ਼ ਰਹਿਣ 🎉🌹🌸🔥

    • @user-iu5lx8ul7e
      @user-iu5lx8ul7e 3 месяца назад

      🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😢😢😢😢🎉🎉t🎉🎉🎉🎉🎉🎉🎉🎉🎉🎉🎉🎉🎉🎉🎉

  • @lakhveerjassal692
    @lakhveerjassal692 3 месяца назад +3

    ਮਨਪ੍ਰੀਤ ਤੇ ਜੱਸਾ ਬਹੁਤ ਵਧੀਆ ਜੀ ਬਹੁਤ ਐਕਟਿੰਗ ਬਹੁਤ ਵਧੀਆ ❤❤❤❤❤❤❤ ਗੈਂਡਾ ਗੈਂਡਾ ਹੈ ਜੀ

  • @narangsingh8329
    @narangsingh8329 3 месяца назад +4

    Manpreet di acting boht wadia ❤

  • @krishangopal9465
    @krishangopal9465 3 месяца назад +7

    Bht sohni video di 👍 jasse nu dekh k rona aa gaya ❤

  • @ghumanbinderbinder3998
    @ghumanbinderbinder3998 11 дней назад

    Issue veere di acting sbto jiyada vadia te veere ne apne roll nu apne character nu es vich ewe da play kitta jiwe eh sb ohna nll vapreya howe ❤❤❤❤❤❤❤❤❤❤❤❤❤❤❤❤❤❤jo v aw veere di acting bhuttt bakmal aw bai ❤️❤️❤️❤️❤️menu ta tci rula ee dine o yr.. sare eni 👀🥺😳emotional video aw 😳😱 bhutt shoni video aw veere #Arshdeep kaur🖤💫 #Ghumaan🔥🧿

  • @user-yf6gu2cv6v
    @user-yf6gu2cv6v 3 месяца назад +5

    ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਸਾਰੇ ਐਕਟਰ

  • @RAMANSAHOTA247
    @RAMANSAHOTA247 3 месяца назад +3

    Bahut shone sotry all actr perfect❤❤god bless you

  • @amandeepkaur9868
    @amandeepkaur9868 3 месяца назад +6

    ਜੱਸੇ ਦੀ ਐਕਟਿੰਗ ਸਿਰਾ ❤❤❤❤❤

  • @amriksidhu6571
    @amriksidhu6571 3 месяца назад +2

    ਬਹੁਤ ਵਧੀਆ ਐਕਟਿੰਗ ਮਨਿੰਦਰ ਕੌਰ ਦੀ ਤੇ ਲਵਪ੍ਰੀਤ ਦੀ

  • @GurpreetSingh-oz8gj
    @GurpreetSingh-oz8gj 3 месяца назад +3

    Jassa and lovepreet di acting best aa jis wich ah dono hunde ne oh series best hundi aa

  • @user-hm1kn4oi2h
    @user-hm1kn4oi2h 3 месяца назад +2

    ਜੱਸੇ। ਦੀ ਐਕਟਿੰਗ ਸਿਰਾ। ਮਨਪ੍ਰੀਤ ਭੈਣ ਦੀ ਐਕਟਿੰਗ ਵਧੀਆ ਜੀ ❤❤❤❤❤❤,,

  • @parmjeetkaur6247
    @parmjeetkaur6247 3 месяца назад +1

    ਸਾਰਿਆਂ ਦੀ ਘੈਂਟ ਐਕਟਿੰਗ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤❤❤❤

  • @gurmalsingh3892
    @gurmalsingh3892 3 месяца назад +2

    ਈਸੂ ਦੀ ਐਕਟਿੰਗ ਬਹੁਤ ਵਧੀਆ ਹੈ ਲਵਪ੍ਰੀਤ ਕਿਉ ਈਸੂ ਜਸੇ ਨੂੰਤਰਸਾਈ ਜਾਦੀ ਹੈ ਵਿਆਹ ਕਿਉ ਨੀ ਕਰਵਾਉਦੀ ਹੈ ਮਨਪ੍ਰੀਤ ਦੀ ਐਕਟਿੰਗ ਘੈਂਟ ਹੈ ਵੀਡੀਓ ਬਹੁਤ ਵਧੀਆ ਹੈ ਜੀ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ❤❤❤❤❤

  • @user-lx3nh4rt6t
    @user-lx3nh4rt6t 3 месяца назад +3

    Very different nd intresting story. Acting of all team members liked.

  • @user-wp5di7cr6m
    @user-wp5di7cr6m 3 месяца назад +1

    ਸਾਰੇ ਦੀ ਐਕਟਿੰਗ ਬਹੁਤ ਵਧੀਆ ਹੈ❤❤❤❤❤🎉🎉🎉🎉🎉

  • @mohandhaliwal9812
    @mohandhaliwal9812 3 месяца назад +2

    Bhut sohni video all actor perfect god bless all team

  • @rcchahal7872
    @rcchahal7872 3 месяца назад +2

    Very nice story

  • @sukhwinderkaur2456
    @sukhwinderkaur2456 3 месяца назад +1

    Ishu di acting best aa ji God bless you 🙏 very nice story aa ji

  • @JaspalSingh-jf3xp
    @JaspalSingh-jf3xp 3 месяца назад

    ਲਵਪ੍ਰੀਤ ਬੇਟਾ ਤੁਹਾਡੀ ਅਗਵਾਈ ਵਿੱਚ ਬਹੁਤ ਵਧੀਆ ਕਹਾਣੀ ਲੱਗੀ ਹੈ ਤਾਂ ਅੱਗੇ ਚੱਲ ਦੇ ਚੱਲੋ ਜੀ ਪ੍ਰਮਾਤਮਾ ਤੁਹਾਡੀਆਂ ਆਸਾਂ ਪੂਰੀਆਂ ਕਰ ਦਾ ਰਹੇਗਾ ਮੇਰੀ ਆ ਇਛਾਵਾਂ ਤੁਹਾਡੇ ਨਾਲ ‌ਹਨ ਜਸਪਾਲ ਸਿੰਘ ਬਾਗੋਵਾਲ

  • @JaspalSingh-jf3xp
    @JaspalSingh-jf3xp 3 месяца назад

    Very good Story Lovepreet Beta Thanks Jaspal Singh Bagowal

  • @Allinone-pv6jm
    @Allinone-pv6jm 3 месяца назад +3

    sabb di acting bhut vdia c

  • @user-re2hf7fm4t
    @user-re2hf7fm4t 3 месяца назад

    Bahut interesting story
    Good acting all members ❤❤❤❤

  • @jatinderbassi4163
    @jatinderbassi4163 3 месяца назад +1

    Bahut bahut vadiya story jassa and lovepreet ji Manpreet 👌❤

  • @tanukaur10
    @tanukaur10 3 месяца назад +1

    ❤❤😊😊Very Very Very nice video ji😊😊❤❤

  • @user-wm8sl2ej4h
    @user-wm8sl2ej4h 3 месяца назад +6

    ਬਹੁਤ ਵਧੀਆ ਵੀਡੀਓ ਹੈ ਆਗਲ। ਭ। ਗ ਆਉਣ ਦਿਓ 💯💯👍👍👍👍👍👍👍👌👌👌👌👌👌👌👌👌👌👌

    • @user-zy6id8br7y
      @user-zy6id8br7y 3 месяца назад

      Nice video sis God bless you ❤❤❤❤❤❤❤❤❤

    • @user-zy6id8br7y
      @user-zy6id8br7y 3 месяца назад

      ❤❤❤❤❤

    • @user-zy6id8br7y
      @user-zy6id8br7y 3 месяца назад

      Ishu sir di acting very nice ❤❤❤❤❤❤❤❤

  • @Reetkhokhar
    @Reetkhokhar 3 месяца назад +2

    Sariyan de Acting siraaa❤❤👌🏻👌🏻👌🏻👌🏻Ishuu veraa kainttt

  • @tajinderkaurgurudatta1632
    @tajinderkaurgurudatta1632 3 месяца назад

    Very nice waheguruji blees you all be happy with your family and friends ❤❤❤😂😂🎉

  • @mahijassi3456
    @mahijassi3456 3 месяца назад +2

    Bhut sohni video.all actor perfect.god bless all team

  • @gurjindersingh3638
    @gurjindersingh3638 3 месяца назад +4

    ਬਹੁਤ ਵਧੀਆ ਸਟੋਰੀ ਮਨਗੋ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ

  • @benipalbrothers5306
    @benipalbrothers5306 3 месяца назад +3

    ਭੈਣ ਦੀ ਨਣਦ ਨਾਲ ਵਿਆਹ ਨਹੀ ਹੋ ਸਕਦਾ।ਇਹ ਗੱਲ ਗਲਤ ਆ

  • @JaswinderKaur-hz5sx
    @JaswinderKaur-hz5sx 3 месяца назад +1

    Lovepreet da role mainu bahut sohna lagda aa😊

  • @user-zg4pv1jp2l
    @user-zg4pv1jp2l 3 месяца назад +1

    I love this❤❤👌👌🇮🇳🇮🇳

  • @harwindersmagh9478
    @harwindersmagh9478 3 месяца назад

    ਭੈਣ ਦੀ ਨਣਦ ਨਾਲ ਪਿਆਰ ਜਾ ਵਿਆਹ ਕਰਵਾਉਣਾ ਗਲਤ ਹੈ ਬਾਕੀ ਸਾਰਾ ਵਧੀਆ 👍👌🌹❤️💕

  • @sardarni389
    @sardarni389 3 месяца назад +1

    Bhut bhut vadia story schii menu dekh k rona agya jassa Veera schii pyar krda si lovepreet nu waiting for next part ❤

  • @ManjeetKaur-nn3en
    @ManjeetKaur-nn3en 3 месяца назад +1

    Manpreet putt bahut sohni acting bolde v bahut sohna ho tuc❤❤❤

  • @user-nh4nm8dr3u
    @user-nh4nm8dr3u 3 месяца назад +2

    👍👍👍👌👌👌👌

  • @user-lj4ks6ss8x
    @user-lj4ks6ss8x 3 месяца назад +1

    ਬਹੁਤ ਵਧੀਆ ਸਟੋਰੀ ਐ ਪਹਿਲਾਂ ਨਾਲੋਂ

  • @porandhaliwal4330
    @porandhaliwal4330 3 месяца назад +1

    ਬਹੁਤ ਵਧੀਆ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਸਾਰੀ ਟੀਮ ਨੂੰ

  • @robinsingh3156
    @robinsingh3156 3 месяца назад +2

    Bhot vadia ji tusi viha nu man jana cheda c jsa vera b aea lovpret didi bhot sad je video bange tusi viha nu mna kita ta

  • @inderjitgrewal7147
    @inderjitgrewal7147 3 месяца назад

    Bahut Vadhia story
    all good

  • @Simran12333
    @Simran12333 3 месяца назад +1

    Saareya di actting bhut vadia hai ji

  • @simerjeetkaur7045
    @simerjeetkaur7045 3 месяца назад +1

    Hiya beautiful web series jee ve sohneya je ❤👌. Great team work 👍. But our lovepreet ghumaan is always Awesome 👌. Background bird 🐦 sound was so nice 👍. God bless all. Love ❤from 🇦🇨.

  • @JAGWINDERJAGGIBRAR
    @JAGWINDERJAGGIBRAR 3 месяца назад +1

    ਇਸ਼ੂ ਦੀ ਐਕਟਿੰਗ ਬਹੁਤ ਸੋਹਣੀ ❤❤❤❤

  • @tarsembrar9375
    @tarsembrar9375 3 месяца назад +8

    ਤੁਹਾਡੀਆਂ ਸਾਰੀਆਂ ਵੀਡੀਓ ਵਿੱਚੋਂ ਸਭ ਤੋਂ ਵਧੀਆ ਸੀਰੀਜ਼ ਹੈ ਇਹ ਅਤੇ ਇਸ ਨੂੰ ਸਭ ਤੋਂ ਅਲੱਗ ਬਣਾ ਰਿਹਾ ਹੈ ਇਸਦਾ ਬੈਕਗ੍ਰਾਉਂਡ ਮਿਉਜ਼ਿਕ। ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ

  • @harjinderkhatri9468
    @harjinderkhatri9468 3 месяца назад

    ਬਹੁਤ ਸੋਹਣੀ ਸਟੋਰੀ ਆ ਜੀ

  • @kulwinderkaurkulwinder6624
    @kulwinderkaurkulwinder6624 3 месяца назад

    Video ta video par song v bahut sohne aa❤❤❤❤❤

  • @paramjitsingh4629
    @paramjitsingh4629 3 месяца назад +2

    Very nice story all members very good acting

  • @gurnoordhindsa3048
    @gurnoordhindsa3048 3 месяца назад

    ਸਾਨੂੰ ਲਵਪ੍ਰੀਤ ਦੀ ਇਹ ਕਹਾਣੀ ਵੀ ਵਧੀਆ ਲੱਗੀ ਦੋਵਾਂ ਦੀ 👌❤❤😍😊😘

  • @HuaweiHuawei-gw8dg
    @HuaweiHuawei-gw8dg 3 месяца назад +1

    Very nice video

  • @Baljeetkaur-un9rd
    @Baljeetkaur-un9rd 3 месяца назад

    ਬਹੁਤ ਵਧੀਆ ਵੀਡੀਓ ਹੈ ਜੀ

  • @shindersingh5708
    @shindersingh5708 3 месяца назад +1

    ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ❤❤ ਮਨਪ੍ਰੀਤ ਦੀ ਐਕਟਿੰਗ ਵਧੀਆ ਬਾਕੀ ਜੱਸੇ ਦੀ ਐਕਟਿੰਗ ਵੀ ਵਧੀਆ ਚਲੋ ਵਾਹਿਗੁਰੂ ਜੀ ਸਾਰੀ ਟੀਮ ਨੂੰ ਤਰੱਕੀਆਂ ਵਖਸਣ 🎉🎉 ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @Simran12333
    @Simran12333 3 месяца назад +1

    Eh story bhut zyada vadia hai dee

  • @kuldeepkaur4812
    @kuldeepkaur4812 3 месяца назад +2

    Very nice video God bless you all members of the family

  • @kamalrai7003
    @kamalrai7003 3 месяца назад +3

    ਅਗਲਾ ਭਾਗ ਜਲਦੀ ❤❤❤

  • @sewaksingh7375
    @sewaksingh7375 Месяц назад

    ❤bahut vadhiya acting c.❤❤❤❤

  • @gqjarpchahalgqjarp8568
    @gqjarpchahalgqjarp8568 3 месяца назад

    ਲੈਣਾ ਲਵਪ੍ਰੀਤ ਨੀ ਮਾੜੀ ਗੱਲ ਆ ਜੀ❤

  • @jagdeshkatara1087
    @jagdeshkatara1087 3 месяца назад +1

    बहुत वधिया विडियो बनाई है जी मनप्रीत की एक्टिंग बहुत अच्छी है और लवप्रीत दी अच्छी एक्टिंग और तारी व इशू भी बढ़िया एक्टिंग की है मैं शमशेर सिंह कटारा सूरेवाला से तहदिल तो सलूट करदा हां

  • @user-xx7yk1pb5d
    @user-xx7yk1pb5d 3 месяца назад

    Very.nice.manpreet.and.jassa.
    Good.Lovepreet.kagussa.very.
    Nice.🎉🎉🎉🎉🎉storyda.mord.kesa.hoga.

  • @parmjeet5653
    @parmjeet5653 3 месяца назад +1

    ਸੁਪਰ ਡੁਪਰ ਬੰਬ ਸਟੋਰੀ ਤੇ ਸਾਰਿਆਂ ਦੀ ਐਕਟਿੰਗ ❤

  • @user-xx7yk1pb5d
    @user-xx7yk1pb5d 3 месяца назад

    Good.song..Lovepreet.and.jassa.good.akit.

  • @GurpreetKaur-yx7uv
    @GurpreetKaur-yx7uv 3 месяца назад

    Very nice story God bless you

  • @palisingh6663
    @palisingh6663 3 месяца назад

    ਲਵਪ੍ਰੀਤ ਭੈਣ ਬਹੁਤ ਵਧੀਆ ਵੀਡੀਓ ਹੈ

  • @sultansultan1283
    @sultansultan1283 3 месяца назад

    Buht jiyada vadya video aa ji

  • @user-jh6rt3yp6r
    @user-jh6rt3yp6r 3 месяца назад

    ਵੀਡੀਓ ਬਹੁਤ ਸੋਹਣੇ ਵੀਓ ਲਏ ਨੇ ਲਵਪ੍ਰੀਤ ਤੇ ਇਸੂ ਰੋਲ ਬਹੁਤ ਘੈਟ ਹੈ ਜੀ ਸਭ ਨੇ ਵਧੀਆ ਕੰਮ ਕੀਤਾ👌🏻🇺🇸

  • @user-rd2rk6ng2z
    @user-rd2rk6ng2z 3 месяца назад

    Sachi yr dono part vich song bhutt vadiya sachi yr bhut vadiya acting all team members 💕❤️❤️💝💝❤️💝💝❤️💝

  • @surjeetsinghdullat493
    @surjeetsinghdullat493 3 месяца назад +1

    Very nice story lovepreet didi gbu👌👌

  • @Preet.Kaur527
    @Preet.Kaur527 3 месяца назад +1

    Superb story🤩 very interesting and very heart touching story♥️😍 all team members acting is very wonderful🤩 bilkul naturally🌸 Lovepreet didu,Ishu bro and Manpreet didu ji di acting mind blowing😍🥰 To much heart touching story wa no words for this story😊✨ Best wishes all team members♥️ and full support all team✌️khich k rkho km😀 Always stay happy all team😀❤️ Love you all💞 Waiting for next part🤩 and very excited🥰

  • @gurdarshansingh8953
    @gurdarshansingh8953 3 месяца назад +2

    ਤੁਸੀਂ ਆਪਣੇ ਪਾਰਟ ਨਿਭਾਈ ਜਾਉ ਲੋਕਾਂ ਨੂੰ ਰਵਾਈ ਜਾਉ, ਬਹੁਤ ਵਧੀਆ ਵੀਡੀਓ ਲੱਗੀ। ਧੰਨਵਾਦ ਜੀ 🙏

  • @user-zi5qg2ti2g
    @user-zi5qg2ti2g 3 месяца назад +1

    ਬੁਹਤ ਬੁਹਤ ਵਦੀਆ ਵੀਡਿਓ ਅਸੀਂ ਤੁਹਾਡੀ ਅਗਲੀ ਵੀਡਿਓ ਦੀ ਵੇਟ ਕਰਦੇ ਹਾਂ ❤❤

  • @baldishkaurgill6111
    @baldishkaurgill6111 3 месяца назад +2

    ਇਹ ਤਾਂ ਇੱਕ ਪਾਸੇ ਮਨਪ੍ਰੀਤ ਦੀ ਦੂਜੇ ਪਾਸੇ ਲਵਪ੍ਰੀਤ ਦੀ ਨਣਦ ਇਹ ਤਾ ਮੁਸਲਮਾਨਾਂ ਦੇ ਹੁੰਦੇ ਨੇ ਆਪਣੇ ਨਹੀਂ ਇਹ ਆਪਣੇ ਸ਼ੁਰੂ ਕਰ ਦਿਉ

  • @harjinderpurba8170
    @harjinderpurba8170 3 месяца назад

    Sari teem hi baut mehnt krdi aa g

  • @ManpreetKaur-fn1bd
    @ManpreetKaur-fn1bd 3 месяца назад

    ਬਹੁਤ ਬਹੁਤ ਵਧੀਆ ਸਟੋਰੀ ਲਵਪ੍ਰੀਤ ਦੀਦੀ 🎉❤🎉ਜੱਸੇ ਵੀਰੇ ਦੀ ਐਕਟਿੰਗ ਬਹੁਤ ਬਹੁਤ ਵਧੀਆ ਆ ❤❤🎉🎉 ਪ੍ਰਮਾਤਮਾ ਤੁਹਾਨੂੰ ਸਾਰਿਆਂ ਹਮੇਸ਼ਾ ਤਰੱਕੀਆਂ ਬਖਸ਼ੇ ਤੇ 🙏❤ ਤੇ ਖੁਸ਼ ਰਹੋ 🎉❤

  • @KulveerKaur-ut1wp
    @KulveerKaur-ut1wp 3 месяца назад +1

    Bahut badhiya hai😅😊 acting bahut badhiya
    Nikki bahut badhiya Manpreet video calling sabse badhiya Nagpuri

  • @PrabhjotKaur-06
    @PrabhjotKaur-06 3 месяца назад

    Amrinder gill sir ji de song ne sirra la ta video ch ❤

  • @user-vq9tp3dl1d
    @user-vq9tp3dl1d 3 месяца назад

    ਇਹ ਤਾਂ ਇੱਕ ਫਿਲਮ ਸਟੋਰੀ ਬਣਾਈ ਹੋਈ ਹੈ

  • @malkeetsinghmalkeetsingh5710
    @malkeetsinghmalkeetsingh5710 3 месяца назад

    ਬਹੁਤ ਵਧੀਆ ਭੈਣਾਂ

  • @rabinderkaur5157
    @rabinderkaur5157 3 месяца назад

    Veary nice video lovepreet🙏🙏

  • @prabhmaan9387
    @prabhmaan9387 3 месяца назад

    Very nice song and story❤

  • @vishwanathsharma1919
    @vishwanathsharma1919 3 месяца назад

    Very nice acting all of you

  • @armaansingh1468
    @armaansingh1468 3 месяца назад

    Daljit. Kaur. USA. Very. Very. Good. Very. Very. Very nice. Video.

  • @twinsbaby495
    @twinsbaby495 3 месяца назад +1

    Issue veere bhut sohni acting aa tuhadi parmatma tuhanu hamesha khush rakhe tarkiya bakshe tuhadi sari teem nu

  • @user-eh2ev6oq3u
    @user-eh2ev6oq3u 2 месяца назад

    ❤ nice love story

  • @pritpalmanuke3583
    @pritpalmanuke3583 3 месяца назад

    Bhuta vadiya vedio sab di

  • @davinderoberoi5959
    @davinderoberoi5959 3 месяца назад

    Very nice story gbu ❤️🙏

  • @PardeepSingh-ht7id
    @PardeepSingh-ht7id 3 месяца назад

    Bhot vdia cg

  • @arshdeepkaurkaur7566
    @arshdeepkaurkaur7566 3 месяца назад

    Bhut ghaint a g video

  • @surjeetsinghdullat493
    @surjeetsinghdullat493 3 месяца назад +1

    ਜੱਸੇ ਵੀਰੇ ਹੁਣ ਤੁਸੀ ਪ੍ਰੀਤ ਨਾਲ ਖੁਸ਼ ਰਹੋ 👌👌ਵਹਿਗੁਰੂ ਤਹਾਨੂੰ ਤੱਰਕੀ ਬਖਸੇ 🙏🙏

  • @BaldevSingh-cu5qv
    @BaldevSingh-cu5qv 3 месяца назад

    This store very fine and very lovely ji