Это видео недоступно.
Сожалеем об этом.

DES PUADH : Pargat Singh l Manjit Singh Rajpura l B Social

Поделиться
HTML-код
  • Опубликовано: 31 окт 2021
  • ਜੇ ਰਾਜ਼ੀ ਰਹਿਣਾ ਤਾਂ ਸੁਣ ਕੇ ਜਾਇਉ l DES PUADH l Pargat Singh l Manjit Singh Rajpura l B Social
    #DesPuadh
    #ManjitSinghRajpura
    #BSocial
    Facebook Link : / bsocialoffic. .
    Instagram Link : / bsocialoffi. .
    Program : Des Puadh
    Host : Manjit Singh Rajpura
    Guest : Pargat Singh, 9815541501
    Camera : Harmanpreet Singh & Varinder Singh
    Editor : Hardeep Singh
    Digital Producer : Gurdeep Grewal
    Label : B Social

Комментарии • 221

  • @KulwantSingh-dz5uy
    @KulwantSingh-dz5uy Год назад +7

    ਵਿਕਾਸ ਵਿੱਚ ਵਿਨਾਸ਼ ਹੈ ਸਾਦੇ ਜੀਵਣ ਵੱਲ ਮੁੜਨਾ ਪਉ ਪੁਰਾਣਾ ਪੰਜਾਬ ਵੱਲ

  • @amarjitkaur7849
    @amarjitkaur7849 2 года назад +7

    ਪਟਿਆਲੇ ਇਨ੍ਹਾਂ ਦਾ ਐਡਰੈਸ ਦੱਸੋ ਜੀ ਤਾਂ ਕਿ ਲਾਹਾ ਲੈ ਸਕੀਏ

  • @ParwazTVChandigarh
    @ParwazTVChandigarh 2 года назад +4

    Manjit Singh ji ਬਹੁਤ ਵਧੀਆ ਉਪਰਾਲਾ ਹੈ ਜੀ ਤੁਹਾਡਾ ਜੀਓ

  • @gaganwadhwa9535
    @gaganwadhwa9535 2 года назад +8

    Very nice 👌👌
    Thank you so much team Bsocial for this interview 🙏🙏

  • @jaskirankaur3717
    @jaskirankaur3717 2 года назад +3

    Wah g wah...... pargat veerji ne bohut wadhiya jaankari diti......mai ehna de interview phele vaar dekhe c .....oss ton baad hi jaankari mile c dr ajaad baare🙏🙏☺☺☺🌺🌺🌺🌺🌺🌺 jugg 2 jeoo veerji..interview wale veerji v bohut vadhiya bol rhe c

  • @tjboparai602
    @tjboparai602 2 года назад +7

    Bahut hi khoob doctor Saab and anchor veer tuhadi boli Bahut pyari hai. Love from New Zealand

  • @sakinderboparai3046
    @sakinderboparai3046 2 года назад +9

    ਦੁਕਾਨ ੳੁੱਪਲ ਚੌਂਕ ਸਿਓਣਾ ਰੋੜ ਪਟਿਅਾਲਾ ।

  • @GurcharanSandhu-gf4yc
    @GurcharanSandhu-gf4yc 6 месяцев назад +1

    ਵਾਹਿਗੁਰੂ ਜੀ

  • @sgrewal3019
    @sgrewal3019 2 года назад +3

    ਮਨਜੀਤ ਸਿੰਘ ਜੀ ਤਕ ਬਹੁਤ ਬਹੁਤ ਧੰਨਵਾਦ ਜੀ

  • @user-ii5zs6sg9r
    @user-ii5zs6sg9r 7 месяцев назад +1

    Thanks GOD.

  • @diljitkaur3542
    @diljitkaur3542 2 года назад +1

    Bhai ji bahut vidia gal assi hasna bhul gahey. Khul ke hasna chahida hai. Bhai boli v bahut sohni lagi. Dhanwad

  • @balwantattal7132
    @balwantattal7132 2 года назад +6

    Manjit veere God bless you

  • @preetmohinder5568
    @preetmohinder5568 2 года назад +5

    RABB DE BANDE 🙏
    THANKS FOR SHARING

    • @bikarsingh7883
      @bikarsingh7883 Год назад +1

      ਵਾਕਿਆ ਹੀ ਸਹੀ ਸਚ ਹੈ ਜੀ ਮੈ ਪਰਗਟ ਸਿੰਘ ਨੂੰ ਬੜਾ ਚਿਰ ਵਮਾਰ ਦੇਖਦਾ ਰਿਹਾ ਹਾਂ ਵੜੀਆ ਦਵਾਈਆਂ ਲੈਂਦਾਂ ਰਿਹਾ ਪਰ ਅਜ ਅਵਦਾ ਖੂਦ ਹੀ ਆਪ ਡਾਕਟਰ ਬਣਿਆ

  • @user-wg7mo9nv5z
    @user-wg7mo9nv5z 2 года назад +5

    ਬਹੁਤ ਖੂਬ

  • @baljindersingh7764
    @baljindersingh7764 2 года назад +3

    ਬਹੁਤ ਵਧੀਆ ਜਾਣਕਾਰੀ

  • @NirmalSingh-ym3qu
    @NirmalSingh-ym3qu 2 года назад +2

    Bahut Wadhia thank you

  • @vinodpru
    @vinodpru 2 года назад +3

    Bohat vadia g ajj esdi bohat jrurat aa.menu bohat jiada constipation c kise docter ton thik na hoe me 6 mahine glo piti ajj 10 salan ton thik han g

  • @xkaur1
    @xkaur1 Год назад +2

    This channel has changed my life

  • @baljeetkaur2072
    @baljeetkaur2072 2 года назад +1

    Bahut khoob ji shukria ji

  • @goldenwavestheatre2479
    @goldenwavestheatre2479 2 года назад +13

    ਦੁਕਾਨ ਦਾ ਡ੍ਰੈੱਸ ਵੀ ਲਿਖ ਦੇਣਾ ਜੀ

    • @punjabipeople345
      @punjabipeople345 2 года назад

      Shop uppal chowk siaona road patiala. 🎯🎯

    • @HR-kv8gq
      @HR-kv8gq 2 года назад

      @@punjabipeople345 uppal chownk ch kithe je hai koi exact location hai

    • @jeetkaurinder2585
      @jeetkaurinder2585 Год назад

      Sarhindi Gate de opposite,Vikas Colony 54/B ch ne ajj kall

  • @harvindersinghrurki1046
    @harvindersinghrurki1046 2 года назад

    ਬਹੁਤ ਵਧੀਆ ਜਾਣਕਾਰੀ ਧੰਨਵਾਦ ਵੀਰ ਮਨਜੀਤ ਸਿੰਘ ਰਾਜਪੁਰਾ ਤੇ ਪਰਗਟ ਸਿੰਘ ਜੀਉ

    • @SunnySingh-uk2du
      @SunnySingh-uk2du 2 года назад +1

      ਵੀਰ ਜੀ ਡਾਕਟਰ ਸਾਹਿਬ ਦਾ।ਨੰਬਰ ਦਿਓ।ਮੈਨੂੰ ਲੀਵਰ ਦੀ ਪਰੋਬਲ

    • @harvindersinghrurki1046
      @harvindersinghrurki1046 2 года назад

      @@SunnySingh-uk2du ਜੀਉ ਇਹ ਪਟਿਆਲੇ ਸਿਉਨਾ ਚੌਂਕ ਤੇ ਆ ਵੀਡੀਓ ਧਿਆਨ ਨਾਲ ਸੁਣੋ ਦੇਖੋ ਨੰਬਰ ਵੀ ਵੀਡੀਓ ਵਿੱਚ ਬੋਲਿਆ ਗਿਆ।

  • @mandeepsingh-rl2vm
    @mandeepsingh-rl2vm 2 года назад +1

    Bai puadhia saab ....Dr saab de vichaar bahut hi vadhia ne

  • @pindadalifestyle682
    @pindadalifestyle682 2 года назад +1

    ਅਸੀ ਜਾਣਦੇ ਆ ਵੀਰ ਜੀ

  • @gurmailkapoor4241
    @gurmailkapoor4241 2 года назад +2

    Waheguru ji bles you very good ji very good

  • @sgrewal3019
    @sgrewal3019 2 года назад +2

    ਵੀਰ ਪਰਗਟ ਸਿੰਘ ਜੀ ਤੁਸਾਡੇ ਨਾਲ ਜੁੜਨਾ ਚਾਹੀਦਾ ਹਾਂ ਕਿਰਪਾ ਕਰਕੇ ਪਤਾ ਦੱਸੋ ਕਿਥੇ ਮਿਲ਼ੀਏ ਆਪਨਾ ਨੰਬਰ ਦੇਉਂ ਜੀ

  • @mannkaur5621
    @mannkaur5621 2 года назад +3

    Veer di boli bhut sohni lgdi.god bless u.

    • @user-il7bw4gq3s
      @user-il7bw4gq3s 2 года назад

      ਪੁਆਧੀ ਬੋਲੀ ਘੱਘਰ ਦਰਿਆ ਦੇ ਨੇੜੇ ਵਸਦੇ ਇਲਾਕੇ ਰੋਪੜ ਤੋ ਸੰਗਰੂਰ ਤੱਕ ਬੋਲੀ ਜਾਦੀ ਐ

    • @hardeepjimander5958
      @hardeepjimander5958 2 года назад

      @@user-il7bw4gq3s ਇਹ ਪੁਆਧੀ ਬੋਲੀ ਏ ਪਰ ਇਸਨੂੰ ਖਿਚੜੀ ਬੋਲੀ ਕਹਿਣਾ ਜ਼ਿਆਦਾ ਠੀਕ ਹੋਵੇਗਾ... ਇਹ ਬੋਲੀ ਬਨੂੜ, ਰਾਜਪੁਰਾ ਤੇ ਚੰਡੀਗੜ੍ਹ ਦੀ ਨੇੜੇ ਦੇ ਕੁਝ ਪਿੰਡਾਂ ਚ ਬੋਲੀ ਜਾਂਦੀ ਏ... ਸਾਡੇ ਕਈ ਰਿਸ਼ਤੇਦਾਰ ਵੀ ਹਮੇ,ਥਮੇ, ਮਾਰਾ, ਤਾਰਾ ਕਰਕੇ ਬੋਲਦੇ ਆ... ਰੋਪੜ ਲਗੇ ਨਹੀ ਬੋਲਦੀ ਇਹ ਮਾਰਾ ਤਾਰਾ ਵਾਲੀ ਬੋਲੀ

    • @user-il7bw4gq3s
      @user-il7bw4gq3s 2 года назад

      @@hardeepjimander5958 ਬਿਲਕੁਲ ਜੀ ਅਸੀ ਤਾ ਖੁਦ ਏਹੀ ਬੋਲੀ ਬੋਲਦੇ ਆ ,

  • @paramjitkaurbrar6716
    @paramjitkaurbrar6716 2 года назад

    ਬਹੁਤ ਵਧੀਆ ਢੰਗ ਨਾਲ ਦਸਿਆ ਜੀ

  • @charnjeetmaan
    @charnjeetmaan Год назад +1

    ਧੰਨਵਾਦ ਜੀ 🙏

  • @ramjashsingh2415
    @ramjashsingh2415 2 года назад +2

    Very nice interview
    Superb 👍👍👍

  • @kamalchaudhary9654
    @kamalchaudhary9654 2 года назад +1

    Bahut vadiya God bless you 🙏 🙌❤

  • @meekam8887
    @meekam8887 2 года назад +2

    Superb 🙏

  • @harpreetdhillon7518
    @harpreetdhillon7518 2 года назад +1

    Thank you sir

  • @iheeramalhi9634
    @iheeramalhi9634 2 года назад +11

    Ramdav chour hai veer jee

  • @resputin8012
    @resputin8012 2 года назад +6

    ਭਾਜੀ ਅਸੀ ਕਣਕ ਉਗਾਉਂਦੇ ਹਾ ਜੌ ਮੰਡੀ ਵਿਚ ਵੇਚਦੇ ਹਾ ਬਾਕੀ ਕਿਸਾਨਾਂ ਵਾਂਗ, ਪਰ ਇਕ ਕਿੱਲਾ ਅਸੀ ਵੱਖਰੀ ਕਣਕ ਲਗਾਉਂਦੇ ਹਾ ਜਿਸ ਨੂੰ ਅਸੀ ਇਕ ਵੀ ਦਵਾਈ ਨਹੀਂ ਪਾਉਂਦੇ, ਕੋਈ ਵੀ ਦਵਾਈ ਨਹੀਂ, ਭਾਵੇਂ ਕਣਕ ਘੱਟ ਨਿਕਲਦੀ ਹੈ ਮਤਲਬ ਓਸ ਕਿਲੇ ਵਿੱਚੋ ਕਣਕ ਬਹੁਤ ਘੱਟ ਨਿਕਲਦੀ ਹੈ, ਮੇਣਾ ਬਹੁਤ ਜਾਦਾ ਬਣ ਜਾਂਦਾ ਵਿਚ, ਪਰ ਅਸੀ ਕੋਈ ਦਵਾਈ ਨਹੀਂ ਪਾਉਂਦੇ, ਸੋ ਓਹ ਕਣਕ ਅਸੀ ਘਰ ਰੱਖਦੇ ਹਾ, ਜਦੋਂ ਚੱਕੀ ਤੇ ਅੱਟਾ ਭਿਆਉਂਨ ਜਾਂਦੇ ਹਾ ਤਾਂ ਸਾਫ ਬਹੁਤ ਕਰਵਾਉਣੀ ਪੈਂਦੀ ਏ, ਪਰ ਓਹ ਕਣਕ ਬਹੁਤ ਚੰਗੀ ਏ, ਅਸੀ ਇੱਕ ਵੀ ਦਵਾਈ ਯ ਸਪਰੇਅ ਨਹੀਂ ਕਰਦੇ। ਸੋ ਮੇਂ ਚਾਹੁੰਦਾ ਸਭ ਏਦਾ ਕਰਿਆ ਕਰੋ ਜਿੰਨੀ ਕਣਕ ਸਾਲ ਦੀ ਤੋਹਾਡੇ ਘਰ ਵਰਤੀ ਜਾਂਦੀ ਹੈ ਓਨੀ ਕੁ ਜਰੂਰ ਲਾਇਆ ਕਰੋ ਵੱਖਰੀ।

    • @user-fi8qb3zh3b
      @user-fi8qb3zh3b 2 года назад

      ਕਿੰਨੀ ਨਿਕਲਦੀ ਹੈ ਇੱਕ ਕਿੱਲੋ ਵਿੱਚ

    • @RanjitKaur-hm8qz
      @RanjitKaur-hm8qz 2 года назад +2

      Loka nu hi poison kwauni a rab to dro

    • @manjotsingh4834
      @manjotsingh4834 2 года назад

      @@RanjitKaur-hm8qz alternative options hai nahi ohna kol...dil kise da bhi nahi krda...

    • @RanjitKaur-hm8qz
      @RanjitKaur-hm8qz 2 года назад

      @@manjotsingh4834 fr langar launy v chad deny chihdy a

    • @manjotsingh4834
      @manjotsingh4834 2 года назад +1

      @@RanjitKaur-hm8qz es cheej ton koi escape hai nahi...foriegn ch lok jo bhi khana khande ne pesticides paaye jande ne os ch...j organic khana tan har kise de vas di gal nahi...ove hi langar da kam hai na tan apne lok eh cheeja ware sochde ne na hi koi eh cheej nu practically afford kr sakda

  • @HarbhajanSingh-ii8ej
    @HarbhajanSingh-ii8ej 2 года назад

    thank you veero jionde vasde raho ji.

  • @avtarbaidwan3076
    @avtarbaidwan3076 2 года назад +1

    Bhut vdiaa baiji

  • @ArjunSingh-cd8tr
    @ArjunSingh-cd8tr 2 года назад +1

    Bahut vadiya👍

  • @hydragaming9177
    @hydragaming9177 2 года назад +1

    ਬਾਈ ਜੀ ਕਿੱਥੇ ਹੈ ਦੁਕਾਨ ਜੀ ਦਸੋ ਜੀ

  • @learntounlearn2500
    @learntounlearn2500 2 года назад

    Boht vdiya kamm . Dhanyawad Rajpura ji

  • @sgrewal3019
    @sgrewal3019 2 года назад +2

    ਮਨਜੀਤ ਸਿੰਘ ਜੀ ਚੰਗਿਆੜੇ ਕਢਤੇ

  • @ruchiekaursidhu2284
    @ruchiekaursidhu2284 2 года назад +11

    Wonderful, simple yet knowledgeable interview.

  • @rajkumarkapoor4177
    @rajkumarkapoor4177 2 года назад

    Thank JI

  • @singhissingh3559
    @singhissingh3559 2 года назад

    Tune bahoot vadhya

  • @npnaturopethynpnaturalcure1904
    @npnaturopethynpnaturalcure1904 2 года назад +1

    Nice information sir

  • @GURJINDERSINGH-qz1ly
    @GURJINDERSINGH-qz1ly 2 года назад

    👍👍bohht badiya jankari Manjit bhi

  • @JaswinderSingh-xy6ik
    @JaswinderSingh-xy6ik 2 года назад +1

    SUCH OUT LETS SHOULD OPEN THROUGH OUT PUNJAB...TO SERVE PUNJABIS FOR THEIR HEALTH ...KEEP IT UP BE IN CHARDIKALA...

  • @harbanslal4428
    @harbanslal4428 7 месяцев назад

    ਸਾਰੀਆਂ ਬੀਮਾਰੀਆਂ ਦੀ ਜੜ੍ਹ ਚਾਹ ਹੈ ਦੁੱਧ ਵਾਲੀ

  • @ajaypalsingh0
    @ajaypalsingh0 2 года назад +1

    fruit ਕਿਹੜਾ ਪੰਜਾਬ ਚ ਜਹਿਰ ਮੁਕਤ ਮਿਲਜੂ ਤੇ ਜੀਹਦੇ ਕੋਲ ਜਮੀਨ ਹੈਨੀ ਉਹ ਕਿੱਥੇ ਫਰੂਟ , ਮੂਲੀ ਗਾਜਰਾਂ ਬੀਜ ਲਊ

  • @manjeetsinghnokwal7079
    @manjeetsinghnokwal7079 2 года назад +1

    ओनलाइन समान भी भैजदे है क्या नंबर भी सैंड करदो ऐना दा❤

  • @RamanDeep-zz5qh
    @RamanDeep-zz5qh 2 года назад

    Vo sohni information.👌👌

  • @jaswantkaur5815
    @jaswantkaur5815 2 года назад +1

    Nice video 🙏🙏

  • @harpreetbhinder8827
    @harpreetbhinder8827 2 года назад +3

    ਧੰਨਵਾਦ ਜੀ 👍👍👍👍

  • @RajeshKumar-jn4bu
    @RajeshKumar-jn4bu 2 года назад

    eh kistraa hasil kariya sir.👍

  • @harcharankhurana1188
    @harcharankhurana1188 2 года назад +1

    DR SAHb al nY apna foon number nahe dasiya apna adres s V daso foon number ta n lazme lekho l program karday 3 ja n4 ware lane daso tay likho

  • @gagandeepkaur7731
    @gagandeepkaur7731 2 года назад

    Bhut bhut danbaad veer Manjeet.

  • @becomeintuitive6745
    @becomeintuitive6745 2 года назад +10

    Dr. Sahib da phn no.jrur deo ji

    • @punjabipeople345
      @punjabipeople345 2 года назад

      Shop uppal chowk siaona road patiala. 🎯🎯

  • @violetdecoration5862
    @violetdecoration5862 2 года назад +1

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @surjitgill662
    @surjitgill662 2 года назад

    Very nice ji

  • @positiveandnegativeworld9083
    @positiveandnegativeworld9083 2 года назад

    Bhut nek vichar

  • @NarinderKumar-wk3ir
    @NarinderKumar-wk3ir 2 года назад +1

    ਸੁਣ ਕੇ ੧੦-੨੦ ਪਰਸੈਂਟ ਲਾਗੂ ਵੀ ਕਰ ਲਓ

  • @balbirpalesar6047
    @balbirpalesar6047 2 года назад

    Wah ji kya baat manjeet singh ji

  • @ManjeetKaur-wf4uv
    @ManjeetKaur-wf4uv 2 года назад

    Thank you

  • @sukhmindersinghjohal7612
    @sukhmindersinghjohal7612 Год назад

    Good Manjeet Singh ehna da phone no v dena kodra ਕੁਟਕੀ ਲੈਣ ਜਾਣਾ ਹੈ।

  • @RajKumar-kr2vg
    @RajKumar-kr2vg 2 года назад

    Manjit singh ji thank you pendu boli te changi jankaree layi

  • @khuspreetkaur1112
    @khuspreetkaur1112 2 года назад

    V nyc sir🙏🏻🙏🏻🙏🏻

  • @shaukeenvirk6868
    @shaukeenvirk6868 2 года назад +1

    Sada cattle farm te asi lockdown ch ik mahina dudh dolde rahe aa kyo k koi company dudh Len lai tyar nai c

  • @gurlalsinghsidhu3232
    @gurlalsinghsidhu3232 2 года назад

    Waheguru ji

  • @inderjitsinghsohi1112
    @inderjitsinghsohi1112 2 года назад

    Boht vadia ji 👍

  • @dr.jagtarsinghkhokhar3536
    @dr.jagtarsinghkhokhar3536 2 года назад

    great

  • @surindergill7417
    @surindergill7417 2 года назад

    Very nice

  • @SunilSharma-bn1jj
    @SunilSharma-bn1jj 2 года назад +1

    Aap ji ne cup vich ki pita..

  • @SatnamSingh-nz5uq
    @SatnamSingh-nz5uq 2 года назад +1

    🤝👏👏👏

  • @harwinderkaur5335
    @harwinderkaur5335 2 года назад

    Great 👍

  • @user-bt5hv3ci8v
    @user-bt5hv3ci8v Год назад

    ਇਹ ਸਟੋਰ ਰਾਜਪੁਰੇ ਵਿਚ ਕਿਥੇ ਹੈ ਜੀ

  • @baljindersinghsekhonbaljin2695
    @baljindersinghsekhonbaljin2695 2 года назад

    Very good information

  • @parmindergill2584
    @parmindergill2584 2 года назад

    Very nice interview

  • @palwindersingh3527
    @palwindersingh3527 2 года назад

    ਵਾਹ

  • @sharanjeetkour4517
    @sharanjeetkour4517 2 года назад +4

    Motivational channel..

  • @LuckySingh-fc9ib
    @LuckySingh-fc9ib 2 года назад +1

    Ber aap to puray daci ho ji

  • @landofthearyans6029
    @landofthearyans6029 2 года назад +1

    🕉🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹very very very cool god with all punjabi om waheguru ji ji om waheguru ji ji 🌹 🌹 🌹 🌹 🌹 🌹 🌹 🌹 🌹 🌹 🌹 🌹 🌹 🌹 🌹 🌹 🌹 🌹 🌹 🌹 🌹 🌹 🌹 🌹 🌹 🌹 🌹 🌹 🌹

  • @BaldevSingh-gn9ne
    @BaldevSingh-gn9ne 2 года назад

    Can you supply millets in Delhi?

  • @jyotihundal8294
    @jyotihundal8294 2 года назад

    Sir kahra kiway banane plz tell

  • @GurwinderKaur-ck3fw
    @GurwinderKaur-ck3fw 2 года назад

    Thanks

  • @KulwinderKaur-lp1lr
    @KulwinderKaur-lp1lr 2 года назад +1

    ਪ੍ਰਗਟ ਸਿੰਘ ਦਾ ਨੰਬਰ ਦਿਉ

  • @rkkaurkaur9401
    @rkkaurkaur9401 2 года назад +1

    Veer ji pl dr saab da address and phone no dasso ji 🙏

  • @sukhwantgill2868
    @sukhwantgill2868 2 года назад

    Weight ghat karna lye v daso kuch bhaji

  • @jagjitkaur8497
    @jagjitkaur8497 2 года назад

    Pite di pathri bare daso

  • @RanjitKaur-hm8qz
    @RanjitKaur-hm8qz 2 года назад

    Mai os seminar ch shaml c

  • @karamjitkaur384
    @karamjitkaur384 2 года назад +1

    🙏👌👌👌👌👌👌

  • @sukhwindersinghsekhasekha4038
    @sukhwindersinghsekhasekha4038 2 года назад

    Great

  • @avnoordeep53
    @avnoordeep53 2 года назад

    Boli bhut sohni hh

  • @inderjit748
    @inderjit748 2 года назад +2

    MANJEET SINGH JI THONU KIS NE DSEA KE U S A TE CANADA WICH GORE PIZZA NAHI KHANDE YA BURGER NAHI KHANDE 95% JANTA BURGER HI KHA RAHE NE

    • @Soaringsky379
      @Soaringsky379 2 года назад

      Haha eh avde kolo ee chad da rehnda bro
      Har gal ch avde pendu punne nu vdia dekhon di kosis krda bhave gapp e marna pwe
      Bahrlea nu tan murakh samjda

  • @ranjitkaur5648
    @ranjitkaur5648 2 года назад

    Kise veer ja sister nu ena da mo no pta hai ta jroor dio tuhDa bhlla hovega piz piz ehena da no send kro ji

  • @rupindersingh2058
    @rupindersingh2058 2 года назад

    Mai kudra buy karna hai

  • @CaptMPSinghSportsTrust
    @CaptMPSinghSportsTrust 2 года назад

    ਭਾਅ ਜੀ ਕੁਟਕੀ ਦਾ ਆਟਾ ਨਹੀਂ ਹੁੰਦਾ ਕੁੱਟੂ ਦਾ ਆਟਾ ਹੋਣਾ ਤੁਹਾਨੂੰ ਗਲ਼ਤੀ ਲੱਗੀ ਹੋਣੀ

  • @inderjeetsinghakartghan8201
    @inderjeetsinghakartghan8201 2 года назад

    ਵੀਰ ਜੀ ਮੇਹਰਬਾਨ ਕਰਕੇ ਦਂਸਿਓ ਕਿ ਇਹ ਬੋਲੀ ਕਿਂਥੋ ਦੀ ਕਿਸ ਸਹਿਰ ਦੀ ਹੈ ਧਂਨਵਾਦ

    • @parmindersinghsingh4551
      @parmindersinghsingh4551 2 года назад

      ਪਹਾੜੀ ਬੋਲੀ ਜਿਲਾ ਹੁਸ਼ਿਆਰ ਪੁਰ ਬੀਤ ਕੰਡੀ

    • @bhagwantsingh3192
      @bhagwantsingh3192 2 года назад

      Puadhi boli aa ji panjab ke purab ki aadh

  • @gurpreetsinghbala5663
    @gurpreetsinghbala5663 2 года назад

    Nice

  • @dilpreetkaur1466
    @dilpreetkaur1466 11 месяцев назад

    😇

  • @simarjeetkaur32
    @simarjeetkaur32 2 года назад

    Veer g ah kithe ah

  • @lorddhillon7480
    @lorddhillon7480 2 года назад

    ਭਾਉਆ ਤੋਂ ਬੜੀ ਜਲਨ ਆ ਦੁਆਬੇ ਤੇ ਮਾਲਵੇ ਵਲਿਆ ਨੂ