ਬੀਬੀ ਖਾਲੜਾ ਨੇ ਸੁਣੋ ਕਿਉਂ ਦਿੱਤਾ ਅੰ*ਮ੍ਰਿ/ਤਪਾ*ਲ ਨੂੰ ਸਮਰਥਨ ? ਕਾਂਗਰਸ ਤੇ ਵਲਟੋਹਾ ਨੂੰ ਵੀ ਸਵਾਲਾਂ ਦੇ ਦਿੱਤੇ ਜਵਾਬ

Поделиться
HTML-код
  • Опубликовано: 25 окт 2024

Комментарии • 109

  • @kewalkamboj7339
    @kewalkamboj7339 5 месяцев назад +39

    ਬੀਬੀ ਖਾਲੜਾ ਦਾ ਫੈਸਲਾ ਬਹੁਤ ਵਧੀਆ ਜੀ

  • @SurinderSingh-mx1yi
    @SurinderSingh-mx1yi 5 месяцев назад +30

    ਬੀਬੀ ਜੀ ਦੀਆਂ ਗੱਲਾਂ ਬਿਲਕੁਲ ਸੱਚੀਆਂ ਸੁੱਚੀਆਂ ਹਨ

  • @gurmansinghgill6323
    @gurmansinghgill6323 5 месяцев назад +14

    ਬੀਬੀ ਜੀ ਤੁਹਾਡੀ ਸੋਚ ਨੂੰ ਦਿਲੋ ਸਲਾਮ ਆ ਜੀ❤✅

  • @harbhajanjandiala8724
    @harbhajanjandiala8724 5 месяцев назад +17

    ਭਾਈ ਅਮਿ੍ਤਪਾਲ ਸਿੰਘ ਦੀ ਜਿੱਤ ਯਕੀਨੀ ਹੋ ਗਈ ਹੈ ਇਸ ਲਈ ਜਿਸ ਕਿਸੇ ਨੇ ਨਾੰ ਖੱਟਨਾ ਹੈ ਕਾਗਜ ਭਰਨ ਤੋ ਪਹਿਲਾ ਭਾਈ ਅਮਿ੍ਤਪਾਲ ਸਿੰਘ ਦੇ ਹੱਕ ਵਿੱਚ ਬੈਠ ਜਾਵੇ

  • @AvtarSingh-ox4lg
    @AvtarSingh-ox4lg 5 месяцев назад +13

    ਸਾਡੇ ਸਤਿਕਾਰ ਯੋਗ ਬੀਬੀ ਖਾਲੜਾ ਜੀ ਕੋਟ ਕੋਟ ਪ੍ਣਾਮ

  • @satrangisiyasat6034
    @satrangisiyasat6034 5 месяцев назад +19

    ਸਲਾਮ ਆ ਬੀਬੀ ਜੀ,ਸਮੂੰਹ ਖਾਲੜਾ ਪਰਿਵਾਰ ਅਤੇ ਖਾਲੜਾ ਸਾਹਿਬ ਜੀ ਦੀ ਕੁਰਬਾਨੀ ਨੂੰ।

  • @RajinderSingh-xu6bp
    @RajinderSingh-xu6bp 5 месяцев назад +10

    ਬੀਬੀ ਜੀ ਵਾਹਿਗੁਰੂ ਜੀ ਮੇਹਰ ਕਰਨ ਤੇ ਚੜ੍ਹਦੀ ਕਲਾ ਵਿੱਚ ਰਖਣ ਜੀ

  • @sukhjinderkaur1417
    @sukhjinderkaur1417 5 месяцев назад +7

    ਬੀਬੀ ਜੀ ਬਹੁਤ ਵਧੀਆ ਵਿਚਾਰ ਹਨ ਤੁਹਾਡੇਇਹ ਸਾਰੇ ਕਮ ਸ੍ਰੋਮਣੀ ਕਮੇਟੀ ਨੂ ਕਰਨੇ ਚਾਹੀਦੀ ਸੀ ਪਰ ਉਹ ਕਰਦੇ ਨਹੀ ਫੇਰ ਹੁਣ ਸਿਆਸਤ ਵਿੱਚ ਆਉਣ ਦਾ ਕੋਈ ਡਰ ਨਹੀ ਜਰੂਰ ਚੰਗੇ ਲੋਕ ਅਗੇ ਆਉਣ ਤਾ ਹੀ ਚੰਗੇ ਕੰਮ ਹੋਣਗੇ ਹੋਰ ਵੀ ਚੰਗੇ ਲੋਕ ਅਗੇ ਆਉਣ

  • @satwindersingh5156
    @satwindersingh5156 5 месяцев назад +9

    ਬਹੁਤ ਹੀ ਵਧੀਆ ਬੀਬੀ ਜੀ

  • @School_of_Engineers
    @School_of_Engineers 5 месяцев назад +7

    ਤੁਹਾਡੀ ਕੁਰਬਾਨੀ ਧੰਨ ਹੈ
    ਦਿਲ ਕਰਦਾ ਤੁਹਾਡੇ ਪੈਰਾਂ ਵਿੱਚ ਬਹਿ ਕੇ ਦਿਲ ਖੋਲ੍ਹ ਕੇ ਰੋਵਾਂ 😭

  • @AmandeepSingh-bu4wn
    @AmandeepSingh-bu4wn 5 месяцев назад +6

    ਬਹੁਤ ਵਧੀਆ ਵਿਚਾਰ ਬੀਬੀ ਕੀਤੇ ਜੀ

  • @hardipsingh4738
    @hardipsingh4738 5 месяцев назад +5

    Great stand by bibi parmjit Kaur g

  • @baljindersinghaulakh2610
    @baljindersinghaulakh2610 5 месяцев назад +5

    ਧੰਨ ਬੀਬੀ ਜੀ ਦੇ ਜਵਾਬ !!
    ਲਾਹਨਤਾਂ ਪੱਤਰਕਾਰ ਨੂੰ !!

  • @NarinderKaur-cj2ep
    @NarinderKaur-cj2ep 5 месяцев назад +9

    ਬੀਬੀ ਖਾਲੜਾ ਜੀ ❤❤❤❤❤❤❤❤❤❤

  • @NarinderKaur-cj2ep
    @NarinderKaur-cj2ep 5 месяцев назад +9

    ਬੀਬੀ ਖਾਲੜਾ ਜੀ ਦੇ ਪੈਰਾ ਚ ਸਿਰ ਝੁਕਾਕੇ ❤❤❤❤❤

  • @singhsubeg7616
    @singhsubeg7616 5 месяцев назад +6

    Bibi Paramjit Kaur Ji Khalra Zindabad

  • @harindergrewal535
    @harindergrewal535 5 месяцев назад +28

    *ਬੀਬੀ ਖ਼ਾਲੜਾ ਜ਼ਿੰਦਾਬਾਦ!*

  • @BahrainSuresh
    @BahrainSuresh 5 месяцев назад +8

    ਖੱਡੂਰ ਸਾਹਿਬ ਵਾਲਿਓ ਇਸ ਵਾਰ ਲਾਂਬਾ ਲਾ ਦਿਓ । ਭਾਈ ਅੰਮ੍ਰਿਤਪਾਲ ਸਿੰਘ ਜੀ ਹੱਕ ਚ ਵੱਧ ਵੱਧ ਤੋਂ ਵੱਧ ਵੋਟਾਂ ਪਓ।।

  • @jasvindersingh9773
    @jasvindersingh9773 5 месяцев назад +5

    Bahut wadiya vichar hun Bibi khalrha ji de waheguru ji chardikla ch rakhn ji 🙏🙏

  • @harindersinghgarcha3287
    @harindersinghgarcha3287 5 месяцев назад +11

    Thanks you bebe ji waheguru parmatma tohano sda sokhi rakhe

  • @varindersingh7675
    @varindersingh7675 5 месяцев назад +6

    ਸਿੱਧੂ ਮੂਸੇਆਲਾ 🙏

  • @ShinderPal-oj7uh
    @ShinderPal-oj7uh 5 месяцев назад +11

    Very good bibi ji🎉🎉🎉🎉

  • @harbhajanjandiala8724
    @harbhajanjandiala8724 5 месяцев назад +17

    ਮਾਝੇ ਦੇ ਸੂਰਬੀਰ ਯੋਧੇਉ ਬਿਕਰਮ ਵਲਟੋਹੇ ਦੀ ਜੁੰਡਲੀ ਨੂੰ ਪਿੰਡਾ ਵਿੱਚ ਨਾ ਵੜਨ ਦਿਉ

  • @karamjitsinghsalana4648
    @karamjitsinghsalana4648 5 месяцев назад +3

    ❤❤❤❤❤

  • @kanwaljitsingh2616
    @kanwaljitsingh2616 5 месяцев назад +8

    Good ji

  • @BeantsinghGill-f9y
    @BeantsinghGill-f9y 5 месяцев назад +1

    👍👍👍

  • @harbhajanjandiala8724
    @harbhajanjandiala8724 5 месяцев назад +14

    ਲੋਕ ਮੂੰਹ ਨਹੀ ਲਾ ਰਹੇ ਵਲਟੌਹਾ ਆਪਣੀ ਹਾਰ ਵੇਖਕੇ ਬੁਖਲਾਏਆ

    • @dhiansingh3103
      @dhiansingh3103 5 месяцев назад +1

      ਵਲਟੋਹਾ ਨੂੰ ਬਿਨ੍ਹਾਂ ਕਸੂਰ ਹੀ ਫਾਹੇ ਟੰਗ ਦੇਣਾ ਵੀ ਕੋਈ ਗੁਨਾਹ ਨਹੀਂ ਹੋਵੇਗਾ ।

  • @harbhajanjandiala8724
    @harbhajanjandiala8724 5 месяцев назад +10

    ਨਸੇਆ ਤੇ ਬੇਅਦਬੀਆ ਦੇ ਦੋਸੀ ਮੁਰਦਾਬਾਦ

  • @DaljitSingh-zv2ir
    @DaljitSingh-zv2ir 5 месяцев назад +11

    ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਚੋਣ ਲੜਾ ਕੇ ਜੇਲ੍ਹ ਵਿੱਚੋਂ ਰਿਹਾਅ ਕਰਾਓ

  • @gaganjeetsingh8762
    @gaganjeetsingh8762 5 месяцев назад +6

    Waheguru ji waheguru ji

  • @kamalpreetkaur8052
    @kamalpreetkaur8052 5 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurdashansingh9302
    @gurdashansingh9302 5 месяцев назад +1

    Very good

  • @jassvlogs2380
    @jassvlogs2380 5 месяцев назад +3

    ਸਰਦਾਰ ਜਸਵੰਤ ਸਿੰਘ ਖਾਲੜਾ ਜਿੰਦਾ ਬਾਦ
    ਬੀਬੀ ਪਰਮਜੀਤ ਕੌਰ ਖਾਲੜਾ ਜਿੰਦਾ ਬਾਦ

  • @harbhajanjandiala8724
    @harbhajanjandiala8724 5 месяцев назад +11

    ਪੰਥਕ ਹਲਕੇ ਖਡੂਰ ਸਾਹਿਬ ਵਿੱਚ ਪੰਥ ਦੀ ਪਿੱਠ ਚ ਛੁਰਾ ਮਾਰਨ ਵਾਲਾ ਅਕਾਲੀ ਦਲ ਮੁਰਦਾਬਾਦ

  • @Harmanpreet-ml2jl
    @Harmanpreet-ml2jl 5 месяцев назад +3

    Wahguruji wahguruji wahguruji wahguruji wahguruji

  • @jagtarsinghbassi395
    @jagtarsinghbassi395 5 месяцев назад +1

    Great stand bibba ji

  • @chahalkhant3040
    @chahalkhant3040 5 месяцев назад +1

    Bhut vadia bibi 🙏 g

  • @harjeetsingh208
    @harjeetsingh208 5 месяцев назад +3

    🙏

  • @satrangisiyasat6034
    @satrangisiyasat6034 5 месяцев назад +2

    Waheguru ji mehar karo ji 🙏

  • @jassvlogs2380
    @jassvlogs2380 5 месяцев назад +3

    ਬੀਬੀ ਖਾਲੜਾ ਜੀ ਹਾਰ ਦਾ ਕਾਰਨ ਅਕਾਲੀ ਦਲ ਬਣਿਆ

  • @KuldeepSingh-fo9mc
    @KuldeepSingh-fo9mc 5 месяцев назад +5

    ਖੱਡੂਰ ਸਾਹਿਬ ਵਾਲਿਓ ਇਸ ਵਾਰ ਪੰਥ ਦਾ ਮੇਹਣਾ ਨੇ ਲਿਓ , ਦੱਬ ਕੇ ਵੋਟਾਂ ਪਾਇਓ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ 🙏🙏

  • @harbhajanjandiala8724
    @harbhajanjandiala8724 5 месяцев назад +5

    ਅਕਾਲੀ ਦਲ ਚ ਈਮਾਨਦਾਰ ਵਰਕਰਾ ਨੂੰ ਦਰਕਿਨਾਰ ਕਰਨ ਵਾਲੇ ਅਵੱਸ ਹਾਰਨਗੇ

  • @laxmansingh11
    @laxmansingh11 5 месяцев назад

    ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਜਿੰਦਾਬਾਦ ਬੀਬੀ ਪਰਮਜੀਤ ਕੌਰ ਜਿੰਦਾਬਾਦ

  • @ekamrandhawa5123
    @ekamrandhawa5123 5 месяцев назад +1

    Waheguru ji

  • @daljitsingh7594
    @daljitsingh7594 5 месяцев назад +4

    ਪੰਜਾਬੀ ਸਿੱਖਾਂ ਦੀ ਯਾਦਾਸ਼ਤ ਕਮਜ਼ੋਰ ਹੈ, ਇਹ 84 ਦੇ ਦੰਗਿਆਂ ਨੂੰ ਤੁਰੰਤ ਭੁੱਲ ਜਾਂਦੇ ਹਨ ਅਤੇ 84 ਦੇ ਦੰਗਿਆਂ ਲਈ ਜ਼ਿੰਮੇਵਾਰ ਕਾਂਗਰਸ ਨੂੰ ਚੁਣਦੇ ਹਨ।

    • @ZujharSingh-jm1tu
      @ZujharSingh-jm1tu 5 месяцев назад +4

      ਯਾਦਦਾਸ਼ਤ ਤੇਰੀ ਵੀ ਕਮਜ਼ੋਰ ਆ ਵੀਰ
      1984 ਸਿੱਖ ਕਾਤਲਅਮ ਹੋਇਆ
      ਜੋ ਇੰਡੀਅਨ ਸਟੇਟ ਨੇ ਕੀਤਾ
      ਦੰਗੇ ਨਹੀ ਸਿੱਖ ਕਾਤਲਅਮ ਆ

  • @MangasinghmeharMangasinghmehar
    @MangasinghmeharMangasinghmehar 5 месяцев назад +1

    ਅੰਮ੍ਰਿਤਪਾਲ ਜਿੰਦਾਬਾਦ

  • @luckysingh-po1gh
    @luckysingh-po1gh 5 месяцев назад +1

    Waheguru ji 🙏🌹
    Shiromani akali dal Amritsar jindabad 🙏🌹
    Bhai amritpal singh khalsa ji jindabad 🙏🌹
    Bandi Sikh bachao Punjab bachao ji 🙏🌹

  • @nagraify
    @nagraify 5 месяцев назад

    Dhan mata g ❤

  • @jasbirbhullar682
    @jasbirbhullar682 5 месяцев назад +2

    Bibi ji ver good🙏

  • @shaukeenvirk6868
    @shaukeenvirk6868 5 месяцев назад +1

    Bibi khalra 🙏

  • @baljindersinghaulakh2610
    @baljindersinghaulakh2610 5 месяцев назад +1

    ਟੁੱਕੜ ਬੋਚ ਪੱਤਰਕਾਰ !!
    ਬੀਬੀ ਜੀ ਜ਼ਿੰਦਾਬਾਦ !!

  • @montysingh7184
    @montysingh7184 5 месяцев назад +6

    Bhai Amritpal singh jindabad ❤❤❤❤

  • @jaipalbhinder2506
    @jaipalbhinder2506 5 месяцев назад +3

    ਖਾਲੜਾ ਜੀ ਦੀ ਕੁਰਬਾਨੀ ਇਸ ਸਦੀ ਦੀ ਬਹੁਤ ਵੱਡੀ ਕੁਰਬਾਨੀ ਹੈ

  • @angatsingh1555
    @angatsingh1555 5 месяцев назад

    Good.job

  • @sukhjitsingh6668
    @sukhjitsingh6668 5 месяцев назад

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਬੀਬੀ ਖਾਲੜਾ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਭਾਈ ਬੇਅੰਤ ਸਿੰਘ ਦੇ ਪੁੱਤਰ ਭਾਈ ਸਰਬਜੀਤ ਸਿੰਘ ਜੀ ਹਲਕੇ ਫ਼ਰੀਦਕੋਟ ਤੋਂ ਤੇ ਲੱਖਾ ਸਿਧਾਣਾ ਤੇ ਕਮਲਜੀਤ ਸਿੰਘ ਬਰਾੜ ਇਹ ਸਾਰੇ ਉਮੀਦਵਾਰ ਜ਼ਰੂਰ ਜਿਤਣਾ ਚਾਹੀਦੇ ਹਨ ਵਾਹਿਗੁਰੂ ਇਹਨਾਂ ਸਾਰਿਆਂ ਤੇ ਕਿਰਪਾ ਕਰਨ ਜੋ ਵੀ ਕੋਈ ਇਮਾਨਦਾਰੀ ਨਾਲ ਪੰਜਾਬ ਦੀ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ ਉਹਦਾ ਜਿਤਣਾ ਜ਼ਰੂਰੀ ਹੈ ਪਿਛਲੇ ਸਾਰੇ ਚੋਰ ਲੀਡਰਾਂ ਨੇ ਸਿਰਫ਼ ਅਪਣੇ ਘਰ ਭਰਨ ਤੱਕ ਮਤਲੱਬ ਰੱਖਿਆ ਹੈ

  • @lovepreetsingh0
    @lovepreetsingh0 5 месяцев назад +4

    Bhai amritpal Singh ❤

  • @gurpejsingh5784
    @gurpejsingh5784 5 месяцев назад +1

    ❤Debate ❤
    ❤ਪੰਥ ਦਾ ਦੁਸ਼ਮਣ ਕੌਣ? ❤
    ਜਦ ਵਲਟੋਹਾ ਸਾਹਿਬ ਜੀ ਖਡੂਰ ਸਾਹਿਬ ਦੇ ਹਲਕੇ ਵਿੱਚ ਵੋਟਾਂ ਮੰਗਣ ਲਈ ਜਾਣਗੇ ਤਾਂ ਇਲਾਕੇ ਦੇ ਲੋਕ Debate ਕਰਕੇ ਵਲਟੋਹਾ ਸਾਹਿਬ ਜੀ ਤੋਂ ਸਵਾਲ ਪੁੱਛਣ ਗੇ ਕਿ ਪੰਥ ਦਾ ਦੁਸ਼ਮਣ ਬਣ ਕੇ ਪੰਥ ਦਿਆਂ ਵੋਟਾਂ ਖਰਾਬ ਕਰਨ ਲਈ ਬਾਦ ਵਿਚ ਕੌਣ ਵੋਟਾਂ ਤੇ ਖੜਾ ਹੋ ਗਿਆ?

  • @gurpejsingh5784
    @gurpejsingh5784 5 месяцев назад +2

    ਹਰਿਆਣਾ ਵਿੱਚ ਵਿਰੋਧ ਕਰਨ ਵਾਲਿਆ ਨੇ ਤਾਂ ਥਾਣੇ ਨੂੰ ਅਗਨੀ ਹੀ ਲਗਾ ਦਿੱਤੀ ਸੀ ਉਹਨਾਂ ਤੇ ਕੋਈ N S Aਨਹੀ ਲੱਗੀ

  • @surindersharma4488
    @surindersharma4488 5 месяцев назад +2

    ਅਕਾਲੀ ਦਲ ਇੱਕ ਵਪਾਰੀਆਂ ਦੀ ਪਾਰਟੀ ਹੈ ਜਿੰਨਾ ਚਿਰ ਸੁਖਬੀਰ ਬਾਦਲ ਨੂੰ ਸਾਈਡ ਤੇ ਨਹੀਂ ਕਰਦੇ ਅਕਾਲੀ ਦਲ ਸਰਵਾਈਵ ਨਹੀਂ ਕਰੇਗਾ ਜਿਹੜੇ ਵਰਕਰ ਅਕਾਲੀ ਦਲ ਮਗਰ ਲੱਗੇ ਹੋਏ ਹਨ ਚੰਗੀ ਤਰ੍ਹਾਂ ਸਮਝ ਲੈਣ ਜੇਕਰ ਅਕਾਲੀ ਪਾਰਟੀ ਬਚਾਉਣੀ ਹੈ ਤਾਂ ਬਾਦਲ ਨੂੰ ਸਾਈਡ ਤੇ ਕਰ ਦੋ

  • @gurwinderraidhu187
    @gurwinderraidhu187 5 месяцев назад

    Bibi khalra ji nu slaam

  • @omraisinghBatth-r6k
    @omraisinghBatth-r6k 5 месяцев назад

    Veero Bibi Khalra Dai Privar Di Bahut Vaddi Kurbani Hun Ta Bibi Khalra Di Gall Sun Lo Hun Bibi Khalra Dai Kihn Te Vot Pao Ji

  • @nirmal1243__
    @nirmal1243__ 5 месяцев назад

    Good 👍 ji

  • @Bhupindersingh-kw7ww
    @Bhupindersingh-kw7ww 5 месяцев назад +2

    ਇੰਨੇ ਸੁਲਝੇ ਇਨਸਾਨ ਹਰ ਗੱਲ ਤਰਕ ਨਾਲ ਕਰਦੇ ਨੇਂ ਕਿੰਨੇ ਨਿਡਰ ਔਰਤ ਨੇਂ ਸੱਚ ਦੱਸਾਂ ਮੈਂ ਪਹਿਲੀ ਵਾਰ ਸੁਣਿਆ ਇਹਨਾਂ ਨੂੰ ਮੈਂ ਬਹੁਤ ਪ੍ਰਭਾਵਿਤ ਹੋਇਆ ਇਹਨਾਂ ਦੀ ਸ਼ਖ਼ਸੀਅਤ ਤੋਂ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਮੇਰੀ ਮਾਂ ਨੂੰ, ਰੱਬ ਮਿਹਰ ਕਰੇ ਇਹਨਾਂ ਉਪਰ ਤੇ ਹਰ ਫ਼ੈਸਲਾ ਦ੍ਰਿੜਤਾ ਨਾਲ ਲੈਣ ਦਾ ਬਲ ਬਖਸ਼ੇ..

  • @laxmansingh11
    @laxmansingh11 5 месяцев назад

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜਿੰਦਾਬਾਦ

  • @amritgill8655
    @amritgill8655 5 месяцев назад

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @gurpejsingh5784
    @gurpejsingh5784 5 месяцев назад

    ❤ ਸਾਰੇ ਹੀ ਦੇਸ਼ਾਂ ਦੇ ਬੰਦੀ (ਕੈਦੀ) ਜਿਨ੍ਹਾਂ ਨੂੰ ਕੋਰਟ ਦੁਆਰਾ ਜਿਤਨੀ ਕੈਦ ਦੀ ਸਜ਼ਾ ਲਗਾਈ ਗਈ ਹੋਵੇ। ਉਹ ਪੂਰੀ ਹੋਣ ਤੇ ਕੈਦੀਆਂ ਨੂੰ ਤੁਰੰਤ ਰਿਹਾਅ ਕਰ ਦੇਣਾ ਚਾਹੀਦਾ ਹੈ।
    ਜੇ ਕੋਈ ਦੁਬਾਰਾ ਅਪਰਾਧ ਕਰਦਾ ਹੈ ਤਾਂ ਦੁਬਾਰਾ ਕੈਦ ਦੀ ਸਜ਼ਾ ਲਗਾਈ ਜਾ ਸਕਦੀ ਹੈ। ❤

  • @gurpejsingh5784
    @gurpejsingh5784 5 месяцев назад

    ਜੋ ਲੋਕ ਕਹਿੰਦੇ ਹਨ ਕਿ ਭਾਈ ਅਮਿਤ੍ ਪਾਲ ਸਿੰਘ ਜੀ ਨੇ ਕਿਹਾ ਸੀ ਕਿ ਮੈਂ ਸੰਵਿਧਾਨ ਨੂੰ ਨਹੀ ਮੰਨਦਾ ਪਰ ਹੁਣ ਸੰਵਿਧਾਨ ਦੀ ਸਹੁੰ ਚੁੱਕਣ ਗੇ
    ਇਸ ਦਾ ਜਵਾਬ ਲੈਣ ਲਈ ਸੁਣੋ ਭਾਈ ਅਮਿਤ੍ ਪਾਲ ਸਿੰਘ ਜੀ ਪਾਲ ਸਿੰਘ ਜੀ ਦੀ ਇਹ ਵੀਡੀਓ
    ❤ਭਾਈ ਅਮ੍ਰਿਤ ਪਾਲ ਸਿੰਘ ਨੇ ਜੋ ਕਿਹਾ ਸੀ ਕਰਕੇ ਦਿਖਾਇਆ। ਭਾਈ ਅਮਿਤ੍ ਪਾਲ ਸਿੰਘ ਦੀ ਜੇਲ੍ਹ ਵਿਚੋਂ ਬਾਹਰ ਆਉਣ ਦੀ ਤਿਆਰੀ ❤
    Apna Punjab News

  • @Pargatsarao936
    @Pargatsarao936 5 месяцев назад

    🙏🙏🙏🙏🙏

  • @davindersingh-zd7hm
    @davindersingh-zd7hm 5 месяцев назад

    bibi khalrha zindabaad🙏 very solid stand.
    bhai amritoal khalsa zindabaad❤🙏

  • @parminderkaur5810
    @parminderkaur5810 5 месяцев назад +3

    Amritpal da smarrthan harek Sikh Li jaruri aa

  • @SukhdeepSingh-ij8cv
    @SukhdeepSingh-ij8cv 5 месяцев назад +1

    Proud of you bibi g ..there are totally failure of human rights in Punjab

  • @SonuSonu-r5d4x
    @SonuSonu-r5d4x 5 месяцев назад

    ⛳🙏🙏💯

  • @AmandeepKaur-v2r
    @AmandeepKaur-v2r 5 месяцев назад +1

    Bhai amritpal Singh ji jindabad

  • @gurpejsingh5784
    @gurpejsingh5784 5 месяцев назад +2

    Panth da Malak aap kirpa krega Bhai Amritpal Singh ji te

  • @GagandeepSingh-is2ck
    @GagandeepSingh-is2ck 5 месяцев назад

    bibi khalra g
    Tyag di ek bahut vaddi murat ne.
    Kde rabb ena de darshan karve ta jo jiven safal ho jave.

  • @gurpejsingh5784
    @gurpejsingh5784 5 месяцев назад

    ❤PLEASE VOTE SUPPORT AND ELECT TO ALL BANDHI SINGH❤

  • @movielike601
    @movielike601 5 месяцев назад +1

    BB khalda ji ke charanon mein jitni bar bhi mein matha theek hun itni bar hi Kam hai

  • @omraisinghBatth-r6k
    @omraisinghBatth-r6k 5 месяцев назад +1

    Bibi Khalra Nu Harun Vasty 2019 Vich Akali Dal Nai Jagir Kaur Nu Senter Sarkar Dai Kihn Te Vota Vich Khara Kita C

  • @BrownSaini-y6u
    @BrownSaini-y6u 5 месяцев назад +1

    Sardar Jaswant Singh g khalra g ne apni Jaan de diti sade punjabi loka lai par asi Ki kita Ona lay anti g nu voot tak ni pa sake Punjab de lok bohat shram di gall aa Sade lai mar jao doob ke chor palti magar jaan joge aa asi sahi insan Sanu mada lagda anti g nu. Full spot karo Punjab de loko shram kar Lao kush

  • @Aman-pm5wc
    @Aman-pm5wc 5 месяцев назад

    Bibi ji 1984 kise nu nahi jad jad hundi ty bar bar congress na jitde Punjab ch

  • @sukhdevshing409
    @sukhdevshing409 5 месяцев назад +2

    Jar. Edr. Order. Masala. Gat. Laea. Kro

  • @BrownSaini-y6u
    @BrownSaini-y6u 5 месяцев назад +1

    Anti g nu spot ni kita asi mar Jana cahida Sanu doob ke ik eh Lok aa Sade punjabi loka lai Jaan de diti

  • @Aman-pm5wc
    @Aman-pm5wc 5 месяцев назад

    Bibi Bohat chalak A

  • @gurvinderusingthe2097
    @gurvinderusingthe2097 5 месяцев назад +1

    Hath De Dand Khan De Hore Te Wikhaun De Hore. Oh Kamm Hai Akalidal Da . Taan Hi Akalidal Nu Loke Kalidal Kehin Lagg Paye Han.

  • @HarpreetSingh-kt6lk
    @HarpreetSingh-kt6lk 5 месяцев назад

    ਬੀਬੀ ਜੀ ਕਦੀ ਤੁਸੀ ਓਹਨਾ 2 ਲੱਖ ਵੋਟਰਾਂ ਦੀ ਸਾਰ ਲਈ ਜਿੰਨਾ ਨੇ ਵੋਟਾਂ ਪਾਈਆਂ। ਇਸ ਗੱਲ ਦਾ ਸਬੂਤ ਵੀ ਦਿਓ ਕਿ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਅਕਾਲੀ ਸਰਕਾਰ ਵੇਲੇ ਦਿੱਤੀ ਗਈ ਹੋ ਸਕਦਾ ਓਦੋਂ ਕਾਂਗਰਸ ਦੇ ਬੇਅੰਤ ਸਿੰਘ ਦੀ ਸਰਕਾਰ ਹੋਵੇ ਗਲਤ ਬਿਆਨਬਾਜੀ ਨਾ ਕਰੋ ਤੁਹਾਡੇ ਪਤੀ ਦੀ ਕੋਮ ਨੂੰ ਬਹੁਤ ਵੱਡੀ ਦੇਣ ਹੈ ਉਸਨੂੰ ਖਰਾਬ ਨਾ ਕਰੋ

  • @AvtarSingh-jw5ry
    @AvtarSingh-jw5ry 5 месяцев назад

    Right views bibi ji jaswant singh di whadi kuwani hai panth waste

  • @gurwinderraidhu187
    @gurwinderraidhu187 5 месяцев назад

    Journalist vikarm swaal pushan lagge soch lya kro bibi khalra ji nu slaam

  • @sahib9037
    @sahib9037 5 месяцев назад

    Sare mere veer plz mery gall da Jawaab jarror dena plz
    Aakali DAL aapni Punjab de party AA
    PARTY madi nhi hai
    Par Sukhbir BADAL nu said te kar ke Bhai amratpal warge Sikh nu PARDHAN BNA ke sara PANTH ek joot hu jave
    Sare made Bande party tu alag kar dita jave
    Plz CMT kar ke aapni REY dena

  • @BarindeerpalSingh
    @BarindeerpalSingh 5 месяцев назад

    ਸਿਆਸਤ ਚ ਆਕੇ ਤੁਸੀਂ ਖਾਲੜਾ ਜੀ ਦੀ ਕੁਰਬਾਨੀ ਰੋਲ ਦਿੱਤੀ
    ਖਾਲੜਾ ਜੀ ਦੀ ਕੁਰਬਾਨੀ ਬਹੁਤ ਵੱਡੀ ਹੈ ਸਿਆਸਤ ਤੋਂ ਦੂਰੀ ਹੀ ਰੱਖੋ

  • @GurinderSingh007
    @GurinderSingh007 5 месяцев назад

    Parawo arke botla da magare lagka ta pasa magar ja ka vota na paeo arke amritpal nu he vota paeo

  • @GurinderSingh007
    @GurinderSingh007 5 месяцев назад

    Badal parwar ta waltowa hone komeda sab to jada gdar banda na

  • @amarjitbrar1662
    @amarjitbrar1662 5 месяцев назад +1

    ਬੀਬੀ ਖਾਲੜਾ ਜੀ ਬਹੁਤ ਸੂਝਵਾਨ ਨੇ

  • @user-to2qk9oz6b
    @user-to2qk9oz6b 5 месяцев назад

    Dimpa jita ditta pichli vari pagal lokan ne. Ki den aa usdi dasso

  • @Harmanpreet-ml2jl
    @Harmanpreet-ml2jl 5 месяцев назад +1

    Wahguruji wahguruji wahguruji wahguruji wahguruji

  • @hirasingh6650
    @hirasingh6650 5 месяцев назад

    Waheguru ji

  • @hirasingh6650
    @hirasingh6650 5 месяцев назад

    Very good

  • @baljitkhara1015
    @baljitkhara1015 5 месяцев назад

    🙏🙏🙏