Todar mall di haveli | jahaji haveli | बाबा टोडर मल्ल जी की हवेली | PiTiC Live

Поделиться
HTML-код
  • Опубликовано: 29 сен 2024
  • Sikh historical palace jahaji haveli.ਹਵੇਲੀ ਟੋਡਰ ਮੱਲ ਜੀ.ਨੇੜੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ.ਸਰਹਿੰਦ..ਪੰਜਾਬ
    #toder_mall#jahajihaveli#fatehgarhsahib#sikh#ambani#adani#jio#silo#today

Комментарии • 368

  • @sikandarsingh1439
    @sikandarsingh1439 3 года назад +101

    ਵਾਹਿਗੁਰੂ ਜੀ ਧੰਨ ਬਾਬਾ ਟੋਡਰ ਮਲ ਜੀ ਦੇ ਚਰਨਾਂ ਵਿਚ ਕੋਟ ਕੋਟ ਪ੍ਰਣਾਮ

    • @sardarji2598
      @sardarji2598 3 года назад

      Vir ji asi lok hi ha.jo bina sochey samjey vita paodey ha

  • @JashanpreetSingh-jz9zx
    @JashanpreetSingh-jz9zx 3 года назад +15

    Dan baba todar mal g

  • @surjitkaur1895
    @surjitkaur1895 3 года назад

    ਸੰਗਤ ਹੀ ਉਪਰਲਾ ਕਰੇ ਤਾਂ ਸਭ ਕੁਝ ਹੋ ਸਕਦਾ ਹੈ। ਇਟਲੀ ਵਿਚ ਪੁਰਾਣੀਆਂ ਯਾਦਾਂ ਨੂੰ ਕੰਧਾ ਨਾਲ ਫੱਟੇ ਲਾ ਕੇ ਸਪੋਟਾਂ ਲਾ ਕੇ ਉਵੇਂ ਹੀ ਕਾਇਮ ਰੱਖਦੇ ਹਨ। ਸੋ ਇਸ ਹਵੇਲੀ ਨੂੰ ਇਸੇ ਤਰ੍ਹਾਂ ਕਾਇਮ ਰਖਣਾ ਚਾਹੀਦਾ ਹੈ। ਬਾਕੀ ਆਲੇ ਦੁਆਲੇ ਹੋਰ ਚੀਜਾਂ ਅਜ ਦੇ ਹਿਸਾਬ ਨਾਲ ਬਣਾ ਦਿੱਤੀਆਂ ਜਾਣ ।

  • @kashmirbains3092
    @kashmirbains3092 3 года назад +1

    ਵਾਹਿਗੁਰੂ ਜੀ ਕਾ ਖਾਲਸਾ।।💐🌹🙏
    ਵਾਹਿਗੁਰੂ ਜੀ ਕੀ ਫਤਹਿ।।💐🌹🙏

  • @prabjit7425
    @prabjit7425 3 года назад +17

    ਬਾਦਲ ਨੇ ਆਪਦੇ ਪੈਂਤੀ ਸਾਲ ਦੇ ਰਾਜ ਕਾਲ ਦੌਰਾਨ ਸਿਰਫ ਡੇਰਿਆਂ ਦਾ ਹੀ ਵਿਕਾਸ ਕੀਤਾ ਹੈ ਪਰ ਕੋਈ ਸਿੱਖ ਇਤਿਹਾਸਕ ਜਗ੍ਹਾ ਦੀ ਸੰਭਾਲ ਨਹੀਂ ਕੀਤੀ। ਬਾਦਲ ਨੇ ਪੰਜਾਬ ਨੂੰ ਰੂਹ ਨਾਲ ਲੁੱਟਿਆ ਅਤੇ ਇੰਨਾਂ ਕੁ ਪੈਸਾ ਇਕੱਠਾ ਕਰ ਲਿਆ ਹੈ ਕਿ ਬਾਦਲ ਆਪਦੀ ਮੜੀ ਪੱਕੀ ਕਰਵਾ ਕੇ ਉੱਪਰ ਸੋਨੇ ਦਾ ਮਕਬਰਾ ਬਣਵਾ ਸਕਦਾ ਹੈ । ਲੱਖ ਲੱਖ ਲਾਹਨਤਾਂ ਹੋਣ ਇਸ ਬਾਦਲ ਪਾਪੀ ਖਾਨਦਾਨ ਨੂੰ ।

    • @rjss6831
      @rjss6831 3 года назад +1

      ਬਿਲਕੁਲ ਸਹੀ ਕਿਹਾ

  • @balvirkaur1430
    @balvirkaur1430 3 года назад

    Waheguru g savva da do

  • @harpalgill5935
    @harpalgill5935 3 года назад +1

    Waheguru ji

  • @HarjinderSingh-ju4rv
    @HarjinderSingh-ju4rv 3 года назад

    ਅਰਬਾੰ ਖਰਬਾਸੰਗਤ ਦੀ ਗੋਹਲਕ ਕਿੱਥੇਆ ਸੱਠ ਲੱਖ ਕਿੱਥੇ ਲਾਇਆ?ਓਏ ਦੱਸੋ ਬੇੜਾ ਗਰਕ ਕਰਤਾ ਓਏ ਪਰਬੰਧਕ ਕਮੇਟੀ ਵਾਲਿਓ। ਜੇ ਹਵੇਲੀ ਬਾਬਾਜੀ ਟੋਡਰ ਮੱਲਦੀ ਤੁਸੀ ਸ

  • @nirmalkaur2456
    @nirmalkaur2456 3 года назад +1

    Wahaguru ji

  • @manjeetsinghnigah4695
    @manjeetsinghnigah4695 3 года назад

    ਵਾਹਿਗੁਰੂ ਜੀ🙏👏🙏👏🙏👏🙏👏🙏👏

  • @amanranu7511
    @amanranu7511 3 года назад

    ਵੀਰ ਜੀ ਇਸ ਇਤਹਾਸਿਕ ਹਵੇਲੀ ਦੀ ਸਾਂਭ ਸੰਭਾਲ ਲਈ ਸਿਰਫ ਸੰਗਤ ਅੱਗੇ ਆਵੇ ਇਸਤੋਂ ਬਾਅਦ ਕਿਸੇ ਧੇਲੀ ਦੇ SGPC ਦੇ ਜਾਂ ਕਿਸੇ ਹੋਰ ਘਟੀਆ ਲੀਡਰਾਂ ਨੂੰ ਇੱਥੇ ਨਾ ਵੜਨ ਦਿੱਤਾ ਜਾਵੇ । ਆਉਣ ਵਾਲੇ ਲੀਡਰਾਂ ਦਾ ਸੰਗਤ ਵੱਲੋਂ ਮੁਕੰਮਲ ਬਾਈਕਾਟ ਕੀਤਾ ਜਾਵੇ ਤੇ ਦੂਸਰੀ ਗੱਲ ਸੰਗਤ ਦੇ ਜੋ ਕਰਨ ਵਾਲੀ ਐ ਜੀ ਓਹ ਇਹ ਐ ਕੇ ਕਿਸੇ ਵੀ ਲੀਡਰ ਨੂੰ ਕੋਈ ਵੀ ਕਾਨਫਰੰਸ ਕਿਸੇ ਵੀ ਗੁਰਧਾਮਾਂ ਤੇ ਨਾ ਕਰਨ ਦਿੱਤੀ ਜਾਵੇ। ਲੀਡਰਾਂ ਦੇ ਚਮਚੇ ਟੁਕੜਬੋਚਾਂ ਨੂੰ ਨੂੰ ਵੀ ਪਿੰਡੋ ਪਿੰਡ ਲੋਕ ਸਬਕ ਸਿਖਾਉਣ ਜੀ। ਧੰਨਵਾਦ ਜੀ।

  • @satnaamkaur9192
    @satnaamkaur9192 3 года назад

    ਵਾਹਿਗੁਰੂ ਕਿਰਪਾ ਕਰੋ 🙏

  • @Mastikindscartoon
    @Mastikindscartoon 3 года назад

    Waheguru

  • @chanansingh2534
    @chanansingh2534 3 года назад

    ਬਾਬਾ ਟੋਡਰਮਲ ਨੂੰ ਹਿੰਦੂ ਸਿੱਖ ਦੀ ਬਹਿਸ ਵਿੱਚ ਨਾ ਪਾਓ। ਉਹ ਹਰੇਕ ਇਨਸਾਨ ਦੇ ਪੂਜਣਯੋਗ ਮਹਾਨ ਸਖਸ਼ੀਅਤ ਸੀ ਅਜ ਵੀ ਹੈ। ਇਸ ਇਮਾਰਤ ਜੀਵਤ ਰੱਖਣ ਲਈ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਸ਼ਰੋਮਣੀ ਕਮੇਟੀ ਜਾਂ ਪੰਜਾਬ ਸਰਕਾਰ ਨਹੀਂ ਕਰਦੀ ਤਾਂ ਸੈਂਟਰ ਸਰਕਾਰ ਨੂੰ ਦਖਲ ਦੇਣ ਲਈ ਕਹਿਣਾ ਚਾਹੀਦਾ ਹੈ।

  • @HarpreetSingh-xw7xt
    @HarpreetSingh-xw7xt 3 года назад +1

    sagant app sewa kar deve saria nu ralmil k sewa karni chaidi a

  • @sonusingh2364
    @sonusingh2364 3 года назад +1

    ਸਰੋਮਣੀ ਕਮੇਟੀ ਨੂੰ ਬੇਨਤੀ 🙏🙏🙏🙏🙏🙏

  • @akaur4533
    @akaur4533 3 года назад +1

    Sangat ਇਹ kum apneh ਹੱਥਾਂ ਵਿਚ lae lave
    Paesa ਤਾਂ ਸੰਗਤਾਂ neh ਇਕ ਦਿਨ ਵਿਚ ਇਕੱਠਾ ਕਰ laenna hai
    Koee jimevari chukeh

  • @inderjeetsingh6144
    @inderjeetsingh6144 3 года назад

    Loka nu app Seva smbalni chahidi hai

  • @JaswinderSingh-di4tp
    @JaswinderSingh-di4tp 3 года назад +5

    Bhai ji todar mall ji hindu c . Isslye koi saar ni lenda iss haveli di. Darwar sahib ch ta deaudi nu v putt ke dwara bna ditta janda. Jis nu bahaun di koi zarurat v hai ni

    • @gamernav8245
      @gamernav8245 3 года назад +2

      Bilkul bhara sahi keha par kush bande todar mal nu hindu nahi mande , todar mal hindu si ese karke sambhal ni hoi , fete muh jo rajneeti karde

    • @rajveerSingh-fb1gy
      @rajveerSingh-fb1gy 3 года назад +1

      Veer ji ,,jo sikkhi nu manda hai oh sikh hai,,, beshak oh amritpan karke singh sajje ya na,,,hor v bahut sikh han guru saaheb de ,,itihaas ch jo amrit cchhak ke singh nhi bane,par si oh sikh hi

    • @rajveerSingh-fb1gy
      @rajveerSingh-fb1gy 3 года назад +1

      Ina de parivar de log ajj vi uthe aaspaas hi rehnde han us haveli de

  • @dhamisaab2156
    @dhamisaab2156 3 года назад

    ਕਾਰ ਸੇਵਾ ਵਾਲਿਆਂ RSS ਦੇ ਨਕਲੀ ਬਾਬਿਆ ਨੇ ਪਹਿਲਾਂ ਹੀ ਸਿੱਖ ਇਤਿਹਾਸ ਮਿੱਟੀ ਵਿਚ ਦਫ਼ਨ ਕਰ ਦਿੱਤਾ,ਹੋਰ ਸਿੱਖ ਇਤਿਹਸ ਨੂੰ ਖੁਦ ਗੁਰੂ ਦੇ ਸਿੱਖ ਸੰਭਾਲ ਲੋਵੋ।।🙏

  • @raminderkaur1733
    @raminderkaur1733 3 года назад +2

    SGPC should take over immediately

    • @rajveerSingh-fb1gy
      @rajveerSingh-fb1gy 3 года назад

      Fer taan is jagah ch kucchh vi nhi cchhodhange oh,, sab puratan yadaan todhke,,sangmarmar la ke khatam kar denge

  • @amritpalRaman
    @amritpalRaman 3 года назад

    Bahut madi halat a. . ahna ohh samb k rkhya jitho ahna nu money milni aa..ahh bhul gae j aa naa hunda ta aj joti saroop Guru ghar na hunda

  • @sarbjitkaur3906
    @sarbjitkaur3906 3 года назад

    ਬਣਾ ਤਾਂ ਕੋਈ ਵੀ ਦੇਵੇ ਹਵੇਲੀ,, ਗੋਲਕ ਲੈ ਕੇ ਤਾਂ ਬਾਦਲ ਹੁਣਾ ਨੇ ਬੈਠ ਜਾਣਾ,,

  • @gurtejsingh7702
    @gurtejsingh7702 3 года назад

    New khalsa association banyehh

  • @darshansingh8324
    @darshansingh8324 3 года назад +35

    ਟੋਡਰ ਮਲ ਜੀ ਦੀ ਕੀਤੀ ਕੁਰਬਾਨੀ ਸਿੱਖ ਕੌਮ ਨੂੰ ਭੁਲਣਾ ਨਹੀ ਚਾਹੀਦਾ ਇਸ ਦੀ ਸੰਭਾਲਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @ramanrai3923
    @ramanrai3923 3 года назад

    Waheguru ji

  • @msgill4307
    @msgill4307 3 года назад +39

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਸਿੱਖ ਸੰਗਤ ਉਪਰਾਲਾ ਕਰੇ ਸਭ ਕੁਝ ਬਣ ਸਕਦਾ ਹੈ ਜੀ

  • @gurpreetsingh-zg3km
    @gurpreetsingh-zg3km 3 года назад +34

    ਹਵੇਲੀ ਟੋਡਰਮੱਲ ਦੀ ਅੱਜ ਅਵਾਜਾ ਮਾਰਦੀ
    ਪੈਸੇ ਦੀ ਲੋੜ ਭਾਈ ਲੋੜ ਇਹਨੂੰ ਪਿਆਰ ਦੀ।

  • @punjabivirsa2794
    @punjabivirsa2794 3 года назад +35

    ਸ਼ਰਮ ਆਉਣੀ ਚਾਹੀਦੀ ਇਹਨਾ ਬਾਦਲਾ ਨੂੰ
    ਪਤਾ ਨਹੀਂ ਕੈਸੀ ਕੈਸੀ ਮੌਤ ਮਰਨਗੇ

  • @silentwriter6627
    @silentwriter6627 3 года назад +26

    ਕਾਲਜਾ ਫੱਟਦਾ ਵੀਰੇ ਦੇਖ ਕੇ , ਪਰ ਕਹੀਏ ਕਿਹਨੂੰ ਵੀਰੇ? ਆਪਣਾ ਸਿੱਕਾ ਹੀ ਖੋਟਾ(ਅਕਾਲੀ, sgpc)

  • @Surjitkaur-wj2by
    @Surjitkaur-wj2by 3 года назад +17

    ਅੱਜ ਸਾਰੇ ਦੇਸ਼ ਨੂੰ ਲੁੱਟ ਕੇ ਖਾ ਗਿਆ ਬਾਦਲ ਪਰ ਅੱਜ ਮਰ ਗਿਆ ਬਾਦਲ ਤਾ ਉਸ ਦੀ ਕਬਰ ਤੇ ਤਾਂ ਮਹਿੰਗੇ ਤੋ ਮਹਿਗਾ ਪੱਥਰ. ਲਗ ਜਾਣ ਆ

  • @Surjitkaur-wj2by
    @Surjitkaur-wj2by 3 года назад +9

    ਬਾਦਲ ਨੂੰ ਇੱਥੇ ਗੋਲਕ ਲਾ ਦਿਊ ਪੈਸਾ ਇਕੱਠਾ ਕਰਨ ਲਈ ਆ ਜਾਉ ਬਾਕੀ ਸੇਵਾਵਾਂ ਤੇ ਲੋਕਾ ਨੇ ਕਰਨੀਆ

  • @amritsingh3337
    @amritsingh3337 3 года назад +10

    ਸਰੋਮਨੀ ਕਮੇਟੀ ਦੀ ਜ਼ੁੰਮੇਵਾਰੀ ਬਣਦੀ ਹੈ ਲਾਹਨਤ ਹੈ
    ਅਸੀਂ ਬਾਬਾ ਜੀ ਦਾ ਅਹਿਸਾਨ ਨਹੀਂ ਦੇ ਸਕਦੇ ਪਰ
    ਉਂਨਾਂ ਦੀ ਹਵੇਲੀ ਦਵਾਰਾ ਤਿਆਰ ਕਰਣਾਂ ਚਾਹਿਦੀ ਹੈ

  • @gurjotsingh8thb78
    @gurjotsingh8thb78 3 года назад +8

    ਇਹ ਸਥਾਨ ਕੌਮੀ ਵਿਰਾਸਤ ਹੈ ਜਿੰਨਾ ਜਲਦੀ ਹੋ ਸਕੇ ਸੇਵਾ ਸੰਭਾਲ ਕੀਤੀ ਜਾਵੇ ਮੁਹਰੇ ਲੱਗੇ ਸ੍ਰੋਮਣੀ ਕਮੇਟੀ ਸੰਗਤਾਂ ਤਾਂ ਤਿਆਰ ਹਨ ਸੇਵਾ ਲਈ ਗੁਰੂ ਗ੍ਰੰਥ ਸਾਹਿਬ ਮਿਹਰ ਕਰਨ।

  • @baljeetkaur4823
    @baljeetkaur4823 3 года назад +3

    ਕਿਤੇ ਵੀ ਪੁਰਾਣੀ (ਸਹੀ ਚੀਜ) ੲਿਮਾਰਤ ਸਾਨੂੰ ਦੇਖਣ ਨੂੰ ਨਹੀਂ ਮਿਲਦੀ ਕਿਰਪਾ ਕਰਕੇ ੲਿਹਨੂੰ ੲਿਸੇ ਰੂਪ ਚ ਸੰਭਾਲਿਆ ਜਾਵੇ 🙏🙏🙏🙏🙏

  • @amarjitsingh3286
    @amarjitsingh3286 3 года назад +7

    ਖਾਲਸਾ ਜੀ ਕਿਸਾਨ ਮੋਰਚੇ ਤੋ ਬਾਅਦ ਵਿੱਚ ਐੱਸ ਬੰਨ੍ਹੇ ਵੀ ਤਿਆਂਣ ਦਿੱਤਾ ਜਾਵੇ ਤਾਂ ਜੋਂ ਮਨੂੰ ਵਾਦੀ ਸੋਚ
    ਤੋਂ ਗੁਰੂ ਕਰਾ ਨੂੰ ਵੀ ਅਜਾਦ ਕਰਵਾਇਆ ਜਾਂ ਸੱਕੇ

    • @nothing9048
      @nothing9048 3 года назад

      ਹਾਂ ਜੀ, ਬਿਲਕੁਲ ਦਰੁਸਤ ਗੱਲ ਹੈ ਤੁਹਾਡੀ,ਕਿਸਾਨ ਮੋਰਚੇ ਦੀ ਫਤਿਹ ਤੋਂ ਬਾਅਦ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਚੱਲਣ ਵਾਲੇ ਸਾਕਾਰਾਤਮਿਕ ਕਾਰਜਾਂ ਦਾ ਇੰਤਜ਼ਾਰ ਸਭ ਨੂੰ ਹੈ।

  • @baljinderkaur1184
    @baljinderkaur1184 3 года назад +24

    ਵੀਰ ਜੀ ਤੁਸੀਂ ਸਹੀ ਕਹਿ ਰਹੇ ਓ

  • @harmanjanjua1790
    @harmanjanjua1790 3 года назад +2

    Waheguru ji

  • @malkitkaur9429
    @malkitkaur9429 3 года назад +4

    ਸਰਕਾਰਾਂ ਤਾਂ ਆਪ ਖਾ ਲੈਣ ਬਹੁਤ ਐ। ਵਿਰਾਸਤੀ ਹਵੇਲੀ ਇਨ੍ਹਾਂ ਤੋਂ ਸੰਭਾਲੀ ਨਹੀਂ ਜਾਂਦੀ ।ਫਿੱਟ ਲਾਹਣਤ ਦਿੰਦੇ ਹਾਂ ਅਸੀਂ ਇਹੋ ਜਿਹੀਆਂ ਸਰਕਾਰਾਂ ਨੂੰ

  • @punjabasrdhillon2705
    @punjabasrdhillon2705 3 года назад +5

    kini sangat ondi dekhn vaste per sarkaar sab kujj khaan ty laggi hoi aa ...captan v anna sukhbir v anna

  • @pritpalsimgh863
    @pritpalsimgh863 3 года назад +2

    Jis dee vee soch Sikh dharam nal mildhi hove. oh chahe sikhi saroop vich hove ja shajidtari sikh hovel, sikhan nu ohna da satkar jaroor karna chidha. Ta jo sikh dharam worldwide tak ja sakey.

  • @HarjinderSingh-ou2vi
    @HarjinderSingh-ou2vi 3 года назад +1

    ਮੁਸਲਮਾਨ ਵੀਰ ਸਿੱਖ ਵੀਰ ਸਾਰੀ ਦੁਨੀਆਂ ਦੀ ਸੰਗਤ ਜੇ ਰਲ ਮਿਲ ਕੇ ਇਸ ਕੰਮ ਨੂੰ ਸ਼ੌਂਕ ਨਾਲ ਕਰ ਲਵੇ ਤਾਂ ਹਰ ਕੋਈ ਆਪਣਾ ਦਸਵੰਦ ਜਰੂਰ ਦਵੇ ਗਾ ਜੀ ਆਪਣੇ ਹੀ ਢੰਗ ਤਰੀਕੇ ਨਾਲ ਕਰ ਦਿੱਤਾ ਜਾਵੇ ਜੀ।s g p c nu far ਬਾਹਰ ਕੱਢਿਆ ਜਾਵੇ ਜੀ। ਸਾਰੀ ਸੰਗਤ ਦੇ ਮਨ ਵਿੱਚ ਰੋਸ ਹੈ ਜੀ ਇਸ ਸੇਵਾ ਨੂੰ ਸ਼੍ਰੂ ਕਰ ਦਿੱਤਾ ਜਾਵੇ ਜੀ। ਬਿੱਟੂ katana sahib to near Doraha

  • @jarnailsigh8643
    @jarnailsigh8643 3 года назад +2

    ਵਿਰਾਸਤ ਦੀਵਾਨ ਟੋਡਰਮੱਲ ਜੀ ਦੀ ਜਹਾਜੀ ਹਵੇਲੀ ਦੀ ਸੰਭਾਲ ਲਵੋ।ਕਿਤੇ ਇਹ ਢਹਿ ਢੇਰੀ ਹੋ ਜਾਵੇ।ਫਿਰ ਸਾਰੀ ਉਮਰ ਸੰਗਤਾਂ ਤੋਂ ਲਾਹਣਤਾਂ ਹੀ ਪੈਣਗੀਆਂ ਤੇ ਤੁਹਾਡੇ ਤੋਂ ਸੰਭਾਲੀਆਂ ਨਹੀਂ ਜਾਣਗੀਆਂ।ਵਾਹਿਗੁਰੂ

  • @farmaanjeetsinghcheema8303
    @farmaanjeetsinghcheema8303 3 года назад +1

    ਬਾਬਾ ਜੀ ਅਸੀਂ ਲੋਕਲ ਫ਼ਤਿਹਗੜ ਸਾਹਿਬ ਦੇ ਹਾਂ ਇਥੇ ਮਸੰਦ 8 ਸਾਲ ਟੋਕਰੇ ਰੁਈਆ ਦੇ ਭਰ ਭਰ ਕੇ ਲੇਗੇ ਸੱਗਤ ਨੇ ਜੁੱਤੀਆਂ ਮਾਰੀਆਂ ਨੇ ਫੇਰ ਭੱਜਾਏ ਨੇ ਮਸੰਦ ਇੱਕ ਬੁਡੀ ਔਰਤ 3 ਸਾਲ ਟੋਕਰਾ ਲੈ ਕੇ ਬੈਠੀ ਰਹੀ ਸੰਗਤ ਨੂੰ ਕੇਹਦੀ ਸੀ ਹਵੇਲੀ ਦੀ ਮਰੰਮਤ ਕਰੋਣ ਅਮਰੀਕਾ ਤੋਂ ਆਈ ਹਾਂ ਸੰਗਤ ਨੇ 500 1000 100 ਰੁ ਤੋ ਘੱਟ ਤਾਂ ਕਿਸੇ ਨੇ ਨਹੀਂ ਦਿਤੇ

  • @SinghPB13
    @SinghPB13 3 года назад +4

    Khalsa ji sahnu saraya nu kuch karna chainda ha.

  • @rajwindersingh4962
    @rajwindersingh4962 3 года назад +1

    ਆਪਦੀਆਂ ਕੋਠੀਆਂ ਬਣ ਜਾਣ ਥੋੜੀਆਂ ਨੇ ਬੇਸ਼ਰਮੀ ਲਾਹ ਕੇ ਖਾ ਲਈ ਏ

  • @jorajora7800
    @jorajora7800 3 года назад +2

    ਪਹਿਲਾ ਸੇਮ ਨਕਸ਼ਾ ਤਿਆਰ ਕਰੋ ਫੇਰ ਢਾਹ ਕੇ ਓਸ ਤਰਾਂ ਦੀ ਨਵੀਂ ਬਣਾਉਣੀ ਚਾਹਦੀ ਆ

  • @bannyjodhan6001
    @bannyjodhan6001 3 года назад +5

    Haye o sachi ajj tan roh paya dil. Garak giyan sarkaran sade desh diyan te dharmic jethebandiyan te kametiyan.kaash je rabb manu kuj de deve tan ma rajh k sewa karah.

  • @surinderche3354
    @surinderche3354 3 года назад +2

    Kar seva vala baba sungmurmu la ke ic nu barbad ker devega. Please give this work to sangat, and they will build it with respect and love, sangat needs proper guidance.

  • @paramjitkaur7741
    @paramjitkaur7741 3 года назад +5

    Baba sewa wale businessman a sgpc chora de jamat a Badal ta Badal chor a

  • @laaljotsingh6141
    @laaljotsingh6141 3 года назад +3

    DHAN GURU DHAN GURU KA SIKH GOD BLESS

  • @dilbaghsingh4165
    @dilbaghsingh4165 3 года назад +1

    Dhan guru sri guru GOBIND Singh ji maharaj gagat guru dhan guru da sikh baba Todar mahal ji.

  • @akaur4533
    @akaur4533 3 года назад +1

    ਜਿਵੇ ਠੰਡੇ ਬੁਰਜ ਨਾਲ ਕੀਤੀ ਸੀ

  • @ASingh1699k
    @ASingh1699k 3 года назад +1

    Sikho daso eh title vich Panjabi q ni likhi gai? Hindu q likhi gai? Eh jaan k ho raha.

  • @kaurreview2293
    @kaurreview2293 3 года назад

    SGPC ਪਤਿਤ ਪ੍ਰਧਾਨ ਅੰਨੇ ਬੋਲੇ ਕਾਣੇ ਟੋਲਾ
    ਆਪਣੀਆਂ ਕੋਠੀਆਂ ਕਾਰਾਂ ਬਣਾਉਣ ਲੱਗੇ ਹਨ
    ਬਹੁਤ ਬਹੁਤ ਵੱਡੀ ਸੇਵਾ ਕਰਨ ਵਾਲੇ ਟੋਡਰਮੱਲ ਜੀ ਦੀ ਯਾਦਗਰ ਨੂੰ ਬਚਾਕੇ ਸੰਭਾਲ ਕੀਤੀ ਜਾਵੇ

  • @GSKIRTI-qd4lm
    @GSKIRTI-qd4lm 3 года назад

    ਗੌਰਮਿੰਟਾਂ ਦੀ ਇਹ ਬਹਤ ਹੀ ਵੱਡੀ‌ ਬੇਰੁਖੀ ਰਹੀ ਹੈ ਕਿ ਇਸ‌ ਇਤਿਹਾਸਕ ਬਿਲਡਿੰਗ‌ ਨੂੰ ਜੋ ਕਿ ਸਿੱਖ ਇਤਿਹਾਸ ਨਾਲ੍ਰ ਸਬੰਧਿਤ ਮਸਹੂਰ ਜਗਾ ਹੈ, ਕਿਸੇ ਨੇ ਧਿਆਨ ਨਹੀਂ ਦਿਤਾ।ਅਜੇ ਭੀ ਫੌਰੀ ਤੌਰਤੇ ਐਸ ਜੀ ਪੀ ਸੀ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ,ਇਸ ਦੇ ਰੱਖ ਰਖਾਬ ਵਾਸਤੇ।ਸਦਕੇ ਜਾਈਏ ਸਤਿਕਾਰ ਯੋਗ ਟੋਡਰ ਮਲ ਜੀ ਦੇ ਜਿਨਾ ਨੇ ਵੱਡੀ ਰਕਮ ਮੋਹਰਾਂ ਦੇ ਰੂਪ ਵਿਚ ਚੁਕਾ ਕੇ ਸਾਹਿਬਜਾਦਿਆਂ ਦੇ ਅਤਿੰਮ ਸਸਕਾਰ ਵਾਸਤੇ ਉਪਰਾਲਾ ਕੀਤਾ।
    ਕੋਟੀ ਕੋਟੀ ਪਰਨਾਮ ਸਰੀ ਟੋਡਰ ਮਲ ਜੀ ਦਾ।

  • @daivikkhullar3729
    @daivikkhullar3729 3 года назад

    ਵਾਹਿਗੁਰੂ ਜੀ 🙏
    ਸ਼੍ਰੀ ਦੀਵਾਨ ਟੋਡਰ ਮਲ ਜੀ ਜਹਾਜ ਹਵੇਲੀ
    ਅੱਜ ਅਪਨੇ ਆਖਰੀ ਦਮ ਤੇ
    ਕਿਓ ?
    ਸਿਰਫ ਹਿੰਦੂ ਸਿੱਖ ਧਰਮ ਦੇ ਭੇਦ ਭਾਵ ਕਰਕੇ।
    ਵਾਹਿਗੁਰੂ ਜੀ.!

  • @pritamsingh3273
    @pritamsingh3273 3 года назад +1

    ਐਸਜੀਪੀਸੀ ਨੂੰ ਇਸ ਮਹਾਨ ਵਿਰਾਸਤ ਨੂੰ
    ਸਮਾਲਣਾ ਚਾਹੀਦਾ ਹੈ ਬਾਬਾ ਟੋਡਰ ਮੱਲ ਜੀ
    ਵਰਗਾ ਗੁਰੂ ਨਲ ਪਿਆਰ ਕਿਉ ਭੁਲ ਰਿਹਾ
    ਗੁਰੂ ਦੀਆਂ ਗੋਲਕਾਂ ਵਿਚੋਂ ਆਪਣੀਆਂ ਕੋਠੀਆਂ
    ਤੇ ਬਣਾ ਸਕਦੇ ਹਾਂ

  • @baldevsinghbrar4335
    @baldevsinghbrar4335 3 года назад

    ਇਥੇ ਗੋਲਕ ਰੱਖਦਿਓ ਨਿੱਕਾ ਜਿਹਾ ਡੱਬੇ ਦਾ SGPC ਭੱਜਦੇ ਭੱਜਦੇ ਸਾਰਾ ਟੱਬਰ ਇਥੇ ਆਏ ਕਿ ਸੇਵਾ ਚੱਲ ਪਵੇਗੀ

  • @kindalitt5594
    @kindalitt5594 3 года назад

    ਸ਼ੋਮਣੀ ਕਮੇਟੀ ਬਾਦਲ ਦੇ ਇਸ਼ਾਰਿਆਂ ਤੇ ਚੱਲਦੀ ਆ ਸ਼ੋਮਣੀ ਕਮੇਟੀ ਅਜ਼ਾਦ ਕਰਨੀ ਚਾਹੀਦੀ ਹੈ ਬਾਦਲਾਂ ਨੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ

  • @kuldeepkuldeepkaur1555
    @kuldeepkuldeepkaur1555 3 года назад +1

    Sgpc da prdhan dhadrian valea nu bna dita jave fr hveli di halt dina ch dekh leo kida di bndi a😏😏

  • @AmitSingh-sb8ti
    @AmitSingh-sb8ti 3 года назад

    ਸੰਗਤ ਦੇ ਪੈਸੇ ਨਾਲ ਇਨਾਂ ਅਾਪਣੇ ਘਰ ਬਣਾਏ ਨੇ ਸਾਡੇ ਗੁਰੂ ਘਰ ਨਹੀਂ ਬਣਾਏ। ਅਮਰੀਕਾ ਕੈਨੇਡਾ ਚੋਂ ਆਪਣੇ ਹੋਟਲ ਬਣਾਏ ਨੇ

  • @HarjinderSingh-ju4rv
    @HarjinderSingh-ju4rv 3 года назад

    ਤਾ ਤੁਸੀ ਹੀ ਦੋਖੀ ਬਣੋਗੇ ਇਹ ਪੁਰਾਤਨ ਹਵੇਲੀ ਦੀ ਰਪੇਅਰ ਕਰਵਾਓ ਤੁਹਾਢਾ ਕੰਮ। ਲੰਮਲੇਟ ਨੀ ਪਾਓੁਂਣੀ ਚਾਹੀਦੀ।

  • @satnamsingh-oo5ch
    @satnamsingh-oo5ch 3 года назад

    ਵੀਰ ਜੀ ਇੱਥੇ ਤਾਂ ਉਹ ਹਾਲ ਹੈ ਕਿ ਅੱਨੀ ਪੀਵੇ ਤੇ ਕੁੱਤਾ ਚੱਟੇ ਚੋਰਾਂ ਹੱਥ ਕੁਰਸੀਆਂ ਆ ਗਾਈਆਂ ਹਨ ਹੁਣ ਸਾਡੇ ਐਸੇ ਵਿਰਸੇ ਦਾ ਰੱਬ ਹੀ ਵਾਲੀ ਵਾਰਸ ਹੈ।

  • @sadhusingh3109
    @sadhusingh3109 3 года назад

    ਖਾਲਸਾ ਜੀ ਇਹ ਕੰਮ ਸੰਗਤ ਆਪ ਰਲਕੇ ਕਰੇ ।ਸਰੌਮਣੀ ਕਮੇਟੀ ਨੇ ਬਹੁਤ ਯਾਦਗਾਰੀ ਅਸਥਾਨਾਂ ਦੇ ਮਲੀਆ ਮੇਟ ਕਰਵਾਤੇ ।

  • @GurpreetSingh-ey7pk
    @GurpreetSingh-ey7pk 3 года назад +3

    Waheguru g

  • @baldevsinghbrar4335
    @baldevsinghbrar4335 3 года назад

    ਬਾਬਾ ਟੋਟਰ ਮੱਲ ਨੂੰ ਕੋਟ ਕੋਟ ਪ੍ਰਣਾਮ ਪਰ ਪ੍ਰਬੰਧਕ ਕਮੇਟੀਆਂ ਦਾ ਬੇੜਾ ਗ਼ਰਕ ਹੋਏ

  • @rajwantkaur5316
    @rajwantkaur5316 3 года назад +2

    Eh kom de sab to vade virasat hai es nu sablna chanda hai

  • @Anandpb02
    @Anandpb02 3 года назад

    ਸਾਧ ਸੰਗਤ ਕਿਸੇ ਸਰਕਾਰ ਜਾਂ ਕਮੇਟੀ ਨੂੰ ਕੋਈ ਮਤਲਬ ਨਹੀਂ ਕਿ ਸਿੱਖ ਇਤਿਹਾਸ ਅਤੇ ਸਿੱਖ ਵਿਰਾਸਤ ਕੀ ਹੈ । ਵਾਹਿਗੁਰੂ ਜੀ ਖਾਲਸਾ ਜੀ ਇਹਨਾਂ ਵਿਰਾਸਤਾਂ ਦੀ ਸਾਂਭ ਸੰਭਾਲ ਖੁਦ ਸਿੱਖ ਸੰਗਤਾਂ ਨੂੰ ਹੀ ਕਰਨੀ ਪੈਣੀ ਹੈ। ਅਜ ਕਰਲਾਗੇ ਤਾਂ ਕੁਝ ਬਚਜੂ ਜੇ ਕਿਸੇ ਦੀ ਉਡੀਕ ਕਰਦੇ ਰਹੇ ਤਾਂ ਆਖਰੀ ਇਟ ਵੀ ਹਥ ਨਹੀਂ ਆਉਣੀ ਅਤੇ ਆਪਾਂ ਅਕ੍ਰਿਤਘਣਾਂ ਦੀ ਕਤਾਰ ਵਿੱਚ ਖੜ੍ਹਾ ਹੋ ਜਾਣਾ ।ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ।।

  • @rajwantkaur5316
    @rajwantkaur5316 3 года назад +9

    Eh kam San to pehla karn wala hai

  • @JaswinderSingh-dq1ki
    @JaswinderSingh-dq1ki 3 года назад +1

    Ki eh ese trha di eh haveli nu dubara nahi ban sakti🙏

  • @parminderdeol8699
    @parminderdeol8699 3 года назад +4

    Reproter veer ji tusi hi ikk bar thura start kr lo tusi dkhna guru ji ne kme kirpa kr deni aa veer ji tusi jrror koie hilla kro veer ji prmtma thude te kirpa kre koie

  • @dilbaghsingh4165
    @dilbaghsingh4165 3 года назад +2

    Sikh Kom should make historical gurudwara sahib in name of Todar mahal as he is great sikh in sikhism history so all should do effort for construction of gurudwara sahib.

  • @komalsehgal1096
    @komalsehgal1096 3 года назад +4

    Kiu ki nam de nal sigh nahy lagda

  • @Apna-punjab.
    @Apna-punjab. 3 года назад +2

    @ WAHEGURU ji 🙇🙇🙇🙇🙇🙇🙇🙇@ WAHEGURU ji

  • @patnitoplambu191
    @patnitoplambu191 3 года назад +1

    SGPC hum jan wali hai apna pat bhar rahi hai

  • @AMRINDER-123
    @AMRINDER-123 3 года назад +2

    There were great personalities like Baba Todar Mal and Baba Moti Ram and there were traitors like Gangu Brahmin and Sucha Nand.

  • @tanus96
    @tanus96 3 года назад

    Shromany.commety.walyo.dhyan.deo.ji.baba.toder.mall.ji.di.heweli.wal

  • @jaswindersingh2169
    @jaswindersingh2169 3 года назад +3

    ehna nee ki KARNA CHOORA NEE EHNA NE HINDHU SIKHA DA BATWARA PAA DITTA

    • @INDERJITSINGH-ee2xj
      @INDERJITSINGH-ee2xj 3 года назад

      Kar sewa baba appan nam chalan chedha h . Kisi b baba da bapa dada k nam loka nh nahi pata ho g

  • @gsb2790
    @gsb2790 3 года назад

    ਅੈਸ ਜੀ ਪੀ ਸੀ ਨੇ ਕੁਛ ਨਹੀ ਕਰਨਾ ੲਿਸਦੀ ਸੰਭਾਲ ਦੇਸ਼ ਵਿਦੇਸ਼ ਚ ਬੈਠੀ ਸਿੱਖ ਸੰਗਤ ਅਾਪ ਕਰੇ

  • @VijayKumar-eu9po
    @VijayKumar-eu9po 3 года назад

    ਏਸੇ ਮਹਾਪੁਰਸ਼ਾਂ ਦੀ ਯਾਦਗਾਰ ਸਾਂਭਣੀ ਚਾਹੀਦੀ 🙏🙏🙏

  • @jasmeetsinghpb1070
    @jasmeetsinghpb1070 3 года назад +2

    Tuhade krke koi na koi tan samhne aau ga.thx bro

  • @mr.punjabi01
    @mr.punjabi01 3 года назад +3

    Gal veer di bilkul thik aaa... itho paise ni labne na es krke... sab nu pta lage yaar assi sab ek han...

  • @princeprince5638
    @princeprince5638 3 года назад +1

    Bad government of Punjab

  • @satnamsingh-dl7yz
    @satnamsingh-dl7yz 3 года назад +2

    Sgpc kmati chora the h verast ke sablange

  • @AmritpalSingh-cf4iv
    @AmritpalSingh-cf4iv 3 года назад

    ਅਸਲ ਲੋਹਗੜ੍ਹ ਕਿਲਾ ਵੀ ਲਬ ਲਿਆ ਗਿਆ ਹੈ ਜੀ ਉਸ ਦੀ ਵੀ ਵੀਡੀਓ ਬਣਾਓ ਜੀ

  • @amanshergill7663
    @amanshergill7663 3 года назад +1

    Yaar etho tha chad do kmai krna

  • @BalbirMaan-se7jb
    @BalbirMaan-se7jb 3 года назад +2

    Sirhind.de.golk.?
    S.g.p.c.nu.sochni.?
    Nadal.ta.70.lakh
    Khan.gya..?
    Yoder.mall.nu.salut.
    😎🤣😀😑😑😶🙅‍♂️😀🤣😀😃😀😀😀😀😀😀

  • @inderjeetkaur8239
    @inderjeetkaur8239 3 года назад

    ਸਾਧ ਸੰਗਤ ਜੀ ਦੇ ਸਹਯੋਗ ਨਾਲ ਇਸ ਦੀ ਸਾਰ ਸੰਭਾਲ ਕਰਨੀ ਚਾਹੀਦੀ ਹੈ

  • @balbirkaur5818
    @balbirkaur5818 3 года назад +1

    Veer Ji asi respect karde a tuhadi sach dikhan layi

  • @gurjitsinghjassal7453
    @gurjitsinghjassal7453 3 года назад +1

    Chor kha gaye pese

  • @JasvirSingh-ln5ds
    @JasvirSingh-ln5ds 3 года назад +1

    Habeli De Halat Dekh ke Rona Onda. Hai

  • @amanpreet4998
    @amanpreet4998 3 года назад

    Todar Mal jii daa daen nhii deh sakdi Sikh kaum. Apne bache puchn gae ehnu kyun nii sambeya paisya lyii.
    Hunh uprala sangat kare.teh Facebook tehh share karo.

  • @harjeetmaanmaan7830
    @harjeetmaanmaan7830 3 года назад

    ਬਾਦਲਾਂ ਨੇ ਗੁਰੂਦੁਆਰਿਆਂ ਨੂੰ ਖਾ ਗਏ

  • @sukhdevkamboz3741
    @sukhdevkamboz3741 3 года назад +1

    Badal. Shame. On. You

  • @HoneySingh-dj4ki
    @HoneySingh-dj4ki 3 года назад

    Sgpc chor camety.khage lut ke gurdwarea nu.meri sab sangat nu benti hai g golka vich RS na pau g .kise gareeb di madad kardeo

  • @satgursingh516
    @satgursingh516 3 года назад

    Badal fatna Dadhi to Badal Di Phadke daddy to Munh Maar Ke Panch rup Re poochha Jagran Bihar ho to Jaisa ki kar rahe hain to 15 14 Mar Gaya Guru Diya Gol Kha Kha Kha Ke To sadatiya Sach Ka Saamna kya hua to galat baat hai tera time hi Nahin Hai Mitra

  • @SurjitSingh-rd1ih
    @SurjitSingh-rd1ih 3 года назад

    ਪੱਤਿਅਾ ਲਾਕੇ ਬਾਕੀ ਚੋਰ ਖਾ ਗੲੇ

  • @sandeepkaurazad4816
    @sandeepkaurazad4816 3 года назад +2

    Jaago SGPC jaago

  • @naunihalsingh8689
    @naunihalsingh8689 3 года назад

    SIKH SANGAT NU KUCH KARNA CHAEDA HA....JO APNA ITIHAS BHOL JANDA HA OH KHUD KHATAM HO JANDA HA......