Jehde impliment nu lift sence control krni hove ohnu draft control naal ਚਲਾਉਣਾ ਚਾਹੀਦਾ ਖਾਸ ਕਰਕੇ ਹਲ ਜੇ ਰੋਟਾਵੇਟਰ ਸੁਪਰਸੀਡਰ ਚਲਾਉਣਾ ਤਾ ਉਹ position lever to ਚਲਾਓ
By tohade jini sai jankari koni denda lok company nu pagal samjhde ya by ji Sanda te v video paya karo kede kine da hal ya taviya paie by ji hal kitho banya v bot vadiya v
By tohade jini sai jankari koni denda lok company nu pagal samjhde ya by ji Sanda te v video paya karo kede kine da hal ya taviya paie by ji hal kitho banya v bot vadiya v
ਹਾਜੀ ਵੀਰ ਜੀ ਮੈ ਐਦਾ ਹੀ ਚਲਾਉਦਾ ਜਿਵੇ ਤੁਸੀ ਕਿਹਾ। ਬਿਲਕੁਲ ਸਹੀ ਗੱਲ ਆ ਡੀਜਲ ਦੀ ਬਚਤ ਹੁੰਦੀ ਆ। ❤❤। ❤❤
ਬਹੁਤ ਖੂਬ ਜਾਣਕਾਰੀ
ਭਾਜੀ ਇਸੇ ਕੰਟਰੋਲ ਨਾਲ 2.5 ਲੀਟਰ ਚ ਫੋਰਡ ਹਲਾਂ ਤੇ ਕਿਲਾ ਵਾਹ ਦਿੰਦਾ
ਬਿਲਕੁਲ਼ ਸਹੀ ਕਿਹਾ ਵੀਹ
ਬਹੁਤ ਵਧੀਆ ਗੱਲ ਕਰੀ ਆ ਬਾਈ ਇਹ ਚੀਜ ਨੂੰ ਸਮਝਨਾ ਬਹੁਤ ਜਰੂਰੀ ਆ ਪਰ ਜੇ ਕੋਈ ਸਮਝਨਾ ਚਾਹੂ ਨਹੀ ਤਾ ਫੇਰ ਪਤਾ ਹੀ ਆ ਘੋਗੜਾ ਦਾ ਜਾ ਵਿਦਵਾਨਾ ਦਾ ਕਿਹ ਲੋ ਇਸ ਨਾਲ ਕੱਲਾ ਤੇਲ ਨੀ ਬਾਈ ਹੋਰ ਵੀ ਬਹੁਤ ਨੁਕਸਾਨ ਆ ਜਿਵੇ ਜਿਆਦਾ ਤੇਲ ਜਿਆਦਾ ਪਲਿਉਸਨ, ਇਜਨ ਸੇਤੀ ਖਰਾਬ, ਟਾਇਰ ਸੇਤੀ ਖਤਮ, ਕੰਮ ਦਾ ਨਵੇੜ ਘੱਟ,ਹੱਲਾ ਦੀ ਭੰਨਤੋੜ ਹੋਰ ਵੀ ਬਹੁਤ ਕੁਝ ਹੋਈ ਜਾਣਾ ਪਰ ਐਡ ਵਿੱਚ ਕਹਿਣਾ ਤਾ ਏਹੀ ਆ ਇਹ ਕੀ ਗੱਲਾ ਨੇ ਪਰ ਗੱਲਾ ਬਹੁਤ ਵੱਡੀਆ ਨੇ ਜੇ ਸੋਚਣੀਆ ਨੇ ਧੰਨਵਾਦ ਜੀ
ਲਿਵਰ ਤੋਂ ਬਿਨਾਂ ਕੋਈ ਵੀ ਟਰੈਕਟਰ ਇਪਲੀਮੈਟ ਸਹੀ ਨਹੀਂ ਖਚਾੲਈ ਕਰਦਾ ਭਾਈ ਸਾਹਿਬ ਜੀ ਬਿਲਕੁਲ ਸਹੀ ਹੈ
Ajj main awe hi kita c tractor buhot sahi Chloe reha c ...❤❤❤
ਬਹੁਤ ਵਦੀਆਂ ਜਾਣਕਾਰੀ ਰੱਖਦੇਓ ਵੀਰ 👍🏻....
ਤੇਲ ਵੱਧ ਘੱਟ ਖਾਣਾ ਇਮਪਲੀਮੈਂਟ ਦੀ ਸ਼ੁੱਧਤਾ ਤੇ ਵੀ ਨਿਰਭਰ ਕਰਦਾ...
ਮਸ਼ੀਨਰੀ ਨੂੰ ਪਿਆਰ ਕਰੋ (ਬੈਸਟ ਲਾਈਨ)👌🏻
ਬਿਲਕੁਲ ਸਹੀ ਦੱਸਿਆ ਵੀਰ ਜੀ sade kol john deere ne
Dhakk paunde aa
koi k asi edan hi chlonde aa veer g 2008 to
Veer good veer bahut vadia jaankari dane oo you tube infulancer bnn jo y like oo tuci es kmm de God always bless u
Sahi baat...... bilkul sahi jankari
Excellent information
ਸਹੀ ਗੱਲ ਆ ਬਈ
ਬਿਲਕੁਲ ਜੀ ਅੈਦਾ ਹੀ ਕਰਨਾ ਚਾਹਿਦਾ
Nice brother
💯 sahi gal. Overloading bilkul ni hundi cultivator te. Sirf corner laun lyi lever nu hath marna painda.
ਯਾਰ ਬੜੀ ਹੈਰਾਨੀ ਨੀਂ ਦੀ ਗੱਲ ਆ ਕਿ ਨਵੇਂ ਮੁੰਡਿਆਂ ਨੂੰ ਲਿਫਟ ਲੀਵਰ ਤੇ ਡੀਪਰ ਕੰਟਰੋਲ ਲੀਵਰ ਬਾਰੇ ਵੀ ਜਾਣਕਾਰੀ ਨਹੀਂ 😮😮😮😮
Very good veer ji
Bai ji farmtrac 60 v is tra hi draft control krni aa?
ਹਾਂਜੀ ਵੀਰੇ ਇੱਦਾ ਹੀ ਵਾਉਂਦਾ ਮੈਂ ❤
( ਬਿੱਲ ਕੁੱਲ ) 1000% ਕੱਮ ਦੀ ਗੱਲ ਟਰੈਕਟਰ ਵੀ ਸੇਫ ਤੇ ਡੀਜਲ ਵੀ( ਸੇਵ )
Chacha g lift lever de nal jehda blue colour da system hunda ohde baare jrur dasso te eh ki kmm aunda 🙏🏻
Hang sat Sri akal bai g
Mai pb 11 ghnaour sarala Khurd tuo g Menu thuodi information video bhut Vadhiya lagi g
ਵੀਰਾਂ ਸਈ ਜਣਕਾਰੀ
Thanks 🙏 bro
Good
5911 the ta ak he lever a hon odi lift ki Karey 😮
kaddu ch kithe rakhna chahida taviaa te
I love you paji bilkul theek Paji Gurdaspur to shri hargobind pur
ਜਿਹੜੇ ਟਰੈਕਟਰ ਦੇ ਹੁੰਦਾ ਹੀ ਇਕ ਲੀਵਰ ਆ ਜਿਵੇਂ hmt 5911 ਉਹ ਕਿਵੇਂ ਕਰੇ @D enfotainment live
5911 de koi reec ne karda
Jatt ta jatt hunda fir baki meri saliya da kuj ne patta chalda ustad a bake he
Veer tusi ek jankari manu dao 855 ty 963 da hisa lag jau
Veere mere kol JD5405 aa pr mnu lift PC,DC di smj ni aa rhe ..plzz jroor guide kreyo veere👍🏻
Lever pc position control , lever dc draft control
Good job bro
Very nice👍
veer ji plz sonalika da daseo up ja dwon nu sensing. Kamm kardi aa
Paji hall duge nahi jade new holland aa ji
Mere tractor di lift kamban lag jni aa red liver thoda ja v chkn nl
ਸਤਿ ਸ੍ਰੀ ਅਕਾਲ ਵੀਰ ਜੀ
Good job 👍
hor impliment bare v das dena c
Very nice paji❤
Vidya jankari
Good information
Veer g 575 aa ...ohdi lift control nhi krdi bilkul... puri last tkk v nhi koi control
Jatt doctor vehma da
👍👍👍
👌good veer ji 🙂
Eh gal bhai hun samja reha eda ta sanu 1992 to hi ptta hai
Vadhiya fer
Tu bai di gall nu second kar.
Good bro 😘
Paaji side wali link jma tilli Chad do modd te jma rela chalu tractor
Kiven bai. Thoda hor samjhayo
👍👍❤❤
Right g
Aap kha se ho punjab me
👌🏻👌🏻👌🏻👌🏻
Nice video sir
Shi gal aa assi v edda chlaune aa hla te
ਲਿਫਟ ਫੋਰਡ ਦੀ ਤੇ ਮੈਸੀ ਦੀ ਏ ਬਾਕੀ ਤਾਂ ਲੋਹਾ
Y ਇਕ john deer tractor ਤੇ v ਬਣਾ ਦੇ ਵੀਡਿਓ ਏਦੀ ਲਿਫਟ ਮੋੜ ਚ ਚਕ ਕੇ ਹੀ ਮੋੜਨਾ ਪੈਦਾ ਸਵਰਾਜ ਤਾਂ ਪਤਾ ਜੇੜਾ ਮਰਜ਼ੀ ਚਲਾ ਲਓ ਲਿਫਟ ਚਕਣ ਦੀ ਲੋੜ ਨੀ ਪੈਂਦੀ ਮੋੜ ਚ
ਮੁੜਦਾ ਵੀਰੇ ਬਿਨ੍ਹਾ ਚੱਕੇ ਤੋ 5310 ਮੈ ਵਾਹੁਦਾ ਹਾ
ਇਹੋ ਪ੍ਰਾਬਲਮ 5210 ਨੂੰ ਮੇਰੇ ਵੀ
@@ajay70234:27 .nnn mm bh
Informative..
Thanks.ji.
ਬਾਈ ਇਹਦੇ 855 ਨਾਲੋਂ 3 ਪੁਆਇੰਟ ਵਾਲੇ ਸੁਰਾਖ ਉਲਟ ਕੰਮ ਕਰਦੇ ਆ johndeere ਵਾਂਗੂ?
Right bro
Very nice
👍🏻
New Holland special edition 3036 banao bhai ji
Love 💕 you jatta
New 855 lift sensing ght krda
Vir ma ese tra chaloda Manu Sade pind da ik machanic Manu Kanda liver cut ka chalya kar😂
hello veer ji sat sri akal ji
5060e t video ban da veer
Awi laouna y main
tractor bare me paji tractor lena hiii
Bai tusi kadu krta tractor gare ch libreya paya
❤❤❤❤❤
ਵੀਰ ਜੀ farmtrac 60 ਜਿਹੜਾ epi ਹੇਸੇ ਵਾਲੇ ਦੀ ਲਿਫਟ cantrol ਬਹੁਤ ਘੱਟ ਐ j 2 ਸੂਤ ਵੀ ਲੀਵਰ ਉੱਪਰ ਚੱਕਣ ਤੋ ਬਾਅਦ ਹੱਲ ਤਰਨ ਲੱਗ ਜਾਂਦੇ ਐ 2 ਸੂਤ ਥੱਲੇ ਕਰਕੇ ਫੇਰ ਟ੍ਰੈਕਟਰ ਸਲਿਪ ਮਾਰੀਂ ਜਾਂਦਾ yr j ਕੋਈ ਹੱਲ ਹੈਗਾ ਤਾਂ ਵੀਡੀਓ ਪਾ farmtrac ਤੇ
Mere kol v 65 epi aw ohda v eahi hall aw y
@@varindersingh-jy5ng sai gll aw y mere kol 60 aw 17 model epi jwa bekar sensing aw ohdi
Top link wala spring tite h y oh loss krva lo os spring di hardness jyda hoi pai h
@@Manjinder92 kive hou y
@@babeke361 thik aa y tc dso
Nice
Y kale lever nu bilkul thle sit dia krie?
Bilkul
Jehde impliment nu lift sence control krni hove ohnu draft control naal ਚਲਾਉਣਾ ਚਾਹੀਦਾ ਖਾਸ ਕਰਕੇ ਹਲ ਜੇ ਰੋਟਾਵੇਟਰ ਸੁਪਰਸੀਡਰ ਚਲਾਉਣਾ ਤਾ ਉਹ position lever to ਚਲਾਓ
ਜਰ ਬਾੲੀ ਮੈਂ ਵੀ ਿੲਹ ਸੁਣਿਅਾਂ ਦੋਵੇਂ ਲੀਵਰ ਕਟ ਕੇ ਚਲਦਾ ਮੈਂ ਵੀ ਹਰਾਨ ਅ ਦੋਵੇ ਲੀਵਰ ਕਟ ਕੇ ਚਲ ਹੀ ਨਹੀਂ ਚਲ ਸਕਦਾ ਟਰੈਕਟਰ ਮੇਰੇ ਕੋਲੋਂ ਕਟ ਨਹੀਂ ਚਲਦਾ
I love 💕 Swaraj
ਬਾਈ ਜੀ ਜਦੋਂ ਕੱਦੂ ਵਿਚ ਸੁਹਾਗਾ ਮਾਰਦੇ ਹਾਂ ਤਾਂ ਡਰਾਫਟ ਲੀਵਰ ਲੋਕ ਕੀਤਾ ਹੁੰਦਾ ਫੇਰ ਜਦ ਕੀਤੇ ਥੋੜਾ ੳਚਾ ਆ ਜਾਂਦਾ ਤਾ ਫੇਰ ਕੀ ਕਰਨਾ ਚਾਹੀਦਾ ਹੈ ਜੀ
Veer kddu vich toplink khol dao te lift chk do onni k chkko j sohaga tyre nal na lgge fer try kro piche mud k dekhn di lod nhi pndi
ਕਰਾਹ tae y control ala cut krna penda ja na
❤🙏🙏🙏🙏🙏
veer ji me tude nal gal karni hiii please phone daso ji
Bahut dukhi kardy aa lok ki Kari a
please paji mere nal gal karo ji
please 🙏🙏🙏🙏🙏
ਵੀਰੇ ਜਿਹੜਾ ਲਿਫਟ ਲੀਵਰ ਕੋਲੇ ਨੀਲਾ ਬਟਨ ਵਾ ਉਸ ਬਾਰੇ ਜਾਣਕਾਰੀ ਜ਼ਰੂਰ ਦਿਉਂ
please paji
Veer ji Sonalika wala ta kehanda toplink sab to top wala hole witch cultivater chalo
ਬਾਈ 855 ਵਿੱਚ ਵੀ ਸਭ ਤੋਂ ਉੱਪਰ ਹੀ ਕੰਮ ਕਰਦੇ ਆ ਇਸ ਟ੍ਰੈਕਟਰ ਵਿੱਚ ਉਲਟ ਦਿੱਤਾ ਹੋਇਆ ਸਿਸਟਮ।
ਵੀਰ ਹਰ ਟਰੈਕਟਰ ਦੀ ਸੇਂਸਿੰਗ ਵੱਖ ਹੁੰਦੀ ਕੋਈ ਹੇਠਾਂ ਤੋਂ ਉੱਪਰ ਨੂੰ ਕੰਟਰੋਲ ਕਰਦਾ ਕੋਈ ਉੱਪਰ ਤੋਂ ਹੇਠਾਂ ਨੂੰ।
Veere 963 /969 dono tractor di ucchai dusre tractora to jayada Hai ji
Good ❤
By tohade jini sai jankari koni denda lok company nu pagal samjhde ya by ji Sanda te v video paya karo kede kine da hal ya taviya paie by ji hal kitho banya v bot vadiya v
1st comment
Nice 👍 22
Bai ji your contact
Nice information
Eh gal bhai hun samja reha eda ta sanu 1992 to hi ptta hai
By tohade jini sai jankari koni denda lok company nu pagal samjhde ya by ji Sanda te v video paya karo kede kine da hal ya taviya paie by ji hal kitho banya v bot vadiya v