Chajj Da Vichar (1246) || ਸਰਤਾਜ ਬਾਰੇ ਕੀ ਕਹਿੰਦੀਆਂ ਇਹ ਕੁੜੀਆਂ ?
HTML-код
- Опубликовано: 4 окт 2024
- #PrimeAsiaTV #ChajjDaVichar #SwarnTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RUclips: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਇਹ ਦੋਵੇਂ ਬਚੀਆਂ ਦੀ ਆਵਾਜ਼ ਬਹੁਤ ਪਿਆਰੀ ਹੈ ਵਾਹਿਗੁਰੂ ਕਾਮਯਾਬੀ ਬਖ਼ਸ਼ੇ
ਟਹਿਣਾ ਸਾਹਿਬ ਅਤੇਹਰਮਨ ਥੰਦ ਜੀ ਤੁਸੀਂ ਕੰਵਲ ਦੀਆਂ ਬੇਟੀਆਂ ਨਾਲ ਰੂਬਰੂ ਕਰਵਾਕੇ ਦਰਸਕਾਂ ਨੂੰ ਸਕੂਨ ਦਿਵਾਇਆ ਅਤੇ ਸਾਡੇ ਵਲੋਂ ਇਨਾਂ ਸੁਰੀਲੀਆਂ ਬੱਚੀਆਂ ਨੂੰ ਬਹੁਤ ਸਾਰੀਆਂ ਆਸੀਸਾਂ ਅਤੇ ਵੀਰ ਗੁਰਵਿੰਦਰ ਮਾਨ ਨੇ ਬੱਚੀਆਂ ਲੲਈ ਜੋ ਲਿਖਿਆ ਹੈ ਬਾ ਕਮਾਲ ਹੈ ਉਹ ਵੀਰ ਵੀ ਵਧਾਈ ਦਾ ਪਾਤਰ ਹੈ
ਬਹੁਤ ਬਹੁਤ ਵਧਾਈ ਹੈ ਧੰਨਵਾਦ ਜੀ ਕਿਸਾਨਾਂ ਤੇ ਮਜ਼ਦੂਰਾਂ ਕਾਮਿਆਂ ਦਾ ਹੋਸਲਾ ਵਧਾਉਣ ਲਈ ਇਨ੍ਹਾਂ ਬੱਚਿਆਂ ਨੂੰ ਪ੍ਨਾਮ ਹੈ ਵਾਹਿਗੁਰੂ ਜੀ ਇਨ੍ਹਾਂ ਨੂੰ ਹੋਰ ਅਵਾਜ਼ ਤੇ ਉਦਮ ਦੇਵਣ ਸਾਡੀ ਅਰਦਾਸ ਹੈ
ਪਹਿਲੀ ਬਾਰ ਸੁਣਿਆ ਦੋਨਾਂ ਭੈਣਾਂ ਨੂੰ.. ਬਹੁਤ ਅੱਛੀ ਅਵਾਜ.. ਮਨ ਖੁਸ਼ ਹੋਇਆ. ਮੇਰੀਆਂ ਸੁਭ ਇੱਛਾਵਾਂ ਆਪ ਨਾਲ ਹਨ ਬੇਟਾ ਜੀ...
à
@@parruss7409 wtwww3y
ਲਹੂ ਗੀਤ ਬਹੁਤ ਮਨ ਨੂੰ ਛੂਹ ਗਿਆ, ਸਲਾਮਤ ਰੱਖੀਂ ਰੱਬਾ ਭੈਣਾਂ ਨੂੰ
So nice so sweet loving voice good thoughts in great performance
ਬਹੁਤ ਵਧੀਆ ਤੇ ਖੂਬਸੂਰਤ ਗੀਤ ਗਾਇਆ ਹੈ।
ਦੋਵੇਂ ਬੇਟੀਆਂ ਨੂੰ ਮੁਬਾਰਕਾਂ ਹੋਵਣ।ਪਹਿਲੀ ਵੇਰਾਂ ਜ਼ਿੰਦਗੀ ਵਿੱਚ ਅਜਿਹੀ ਮੌਲਿਕ ਗਾਇਕੀ ਸੁਣਨ ਦਾ ਮੌਕਾ ਮਿਲਿਆ
gitaar hi chukyo dunali na chukyo
god bless u both
DIN DUNI TE RATCHUGNI TARQI KARO
P0
M
0
0
ਬਹੁਤ ਹੀ ਵਧੀਅਾ ਅਾਵਾਜ਼ ਦਾ ਮੇਲ ਹੈ ਦੋਹਾਂ ਭੈਣਾਂ ਖੂਬ ਤਰੱਕੀਅਾਂ ਕਰੋ ਮੇਰੀ ੲਿਹੋ ਦੁਅਾ ਹੈ ਵਾਹਿਗੁਰੂ ਅੱਗੇ
Satinder sartaj naal chaj da vichar awe Kon Kon chounda
Aaya c pehla
Allready 3-4 vaar aa gya
Ik wari hor
Agree
Yesssss, i agrre.
ਬਹੁਤ ਹੀ ਖੂਬਸੂਰਤ ਗਾਇਕੀ ਬਹੁਤ ਮਿੱਠੀ ਅਤੇ ਖ਼ੂਬਸੂਰਤ ਆਵਾਜ਼ ਵਹਿਗੁਰੂ ਜੀ ਚੜਦੀ ਕਲਾ ਵਿਚ ਰਖਣ ਜੀ
ਟਹਿਣਾ ਸਾਹਿਬ ਜੀ ਕਦੇ ਗਿਆਨੀ ਪਿੰਦਰਪਾਲ ਸਿੰਘ ਜੀ ਦੀ ਵੀ ਇੰਟਰਵਿਊ ਕਰੋ ਜੀ
ਇਹ ਭੈਣਾਂ ਭਵਿਖ ਦੀਆਂ ਸਟਾਰ
I am with s avetar singh
Yesss
ਟਹਿਣਾ ਸਾਬ ! ਸਕ੍ਰੀਨ ਹੈਡ ਲਾਇਨ ਠੀਕ ਕਰੋ (ਸਾਨੂੰ ਪੁਛੋ ਕਿਹੋ ਜਿਹੇ ਨੇ ਸਤਿੰਦਰ ਸਰਤਾਜ ਦੋਹਾ ਭੈਣਾ ਨੇ ਕਿਉ ਨਹੀ ਚੁੱਕੀ ਦੋਨਾਲੀ ) ਜੇ ਸਾਰਾ ਪ੍ਰੋਗਰਾਮ ਨਾ ਵੇਖਿਆ ਹੁੰਦਾ ਤਾਂ ਮੈ ਇਹੀ ਸੋਚੀ ਜਾ ਰਿਹਾ ਸੀ ਸਤਿੰਦਰ ਸਰਤਾਜ ਨੇ ਇਹਨਾਂ ਦੋਨਾਂ ਭੈਣਾ ਨਾਲ ਪਤਾ ਨਹੀ ਕਿ ਧੋਖਾ ਕਰ ਦਿੱਤਾ ਕਿ ਇਹ ਦੋਨਾਲੀ ਚੱਕਣ ਤੇ ਮਜਬੂਰ ਹੋ ਗਈਆਂ ?
Sahi gall bro
Bilkul shi
Tehne varge lok v galat heading likh rhe a sharm di gal a
Sahi gall kiti Bai ji
Sachi sahi kiha
Singer dr Satinder Sartaj ji one of best sufi singer and he is only one in a millons in this Punjabi 🎵 industry
ryt bro
Ohde wrgi soch lgda Ni kise singer kol howegi
Was??? What happened to him???
@@sukhjitbanga708 harmanjeet ranitatt, bir singh
ਸਦਾ ਬਹਾਰ ਕਵੀ ਸ੍ਰੀ ਸੰਤ ਰਾਮ ਉਦਾਸੀ ਦਾ ਗੀਤ ,ਉਠ ਕਿਰਤੀਆਂ ਉਠ ਵੈ ਉਠਣ ਦਾ ਵੇਲਾ ,ਕੁੜੀਆਂ ਦੇ ਮੁੰਹੋਂ ਸੁਣ ਕੇ ਬਹੁਤ ਵਧੀਆ ਲੱਗਿਆ ਆਵਾਜ਼ ਕੁੜੀਆਂ ਦੀ ਇਹਨਾਂ ਦੇ ਮਾਤਾ-ਪਿਤਾ ਵਰਗੀ ਹੀ ਹੈVery good
ਸੰਤ ਰਾਮ ਉਦਾਸੀ ਜੀ ਮੇਰੇ ਅਧਿਆਪਕ ਹੁੰਦੇ ਸੀ ਤੇ ਮੇਰੇ ਡੈਡੀ ਜੀ ਦੇ ਦੋਸਤ ਸੀ
ਬਹੁਤ ਬਹੁਤ ਬਹੁਤ ਵਧੀਆ ਕਲਾਕਾਰੀ ਦੋਵਾਂ ਕੁੜੀਆਂ ਦੀ ,,ਸਹੀ ਗੱਲ ਹੈ ਕੇ ਏਹ੍ਹ ਇਕ ਦੂਜੇ ਨੂੰ ਪੂਰਨ complete ਬਣਾਉਂਦੀਆਂ,,, ਤੇ ਅਵਾਜ ਚ ਜੋ ਸਕੂਨ ਹੈ ਉਹ ਕਹਿਣ ਤੋਂ ਪਰੇ,, ਤੇ ਖਾਸ ਧੰਨਵਾਦ ਸਵਰਨ ਟਹਿਣਾ ਸਾਹਬ ਤੇ ਮੇਰੀ ਪਿਆਰੀ ਵੱਡੀ ਭੈਣ ਹਰਮਨ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਹਾਸੇ ਠੱਠੇ ਪਾਉਂਦੇ ਹੋਏ interview ਨੇਪਰੇ ਚਾੜੀ,, ਰੱਬ ਸਭ ਨੂੰ ਤੰਦਰੁਸਤੀ ਬਖਸ਼ੇ
ਬਹੁਤ ਹੀ ਵਧੀਆ ਵਿਚਾਰ ! ਧੀਆਂ ਰਾਣੀਆਂ ਹੋਰ ਬੁਲੰਦੀਆਂ ਛੂਹਣ ਧੰਨਵਾਦ ਟਹਿਣਾ ਸਾਹਿਬ ਤੇ ਹਰਮਨ ਜੀ ਤੁਸੀ ਇਹਨਾਂ ਨੂੰ ਰੂਬਰੂ ਕੀਤਾ 🙏
ਨੂਰਾਂ ਸਿਸਟਰਜ਼ ਦੀ ਯਾਦ ਕਰਵਾ ਦਿੱਤੀ ਜੀ ਮਲਵੲੀ ਸਿਸਟਰਜ਼ ਜੀ ਨੇ ਪਰਮਾਤਮਾ ਅਾਪਨੂੰ ਚੜਦੀ ਕਲਾ ਚ ਰੱਖਣ ਜੀ
ਬਹੁਤ ਵਧੀਆ ਜੀ👏👏👏👏👏
ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯✌
🙏🙏🙏🙏🙏
ਜੀਅ ਕਰਦਾ ਏ ਮੇਰਾ ਮਿਤੱਰੋ ਐਸਾ ਇੱਕ ਮੈਂ ਗੀਤ ਲਿੱਖਾਂ।
ਧੀਆਂ ਦੇ ਨਾਂ ਮੈਂ ਇੱਕ ਮਿਤੱਰੋ ਐਸੀ ਇੱਕ ਵਸੀਅਤ ਲਿੱਖਾਂ।
ਮੋਈ-ਏ ਤੇ ਮਰਜਾਨੀਏ ਦੀ ਥਾਂ ਯੁੱਗ-ਯੁੱਗ ਜੀਵੇਂ ਗੀਤ ਲਿੱਖਾਂ।।
Likho. Ji
ਵਾਹ ਜੀ ਵਾਹ, ਬਾ-ਕਮਾਲ...! ਜਿਉਂਦੇ ਵੱਸਦੇ ਰਹੋ ਵੀਰ ਜੀ। ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।
ਬਹੁਤ ਵਧੀਆ ਵਿਚਾਰ ਵੀਰ ਜੀ ਧੀਆਂ ਓਸ ਮਾਲਿਕ ਦਾ ਅਣਮੁੱਲਾਂ ਗਿਫ਼੍ਟ ਏ. ਮੈਨੂੰ ਵੀ ਇਕ ਧੀ ਦੇ ਕੇ ਮਾਲਿਕ ਨੇ ਮੇਹਰ ਕੀਤੀ ਏ
Bhout hi vadia ji
ਜੋ ਤੇਰੀ ਦਸਤਾਰ ਨੂੰ ਪੈਂਦੇ , ਤੋੜ ਦਈਂ ਓਹ ਗੁੱਟ ਵੇ,,,,,,,ਉੱਠਣ ਦਾ ਵੇਲ਼ਾ। ਸਤਿਕਾਰਯੋਗ ਬੱਚੀਓ ਬਹੁਤ ਹੀ ਸੁਭਾਗ ਦੀ ਗੱਲ ਹੈਕਿ ਹੁਣ ਫਿਰ ਤੋਂ ਇਨਕਲਾਬੀ ਗੀਤਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਹੋਰ ਵੀਬਹੁਤ ਸਾਰੇ ਸੁਲੱਖਣੀ ਸੋਚ ਵਾਲ਼ੇ ਗਾਇਕਾਂ ਨੇ ਪਾਪਾ ਜੀ ਨੂੰ ਨਿੱਠ ਕੇ ਗਾਇਆ ਹੈ। ਉਦਾਸੀ ਕਾਵਿ ਜਾਂ ਕ੍ਰਾਂਤੀਕਾਰੀ ਕਾਵਿ ਅਜੋਕੇ ਸਮੇਂ ਦੀ ਮੁੱਖ ਲੋੜ ਹੈ ਪਰ ਮੇਰੀ ਆਪਜੀ ਸਭ ਨੂੰ ਹੱਥ ਜੋੜਕੇ ਬੇਨਤੀ ਹੈ ਕਿ ਪਾਪਾ ਜੀ ਦੀ ਕੋਈ ਵੀ ਰਚਨਾ ਗਾਉਣ ਤੋਂ ਪਹਿਲਾ ਚੰਗੀ ਤਰਾਂ ਪੜ੍ਹ ਲੈਣੀ ਜਰੂਰੀ ਹੈ,, ਆਪਣੀ ਹੀ ਮਰਜੀ ਦੇ ਸ਼ਬਦ ਉਦਾਸੀ ਜੀ ਦੀਆਂ ਕਚਨਾ ਵਿੱਚ ਫਿੱਟ ਕਰਨੇ ਚੰਗੀ ਗੱਲ ਨਹੀਂਹੈ ।ਲਿਖ਼ਤ ਨੂੰ ਹੁਬਹੂ ਗਾਉਣਾ ਹੀ ਕਲਾਕਾਰ ਦਾ ਫਰਜ਼ ਬਣਦਾਹੈ। ਇਸੇ ਵਿੱਚ ਹੀਲੇਖਕ ਦਾ ਸਤਿਕਾਰ ਹੈ ਗੁੱਟ ਨੂੰ ਹੱਥ ਤਾਂ ਉਦਾਸੀ ਜੀ ਵੀ ਲਿਖ ਸਕਦੇ ਸਨ ਇਹ ਮੇਰੀ ਆਪ ਸਭ ਨੂੰ ਬੇਨਤੀਹੈ। ਤੁਸੀਂ ਬਹੁਤ ਸੋਹਣਾ ਗਾਇਆ ਹੈ। ਬਹੁਤ --ਬਹੁਤ ਸ਼ਾਬਾਸ਼ ਦੋਵੇਂ ਬੱਚੀਆਂ ਨੂੰ। God bless you Beta
ਵੈਸੇ ਵੀ ਕਿਸੇ ਦੁਆਰਾ ਰਚੀ ਰਚਨਾ ਨੂੰ ਅਸੀਂ ,ਆਪਣੀ ਸੌਖ ਲਈ ਸ਼ਬਦਾਂ ਚ ਹੇਰ ਫੇਰ ਨਹੀਂ ਕਰ ਸਕਦੇ।ਸੰਗੀਤ ਦੀ ਦੁਨੀਆਂ ਚ ਇਹ ਸਭਿਅਕ ਨਹੀਂ।
ਉਠ ਕਿਰਤੀਆਂ ਉਠ ਵੇ ਉਠ ਦਾ ਵੇਲਾ 🙏🌾🌾ਵਾਹਿਗੁਰੂ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਕਸੇ ਵਾਹਿਗੁਰੂ ਜੀ ਇਹਨਾਂ ਭੈਣਾ ਨੂੰ 🙏🙏
ਟਹਿਣਾ ਸਾਹਿਬ ਹਰਮਨ ਛੋਟੀ ਭੈਣ ਤੁਹਾਡਾ ਬਹੁਤ ਬਹੁਤ ਧੰਨਵਾਦ, ਇਹਨਾਂ ਬੱਚੀਆਂ ਦੀ ਖੁਬਸੂਰਤ ਅਵਾਜ਼ ਸੁਣਾਕੇ ਮਨ ਨੂੰ ਬਹੁਤ ਬਹੁਤ ਸ਼ਾਂਤੀ ਮਿਲੀ ਹੈ, ਰੱਬ ਇਹਨਾਂ ਬੇਟੀਆਂ ਨੂੰ ਚੜ੍ਹਦੀ ਕਲਾ ਬਖਸ਼ਣ, ਵਾਹਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ
ਸਤਿ ਸ੍ਰੀ ਅਕਾਲ ਟਹਿਣਾ ਸਾਵ ਤੇ ਹਰਮਨ ਜੀ ਤੇ ਦੋਹਾਂ ਗਾਇਕ ਕੁੜੀਆਂ ਨੂੰ ਬਹੁਤ ਵਧੀਆ ਅਵਾਜ਼ ਦੀਆਂ ਮਾਲਿਕ
ਧੀਆ ਹਰੇਕ ਖੇਤਰ ਚ ਨਾਮਣਾ ਖੱਟ ਰਹੀਆ..ਵਾਹਿਗੁਰੂ ਜੀ ਸਹਾਈ ਹੋਣ 💐
ਬਹੁਤ ਹੀ ਸ਼ਲਾਘਾਯੋਗ
Louda
@@BaljitSingh-ek3eh ਤੇਰੀ ਸ਼ਕਲ ਹੈ ਈ ਲੋੜੇ ਵਰਗੀ ਇਥੇ ਮਾ ਚਦਵਾਉਣ ਨੂੰ ਲਿਖਿਆ..😂😂
@@parmsingh7258 ਜੀ ਸਹੀ ਜੁਆਬ ਦਿੱਤਾ
ਵਾਹਿਗੁਰੂ ਹਰ ਧੀ ਭੈਣ ਨੂੰ ਰਾਜੀ ਖੁਸ਼ੀ ਰੱਖੇ
ਜਦੋਂ ਗੁਰਮੁਖੀ ਦੀ ਪਹਿਲੀ ਕਤਾਰ ਵਿੱਚੋਂ, ਗੱਜ ਬੱਜ ਕੇ ਫਤਿਹ ਪਿਆ ਬੋਲ ਸੱਸਾ,(ਸ)
ਸੁਣ, ਸੋਚ, ਸਮਝ ਤੇ ਸੂਝ ਸਦਕਾ, ਜਦ ਗਿਆ ਸਰਦਾਰਾਂ ਦੇ ਕੋਲ ਸੱਸਾ,(ਸ)
ਸੂਲੀ, ਸਹੀਦੀਆਂ, ਸਮਸੀਰਾਂ ਤੋਂ ਸਰਹਿੰਦਾਂ ਵਿੱਚ ਦੀ ਬਣ ਸਿੰਘ ਗਿਆ ਜਦੋਂ ਨਿਰੋਲ ਸੱਸਾ,(ਸ)
ਸੂਫੀ, ਸਾਧੂਆਂ, ਸੰਤਾਂ, ਵਿੱਚ ਸਾਂਤ ਰਹਿੰਦਾ, ਸਿੰਘ, ਸੂਰਮਿਆਂ ਚ ਰਿਹਾ ਅਡੋਲ ਸੱਸਾ,(ਸ)
ਸਿਦਕ, ਸਬਰ, ਸੰਤੋਖ, ਤੇ ਸੱਚ ਵਿੱਚੋਂ ਜਿੱਥੋਂ ਮਰਜੀ "ਮਾਨਾ" ਫਰੋਲ ਸੱਸਾ,(ਸ)
ਇਹ ਕੁੜੀਆਂ ਫਰੀਦਕੋਟ ਸ਼ਹਿਰ ਦੀਆਂ ,
ਗਾਇਕੀ ਦੇ ਰੰਗ ਵਿਚ ਰੰਗੀਅਾਂ ਨੇ।
ਇਹ ਬੇਟੀਆਂ ਕੁਲਵਿੰਦਰ ਕੰਵਲ ਦੀਆਂ ,
ਗਾਉਦੀਆਂ ਲਗਦੀਆਂ ਚੰਗੀਆਂ ਨੇ।
ਵਾਹਿਗੁਰੂ ਜੀ ਮੇਹਰ ਕਰਨ ਲੰਮੀ ਉਮਰ ਅਤੇ ਤੰਦਰੁਸਤੀ ਬਖਸ਼ੇ ਤਰੱਕੀ ਬਖਸ਼ੇ
ਜੇ ਨੀ ਪੈਰਾਂ ਨੂੰ ਥਕੇਂਵਾਂ,
ਫੇਰ ਹਿੰਮਤ ਨਾ ਹਾਰੀਂ,
ਬੱਸ ਕਰਲੀਂ ਉਡੀਕ,
ਪੱਕੀ ਆਉ ਫੇਰ ਵਾਰੀ,
ਜਿੱਤਦੇ ਦੇ ਨੇ ਜਿੰਨਾ ਰੇਸਾਂ ਦੌੜੀਆਂ,
ਕਿੰਨਾ ਵੀ ਲੰਮੇਰਾ ਹੋਵੇ ਪੰਧ ਜੀ,
ਮੰਜਿੰਲਾਂ ਨੂੰ ਲੱਗਣ ਨਾ ਪੌੜੀਆਂ,
ਹੌਸ਼ਲੇ ਨੂੰ ਲਾਉਣੇ ਪੈਂਦੇ ਖੰਭ ਜੀ,
ਰੱਖ ਜਜ਼ਬੇ,ਯਕੀਨ, ਜਿੱਤਾਂ ਬਹੁੜੀਆਂ,
ਹੋਵੇ ਭਾਵੇਂ ਕਿੱਡੀ ਵੱਡੀ ਜੰਗ ਜੀ।
ਬੀਜਿਆ ਨਾ ਜੀਹਨੇ,
ਉਹਨੂੰ ਕਿੱਥੋਂ ਆਉ ਵੱਢਣਾ,
ਜੰਮੇ ਨਾ ਹੱਥਾਂ ਤੇ ਸਰੋਂ
ਸਮਾਂ ਤਾਂ ਹੈ ਲੱਗਣਾ,
ਫਲ ਹੋਣ ਮਿੱਠੇ ਜਡ਼੍ਹਾਂ ਕੌੜੀਆਂ,
ਆਉਂਦੀ ਸਦਾ ਫੁੱਲਾਂ ਚੋਂ ਸੁਗੰਧ ਜੀ,
ਮੰਜਿੰਲਾਂ ਨੂੰ ਲੱਗਣ ਨਾ ਪੌੜੀਆਂ,
ਹੌਸ਼ਲੇ ਨੂੰ ਲਾਉਣੇ ਪੈਂਦੇ ਖੰਭ ਜੀ,
ਰੱਖ ਜਜ਼ਬੇ,ਯਕੀਨ, ਜਿੱਤਾਂ ਬਹੁੜੀਆਂ,
ਹੋਵੇ ਭਾਵੇਂ ਕਿੱਡੀ ਵੱਡੀ ਜੰਗ ਜੀ।
ਗਾਉਣਾ ਕਿੱਥੋਂ ਆਉਣਾ,
ਕਦੇ ਕੀਤਾ ਜੇ ਰਿਆਜ ਦੱਸ,
ਤੋਡ਼ ਦਿੰਨਾ ਦਿਲ
ਕਿੱਦਾਂ ਕਰੇਂਗਾ ਇਲਾਜ ਦੱਸ,
ਸੋਚਾਂ ਜਦੋਂ ਰੱਖੀਆਂ ਨੇ ਸੌੜੀਆਂ,
ਹੋਈ ਜਾਂਈ ਆਪੇ ਫੇਰ ਤੰਗ ਜੀ,
ਮੰਜਿੰਲਾਂ ਨੂੰ ਲੱਗਣ ਨਾ ਪੌੜੀਆਂ,
ਹੌਸ਼ਲੇ ਨੂੰ ਲਾਉਣੇ ਪੈਂਦੇ ਖੰਭ ਜੀ,
ਰੱਖ ਜਜ਼ਬੇ,ਯਕੀਨ, ਜਿੱਤਾਂ ਬਹੁੜੀਆਂ,
ਹੋਵੇ ਭਾਵੇਂ ਕਿੱਡੀ ਵੱਡੀ ਜੰਗ ਜੀ।
ਫੋਕੀਆਂ ਗੱਲਾਂ ਦੇ ਨਾਲ
ਇੰਝ ਨਹੀਂ ਸਰਨਾਂ,
ਸਰੀਰ ਤੋਂ ਖਤਰਨਾਕ
ਜ਼ਮੀਰ ਦਾ ਹੈ ਮਰਨਾ,
ਗੁਰਵਿੰਦਰ ਇਹ ਗੱਲਾਂ ਭਾਵੇਂ ਕੌੜੀਆਂ,
ਮਾਨ ਨੂੰ ਨੇ ਪੂਰੀਆਂ ਪਸੰਦ ਜੀ,
ਮੰਜਿੰਲਾਂ ਨੂੰ ਲੱਗਣ ਨਾ ਪੌੜੀਆਂ,
ਹੌਸ਼ਲੇ ਨੂੰ ਲਾਉਣੇ ਪੈਂਦੇ ਖੰਭ ਜੀ,
ਰੱਖ ਜਜ਼ਬੇ,ਯਕੀਨ, ਜਿੱਤਾਂ ਬਹੁੜੀਆਂ,
ਹੋਵੇ ਭਾਵੇਂ ਕਿੱਡੀ ਵੱਡੀ ਜੰਗ ਜੀ।
Very nice
Very nice
Nice lines 👍👍👍👍
Bhut kubh bai g gbu
ਬਹੁਤ ਵਧੀਆ ਵੀਰ ਜੀ ਬਹੁਤ ਸੋਹਣਾ ਕਿਹਾ ਬਿਲਕੁਲ ਸੱਚ 🙏🙏🙏🙏
ਹਰਮਨ ਤੇ ਟੈਹਣਾ ਸਾਬ ਨੇ ਬੇਟੀਆ ਨੂੰ ਵੀ ਆਪਣੇ ਵਾਗੂੰ ਹੱਸਣ ਲਾਤਾ ਬਹੁਤ ਚੰਗੀ ਗੱਲ ਆਬਹੁਤ ਵਧੀਆ ਪਰੋਗਰਾਮ ਸੀ 🙏❤️
ਆਪਣਾ ਪ੍ਰੋਗਰਾਮ ਦੇ ਲਈ ਇਸ ਤਰਾ ਦੀ ਲਾਇਨ ਨਹੀਂ ਲਿਖਣੀ ਚਾਹੀਦੀ ਸੀ ਗਲਤ ਗੱਲ ਆ ਮੇਰੀ ਜਾਨ ਆ ਸਰਤਾਜ ਬੇਵਕੂਫੀ ਆ ਤੁਹਾਡੀ
ਬਹੁਤ ਖੂਬਸੂਰਤ ਆਵਾਜ਼ , ਪਰਮਾਤਮਾ ਤਰੱਕੀਆਂ ਬਖਸ਼ੇ
ਬਹੁਤ ਵੱਧੀਆ ਬੀਬਾ ਜੀ ਵਾਹਿਗੁਰੂ ਜੀ ਤਰੱਕੀਆਂ ਬੱਖਸੱਣ 👌🏻🦅💐
ਬਾਈ ਜੀ ਦੀਪ ਸਲਾਣੇ ਵਾਲੇ ਅਤੇ ਸੁਰਾਜ ਮੁਹੁਮਦ ਨਾਲ ਜਰੂਰ ਮੁਲਾਕਾਤ ਕਰੋ।।ਮਿੰਨਤ ਆ ਬਾਈ
ਬਹੁਤ ਵਧੀਆ ਲੱਗਾ ਸਾਰਾ ਪ੍ਰੋਗਰਾਮ ਆਵਾਜ਼ ਬਹੁਤ ਹੀ ਪਿਆਰੀ ਆ ਦੋਨਾਂ ਦੀ ਬਹੁਤ ਮਿਠਾਸ ਆ ਸਾਫ ਸੁਥਰੀ ਗਾਇਕੀ ਏਦਾਂ ਹੀ ਰੱਖਣ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ 🙏🙏🙏🙏👍👌
ਇੱਕ ਇੱਕ ਕਦਮ ਚੱਲਨ ਨਾਲ ਹੀ ਰਾਸਤਾ ਤਹਿ ਹੁੰਦਾ ਤੇ ਆਪਾ ਆਪਣੀ ਮੰਜਲ ਤੱਕ ਪਹੁੰਦੇ ਆ ਤੁਸੀ ਵੀ ਇੱਕ ਦਿਨ ਆਪਣੀ ਮਨਚਾਹੀ ਮੱਜਨ ਤੇ ਜਰੂਰ ਪਹੁੰਚੋਗੇ ਰੱਬ ਰਾਖਾ 🙏❤️
Satinder sartaj hura de geet rooh nu skoon dinde ne.kalam de ta ki kehne.sayarri bakamaal👌👌
24:14 satinder sartaz
Thank you so much.....Sir
Thnxx bro
thanks
Thanks
thank uu
ਬਹੁਤ ਵਧੀਆ ਪੇਸ਼ਕਾਰੀ ਹੈ ਬੱਚੀਆਂ ਦੀ। ਵਿਰਾਸਤ ਨੂੰ ਬਾਖੂਬੀ ਸਾਂਭਿਆ ਹੋਇਆ ਹੈ। ਕਾਮਯਾਬੀ ਲਈ ਸ਼ੁਭ ਕਾਮਨਾਵਾਂ।
ਉੱਠ ਕਿਰਤੀਆ ਉੱਠ ਵੇ ਗੁਰਸ਼ਬਦ ਨੇ ਵੀ ਬਹੁਤ ਵਧੀਆ ਗਾਇਆ।ਬਹੁਤ ਵਧੀਆ ਬੇਟੀਆਂ ਵੀ ਗਾ ਰਹੀਆਂ
I'm
No no
9
,p0
ਵੀਚਾਰ ਬੜੇ ਸੁੰਦਰ ਹਨ । ਸੁੰਦਰਤਾ ਦਾ ਪ੍ਰਗਟਾਵਾ ਆਚਾਰ , ਆਚਰਣ ਅਤੇ ਸੁਚੇਤਤਾ ਰਾਹੀਂ ਹੁੰਦਾ ਹੈ ।ਵਤੀਰੇ ਵਿੱਚ ਮਿੱਠਾਸ ਨੂੰ ਬਰਕਰਾਰ ਰੱਖਣਾ । ਮੰਜ਼ਲ ਦੂਰ ਨਹੀਂ ।
ਬਹੁਤ ਹੀ ਵਧੀਆ ਗਾਉਂਦੀਆਂ ਨੇ ਇਹ ਕੁੜੀਆਂ.. ਪਰਮਾਤਮਾ ਕਰੇ ਬੁਲੰਦੀਆਂ ਛੂਹਣ ਇਹਨਾਂ ਦੀਆਂ ਰਚਨਾਵਾਂ
ਜਿਉਂਦੀਆਂ ਵੱਸਦੀਆਂ ਰਹਿਣ ਮੇਰੇ ਪੰਜਾਬ ਦੀਆਂ ਧੀਆਂ ।
. ਬਹੁਤ ਖੂਬ ਧੰਨਵਾਦ ਜੀ ਸਾਰਿਆਂ ਦਾ
ਬਹੁਤ ਹੀ ਵਧੀਆ ਅਵਾਜ਼ ਹੈ।
ਪੰਜ ਪਾਣੀਆਂ ਦੀਆਂ ਪਿਆਰੀਆਂ ਧੀਆਂ।ਮੇਰਾ ਸੋਹਣਾ ਦੇਸ਼ ਪੰਜਾਬ ਜਿੰਦਾਬਾਦ।
ਕੁੜੀਆਂ ਦੇ ਮੂਹੋਂ ਕਿਸ਼ੋਰ ਕੁਮਾਰ ਦਾ ਗੀਤ ਸੁਣ ਕੇ ਮੇਰੀ ਰੂਹ ਖੁਸ਼ ਹੋ ਗਈ
ਅੱਤ,ਸਿਰਾ,ਗਾਡਰ,ਬੰਬ,ਘੈਂਟ, ਜੇ ਕੁਝ ਰਹਿ ਗਿਆ ਤਾ ਆਪ ਲਾਲਿਉ ਜੀ
ਰੱਬ ਰਾਖਾ 🙏🙏🙏
ਸ਼ਾਬਾਸ਼ ਬੇਟੀਓ। ਤੁਹਾਡੇ ਡੈਡੀ ਮੇਰੇ ਦੋਸਤ ਹਨ। ਬਹੁਤ ਮਾਣ ਹੋਇਆ ਤਹਾਨੂੰ ਦੇਖ ਕੇ। ਹੋਰ ਮਿਹਨਤ ਕਰੋ।
Ki name hai ehna de fathar sahib da
@@soniasunder2297 Kulwinder kanwal
ਟਹਿਣਾ ਵੀਰ ਜੀ ਸਤਿ ਸ੍ੀ ਅਕਾਲ ਜੀ ਰੱਬ ਕਰੇ ਤੁਹਾਡਾ ਸੋਅ ਦਿਨ ਦੁਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ
ਪਰ ਕਦੇ ਤੁਸੀ ਗੀਤਾਂ ਦੇ ਜਰੀਏ ਫੈਲਾਈ ਜਾ ਰਹੀ ਜਾਤਪਾਤ ਉਪਰ ਕਿਉਂ ਨਹੀਂ ਬੋਲਦੇ ਕੀ ਤੁਹਾਨੂੰ ਲੱਗਦਾ ਪੰਜਾਬ ਵਿੱਚ ਇਸ ਤਰ੍ਹਾਂ ਦਾ ਸੰਗੀਤਕ ਅਦਾਰਾ ਹੋਵੇ ਜੋ ਪੰਜਾਬੀਅਤ ਨੂੰ ਛੱਡ ਕੇ ਕਿਸੇ ਇੱਕ ਫਿਰਕੇ ਨੂੰ ਵਢਾਵਾ ਦੇਵੇ। ਇਹੋ ਜਿਹੇ ਮੁਦੇ ਉਪਰ ਪਤਾ ਨਹੀਂ ਤੁਹਾਡੇ ਵਰਗੇ ਨਿਧੜਕ ਲੋਕਾ ਦੀ ਜੁਬਾਨ ਨੂੰ ਡਰ ਦੇ ਜਿੰਦਰੇ ਲੱਗ ਜਾਦੇ ਨੇ।
ਤੁਹਾਡੇ ਵਰਗੇ ਪੱਤਰਕਾਰਾ ਵਿੱਚ ਬੋਲਣ ਦੀ ਕਲਾ ਤਾ ਹੁੰਦੀ ਆ ਪਰ ਕਦੇ ਬੱਬੂ ਮਾਨ ਵਰਗੇ ਕਲਾਕਾਰ ਤੋਂ ਇਹ ਪੁੱਛਣ ਦੀ ਹਿੰਮਤ ਨਹੀਂ ਪੈਂਦੀ ਵੀ ਤੁਸੀਂ ਕਿਉਂ ਕਹਿੰਦੇ ਹੋ ਵੀ ''ਮਿਲਣਾ ਹੋਵੇ ਜੇ ਪਹਿਲੀ ਉਮਰੇ ਕੁੜੀ ਨੂੰ ਸੇਫ ਜਗ੍ਹਾ ਨਹੀਂ ਕੋਈ ਕਮਾਦ ਵਰਗੀ''
ਜੇ ਇਹ ਪੜ ਕੇ ਵੀ ਤੁਹਾਡੇ ਅੰਦਰ ਸੱਚ ਨੂੰ ਦੱਸਣ ਦਾ ਜਜਬਾ ਨਾ ਆਇਆਂ ਤਾਂ ਸਮਝ ਲੈਣਾ ਤੁਸੀਂ ਵੀ ਸੱਚ ਦੀ ਆਵਾਜ਼ ਚੁੱਕਣ ਵਾਲੇ ਨਹੀਂ ਸਗੋਂ ਉਹ ਮਸਲੇ ਚੁੱਕ ਦੇ ਹੋ ਜੋ ਤੁਹਾਡੇ ਚੈਨਲ ਦੀ ਟੀ ਆਰ ਪੀ ਵਧਾਵੇ
👍👍
Yes
24:12 satinder sartaj❤️❤️❤️❤️
ਟਹਿਣਾ ਸਾਹਿਬ ਖ਼ੂਬਸੂਰਤ ਤੇ ਸੀਰਤ ਦਿਮਾਗ ਨਾਲ ਪ੍ਰੋਗਰਾਮ ਪੇਸ਼ ਕਰਦੇ ਹੋ, ਬੇਬਾਕੀ ਨਾਲ ਸਵਾਲ ਕਰਦੇ ਹੋ, ਸਮਾਜ ਨੂੰ ਮੁੱਖ ਰੱਖਦੇ ਹੋ, ਲੋਕਾਂ ਨੂੰ ਮੁੱਖ ਰੱਖਦੇ ਹੋ, ਕਲਾ ਭਾਵੇਂ ਕੋਈ ਵੀ ਹੋਵੇ। ਬੱਸ ਡਟੇ ਰਹੋ 👍
ਬਹੁਤ ਵਧੀਆ ਲੱਗਿਆ ਇੰਟਰਵਿਊ ਸੁਣ ਕੇ। ਕੁਲਵਿੰਦਰ ਜੀ ਨੂੰ ਬਰਜਿੰਦਰਾ ਕਾਲਜ ਦੇ ਯੂਥ ਫੈਸਟੀਵਲ ਗਾਉੰਦਿਆ ਦੇਖਿਆ ਸੁਣਿਆ ਸੀ। ਹੁਣ ਅਗਲੀ ਪੀੜ੍ਹੀ ਨੂੰ ਗਾਉੰਦਿਆ ਦੇਖ ਬਹੁਤ ਵਧੀਆ ਲੱਗਿਆ।ਕਿਸਾਨੀ ਸੰਘਰਸ਼ ਤੇ ਲਿਖੇ ਗੀਤ ਦੀ ਸ਼ਬਦਾਵਲੀ ਬਹੁਤ ਵਧੀਆ ਹੈ।
ਮਿੱਠੀਆਂ ਧੀਆਂ ਪਾਉਂਦੀਆ ਲੀਹਾਂ 👍👍🙏
ਹਰਮਨ ਭੈਣਜੀ ਤਾਂ ਅੱਜ ਹੱਸ ਹੱਸ
ਹੀ ਡੁੱਲ ਗਏ
And Tehna sahib like your style also
ਜਨਾਬ ਜਨਾਬ 🤦🏻♂️ ਏਦਾਂ ਦੇ ਸਿਰਲੇਖ ਰੱਖ ਕੇ ਗੁੰਮਰਾਹ ਨਾ ਕਰਿਆ ਕਰੋ ਯਾਰ 😁🙏
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਬਹੁਤ ਹੀ ਸੋਹਣਾ
ਲਿਰਕ ਚੋਣ ਵਿੱਚ ਕਮੀਂ ਹੈ,ਇਸ ਵੱਲ ਧਿਆਨ ਦੇਣ ਦੀ ਲੋੜ ਹੈ, ਸ਼ਬਦਾਂ ਨਾਲ ਧੱਕਾ ਨਹੀਂ ਚੱਲਦਾ
ਅਵਾਜ਼ ਬਾ ਕਮਾਲ ਹੈ 👍🙏👍
Be kind.
ਅਜੇ ਸ਼ੁਰੂਆਤ ਹੈ ਇਹਨਾਂ ਬੱਚਿਆਂ ਦੀ।
Harsh Criticism ਕਰਨਾ ਸ਼ੋਭਾ ਨਹੀਂ ਦਿੰਦਾ।
ਜੋ ਪੋਜ਼ੀਟਿਵ ਹੈ ਓਹਨੂੰ encourage ਕਰਨਾ ਬਣਦਾ।
ਜੋ ਤੇਰੀ ਦਸਤਾਰ ਨੂੰ ਪੈਂਦੇ, ਤੋੜ ਦੇਈਂ ਉਹ ਗੁੱਟ ਵੇ ਹੈ ਜੀ , ਬੀਬੀਆਂ ਨੇ ਹੱਥ ਉਚਾਰਣ ਕੀਤਾ ਹੈ, ਸੋਧ ਕਰਵਾ ਦਿਉ ਜੀ।
Asha
ਸੁਰਖੀ ਹੋਰ ਕਿਉਂ ਨਹੀ ਚੱਕੀ ਦੋਨਾਲੀ 'ਕੁੜੀਆਂ ਸਰਤਾਜ ਬਾਰੇ ਕੀਹ ਕਿਹਾ ?ਅਵਾਜ ਭੈਣਾਂ ਦੀ ਮਧੁਰ ਹੈ keep it up
Sorry Bai g wrong reply ho gya
ਜੁਗ ਜੁਗ ਜੀਓ ਬੇਟਾ ਬਹੁਤ ਵਧੀਆ ਅਵਾਜ਼ ਆ
ਮਿੱਠੀ ਪਿਆਰੀ ਆਵਾਜ ਬਹੁਤ ਖੂਬ ਜੀ 🙏
ਵਾਹਿਗੁਰੂ ਧੀਆਂ ਪਿਆਰਿਆਂ ❤️❤️ ਸੂਰਾਂ ਤੇ ਸੋਚ ਉੱਚੀ ਅਤੇ ਸੁੱਚੀ ਨੂੰ ਸਲਾਮ ❤️❤️❤️ ਵਾਹਿਗੁਰੂ ਚੜਦੀ ਕਲਾ ਬਖਸ਼ੇ
ਬਹੁਤ ਹੀ ਵਧੀਆ ਗਾਇਕੀ 🙏 ਤਰੱਕੀਆਂ ਹੋਣ ।
ਕੈਮਰੇ ਆਲਾ ਭਾਊ ਸਿਮਰਤਾ ਦਾ ਬਾਹਲਾ ਈ ਫੈਨ ਲੱਗਦਾ, ਪਤੰਦਰ ਨੇ ਅਖੀਰ ਤੇ ਕੈਮਰਾ ਸਾਰੀ ਦੇਰ ਓਹਦੇ ਤੇ ਈ ਟਿਕਾਈ ਰੱਖਿਆ 😂
ਵੈਸੇ ਗਾਉਂਦੀਆਂ ਸੋਹਣਾ ਆਂ ਦੋਵੇਂ ਭੈਣਾਂ।
😂😂😂😂😂 Shi gal aa
ਬਹੁਤ ਸੋਹਣਾ
ਬਹੁਤ ਸੋਹਣੀ ਆਵਾਜ਼ ਆ
ਬਹੁਤ ਸੈਮ ਪਲ ਗੋਂਦੀਆ ਪਰ ਸਮਾ ਦੂਰ ਨਹੀਂ ਬੁਲੰਦੀਆਂ ਛੂਹ ਗੀਆ ਇਹ ਕੁਦਰਤੀ ਰੂਹਾਂ ਨੂੰ ਇਹ ਫਲ ਨਸੀਬ ਹੁੰਦਾ ਜੀ ਗੁੱਡ ਜੀ 🙏🙏🙏🙏
Uth Kirtia Uth Ve Uthan Da Vella ....Sant Ram Udasi....Super Song dedicated to Kissan Mazdoor.Super Gaiki.
ਬਹੁਤ ਵਧੀਆ ਗਾਇਕੀ
ਵਾਹਿਗੁਰੂ ਤਰੱਕੀ ਬਖਸ਼ੇ
ਧੰਨਵਾਦ ਵੀਰ ਟਿਵਾਣਾ,ਜੀ ਜ਼ੋ ਇਹਨਾਂ ਭੈਣਾਂ ਨੂੰ ਪ੍ਰਮੋਟ ਕੀਤਾ ਤੁਸੀਂ
ਦੋਵੇਂ ਕੁੜੀਆਂ ਬਹੁਤ ਸੁਰੀਲਾ ਗਾਉੰਦੀਆਂਂ ਹਨ ਜੀ ਪ੍ਰਮਾਤਮਾ ਮੇਹਰ ਕਰੇ ਹੋਰ ਤਰੱਕੀਆਂ ਬਖਸ਼ੇ।
ਬਹੁਤ ਹੀ ਵਧੀਆ1ਸ਼ਲਾਘਾਯੋਗ।
ਭਾਈ ਅੰਮਿ੍ਰਤਪਾਲ ਸਿੰਘ ਜੀ
ਬਹੁਤ ਸੋਹਣੀ ਅਵਾਜ਼ ਦੋਨਾਂ ਭੈਣਾਂ ਦੀ ਤੇ ਗਾਇਕੀ ਦਾ ਮਿਆਰ ਬਹੁਤ ਉੱਚਾ ਬਸ ਏਸੇ ਤਰਾਂ ਹੋਰ ਤਰੱਕੀਆਂ ਕਰੋ 👍👍🙏
ਬੱਚੀਆ ਦੇ ਹਿੰਦੀ ਗੀਤ ਜਿਆਦਾ ਵਧੀਆ ਗਾਉਦੀਆ 🙏❤️
ਬਹੁਤ ਵਧੀਆ ਜੀ
ਬਹੁਤ ਵਧੀਆ ਐਪੀਸੋਡ
ਬੱਚੀਆਂ ਮੇਲਾ ਲੁੱਟਗੀਆਂ “ਉਠ੍ਹ ਕ੍ਰਿਤੀਆਂ ਉਠ੍ਹਵੇ” ਗਾਅ ਕਿ ? ਬੇਨਤੀ ਅ ਏਸ ਮੈਸੇਜ ਨੂੰ ਫ਼ੌਰਨ ਆਪਣੀ ਸੁਰੀਲੀ ਅਵਾਜ਼ ਚ ਰਿਕਾਰਡ ਕਰਵਾਓ ,ਬੱਚੀਆਂ ਦੀ ਪ੍ਰਵਾਜ਼ ਲੰਮੀ ਆ !
ਹਰ ਵਾਰ ਬਹੁਤ ਵਧੀਆ ਸ਼ੋਅ ਹੁੰਦਾ ਤੁਹਾਡਾ ਪਰ ਇਸ ਵਾਰ ਟਾਈਟਲ ਬਹੁਤ ਗਲਤ ਲਿਖਿਆ ਸੀ ਅੱਗੇ ਤੋਂ ਇਹੋ ਜਿਹੀ ਗਲਤੀ ਨਾ ਕੀਤੀ ਜਾਵੇ
I have seen nooraan sisterswhen younger one was only 15 or 16. You too girls all the best for your future . I can see two bright stars ready to shine in this world .......
ਜੀਓ ਜੁਗੋ ਜੁਗ ਧੀਓ ਬਹੁਤ ਵਧੀਆ
ਧੀਆਂ ਬਹੁਤ ਹੀ ਪਿਆਰਿਆਂ ਸਮੇਤ ਹਰਮਨ ਥਿੰਦ
ਟਹਿਣਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਬੱਚੀਆਂ ਦੀ ਇੰਟਰਵਿਊ ਲਈ ਬਹੁਤ ਹੀ ਵਧੀਆ ਲੱਗਿਆ
ਟਹਿਣਾ ਵੀਰ ਬੀਬਾ ਥਿੰਦ ਸਤਿ ਸ਼ਿਰੀ ਅਕਾਲ ਜੀ ਟਹਿਣਾ ਵੀਰ ਦੋਨਾ ਭੈਣਾ ਨੂੰ ਵੀ ਪਿਆਰ ।ਟਹਿਣਾ ਵੀਰ ਹੁਣ ਕੁੜੀਆਂ ਚਿੜੀਆ ਨਹੀ । ਬਹੁਤ ਅਗੇ ਵਧ ਗੲਈਆਂ ਮੁੰਡਿਆਂ ਤੋਂ ਅਗੇ ਹੋ ਕੇ ਦਿਖਾ ਰਹੀਆਂ ਨੇ।ਬਸੁਯ ਵਧੀਆ ਲਗਿਆ ।ਚੜਦੀ ਕਲਾ ਚ ਰਹੋ ।ਖੁਸ਼ ਰਹੋ ।ਸੰਗਰੂਰ ।
ਟੇਹਣਾ ਜੀ ਅਜ ਤੁਸੀ ਆਪ ਅੰਗਰੇਜੀ ਬੋਲੀ ਜਾਦੇ ਹਰਮਨ ਨੂੰ ਹਮੇਸ਼ਾ ਟੇਕਦੇ ਹੈ
Bahut bahut bahut bahut bahut bahut bahut bahut bahut bahut bahut bahut bahut bahut bahut bahut bahut bahut bahut bahut bahut hi beautiful voice hai g🌹❤🥰🥰
Waheguru j MEHAR kare
Sadi pg to ena da ghar disda hai... Swere shaam sangeet dian madhur awaazan aundian hundian ena de gharo, god bless you🙏
ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਜੀ ਤੇ ਥਿੰਦ ਜੀ
ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
Sangeet panjabian di jaan
ਉਦਾਸੀ ਸਾਬ ਦਾ ਗੀਤ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਜੀ ,ਧੰਨਵਾਦ
ਟਹਿਣਾ ਸਾਹਬ ਡਾ: ਸਤਿੰਦਰ ਸਰਤਾਜ ਨੂੰ ਜਰੂਰ ਬੁਲਾਓ
ਬਹੁਤ ਵਧੀਆ ਜੀ,,👍
ਬਹੁਤ ਹੀ ਸ਼ਾਨਦਾਰ ਪੇਸ਼ਕਾਰੀ ਤੇ ਗੀਤਕਾਰੀ।
ਭੈਣ ਜੀ ਇੱਕ ਗੀਤ ਚਰਨ ਲਿਖਾਰੀ ਜੀ ਗਾਉਂ ਜ਼ਰੂਰ
ਬਹੁਤ ਵਧੀਆ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Bahut sohni awaaj ae ehna di waheguru ehna nu taraki bakshe Te aida ae vdeya vadeya gaonde rehn
ਉਮਰ 5 ਸਾਲ ਵਧ ਗਈ ਮਜ਼ਾ ਆ ਗਿਆ ਮੇ ਆਪਣੀ ਬੇਟੀ ਏਨਾ ਕੋਲ਼ ਸੰਗੀਤ ਲਈ
Sant Ram Udasi wrote this song in late 60's when in naxalite movement ,I had the opportunity to have a meeting with that great leader in our hostel in PAU ,when he was arrested and tortured by police.
ਬਈ ਸਾਡੀਆਂ ਧੀਆਂ ਕਮਾਲ ਗਾਉਂਦੀਆਂ ਇਹ ਤੇ।