Waheguru mehar karn bhenji.tuhanu chardi kla bakhshe .meri reej aa bhenji k jado mere bacha howe te guru g da shukrana karn lai program kariae ta tuc te Chandigarh wale Bhai Mahal Singh g sade ghar jaroor aon. Meri marriage nu 8 saal ho gae aa but koi baby nai aa ardas kareo waheguru meri jholi jaldi brae te tuhade naal jaldi milaap ho sake
Respected shri Daler kaur ji🙏 your look in the dress of Sikh tradition is very beautiful,so cute, so smart and so intelligent. Your Bungalow is very beautiful and uncongested. So nice 👍 of you ❤️❤️. Shri waheguru ji ka khalsa waheguru ji ki Fateh.🙏🙏🙏❤️
ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਹਮੇਸ਼ਾਂ ਹੀ ਖੁਸ਼ ਰਹਿੰਦੇ ਹੋ, ਰੱਬ ਤੁਹਾਨੂੰ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰੱਖੇ
MashaAllah Allah Pak Kush rakahy bhut peyara ghar hi frm pak
ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ਼ ਜੀ ਪਾਵਨ ਸਰੂਪ ਆਪ ਜੀ ਦੇ ਘਰ ਵਿੱਚ ਹਨ ਏਸ ਤੋਂ ਵਧੀਆ ਤੇ ਹੋਰ ਵੱਡੀ ਗੱਲ ਕੋਈ ਵੀ ਨਹੀਂ ਹੋ ਸਕਦੀ 🙏🙏🙏🙏🙏
Very nice home sister g
I am ki
V v nyc home beta ji jithai Maharaj ji da saroop hove oh ghar ta guru da ghar ban janda hai v v nyc
ਸਾਡੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਘਰ ਵਿੱਚ ਆ ਇਸ ਵੱਡੀ ਕੋਈ ਚੀਜ ਨਹੀਂ wmk
Bhot vadia 🙏🙏🙏🙏🙏
ਮੈਂ india ਆ ਕੇ ਸਭ ਤੋਂ ਪਹਿਲਾਂ ਅਮਰਿਤ ਸ਼ਕਣਾ ,ਦਸਤਾਰ
ਦਸਤਾਰ ਵੀ ਸਜਾਉਣੀ ਆਂ ।ਆਪਣੇ ਪਿੰਡ ਦਾ ਨਾਂਮ ਦੱਸੋ
Good thinking ji
Bhot wadiya ji
Bhat sona ghar aa g
ਮੁਬਾਰਕਾਂ ਤੁਹਾਨੂੰ ਸ਼ਾਨਦਾਰ ਘਰ ਦੀਆਂ ॥
ਵਾਹਿਗੁਰੂ ਹੋਰ ਬਖਸ਼ਿਸ਼ ਕਰੇ,ਤੰਦਰੁਸਤੀ ਅਤੇ
ਖੁਸ਼ੀ ਹਮੇਸ਼ਾਂ ਦੇਵੇ।
ਆਮੀਨ
very beautiful seen good personilty social media ik good idea very best ideas
ਵਾਹੇ ਗੁਰੂ ਜੀ ਕਾ ਖਾਲਸਾ
ਵਾਹੇ ਗੁਰੂ ਜੀ ਕਇ ਫਤਿਹ
ਖਾਲਸਾ ਬੇਟਾ ਜੀ ,ਮਿਨੁ ਅਜ਼ਮੇਰ ਤੋਂ ਬਹੁਤ ਸਾਰਾ ਪਿਆਰ ਅਤੇ ਚੜ੍ਹਦੀ ਕਲਾ ਵਾਸਤੇ ਗੁਰੂ ਪਿਤਾ ਜੀ ਅਗੇ ਅਰਦਾਸ ਕਰਦਾਂ
ਤਕਰੀਬਨ ਸਾਰੇ ਵਲੌਂਗਸ ਦੇਖ ਚੁਕਾ ਸਾਰੇ ਹੀ ਘੈਂਟ ਲਗਦੇ
ਗੁਰੂ ਪਿਤਾ ਨਾਮਦਾਂ ਤੰਦਰੁਸਤੀ ਬਖਸ਼ਣ ਜੀ
ਸੋਹਣੀ ਸੂਰਤ ਸੋਹਣੀ ਸੀਰਤ ਸਤਗੁਰ ਦੀ ਬਖਸ਼ਿਸ਼, congratulations g
ਬਹੁਤ ਸੋਹਣਾ ਘਰ ਆ ਭੈਣ ਜੀ।
ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 🙏
Very good very nice chardi kala ap hameshan happy rho g
Beautiful house 👌
ਵਾਹਿਗੁਰੂ ਜੀ
Wow so Beautiful Hometown
ਵਾਹ ਜੀ ਵਾਹ ਬਹੁਤ ਹੀ ਸੋਹਣੇ👌👌👌👌 ਮਹਿਲ ਬਖਸ਼ੇ ਮਹਾਰਾਜ ਨੇ ਤਹਾਨੂੰ 🙏🙏🙏🙏🙏
-..ˢᵘᵇˢᶜʳᶦᵇᵉ ᵐʸ ᶜʰᵃⁿⁿᵉˡ-..,,
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਉਹਦੀ ਦਸਤਾਰ ਬਨਣੀ ਦੱਸੋ
ਵਾਹਿਗੁਰੂ ਜੀ ਤੁਸੀਂ ਆਪਣੀ ਦਸਤਾਰ ਸਾਨੂੰ ਬੰਨ੍ਹੀ ਬਨਣੀ ਸਖਾਉ ਵਾਹਿਗੁਰੂ ਜੀ ਦਸਤਾਰ
🙏🙏🙏🙏
ਸਾਡੇ ਵਰਗੇ ਤਾਂ ਥੋੜੇ je ਹੀ ਬੁਹਤ ਖੁਸ਼ aw thonu ta rab ne boht kuj Dita Hoya hai
6:20 ਤੇ ਸੁਖਮਣੀ ਸਾਹਿਬ ਦਾ ਪਾਠ ਚੱਲ ਰਿਹਾ ਹੈ ਭਾਈ ਬਿਕਰਮਜੀਤ ਸਿੰਘ ਜੀ ਅਵਾਜ ਆ 🙏🙏🙏😊😊
🙏🙏🙏🙏
Dil bago baag ho janda thonu dekh k biba ji
Planning so good special baba ji room pura home decor design and menu ta Pani de tanki di jagh bhut hi badiya lagi ji new style vich 👍👍👍👍
4.49 ਜਿਥੈ ਜਾਏ ਬਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ।।🙏🙏
Bhot sohna ghr aa g🙏🏻
ਬਹੁਤ ਵਧੀਆ ਭੈਣ ਜੀ ਵਾਹਿਗੁਰੂ ਜੀ ਹੋਰ ਤਰੱਕੀ ਬਖਸਣ
ਵਾਹਿਗੁਰੂ ਜੀ ਹਮੇਸ਼ਾ ਇਸ ਘਰ ਪਰਿਵਾਰ ਨੂੰ ਖੁਸ਼ ਰੱਖੇ ਚੜਦੀਕਲਾ ਚ ਰੱਖੇ ਜੀ, ਆਪ ਜੀ ਦਾ ਛੋਟਾ ਵੀਰ ਤੁਹਾਡਾ ਫੈੱਨ, ਸਾਜਨ ਕੱਕੜ 🙏🙏🙏
well planned nice home ....specially baba ji the room.
I know where daler kaur lives
Good
@@atmasingh1293 ਵਾਹਿਗੁਰੂ ਜੀ
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
🙏ੇਬਹੁਤ ਬਹੁਤ ਵਧਾਈਆਂ ਜੀ
Very Very beautiful built House full of greenery
Jai shri Ram 🙏Very nice ji👍
Wow amazing Boht hi sohna ghar hai ji tuhada.....Baba Ji Mehar Kare🙏🏻
First 🙋 ਦੀਦੀ ਜੀ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਸੋਹਣਾ ਘਰ ਆ ਜੀ ਤੁਹਾਡਾ ✨✨✨👌👌👌👌👌✨✨
-..ˢᵘᵇˢᶜʳᶦᵇᵉ ᵐʸ ᶜʰᵃⁿⁿᵉˡ-..,,
Nice home tour. Tusi nu aur mataji aur dadji nu Sat Sri Akaal l. Rab tainu changa rakhe. Allah Hafiz.
ਸਤਿ ਸ੍ਰੀ ਅਕਾਲ ਜੀ 🙏 🙏 ਭੈਣ ਜੀ nice house g
Beauitfull house 👍👍👍👍👍
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਦੀਦੀ ਜੀ 🙏❤️🙏❤️
Masha Allah bht vadiya jee 🙂
ਬਹੁਤ ਵਧੀਆ ਘਰ ਹੈ ਤੁਹਾਡਾ ਦੀਦੀ ਜੀ 🙏🙏 waheguru Ji ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ
Looking cute and beautiful overall nce
So very very beautiful home may god bless you
Bibi Daler Kaur Khalsa Your Home Out Door & In Door Very Nice God Bless You
Beautiful home... Sohna pind
Sohna punjab . I like it
ਬਹੁਤ ਹੀ ਵਧੀਆ ਮਹਿਲ ਬਖਸ਼ੇ ਨੇ ਗੁਰੂ ਮਹਾਰਾਜ ਜੀ ਨੇ। ਬਹੁਤ ਮੁਬਾਰਕਾਂ ਭੈਣ ਜੀ
Very nice home 🏠❤️ God bless you
ਬਹੁਤ ਖੂਬਸੂਰਤ ਮਕਾਨ ਹੈ। ਲੱਖ ਲੱਖ ਵਧਾਈਆਂ ਜੀ।
Beautiful painting and beautiful house 👏
Masha allah love form pakistan🇵🇰
ਤੁਹਾਡਾ ਘਰ ਬਹੁਤ ਸੋਹਣਾ ਹੈ ਜੀ ਹਸਦੇ ਵਸਦੇ ਰਹੋ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਘਰ ਬਖਸ਼ਿਆ ਵਾਹਿਗੁਰੂ ਜੀ ਨੇ,,
Bhene 1st Comment 🥰....Maharaj ap nu chrdikla ch rkhn hmesha e ...☺...Waheguru Ji Ka Khalsa Waheguru Ji Ki Fateh Ji
ਕਮਰੇ ਦੇ ਅੰਦਰ ਜੋ ਗੁਰੂਆ ਦੀਆ ਫੋਟਾਂ ਰੱਖੀਆ ਬਹੁਤ ਸੋਹਣੀਅਾ ਲੱਗਦੀਆ
Waheguru mehar karn bhenji.tuhanu chardi kla bakhshe .meri reej aa bhenji k jado mere bacha howe te guru g da shukrana karn lai program kariae ta tuc te Chandigarh wale Bhai Mahal Singh g sade ghar jaroor aon. Meri marriage nu 8 saal ho gae aa but koi baby nai aa ardas kareo waheguru meri jholi jaldi brae te tuhade naal jaldi milaap ho sake
Waheguru ji Maher krn ge veer bhrosa rkho waheguru ji te🙏🙏
Ardas krea kro apni ap te baani vdh to vdh pdho guru Maharaj ji bakshish krnge ji.🙏
Very nic..... boht wadiya
Beautiful home
sisterji da.
Nyccc home daler kaur g tuc b bht sweet o bina makeup to
ਪੁੱਤਰ ਜੀ ਘਰ ਬਹੁਤ ਬਹੁਤ ਸੋਣਾ ਜੀ ਤੁਹਾਡੇ ਤੇ ਪਰਮਾਤਮਾ ਦੀ ਫੂਲ ਕਿਰਪਾਜੀ
ਬਹੁਤ ਸੋਹਣਾ ਘਰ ਆ ਜੀ ਵਾਹਿਗੁਰੂ ਮੇਹਰ ਕਰੇ ਜੀ 🙏🇺🇸
Beautiful home faimly
ਵਾਹਿਗੁਰੂ ਚੜਦੀਆਂ ਕਲਾਂ ਬਖਸ਼ੇ ਭੈਣ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਮਾਤਮਾ ਸਾਨੂੰ ਹੋਰ ਵੀ ਤਰੱਕੀਆ ਬਖਸ਼ਣ
ਧੰਨਵਾਦ ਭੈਣ ਜੀ 🙏, ਘਰ ਬਹੁਤ ਸੋਹਣਾ ਸਜਾਇਆ
ਭੈਣ ਸਾਡੀ ਬਾਕੀ ਦਲੇਰ ਆ
ਕੌਮ ਸਾਡੀ ਦੀ ਸੇਰ ਆ
ਚੰਗੇ ਚੰਗੇ ਨੂੰ ਖੜਕਾ ਦਿੰਦੀ
ਲਂਡੂ ਬੰਦੇ ਮੂਹਰੇ ਲਾ ਲੈਦੀ
ਜਵਾਨ ਦੇ ਵਿੱਚ ਰਸ ਆ
ਜਵਰ ਤੇ ਜੁਲਮ ਦੇ ਖਿਲਾਫ਼
ਅੱਖਾ ਚ ਗੁੱਸਾ ਰੱਖਦੀ ਕਸ ਆ
ਅਕਾਲ ਪੁਰਖ ਭੈਣ ਸਾਡੀ ਨੂੰ ਚੜਦੀ ਕਲਾ ਚ ਰੱਖੇ
ਹਮੇਸ਼ਾ ਅੱਗੇ ਵੱਧਦੀ ਕਲਾ ਚ ਰੱਖੇ
ਭੈਣ ਸਾਡੀ
ਪੰਥ ਦੀ ਸੇਵਾ ਐਸੇ ਤਰਾ ਕਰਦੀ ਰਹੇ
ਦੁਸ਼ਮਣਾ ਤੇ ਅੱਗ ਵਾਗ ਵਰਦੀ ਰਹੇ
ਮਜਲੂਮਾ ਤੇ ਬੇਸਹਾਰਾ ਲੌਕਾ ਦੇ ਹੱਕਾ ਲਈ ਲੜਦੀ ਰਹੇ
ਭੈਣ ਸਾਡੀ ਲਈ ਮਣਾ ਮੂਹੀਂ ਸਤਿਕਾਰ ਆ
ਓਹ ਏਸ ਕਰਕੇ ਆ
ਕਿਉਕੇ ਭੈਣ ਸਾਡੀ ਇੱਕ ਸੱਚਾ ਤੇ ਸੁੱਚਾ ਕਿਰਦਾਰ ਆ
ਭੈਣ ਜੀ ਦਾਸ ਦਾ ਨਾ ਗੁਰਪਿਆਰ ਕੁਲਾਰ ਆ
ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕਿ ਫਤਿਹ
ਭੈਣ ਜੀ ਤੁਹਾਡੇ ਲਈ ਕੁੱਜ ਲਿਖਿਆ
ਜੋ ਪਾਸਟ ਚ ਸਾਡੀ ਕੌਮ ਨਾਲ ਹੋਇਆ
ਸੋ ਕਿਰਪਾ ਕਰਕੇ ਆਪਣੇ ਵੀਰ ਨਾਲ ਸੰਪਰਕ ਕਰਿਓ
8728977125 ਵਟ ਸੱਪ ਤੇ ਫਤਿਹ ਬੁਲਾਕੇ ਸੰਪਰਕ ਕਰ
ਲਿਓ ਸਤਿਕਾਰ ਯੋਗ ਭੈਣ ਜੀ
ਬਹੁਤ ਸੋਹਣਾ ਘਰ ਆ ਜੀ
Very nice vlog very nice house
ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣਾ ਵਿਲਾ ਮੈਨੂੰ ਪਸੰਦ ਹੈ
दलेर कौर जी आपका घर बहुत ही अच्छा है।
Buhat shona ghar aa bhen tuhada waheguru ji kush rakhan tuhanu❤️
Hhi
ਬਹੁਤ ਹੀ ਵਧੀਆ,ਹਾਉਸ, ਹੈ ਭੈਣਜੀ ਪਰਮਾਤਮਾ ਐਸੇ, ਤਰ੍ਹਾਂ ਮਿਹਰ, ਭਰਿਆ ਹੱਥ ਰੱਖੇ, ਅਤੇ ਕਮਾਈਆਂ ਚ, ਬਰਕਤਾਂ ਪਾਵੇ,ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Very nice home sis ❤
Waheguru g ਚੜਦੀਕਲਾ ਵਿੱਚ ਰੱਖਣ 🙏
eyebrows vekho kive bnwaye aw
@@simransandhu6492 prblm a koi ??
Waheguru ne bnae a ohna de ,,,,tuc v bnva k dkh lende waheguru toh eve de eyebrow
@@sukhjeetkaur3741 Yr Amrit shak k threading krwoni chahidi aw ??
@@simransandhu6492 kde v nahi
@@simransandhu6492 daler kaur ne khda krvai a
Naturally ohna di eyebrow eda di a
Wahe guru g
Daler kaur ji bhut Vdiya Ghar h
Beautiful home 😃
So so beautiful
Beautiful house waheguru ji
Bhut Vadia didig verry nice😊😊😊
Wow
Bahut bdia hai ji ghar tuhada
So beautiful home tour.... 👌👌 From sangria, Rajasthan
Beautiful sharing gi
Respected shri Daler kaur ji🙏 your look in the dress of Sikh tradition is very beautiful,so cute, so smart and so intelligent. Your Bungalow is very beautiful and uncongested. So nice 👍 of you ❤️❤️. Shri waheguru ji ka khalsa waheguru ji ki Fateh.🙏🙏🙏❤️
ਬਹੁਤ ਵਧੀਆ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
Very nice home very nice you and your cloth sanse
Sub waheuru ji di kirpa haaan ena shona ghr dita aap nu wahe guru ji ne🙏🏻
ਵਾਹਿਗੁਰੂ ਜੀ ਨੇ ਬਹੁਤ ਸੁੰਦਰ ਮਹਿਲ ਬਖਸ਼ੇ ਹਨ
frst comment😇🙏
ਇਸ ਤਰਾ ਦਾਂ ਘਰ ਤਾਂ ਬਾਹਰਲੇ ਮੁਲਕਾਂ ਤੋਂ ਪੈਸਾ ਲੁੱਟ ਕੇ ਹੀ ਬਣਦਾ ,ਪੰਜਾਬ ਵਿੱਚ ਰਹਿ ਕੇ ਤਾਂ ਮੁਸ਼ਕਿਲ ਹੈ,,,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🌹
Boht khub g 🌹🌹🌹🌹🌹
kisan majdoor nojwan ekta zindabaad 🤘✌🤝🙏 satnam shree waheguru ji 🙏 home bohat hi sohna ji 👌👍🙏 god bless 🙏
Jai jawan jai kisan 👍
Bahut badiya bhan daler kour ji
Wow decent home ❤️
Waheguru ji ka Khalsa
Waheguru ji ki Fateh
Nice Good Amritsar
Home toh jada tuc rabb vali side lage oo sbb toh vaddi o gal aa waheguru ji tuhade upr kirpa krn....
-..ˢᵘᵇˢᶜʳᶦᵇᵉ ᵐʸ ᶜʰᵃⁿⁿᵉˡ-..,,
Adorable pinda and beautiful House u hv. Very Lucky u guys r
ਬਹੁਤ ਸੁੰਦਰ ਘਰ ਆ ਆਪ ਜੀ ਦਾ ਪਿੰਡ ਕਿਹੜਾ ਹੈ ਆਪ ਜੀ ਦਾ ਮੈ ਪਹਿਲੀ ਵਾਰ ਕਮੈਂਟ ਕਰ ਰਹੀ ਆਪ ਜੀ ਨੂੰ 🙏
ਭੈਣ ਪੰਡੋਰੀ ਖ਼ਾਸ ਆ ਆਪਣਾ ਪਿੰਡ ਧੰਨਵਾਦ ਜੀ🙏🏻
Nakodar di
ਪਿੰਡ ਪੰਡੋਰੀ ਖਾਸ ਨਕੋਦਰ ਜੀ
Very nice very beautiful home
Beautiful house
Sister apko khush dekh kar postive energy milti hai Bhagwan apko sada parsan rakhe ghar achai apka
Your house is my dream house 🏠😍
Very nice home nd baba ji room vi bot vadiya
Wood work exicilent super,from Germany respect bhanji tuhadi te tuhade banne Di....
Bahut vadiya ghar banaya hai ji
Dumala kida ban deo sis ji video bnado ehh te
bhain ji youtube te bahut videos ne search kro mil jaan giyan 😊
Vary beautiful home 🏡
ਵਾਹਿਗੁਰੂ ਜੀ ਮਿਹਰ ਭਰਿਆ ਹਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
Beautiful sweet home.God bless you.Neki is nothing in front of you.
London UK
ਤੁਹਾਡਾ ਸਾਹ ਬਹੁਤ ਫੁੱਲ ਰੀਆ ਏ। ਤੁਸੀ ਐਕਸਸਾਈਜ਼ ਕਰਿਆ ਕਰੋ।
Yes
Beautiful be happy always
BEAUTIFUL HOME!