ਖਾਲੀ ਸੰਧਾਰਾ-3| khali sandhara-3| new punjabi videos2024|punjabi short movies

Поделиться
HTML-код
  • Опубликовано: 4 янв 2025

Комментарии • 227

  • @manjitkaur2362
    @manjitkaur2362 11 месяцев назад +14

    ਜਿਥੇ ਇਹੋ ਜਿਹੀਆਂ ਸੱਸਾ ਹੋਣ ਓਥੇ ਨੂੰਹਾਂ ਨੂੰ ਸਾਹ ਨਹੀਂ ਲੈਣ ਦਿੰਦੀਆਂ ਇਕ ਆ ਲਛੀ ਮਾਂ ਦਾ ਚਮਚਾ

  • @jassikaur8068
    @jassikaur8068 8 месяцев назад +6

    ਧੀਆਂ ਕੋਲ ਮਾਂ ਪਿਓ ਜਿਆਦਾ ਦੇਰ ਨਹੀਂ ਸੋਹੰਦੇ ,, ਪਹਿਲਾਂ ਦੇ ਟਾਈਮ ਸਿਆਣੇ ਤਾਂ ਧੀਆਂ ਦੇ ਘਰੋਂ ਪਾਣੀ ਵੀ ਨਹੀਂ ਪੀਂਦੇ

  • @mandeepkaurjattana2412
    @mandeepkaurjattana2412 11 месяцев назад +9

    ਜੱਜ ਦੀ ਧੀ ਨੀ ਤਾਂ ਨਾਹੁਣਾ ਨਹੀਂ 😂😂😂😂🤣🤣🤣🤣🤣😂😂😂😂😂🤣🤣🤣🤣🤣ਦੋਵੇਂ ਸੱਸ ਨੂੰਹ ਅੱਗ ਸੇਕਦੀਆਂ ਕਿੰਨੀ ਸ਼ਾਂਤੀ ਨਾਲ ਲੜਦੀਆਂ ਨੇ 🤣🤣😂😂😅😅😆😆👍👍👍

    • @sardarsingh4806
      @sardarsingh4806 11 месяцев назад +1

      🤭👌😂

    • @satnamkaur2493
      @satnamkaur2493 11 месяцев назад

      ​@@gurjeetkaur6137😂😂😂😂

    • @sardarsingh4806
      @sardarsingh4806 11 месяцев назад

      @@gurjeetkaur6137
      taljo taljo,
      aina gussa chnga ni hunda babeyo 🙏😂😂

  • @kinderkaur7426
    @kinderkaur7426 11 месяцев назад +4

    Waheguru ji, ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ
    ਸੱਸ ਨੂੰ ਥੋੜ੍ਹਾ ਜਿਹਾ ਦਿਮਾਗ ਵਰਤਣਾ ਚਾਹੀਦਾ ਹੈ।

  • @rajsingh2776
    @rajsingh2776 9 месяцев назад +2

    ਵਧੀਆ ਸਟੋਰੀ ਬਣਾਈ ਹੈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਮਿਹਰ ਕਰੇ ਰਾਜ ਖੀਵਾ ਮਾਨਸਾ

  • @kulwinderknagra3640
    @kulwinderknagra3640 11 месяцев назад +5

    ਕਿੰਨੇ ਖੁਸ਼ ਹੋ ਗੇ ਵੀਰਪਾਲ ਦੀ ਮਾ ਨੂੰ ਕਢ ਕੇ ਮਾਂ ਪੁਤ ਪੀ ਲਵੋ ਹੁਣ ਚਾਹ ਬਣੀ ਵੀਰਪਾਲ ਕੋਰ ਦੀ

  • @BaljeetKaur-fs5hg
    @BaljeetKaur-fs5hg 2 месяца назад

    ਵੀਰ ਪਾਲ ਭੈਣੇ😂😂😂😂🎉

  • @GaganDeep-wf6jn
    @GaganDeep-wf6jn 11 месяцев назад +8

    ਗਲਤ ਗੱਲ ਵੀਰਪਾਲ ਦੀ ਸੱਸ ਦੀ ਮਾਂ ਧੀ ਕੋਲ ਹੀ ਆਉਂਦੀ 🥹

    • @devil.com1070
      @devil.com1070 4 месяца назад

      2 3 dina layi mahinia layi nahi

  • @jaspreetuppal4764
    @jaspreetuppal4764 11 месяцев назад +7

    ਬਹੁਤ hi ਜਿਆਦਾ ਸੋਹਣੀ vvideo c , ਸਾਡੇ ਤੋ ਏਨੀ wait nai ਕੀਤੀ ਜਾਂਦੀ ਪਲਜ਼ ਥੋੜਾ ਜਲਦੀ video ਲੇ k ਆਇਆ kro g,eve ਲਗਦਾ k daily sodi ਵੀਡਿਓ ਆਵੇ ❤

  • @rachhpalsingh78466
    @rachhpalsingh78466 11 месяцев назад +1

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।

  • @baldevsidhu7719
    @baldevsidhu7719 11 месяцев назад +5

    ਜੇ ਤਾ ਮਾਪੇ ਅਧਾ ਜਮੀਨ ਜਾਇਦਾਦ ਧੀ ਨੂ ਦਾਜ ਚ ਦਿਦੇ ਹਨ ਫਿਰ ਤਾ ਧੀ ਦੇ ਮਾਪਿਆ ਦਾ ਹਕ ਆ ਕੇ ਰਹਿਨ ਨਹੀ ਤਾ ਜੋ ਪੁਤ ਕਮਾਈ ਖਾਦਾ ਉਸ ਦੀ ਜੁਮੇਵਾਰੀ ਬਨਦੀ ਸਾਭਨ ਦੀ

  • @anurag_saddi
    @anurag_saddi 11 месяцев назад +2

    Nice video
    Veer pal ne sab betia nu bht vdia samjaeya

  • @ਗੁਰੀ_brar
    @ਗੁਰੀ_brar 11 месяцев назад +2

    Sirra episode 👍 Bhut vadia end ,, insaniyat nhi marni chidi majboor da dil na dhkao , maa ta maa hi hundi aa chahe nuh di maa hi aa

  • @rachhpalsingh78466
    @rachhpalsingh78466 11 месяцев назад +1

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @inderjitkaur4820
    @inderjitkaur4820 11 месяцев назад +1

    Very good story hai 👌👌 inderjit kaur bathinda

  • @GaganBrar-gm6os
    @GaganBrar-gm6os 11 месяцев назад +1

    ਬਹੁਤ ਹੀ ਸੋਹਣੀ ਵੀਡੀਓ ਬਣਾਈ ਐ ਜੀ
    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ

  • @neelamsingh4952
    @neelamsingh4952 11 месяцев назад +2

    Bebe di acting lajwaab
    Veer pal acting also mindblowing ♥️👌👌♥️

  • @kulwinderknagra3640
    @kulwinderknagra3640 11 месяцев назад +1

    ਵੈਰੀ ਨਾਈਸ ਵੀਡੀਓ 🙏❤🙏

  • @nachhattarkaur7600
    @nachhattarkaur7600 11 месяцев назад +5

    ਛੋਟੀ ਬੇਬੇ ਨੇ ਹੁਣ ਵੀ ਮਾਸਕ ਨਹੀਂ ਲਾਇਆ ਬਹੁਤ ਡਰਦੀ ਆ ਵੱਡੀ ਬੇਬੇ ਤੋਂ 😂😂😂😂

  • @anmolgill4013
    @anmolgill4013 11 месяцев назад +1

    Very very nice video God bless you

  • @amanjudge8795
    @amanjudge8795 11 месяцев назад +7

    ਜੇ ਮਾਂ ਧੀ ਕੋਲ ਆ ਗਈ ਫੇਰ ਕੀ ਹੋਇਆ ਨੱਕ ਵਿੱਚ ਦੱਮ ਲਿਆ ਤਾਂ ਮਾਤਾ ਦੇ

    • @devil.com1070
      @devil.com1070 4 месяца назад

      Maa dhee da ghar nahi ਪੱਟਦੀ

  • @kuldeepkaur2770
    @kuldeepkaur2770 9 месяцев назад

    Veerpal very nyc actsary da km bhut bdia❤🎉

  • @jotbhangu4719
    @jotbhangu4719 11 месяцев назад +33

    ਮਾਤਾ ਜੀ ਧੀਆ ਦੀ ਮਾ ਕਿਥੇ ਜਾਣ ਵਧੀਆ ਵੀਰਪਾਲ ਇੰਝ ਹੀ ਬਣਨਾ ਚਾਹੀਦਾ ਇਹਨਾਂ ਨਾਲ

    • @AmusedFish-od9wh
      @AmusedFish-od9wh 11 месяцев назад +8

      U

    • @baldevsidhu7719
      @baldevsidhu7719 11 месяцев назад +2

      ਮੁਡੇ ਨੂ ਪਹਿਲਾ ਹੀ ਜਾਇਦਾਦ ਨਹੀ ਸੰਭਾਲਨੀ ਚਾਹੀਦੀ ਕੁਝ ਮਾਪੇ ਆਪ ਵੀ ਰਖਨ ਬੁਢੇਪੇ ਵਾਸਤੇ

    • @ushasehgal2580
      @ushasehgal2580 11 месяцев назад

      Bhut badhiya, Usha Sehgal ghaziabad veerpal da Kam sab to vadhiya 👌

    • @sarabjitkaur3365
      @sarabjitkaur3365 11 месяцев назад +1

      ​@@AmusedFish-od9whਹਹਨਦਪਠ😮ਈਓ😂ਉਇਪਿਕਸ 😂ਚਠ 😮😢ਹੈ ਹੈ ੲ 🎉 r2 v
      fifth 😅b😮11the ❤😂😂😊😊😮😮

    • @rupandeepdhaliwal6922
      @rupandeepdhaliwal6922 11 месяцев назад

  • @AmarjeetKaur-y2p
    @AmarjeetKaur-y2p 5 месяцев назад

    ਬਹੁਤ ਗਲਤ ਗੱਲ ਹੈ ਜੇ ਪੁੱਤ ਮਾੜੇ ਹੋਣ ਤਾਂ ਮਾਪੇ ਕਿੱਥੇ ਜਾਣ

  • @darshankaur4761
    @darshankaur4761 4 месяца назад

    ਵਧੀਆ ਜੀ
    ਵੀਡੀਓ ਧੰਨਵਾਦ

  • @InduSharma-s9v
    @InduSharma-s9v 4 месяца назад +1

    Veerpal bhi sahi hai

  • @jasbirkaler256
    @jasbirkaler256 11 месяцев назад +1

    Bahut vadhia video Jasbir from Surrey

  • @karamjeetkaur997
    @karamjeetkaur997 11 месяцев назад +4

    Bebe g bahut sohni acting a sodi all team very good karmjeet shubhneet dharampura 🙏🏻🙏🏻🙏🏻🙏🏻🙏🏻🙏🏻❤❤❤❤❤❤❤❤❤❤

  • @devsoni6830
    @devsoni6830 11 месяцев назад

    Bohat sohni sirij h
    Binder soni ratia

  • @kulwinderknagra3640
    @kulwinderknagra3640 11 месяцев назад +2

    ਬੀਰਪਾਲ ਤਾ ਸਹੀ ਚਲ ਰਹੀ ਸੀ ਬੇਬੇ ਜੀ ਤੁਸੀ ਜਾਣ ਬੁਝ ਕੇ ਉਸਦੀ ਮਾਂ ਨਾ ਲੜਦੇ ਸੀ

    • @devil.com1070
      @devil.com1070 4 месяца назад

      Verpal ਦੀ ਮਾ ਧੀ ਦਾ ਘਰ ਪੱਟਦੀ ਨਹੀਂ

  • @TarnveerSingh-qh4xy
    @TarnveerSingh-qh4xy 11 месяцев назад +1

    ❤❤❤👌👌👌 MOGA

  • @manjeetkaursidhu969
    @manjeetkaursidhu969 5 месяцев назад

    ਮਾਤਾ ਹੁਣ ਉਹ ਟਾਈਮ ਨਹੀਂ ਹੈਗਾ ਬੀਤੀਆਂ ਦੇ ਘਰ ਦਾ ਪਾਣੀ ਵੀ ਨਹੀਂ ਪੀਣਾ ਹੁਣ ਇਹ ਮਾਡਰਨ ਜਵਾਨਾ ਉਥੇ ਧੀ ਉਥੋਂ ਹੀ ਪੁੱਤ ਧੀਆਂ ਕਿਹੜਾ ਉੱਪਰੋਂ ਗਿਰੀਆਂ ਨੇ

  • @annantjotbhangu1785
    @annantjotbhangu1785 4 месяца назад

    ਬਠਿੰਡੇ ਤੋਂ ਰਣਵੀਰ ਵਧੀਆ ਸਿਖਿਆ

  • @Reetkhokhar
    @Reetkhokhar 11 месяцев назад

    Bott bdea concept se 👌🏻👌🏻👌🏻👌🏻gbu all team members 👍👍ਦੀਪੀ ਰੀਤ ਜਾਖਲ

  • @RajwinderKaur-kp9oe
    @RajwinderKaur-kp9oe 11 месяцев назад

    Bahut vadiya story ji

  • @sonysidhu7451
    @sonysidhu7451 5 месяцев назад

    ਆਹ ਟੋਪੇ ਆਲੀ ਬੈਚਰ ਭਾਦੋਂ ਦੇ ਗਹਾਰੇ ਨੇ ਖਾ ਲਿਆ ਸਾਰਾ ਟੱਬਰ 😂😂😂

  • @chahal2563
    @chahal2563 11 месяцев назад

    bhut vadhiya g parminder aishveer pind kotala

  • @aishdeepsidhu296
    @aishdeepsidhu296 11 месяцев назад +1

    Good ❤

  • @usharani6155
    @usharani6155 11 месяцев назад

    Bhot vadia c tino episode
    Good work 👍

  • @johardass7377
    @johardass7377 11 месяцев назад

    ਬਹੁਤ ਵਧੀਆ ਵੀਡੀਓ

  • @zimmysandhu
    @zimmysandhu 11 месяцев назад +1

    Bahot vdiya vedio
    Zimmy babarpur ਨਾਭਾ

  • @Be.a.__men
    @Be.a.__men 11 месяцев назад +1

    Very nice ❤❤

  • @eetsingh8923
    @eetsingh8923 11 месяцев назад +1

    Good acting I like it 👌👌 Amandeep Sri muktsar sahib

  • @sidhu4385
    @sidhu4385 11 месяцев назад +4

    ਮਨ ਨੀ ਭਰਦਾ ਵੀਡਿਉ ਦੇਖ ਕੇ ਐਵੇਂ ਲਗਦਾ ਵੀ ਦੇਖੀ ਹੀ ਜਾਈ ਏ ❤❤❤❤ Jaspreet Canada

  • @Parminderkaur-hm5re
    @Parminderkaur-hm5re 11 месяцев назад +2

    Good..story😅😅😅😅

  • @gurdeepgill16
    @gurdeepgill16 11 месяцев назад

    Veer pal ne Sira lata🎉😮😅😅😅😅

  • @boharsingh7725
    @boharsingh7725 11 месяцев назад +1

    ਬਹੁਤ ਹੀ ਵਧੀਆ ਬਾਈ
    👌👌👌👌👌

  • @JasdeepKaur-t9j
    @JasdeepKaur-t9j 5 месяцев назад

    Bhut hi vdia story c

  • @kulwinderknagra3640
    @kulwinderknagra3640 11 месяцев назад +1

    ਚਾਚਾ ਬੁਲਾਉਣਾ ਤਾ ਤੁਹਾਨੂੰ ਮਹਿੰਗਾ ਪੈ ਗਿਆ ਹੁਣ ਮਾਫੀ ਮੰਗ ਲਵੋ

  • @devil.com1070
    @devil.com1070 4 месяца назад +1

    Ghar ch aag la k kehdi maa te lashi nu vadia pushi😂😂😂😂

  • @bhajankaur8289
    @bhajankaur8289 11 месяцев назад

    Wah kudie 🎉🎉🎉🎉🎉 bhajan kaur jirkpur Chandigarh

  • @PargatMaan-i2x
    @PargatMaan-i2x 11 месяцев назад

    Bhot sone video ji

  • @rampreetkaur5376
    @rampreetkaur5376 11 месяцев назад +2

    ਸਤਿ ਸ਼੍ਰੀ ਅਕਾਲ ਆਂਟੀ ਜੀ ਰਮਪ੍ਰੀਤ ਕੌਰ ਚੀਮਾ ਮੰਡੀ 🙏🏼🙏🏼

  • @GurvinderSarao-y4r
    @GurvinderSarao-y4r 11 месяцев назад +1

    Good 👍😊

  • @HarpreetNarwal-n3d
    @HarpreetNarwal-n3d 11 месяцев назад

    V nice Deepa narwal Surrey Canada

  • @sukhjeetkaur68
    @sukhjeetkaur68 11 месяцев назад

    Bhot hi vdia video aa g. 🤩💖💖💖👌

  • @ravimittal9692
    @ravimittal9692 6 месяцев назад

    Soooooooooo Beautiful Video Ravi KANT Mandi Gobindgarh

  • @sumanjay2417
    @sumanjay2417 7 месяцев назад

    🎉👍👍👌👌👌

  • @dhillon711
    @dhillon711 11 месяцев назад

    Uncle ji di acting bhut vadia hai

  • @PujaRani-oh6xb
    @PujaRani-oh6xb 11 месяцев назад

    Very nice video 🎉god bless u all team 👍karmjeet singh lang district patiala

  • @ManjeetKaur-u7s
    @ManjeetKaur-u7s 11 месяцев назад

    Bhut ghaint video ❤❤❤😂😂

  • @GURDEEPSINGH-mn2sl
    @GURDEEPSINGH-mn2sl 11 месяцев назад

    super duper hit videos

  • @swinderjitkaur7794
    @swinderjitkaur7794 11 месяцев назад +6

    Boht vadia episode. Bebe ji di acting boht sohni una kr k episode dekhi da.

  • @BhinderKaur-pg7hk
    @BhinderKaur-pg7hk 11 месяцев назад +1

    Very good video ji ❤❤❤❤

  • @GurmeetKaur-h4r
    @GurmeetKaur-h4r 11 месяцев назад

    Mata ji video nice new Delhi❤❤❤❤🎉🎉🎉🎉🎉🎉🎉🎉🎉

  • @jaspreetkaur8231
    @jaspreetkaur8231 11 месяцев назад

    Nice video je noor sherpur tohadi ya sariya videos bohat vdeya. Hundhi

  • @inderjeetkaur6273
    @inderjeetkaur6273 6 месяцев назад

    Vary vary nice video

  • @vickygosal6219
    @vickygosal6219 11 месяцев назад +1

    Very nice ji 😊

  • @happy_harman9725
    @happy_harman9725 11 месяцев назад

    Very very very ,,,,,, nice story 👌👌👍👍 karmjit kaur moga ❤❤

  • @RajbinderKaur-b2b
    @RajbinderKaur-b2b Месяц назад

    very nice video Raj Vancouver BC Canada

  • @ramanjeetkaur4663
    @ramanjeetkaur4663 11 месяцев назад

    Bebe doing exlent work Ramanjeet Kaur Scotland

  • @BalwinderKaur-dv1uf
    @BalwinderKaur-dv1uf 11 месяцев назад +1

    Very nice Video 🙏🙏

  • @iqbalsinghcheema4768
    @iqbalsinghcheema4768 11 месяцев назад

    Good lakhwinder cheema USA

  • @user-jasvirkaur677
    @user-jasvirkaur677 11 месяцев назад

    ਬਹੁਤ ਹੀ ਵਧੀਆ ਵੀਡਿਓ ਜੀ ਜਸਵੀਰ ਕੌਰ ਕਪੂਰਥਲਾ

  • @kanshiramsharma2403
    @kanshiramsharma2403 11 месяцев назад

    Very Nice video with nice performançe

  • @kanshiramsharma2403
    @kanshiramsharma2403 11 месяцев назад

    Very nice video with nice moral Kanshi Ram Sharma Kasauli Himachal Pradesh India

  • @husanpreet9665
    @husanpreet9665 11 месяцев назад

    Bebe ji very helpful video aa ji waheguru ji tuhanu hamesha khush rakhn thanks ji ❤❤❤❤❤

  • @hamirsinghsingh8102
    @hamirsinghsingh8102 11 месяцев назад

    Hamir Singh Delhi very very nice video

  • @kimgrewal1661
    @kimgrewal1661 11 месяцев назад

    Asli chalttar puraniyan bibiyan de 😊

  • @nirmalsingh6660
    @nirmalsingh6660 11 месяцев назад

    Very good Nirmal Singh Rupnagar

  • @NirmalSingh-jq2we
    @NirmalSingh-jq2we 11 месяцев назад

    ਬਹੁਤ ਵਧੀਆ ਵੀਡੀਓ ਹੈ

  • @faqirchand3396
    @faqirchand3396 11 месяцев назад

    Nice video Faqir Chand Barnala

  • @surindersharma9935
    @surindersharma9935 11 месяцев назад

    Sat shri akal Bibi ji bahat funny episode ji saries videos dekhadi aa Bibi ji bahat dil Kush ho gye video dekh ke wait for next part I am from sangrur

  • @PankajPathak-x4v
    @PankajPathak-x4v 11 месяцев назад

    Gud work, all team.. Pankaj pathak from shri anadpur sahib...

  • @BalwinderSingh-rp5pf
    @BalwinderSingh-rp5pf 11 месяцев назад

    Very. Nice. Video. G. I'm Italy. Param. Jit. Kaur

  • @pirtpalsmagh3440
    @pirtpalsmagh3440 11 месяцев назад

    Bhut Sohni Video 👍👍👍

  • @balvirsingh-il3eb
    @balvirsingh-il3eb 11 месяцев назад

    ਭੈਣ ਜੀ ਸਤ ਸ੍ਰੀ ਅਕਾਲ ਅੱਜ ਰਾਤ 8ਵਜੇ ਤੋਂ ਬਾਅਦ ਵੀਡੀਓ ਦੇਖੀ ਹੈ ਬਹੁਤ ਵਧੀਆ ਵਲੋਂ ਬਲਵੀਰ ਦਹਿਲੀਜ਼

  • @GURSHAN_RAMGHARIA
    @GURSHAN_RAMGHARIA 11 месяцев назад +1

    Bhout vadiay viedo ha ji ❤❤ good work

  • @GSINGH447
    @GSINGH447 11 месяцев назад

    Very nice video

  • @manjitkaur-uh1mi
    @manjitkaur-uh1mi 11 месяцев назад +1

    So nice vedio
    Mother in Law nu pyar nal rahna chyda

  • @AmritkaurHunjan
    @AmritkaurHunjan 9 месяцев назад

    ❤❤❤❤❤❤😂😂

  • @Kiran_creator353
    @Kiran_creator353 11 месяцев назад

    Very vary nice video bro and didi

  • @Parmjeet_kaur_
    @Parmjeet_kaur_ 11 месяцев назад

    Thodi video da hi wait c very nice 👍

  • @enchkrench1310
    @enchkrench1310 9 месяцев назад

    Very nice video keep it up from canada

  • @kuldeepkaur2770
    @kuldeepkaur2770 9 месяцев назад

    Menu ta adt ji pegi thodi vedio dekhn di thodi vedio di wait rendia rab chad di kla baxn thonu❤🎉

  • @karmansandhu9987
    @karmansandhu9987 11 месяцев назад

    Preet Sandhu Bathinda babe ji very nice

  • @neetugold6136
    @neetugold6136 11 месяцев назад +1

    ਮਾੜੀ ਜਮੀਰ ਵਾਲੇ ਬੰਦੇ ਇਹੋ ਜਿਹਾ ਸਲੂਕ ਹੀ ਕਰਦੇ ਨੇ।

  • @vandnarani2859
    @vandnarani2859 11 месяцев назад

    Very good ma kith jaavn

  • @armaansingh1468
    @armaansingh1468 11 месяцев назад

    Daljit kaur usa very very nice very good

  • @manjeetkaur949
    @manjeetkaur949 11 месяцев назад +1

    Good work ji