22 ji pehala tractor 1976 vich sade farm ludhiana vich PAU valon test hon lai aye see te sade father sahib ne 3 maheney rakhia se. Radiator na hon karan dupehar nu Garam hon lag zanda see. Es karan log es nu ghat pasannd:karde san te es de market International vale la gai jo k ziada famous ho gaia .
@@harpreetmaansahia5663 yo tractors hamari pas he deutz garmaney tractor d4006 original Germany deutz model 1973 d4006 gurgaon me deutz garmaney tractor rao shabh ka tractor shikohpuria ke Nam se search kerko dekho OK deutz garmaney tractor
ਪੁਰਾਣੀਆਂ ਯਾਦਾ ਪੁਰਾਣੀਆਂ ਚੀਜਾਂ ਨਾ ਭੁੱਲੋ ਵੀਰੋ ਇਹਨਾ ਨੇ ਹੀ ਸਾਨੂੰ ਇਥੋਂ ਤੱਕ ਪਹੁੰਚਿਆ
ਮੈਂ ਜੋਗਿੰਦਰ ਸਿੰਘ ਸੈਣੀ ਬਾਪੂ ਜੀ ਟਰੈਕਟਰ ਦੇਖ ਕੇ ਦਿਲ ਖੁਸ਼ ਹੋ ਗਿਆ ਆਪਣੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਸੰਭਾਲ ਕੇ ਰੱਖਿਆ ਕਰੋ
ਬਾਪੁ ਜੀ ਦਾ ਬਹੁਤ ਪਿਆਰ ਏ ਟ੍ਰੈਕਟਰ ਨਾਲ
ਇਸ ਟਰੈਕਟਰ ਦਾ ਸੜਕ ਤੇ ਤੋਰਾ ਘੱਟ ਸੀ ਪਰ ਖੇਤ ਵਿੱਚ ਤੋਰਾ ਬਹੁਤ ਜਿਆਦਾ ਸੀ
ਸਾਡੇ ਕੋਲ ਵੀ ਹੈ ਸੀ
AL
God bless you.Waheguru chardi kala Rakhe
Sirrra bhii jii love from Pakistan jeondy wasdy rho India Punjab waly veero Pakistan punjb wich twano bht miss kre da abid Gujjar of punjb Pakistan
ਸੇਮ ਟੂ ਯੂ ਬਾਈ
ਬਹੁਤ ਵਧੀਆ ਲੱਗਿਆ ਜੀ
Bohut Vadiya Tractor aa
ਬਾਈ ਸਾਡੇ ਕੋਲ ਵੀ ਸੀ 1982 ਮਾਡਲ ਪਿਛੇ ਵਾਲਾ ਹਿੱਸਾ ਬਹੁਤ ਖਰਾਬ ਕਰਦਾ ਸੀ
ਇੰਟਰਨੇਸ਼ਨਲ ਦਾ ਹਿੱਸਾ ਕਰਵਾ ਦੇਣਾ ਸੀ ਬਹੁਤ ਫਿੱਟ ਬਹਿੰਦਾ 444 ਵਾਲਾ
ਹਰਭੇਜ਼ ਜੀ ਜੈ ਕਿਸੇ ਕੋਲ t16 ਟਰੈਕਟਰ ਹੋਵੇ ਤਾਂ ਉਸਦੀ ਵੀਡੀਉ ਜ਼ਰੂਰ ਬਣਾਓ
By
Sidhu veer ji buht he vadiya 💖👍 very good ssa Salam Veera silanwali Sargodha Punjab Pakistan
ਬਾੲੀ ੲਿਜਦਾ ਤਾਂ ਪਿਛਲਾ ਹਿੱਸਾ ਬਦਲਿਅਾ ਹੈ, ਸਾਡੇ ਕੋਲ ਵੀਰ ਦੋ ਨੇ ੲਿਕ 1976 ਮਾਡਲ ਤੇ 1980 ਹੈ.
ੲਿਹ ਜਰਮਨ ਦੀ ਡਿੳੂਜ਼ ਕੰਪਨੀ ਦੇ ਲਸੰਸ ਤੇ ਕਿਰਲੌਸਕਰ ਬਣਾੳੁਂਦੀ ਸੀ ਅਸਲ ਵਿੱਚ ੲਿਹ ਡਿੳੂਜ਼ ਹੁੰਦਾ ਹੈ ਜੋ ਟ੍ਰੈਕਟਰ ਬਣਾੳੁਣ ਵਾਲ਼ੀ ਪੁਰਾਣੀ ਕੰਪਨੀ ਹੈ |
Mere kol v ajj deutz Kirloskar aa te 2009 deutz fahr v aa
ਮੈਂ ਹੈਰਾਨ ਹਾਂ ਬਿਦੇਸ਼ੀ ਲੋਹੇ ਖਾਤਰ ਆਪਾਂ ਆਪਣੀ ਮਾਤ ਭਾਸ਼ਾ ਦਾ ਅਪਮਾਨ ਕਰ ਰਹੇ ਹਾਂ।
ਬਿਦੇਸ਼ੀ ਟਰੈਕਟਰ ਜਾਂ ਤਕਨੀਕ ਤੇਜ਼ ਰਫਤਾਰੀ ਵਿੱਚ ਮਜਬੂਰੀ ਹੋ ਸਕਦੀ ਹੈ।
ਪਰ ਆਪਣੀ ਮਾਤ ਭਾਸ਼ਾ ਨੂੰ ਵੀ ਅੰਗਰੇਜ਼ੀ ਦੇ ਅੱਖਰਾਂ ਵਿੱਚ ਲਿਖਣਾ ਸ਼ਾਇਦ ਪੜੇ ਲਿਖੇ ਦਾ ਸਬੂਤ ਹੈ।
ਜੋ ਪੰਜਾਬੀ ਵਿੱਚ ਲਿਖਦੇ ਹਨ ਉਹ ਜਰੂਰ ਅਣਪੜ੍ਹ ਹੋਣ ਗੇ।
Harbhej sidhu nice vedeo good information keep it up
Bhut soni video veer ji
ਇਹੋ ਜਿਹੇ ਕਿਸਾਨ ਏ ਬਚੇ ਹੋਏ ਨੇ।
Haryana vich bhut hn eh tractor hun v
Bai ji kill tractor aa assi 8 saal toodi wale reepar te chalaya h bahut vadiya performance h
ਬਾਈ ਆਪਾ escort ursus model 1970 original ਪੋਲੈਂਡ ਦਾ ਬਣਿਆ ਵੇਚਣਾ ਕੋਈ ਗਾਹਕ ਹੋਵੇ ਤਾਂ ਦੱਸਿਓ।।
Bai ji sade kol vi aa eh tractor bahut vadia h ji
I remember we use to own 1 kirloskar and escort from Holland up to year 1988
Very nice Beta
SAAN JATT 💪🏻
This tractor good on fuel consumption
ਪੰਜ ਰੁਪਏ ਦੇ ਨੋਟ ਤੇ ਫੋਟੋ ਹੈ ਇਸ ਟਰੈਕਟਰ ਦੀ
ryt
Very good baba jii
Very nice bai ji
Aaj kal eh deutz fahr de naam te aaunda india ch v
Odon eh company ne kirloskar naal tie up karke india ch launch kita c
God job BAPPU ji
Bapu ji sirrrra tusi ji
Very good
Sade kol v international 275 ,1972 model c .asi 77 vich purana 19000 da liya c.
Att veer ji 👌👌👌
Sokeen jatt ta sare ne veer
Rab khus rakhe
Very good bhaii Jii 💕🌟
Yo tractors hamari pass bi he deutz Germany original deutz Germany original deutz gurgaon me model number 1973 d 4006 gurgaon me
Kde bai ji
Kde baba ji pra ya ta bai bna leo ya baba ji bna leo 😂😂😂😂
ਬਹੁਤ ਵਧੀਅਾ
👌👌👌👍
Bro bauht vdiya trecter aa ae sade 2 hunde c craaa chej aa ae and aa
ਇੰਟਰਨੈਸ਼ਨਲ b 275 ਮਾਡਲ 1984 ਸਾਡੇ ਕੋਲ ਹੈ
Nice
❤
ਇਸ ਦਾ ਪਿਛਲਾ ਹਿੱਸਾ original ਨਹੀਂ ਹੈ ਪਿਛਲਾ ਹਿਸਾ International 444 ਪੀਲੇ ਦਾ ਲੱਗਾ ਹੋਇਆ
Repaint v lagda
ਸਹੀ ਗੱਲ ਅਾ ਵੀਰ ਜੀ ੲਿਸਦਾ ਪਿਛਲਾ ਹਿਸਾ 444 ਦਾ ਤਾ11 ਹੱਲਾ ਖਿਚਦਾ ੲਿਹਦਾ ਅਸਲੀ ਹਿੱਸਾ 9 ਹੱਲਾ ਖਿੱਚਦਾ ਸੀ ।
ਇਸ ਹਿਸੇ ਚ ਵੀ ਆਏ ਆ
Gurbhej Singh ji in which year this tractor came with international heesa of 444
Please answer bro
@@punjabilive8461 ਬਾੲੀ ਗਿਅਾਰਾਂ ਹਲ਼ਾਂ ਦੀ ਭੰਬੀਰੀ ਬਣਾ ਦਿੰਦਾ ਹੈ ਦੂਜੇ ਹਾੲੀ ਚ, ੳੁਰੀਜ਼ਲ ਹਿੱਸਾ ਹੈ |
Good job G 👍👍💪🙏🙏🙏🙏
Gear inter da hai jis nu original dasday aa
👌👌👌👌👌
Badsah Trector
ਬਾਈ ਵੀਡੀਓ ਵਿੱਚ ਟਰੈਕਟਰ ਬਾਰੇ ਵੀ ਜਾਣਕਾਰੀ ਦਿਆ ਕਰੋ
Good 👌👌👌👌
ਲਿਫਟ ਗੇਅਰ ਸਟੇਰਿਂਗ ਫਰੰਟ ਅਐਕਸਲ ਇਨਟਰ। ਦੇ ਲਗੇਆ
Sade kol v c e tractor kisse time. Siraa tractor aa 22
Sade kole vi a
Good sharing
Bahut vadiya kam kar rahey ho bhaji tusi
ਸਾਡੇ ਕੋਲ ਸੀ।
👌👌👌
❤❤ ਬਾਪੂ ਜੀ 🙏❤
ਰੀਜਨਲ ਕੀ ਰਹਿ ਗਿਆ ਜਦੋਂ ਦੁਆਰਾ ਈ ਰੰਗ ਕਰਾਤਾ
Nyc bro
It's Old detuz fahar made by Mercedes Benz
बाबे दी रूह ट्रेक्टर नाल जुडी़ है
मेरे पास भी है 1974माडल का किर्लोस्कर ट्रेक्टर मन्दसोर मध्य प्रदेश
Bhai ji Namaskar
Mandsor me kirloskar tractor sale k liye ho to batana.
Whattsapp: 8937099169
👍👍👍
Wee have TV's city victor 2006modal in very good condition
ਵੀਰ ਜੀ ਅਗਲੀ ਵੀ ਡੀ ਓ ਚ ਇੰਟਰ ਨੈਸ਼ਨਲ ਤੋ ਡੀ ਆਈ ਕੀਤਾ ਹੋਇਆ ਟਰੈਕਟਰ ਤੇ ਵੀ ਬਣਾਓ ਕੇ ਕਿਥੋਂ ਡੀ ਆਈ ਕਰਵਾਇਆ ਅਤੇ ਕਿੰਨੀ ਲਾਗਤ ਹੋਈ ਬਾਕੀ ਹੋਰ ਛੋਟੀ ਵਡੀ ਜਾਣਕਾਰੀ ਦਿਓ ਜੀ
Haiga Bai 42 sal ho ge bhut vadiya tractor hai is di koi Rees ni Pura bamb tractor hai apne time da, aa khachra ne ki mukabla krna athre horse 🐴 da
22 ji pehala tractor 1976 vich sade farm ludhiana vich PAU valon test hon lai aye see te sade father sahib ne 3 maheney rakhia se. Radiator na hon karan dupehar nu Garam hon lag zanda see. Es karan log es nu ghat pasannd:karde san te es de market International vale la gai jo k ziada famous ho gaia .
Y mere pind v aa ek kloskar
Very good g
pb26 khanna 😇😇😇😇😇
Skip>> all the video to the end, bcz I haven't found the information related to tractor.
I like this tractar
I like engine without water
JAY VAAHE GURU
SAT SHREE AKAAL
Sade kol v hunda c jina sanu es tractor ne thalle laya hor kise ne v nhi laya.. Na ehdi repAir nu koi milda c te Na accessories nu
Bai ji saade kol original paint wala h 1983 model orignal silencer
Bhi hisa gear inter da lagia
A tractor att se pura
Veer j ehda d video banoni aw ta Rajoana kalan pind zetor tractor aw sare punjab cho sohna tractor aw Raikot koll pind aw
is tractor ka pichla hissa Mahindra tractor ka h
Jarnetar da nass bajiyyaa pyiaa anu vi saball lavo veer good
Att
HA 394 Kirloskar
(Deutz)
ਬਾਬਾ ਜੀ ਨੇ ਗੇਅਰ ਇੰਟਰ ਦਾ ਲਾਇਆ ਤੇ ਅਗਲਾ ਹਿੱਸਾ ਵੀ ਇੰਟਰ ਦਾ ਹੈ
Sde kol v hunda c pr sparpart ni c milda es li vachna pya
Namaskar manjit ji
Aapke yaha kirloskar tractor sale k liye ho to batana
Spare mere paas available hai for sale.
Whattsapp: 8937099169
ਇੰਟਰ ਦਾ ਗੇਅਰ ਬਾਕਸ ਲੱਗਿਆ ਬਾਬੇ ਦੇ
Mere kol v c kirloskar tractor full njaare denda c sara original c 37 saal chlya asi
mere kol bhi h kirlosksr1980 modal orijanl h sara
pH no
@@harpreetmaansahia5663 yo tractors hamari pas he deutz garmaney tractor d4006 original Germany deutz model 1973 d4006 gurgaon me deutz garmaney tractor rao shabh ka tractor shikohpuria ke Nam se search kerko dekho OK deutz garmaney tractor
Tractor ka pichhla hisa v gear box original Kirloskar ka nhi h
Kirlos.good
Colour keta hoaa
ੲਿਹ ਰੂਸ ਦਾ ਟਰੈਕਟਰ ਅਾ ੲਿਹ ਰਸੀਅਾ ਤੋ ਅਾੲਿਅਾ । ੲਿਹ DI ਮਾਡਲ 40 ਸਾਲ ਪਹਿਲਾ ਹੀ ਰੂਸ ਨੇ ਕੱਢਿਅਾ ਸੀ । ਭਾਰਤੀਅਾ ਕੰਪਨੀਅਾ ਦੇ ਟਰੈਕਟਰ ਵਿਕਣੇ ਬੰਦ ਹੋ ਗੲੇ ਸੀ । ਲੀਡਰਾ ਨੂੰ ਕਹਿ ਕੇ ਪੈਸੇ ਭਰ ਕੇ ੲਿਹ ਟਰੈਕਟਰ ਰੂਸ ਚੋ ਅਾੳੁਣੇ ਬੰਦ ਕਰ ਦਿੱਤੇ ਸੀ । ਮੁੰਬੲੀ ਦੀ ਬੰਦਰ ਗਾ ਤੇ ਅਜੇ ਵੀ ਲੱਖਾ ਟਰੈਕਟਰ ਪੲੇ ਅਾ ਗਲਣ ਡਹੇ ਅਾ
ਏਹ germany ਦਾ ਸੀ ਵੀਰ ਜੀ. ਹੁਣ ਵੀ ਹੈ ਬਸ ਕਿਰਲੋਸਕਰ ਨਹੀਂ ਬਣਾਉਦੀ ਹੁਣ ਏਹ ਆਪ ਹੀ ਬਣਾਉਂਦੇ ਨੇ. Deutz fahr. ਕਿਰਲੋਸਕਰ swaraj ਦਾ ਇੰਜਣ ਬਣਾਉਂਦੇ ਸੀ Mahindra ਦੇ swaraj ਨੂੰ ਖਰੀਦਣ ਤੋਂ ਪਹਿਲਾਂ. ਹੁਣ ਕਿਰਲੋਸਕਰ toyota india ਦੇ ਇੰਜਣ ਬਣਾਉਂਦੇ ਹਨ.
@@navjotsandhu1201 ਵੀਰ ਚੋ ਅਖਬਾਰ ਖਬਰ ਚੋ ਸੌਦਾ ਹੋੲਿਅਾ ਨਹੀ ਪੜਿਅਾ ਹੋਣਾ ਤੁਸੀ । ਜਿਹੜੇ ਰੂਸ ਤੋ ਅਾੲੇ ਕਿਰਲੋਸਕਰ ਟਰੈਕਟਰ ਮੁੰਬੲੀ ਬੰਦਰਗਾਹ ਤੇ ਪੲੇ ਅਾ ੳੁਹਨਾ ਦੇ ੲਿੰਜਣ ਮਹਿੰਦਰਾ ਤੇ । ਸਵਰਾਜ ਕੰਪਨੀਅਾ ਨੇ ਖਰੀਦੇ ਸੀ । ਤਾ ੲਿਹਨਾ ਦੇ ਟਰੈਕਟਰਾ ਚੋ ਕਿਰਸੋਲਕਰ ਦੇ ੲਿੰਜਣ ਅਾੳੁਣ ਲੱਗੇ ।
@@punjabilive8461 veer ji you got confusion between Minsk tractors (Belarus) . ਪੰਜਾਬੀ ਚ bialars ਕਿਹ ਦਿੰਦੇ ਹਨ. ਕਿਰਲੋਸਕਰ indian ਹੈ I
@@punjabilive8461 ਬਸ ਕਰ ਲਾਤੇ ਰੰਗ
ਸਭ ਤੋ ਘੱਟ ਤੇਲ ਖਾਦਾ ਮੇਰੇ ਕੋਲ ਵੀ ਹੈ ਬਾਪੂ ਜੀ ਦਾ ਫੋਨ ਨੰਬਰ ਦਿਓ ਟਰੈਕਟਰ ਮੈ ਵੀ ਮੋਡੀਫਾੲੀ ਕਰਵਾੳੁਣ ਕਿੱਥੋ ਕਰਵਾੲਿਅਾ
ਬਾਈ ਸਾਡੇ ਕੋਲ ਵੀ ਹੈ ਮੋਡੀਫਾਈ ਕਰਵਾਇਆ ਹੈ 9569598200ਮੇਰਾ ਨੰਬਰ ਆ
@@punjabdaputer1413 Please follow my page on instagram @kirloskar_loverz
Kirlosker Mera mama ji Lea se ma bhe bahut chlaea
Namaskar
Aapke yaha kirloskar tractor sale k liye ho to batana
Whattsapp: 8937099169
Paji sado kol 80 79 modal2 Escort tractor aa
Yr sidhu y tu ap e hour gla kr n LG jna
Super
Kuz push te laina c lift gear baki features baare
Bapu ta mera goty a benipal
ਇੰਟਰਨੈਸ਼ਨਲ B 275 ਸਾਡੇ ਬੰਦਿਆਂ ਨੇ 82 ਵਿਚ 60000 ਦਾ ਲਿਆ ਸੀ । ਇਹ ਤਾਂ ਘੱਟ ਨੂੰ ਲਿਆ ਹੋਉ ।
ਇਟਰਨੈਸ਼ਲ ਤਾ ਕਰਲੋਕਰ ਦੇ ਲੱਨ ਦੀ ਮੈਲ ਵਰਗਾ ਵੀ ਨਹੀ ।
@@sandhusaab8734 ਜਿਸ ਤਰਾਂ ਦੀ ਤੇਰੀ ਪੰਜਾਬੀ ਆ ਓਦਾਂ ਦੀ ਮੈਲ੍ਹ ਹੋਣੀਆ ਤੂੰ ਬੰਦਾ ਬੜਾ ਫ ਆਂ ਮੈਂ ਤਾਂ ਸਾਧਾਰਨ ਗੱਲ ਕੀਤੀ ਸੀ ਕਿ ਇਹ ਸਸਤਾ ਆਇਆ ਹੋਣਾਂ ਪਹਿਲਾਂ ਦਾ ਤਾਂ ਕਰਕੇ । ਬਾਕੀ ਫ ਜੀ ਤੁਹਾਡੀ ਗੱਲ ਤੋਂ ਤੁਹਾਡੀ ਅੱਕਲ ਦਾ ਅੰਦਾਜ਼ਾ ਸਾਫ ਲਗ ਰਿਹਾ।
ਓ ਭਾਓ ਜੀ ਤੁਸੀ ਏਡੇ ਸਮਝ ਦਾਰ ਨਹੀ ਲਗਦੇ । ਕਿਉਕੇ ਇਹ ਤੇਰਾ ਹੱਲ ਖਿਚ ਦਾ । b275 9 ਹੱਲ ਖਿਚ ਦਾ ।
ਤੇ ਨਾਲੇ ਕਰਲੌਕਰ ਦੇ ਇਜਣ ਜਿਨੇ ਵੀ ਆ । ਉਸ ਸਵਰਾਜ ਟਰੈਕਟਰਾ ਨੂੰ ਆਉਦੇ ਆ । ਕਰਲੌਸਕਰ ਸਾਹਣ ਇਜਣ ਆ । ਜਿਉ ਜਿਉ ਗਰਮ ਹੋਵੇ ਖਿਚਾਈ ਵੱਧਦੀ ਜਾਦੀ ਆ ।
22 bahut garm hunde si,mere mame ne leeya si, Ena tang hoyaa ke, Ajj harre (green) colour di shirt v nahi paunda
😂😂🤣😁
Naa pra assi v rakhea 39 sal Sanu tan koi tangi nai ai . Assi tan green shirt v pounde aa
@@sukhmanthind6098 🤣😁😂green shirts
ਬਾੲੀ ਅਜਿਹਾ ਕੁਝ ਨਹੀਂ ਹੁੰਦਾ, ਅੱਜ ਵੀ 60% ਜਰਨੇਟਰਾਂ ਵਿੱਚ ਬਿਲਕੁਲ ੲਿਹੀ ੲਿੰਜਨ ਹੁੰਦਾ ਹੈ |
ੲਿਸ ਦਾ ੲਿੰਜਨ 100 ਤੇ ਸੂੲੀ ਜਾ ਕੇ ਵੀ ਬੇਰੋਕ ਕੰਮ ਕਰਦਾ ਹੈ |
ਸਾਡੇ ਕੋਲ ਅੱਜ ਵੀ ਦੋ ਹਨ
Veer koi garam ni hunda.
Garam odo hunda jdo engine down hoje sade kol vdiya chalda kde wayi ch garam ni hoya