🙏ਗੁਰ ਨਾਨਕ ਕੀ ਵਡਿਆਈ🙏ਨਿਰਗੁਣ ਸੇਵਾ ਸਿਮਰਨ ਸੋਸਾਇਟੀ 🙏ਗੁਰੂਦੁਆਰਾ ਗਊਘਾਟ ਪਾਤਸਾਹੀ ਪਹਿਲੀ🙏

Поделиться
HTML-код
  • Опубликовано: 6 фев 2025
  • #gaughat #trending #live #waheguru #nanak #shabad #simran #amritsar #amritvela #ludhiana
    #bani #waheguru
    #guru #shabad #kirtan #Amrit #live #highlights #gurbani #Fateh #gurunanak #insta #facebook #gurdwara #gaushala #patshahi #pehli #ludhiana
    #Punjab #baba #nanak #fatehgarh #sahib #qila #akal #ਅਕਾਲ #ਪੁਰਖ
    #trusted #insta #ardas #gobind #singh #live
    #gaushalla #wmk #duet #oldisgold #punjabi
    #art #kirtangurbani #naam #simran #baba #akal #roop #sultanpur #lokdhun #ptc #ajitnews

Комментарии • 32

  • @PrabhjotSinghPrince85
    @PrabhjotSinghPrince85  2 месяца назад +11

    ਸੋਰਠਿ ਮਹਲਾ ੫ ॥
    ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥
    ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ॥੧॥
    ਪ੍ਰਭ ਬਾਣੀ ਸਬਦੁ ਸੁਭਾਖਿਆ ॥
    ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ ॥ ਰਹਾਉ ॥
    ਸਾਚਾ ਸਾਹਿਬੁ ਅਮਿਤਿ ਵਡਾਈ ਭਗਤਿ ਵਛਲ ਦਇਆਲਾ ॥
    ਸੰਤਾ ਕੀ ਪੈਜ ਰਖਦਾ ਆਇਆ ਆਦਿ ਬਿਰਦੁ ਪ੍ਰਤਿਪਾਲਾ ॥੨॥
    ਹਰਿ ਅੰਮ੍ਰਿਤ ਨਾਮੁ ਭੋਜਨੁ ਨਿਤ ਭੁੰਚਹੁ ਸਰਬ ਵੇਲਾ ਮੁਖਿ ਪਾਵਹੁ ॥
    ਜਰਾ ਮਰਾ ਤਾਪੁ ਸਭੁ ਨਾਠਾ ਗੁਣ ਗੋਬਿੰਦ ਨਿਤ ਗਾਵਹੁ ॥੩॥
    ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ ॥
    ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ ॥੪॥੧੧॥

  • @BalwinderKaur-cx7bw
    @BalwinderKaur-cx7bw 2 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਜਿਨਾਂ ਕਲਯੁਗ ਨੂੰ ਤਾਰਿਆ

  • @BalwinderKaur-cx7bw
    @BalwinderKaur-cx7bw 2 месяца назад

    ਧੰਨ ਗੁਰੂ ਨਾਨਕ ਜੀ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਦੇਵ ਜੀ ਸਰਬਤ ਦਾ ਭਲਾ ਕਰਨਾ ਇਹਨਾਂ ਦੀਆਂ ਖੁਸ਼ੀਆਂ ਨਾਲ ਝੋਲੀਆਂ ਭਰਨੀਆਂ ਸ਼ਬਦ ਪੜ੍ਹਨ ਵਾਲੇ ਵੀਰਾਂ ਦੀਆਂ ਖੁਸ਼ੀਆਂ ਨਾਲ ਝੋਲੀਆਂ ਭਰਨੀਆਂ

  • @SukhwinderKaur-uk2sx
    @SukhwinderKaur-uk2sx 2 месяца назад +1

    Satnam shiri Waheguru

  • @BaljitbaljitGspBs
    @BaljitbaljitGspBs 2 месяца назад

    🌹🌹🌹🌹🌹🙏 SATNAM SRI WAHEGURU JI 🙏🌹🌹🌹🌹🌹

  • @dilpreetjyot2132
    @dilpreetjyot2132 2 месяца назад +1

    V .nice ji❤❤❤❤❤

  • @Ramn439
    @Ramn439 2 месяца назад +1

    ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @PrabhjotSinghPrince85
      @PrabhjotSinghPrince85  2 месяца назад

      @@Ramn439 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @SurjitSingh-p9t
    @SurjitSingh-p9t 2 месяца назад

    ਵਾਹਿਗੁਰੂ ਜੀ

  • @harvinderkaur1473
    @harvinderkaur1473 2 месяца назад +1

    Waheguru ji 🙏

  • @randhirsingh4752
    @randhirsingh4752 2 месяца назад +1

    Waheguru ji 🙏 Waheguru ji waheguru ji

  • @amardeepkaur9605
    @amardeepkaur9605 2 месяца назад +2

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

    • @PrabhjotSinghPrince85
      @PrabhjotSinghPrince85  2 месяца назад

      @@amardeepkaur9605 ਬਹੁਤ ਬਹੁਤ ਧੰਨਵਾਦ ਜੀ

  • @kulvirsinghsaini980
    @kulvirsinghsaini980 2 месяца назад +2

    ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀ ਕਲਾ ਬਖਸ਼ਣ ਜੀ ❤

  • @SukhjotGurmatSangeet
    @SukhjotGurmatSangeet 2 месяца назад +1

    Waheguru g hamesha Chardiakla bakshan 💞🥰

  • @AmandeepSingh-vu5gt
    @AmandeepSingh-vu5gt 2 месяца назад +1

    Likh k bhejo bahut pyare shabad e veer ji

  • @HarnamSingh-i1k
    @HarnamSingh-i1k 2 месяца назад +1

    Wahegur g

  • @Gurmeetsingh-qh1eg
    @Gurmeetsingh-qh1eg 2 месяца назад +1

    Waheguru ji

  • @SarbjeetKaur-o3z
    @SarbjeetKaur-o3z 2 месяца назад +1

    🙏🙏🙏🙏🙏

  • @KuldeepSingh-f6r2f
    @KuldeepSingh-f6r2f 2 месяца назад

    Baba nanak chardikla ch rakan

  • @AmandeepSingh-vu5gt
    @AmandeepSingh-vu5gt 2 месяца назад +1

    Kuch words di samj ni aundi .