🙏🏻 ਕਰਹੁ ਕ੍ਰਿਪਾ ਗੋਪਾਲ ਗੋਬਿਦੇ ਅਪਨਾ ਨਾਮੁ ਜਪਾਵਹੁ🙏🏻

Поделиться
HTML-код
  • Опубликовано: 27 янв 2025

Комментарии • 13

  • @kiransapra7194
    @kiransapra7194 12 часов назад +1

    ਵਾਹਿਗੁਰੂ ਜੀ।
    ਬਹੁਤ ਅਨੰਦ ਆ ਗਿਆ ਸੀ।।

  • @kulvirsinghsaini980
    @kulvirsinghsaini980 18 дней назад +1

    ਵਾਹਿਗੁਰੂ ਜੀ

  • @neharughwani8888
    @neharughwani8888 19 дней назад +1

    Bahut acha.
    Waheguru ji ❤

  • @sweetyrani9837
    @sweetyrani9837 7 дней назад +1

    Bhout Mithi awaz h 🙏🙏

  • @SandeepSingh-mg1fg
    @SandeepSingh-mg1fg 19 дней назад +1

    ਵਾਹਿਗੁਰੂ ਜੀ 🙏🪯

  • @neharughwani8888
    @neharughwani8888 19 дней назад +1

    Very nice ❤

  • @gurjotsinghgurjot5752
    @gurjotsinghgurjot5752 16 дней назад +1

    Vir ji bahut vadiya.Aap.ka Kiran.Likhit.vic dedya.kro samajh.aa Jaya kre..🙏🙏🙏🙏

    • @PrabhjotSinghPrince85
      @PrabhjotSinghPrince85  16 дней назад

      @@gurjotsinghgurjot5752 ok ji

    • @PrabhjotSinghPrince85
      @PrabhjotSinghPrince85  16 дней назад

      @@gurjotsinghgurjot5752 ਕੇਦਾਰਾ ਮਹਲਾ ੫ ॥
      ਹਰਿ ਹਰਿ ਹਰਿ ਗੁਨ ਗਾਵਹੁ ॥
      ਕਰਹੁ ਕ੍ਰਿਪਾ ਗੋਪਾਲ ਗੋਬਿਦੇ ਅਪਨਾ ਨਾਮੁ ਜਪਾਵਹੁ ॥ ਰਹਾਉ ॥
      ਕਾਢਿ ਲੀਏ ਪ੍ਰਭ ਆਨ ਬਿਖੈ ਤੇ ਸਾਧਸੰਗਿ ਮਨੁ ਲਾਵਹੁ ॥
      ਭ੍ਰਮੁ ਭਉ ਮੋਹੁ ਕਟਿਓ ਗੁਰ ਬਚਨੀ ਅਪਨਾ ਦਰਸੁ ਦਿਖਾਵਹੁ ॥੧॥
      ਸਭ ਕੀ ਰੇਨ ਹੋਇ ਮਨੁ ਮੇਰਾ ਅਹੰਬੁਧਿ ਤਜਾਵਹੁ ॥
      ਅਪਨੀ ਭਗਤਿ ਦੇਹਿ ਦਇਆਲਾ ਵਡਭਾਗੀ ਨਾਨਕ ਹਰਿ ਪਾਵਹੁ ॥੨॥੪॥੬॥