ਇਸ ਜਗਾਹ ਹੈ ਛੇਵੇਂ ਪਾਤਸ਼ਾਹ ਦੀ ਛੋਅ ਪ੍ਰਾਪਤ ਖੂਹ ਜਿਥੋਂ ਅੱਖਾਂ ਚ ਛਿੱਟੇ ਮਾਰਨ ਨਾਲ ਅੱਖਾਂ ਦੇ ਰੋਗ ਦੂਰ ਹੁੰਦੇ

Поделиться
HTML-код
  • Опубликовано: 26 дек 2024

Комментарии • 266

  • @shivcharansingh6100
    @shivcharansingh6100 3 года назад +13

    ਕਿਆ ਸੁੰਦਰ ਹਵੇਲੀ ਜੋ ਅੱਜ ਗੁਰੂ ਘਰ ਬਣ ਚੁੱਕਾ ਲਗਦਾ ਹੈ, ਬਿਨਾਂ ਪਲਸਤਰ ਟੁਕੜੀ ਤੋਂ ਕਿੰਨਾ ਸੋਹਣਾ ਲੱਗ ਰਿਹਾ ਹੈ, ਬਾਬਾ ਜੀ ਦੀ ਥੋੜੀ ਤੋਤਲੀ ਅਤੇ ਬਹੁਤ ਮਿੱਠੀ ਅਵਾਜ਼ ਵਿੱਚ ਇਤਿਹਾਸ ਸੁਣਿਆ, ਸਤਿਗੁਰੂ ਪਾਤਸ਼ਾਹ ਸਭ ਤੇ ਮੇਹਰ ਰੱਖਣ, ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਾਰੀ ਸੰਗਤ ਨੂੰ ਜੀ, ਵਲੋਂ ਸ਼ਿਵਚਰਨ ਸਿੰਘ ਮੁੰਡੀ ਜਮਾਲ, ਮੋਗਾ

  • @BalbirSingh-dk8od
    @BalbirSingh-dk8od 3 года назад +26

    ਵਾਹਿਗੁਰੂ ਜੀ,
    ਪੁਰਾਤਨ ਗੁਰੂ ਚਰਨ ਛੋਹ ਪ੍ਰਾਪਤ ਸਥਾਨ ਦੇ
    ਦਰਸ਼ਨ ਕਰਵਾਏ, ਬਹੁਤ ਧੰਨਵਾਦ ਜੀ।
    ਬੇਨਤੀ ਸੀ, ਕਿ ਗੁਰੂ ਸਾਹਿਬ ਨੂੰ ਭਾਗਮਲ ਜੀ ਨੇ ਹਵੇਲੀ ਦਾਨ ਕੀਤੀ, ਕਹਿਣਾ ਨਹੀਂ ਸੋਭਦਾ ਜੀ।
    ਗੁਰੂ ਪਾਤਸ਼ਾਹ ਨੂੰ ਸਨਿਮਰ ਭੇਟਾ ਜਾ ਕੋਈ ਭੀ ਵਸਤ ਚਰਨ ਭੇਟ ਕਹਿਣਾ ਤੇ ਕਰਨਾ ਹੀ ਜੋਗ ਹੈ ਜੀ। ਗੁਰੂ ਪਾਤਸ਼ਾਹ ਪਰਮੇਸ਼ਰ ਦਾ ਪ੍ਰਤੱਖ ਰੂਪ ਹਨ।ਸਭ ਦਾਤਾਂ ਦੇ ਓਹ ਹੀ ਦੇਵਣਹਾਰ ਹਨ ਜੀ
    🙏🙏।

    • @ਗੁਰਦਿਆਲਸਿੰਘਸੁਰਸਿੰਘ
      @ਗੁਰਦਿਆਲਸਿੰਘਸੁਰਸਿੰਘ 3 года назад +3

      ਗੁਸਤਾਖ਼ੀ ਮੁਆਫ਼ ਜੀ

    • @navidhillon5968
      @navidhillon5968 3 года назад +2

      Your right bro 🙏🙏❤❤

    • @manjindarpalsingh2379
      @manjindarpalsingh2379 3 года назад +1

      🙏❤️ wàheguru ji bil kul sahi mere sache patshah jo sari duniya de malk hun ohna nu koei dan nahi kar sakda yasi ta yap sare os sache patshah te bhikhari ha

    • @ਗੁਰਦਿਆਲਸਿੰਘਸੁਰਸਿੰਘ
      @ਗੁਰਦਿਆਲਸਿੰਘਸੁਰਸਿੰਘ 3 года назад +2

      @@manjindarpalsingh2379 ਇਸ ਵਾਸਤੇ ਮੈਨੂ ਧਾਰਮਿਕ ਸਜਾ ਹੋਈ ਸੀ ਪੂਰੀ ਕਰ ਲਈ ਏ
      ਦੋ ਘੰਟੇ ਬਰਤਣ ਸਾਫ਼ ਕੀਤੇ ਨੇ
      ਇਕ ਵਾਰ ਫ਼ਿਰ ਮੁਆਫ਼ੀ ਚਾਹੁੰਗਾ

  • @surinderpalsingh2391
    @surinderpalsingh2391 3 года назад +53

    ਵਾਹਿਗੁਰੂ ਜੀ ਦਾ ਸ਼ੁਕਰ ਹੈ ਕਿ ਇਹ ਨਿਸ਼ਾਨੀ ਨਵੀਨੀਕਰਣ ਤੋਂ ਬੱਚ ਗਈ, ਲੋੜ ਹੈ ਕਿ ਸਿੱਖ ਸੰਗਤਾਂ ਇਸ ਵਿਰਾਸਤ ਨੂੰ ਜਿਉਂ ਦਾ ਤਿਉਂ ਰੂਪ ਵਿੱਚ ਸੰਭਾਲ ਕੇ ਰੱਖਣ, ਅਜਿਹਾ ਨਾ ਹੋਵੇ ਕਿ ਕਾਰ ਸੇਵਾ ਦੇ ਨਾਂ ਤੇ ਇਸ ਨੂੰ ਵੀ ਖਤਮ ਕੀਤਾ ਜਾਵੇ

  • @JASPALSINGH-wr1pp
    @JASPALSINGH-wr1pp 3 года назад +37

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 🙏🙏🙏🙏👍👍👍👍👌👌👌👌

  • @dhawanpintu
    @dhawanpintu 3 года назад +15

    ਸਤਿਨਾਮ ਵਾਹਿਗੁਰੂ ਜੀ🙏🙏🙏

    • @SSAULAKH1973
      @SSAULAKH1973 3 года назад +2

      ਵਾਹਿਗੁਰੂ ਵਾਹਿਗੁਰੂ ਜੀ

  • @nirmalkaur5570
    @nirmalkaur5570 3 года назад +14

    ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ।🙏🌹⚘🌷🌷🌷🌻🥀💐💐💐❤❤❤❤💐💐🥀

  • @BhupinderSingh-ux2io
    @BhupinderSingh-ux2io 3 года назад +13

    ਵਾਹਿਗੁਰੂ ਜੀ 🙏🙏

  • @sukhvir8886
    @sukhvir8886 3 года назад +20

    ਜਿਥੇ ਵੀ ਗੁਰੂ ਜੀ ਗਏ ਉਹ ਹੀ ਥਾਂ ਪੂਜਣ ਯੋਗ ਹੈ 🙏🙏🙏🙏🙏

  • @ranjitbrar2449
    @ranjitbrar2449 3 года назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਪੁਰਾਣਾ ਇਤਿਹਾਸ ਦਸਣ ਲਈ ਬਹੁਤ ਸੋਹਣੀ ਛੋਟੀ ਇਟ ਚੂਨੇ ਦੇ ਨਾਲ ਬਣੀ ਹੈ ਬਹੁਤ ਮਜਬੂਤ ਹੈਂ ਇਹ ਨਿਸ਼ਾਨੀ ਇਵੇਂ ਹੀ ਰੱਖੀ ਜਾਵੇ ਬਹੁਤ ਪੁਰਾਣੀ ਵਧੀਆ ਗੁਰੂ ਸਾਹਿਬ ਜੀ ਦੀ ਉਡੀਕ ਵਿੱਚ ਖੜੀ ਹੈ ਵਾਹਿਗੁਰੂ ਦਰਸ਼ਨ ਦਰਸ਼ਣ ਬਖਸ਼ਿਓ

  • @pardeepsingh-iv6pu
    @pardeepsingh-iv6pu 3 года назад +2

    ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਉ ਜੀ ਸਭਨਾਂ ਤੇ ਆਪਣੇ ਚਰਨਾਂ ਵਿੱਚ ਥਾਂ ਬਖਸ਼ਿਸ਼ ਕਰਨਾ ਜੀ ਕਿਰਪਾ ਕਰਿਉ ਜੀ

  • @BaldevSingh-vr3un
    @BaldevSingh-vr3un 3 года назад +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ
    ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਜੀ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਨਾਮ ਜੀ ਵਾਹਿਗੁਰੂ ਜੀ

  • @NarinderKaur-b1e
    @NarinderKaur-b1e Месяц назад

    Waheguru ji Waheguru jiiiii
    🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾

  • @HardeepSingh-nb4wc
    @HardeepSingh-nb4wc 3 года назад +6

    ਵਾਹਿਗਰੂ ਜੀ

  • @dkkhalsa1551
    @dkkhalsa1551 9 месяцев назад +2

    ਜਦੋਂ ਵੀ ਪੁਰਾਤਨ ਗੁਰੂ ਸਾਹਿਬ ਜੀ ਦੇ ਅਸਥਾਨ ਦਿਖਾਏ ਜਾਂਦੇ ਨੇ ਤਾਂ ਓਹਨਾਂ ਦੀ ਸੰਭਾਲ ਵੀ ਕਰਾਇਆ ਕਰੋ ,ਚੈਨਲ ਵਾਲੇ ਸਿਰਫ ਦਿਖਾਉਂਦੇ ਨੇ ਪਰ ਸਰਕਾਰਾਂ ਬੇਸ਼ਰਮ ਨੇ ਆਪਣੇ ਤਰੀਕੇ ਨਾਲ ਹਰੇਕ ਸਥਾਨ ਨੂੰ ਲੁੱਟਣ ਲੱਗ ਜਾਂਦੇ ਨੇ

  • @sarkar-e-khalsa5216
    @sarkar-e-khalsa5216 3 года назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SatpalSingh-rx9dr
    @SatpalSingh-rx9dr 2 года назад +1

    ਧੰਨ ਮੀਰੀ ਪੀਰੀ ਦੇ ਮਾਲਕ ਸੀ੍ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ

  • @manjitkaur8073
    @manjitkaur8073 3 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏 ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 🙏🙏🙏🙏🙏 ਧੰਨ ਧੰਨ ਬਾਬਾ ਬਿਧੀ ਚੰਦ ਜੀ 🙏🙏🙏🙏🙏

  • @sukhsonyjindansh5661
    @sukhsonyjindansh5661 3 года назад +8

    Waheguru jika khalsa waheguru jiki fateh dhan dhan guru hargobind singh ji

  • @harbanskaur8146
    @harbanskaur8146 3 года назад +3

    ਵਾਹਿਗੁਰੂ ਜੀ

  • @redflagegaming4854
    @redflagegaming4854 3 месяца назад

    Bahut sohni haveli

  • @sharanjhutty3180
    @sharanjhutty3180 3 года назад +6

    waheguru ji waheguru ji Dhan dhan Guru Hargobind Singh ji maharaj ji. 🙏🙏🙏🙏🙏kot kot namskar ji.

  • @jatinderdhatt0001
    @jatinderdhatt0001 3 года назад +1

    🌹🌹ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ 🌹🌹🙏🙏🙏🙏🙏

  • @harjindeersingh306
    @harjindeersingh306 3 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @pinder099
    @pinder099 6 месяцев назад +1

    Gurudwara Mehal Bhai Bhaag Mal Ji
    ਗੁਰਦਵਾਰਾ ਮਹਿਲ ਭਾਈ ਭਾਗ ਮੱਲ ਜੀ

  • @majorsingh6156
    @majorsingh6156 3 года назад +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @apnavichar5528
    @apnavichar5528 3 года назад +1

    Asi kl gaye c bahut kirpa aa baba g di

    • @navjotkaur-ji7ss
      @navjotkaur-ji7ss 3 года назад

      Ha ji PLZZ adress das deo kithe hai eh pawan dharti

    • @apnavichar5528
      @apnavichar5528 3 года назад

      Chabal too 15 kilometres agge aa, road te borad lgga and gurdwara sahib v aage chal nl hi bahla pind ch ni jana painda

  • @chaptigamer4249
    @chaptigamer4249 3 года назад

    Dhan. Dhan. Mere. Pere. De. Mialk. Shri. Guru. Hirgobid. Siahab. Miaraj. Je

  • @rashpalkaur8240
    @rashpalkaur8240 3 года назад

    ਵਹਿ ਗੁਰੂ ਜੀ

  • @ਗੁਰਦਿਆਲਸਿੰਘਸੁਰਸਿੰਘ

    ਵਹਿਗੁਰੂ ਜੀ

  • @lakhveersinghmallan4273
    @lakhveersinghmallan4273 3 года назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @balbirdhami1045
    @balbirdhami1045 3 года назад

    Boht, Boht dhanwaad ji, sanu eh puratan Sikh history di sambhal karni chahidi hai.

  • @navidhillon5968
    @navidhillon5968 3 года назад +5

    Satnam Siri Waheguru g 🙏🙏🙏🙏❤❤❤❤🌹🌹🌹

  • @RupinderSingh-gh1md
    @RupinderSingh-gh1md 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.

  • @bobbysingh6230
    @bobbysingh6230 3 года назад +3

    ... Satnam shri Waheguru G...

  • @gurudibani_
    @gurudibani_ 2 года назад

    waheguru ji ka Khalsa waheguru ji Fateh

  • @nihalkhalsa1349
    @nihalkhalsa1349 3 года назад +1

    Dhan Sri guru hargobind sahib ji

  • @sukhdevkaur9697
    @sukhdevkaur9697 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @k.s.randhawa7300
    @k.s.randhawa7300 3 года назад +1

    Jithe jahe bahe mera satguru so than suhawa tam raje waheguru waheguru waheguru jio dhan dhan guru hargovind sahib ji

  • @nirbhaisingh8894
    @nirbhaisingh8894 3 года назад

    Dhan Dhan Shri Guru Hargobind Sahib ji🙏🌺🌹 Waheguru ji 🙏🌺🌹Waheguru ji 🙏🌺🌹Waheguru ji🙏🌺🌹 Waheguru ji Waheguru ji Waheguru ji Waheguru ji🙏🌺🌹 Waheguru ji🙏🌺🌹 Waheguru ji🙏🌺🌹 Waheguru ji🙏🌺🌹 Waheguru ji 🙏🌺🌹Waheguru ji🙏🌺🌹 Waheguru ji 🙏🌺🌹Waheguru ji 🙏🌺🌹Waheguru ji 🙏🌺🌹

  • @kuldeepdhindsa4327
    @kuldeepdhindsa4327 3 года назад +4

    Waheguru ji 🙏🙏

  • @ਜਸ਼ਨਦੀਪਸਿੰਘ-ਦ4ਟ

    Dhan dhan shri guru hargobind sahib ji🙏🙏🙏🙏🙏🙏

  • @sonia-tk7ou
    @sonia-tk7ou 3 года назад

    Waheguru g mehar kro g

  • @rajkaur9047
    @rajkaur9047 3 года назад

    Than Than Sri Hargobind Shaib Ji

  • @kawaljeetkaur655
    @kawaljeetkaur655 3 года назад

    Satinam Siri wahiguru ji

  • @dhillon8717
    @dhillon8717 2 года назад +2

    ' ਗੁਰਦਵਾਰਾ ਸਾਹਿਬ ਕਿਹੜੀ ਜਗ੍ਹਾ ਤੇ ਹੈ ਜੀ ਜਰੂਰੀ ਦਸੋ ਜੀ

  • @GaganKumar-my5vn
    @GaganKumar-my5vn 3 года назад

    Waheguru ji waheguru ji waheguru ji waheguru ji waheguru ji

  • @skgaming3103
    @skgaming3103 5 месяцев назад

    Guru har Gobind Singh ji kripa kro mere husband di akhan theek kr do 🙏🙏🙏🙏🙏🙏

  • @gurpreetsingh-oh5pn
    @gurpreetsingh-oh5pn 3 года назад +2

    Waheguruji Waheguruji Waheguruji

  • @nirmalasingh9741
    @nirmalasingh9741 3 года назад

    🙏🌷thx, WAHEGORO JI

  • @GaganKumar-my5vn
    @GaganKumar-my5vn 3 года назад

    Dhan Dhan Shaib Shri Guru Hargobind Singh ji

  • @harvinderpappu3687
    @harvinderpappu3687 3 года назад +2

    Waheguru ji waheguru ji 🙏🙏🙏🙏🙏

  • @ChardaPunjab-p6e
    @ChardaPunjab-p6e 3 года назад

    Waheguru ji sab sangara nu chardi kala vich rekhna🙏

  • @balvirlandra7727
    @balvirlandra7727 3 года назад

    ੴੴੴ

  • @JASWINDERSINGH-ez8eo
    @JASWINDERSINGH-ez8eo 3 года назад

    Waheguru satnaam g

  • @darshanalehragaga5283
    @darshanalehragaga5283 3 года назад +3

    Guru Har Gobing Singh ji kirpa kro , meri bhi akhan, Nazar jldi thk kro ji 🙏🙏🙏🙏

  • @Harpreetsingh-xg9gh
    @Harpreetsingh-xg9gh 3 года назад

    dhan mere chevein patshah

  • @punjabipeople345
    @punjabipeople345 2 года назад

    LOCATION VI DSYA KRO 🎯 DETAILS VICH 🎯🎯

  • @gurusewaksingh7599
    @gurusewaksingh7599 3 года назад

    Waheguru ji Dhan Guru Hargobind sahib jio

  • @sharanjeetkaur7379
    @sharanjeetkaur7379 3 года назад +1

    Waheguru ji Waheguru ji

  • @manmeetkaur674
    @manmeetkaur674 2 года назад

    🙏sachi akhan thik hudia ne ithe

  • @ParamjitKaur-rc8od
    @ParamjitKaur-rc8od 3 года назад

    Waheguru ji sabh di eyes problem thike kre, Dhan Dhan Guru Hargobind Sahib G

  • @waheguru7365
    @waheguru7365 3 года назад +3

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏

  • @manjindarpalsingh2379
    @manjindarpalsingh2379 3 года назад +1

    Dhan dhan saheb shiri Guru Hargobind singh ji maharaj ji ❤️🙏

    • @manjindarpalsingh2379
      @manjindarpalsingh2379 3 года назад

      🙏 waheguru ji bakhashan yog han waheguru ji kirpa karn 🙏

    • @TarsemSingh-wp6yk
      @TarsemSingh-wp6yk 3 года назад

      @@manjindarpalsingh2379 Surkhab tv Waheguru jee ash dasho ke Shri GURU Hargobid sahib jee the hai chubhcha sahib kis jaguha per hai

    • @manjindarpalsingh2379
      @manjindarpalsingh2379 3 года назад

      @@TarsemSingh-wp6yk waheguru ji es bare ta mainu pata nahi par saheb shiri Guru Hargobind saheb ji pita ji nu dan kita vali gl suni ta mere to riha nahi giya sache patshah ji sanu bhikhariya nu dan de sakdeya yasi bhikhari ohna nu dan ni de sakde bhet kar sakdeya ov ohna duyara dita giya Kush v sade kol yapna Kush v nahi hai jo yasi ohna nu de sakiea

  • @NirmalSingh-lb8ot
    @NirmalSingh-lb8ot 3 года назад +3

    Waheguruj

  • @parmstar1696
    @parmstar1696 3 года назад +1

    Waheguru ji, please address dso ji kethe hai gurdwara Sahib ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @CrazyTreats
    @CrazyTreats 3 года назад +3

    Waheguru ❤️❤️make more videos on sikh heritage

  • @deepdeep2139
    @deepdeep2139 3 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bobbysingh2470
    @bobbysingh2470 3 года назад +1

    Weheguru 🙏🙏🙏🙏👌🙏

  • @sach_di_awaj_buland4190
    @sach_di_awaj_buland4190 3 года назад +4

    🙏🙏🙏🙏⛳⛳⛳⛳⛳⛳

  • @SandeepKumar-jy7sd
    @SandeepKumar-jy7sd 3 года назад

    Waheguru ji mehar kreo ji

  • @gurinderbaweja9478
    @gurinderbaweja9478 3 года назад +5

    I went to this place on 26 that Sept only two days ago

  • @jagmailsingh3509
    @jagmailsingh3509 3 года назад +1

    Waheguru ji

  • @gurpreetkaur-wd7xk
    @gurpreetkaur-wd7xk 2 года назад

    🙏🙏🙏🙏🙏🙏🙏🙏

  • @harmansandhu2561
    @harmansandhu2561 3 года назад

    Satnam waheguru ji

  • @jaamjo5477
    @jaamjo5477 3 года назад

    Waheguru ji waheguru ji

  • @jaswinderjass5672
    @jaswinderjass5672 3 года назад

    🙏🏼🙏🏼waheguru g🙏🏼🙏🏼

  • @seemasingh8377
    @seemasingh8377 10 месяцев назад

    Name of place distt village bhi btaa dia kro

  • @simarsingh401
    @simarsingh401 Год назад

    ਦਾਨ ਲਫਜ਼ ਨਾ ਵਰਤਿਆ ਕਰੋ । ਦਾਨ ਸਿਰਫ ਦਾਤਾਰ ਜੀ ਦੇ ਸਕਦੇ । ਗੁਰੂ ਸਾਹਿਬ ਦੇ ਸਕਦੇ। ਗੁਰੂ ਸਾਹਿਬ ਨੂੰ ਕੋਈ ਦਾਨ ਨੀ ਦੇ ਸਕਦਾ।" ਸੇਵਾ ਵਜੋਂ ਦਿੱਤੀ " ਇਹ ਲਫਜ਼ ਜਿਆਦਾ ਢੁੱਕਵਾਂ ਹੈ।

  • @maninderbaath4815
    @maninderbaath4815 3 года назад

    Waheguru ji 🙏🙏🙏🙏💐💐🌻💐💐

  • @satgursohi1630
    @satgursohi1630 3 года назад +1

    waheguru ji

  • @rajrani9672
    @rajrani9672 3 года назад

    Ae sahi gall aa sachi tik hunde aa ja gall aa

    • @rajrani9672
      @rajrani9672 3 года назад

      Sanu kise ne aeh dasiya ki falane gurudaware jan nal putter parapt hunda ashi matha tek ke aye isnaan v kita par sade ta koi puter ni hoya ma ni mandi ki aeh gala sach aa je sach aa ta sadi kahte gal ni bani ashi ta koi doctor ni sadiya ilaaj v chalda sadi ta koi ni sunda

    • @PannuPanjab46
      @PannuPanjab46 3 года назад

      @@rajrani9672 guru ramdas ji te vishwas rakho guru ramdas ji mehar karnge os dar ton ajay tak koi khali hatth ni mudya guru sahib te vishwas di taand adi kachi ni honi cahidi waheguru sb diyan jholiyan bharde tohadi v muraad poori hougi. 🙏🙏🙏

  • @JaswantSingh-cb3ji
    @JaswantSingh-cb3ji 3 года назад +1

    Eh gurdwa sahib jaan layi delhi toh kis tara pahunchya jaye ji?

  • @Singh13900
    @Singh13900 3 года назад +1

    WAHEGURU JI WAHEGURU JI

  • @harjeetkaur738
    @harjeetkaur738 2 года назад

    Wahaguru ji ka khalsa wahaguru ji ki fateh. Puratan itihas de jankari bauat achi hay per bhai sahib bauat he acha hoga agar purtan buildings ka address pooran diya jaya taki sangata darshan kar sakhan ji

  • @avtarsinghjassal8670
    @avtarsinghjassal8670 6 месяцев назад

    Eh kehde pind hai ji te kehde dist.de vich hai

  • @santoshsethi1000
    @santoshsethi1000 2 года назад

    A gurduwara sahib kithe hai

  • @jaspreetjohal6087
    @jaspreetjohal6087 3 года назад

    🙏Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @satvinderjeetkaur718
    @satvinderjeetkaur718 3 года назад

    waheguru ji guru sahi kolo koe dan le ta sakde par de nhi sakda

  • @harnam95
    @harnam95 3 года назад +1

    Puraniyan ettan nal rapair krauni chahidi aa ji

  • @ranjeetkaur218
    @ranjeetkaur218 3 года назад +1

    Hai kithe eh sthan

  • @gurudibani_
    @gurudibani_ 2 года назад

    eh kithe h gurudwara sahib

  • @harmandeepsingh7088
    @harmandeepsingh7088 3 года назад +1

    🙏🙏🙏🙏🙏

  • @kuldipkaurkalsi923
    @kuldipkaurkalsi923 3 года назад +1

    Wahguru ji please half Punjub

  • @harpreetkaur770
    @harpreetkaur770 Год назад

    Kithe aa guru ghr

  • @pawanjitkaur8008
    @pawanjitkaur8008 2 года назад

    Give the name of this Place

  • @gagandeepsjaurah1265
    @gagandeepsjaurah1265 6 месяцев назад

    Address please

  • @gurpreetambarsariya9225
    @gurpreetambarsariya9225 5 месяцев назад

    Location

  • @ravinderkaur3905
    @ravinderkaur3905 3 года назад

    Kite vi adress pta nhi dsya kithe he

  • @tarunjassal9338
    @tarunjassal9338 3 года назад +4

    Kithe hai eh jgah ??

  • @harnam95
    @harnam95 3 года назад +1

    Khalsa ji sambhal karn di jarurat aa ji