Exclusive Interview With Sanjay Suri On 1984 Sikh Riots | Delhi Massacre

Поделиться
HTML-код
  • Опубликовано: 24 ноя 2024

Комментарии • 397

  • @jasbirsingh3673
    @jasbirsingh3673 4 года назад +22

    ਵੀਰ ਜੀ ਬਹੁਤ ਦੁਖ ਹੋਇਆ ,,ਨਾਲ ਆਪ ਜੀ ਦਾ ਧੰਨਵਾਦ ਸੱਚ ਅੱਗੇ ਲੈ ਕੇ ਆਂਦਾ

  • @bhindajatt1430
    @bhindajatt1430 4 года назад +128

    ਸੂਰੀ ਜੀ ਤੂਸੀ ਸਾਬਤ ਕਰਤਾ ਤੂਸੀ ਸੱਚੇ ਹਿੰਦੋ ਹੋ

  • @satindersinghbhatia6429
    @satindersinghbhatia6429 4 года назад +37

    84 दँगे नही थे ,कत्लेआम था वोभी
    प्लानिंग के साथ
    कुदरत इनसाफ जरूर करेगा।

  • @SurinderSingh-cb2qe
    @SurinderSingh-cb2qe 2 года назад +8

    Sanjay Suri Sahib I salute you whole heartedly for your dare to speak truth you are not only a true human beings but a god gifted massenger ur spirit of truth vive consolation to the affected families The sikh community as a whole shall ever remain grateful to you for true'Hindu and a man of principle

  • @balrajsingh596
    @balrajsingh596 4 года назад +92

    , ਵਾਹਿਗੁਰੂ ਭਲਾ ਹਿਦੂ ਵੀਰ ਦਾ ਸੂਰਮਾ ਵੀਰ

  • @hardevsinghhardevsingh2002
    @hardevsinghhardevsingh2002 4 года назад +44

    सुरी साहब अच्छे दी अच्छी ते बुरे दी बुराई इक ना इक दिंन याद आ ही जादी है वाकि सलाम है तुहानु सुरी

  • @bikramjitsingh8269
    @bikramjitsingh8269 4 года назад +35

    Mr.Suri you are a true human being .May God bless you.

  • @gurcharansinghkanwar6805
    @gurcharansinghkanwar6805 5 лет назад +83

    Suri sahib tuhade hausle nu slam. Waheguru ji bless you.

  • @kashmirsinghbath9247
    @kashmirsinghbath9247 4 года назад +91

    ਇਸ ਤਰਾਂ ਦੇ ਬਹਾਦੁਰ ਪੱਤਰਕਾਰ ਨੂੰ ਕੋਟਿ ਕੋਟਿ ਪ੍ਰਣਾਮ । ਲਗਦਾ ਹੈ ਸੰਸਾਰ ਚ ਸਚਾਈ ਤੇ ਚੱਲਣ ਵਾਲੇ ਦੇਵਤਾ ਅਜੇ ਵੀ ਮੌਜੂਦ ਹਨ ।

  • @bikkarsingh9714
    @bikkarsingh9714 4 года назад +16

    ਵੈਰੀ ਗੁੱਡ ਸੰਜੇ ਸੂਰੀ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ

  • @AP09bf
    @AP09bf 4 года назад +12

    Sanjay Suriji u r a brave and honest reporter...Thanks for this eye opener

  • @param126
    @param126 4 года назад +1

    ਰੱਬ ਦੀ ਅਦਾਲਤ ਚ ਦਰਖਾਸਤ ਲਾਈ ਹੈ .... ਜਸਟਿਸ ਤੌ ਲੈ ਕੇ ਅਪਰਾਧੀਆੰ ਤਕ ਸਬ ਸਬੂਤ ਰੱਬ ਆਪ ਵਿਚਾਰ ਕਰ ਰਿਹਾ ਹੈ।
    ਸੂਰੀ ਜੀ ਪਰਮਾਤਮਾ ਆਪ ਨੂੰ ਚੜ੍ਹਦੀ ਕਲਾ ਬਖਸ਼ੇ
    #1984

  • @parmindersinghrandhawa9683
    @parmindersinghrandhawa9683 4 года назад +24

    Suri Sahib salute you,you are really great human.God is great and He see everything and penalize bad elements as well as rewards person like you.Every sikh thankful to you 🙏

  • @ravindersingh1313
    @ravindersingh1313 Год назад +1

    Hats off to this DIVINE SOUL🙏🙏🙏🙏🙏🙏🙏🙏🙏🙏🙏🙏🙏

  • @manmohansingh2885
    @manmohansingh2885 4 года назад +3

    साहब सलाम है आपने सच बोलने का साहस दिखाया

  • @Politics-Situation
    @Politics-Situation 4 года назад +48

    ਐਦਾਂ ਦੀਆਂ ਵੀਡੀਓਜ਼ ਨੂੰ ਲਾਈਕ ਕਰਿਆ ਕਰਾ ਜਾਂ unlike , ??
    Rona aa jnda 84 baare sun k

  • @gulzarsingh5405
    @gulzarsingh5405 4 года назад +5

    ਸੂਰੀ ਸਾਹਿਬ ਤੁਹਾਡੇ ਅਤੇ ਤੁਹਾਡੇ ਪ੍ਰੀਵਾਰ ਤੇ ਵਾਹਿਗੁਰੂ ਸਦਾ ਕ੍ਰਿਪਾ ਬਣਾਈ ਰੱਖਣ

  • @partapvirk2136
    @partapvirk2136 4 года назад +4

    बहुत बहुत बहादुर ਪੱਤਰਕਾਰ सूरी साहब. You are great.

  • @sathsachkaa3473
    @sathsachkaa3473 4 года назад +1

    ਸੋਚਣ ਵਾਲੀ ਗੱਲ ਇਹ ਹੈ ਕਿ ਕਮਲਨਾਥ ਵਰਗੀਆਂ ਕੁੱਤੀਆਂ ਸ਼ੈਹਾਂ ਅੱਜ ਤੱਕ ਜਿਉਂਦੀਆਂ ਨੇ ਨਾਲੇ ਸੱਜਣ ਕੁਮਾਰ ਜਗਦੀਸ਼ ਟਾਈਟਲਰ ਇਹਨਾਂ ਨੇ ਪੂਰੇ ਜੋਰ ਨਾਲ ਸਿੱਖਾਂ ਦੀ ਨਸਲਕੁਸ਼ੀ ਕੀਤੀ ਤੁਸੀਂ ਹਜੇ ਤੀਕ ਉਡੀਕ ਕਰ ਰਹੇ ਹੋ ਸਾਨੂੰ ਇੰਸਾਫ ਮਿਲੂਗਾ ਮਿਲੀਆ ਅੱਜ ਦਾ ਸਿੰਘ ਤੇ ਓਸ ਵੇਲੇ ਦਾ ਸਿੰਘ ਬਹੁਤ ਫਰਕ ਹੈ ਬਾਕੀ ਤੁਸੀਂ ਆਪ ਸਮਝਦਾਰ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏🙏🙏🙏🙏ਸੰਜੇਅ ਸੂਰੀ ਸਾਬ ਨੂੰ ਦਿਲੋਂ ਸਤਿਕਾਰ ਕਰਦੇ ਆਂ ਓਦੋਂ ਜਦੋਂ ਉਹ ਇਸ ਗੱਲ ਨੂੰ ਯਕੀਨੀ ਤੌਰ ਤੇ ਹਾਜ਼ਰ ਹੋਕੇ ਕੋਰਟ ਵਿੱਚ ਕਹਿਣਗੇ

  • @ssurindersingh9141
    @ssurindersingh9141 4 года назад +9

    Ik insan sachai nu dekh k kadi v pishe ni murda
    Salute to Mr Suri
    Tuc sabit karta ki apne niji sawarth nu shad k ik insaniat da dhrm nibhayaa
    I'm proud of you

  • @rajatsingh109
    @rajatsingh109 5 лет назад +65

    Kamalnath nu faansi deo

    • @sammychauhan8610
      @sammychauhan8610 4 года назад +4

      Mp vich Sikh ghar ujade tusi Hindu nu galat bolia... Par tusi bhol gai uthe da CM kamal nath a... Hindu name converted Christan...

    • @ajeetrana4220
      @ajeetrana4220 4 года назад +7

      DEV SukhdeV Bhai hindua de ghar v tode ne hun nasbandi kra rhya oh Sajjan kumar nu tan deti umarkaid modi govt ne hun kamalnath v jauga dekhi chalo🙏🏻🚩

    • @narmalsingh5370
      @narmalsingh5370 4 года назад +5

      ਇਹ ਐਟਰਬੀਉ 35 ਸਾਲ ਬਾਅਦ ਕਿਉਂ ਹੋ ਰਹੀ ਆ ਇਹ ਵੀ ਇੱਕ ਸਮਝਣ ਵਾਲੀ ਗੱਲ ਹੈ ਇਹ ਵੀ ਉਸ ਟਾਇਮ ਜਦੋਂ ਇੱਕ ਵੱਡੀ ਪਾਰਟੀ ਵੱਲੋਂ ਉਸੇ ਤਰ੍ਹਾਂ ਦਾ ਇਤਿਹਾਸ ਦੁਵਾਰਾ ਦੁਹਰਾਇਆ ਜਾ ਰਿਹਾ ਹੋ ਸਕਦਾ ਨਵੇਂ ਕਾਂਡ ਤੇ ਪੜਦਾ ਪਾਉਣ ਲਈ ਹੋਵੇ

    • @surjitkaur1985
      @surjitkaur1985 4 года назад +2

      Ese liye sikh khalistan mangde ha

    • @surjitkaur1985
      @surjitkaur1985 4 года назад +1

      Thanks suri sahb

  • @jagtarsingh9375
    @jagtarsingh9375 2 года назад +1

    ਸੱਚੇ ਪਾਤਸ਼ਾਹ ਵਾਹਿਗੂਰੁ ਜੀ ਮੇਰੀ ਵੀ ਉਮਰ ਲੱਗ ਜਾਵੇ ਸੰਜੇ ਸੂਰੀ ਸਾਬ ਜੀ ਨੂੰ ਜਿਉਂਦੇ ਵਸਦੇ ਰਹੋ ਸੂਰੀ ਸਾਬ ਇਹ ਆਪ ਜੀ ਦਾ ਦੇਣ ਸਿੱਖ ਕੌਮ ਕਦੇ ਨਹੀਂ ਦੇ ਸਕਦੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ 🙏🏽🙏🏾🙏🏿🙏🏽

  • @dalwindersinghmand371
    @dalwindersinghmand371 4 года назад +5

    ਸ਼ੂਰੀ ਸਾਹਿਬ ਤੁਹਾਨੂੰ ਸਲਾਮ ਹੈ। ਕਿਉਂਕਿ ਤੁਸੀਂ ਬਹੁਤ ਸੱਚ ਬੋਲਿਆ ਧੰਨਵਾਦ

  • @navjotsingh7201
    @navjotsingh7201 4 года назад +16

    ਆਜਾਦੀ ਹੀ ਹੱਲ

  • @akaur4533
    @akaur4533 4 года назад +3

    ਪਤਰਕਾਰ ਜੀ
    ਕੋਟ ਕੋਟ ਪਰਨਾਮ
    ਵਲੋਂ ਸਿੱਖ ਕੋਮ

  • @akaur4533
    @akaur4533 4 года назад +1

    ਪਤਰਕਾਰ ਜੀ ਦਿਲੋਂ ਧਨਵਾਦ

  • @GurmeetSingh-bm9ww
    @GurmeetSingh-bm9ww 4 года назад +14

    Sunjay suri ji tusi sache insan ho slam ji

  • @happychauhan9460
    @happychauhan9460 4 года назад +7

    Your are true human beings god bless you

  • @narinderpalsingh7841
    @narinderpalsingh7841 2 года назад +1

    I salute you Sanjay Suri.You are real correspondent. You are real pillar of journalism.Every reporter should be like u.You are lion You are real brave man.You fight against the cruel administration and ruler.It is not an easy job.You didn't care about the threat to ur life.U follow Shri Guru Gobind Singh's teaching" Sura so pahchaneye jo lade seen ke get purja purja kat mre kabhun na chadde khet.

    • @narinderpalsingh7841
      @narinderpalsingh7841 2 года назад

      Corrigendum-,Please read the word get as het and the word seen as deen in the above comment. It is automatically charged.

  • @banisingh8169
    @banisingh8169 4 года назад +7

    Sanjay Suri is a true Hindu and human 🙏

  • @paramjitkaur7587
    @paramjitkaur7587 4 года назад +2

    ਸੰਜੇ ਸੂਰੀ ਵੀਰ ਨੂੰ ਸਲਾਮ। ਵੀਰ ਇੱਕ ਸੱਚਾ ਹਿੰਦੂ ਹੈ।

  • @simagill4429
    @simagill4429 4 года назад +14

    Salute aa bro

  • @baajsingh8387
    @baajsingh8387 2 года назад +1

    Thanks

  • @jasbirsingh3673
    @jasbirsingh3673 4 года назад +12

    ਪੱਤਰ ਕਾਰ ਬਹਾਦਰ ਏ ,ਸਲਾਮ ਸਲੂਟ ਐ ਪੱਤਰਕਾਰ ਨੂੰ

  • @satwantsingh8859
    @satwantsingh8859 4 года назад +10

    ਅਸੀਂ ਗੁਲਾਮ ਅਾਂ ਸਾਨੂੰ ਕੋੲੀ ਵੀ ਮਾਰੇ।ਸਾਡੇ ਵਾਸਤੇ ਕੋੲੀ ਕੋਰਟ ਨਹੀਂ ।ਅੈਵੇਂਫਾਲਤ ਬੋਲਣ ਦਾ ਕੋੲੀ ਫਾੲਿਦਾ ਨਹੀਂ। ਸਾਡੇ ਵਾਸਤੇ ਕੋੲੀ ਅਪੀਲ ਦਲੀਲ ਨਹੀਂ।

  • @HS-vd6in
    @HS-vd6in 4 года назад +1

    ਸੱਚ ਨੂੰ ਸਲਾਮ । ਸੱਚੇ ਇਨਸਾਨ ਨੂੰ ਸਲਾਮ ।

  • @semarjitsingh8213
    @semarjitsingh8213 4 года назад +3

    Thanks for telling truth

  • @sams8697
    @sams8697 4 года назад +11

    Never expect justice from dead souls people since time immemorial. Solutions - increase population 2 %to 20%, education 100%, learn Sikh marital arts, vote good leader without influence

  • @GurpreetSingh-oc6jm
    @GurpreetSingh-oc6jm 4 года назад +2

    ਸੰਜੇ ਸੂਰੀ ਮਹਾਨ ਇਨਸਾਨ ਹੈ

  • @sharanseerha1624
    @sharanseerha1624 4 года назад +15

    Waheguru sanjay g tae apar kirpa karan

  • @vdsjhdd2192
    @vdsjhdd2192 4 года назад +1

    Good sir very good you are a true human being God bless you

  • @darshansinghmohali3365
    @darshansinghmohali3365 4 года назад +4

    It was not Hindu Sikh riots...
    It was mob violence against Sikhs...not by Hindus but a faceless mob supported & sponsored by Congress politicians !
    And denial of justice to Sikh community has given birth to separatist tendencies in them.
    We are thankful to Suri ji for his impartial,fearless & bold stand in favour of truth.
    Darshan Singh Mohali

  • @GurdeepSingh-rb5qt
    @GurdeepSingh-rb5qt 2 года назад +1

    Very nice speech

  • @amritpalsingh5720
    @amritpalsingh5720 4 года назад +13

    Sikha nu insaaf milna chahide aa

  • @ਪੰਜਾਂਲੀਵਾਲੇ
    @ਪੰਜਾਂਲੀਵਾਲੇ 4 года назад +6

    Kamal Nath Is Equally Involved In This Crime. Even One Of Us Knows That But He Is Still Away From Prison And Enjoying His Freedom. Shame On Our Judicial Systems. I Salute DCP Of North District For His Bravery.....🙋‍♂️.

  • @RanjeetSingh-gv2fd
    @RanjeetSingh-gv2fd 4 года назад +1

    ਵਾਹਿਗੁਰੂ ਜੀ ਗਲਬਾਤ ਸੁਣ ਇਹੋ ਲਗਿਆਂ ਸਚ ਹਕ ਧਰਮ ਫਰਜ ਵੀ ਹੈ ਕਿਤੇ ਕਿਤੇ ਇਨਸਾਨੀਅਤ ਦੇ ਮਿਤਰ ਹੈਨ ਘਟ ਦੁਸਮਣ ਹਨ ਬਹੁਤ ਜਿਆਦਾ ਸੂਰੀ ਸਾਹਿਬ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਸਿਰ ਤੇ ਹਥ ਰਖਣ। ਵਾਹਿਗੁਰੂ ਜੀ ਇਕ ਸੂਰੀ ਸਿਵ ਸੈਨਾ ਦਾ ਸਿਰੀ ਸ੍ਰੀ ਅਮਿੰਤਸਰ ਸਾਹਿਬ ਵੀ ਬੈਠਾ ਦੋਹਾ ਸੂਰੀਆ ਦਾ ਜਿਮੀ ਅਸਮਾਨ ਦਾ ਫਰਕ ਹੈ ਇਕ ਸੀ ਐਮ ਦੇ ਵਿਰੁਧ ਗਵਾਹੀ ਸੇਰ ਦਿਲ ਹੀ ਬੋਲ ਸਕਦਾ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ

  • @inderjeetkaursandhu6126
    @inderjeetkaursandhu6126 4 года назад +1

    I salute to you dear. You have done your duty honestly. I am very proud of you.

  • @surindersinghfauji9141
    @surindersinghfauji9141 4 года назад +2

    ਮੈਨੂੰ ਬਹੁਤ ਦੁੱਖ ਹੁੰਦਾ ਹੈ ਜਦੋ 1984 ਵਿੱਚ ਦੰਗੇ ਹੋਏ ਸਨ,ਦੰਗੇ ਨਹੀਂ ਸਿੱਖਾਂ ਦੀ ਨਸਲ ਕੁਸੀ ਸੀ।
    ਜੇ ਦੰਗੇ ਹੁੰਦੇ ਤਾਂ ਸਾਰੇ ਸਿੱਖ ਹੀ ਕਿਉਂ ਮਰਦੇ?
    ਸੋ ਇਹ ਸਿੱਖਾ ਦੀ ਨਸਲ ਕੁਸੀ ਸੀ।

  • @gurnamsingh1404
    @gurnamsingh1404 4 года назад +4

    84 ਦੇ ਦੱਗੇ ਗਣੀ ਮਣੀ ਸਾਜਸ਼ ਅਧੀਨ ਹੋਏ ਕਮਲ ਨਾਥ ਦੀ ਮੌਜੂਦਗੀ ਵਿੱਚ ਕਤਲੇਆਮ ਹੋਇਆ ਲਾਹਨਤ ਇਹੋ ਜਿਹੇ ਦੇ

  • @mohinderjitaujla6245
    @mohinderjitaujla6245 4 года назад

    SANJHAY SOORY JI da and RITESH JI ka Es VDO lai , interview lai bahut Bahut Dhanyabad
    JagtarSinghAujla

  • @SukhwinderSingh-ew4hs
    @SukhwinderSingh-ew4hs 4 года назад +1

    ਸਰੂਟ ਵੀਰ

  • @jaspalsingh150
    @jaspalsingh150 2 года назад

    This is a very bold, frank & honest interview given by Mr. Sanjay Suri. He comes out as an upright, no-nonsense man. May WAHEGURU JI bless him & his family. Justice Mishra asked for a witness to prove his prescence there. This is mockery & murder of justice. How one bullet stopped riots at Gurudwara Sisganj, shows that this carnage could be stopped , if there was will to do so. Once again my salute & regard to both Mr. Ritesh & Mr. Suri for this interview. May WAHEGURU JI bless you both & others like you.

  • @perfectenglishstudy2876
    @perfectenglishstudy2876 4 года назад +5

    Each and every individual involved in 1984 riots should have been punished as per law. It was very unfortunate that this happened.

  • @rajrajput-el6us
    @rajrajput-el6us 4 года назад +2

    What a brave reporter..heads off suri ji🙏

  • @baljitkhara1015
    @baljitkhara1015 5 месяцев назад

    Mr suri you are very good human. Thank you for all

  • @SurinderSingh-mu2oj
    @SurinderSingh-mu2oj Год назад

    All respect to a fellow Punjabi, Mr Sanjay Suri. Two things that set apart his reporting is 1) his intent to provide unbiased info 2) the clarity on law & observation skill
    🙏

  • @sewaksingh2033
    @sewaksingh2033 4 года назад +1

    Salute to sanjay suri sir to taking stand for truth

  • @ps6888
    @ps6888 4 года назад +2

    Sanjay Suri Sir....tusi ik sache insaan ho....tuhadi zameer zinda hai....waheguru ji sache bndeya da saath jarur dende aa....tusi sikha naal jo hoya oh sach bol ditaa...bina dare....bina kise lalach de....waheguru ji tuhanu har khushi den....

  • @bikramjitsingh8269
    @bikramjitsingh8269 4 года назад +11

    Any Sikh person who is pro to Congress should be declared tankhaiya

    • @ajeetrana4220
      @ajeetrana4220 4 года назад +1

      Bikramjit Singh Bro Punjab people have choosen congress as their state govt? why?

    • @HarpreetSingh-lj1rx
      @HarpreetSingh-lj1rx 4 года назад

      @@ajeetrana4220 kyuki uh ikk jehi fascist party nu nahi dekhna chahnde jisde soch fascism te khdoti hai, te jo lok 1984 de doshian nu puri support kardi hai.. Uh party nahi ikk soch hai jo bnade nu bnada nahi samajdi.. BJP use soch da nikhrya roop hai

  • @ਜਗਦੇਵਸਿੰਘਬੱਛੋਆਣਾ

    ਦੁਨੀਆ ਵਿੱਚ ਸੱਚੇ ਇਨਸਾਨ ਵੀ ਹਨ

  • @BaljinderSingh-zn5qw
    @BaljinderSingh-zn5qw 4 года назад +4

    Paji tanu salaam

  • @singhsingh2789
    @singhsingh2789 5 лет назад +10

    Thanks bro

  • @kulwinderkaur3618
    @kulwinderkaur3618 4 года назад +2

    ਸੱਚੇ ਬੰਦੇ ਅਜੇ ਵੀ ਹਨ, ਇਹੋ ਜਿਹੇ ਹੀ ਦੇਸ਼ ਨੂੰ ਅੱਗੇ ਲਿਜਾ ਸਕਦੇ ਹਨ ।

  • @ਪਿੰਡਾਂਦੀਭੜਾਸ
    @ਪਿੰਡਾਂਦੀਭੜਾਸ 4 года назад +3

    Salute sir

    • @surjitkaur1985
      @surjitkaur1985 4 года назад

      Congress tan karva rahi si panjab de lok kutte Jine ne Congress nu votan paiya sikh nare marde ha kamal Nath nu jake maro

    • @surjitkaur1985
      @surjitkaur1985 4 года назад

      Bandar muha kamalnath agle janm vich gunh khana kutta banega

  • @pritpalsingh7180
    @pritpalsingh7180 4 года назад +1

    ਸੰਜੇ ਸੂਰੀ ਨੇ ਸਚ ਬੋਲਿਆ ਹੈ , ਵਾਹਿਗੁਰੂ ਸੂਰੀ ਤੇ ਕਿਰਪਾ ਕਰੇ ਗਾ, ਸਿੱਖਾ ਨੂੰ ਇਸ ਦੇਸ਼ ਵਿੱਚ ਇਨਸਾਫ਼ ਨਹੀਂ ਮਿਲ ਸਕਦਾ, ਜਿਹਨਾ ਸਿੱਖਾ ਨੂੰ ਮਾਰਿਆ ਗਿਆ ਸੀ, ਉਹਨਾਂ ਸਿੱਖਾ ਦੀ ਕੀ ਗਲਤੀ ਸੀ,

  • @harmandeeprai6079
    @harmandeeprai6079 4 года назад

    Thankyou Mr. SURI

  • @annykohli7843
    @annykohli7843 4 года назад

    Thankyou Sanjay Suri ji

  • @kamaljeetkamaljeet2131
    @kamaljeetkamaljeet2131 4 года назад +2

    " WAHEGURU JI " "

  • @kulwinderkaur3618
    @kulwinderkaur3618 4 года назад +3

    ਲੋਕ ਪਾਵਰ ਵਿੱਚ ਅੰਨ੍ਹੇ ਹੋ ਜਾਂਦੇ ਹਨ, ਮੈਨੂੰ ਇਹ ਵਿਸ਼ਵਾਸ ਹੈ, ਜੇ ਕੋਰਟ ਨੇ ਫੈਸਲਾ ਨਹੀਂ ਕੀਤਾ ਤਾਂ ਰੱਬ ਨੇ ਜ਼ਰੂਰ ਕਰ ਦਿੱਤਾ ਹੋਵੇਗਾ, ਸ਼ਾਇਦ ਉਹਨਾਂ ਦੇ ਬੱਚੇ ਮਰ ਗਏ ਹੋਣਗੇ ਯਾ ਵਹੁਟੀ ਮਰ ਗਈ ਹੋਵੇਗੀ ।ਅਗਲੀ ਅਦਾਲਤ ਵੀ ਹੈ

  • @sidhuenglishclasses684
    @sidhuenglishclasses684 4 года назад +2

    You are a great man.
    When government is corrupt, police is corrupt, commission are corrupt, judiciary is corrupt, sit is corrupt , what do you expect from any other body in india?
    Matter of shame.
    Democracy is for just name sake.

  • @vbchannel9518
    @vbchannel9518 4 года назад +11

    Wow ! What a brave man , I salute him , true worrior and true soldier , true Hindu , true sick , may god bless him , true sant and he should be honoured by sikhs , and make sure his family and him should be secured and safe ....

  • @rosatrujillo8894
    @rosatrujillo8894 4 года назад +1

    Salute aa veer Ji nu

  • @gurmelsingh1870
    @gurmelsingh1870 4 года назад

    Thanks Mr Sanjay

  • @ssddhot2385
    @ssddhot2385 4 года назад +19

    Iku he hall a hun ta khalistan kiu ankar i am right

  • @NirmalSingh-yi3ne
    @NirmalSingh-yi3ne 4 года назад +1

    Salute to Sanjay Suri Ji

  • @ਅਨੰਦਪੁਰਵਾਸੀ-ਭ7ਭ

    ਮੈਂ ਤਾਂ news 18 ਨੂੰ ਦੇਖਣਾ ਹੀ ਸ਼ੱਡ ਦਿੱਤਾ,, ਜਿੱਦਣ ਦਾ ਰੈਫਰੰਡਮ 2020 ਵਾਲੇ ਗੁਰਪਤਵੰਤ ਸਿੰਘ ਪੰਨੂ ਨੇ ਇਹਨਾਂ ਦਾ ਝੂਠ ਨੰਗਾ ਕੀਤਾ,, 5 ਘੰਟੇ ਬਾਅਦ news 18 ਨੇ ਡਰ ਦੇ ਹੋਏ ਪੂਰੀ uncut ਵੀਡੀਓ ਪੰਨੂ ਸਾਬ੍ਹ ਦੀ ਪਾ ਹੀ ਦਿਤੀ,,5 ਘੰਟੇ ਪਹਿਲਾਂ ਜਿਹੜਾ ਇਹਨਾਂ ਨੇ ਝੂਠ ਤਿਆਰ ਕੀਤਾ ਸੀ ਉਹ ਵੀ ਦੇਖਣ ਵਾਲਾ ਸੀ

  • @MandeepSingh-uo6bn
    @MandeepSingh-uo6bn 4 года назад

    ਸੱਚੀ ਸੰਜੇ ਸਾਬ ਤੁਹਾਨੂੰ ਕੋਟਿ ਕੋਟਿ ਪ੍ਰਣਾਮ ਤੇ ਤੁਹਾਡੇ ਜਿਹੇ ਬਹਾਦਰ ਤੇ ਸੱਚੇ ਪੱਤਰਕਾਰਾਂ ਸਦਕੇ ਹੀ ਇਨਸਾਨੀਅਤ ਜਿੰਦਾ ਅੱਜੇ ਏਸ ਮੁਲਕ ਚ ਬਾਕੀ ਅਗਰ ਨਿਆਂ ਪ੍ਰਣਾਲੀ ਦੀ ਗੱਲ ਕਰੀਏ ਤਾਂ ਓਹ ਤਾਂ ਬਿਲਕੁਲ ਵੀ ਉਮੀਦ ਨਹੀਂ ਏਸ ਮੁਲਕ ਚ ਹਾ ਰਾਜ ਸਿੰਘਾ ਦੇ ਚ ਇਹ ਪੱਕੀ ਗੱਲ ਅਾ ਕਿਸੀ ਵੀ ਕੌਮ ਨਾਲ ਨਾਂ ਹੋਵੇਗਾ ਤੇ ਨਾਂ ਹੀ ਕੋਈ ਏਹਦਾ ਦੀ ਗਲਤੀ ਦੀ ਕੋਈ ਮਾਫੀ ਜਿ ਕਰੇ ਕੋਈ। ਇਹ ਭੋਰਸਾ ਸਾਨੂੰ ਸਾਡੇ ਆਕਾਲ ਥੱਖਤ ਸਾਹਿਬ ਤੇ।

  • @sadhusingh8152
    @sadhusingh8152 4 года назад +1

    ਸੂਰੀ ਸਾਹਿਬ ਜੀ ਤੁਹਾਡੇ ਅੰਦਰ ਜਿਹੜਾ ਰੱਬ ਵੱਸਦਾ ਹੈ ਓਸ਼ ਰੱਬ ਨੂੰ ਸਲਿੳੂਟ ੲਿਸ ਰੱਬ ਵਰਗੇ ੲਿਨਸਾਨ ਨੂੰ ਸਾਡੇ ਦਿਲੋਂ ਪਿਅਾਰ ਸਤਿਕਾਰ,,,

  • @gillswaran7775
    @gillswaran7775 4 года назад +4

    Delhi is full of criminals, always from history criminals come and settle in Delhi... the same DNA goes on.. these gangs become active as and when situations arises..
    It was against Sikhs in 1984. Now other minorities..
    It ll keep happening, they are ready to be hired, besides their cast and creed..

  • @davindersinghbatth8026
    @davindersinghbatth8026 4 года назад +1

    ਸੂਰੀ ਸਾਬ ਬਹੁਤ ਵਧੀਆ

  • @daljeetsingh9838
    @daljeetsingh9838 4 года назад +10

    I came to know of Mr. Suri today. I appreciate his affords and intelligence. On thing I predicted today that still there are some individuals (like Mr Suri) on earth who are quite loyal and honest to their profession and society. Curse to politicians. As politics is a stupid dirty game till today . Need of the hour is that there should be politicians today like Mr. Suri and Mr. Ravish who believe in - Such (truth) ka sath.

    • @indian8926
      @indian8926 3 года назад

      daljeet@ still Sikhs had been giving vote to congress

    • @Cometoterm
      @Cometoterm 2 года назад

      @@indian8926 BJP sarkaar ne dila dia justice?? Vote koi de kisko?

    • @indian8926
      @indian8926 2 года назад

      @@Cometoterm @ At least sajjan kumar was sentenced and sent to jail which was not happening in congress rule

    • @jaspalsingh150
      @jaspalsingh150 2 года назад

      @@indian8926 Right, that is a matter of shame for sikhs. For some personal cause is more important than the cause of their community.

    • @indian8926
      @indian8926 2 года назад

      @@jaspalsingh150 @ Now there are people in Punjab who are converted to christianity

  • @kulwinderkulwinder6341
    @kulwinderkulwinder6341 2 года назад

    very brave and honest person

  • @harindersingh1209
    @harindersingh1209 4 года назад +1

    Exellent presentaion by channel

  • @bhanoiji2096
    @bhanoiji2096 4 года назад +17

    Sir ji ithe nath , sharme , varme , Gandhi nu sikhs ja muslims nu marn waleyan nu kado saza hoyi aa

    • @VickyVicky-mn2wl
      @VickyVicky-mn2wl 4 года назад

      Jo sach bol reya o vi sharma hai, akal nu hath maar veer

  • @baldevsinghjagde.2698
    @baldevsinghjagde.2698 5 лет назад +23

    Kamal nath nu fahe laea jawe .

    • @harbhajansingh2719
      @harbhajansingh2719 4 года назад +1

      Parmatma ap g tay ap g day pariwar da lok tay parlok sohayla karn suri g

  • @MandeepSinghKambojNaushehraPan
    @MandeepSinghKambojNaushehraPan 4 года назад +1

    Very good sar.ji

  • @vijenderg91
    @vijenderg91 4 года назад +1

    Satnam Shri Waheguru Sahib Ji

  • @manishbhardwajtrustworthyr9864
    @manishbhardwajtrustworthyr9864 4 года назад +1

    And bahut Sahi galla kr rhe ne suri Saab

  • @prabhjotsingh4821
    @prabhjotsingh4821 4 года назад

    Very good man Sanjay Soori sahib

  • @UttamSingh-rc9lz
    @UttamSingh-rc9lz 4 года назад +1

    ਸੂਰੀ ਸਾਹਿਬ ਦੀ ਗੱਲ ਬਾਤ ਤੋਂ ਇਕ ਗੱਲ ਤਾਂ ਸਾਫ ਹੋ ਗਈ ਹੈ ਕਿ ਸਿੱਖ ਕੌਮ ਹਥਿਆਰ ਬੰਦ੍ ਸੰਘਰਸ਼ ਦੇ ਰਾਹ ਕਿਉਂ ਪਈ ?

  • @ParmjitSingh-my9bp
    @ParmjitSingh-my9bp 4 года назад

    Good job and good suree sir

  • @tanasahhtannsingh8097
    @tanasahhtannsingh8097 4 года назад +3

    Suri sahib tusi suru to hi insaniat dekhaee a sach bolna tuhada ik jindgi da ahem Ang riha ji yug yug jio suri sahib ji

  • @singhsurinder1799
    @singhsurinder1799 2 года назад

    You are a good human been you are great Suri Sab.

  • @ramansahi3164
    @ramansahi3164 4 года назад

    Sanjay Suri is God’s man, bold n truthful.

  • @rajuppal3537
    @rajuppal3537 4 года назад +1

    ਐਮ ਆਰ ਸੂਰੀ ਸਾਹਿਬ ਜੀ ਤੁਸੀਂ ਰਹਿੰਦੀ ਦੁਨੀਆਂ ਤੱਕ ਸਦਾ ਜੀਵਤ ਰਹੋਗੇ ਜੀਕੇ ਸਿੱਖ ਹੋਕੇ ਮਰ ਗਿਆ ਹੈ ਗੋਲਕ ਚੋਰ ਰਹਿੰਦੀ ਦੁਨੀਆਂ ਤੱਕ ਇਸ ਨੂੰ ਲਾਹਣਤਾਂ ਪੈਂਦੀਆਂ ਰਹਿਣਗੀਆਂ

  • @jagroopsinghmand9262
    @jagroopsinghmand9262 4 года назад +3

    ਸੰਜੇ ਸੂਰੀ ਜੀ ਇਕ ਮਹਾਨ ਵਿਅਕਤੀ ਹਨ।ਹੁਣ ਦੇਖੋ ਸਰਕਾਰਾ ਦੀ ਨੀਅਤ ਫੇਰ ਕਹਿਦੇ ਸਿੱਖ ਖਾਲਿਸਤਾਨ ਮੰਗਦੇ ਨੇ ਹੋਰ ਕੀ ਕਰਨ ਸਿੱਖ।। ਪੈਂਤੀ ਸਾਲਾ ਬਾਅਦ ਵੀ ਇਨਸਾਫ ਨੂੰ ਤਰਸਦੇ ਨੇ ਸਿੱਖ

  • @gurpartapsinghmand7675
    @gurpartapsinghmand7675 4 года назад +1

    Good suri Saab

  • @charansingh7501
    @charansingh7501 2 года назад

    ਸੂਰੀ ਸਾਹਿਬ ਤੁਹਾਡੀ ਸੱਚ ਦੀ ਅਵਾਜ਼ ਨੂੰ ਸਲਾਮ ਹਰ ਬੰਦਾ ਸਰਕਾਰ ਦੇ ਨਾਲ ਭੁਗਤਦਾ ਸੀ ਪਰ ਤੁਸੀਂ ਨਿਰਪੱਖ ਸਚਾਈ ਅਖਬਾਰ ਵਿੱਚ ਰਿਪੋਰਟ ਦਿੱਤੀ ਗਵਾਹੀ ਵੀ ਦਿੱਤੀ ਪਰ ਸਰਕਾਰਾਂ ਝੂਠ ਦਾ ਸਾਥ ਦਿੰਦੀਆਂ ਹਨ ਵਾਰ ਵਾਰ ਸਲਾਮ ਤੁਹਾਨੂੰ ਸੱਚ ਤੇ ਪਹਿਰੇਦਾਰ ਹੋ ਤੁਮ

  • @TSingh-zu1dq
    @TSingh-zu1dq 4 года назад

    Good information

  • @mscheemacheema883
    @mscheemacheema883 4 года назад

    verygood person and honest man god bless you