3-1-2025 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поделиться
HTML-код
  • Опубликовано: 4 янв 2025

Комментарии •

  • @M.SnagokeNaoke
    @M.SnagokeNaoke 2 дня назад +10

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਨਾਲ ਤੁਰੰਤ ਗੱਲਬਾਤ ਕਰਕੇ ਕੀਮਤੀ ਡੱਲੇਵਾਲ ਦੀ ਜਾਨ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ।

  • @amarjeetkaur4847
    @amarjeetkaur4847 2 дня назад +23

    Waheguru ji mahar karo Punjab ta 🙏

  • @charnkaila5698
    @charnkaila5698 2 дня назад +12

    Kisan Mazdoor Zawan EKTA Zindabad ❤

  • @BalbirSingh-fh1kg
    @BalbirSingh-fh1kg 2 дня назад +18

    ਜੀ ਓਏ ਭਗਵੰਤ ਮਾਨਾਂ ਮੁੱਖ ਮੰਤਰੀ ਹੋਵੇ ਤੇ ਭਗਵੰਤ ਮਾਨ ਵਰਗਾ ਜਿਹੜੇ ਕਨੂੰਨ ਦੀ ਪਾਲਣਾ ਕਰਦੇ ਹਨ ਸਾਂਤ ਮਈ ਢੰਗ ਨਾਲ ਅੰਦੋਲਨ ਕਰਦਿਆਂ ਨੂੰ ਕਿਵੇਂ ਚੁਕ ਲਈਏ ਇਹ ਕਹਿਣਾ ਕਿਸੇ ਜੁਅਰਤ ਵਾਲੇ ਮੁੱਖ ਮੰਤਰੀ ਦਾ ਕੰਮ ਹੈਂ

  • @malwablockpb10
    @malwablockpb10 2 дня назад +14

    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ (ਖੰਨੌਰੀ ਬਾਰਡਰ)੧

  • @MohinderSingh-kj4vo
    @MohinderSingh-kj4vo 2 дня назад +8

    ਸ਼੍ਰੋ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਹਰ ਕਦਮ ਹਰ ਬਿਆਨ ਸੋਚ ਵਿਚਾਰ ਕੇ ਦੇਣੇ ਚਾਹੀਦੇ ਹਨ। ਜੋੜਨ ਦਾ ਯਤਨ ਕਰੀਏ ਵਖਰੇਵੇਂ ਦੀ ਨਹੀਂ। ਬੰਦਿਆਂ ਨਾਲ ਜਿੱਤ ਹੁੰਦੀ ਹੈ।

  • @singhhardev5730
    @singhhardev5730 День назад +4

    ਭਗਵੰਤ ਮਾਨ ਸਾਹਿਬ ਜੀ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਗੱਲਬਾਤ ਤੇਰਾ ਪਿਓ ਕਰੁੰਗਾ ਵੋਟਾਂ ਵੇਲੇ ਤਾਂ ਦੱਸਦਾ ਕਿ 3 ਕਰੋੜ ਪੰਜਾਬ ਦੇ ਲੋਕ ਮੇਰੇ ਆਪਣੇ ਹਨ ਮੈਂ ਉਨ੍ਹਾਂ ਦੇ ਕਰਜੇ ਦਾ ਮੁੱਲ ਨਹੀਂ ਸਕਦਾ ਪਰ ਮਜ਼ਦੂਰ ਜਮਾਤ ਲਈ ਤਾਂ ਕੋਈ ਕੰਮ ਨਹੀਂ ਕਰਦਾ ਪਰ ਤੂੰ ਤਾਂ ਮਾਸਟਰ ਮਹਿੰਦਰ ਸਿੰਘ ਜੱਟ ਦਾ ਮੂੰਡਾ ਹੈ ਫੇਰ ਆਪਣੇ ਭਰਾਵਾਂ ਦੀ ਖਾਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੁਸੀਂ ਕਰੋ ਨਹੀਂ ਫੇਰ ਭਗਤ ਸਿੰਘ ਦੀਆਂ ਬੁਝਾਰਤਾਂ ਦੇਣ ਨਾਲ ਹੁਣ ਵੋਟਾਂ ਨਹੀਂ ਪਾਉਂਦੇ ਕੰਮ ਵੀ ਪੰਜਾਬ ਲਈ ਕਰੋਂ ਜੀ 🙏 ਵੱਲੋਂ ਸਰਪੰਚ ਹਰਦੇਵ ਸਿੰਘ ਪਿੰਡ ਧਲੇਵਾਂ ਜ਼ਿਲ੍ਹਾ ਮਾਨਸਾ ਪੰਜਾਬ

  • @MohinderSingh-kj4vo
    @MohinderSingh-kj4vo 2 дня назад +23

    ਦਲਜੀਤ ਸਿੰਘ ਦੁਸਾਂਝ ਦਾ ਪ੍ਰਧਾਨ ਮੰਤਰੀ ਸ੍ਰੀ ਮੋਦੀ ਸਾਹਿਬ ਨਾਲ ਮੁਲਾਕਾਤ ਕਰਨਾ ਸਿੱਖਾਂ ਪ੍ਰਤੀ ਪਾਏ ਕਈ ਭੁਲੇਖੇ ਦੂਰ ਕਰਨ ਦਾ ਰਾਹ ਸਾਫ ਹੋਇਆ ਹੈ। ਬੜੀ ਚੰਗੀ ਖਬਰ ਹੈ।

    • @rajanpreetsinghrajanpreets794
      @rajanpreetsinghrajanpreets794 2 дня назад +2

      ਦਿੱਲੀ ਦੀਆਂ ਸੜਕਾਂ ਪੰਜਾਬ ਵਿੱਚ ਨਹੀਂ ਬਣਾਉਣੀਆਂ ਚਾਹੀਦੀਆਂ ਜਦੋਂ ਪੰਜਾਬ ਵਾਲੇ ਦਿੱਲੀ ਨਹੀਂ ਜਾ ਸਕਦੇ ਆਪਣੀਆਂ ਸੜਕਾਂ ਬੰਦ ਕਰੋ

    • @rajanpreetsinghrajanpreets794
      @rajanpreetsinghrajanpreets794 2 дня назад +2

      ਦਿੱਲੀ ਦੀਆਂ ਸੜਕਾਂ ਪੰਜਾਬ ਨੂੰ ਆਉਣ ਵਾਲੀਆਂ ਕਿਸਾਨਾਂ ਦੀਆਂ ਪੈਲੀਆਂ ਵਿੱਚ ਹਨ ਕਿਹੜੀਆਂ ਰੇਲ ਗੱਡੀਆਂ ਉੱਪਰ ਬਣਾ ਰਹੇ ਹੋ ਇਹ ਨਾਟਕ ਬੰਦ ਕਰੋ ਜੇ ਕਿਸਾਨ ਨਹੀਂ ਦਿਲੀ ਜਾ ਸਕਦੇ ਹਨ

  • @kuldeepsidhu7423
    @kuldeepsidhu7423 2 дня назад +4

    Right. C. M. Maan. Good. C. M

  • @LovelyStudio-v8r
    @LovelyStudio-v8r 2 дня назад +14

    ਜਿਹੜੇ ਲੋਕ ਸਿਆਸਤ ਕਰਦੇ ਹਨ ਉਨ੍ਹਾਂ ਨੂੰ ਲਾਹਣਤਾ

  • @harpalbhatti3012
    @harpalbhatti3012 2 дня назад +2

    ਬੱਸ ਅੱਡੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਦੇਣ ਦਾ ਸੋਚ ਕੇ ਭਗਵੰਤ ਮਾਨ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਵੀ ਮੋਦੀ ਦੀ ਸੋਚ ਉੱਪਰ ਚੱਲ ਰਹੇ ਹਨ।

  • @sardariforever1453
    @sardariforever1453 2 дня назад +4

    Good new

  • @SewaSinhg
    @SewaSinhg День назад +1

    Good

  • @GurpreetSingh-ik5om
    @GurpreetSingh-ik5om 2 дня назад +3

    Bilkul Sahi Kaha Cm Saab Ne

  • @satnaam.singhmalhi6249
    @satnaam.singhmalhi6249 2 дня назад +8

    ਸਤਿ ਸ੍ਰੀ ਆਕਾਲ ਜੀ 🙏

  • @BhagwanDassGarg-um7sc
    @BhagwanDassGarg-um7sc 2 дня назад +5

    ਪਹਿਲਾਂ ਕਿਉਂ ਕਹਿੰਦਾ ਸੀ 32 ਦੀ 32 ਫਸਲਾਂ ਤੇ ਬਾਈ ਦੀ ਬਾਈ ਫਸਲਾਂ ਤੇ ਐਮਐਸਪੀ ਦੇਵਾਂਗੇ

    • @LovelyStudio-v8r
      @LovelyStudio-v8r 2 дня назад

      @@BhagwanDassGarg-um7sc 22g ਤੁਸੀਂ ਤਾਂ ਉਹਦੇ ਪਿੱਛੇ ਹੀ ਪੈ ਗੲਏ ਪਤਾ ਨਹੀਂ ਉਹ ਕਿਹੜੀ ਲੋਰ ਵਿੱਚ ਕਹੇ ਬੈਠਾ ਹੋਣਾ।

  • @rajanpreetsinghrajanpreets794
    @rajanpreetsinghrajanpreets794 2 дня назад +8

    ਜਦੋਂ ਪੰਜਾਬ ਵਾਲਿਆਂ ਦੀ ਕੋਈ ਗੱਲ ਨਹੀਂ ਸਰਕਾਰ ਨਹੀਂ ਸੁਣਨੀ ਤੇ ਪੰਜਾਬ ਵਿੱਚ ਸੜਕਾਂ ਕੀ ਕਰਨ ਨੂੰ ਬਣਾ ਰਹੇ ਹਨ

  • @MohinderSingh-kj4vo
    @MohinderSingh-kj4vo 2 дня назад +99

    ਕਿਸਾਨਾਂ ਤੋਂ ਵਿਰੁਧ ਨਹੀ ਹਨ ਦਲਜੀਤ ਦੋਸਾਂਝ । ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਾ ਇਕ ਵੱਖਰੀ ਗਲ ਹੈ।

  • @khratilal7000
    @khratilal7000 2 дня назад +2

    Good g

  • @palgill5041
    @palgill5041 2 дня назад +1

    Good reporting

  • @charnkaila5698
    @charnkaila5698 2 дня назад +2

    Navjot Khaira Gandhi Bains Sahib Zindabad ❤

  • @amriksinghsidhu2656
    @amriksinghsidhu2656 2 дня назад +3

    Good news

  • @JagtarGill-u1z
    @JagtarGill-u1z День назад

    Very good ji thanks

  • @gurmukhsingh7428
    @gurmukhsingh7428 2 дня назад +3

  • @KulwinderSingh-jq5or
    @KulwinderSingh-jq5or 2 дня назад +2

    Mistry kulwinder singh Dhillon Thakhan wadh moga fast comment

  • @narindersingh9364
    @narindersingh9364 2 дня назад +5

    Sat Sri Akal Veer ji 🙏 (CHD) )

  • @shopalkamaljeet5666
    @shopalkamaljeet5666 2 дня назад +3

    ਦਲਜੀਤ ਦੁਸਾਂਝ ਪੱਕੇ ਸਮਰਥਕ ਹਨ ਕਿਸਾਨਾ ਦੇ

  • @SukhdevSinghDhaliwal-o3v
    @SukhdevSinghDhaliwal-o3v 2 дня назад +6

    ਦਲਜੀਤ ਦੁਸਾਂਝ ਪੰਜਾਬ ਦਾ ਗਦਾਰ ਨਿਕਲਿਆ ਇਕ ਪਾਸੇ ਕਿਸਾਨ ਜਿੰਦਗੀ ਤੇ ਮੋਤ ਦੀ ਲੜਾਈ ਲੜ ਰਹੇ ਹਨ ਦੂਜੇ ਪਾਸੇ ਦਲਜੀਤ ਪੰਜਾਬ ਦੇ ਦੁਸ਼ਮਣ ਨਾਲ ਗੱਲਬਾਤ ਕਰ ਰਿਹਾ ਹੈ

    • @SurjitSingh-766
      @SurjitSingh-766 2 дня назад

      ਦਲਜੀਤ ਨੂੰ ਡੱਲੇਵਾਲ ਕੋਲ ਪਹੁੰਚਣਾ ਚਾਹੀਦਾ ਸੀ ਨਾ ਕਿ ਮੋਦੀ ਕੋਲ

  • @GurmeetSingh-kx2cp
    @GurmeetSingh-kx2cp 2 дня назад

    Sing Is King Waheguru ji Meher Karan Sing te

  • @GulzarSingh-ux3en
    @GulzarSingh-ux3en 2 дня назад +2

    Sukhbir Jundli Ton Punjab De Bhle di Aas Krni Din nu Rat khen Brabr hai.

  • @HimanshuSingh-w2s
    @HimanshuSingh-w2s 2 дня назад +1

    Anchor of the year🎉

  • @JaswantSingh-qi4ok
    @JaswantSingh-qi4ok День назад

    Good job Chahal Sahb

  • @sangatsingh4850
    @sangatsingh4850 День назад

    Kissan majzoor ekta zindabad

  • @SukhchainSingh-k5o
    @SukhchainSingh-k5o 2 дня назад

    👏👏👏

  • @sukhdarshansingh4197
    @sukhdarshansingh4197 2 дня назад +2

    Meeting is not bad is notmal❤❤❤

  • @Samarlife-wq9fz
    @Samarlife-wq9fz День назад +1

    Guru sahib the Beadbi karn karke SADal khatm ho gya h.Guru they litre hoie ne ADal wale ina nu kon muh layo

  • @jagrajsinghjagrajsingh3787
    @jagrajsinghjagrajsingh3787 2 дня назад

    🙏🌻

  • @BislaBisla-z3z
    @BislaBisla-z3z 2 дня назад +2

    ਗੱਲ ਸੱਚੀ ਹੈ ਦਿੱਲੀ ਵਿਚ ਝੋਨਾ ਰੁਲਦਾ ਹੈ ਖਾਦ ਨਹੀ ਮਿਲਦੀ

  • @GulzarSingh-ux3en
    @GulzarSingh-ux3en 2 дня назад +2

    Eh Bat Shi Ke Daljeet Ne Punjab Da Nam Sari Dunniaa Vich Ucha Kita Apni Mehnt Ate Dimag Nal Par P.M Modi Nu Miln Da Shi Time Nhi Slect Kita Es Time Sade Pita Sman Kisan Aagu Dlewal Ji Marnbrt Te hun Ate Halt Khrab Hai

  • @gorasingh5190
    @gorasingh5190 День назад

    Maan sarkar 😂

  • @SurjeetSingh-db8lz
    @SurjeetSingh-db8lz 2 дня назад

    Jive. Amritpal. Nu. Le. Gae. C. Dhake. Naal

  • @sukhmanderbrar3961
    @sukhmanderbrar3961 День назад

    Kender de was aa.sab na k punjab govt

  • @GurmeetSingh-kz7nc
    @GurmeetSingh-kz7nc 2 дня назад

    Gs

  • @nikkasingh3561
    @nikkasingh3561 2 дня назад +1

    Jokoibi bjp di boli bol Riya hai ta samjo hus nu bjp ne kharide hoya hai

  • @sharagoraya524
    @sharagoraya524 2 дня назад

    ਉ ਅਤੇ ਉਨ੍ਹਾਂ

  • @GulzarSingh-ux3en
    @GulzarSingh-ux3en 2 дня назад +1

    Eh Bat Shi Ki Prmatma Ne Daljeet Nu bulndiaan Te Phuncha Dita ,Sanu Bhut khusi Ki sade Punjab Da Nam Roshan Kita Par Kisana De Huk Vich Khas Biaan nhi Dita jina vda Rutba

  • @laddisingh5919
    @laddisingh5919 2 дня назад +1

    Man sabe lar toking canter toking u co video call raves man aap party boss and punjabi cm raves man toking aap party raves

  • @Pary_singh_2025
    @Pary_singh_2025 2 дня назад +1

    O sikho kush ta Sharm kro. Kio Sikh panth da Berra garak kar rehe o.

  • @laddisingh5919
    @laddisingh5919 2 дня назад +1

    Aap party dad money give free free free I. Text pay

  • @munshisingh8452
    @munshisingh8452 2 дня назад

    UK ch Rehna Mai roj kush na kush chori ho janda ieathe v
    Kush din phela gadi chori ho gie😢😂 fer electric cycle..... UK Police always busy in celebrations

  • @ParminderSinghGURON-l1b
    @ParminderSinghGURON-l1b 2 дня назад

    ❤🌹.Good.🌿🌟🍁⭐🍄💥💐🌻🌺🥀

  • @gurmitkaur9052
    @gurmitkaur9052 2 дня назад

    😂😂

  • @amarpal9929
    @amarpal9929 2 дня назад

    Suprem court cji khana v chander chur ki tarah una hi rastey pr chal pada hai suprem court cji khana ko center sarkar ko kion nehi keh reha kion k suprem court cji khana bjp sarkar ke saath mil ke punjab di sakar nu kisana de mudey dein mangan te center sarkar modi amit sha jumey dar hn gareh mantry de te p m nu kisana nal gal baat karni chahidi hai jagjit singh dale wal di bhukh hadtal de jumey dar v center sarkar hi hai kisan majdoor ekta msp di hi mang kardey hn center sarkar nu kisana nu gal baat nehi kardi hn jai bheem jai samvidhan jai bhart namo budhey

  • @dilpreetgill1765
    @dilpreetgill1765 2 дня назад +3

    Diljit bhot vadiya km rahe aa India da nam rosan rahe aa kuj lhok har time badnam karde ne

  • @JaswinderKaur-gp1on
    @JaswinderKaur-gp1on 2 дня назад +3

    Good news